Geogebra/C3/Mensuration/Punjabi

From Script | Spoken-Tutorial
Revision as of 16:38, 11 May 2016 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:00 ਸੱਤ ਸ਼੍ਰੀ ਅਕਾਲ ਦੋਸਤੋ, ਜਿਓਜੈਬਰਾ ਵਿੱਚ Mensuration ਉੱਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ, ਅਸੀ ਹੇਠਾਂ ਦਿੱਤੇ ਗਿਆਂ ਦਾ ਪਤਾ ਕਰਨਾ ਸਿਖਾਂਗੇ:
00:09 *ਸਮਚਤੁਰਭੁਜ ਦਾ ਖੇਤਰਫਲ ਅਤੇ ਘੇਰਾ।
00:12 *ਸਫ਼ੀਅਰ ਅਤੇ ਕੋਨ ਦਾ ਸਤਹ ਖੇਤਰਫਲ।
00:15 * ਸਫ਼ੀਅਰ ਅਤੇ ਕੋਨ ਦਾ ਆਇਤਨ।
00:20 ਅਸੀ ਮੰਣਦੇ ਹਾਂ ਕਿ ਤੁਹਾਨੂੰ ਜਿਓਜੈਬਰਾ ਦੇ ਕਾਰਜ ਦਾ ਬੁਨਿਆਦੀ ਗਿਆਨ ਹੈ।
00:24 ਜਿਓਜੈਬਰਾ ਉੱਤੇ ਸੰਬੰਧਿਤ ਟਿਊਟੋਰਿਅਲਸ ਦੇ ਲਈ,
00:27 ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ।
00:31 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ
00:33 ਉਬੰਟੂ ਲਿਨਕਸ OS ਵਰਜਨ 11.10,
00:38 ਜਿਓਜੈਬਰਾ ਵਰਜਨ 3.2.47.0 ਦੀ ਵਰਤੋ ਕਰ ਰਿਹਾ ਹਾਂ।
00:42 ਅਸੀ ਹੇਠਾਂ ਦਿੱਤੇ ਗਏ ਜਿਓਜੈਬਰਾ ਟੂਲਸ ਦੀ ਵਰਤੋ ਕਰਾਂਗੇ।
00:46 *Segment between two points
00:48 *Circle with center and radius
00:51 *Ellipse
00:52 *Polygon
00:54 *New point and
00:56 *Insert text
00:57 ਨਵੀਂ ਜਿਓਜੈਬਰਾ ਵਿੰਡੋ ਖੋਲ੍ਹਦੇ ਹਾਂ।
01:00 Dash home ਅਤੇ Media Apps ਉੱਤੇ ਕਲਿਕ ਕਰੋ। Type ਦੇ ਹੇਠਾਂ, Education ਅਤੇ Geogebra ਚੁਣੋ।
01:13 ਹੁਣ ਸਮਚਤੁਰਭੁਜ ਦਾ ਖੇਤਰਫਲ ਪਤਾ ਕਰਦੇ ਹਾਂ।
01:15 ਪਿਛਲੇ ਟਿਊਟੋਰਿਅਲ ਦੀ ਫਾਇਲ quadrilateral.ggb ਦੀ ਵਰਤੋ ਕਰੋ।
01:20 File, Open ਉੱਤੇ ਕਲਿਕ ਕਰੋ, quadrilateral.ggb ਉੱਤੇ ਕਲਿਕ ਕਰੋ।
01:27 Open ਉੱਤੇ ਕਲਿਕ ਕਰੋ ।
01:29 ਸਮਚਤੁਰਭੁਜ ਦਾ ਖੇਤਰਫਲ ਉਸਦੇ ਵਿਕਰਨਾ ਦੇ ਗੁਣਨਫਲ ਦਾ ਅੱਧਾ ਹੁੰਦਾ ਹੈ। (Area of the Rhombus = 1/2 * product of diagonals)
01:34 ਇਸਨੂੰ ਦਿਖਾਉਣ ਲਈ,
01:36 “Insert text” ਟੂਲ ਉੱਤੇ ਕਲਿਕ ਕਰੋ।
01:39 drawing pad ਉੱਤੇ ਕਲਿਕ ਕਰੋ, ਇੱਕ ਟੈਕਸਟ ਬਾਕਸ ਖੁਲ੍ਹਦਾ ਹੈ।
01:44 Area of the rhombus = +(1/2 g f)

ਡਬਲ ਕੋਟਸ ਖੋਲ੍ਹੋ, ਟਾਈਪ ਕਰੋ Area of the rhombus = ਡਬਲ ਕੋਟਸ ਬੰਦ ਕਰੋ, + ਸੰਯੋਜਨ ਦੇ ਲਈ ਬਰੈਕਟਸ ਖੋਲੋਹੋ, ਟਾਈਪ ਕਰੋ: 1/2 ਸਪੇਸ f ਸਪੇਸ g ਬਰੈਕਟ ਬੰਦ ਕਰੋ, f ਅਤੇ g ਸਮਚਤੁਰਭੁਜ ਦੇ ਵਿਕਰਣ ਹਨ।

02:09 Ok ਉੱਤੇ ਕਲਿਕ ਕਰੋ ।
02:11 ਇੱਥੇ ਡਰਾਇੰਗ ਪੈਡ ਉੱਤੇ ਸਮਚਤੁਰਭੁਜ ਦਾ ਖੇਤਰਫਲ ਦਿਖਾਇਆ ਹੋਇਆ ਹੈ ।
02:14 ਅੱਗੇ, ਘੇਰਾ ਪਤਾ ਕਰਦੇ ਹਾਂ।
02:17 “Insert text” ਟੂਲ ਉੱਤੇ ਕਲਿਕ ਕਰੋ ।
02:19 drawing pad ਉੱਤੇ ਕਲਿਕ ਕਰੋ, ਇੱਕ ਟੈਕਸਟ ਬਾਕਸ ਖੁਲ੍ਹਦਾ ਹੈ।
02:22 ਡਬਲ ਕੋਟਸ ਖੋਲ੍ਹੋ (“) , ਟਾਈਪ ਕਰੋ

Perimeter of the rhombus = + (4 a), ਡਬਲ ਕੋਟਸ ਬੰਦ ਕਰੋ + ਬਰੈਕਟਸ ਖੋਲ੍ਹੋ, 4 ਸਪੇਸ ‘a’ ਬਰੈਕਟ ਬੰਦ ਕਰੋ, a ਸਮਚਤੁਰਭੁਜ ਦੀ ਭੁਜਾ ਹੈ।

02:44 Ok ਉੱਤੇ ਕਲਿਕ ਕਰੋ ।
02:46 ਇੱਥੇ ਸਮਚਤੁਰਭੁਜ ਦਾ ਘੇਰਾ ਡਰਾਇੰਗ ਪੈਡ ਉੱਤੇ ਦਿਖਾਇਆ ਹੋਇਆ ਹੈ ।
02:50 ਹੁਣ ਫਾਇਲ ਨੂੰ ਸੇਵ ਕਰੋ।
02:53 “File” ਅਤੇ Save As ਉੱਤੇ ਕਲਿਕ ਕਰੋ ।
02:55 ਮੈਂ ਫਾਇਲ ਦਾ ਨਾਮ rhombus-area-perimeter ਟਾਈਪ ਕਰਾਂਗਾ।
03:12 “Save” ਉੱਤੇ ਕਲਿਕ ਕਰੋ ।
03:17 ਇੱਕ ਅਸਾਈਨਮੈਂਟ ਦੇ ਰੂਪ ਵਿੱਚ, ਮੈਂ ਚਾਹੁੰਦਾ ਹਾਂ ਕਿ ਤੁਸੀ ਸਮਲੰਬ ਦਾ ਖੇਤਰਫਲ ਅਤੇ ਘੇਰਾ ਪਤਾ ਕਰੋ।
03:22 “cons-trapezium.ggb” ਫਾਈਲ ਦੇ ਆਊਟਪੁਟ ਦੀ ਵਰਤੋ ਕਰੋ।
03:27 ਆਬਜੈਕਟ g ਦਾ b ਦੇ ਰੂਪ ਵਿੱਚ ਨਾਮ ਬਦਲੋ।
03:30 ਖੇਤਰਫਲ ਲਈ ਫਾਰਮੂਲਾ = (half sum of parallel sides) * (vertical height) = (a + b) /2 * h
03:40 ਘੇਰੇ ਲਈ ਫਾਰਮੂਲਾ = (sum of the sides) = (a + b + c + d)
03:49 ਅਸਾਈਨਮੈਂਟ ਦਾ ਆਊਟਪੁੱਟ ਇਸ ਤਰ੍ਹਾਂ ਦਿਖਨਾ ਚਾਹੀਦਾ ਹੈ।
03:54 ਇੱਕ ਸਫ਼ੀਅਰ ਨੂੰ ਬਣਾਉਣ ਲਈ ਨਵਾਂ ਜਿਓਜੈਬਰਾ ਵਿੰਡੋ ਖੋਲ੍ਹੋ।
03:58 “File”, “New” ਉੱਤੇ ਕਲਿਕ ਕਰੋ ।
04:01 ਟੂਲ ਬਾਰ ਵਿੱਚ “Circle with center and radius” ਟੂਲ ਉੱਤੇ ਕਲਿਕ ਕਰੋ।
04:06 ਡਰਾਇੰਗ ਪੈਡ ਵਿੱਚ ਬਿੰਦੀ A ਉੱਤੇ ਕਲਿਕ ਕਰੋ। ਇੱਕ ਟੈਕਸਟ ਬਾਕਸ ਖੁਲ੍ਹਦਾ ਹੈ।
04:11 radius ਵਿੱਚ ਵੈਲਿਊ 2 ਇਨਸਰਟ ਕਰੋ।
04:13 OK ਉੱਤੇ ਕਲਿਕ ਕਰੋ।
04:15 ਕੇਂਦਰ A ਅਤੇ ਰੇਡੀਅਸ 2cm ਦੇ ਨਾਲ ਇੱਕ ਚੱਕਰ ਬਣ ਗਿਆ ਹੈ।
04:19 ਟੂਲਬਾਰ ਵਿਚੋਂ “New point” ਟੂਲ ਚੁਣੋ, ਚੱਕਰ ਦੇ ਘੇਰੇ ਉੱਤੇ ਪੁਆਇੰਟ B ਨੂੰ ਚਿੰਨ੍ਹਿਤ ਕਰੋ।
04:26 “Segment between two points” ਟੂਲ ਚੁਣੋ।
04:29 ਪੁਆਇੰਟ A ਅਤੇ B ਨੂੰ ਚੱਕਰ ਦੇ ਰੇਡੀਅਸ ਦੇ ਰੂਪ ਵਿੱਚ ਜੋੜੋ।
04:34 ਚੱਕਰ ਦੇ ਘੇਰੇ ਨੂੰ ਛੂਹੰਦਾ ਹੌਰੀਜੌਂਟਲ ਦਿਸ਼ਾ ਵਿੱਚ “CDE” ਇੱਕ ਐਲੀਪਸ ਬਣਾਓ।
04:42 “Ellipse” ਟੂਲ ਉੱਤੇ ਕਲਿਕ ਕਰੋ।
04:45 ਘੇਰੇ ਉੱਤੇ ਇੱਕ ਦੂੱਜੇ ਦੇ ਵਿਕਰਣਕ ਵਿਪਰੀਤ ਪੁਆਇੰਟ C ਅਤੇ D ਅਤੇ ਤੀਸਰੇ ਪੁਆਇੰਟ E ਨੂੰ ਚੱਕਰ ਦੇ ਅੰਦਰ ਚਿੰਨ੍ਹਿਤ ਕਰੋ।
04:56 ਇੱਥੇ ਸਫ਼ੀਅਰ ਬਣ ਗਿਆ ਹੈ।
04:59 ਹੁਣ ਸਫ਼ੀਅਰ ਦਾ ਸਤਹ ਖੇਤਰਫਲ ਪਤਾ ਕਰੋ।
05:03 “Insert text” ਟੂਲ ਉੱਤੇ ਕਲਿਕ ਕਰੋ।
05:05 0drawing pad ਉੱਤੇ ਕਲਿਕ ਕਰੋ। ਇੱਕ ਟੈਕਸਟ ਬਾਕਸ ਖੁਹਦਾ ਹੈ।
05:08 ਕਿਰਪਾ ਕਰਕੇ ਟੈਕਸਟ ਬਾਕਸ ਦੇ ਡਰਾਪ ਡਾਊਨ ਵਿੱਚ ਵਿਸ਼ੇਸ਼ ਅੱਖਰਾਂ ਦਾ ਪਤਾ ਕਰੋ। π (pi) ਪਤਾ ਕਰਨ ਲਈ ਹੇਠਾਂ ਸਕਰੋਲ ਕਰੋ ।
05:17 ਡਬਲ ਕੋਟਸ ਖੋਲੋ, ਟਾਈਪ ਕਰੋ,

Surface area of the sphere = +( 4 π a2) ਡਬਲ ਕੋਟਸ ਬੰਦ ਕਰੋ, plus ਬਰੈਕਟ ਖੋਲ੍ਹੋ 4 ਸਪੇਸ, ਸੂਚੀ ਵਿਚੋਂ π ਚੁਣੋ ਸਪੇਸ a ਸੂਚੀ ਵਿਚੋਂ square ਚੁਣੋ, ਬਰੈਕਟ ਬੰਦ ਕਰੋ।

05:45 OK ਉੱਤੇ ਕਲਿਕ ਕਰੋ।
05:47 ਸਫ਼ੀਅਰ ਦਾ ਸਤਹ ਖੇਤਰਫਲ ਇੱਥੇ ਦਿਖਾਇਆ ਹੋਇਆ ਹੈ।
05:52 ਮੈਂ ਇਸ ਉੱਤੇ ਕਲਿਕ ਕਰਦਾ ਹਾਂ ਅਤੇ ਇਸਨੂੰ ਡਰੈਗ ਕਰਕੇ ਹੇਠਾਂ ਰੱਖਦਾ ਹਾਂ ।
05:56 ਹੁਣ, ਆਇਤਨ ਪਤਾ ਕਰੋ।
05:59 Insert Text ਟੂਲ ਉੱਤੇ ਕਲਿਕ ਕਰੋ ।
06:00 drawing pad ਉੱਤੇ ਕਲਿਕ ਕਰੋ, ਇੱਕ ਟੈਕਸਟ ਬਾਕਸ ਖੁਲ੍ਹਦਾ ਹੈ।
06:03 ਡਬਲ ਕੋਟਸ ਖੋਲੋ, ਟਾਈਪ ਕਰੋ,

Volume of the sphere = +(4/3 π a^3) ਬਦਲ ਕੋਟਸ ਬੰਦ ਕਰੋ plus ਬਰੈਕਟ ਖੋਲ੍ਹੋ 4/3 ਸਪੇਸ, ਸੂਚੀ ਵਿਚੋਂ π ਚੁਣੋ ਸਪੇਸ a ਸੂਚੀ ਵਿਚੋਂ cube ਚੁਣੋ, ਬਰੈਕਟ ਬੰਦ ਕਰੋ।

06:31 OK ਉੱਤੇ ਕਲਿਕ ਕਰੋ ।
06:34 ਸਫ਼ੀਅਰ ਦਾ ਆਇਤਨ ਇੱਥੇ ਦਿਖਾਇਆ ਹੋਇਆ ਹੈ।
06:36 ਮੈਂ ਇਸ ਉੱਤੇ ਕਲਿਕ ਕਰਦਾ ਹਾਂ ਅਤੇ ਇਸਨੂੰ ਡਰੈਗ ਕਰਕੇ ਹੇਠਾਂ ਰੱਖਦਾ ਹਾਂ।
06:40 ਹੁਣ ਇੱਕ ਕੋਨ ਬਣਾਓ।
06:43 “Polygon” ਟੂਲ ਉੱਤੇ ਕਲਿਕ ਕਰੋ।
06:45 ਪੁਆਇੰਟ C, D ਅਤੇ ਬਾਹਰੀ ਪੁਆਇੰਟ F ਉੱਤੇ ਕਲਿਕ ਕਰੋ ਅਤੇ ਫਿਰ ਤੋਂ C ਉੱਤੇ ਕਲਿਕ ਕਰੋ ।
06:53 “Segments between two points” ਚੁਣੋ, ਪੁਆਇੰਟ F ਅਤੇ A ਨੂੰ ਜੋੜੋ।
06:59 ਸਾਨੂੰ ਕੋਨ ਦੀ ਉਚਾਈ ਪ੍ਰਾਪਤ ਹੁੰਦੀ ਹੈ।
07:03 ਮੈਂ ਆਬਜੈਕਟ b ਨੂੰ h ਦਾ ਨਾਮ ਬਦਲਦਾ ਹਾਂ, ਜੋ ਕੋਨ ਦੀ ਉਚਾਈ ਦਰਸਾਉਂਦਾ ਹੈ।
07:08 ਆਬਜੈਕਟ b ਉੱਤੇ ਰਾਇਟ ਕਲਿਕ ਕਰੋ।
07:09 “Rename” ਉੱਤੇ ਕਲਿਕ ਕਰੋ।
07:11 b ਨੂੰ h ਵਿੱਚ ਬਦਲੋ, OK ਉੱਤੇ ਕਲਿਕ ਕਰੋ ।
07:15 ਮੈਂ ਆਬਜੈਕਟ c_1 ਨੂੰ ਵੀ s ਵਿੱਚ ਬਦਲੋ, ਜੋ ਕੋਨ ਦੀ ਤਿਰਛੀ ਉਚਾਈ ਦਰਸਾਉਂਦਾ ਹੈ।
07:21 ਆਬਜੈਕਟ c_1 ਉੱਤੇ ਰਾਇਟ ਕਲਿਕ ਕਰੋ।
07:23 “Rename” ਉੱਤੇ ਕਲਿਕ ਕਰੋ।
07:24 c_1 ਨੂੰ s ਵਿੱਚ ਬਦਲੋ।
07:26 OK ਉੱਤੇ ਕਲਿਕ ਕਰੋ।
07:28 ਹੁਣ ਕੋਨ ਦਾ ਸਤਹ ਖੇਤਰਫਲ ਅਤੇ ਆਇਤਨ ਪਤਾ ਕਰੋ।
07:33 ਅਸੀ ਜਾਂ ਤਾਂ ਟੂਲਬਾਰ ਵਿਚੋਂ Insert text ਟੂਲ ਦੀ ਵਰਤੋ ਕਰ ਸਕਦੇ ਹਾਂ ਜਾਂ ਅਸੀ input bar ਦੀ ਵਰਤੋ ਕਰ ਸਕਦੇ ਹਾਂ। ਮੈਂ “Input bar” ਦੀ ਵਰਤੋ ਕਰਾਂਗਾ ।
07:40 ਕਿਰਪਾ ਕਰਕੇ “Input bar” ਦੀ ਡਰਾਪ ਡਾਊਨ ਸੂਚੀ ਵਿੱਚੋਂ ਵਿਸ਼ੇਸ਼ ਅੱਖਰ ਦਾ ਪਤਾ ਕਰੋ।
07:44 “π” ਲਈ ਹੇਠਾਂ ਸਕਰੋਲ ਕਰੋ।
07:48 input bar ਵਿੱਚ ਟਾਈਪ ਕਰੋ,

Area = (π a s + π a²) Surfacearea = ਬਰੈਕਟ ਖੋਲ੍ਹੋ, ਸੂਚੀ ਵਿਚੋਂ π ਚੁਣੋ ਸਪੇਸ a ਸਪੇਸ s plus ਸੂਚੀ ਵਿਚੋਂ π ਚੁਣੋ ਸਪੇਸ a ਸੂਚੀ ਵਿਚੋਂ square ਚੁਣੋ, ਕੋਸ਼ਠਕ ਬੰਦ ਕਰੋ, ਐਂਟਰ ਦਬਾਓ।

08:15 ਅਲਜੇਬਰਾ ਵਿਊ ਵਿੱਚ ਕੋਨ ਦਾ ਸਤਹ ਖੇਤਰਫਲ ਦਿਖਾਇਆ ਹੋਇਆ ਹੈ।
08:20 ਕਿਰਪਾ ਕਰਕੇ ਧਿਆਨ ਦਿਓ, ਜਦੋਂ ਅਸੀ Input bar ਦੀ ਵਰਤੋ ਕਰਦੇ ਹਾਂ, ਜਵਾਬ ਅਲਜੈਬਰਾ ਵਿਊ ਵਿੱਚ ਵਿਖਾਈ ਦਿੰਦਾ ਹੈ।
08:26 ਹੁਣ ਆਇਤਨ ਪਤਾ ਕਰੋ।
08:29 Volume = (1/3 π a² h)

Volume = ਬਰੈਕਟ ਖੋਲ੍ਹੋ 1/3 ਸਪੇਸ ਸੂਚੀ ਵਿਚੋਂ π ਚੁਣੋ ਸਪੇਸ a ਸੂਚੀ ਵਿਚੋਂ square ਚੁਣੋ ਸਪੇਸ h ਬਰੈਕਟ ਬੰਦ ਕਰੋ, ਐਂਟਰ ਦਬਾਓ।

08:50 ਕੋਨ ਦਾ ਆਸਰਾ ਇੱਥੇ ਅਲਜੈਬਰਾ ਵਿਊ ਵਿੱਚ ਦਿਖਾਇਆ ਹੋਇਆ ਹੈ।
08:55 ਹੁਣ ਫਾਇਲ ਸੇਵ ਕਰੋ। Save As ਉੱਤੇ ਕਲਿਕ ਕਰੋ। ਮੈਂ ਫਾਇਲ ਦਾ ਨਾਮ Sphere-cone ਟਾਈਪ ਕਰਾਂਗਾ।
09:08 “Save” ਉੱਤੇ ਕਲਿਕ ਕਰੋ।
09:10 ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।
09:14 ਸੰਖੇਪ ਵਿੱਚ-
09:18 ਇਸ ਟਿਊਟੋਰਿਅਲ ਵਿੱਚ, ਅਸੀਂ ਹੇਠਾਂ ਦਿੱਤੇ ਗਿਆਂ ਦਾ ਪਤਾ ਕਰਨਾ ਸਿੱਖਿਆ।
09:20 *ਸਮਚਤੁਰਭੁਜ ਦਾ ਖੇਤਰਫਲ ਅਤੇ ਘੇਰਾ।
09:24 *ਸਫ਼ੀਅਰ ਅਤੇ ਕੋਨ ਦਾ ਸਤਹ ਖੇਤਰਫਲ।
09:27 ਸਫ਼ੀਅਰ ਅਤੇ ਕੋਨ ਦਾ ਆਇਤਨ।
09:30 ਅਸੀਂ ਸਫ਼ੀਅਰ ਅਤੇ ਕੋਨ ਬਣਾਉਣਾ ਵੀ ਸਿੱਖਿਆ।
09:36 ਇੱਕ ਅਸਾਈਨਮੈਂਟ ਦੇ ਰੂਪ ਵਿੱਚ, ਮੈਂ ਚਾਹੁੰਦਾ ਹਾਂ ਕਿ ਤੁਸੀ ਸਿਲੰਡਰ ਦਾ ਆਇਤਨ ਅਤੇ ਸਤਹ ਖੇਤਰਫਲ ਪਤਾ ਕਰੋ।
09:43 ਇੱਕ ਤੋਂ ਹੇਠਾਂ ਦੂਜਾ, ਸਮਾਨ ਆਕਾਰ ਦੇ 2 ਐਲੀਪਸ ਬਣਾਓ।
09:47 ਐਲੀਪਸ ਦੇ ਕਿਨਾਰੇ ਜੋੜੋ।
09:50 “center” ਟੂਲ ਦੀ ਵਰਤੋ ਕਰਕੇ, ਇੱਕ ਐਲੀਪਸ ਦਾ ਕੇਂਦਰ ਪਤਾ ਕਰੋ।
09:54 ਕੇਂਦਰ ਅਤੇ ਕਿਨਾਰੇ ਜੋੜੋ।
09:56 ਆਬਜੈਕਟ b ਨੂੰ h ਵਿੱਚ ਅਤੇ e ਨੂੰ r ਵਿੱਚ ਬਦਲੋ।
10:01 Surface area = 2 π r (r + h)
10:07 Volume = π r^2h
10:13 ਅਸਾਈਨਮੈਂਟ ਦਾ ਆਊਟਪੁਟ ਇਸ ਤਰ੍ਹਾਂ ਦਿਖਨਾ ਚਾਹੀਦਾ ਹੈ।
10:19 ਇਸ url ਉੱਤੇ ਉਪਲੱਬਧ ਵਿਡੀਓ ਵੇਖੋ।
10:23 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ।
10:26 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋ।
10:31 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ:
10:33 ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ।
10:36 ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ।
10:40 ਜਿਆਦਾ ਜਾਣਕਾਰੀ ਲਈ contact@spoken-tutorial.org ਉੱਤੇ ਲਿਖੋ।
10:48 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ-ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
10:52 ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਦੁਆਰਾ ਸੁਪੋਰਟ ਕੀਤਾ ਗਿਆ ਹੈ।
10:59 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ।
11:06 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬੌਂਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ।

Contributors and Content Editors

Harmeet