Java/C2/Switch-Case/Punjabi
From Script | Spoken-Tutorial
Revision as of 11:26, 9 March 2017 by PoojaMoolya (Talk | contribs)
Time | Narration |
00:02 | ਜਾਵਾ ਵਿੱਚ Switch case ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ , ਤੁਸੀ ਸਿਖੋਗੇ ਕਿ ਜਾਵਾ ਵਿੱਚ switch case construct ਦਾ ਪ੍ਰਯੋਗ ਕਿਵੇਂ ਕਰਦੇ ਹਨ । |
00:11 | ਇਸ ਟਿਊਟੋਰਿਅਲ ਦੇ ਲਈ , ਅਸੀ ਪ੍ਰਯੋਗ ਕਰਾਂਗੇ
Ubuntu v 11.10, JDK 1 . 6 ਅਤੇ Eclipse 3 . 7 . 0 |
00:21 | ਇਸ ਟਿਊਟੋਰਿਅਲ ਨੂੰ ਸਮਝਣ ਦੇ ਲਈ , ਤੁਹਾਨੂੰ ਜਾਵਾ ਵਿੱਚ if else ਸਟੇਟਮੇਂਟ ਨੂੰ ਪ੍ਰਯੋਗ ਕਰਨ ਦਾ ਗਿਆਨ ਹੋਣਾ ਚਾਹੀਦਾ ਹੈ । |
00:25 | ਜੇਕਰ ਅਜਿਹਾ ਨਹੀਂ ਹੈ , ਤਾਂ ਉਚਿਤ ਟਿਊਟੋਰਿਅਲ ਲਈ ਕਿਰਪਾ ਕਰਕੇ ਸਾਡੀ ਨਿਮਨ ਵੇਬਸਾਈਟ ਉੱਤੇ ਜਾਓ । http: / / spoken - tuitorial . org |
00:32 | ਇੱਕ ਵੈਰਿਏਬਲ ਦੀ ਵੈਲਿਊ ਉੱਤੇ ਆਧਾਰਿਤ ਪਰਿਕ੍ਰੀਆ ਨੂੰ ਦਿਖਾਉਣ ਲਈ ਇੱਕ switch case ਦਾ ਪ੍ਰਯੋਗ ਕੀਤਾ ਜਾਂਦਾ ਹੈ । |
00:39 | ਇੱਥੇ switch case ਸਟੇਟਮੇਂਟ ਲਈ ਸਿੰਟੈਕਸ ਦਿੱਤਾ ਗਿਆ ਹੈ । |
00:44 | ਹੁਣ ਇਸਨੂੰ ਪ੍ਰਯੋਗ ਕਰਦੇ ਹਾਂ । |
00:47 | ਮੇਰੇ ਕੋਲ ਪਹਿਲਾਂ ਹੀ Eclipse ਖੁੱਲਾ ਹੋਇਆ ਹੈ । |
00:49 | ਮੈਂ Switch Case Demo ਨਾਮਕ ਇੱਕ ਕਲਾਸ ਬਣਾ ਲਈ ਹੈ । |
00:53 | ਹੁਣ ਕੁੱਝ ਵੈਰਿਏਬਲ ਸ਼ਾਮਿਲ ਕਰਦੇ ਹਾਂ । |
00:57 | ਮੇਨ ਮੇਥਡ ਦੇ ਅੰਦਰ , ਅਸੀ int ਪ੍ਰਕਾਰ ਦਾ ਇੱਕ ਵੈਰਿਏਬਲ day ਬਣਾਵਾਂਗੇ । |
01:02 | ਹੁਣ ਮੇਨ ਮੇਥਡ ਦੇ ਅੰਦਰ ਟਾਈਪ ਕਰੋ int day ਅਤੇ ਇਸਨੂੰ 3 ਦੇ ਬਰਾਬਰ ਵੈਲਿਊ ਦੇ ਦੇਓ , ਸੇਮੀਕਾਲਨ |
01:12 | ਹੁਣ , String ਪ੍ਰਕਾਰ ਦਾ ਇੱਕ ਵੈਰਿਏਬਲ dName ਬਣਾਉਂਦੇ ਹਾਂ । |
01:18 | ਸਟਰਿੰਗ ਡੀਨੇਮ ( String dName ) , ਅਸੀ ਇਸਨੂੰ ਸਿਫ਼ਰ ਤੋ ਸ਼ੁਰੂ ਕਰਾਗੇ । |
01:25 | ਇੱਥੇ dName ਇੱਕ ਵੈਰਿਏਬਲ ਹੈ , ਜਿਸ ਵਿੱਚ ਹਫ਼ਤੇ ਦੇ ਦਿਨਾਂ ਦੇ ਨਾਮ ਸ਼ਾਮਿਲ ਹਨ । |
01:34 | ਡੇ ( day ) , ਡੇ ਨੰਬਰ ( day number ) ਨੂੰ ਸਟੋਰ ਕਰਦਾ ਹੈ । |
01:36 | ਹੁਣ , ਅਸੀ switch case ਸਟੇਟਮੇਂਟ ਟਾਈਪ ਕਰਾਂਗੇ । ਹੁਣ ਅਗਲੀ ਲਾਇਨ ਵਿੱਚ ਟਾਈਪ ਕਰੋ । |
01:43 | switch ਬਰੈਕੇਟਸ ਦੇ ਅੰਦਰ day ( ਦਿਨ ) , ਫਿਰ ਕਰਲੀ ਬਰੈਕੇਟਸ ਖੋਲੋ . . . enter ਦਬਾਓ । |
01:52 | ਇਹ ਸਟੇਟਮੇਂਟ ਪਰਿਭਾਸ਼ਿਤ ਕਰਦਾ ਹੈ ਕਿ cases ਲਈ ਕਿਸ ਵੈਰਿਏਬਲ ਉੱਤੇ ਵਿਚਾਰ ਕੀਤਾ ਜਾਣਾ ਹੈ । |
01:59 | ਅਗਲੀ ਲਾਇਨ ਵਿੱਚ ਟਾਈਪ ਕਰੋ । |
02:01 | case 0 colon |
02:04 | ਅਗਲੀ ਲਾਇਨ ਵਿੱਚ dName equal to ਡਬਲ ਕੋਟਸ ਵਿੱਚ Sunday ਸੇਮੀਕਾਲਨ । |
02:14 | ਫਿਰ ਅਗਲੀ ਲਾਇਨ ਵਿੱਚ ਟਾਈਪ ਕਰੋ break |
02:17 | ਇਹ ਸਟੇਟਮੇਂਟ ਦੱਸਦਾ ਹੈ ਕਿ ਜੇਕਰ day ( ਦਿਨ ) 0 ਹੈ , ਤਾਂ dName ਨੂੰ Sunday ( ਐਤਵਾਰ ) ਸੈਟ ਕੀਤਾ ਜਾਵੇ । |
02:26 | ਨੋਟ ਕਰੀਏ ਕਿ ਇੱਕ break ਸਟੇਟਮੇਂਟ ਨੂੰ ਹਰ ਇੱਕ ਕੇਸ ਦੇ ਅੰਤ ਵਿੱਚ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ । |
02:31 | break ਸਟੇਟਮੇਂਟ ਦੇ ਬਿਨਾਂ , switch - case ਇੱਕ ਮੁਸ਼ਕਲ ਤਰੀਕੇ ਨਾਲ ਕੰਮ ਕਰਦਾ ਹੈ । |
02:35 | ਇਸਨੂੰ ਟਿਊਟੋਰਿਅਲ ਦੇ ਅਗਲੇ ਭਾਗ ਵਿੱਚ ਪਰਿਭਾਸ਼ਿਤ ਕੀਤਾ ਜਾਵੇਗਾ । |
02:40 | ਉਸੇ ਪ੍ਰਕਾਰ , ਬਾਕੀ ਕੇਸੇਸ ਨੂੰ ਟਾਈਪ ਕਰਦੇ ਹਾਂ । |
02:45 | ਅਗਲੀ ਲਾਇਨ ਵਿੱਚ ਟਾਈਪ ਕਰੋ case 1 colon |
02:50 | ਅਗਲੀ ਲਾਇਨ ਵਿੱਚ dName equal to ਡਬਲ ਕੋਟਸ ਵਿੱਚ Monday ਸੇਮੀਕਾਲਨ । |
02:56 | ਅਗਲੀ ਲਾਇਨ ਵਿੱਚ ਟਾਈਪ ਕਰੋ break |
02:58 | ਫਿਰ ਟਾਈਪ ਕਰੋ case 2 colon |
03:01 | ਅਗਲੀ ਲਾਇਨ ਵਿੱਚ dName equal to Tuesday ਫਿਰ ਸੇਮੀਕੋਲਨ । |
03:06 | ਅਗਲੀ ਲਾਇਨ ਵਿੱਚ ਟਾਈਪ ਕਰੋ break |
03:08 | ਫਿਰ ਅਗਲੀ ਲਾਇਨ ਵਿੱਚ case 3 colon |
03:12 | ਅਗਲੀ ਲਾਇਨ ਵਿੱਚ ਟਾਈਪ ਕਰੋ dName equal to ਡਬਲ ਕੋਟਸ ਵਿੱਚ Wednesday ਫਿਰ ਸੇਮੀਕਾਲਨ । |
03:18 | ਅਗਲੀ ਲਾਇਨ ਵਿੱਚ ਟਾਈਪ ਕਰੋ break |
03:20 | ਫਿਰ case 4 colon |
03:24 | ਅਗਲੀ ਲਾਇਨ ਵਿੱਚ dName equal to ਡਬਲ ਕੋਟਸ ਵਿੱਚ Thursday ਫਿਰ ਸੇਮੀਕਾਲਨ |
03:32 | ਫਿਰ break |
03:34 | ਫਿਰ ਅਗਲੀ ਲਾਇਨ ਵਿੱਚ ਟਾਈਪ ਕਰੋ case 5 colon |
03:37 | dName equal to ਡਬਲ ਕੋਟਸ ਵਿੱਚ Friday ਫਿਰ ਸੇਮੀਕਾਲਨ । |
03:41 | ਫਿਰ break |
03:43 | ਫਿਰ case 6 colon |
03:47 | ਅਗਲੀ ਲਾਇਨ ਵਿੱਚ ਟਾਈਪ ਕਰੋ dName equal to ਡਬਲ ਕੋਟਸ ਵਿੱਚ Saturday ਫਿਰ ਸੇਮੀਕਾਲਨ । |
03:55 | ਫਿਰ ਟਾਈਪ ਕਰੋ break ਸੇਮੀਕਾਲਨ |
03:59 | ਫਿਰ ਬਰੈਕੇਟ ਬੰਦ ਕਰੋ । |
04:03 | ਹੁਣ ਇੱਕ ਪ੍ਰਿੰਟ ਸਟੇਟਮੇਂਟ ਜੋਡ਼ਦੇ ਹਾਂ ਅਤੇ ਵਰਕਿੰਗ ਕੋਡ ਨੂੰ ਵੇਖਦੇ ਹਾਂ । |
04:07 | ਹੁਣ ਅਗਲੀ ਲਾਇਨ ਵਿੱਚ ਟਾਈਪ ਕਰੋ System dot out dot println ਬਰੈਕੇਟਸ ਵਿੱਚ dName ਫਿਰ ਸੇਮੀਕਾਲਨ ਲਗਾਓ । |
04:16 | ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ । |
04:20 | ਹੁਣ Ctrl S ਅਤੇ Ctrl F11 ਕੀਜ ਦਬਾਓ । |
04:25 | ਸਾਨੂੰ ਆਉਟਪੁਟ ਵਿੱਚ wednesday ( ਬੁੱਧਵਾਰ ) ਪ੍ਰਾਪਤ ਹੁੰਦਾ ਹੈ , ਜੋ ਕੇਸ 3 ਨਾਲ ਸਬੰਧਤ ਹੈ । |
04:31 | ਹੁਣ ਡੇ ( ਦਿਨ ) ਦੀ ਵੈਲਿਊ ਨੂੰ ਬਦਲਦੇ ਹਾਂ ਅਤੇ ਨਤੀਜਾ ਵੇਖਦੇ ਹਾਂ । |
04:35 | ਹੁਣ 3 ਨੂੰ ਬਦਲਕੇ 0 ਕਰੋ । |
04:38 | ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ । |
04:40 | ਜਿਵੇਂ ਕਿ ਅਸੀ ਵੇਖ ਸੱਕਦੇ ਹਾਂ , ਕਿ ਆਉਟਪੁਟ Sunday ( ਐਤਵਾਰ ) ਪ੍ਰਾਪਤ ਹੁੰਦਾ ਹੈ ਜੋ ਕੇਸ 0 ਨਾਲ ਸਬੰਧਤ ਹੈ । |
04:46 | ਹੁਣ ਕੀ ਹੋਵੇਗਾ ਜੇਕਰ ਵੈਲਿਊ ਨਾਲ ਸਬੰਧਤ ਕੋਈ ਕੇਸ ਨਹੀਂ ਹੈ । ਆਓ ਹੁਣ ਵੇਖਦੇ ਹਾਂ |
04:52 | ਡੇ ( ਦਿਨ ) ਨੂੰ ਬਦਲਕੇ - 1 ਕਰੋ , ਫਾਇਲ ਨੂੰ ਸੇਵ ਅਤੇ ਰਨ ਕਰੋ । |
04:58 | ਜਿਵੇਂ ਕਿ ਅਸੀ ਵੇਖ ਸੱਕਦੇ ਹਾਂ , ਕਿ ਕੋਈ ਆਉਟਪੁਟ ਪ੍ਰਾਪਤ ਨਹੀਂ ਹੁੰਦਾ ਹੈ । |
05:01 | ਪਰ ਇਹ ਬਿਹਤਰ ਹੋਵੇਗਾ ਜੇਕਰ ਸਾਡੇ ਕੋਲ ਹੋਰ ਸਾਰੇ ਵੈਲਿਊਜ ਲਈ ਇੱਕ ਕੇਸ ਹੋਵੇ । |
05:06 | ਇਹ default ਕੀਵਰਡ ਦਾ ਪ੍ਰਯੋਗ ਕਰਕੇ ਕੀਤਾ ਗਿਆ ਹੈ । |
05:09 | ਹੁਣ ਅੰਤਮ ਕੇਸ ਦੇ ਬਾਅਦ , ਟਾਈਪ ਕਰੋ |
05:12 | default colon |
05:14 | ਅਗਲੀ ਲਾਇਨ ਵਿੱਚ dName equal to ਡਬਲ ਕੋਟਸ ਵਿੱਚ wrong choice ਫਿਰ ਸੇਮੀਕਾਲਨ ਲਗਾਓ। |
05:24 | ਅਗਲੀ ਲਾਇਨ ਵਿੱਚ break ਸੇਮੀਕੋਲਨ |
05:27 | ਅਸੀ case default ਨਹੀਂ ਕਹਿ ਸੱਕਦੇ ; |
05:30 | ਧਿਆਨ ਦਿਓ , ਕਿ ਅਸੀ ਆਮ ਕਰਕੇ ਕੀਵਰਡ default ਦਾ ਪ੍ਰਯੋਗ ਕਰਦੇ ਹਾਂ । |
05:34 | ਹੁਣ ਕੋਡ ਨੂੰ ਰਨ ਕਰਦੇ ਹਾਂ । ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ । |
05:38 | ਜਿਵੇਂ ਕਿ ਅਸੀ ਵੇਖ ਸੱਕਦੇ ਹਾਂ , default ਕੇਸ ਨੂੰ ਚਲਾਇਆ ਗਿਆ ਹੈ ਅਤੇ ਲੋੜ ਸੁਨੇਹਾ Wrong choice ਪ੍ਰਿੰਟ ਹੋਇਆ ਹੈ । |
05:45 | ਹੋਰ ਰੈਂਡਮ ਵੈਲਿਊ ਲੈ ਕੇ ਵੇਖਦੇ ਹਾਂ |
05:48 | -1 ਨੂੰ ਬਦਲਕੇ 15 ਕਰੋ |
05:51 | ਜਿਵੇਂ ਕਿ ਅਸੀ ਵੇਖ ਸੱਕਦੇ ਹਾਂ , ਫੇਰ default ਕੇਸ ਚਲ ਜਾਂਦਾ ਹੈ । |
05:57 | ਹੁਣ ਵੇਖਦੇ ਹਾਂ ਕਿ ਕੀ ਹੁੰਦਾ ਹੈ ਜੇਕਰ ਅਸੀ break ਸਟੇਟਮੇਂਟ ਨੂੰ ਹਟਾਂਉਦੇ ਹਾਂ । |
06:01 | ਹੁਣ day = 15 ਨੂੰ ਬਦਲਕੇ day = 4 ਕਰਦੇ ਹਾਂ । |
06:07 | day = 4 ਲਈ ਸਬੰਧਤ break ਸਟੇਟਮੇਂਟ ਹਟਾਓ |
06:12 | ਹੁਣ ਸੇਵ ਅਤੇ ਰਨ ਕਰੋ |
06:15 | ਹਾਲਾਂਕਿ ਕੇਸ 4 ਹੈ , ਫਿਰ ਵੀ ਸਾਨੂੰ ਆਉਟਪੁਟ ਵਿੱਚ Friday ( ਸ਼ੁੱਕਰਵਾਰ ) ਪ੍ਰਾਪਤ ਹੁੰਦਾ ਹੈ ਅਤੇ Thursday ( ਵੀਰਵਾਰ ) ਪ੍ਰਾਪਤ ਨਹੀਂ ਹੁੰਦਾ ਹੈ । |
06:20 | ਅਜਿਹਾ ਉਸ ਤਰੀਕੇ ਦੇ ਕਾਰਨ ਹੁੰਦਾ ਹੈ ਜਿਸ ਵਿੱਚ switch ਕੇਸ ਕਾਰਜ ਕਰਦਾ ਹੈ । |
06:24 | ਪਹਿਲੇ ਦਿਨ ਦੀ ਵੈਲਿਊ ਦੀ 0 ਨਾਲ ਤੁਲਣਾ ਕੀਤੀ ਜਾਂਦੀ ਹੈ । |
06:29 | ਫਿਰ 1 ਨਾਲ , ਉਸਦੇ ਬਾਅਦ 2 ਨਾਲ ਅਤੇ ਉਸੇ ਪ੍ਰਕਾਰ ਸਾਰੇ ਸੰਭਾਵਿਕ ਕੇਸੇਜ ਦੇ ਨਾਲ ਤੁਲਣਾ ਕੀਤੀ ਜਾਂਦੀ ਹੈ । |
06:34 | ਜਦੋਂ ਇੱਕ ਮਿਲਾਨ ਪ੍ਰਾਪਤ ਹੁੰਦਾ ਹੈ , ਤਾਂ ਇਹ ਉਸਦੇ ਬਾਅਦ ਦੇ ਪੂਰੇ ਕੇਸ ਨਾਲ ਮਿਲਾਨ ਨੂੰ ਚਲਾਉਦਾ ਹੈ । |
06:42 | ਸਾਡੇ ਕੇਸ ਵਿੱਚ , ਇਹ ਕੇਸ 4 ਦੇ ਬਾਅਦ ਕੇਸ 5 ਨੂੰ ਚਲਾਉਦਾ ਹੈ । |
06:47 | ਫਿਰ ਇਹ ਕੇਸ 5 ਵਿੱਚ break ਸਟੇਟਮੇਂਟ ਦੇ ਕਾਰਨ ਰੁਕ ਜਾਂਦਾ ਹੈ । |
06:53 | ਇਸਤੋਂ ਬਚਨ ਲਈ , ਸਾਨੂੰ ਹਰ ਇੱਕ ਕੇਸ ਵਿੱਚ break ਸਟੇਟਮੇਂਟ ਜੋੜਨ ਦੀ ਲੋੜ ਹੁੰਦੀ ਹੈ । |
06:57 | ਹੁਣ ਬ੍ਰੇਕ ਸਟੇਟਮੇਂਟ ਜੋਡ਼ਦੇ ਹਾਂ ਜਿਨੂੰ ਅਸੀਂ ਹਟਾ ਦਿੱਤਾ ਹੈ । |
07:00 | ਹੁਣ ਟਾਈਪ ਕਰੋ break ਸੇਮੀਕਾਲਨ ਲਗਾਓ |
07:05 | ਹੁਣ ਕੋਡ ਨੂੰ ਰਨ ਕਰੋ । |
07:08 | ਜਿਵੇਕੇ ਕਿ ਅਸੀ ਵੇਖ ਸੱਕਦੇ ਹਾਂ , ਹੁਣ ਕੇਵਲ ਕੇਸ 4 ਨੂੰ ਚਲਾਇਆ ਜਾਂਦਾ ਹੈ । |
07:13 | ਇੱਕ ਨਿਯਮ ਦੇ ਰੂਪ ਵਿੱਚ , ਹਰ ਹਾਲਤ ਵਿੱਚ ਤਰੁਟੀਆਂ ਤੋ ਬਚਨ ਲਈ break ਸਟੇਟਮੇਂਟ ਦਾ ਪ੍ਰਯੋਗ ਕਰਨਾ ਯਾਦ ਰੱਖੋ । |
07:20 | ਅਸੀ ਇਸ ਟਿਊਟੋਰਿਅਲ ਦੇ ਅੰਤ ਤੇ ਪਹੁੰਚ ਗਏ ਹਾਂ । |
07:22 | ਇਸ ਟਿਊਟੋਰਿਅਲ ਵਿੱਚ , ਅਸੀਂ switch case construct ਦੀ ਵਰਤੋ ਕਰਨਾ ਅਤੇ break statement ਦੀ ਵਰਤੋ ਕਰਨ ਦੇ ਤਰੀਕੇ ਬਾਰੇ ਸਿੱਖਿਆ । |
07:30 | ਇੱਕ assignment ਦੇ ਰੂਪ ਵਿੱਚ , ਇੱਕ ਪ੍ਰੋਗਰਾਮ ਲਿਖੀਏ ਜਿਸਦਾ ਇੱਕ ਵੈਰਿਏਬਲ ਦੇ ਰੂਪ ਵਿੱਚ ਇੱਕ ਨਾਮ ਅਤੇ ਲਿੰਗ ਹੈ , ਇੱਕ switch case ਸਟੇਟਮੇਂਟ ਦੇ ਰੂਪ ਵਿੱਚ ਪ੍ਰਯੋਗ ਕਰੋ , ਜੋ ਪੁਰਸ਼ਾਂ ਲਈ “Hello Mr . . . . ” ਅਤੇ ਔਰਤਾਂ ਲਈ “Hello Ms . . . ” ਪ੍ਰਿੰਟ ਕਰਦਾ ਹੈ । |
07:44 | ਨਿਮਨ ਲਿੰਕ ਉੱਤੇ ਉਪਲੱਬਧ ਟਿਊਟੋਰਿਅਲ ਨੂੰ ਵੇਖੋ , ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ ।
http: / / spoken - tutorial . org / What_is_a_Spoken_Tutorial |
07:53 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸੱਕਦੇ ਹੋ । |
07:58 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦਾ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਦਿਤੇ ਜਾਂਦੇ ਹਨ । |
08:06 | ਜਿਆਦਾ ਜਾਣਕਾਰੀ ਦੇ ਲਈ , ਕ੍ਰਿਪਾ contact AT spoken-tutorial.org ਉੱਤੇ ਲਿਖੋ। |
08:12 | ਸਪੋਕਨ ਟਿਊਟੋਰਿਅਲ ਪ੍ਰੋਜੇਕਟ , ਟਾਕ - ਟੂ - ਅ - ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਅਤੇ ਇਹ |
08:17 | ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ। |
08:22 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ spoken-tutorial.org/NMEICT-Inro ਉੱਤੇ ਉਪਲੱਬਧ ਹੈ । |
08:31 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਮੁਂਬਈ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ। |