Firefox/C2/Setting-General-Privacy-Options/Punjabi

From Script | Spoken-Tutorial
Revision as of 08:34, 1 February 2013 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
00:00 Mozilla Firefox ਦੇ ਇਸ ਟਿਊਟੋਰਿਅਲ ਵਿਚ ਤੁਹਾਡਾ ਸਵਾਗਤ ਹੈ
00:04 ਇਸ ਟਿਊਟੋਰਿਅਲ ਵਿਚ ਅਸੀ ਜਨਰਲ ਅਤੇ ਪ੍ਰਾਇਵੇਸੀ ਪ੍ਰੈਫਰੇਂਸੇਸ ਸੈੱਟ ਕਰਨਾ ਸਿੱਖਾਂਗੇ
00:11 ਇਸ ਟਿਊਟੋਰਿਅਲ ਵਿਚ ਅਸੀ Mozilla Firefox 7.0 ਤੇ Ubuntu 10.04 ਵਰਤਾਂਗੇ
00:18 Mozilla Firefox ਵਿਚ ਪ੍ਰੈਫਰੈਂਸੇਸ ਸਾਨੂੰ ਬਾਰ ਬਾਰ ਹੋਣ ਵਾਲੇ ਕੰਮ ਆਸਾਨੀ ਨਾਲ ਕਰਨ ਵਿਚ ਸਹਾਇਤਾ ਕਰਦੀਆਂ ਹਨ
00:24 Windows ਯੂਜ਼ਰਜ਼ ਲਈ ਇਹ ਫੀਚਰ Options ਕਹਾਉਂਦਾ ਹੈ
00:29 ਮਨ ਲਓ ਅਸੀ ਆਪਣਾ ਹੋਮ ਪੇਜ ਹੀ ਈ-ਮੇਲ ਲੋਗਿਨ ਪੇਜ ਬਣਾਉਣਾ ਚਾਹੁੰਦੇ ਹਾਂ
00:33 ਅਸੀ ਕਲਿੱਕ ਕਰਾਂਗੇ ਐਡਿਟ ਅਤੇ ਪ੍ਰੈਫਰੈਂਸੇਜ਼
00:37 Windows ਯੂਜ਼ਰਜ਼ ਟੂਲਜ਼ ਅਤੇ ਓਪਸ਼ਨਜ਼ ਤੇ ਕਲਿੱਕ ਕਰਨ
00:42 ਪ੍ਰੈਫਰੈਂਸੇਜ਼ ਜਾਂ ਓਪਸ਼ਨ ਡਾਇਲੌਗ ਬੌਕਸ ਖੁੱਲਦਾ ਹੈ। ਡਾਇਲੌਗ ਬੌਕਸ ਵਿਚ ਸਭ ਤੋਂ ਉੱਪਰ ਕਈ ਟੈਬਜ਼ ਹਨ
00:50 ਹਰੇਕ ਦਾ ਇਕ ਵੱਖਰਾ ਫੰਕਸ਼ਨ ਹੈ
00:53 ਜਨਰਲ ਪੈਨਲ ਵਿਚ ਆਮ ਤੌਰ ਤੇ ਵਰਤੀਆਂ ਜਾਣ ਵਾਲੀਆਂ ਸੈਟਿੰਗਜ਼ ਹੁੰਦੀਆਂ ਹਨ, ਜਿਵੇਂ ਕਿ Firefox ਦੀਆਂ ਹੋਮ ਪੇਜ ਸੈਟਿੰਗ। ਫਾਈਲ ਡਾਊਨਲੋਡ ਲੋਕੇਸ਼ਨ ਦੀਆਂ ਸੈਟਿੰਗਜ਼ ਆਦਿ
01:04 ਆਓ gmail ਨੂੰ ਡਿਫਾਲਟ ਹੋਮ ਪੇਜ ਬਣਾਉਣਾ ਸਿੱਖਦੇ ਹਾਂ
01:08 ਸਟਾਰਟ ਅੱਪ ਅਧੀਨ ‘ਵੈਨ ਫਾਇਰਫੌਕਸ ਸਟਾਰਟਜ਼’ ਡਰੌਪ ਡਾਊਨ ਮੀਨੂੰ ਵਿਚੋਂ ਸ਼ੋ ਮਾਈ ਹੋਮ ਪੇਜ ਚੁਣੋ
01:16 ਡਿਫਾਲਟ ਵਿਚ ਹੋਮ ਪੇਜ ਫੀਲਡ ਵਿਚ ‘Mozilla Firefox Start Page’ ਸੈੱਟ ਹੈ
01:22 ਹੋਮ ਪੇਜ ਫੀਲਡ ਤੇ ਕਲਿੱਕ ਕਰੋ ਅਤੇ ‘www.gmail.com’ ਟਾਈਪ ਕਰੋ
01:29 ਡਾਇਲੌਗ ਬੌਕਸ ਬੰਦ ਕਰਨ ਲਈ ਕਲੋਜ਼ ਬਟਨ ਤੇ ਕਲਿੱਕ ਕਰੋ
01:33 ਸਾਡੀਆਂ ਸੈਟਿੰਗਜ਼ ਆਪਣੇ ਆਪ ਸੇਵ ਹੋ ਜਾਣਗੀਆਂ
01:36 ਹੁਣ ‘Firefox ਦੀ ਇਹ ਵਿੰਡੋ ਬੰਦ ਕਰ ਦਿਓ
01:40 ਹੁਣ ਇਕ ਨਵੀਂ Firefox ਵਿੰਡੋ ਖੋਲੋ ਹੁਣ ਇਕ ਨਵੀਂ Firefox ਵਿੰਡੋ ਖੋਲੋ
01:42 ਹੁਣ ਤੁਸੀ ਦੇਖੋਗੇ ਕਿ gmail ਲੋਗਿਨ ਪੇਜ ਹੋਮਪੇਜ ਬਣ ਗਿਆ ਹੈ
ਅੱਗੇ ਦੇਖਦੇ ਹਾਂ ਕਿ Firefox ਕਿਵੇਂ ਡਾਊਨਲੋਡਜ਼ ਨਿਯੰਤ੍ਰਿਤ ਕਰਦਾ ਹੈ
01:51 ਐਡਿਟ ਅਤੇ ਪ੍ਰੈਫਰੈਂਸੇਜ਼ ਤੇ ਕਲਿੱਕ ਕਰੋ
01:54 ਪਹਿਲਾਂ ਵਾਂਗ windows ਯੂਜ਼ਰਜ਼ ਟੂਲਜ਼ ਅਤੇ ਓਪਸ਼ਨਜ਼ ਤੇ ਕਲਿੱਕ ਕਰਨ
01:58 ਜਨਰਲ ਟੈਬ ਤੇ ਕਲਿੱਕ ਕਰੋ
2:02 ਡਾਊਨਲੋਡ ਓਪਸ਼ਨ ਵਿਚ ਚੈੱਕ ਬੌਕਸ ਸ਼ੋਅ ਦ ਡਾਊਨਲੋਡਜ਼ ਵਿੰਡੋ ਵੈਨ ਡਾਊਨਲੋਡਿੰਗ ਅ ਫਾਈਲ ਤੇ ਨਿਸ਼ਾਨ ਲਾਓ
02:09 ਲਾਓ ਹੁਣ ਰੇਡਿਓ ਬਟਨ ਸੇਵ ਫਾਈਲਜ਼ ਟੂ ਤੇ ਕਲਿੱਕ ਕਰੋ
02:12 ਬ੍ਰਾਊਜ਼ ਬਟਨ ਤੇ ਕਲਿੱਕ ਕਰੋ ਅਤੇ ਡਿਫਾਲਟ ਫੋਲਡਰ ਬਦਲ ਕੇ Desktop ਕਰ ਦਿਓ
02:18 ਡਾਇਲੌਗ ਬੌਕਸ ਨੂੰ ਬੰਦ ਕਰਨ ਲਈ Close button ਦਬਾਓ
02:24 ਪਹਿਲਾਂ ਵਾਂਗ ਸਾਡੀਆਂ ਸੈਟਿੰਗਜ਼ ਆਪਣੇ ਆਪ ਸੇਵ ਹੋ ਜਾਣਗੀਆਂ
02:28 ਬ੍ਰਾਊਜ਼ਰ ਦੀ ਸਰਚ ਬਾਰ ਵਿਚ ਫਲਾਵਰਜ਼ ਟਾਈਪ ਕਰੋ ਅਤੇ ਸੱਜੇ ਮੈਗਨੀਫਾਈਂਗ ਲੈਂਜ਼ ਤੇ ਕਲਿੱਕ ਕਰੋ
02:34 ਸਰਚ ਦੇ ਪਹਿਲੇ ਨਤੀਜੇ ਤੇ ਰਾਇਟ ਕਲਿੱਕ ਕਰੋ
02:38 ਅਤੇ ਸੇਵ ਲਿੰਕ ਐਜ਼ ਤੇ ਕਲਿੱਕ ਕਰੋ
02:40 ਤੁਸੀ ਦੇਖੋਗੇ ਕਿ ਲਿੰਕ ਡਿਫਾਲਟ ਵਿਚ Desktop ਤੇ ਡਾਊਨਲੋਡ ਹੋਵੇਗਾ
02:46 ਸੇਵ ਤੇ ਕਲਿੱਕ ਕਰੋ ਅਤੇ ਫਾਇਲ Desktop ਤੇ ਸੇਵ ਹੋ ਜਾਵੇਗੀ
02:51 ਟੈਬਜ਼ ਪੈਨਲ ਵਿਚ ਟੈਬਡ ਬ੍ਰਾਊਜ਼ਿੰਗ ਨਾਲ ਸੰਬੰਧਿਤ ਪ੍ਰੈਫਰੈਂਸੇਜ਼ ਹੁੰਦੀਆਂ ਹਨ
02:56 ਵੈੱਬਸਾਈਟਸ ਕਿਵੇਂ ਦਿਖਾਈ ਦੇਣ ਇਸਦੀਆਂ ਪ੍ਰੈਫਰੈਂਸੇਜ਼ ਕੰਨਟੈਂਟ ਪੈਨਲ ਵਿਚ ਮੌਜੂਦ ਹਨ
03:02 Mozilla Firefox ਵਿਚ ਵੱਖ-ਵੱਖ ਕਿਸਮ ਦੀਆਂ ਫਾਈਲਾਂ ਕਿਵੇਂ ਹੈਂਡਲ ਹੋਣ ਐਪਲੀਕੇਸ਼ਨ ਪੈਨਲ ਇਸ ਵਿਚ ਮਦਦ ਕਰਦਾ ਹੈ
03:11 ਇਹ ‘PDF ਡੌਕੂਮੈਂਟ ਜਾਂ ਆਡਿਓ ਫਾਈਲ ਹੋ ਸਕਦੀਆਂ ਹਨ
03:13 ਅਸਾਈਨਮੈਂਟ ਦੇ ਤੌਰ ਤੇ ਇਨ੍ਹਾਂ ਟੈਬਜ਼ ਅਤੇ ਉਨ੍ਹਾਂ ਵਿਚ ਓਪਸ਼ਨਜ਼ ਨੂੰ ਅਜ਼ਮਾ ਕੇ ਦੇਖੋ
03:19 ਪ੍ਰਾਈਵੇਸੀ ਪੈਨਲ ਵਿਚ ਤੁਹਾਡੀ ਵੈੱਬ-ਪ੍ਰਾਇਵੇਸੀ ਨਾਲ ਸੰਬੰਧਤ ਪ੍ਰੈਫਰੈਂਸੇਜ਼ ਹੁੰਦੀਆਂ ਹਨ
03:25 ਪ੍ਰਾਈਵੇਸੀ ਪੈਨਲ ਵਿਚ ਤੁਹਾਡੀ ਵੈੱਬ-ਪ੍ਰਾਇਵੇਸੀ ਨਾਲ ਸੰਬੰਧਤ ਪ੍ਰੈਫਰੈਂਸੇਜ਼ ਹੁੰਦੀਆਂ ਹਨ ਟਰੈਕਿੰਗ ਵਿਚ, ਟੈੱਲ ਵੈੱਬ ਸਾਈਟਸ ਆਈ ਡੂ ਨੋਟ ਵਾਂਟ ਟੂ ਬੀ ਟਰੈਕਟਡ ਤੇ ਨਿਸ਼ਾਨ ਲਾਉਂਦੇ ਹਾਂ
03:30 ਇਹ ਓਪਸ਼ਨ ਚੁਣਨ ਤੇ ਵੈਬਸਾਈਟਾਂ ਤੁਹਾਡੇ ਬ੍ਰਾਊਜ਼ਿੰਗ ਰਵਈਆ ਦੀ ਜਾਣਕਾਰੀ ਸਟੋਰ ਕਰਨਾ ਬੰਦ ਕਰ ਦੇਣਗੀਆਂ
03:37 ਹਿਸਟਰੀ ਟੈਬ ਅਧੀਨ ਵੱਖ-ਵੱਖ ਓਪਸ਼ਨਜ਼ ਹਨ
03:41 Firefox ਵਿੱਲ ਫੀਲਡ ਵਿਚ ਨੈਵਰ ਰਿਮੈਂਬਰ ਹਿਸਟੀ ਚੁਣੋ
03:45 ਇਹ ਵਿਕਲਪ ਚੁਨਣ ਨਾਲ ਤੁਹਾਡੀ ਬ੍ਰਾਊਜ਼ਿੰਗ ਦੀ ਹਿਸਟਰੀ ਤੁਹਾਡੇ ਕੰਮਪਿਊਟਰ ਵਿਚ ਜਮਾਂ ਨਹੀਂ ਹੋਵੇਗੀ
03:53 ਜੇ ਅਸੀ ਕਲੀਅਰ ਆਲ ਕਰੰਟ ਹਿਸਟਰੀ ਤੇ ਕਲਿਕ ਕਰਾਂ ਗੇ ਤਾਂ ਤੁਹਾਡੇ ਕਨਪਯੂਟਰ ਵਿੱਚ ਜਮਾਂ ਸਾਰੀ ਬ੍ਰਾਉਜਿੰਗ ਹਿਸਟਰੀ ਮਿੱਟ ਜਾਵੇ ਗੀ
04:01 ਹੁਣ ਹੇਠਾਂ ਲੋਕੇਸ਼ਨ ਬਾਰ ਤੇ ਆਓ
04:04 ਵੈਨ ਯੂਜ਼ਿੰਗ ਦਾ ਲੋਕੇਸ਼ਨ ਬਾਰ, ਸਜੈਸਟ: ਫੀਲਡ ਵਿਚ ਡ੍ਰੌਪ ਡਾਊਨ ਖੋਲੋ ਅਤੇ ਨਥਿੰਗ ਚੁਣੋ ਦਾ ਸੁਝਾਵ ਦੇੰਦਾ ਹੈ
04:11 ਇਹ ਕਰਨ ਤੋਂ ਬਾਅਦ ਜਦੋਂ ਵੀ ਤੁਸੀ ਐਡਰੈੱਸ ਬਾਰ ਵਿਚ ਕੋਈ ਨਵਾਂ URL ਐਂਟਰ ਕਰੋਗੇ ਤਾਂ ਕੋਈ ਸੁਝਾਅ ਨਹੀਂ ਦਿਖਾਇਆ ਜਾਵੇਗਾ
04:19 ਡਾਇਲੌਗ ਬੌਕਸ ਬੰਦ ਕਰਨ ਲਈ ਕਲੋਜ਼ ਤੇ ਕਲਿੱਕ ਕਰੋ
04:23 ਹੁਣ ਤੁਹਾਡੀ ਪ੍ਰਇਵੇਸੀ ਪੂਰੀ ਤਰ੍ਹਾਂ ਸੁਰੱਖਿਅਤ ਹੈ
04:26 ਸਿਕਿਓਰਿਟੀ ਪੈਨਲ ਵਿਚ ਤੁਹਾਡੀ ਵੈੱਬ ਬ੍ਰਾਊਜ਼ਿੰਗ ਸੁਰਖਿੱਅਤ ਰੱਖਣ ਦੀਆਂ ਪ੍ਰੈਫਰੈਂਸੇਜ਼ ਮੌਜੂਦ ਹਨ
04:32 ਸਿੰਕ ਪੈਨਲ ਤੁਹਾਨੂੰ Firefox sync ਅਕਾਊਂਟ ਸੈੱਟ ਅੱਪ ਅਤੇ ਮੈਨੇਜ ਕਰਨ ਦਿੰਦਾ ਹੈ
04:36 Firefox sync ਸਾਨੂੰ ਸਾਡੀ ਹਿਸਟਰੀ, ਬੁੱਕਮਾਰਕਸ ਅਤੇ ਪਾਸਵਰਡਜ਼ ਦੂਸਰੀਆਂ ਡਿਵਾਇਸਿਜ਼ ਵਿਚ ਵਰਤਣ ਦੀ ਸਹੂਲਤ ਦਿੰਦਾ ਹੈ
04:45 ਐਡਵਾਂਸ ਪੈਨਲ ਵਿਚ Firefox ਦੀਆਂ ਕੁਝ ਜਰੂਰੀ ਟਿੰਗਜ਼ ਮੌਜੂਦ ਹਨ
04:49 ਇਸ ਵਿਚ Firefox ਦੇ ਵਿਵਹਾਰ ਨੂੰ ਨਿਯੰਤ੍ਰਿਤ ਕਰਨ ਵਾਲੀਆਂ ਬ੍ਰਾਊਜ਼ਿੰਗ ਅਤੇ ਸਿਸਟਮ ਡਿਫਾਲਟ ਸੈਟਿੰਗਜ਼ ਹਨ
04:57 ਨੈੱਟਵਰਕਿੰਗ ਓਪਸ਼ਨ ਦੀ ਵਰਤੋਂ ਕਰ ਕੇ ਅਸੀ Firefox ਰਾਹੀਂ ਇੰਟਰਨੈੱਟ ਵਰਤਣ ਦਾ ਢੰਗ ਵੀ ਕਨਫਿਗਰ ਕਰ ਸਕਦੇ ਹਾਂ
05:03 ਕਨੈਕਸ਼ਨਜ਼ ਦੇ ਅਧੀਨ, ਨੈੱਟਵਰਕ ਟੈਬ ਵਿਚ ਸੈਟਿੰਗਜ਼ ਬਟਨ ਤੇ ਕਲਿੱਕ ਕਰੋ
05:09 ਇਸ ਨਾਲ ਕਨੈਕਸ਼ਨ ਸੈਟਿੰਗਜ਼ ਡਾਇਲੌਗ ਬੌਕਸ ਖੁੱਲਦਾ ਹੈ
05:11 ਇੱਥੇ ਤੁਸੀ ਪ੍ਰੌਕਸੀਜ਼ ਕਨਫਿਗਰ ਕਰ ਸਕਦੇ ਹੋ
05:15 ਪ੍ਰੌਕਸੀਜ਼ ਪਰਫਾਰਮੈਨਸ ਵਿਚ ਸੁਧਾਰ ਕਰਦਾ ਹੈ ਅਤੇ ਬਿਹਤਰ ਸੁਰਖਿੱਆ ਪ੍ਰਦਾਨ ਕਰਦਾ ਹੈ
05:21 ਡਿਫਾਲਟ ਵਿਚ ਯੂਜ਼ ਸਿਸਟਮ ਪ੍ਰੌਕਸੀ ਸੈਟਿੰਗਜ਼ ਰੇਡਿਓ ਬਟਨ ਚੁਣਿਆ ਹੁੰਦਾ ਹੈ
05:26 ਇਹ ਓਪਸ਼ਨ ਤੁਹਾਡੇ ਓਪਰੇਟਿੰਗ ਸਿਸਟਮ ਲਈ ਕਨਫਿਗਰ ਕੀਤੀਆਂ ਸੈਟਿੰਗਜ਼ ਨੂੰ ਵਰਤਦਾ ਹੈ
05:31 ਆਪਣੀ ਮਰਜ਼ੀ ਦੀਆਂ ਪ੍ਰੌਕਸੀ ਸੈਟਿੰਗਜ਼ ਦਾਖਲ ਕਰਨ ਲਈ ਮੈਨੁਅਲ ਪ੍ਰੌਕਸੀ ਕਨਫਿਗਰੇਸ਼ਨ ਰੇਡਿਓ ਬਟਨ ਤੇ ਕਲਿੱਕ ਕਰੋ
05:38 ਹੁਣ ਤੁਸੀ ਇਨ੍ਹਾਂ ਫੀਲਡਜ਼ ਵਿਚ ਪ੍ਰੌਕਸੀ ਸੈਟਿੰਗਜ਼ ਦਾਖਲ ਕਰ ਸਕਦੇ ਹੋ
05:42 ਕਨੈਕਸ਼ਨ ਸੈਟਿੰਗਜ਼ ਡਾਇਲੌਗ ਬੌਕਸ ਬੰਦ ਕਰਨ ਲਈ ਕਲੋਜ਼ ਬਟਨ ਤੇ ਕਲਿੱਕ ਕਰੋ
05:49 ਪ੍ਰੈਫਰੈਂਸੇਜ਼ ਜਾਂ ਓਪਸ਼ਨਜ਼ ਡਾਇਲੌਗ ਬੌਕਸ ਬੰਦ ਕਰਨ ਲਈ ਦੋਬਾਰਾ ਕਲੋਜ਼ ਬਟਨ ਤੇ ਕਲਿੱਕ ਕਰੋ
05:55 ਤੁਹਾਡੀਆਂ ਸੈਟਿੰਗਜ਼ ਆਪਣੇ ਆਪ ਸੇਵ ਹੋ ਜਾਣਗੀਆਂ
05:58 ਅੰਤ ਵਿਚ ਅਸੀ ਐਡਵਾਂਸਡ ਪੈਨਲ ਵਿਚ ਅੱਪਡੇਟ ਟੈਬ ਰਾਹੀ Firefox ਅੱਪਡੇਟ ਕਰ ਸਕਦੇ ਹਾਂ
06:05 ਇੱਥੇ ਇਹ ਟਿਊਟੋਰਿਅਲ ਸਮਾਪਤ ਹੁੰਦਾ ਹੈ
06:08 ਇਸ ਟਿਊਟੋਰਿਅਲ ਵਿਚ ਅਸੀ ਜਨਰਲ ਅਤੇ ਪ੍ਰਾਇਵੇਸੀ ਪ੍ਰੈਫਰੇਂਸੇਸ ਸੈੱਟ ਕਰਨਾ ਸਿੱਖਿਆ
06:15 ਇਹ ਕੰਪ੍ਰੀਹੈਂਨਸ਼ਨ ਟੈਸਟ ਅਸਾਈਨਮੈਂਟ ਟ੍ਰਾਈ ਕਰੋ
06:19 ਇਕ ਨਵੀਂ ਬ੍ਰਾਊਜ਼ਰ ਵਿੰਡੋ ਖੋਲੋ
06:21 ਆਪਣਾ ਹੋਮ ਪੇਜ ਬਦਲ ਕੇ ‘spoken-tutorial.org’ ਕਰੋ
06:28 ਆਪਣੀ ਡਿਫਾਲਟ ਡਾਊਨਲੋਡ ਲੋਕੇਸ਼ਨ ਬਦਲ ਕੇ ਹੋਮ ਫੋਲਡਰ ਕਰੋ ਅਤੇ
06:30 ਵੈਨ ਯੂਜ਼ਿੰਗ ਦਾ ਲੋਕੇਸ਼ਨ ਬਾਰ, ਸਜੈਸਟ: ਸੈਟਿੰਗ ਬਦਲ ਕੇ ਸੈਟਿੰਗ ਟੂ ਹਿਸਟਰੀ ਐਂਡ ਬੁੱਕਮਾਰਕਸ ਕਰੋ
06:38 http://spoken-tutorial.org/What_is_a_Spoken_Tutorial ਤੇ ਉਪਲੱਬਧ ਵੀਡੀਓ ਦੇਖੋ
06:41 ਇਹ ਸਪੌਕਨ ਟਿਊਟੋਰਿਅਲ ਪ੍ਰੋਜੈਕਟ ਦਾ ਸ ਦੱਸਦੀ ਹੈ
06:45 ਜੇ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸ ਨੂੰ ਡਾਊਨਲੋਡ ਕਰ ਕੇ ਦੇਖ ਸਕਦੇ ਹੋ
06:48 ਸਪੋਕਨ ਟਿਊਟੋਰਿਅਲ ਟੀਮ,
06:50 ਸਪੌਕਨ ਟਿਊਟੋਰਿਅਲਜ਼ ਦੀ ਵਰਤੋਂ ਕਰਦੇ ਹੋਏ ਵਰਕਸ਼ਾਪਸ ਲਾਉਂਦੀ ਹੈ।
06:54 ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
06:58 ਜਿਆਦਾ ਜਾਣਕਾਰੀ ਲਈ ਈ-ਮੇਲ ਕਰੋ

contact@spoken-tutorial.org

07:04 ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।
07:07 ਇਹ ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ICT, MHRD, ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।
07:12 ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ

http://spoken-tutorial.org/NMEICT-Intro.

07:27 ਇਹ ਟਿਊਟੋਰਿਅਲ ਦੀਪ ਜਗਦੀਪ ਸਿੰਘ ਦੁਆਰਾ ਲਿਖੀ ਸਕ੍ਰਿਪਟ ਅਤੇ ਮਨਪ੍ਰੀਤ ਕੌਰ ਦੀ ਆਵਾਜ਼ ਵਿਚ ਦ ਸਾਊਂਡ ਫਾਊਂਡੇਸਨਜ਼, ਨਵੀਂ ਦਿੱਲੀ ਵੱਲੋ ਤਿਆਰ ਕੀਤਾ ਗਿਆ ਹੈ। ਸਤਿ ਸ਼੍ਰੀ ਅਕਾਲ।
07:33 ਸਾਡੇ ਨਾਲ ਜੁੜਨ ਲਈ ਧੰਨਵਾਦ

Contributors and Content Editors

Khoslak, PoojaMoolya, Pratik kamble