Inkscape/C3/Create-patterns-in-Inkscape/Punjabi

From Script | Spoken-Tutorial
Revision as of 21:27, 20 April 2016 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 Inkscape ਵਿੱਚ Create patterns ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਦਾ ਪ੍ਰਯੋਗ ਕਰਕੇ ਪੈਟਰੰਸ ਨੂੰ ਬਣਾਉਣਾ ਸਿਖਾਂਗੇ:
*  ਕਲੋਨਿੰਗ 
*  Pattern along path 
*  Spray ਟੂਲ ਅਤੇ  
* Path effect editor
00:17 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋ ਕਰ ਰਿਹਾ ਹਾਂ:
*  ਉਬੰਟੁ ਲਿਨਕਸ 12.04 OS 
*  Inkscape ਵਰਜਨ 0.48.4 
00:27 ਹੁਣ Inkscape ਖੋਲ੍ਹਦੇ ਹਾਂ।
00:29 Star ਟੂਲ ਉੱਤੇ ਕਲਿਕ ਕਰੋ ਅਤੇ ਕੈਨਵਾਸ ਵਿੱਚ ਸਟਾਰ ਬਣਾਓ।
00:33 ਹੁਣ Selector ਟੂਲ ਉੱਤੇ ਕਲਿਕ ਕਰੋ ।
00:36 Tool controls bar ਉੱਤੇ width ਅਤੇ height ਪੈਰਾਮੀਟਰ ਨੂੰ 40 ਕਰੋ ।
00:42 ਜੂਮ ਇਨ ਕਰੋ ਅਤੇ ਇੱਕ ਵਾਰ ਸਟਾਰ ਉੱਤੇ ਕਲਿਕ ਕਰੋ।
00:46 ਵੇਖੋ ਕਿ pivot point ਹੁਣ ਦਿਸਦਾ ਹੈ। ਇਹ ਸਟਾਰ ਆਬਜੈਕਟ ਦੇ ਕੇਂਦਰ ਵਿੱਚ ਪਲੱਸ ਸ਼ੇਪ ਹੈ।
00:53 ਇੱਥੇ ਦਿਖਾਏ ਗਏ ਦੀ ਤਰ੍ਹਾਂ, pivot point ਉੱਤੇ ਕਲਿਕ ਕਰੋ ਅਤੇ ਇਸਨੂੰ ਸਟਾਰ ਤੋਂ ਦੂਰ ਲੈ ਜਾਓ ।
00:59 ਹੁਣ, Edit ਮੈਨਿਊ ਉੱਤੇ ਜਾਓ, Clone ਉੱਤੇ ਅਤੇ ਫਿਰ Create Tiled clones ਉੱਤੇ ਕਲਿਕ ਕਰੋ ।
01:06 ਇੱਕ ਡਾਇਲਾਗ ਬਾਕਸ ਖੁਲਦਾ ਹੈ। ਤੁਹਾਨੂੰ ਹਰ ਇੱਕ ਟੈਬ ਵਿੱਚ ਵੱਖ-ਵੱਖ ਟੈਬਸ ਅਤੇ ਵੱਖ-ਵੱਖ ਵਿਕਲਪ ਮਿਲ ਸਕਦੇ ਹਨ ।
01:15 Symmetry ਟੈਬ ਵਿੱਚ, ਵੱਖ-ਵੱਖ ਮੈਥਡਸ ਦੇ ਨਾਲ ਅਸੀ ਇੱਕ ਡਰਾਪ-ਡਾਉਨ ਵੇਖ ਸਕਦੇ ਹਾਂ। ਇਸ ਪੇਸ਼ਕਾਰੀ ਦੇ ਲਈ, ਅਸੀ simple translation ਵਿਕਲਪ ਚੁਣਾਗੇ।
01:25 ਰੋਜ ਅਤੇ ਕਾਲਮਸ ਪੈਰਾਮੀਟਰਸ ਨੂੰ ਬਦਲਕੇ ਕ੍ਰਮਵਾਰ 1 ਅਤੇ 40 ਕਰੋ ।
01:32 ਅੱਗੇ Shift ਟੈਬ ਉੱਤੇ ਜਾਓ। ਇੱਥੇ ਦਿਖਾਏ ਗਏ ਦੀ ਤਰ੍ਹਾਂ Per column ਵਿੱਚ Shift X ਪੈਰਾਮੀਟਰ ਦੀ ਪਰਸੈਂਟੇਜ -100 ਕਰੋ ।
01:41 ਅੱਗੇ, Rotation ਟੈਬ ਉੱਤੇ ਜਾਓ। Per column ਵਿੱਚ Angle ਨੂੰ 10 ਕਰੋ।
01:48 ਹੁਣ Create ਬਟਨ ਉੱਤੇ ਕਲਿਕ ਕਰੋ। ਵੇਖੋ ਸਟਾਰ ਦੇ ਨਾਲ ਇੱਕ ਚੱਕਰ ਬਣਦਾ ਹੈ।
01:55 ਉਸੀ ਤਰ੍ਹਾਂ, ਤੁਸੀ ਵੱਖ-ਵੱਖ ਸੁੰਦਰ ਪੈਟਰੰਸ ਬਣਾਉਣ ਲਈ Create Tiled clones ਵਿੱਚ ਹੋਰ ਵਿਕਲਪਾਂ ਦਾ ਪ੍ਰਯੋਗ ਕਰ ਸਕਦੇ ਹੋ।
02:01 ਹੁਣ ਇਸ ਸਟਾਰ ਚੱਕਰ ਨੂੰ ਇੱਕ ਤਰਫ ਰੱਖਦੇ ਹਾਂ।
02:04 ਅੱਗੇ, ਅਸੀ ਸਿਖਾਂਗੇ ਕਿ ਪਾਥ ਦੇ ਨਾਲ ਪੈਟਰਨ ਕਿਵੇਂ ਬਣਾਉਂਦੇ ਹਨ।
02:09 Rectangle ਟੂਲ ਚੁਣੋ ਅਤੇ ਇੱਕ ਗੋਲਾਕਾਰ ਰਿਕਟੈਂਗਲ ਬਣਾਓ। ਇਸ ਉੱਤੇ ਹਰਾ ਰੰਗ ਕਰੋ। ਫਿਰ Selector ਟੂਲ ਉੱਤੇ ਕਲਿਕ ਕਰੋ।
02:20 Tool controls bar ਉੱਤੇ, Width ਨੂੰ 540 ਅਤੇ Height ਨੂੰ 250 ਕਰੋ ।
02:28 ਅੱਗੇ, Star ਟੂਲ ਦਾ ਪ੍ਰਯੋਗ ਕਰਕੇ ਸਟਾਰ ਪੈਟਰਨ ਬਣਾਓ।
02:32 Selector ਟੂਲ ਉੱਤੇ ਕਲਿਕ ਕਰੋ। Tool controls bar ਉੱਤੇ Width ਅਤੇ Height ਨੂੰ 50 ਕਰੋ।
02:40 ਇਸਨੂੰ ਰਿਕਟੈਂਗਲ ਦੇ ਊਪਰੀ ਖੱਬੇ ਬਾਰਡਰ ਉੱਤੇ ਰੱਖੋ ।
02:45 ਦੋਨਾਂ ਸ਼ੇਪਸ ਨੂੰ ਚੁਣੋ। Extensions ਮੈਨਿਊ ਉੱਤੇ ਜਾਓ ।
02:48 Generate from path ਉੱਤੇ ਅਤੇ ਫਿਰ Pattern along Path ਉੱਤੇ ਕਲਿਕ ਕਰੋ ।
02:55 Copies of the patterns ਵਿਕਲਪ ਨੂੰ Repeated ਕਰੋ ਅਤੇ Deformation type ਵਿਕਲਪ ਨੂੰ Ribbon ਕਰੋ ।
03:03 Apply ਬਟਨ ਉੱਤੇ ਅਤੇ Close ਬਟਨ ਉੱਤੇ ਕਲਿਕ ਕਰੋ। ਵੇਖੋ, ਰਿਕਟੈਂਗਲ ਦੇ ਬਾਰਡਰ ਦੇ ਚਾਰੋ ਪਾਸੇ ਇੱਕ ਸੁੰਦਰ ਪੈਟਰਨ ਬਣ ਗਿਆ ਹੈ।
03:11 ਹੁਣ Path effects ਪ੍ਰਯੋਗ ਕਰਕੇ ਇੱਕ ਹੋਰ ਪੈਟਰਨ ਬਣਾਉਂਦੇ ਹਾਂ।
03:16 Bezier ਟੂਲ ਚੁਣੋ ਅਤੇ ਇੱਕ ਵੇਵੀ ਪਾਥ ਬਣਾਓ।
03:20 Path ਮੈਨਿਊ ਉੱਤੇ ਜਾਓ। Path Effects Editor ਉੱਤੇ ਕਲਿਕ ਕਰੋ। ਇੱਕ ਡਾਇਲਾਗ ਬਾਕਸ ਖੁਲਦਾ ਹੈ।
03:27 Apply new effect ਡਰਾਪ ਡਾਉਨ ਮੈਨਿਊ ਉੱਤੇ ਕਲਿਕ ਕਰੋ। ਵੇਖੋ, ਇੱਥੇ ਵੱਖ-ਵੱਖ ਇਫੈਕਟਸ ਸੂਚੀਬੱਧ ਹਨ।
03:33 ਹੁਣ ਮੈਂ Gears ਚੁਣਦਾ ਹਾਂ ਅਤੇ ਫਿਰ Add ਉੱਤੇ ਕਲਿਕ ਕਰਦਾ ਹਾਂ। ਸ਼ੇਪ ਵਿੱਚ ਬਦਲਾਵ ਨੂੰ ਵੇਖੋ ।
03:41 ਅੱਗੇ, Sketch ਚੁਣੋ ਅਤੇ Add ਬਟਨ ਉੱਤੇ ਕਲਿਕ ਕਰੋ । ਇਫੈਕਟ ਨੂੰ ਵੇਖੋ ।
03:48 Path Effect Editor ਵਿੱਚ, ਤੁਹਾਨੂੰ ਵਰਤਮਾਨ ਇਫੇਕਟ ਨਾਲ ਸੰਬੰਧਿਤ ਵੱਖ-ਵੱਖ ਪੈਰਾਮੀਟਰਸ ਮਿਲ ਸਕਦੇ ਹਨ ।
03:54 ਇਹਨਾ ਵਿਚੋਂ ਕਿਸੇ ਇੱਕ ਨੂੰ, ਮੰਨ ਲੋ, Strokes ਨੂੰ ਬਦਲਦੇ ਹਾਂ। ਇਸਨੂੰ 10 ਕਰਦੇ ਹਨ ਅਤੇ ਐਂਟਰ ਦਬਾਉਂਦੇ ਹਾਂ। ਆਬਜੈਕਟ ਵਿੱਚ ਬਦਲਾਵ ਨੂੰ ਵੇਖੋ ।
04:03 ਹੁਣ Path Effect Editor ਡਾਇਲਾਗ ਬਾਕਸ ਨੂੰ ਬੰਦ ਕਰਦੇ ਹਾਂ।
04:08 ਸਾਰੀਆਂ ਸ਼ੇਪਸ ਨੂੰ ਚੁਣੋ ਅਤੇ ਇਸਨੂੰ ਇੱਕ ਪਾਸੇ ਲੈ ਜਾਓ ।
04:12 ਅੱਗੇ, ਅਸੀ Spray ਟੂਲ ਦਾ ਪ੍ਰਯੋਗ ਕਰਕੇ ਇੱਕ ਟਰੀ ਪੈਟਰਨ ਬਣਾਉਣਾ ਸਿਖਾਂਗੇ।
04:18 Bezier ਟੂਲ ਪ੍ਰਯੋਗ ਕਰੋ। ਦਿਖਾਏ ਗਏ ਦੀ ਤਰ੍ਹਾਂ, ਇੱਕ ਦਰਖਤ ਦਾ ਤਨਾ ਬਣਾਓ ਅਤੇ ਇਸਨੂੰ ਭੂਰਾ ਰੰਗ ਕਰੋ। ਹੁਣ ਇੱਕ ਪੱਤੀ ਬਣਾਓ ਅਤੇ ਇਸਨੂੰ ਹਰਾ ਰੰਗ ਕਰੋ।
04:38 Spray ਟੂਲ ਚੁਣੋ ਅਤੇ ਪੱਤੀ ਦੀ ਸ਼ੇਪ ਉੱਤੇ ਕਲਿਕ ਕਰੋ।
04:43 ਹੁਣ ਦਰਖਤ ਬਣਾਉਣ ਲਈ ਮਾਉਸ ਨੂੰ ਬਿਨਾਂ ਛੱਡੇ ਤਨੇ ਦੇ ਚਾਰੇ ਪਾਸੇ ਖਿੱਚੋ।
04:51 ਵੇਖੋ ਕਿ ਇੱਕ ਦਰਖਤ ਦੀ ਸ਼ੇਪ ਬਣਦੀ ਹੈ ।
04:55 ਇਸ ਟਿਊਟੋਰਿਅਲ ਲਈ ਇੰਨਾ ਹੀ। ਚਲੋ ਇਸਦਾ ਸਾਰ ਕਰਦੇ ਹਾਂ।
04:58 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਦਾ ਪ੍ਰਯੋਗ ਕਰਕੇ ਪੈਟਰੰਸ ਬਣਾਉਣਾ ਸਿੱਖਿਆ
*  ਕਲੋਨਿੰਗ 
*  Pattern along path 
*  Spray tool ਅਤੇ Path effect editor. 
05:08 ਇੱਕ ਅਸਾਈਨਮੈਂਟ ਵਿੱਚ, ਇੱਕ ਗੋਲ ਅਤੇ ਰੰਗ-ਬਿਰੰਗਾ ਪੈਟਰਨ ਬਣਾਓ।
05:12 ਤੁਹਾਡੀ ਮੁਕੰਮਲ ਅਸਾਈਨਮੈਂਟ ਇਸ ਪ੍ਰਕਾਰ ਦਿਖਨੀ ਚਾਹੀਦੀ ਹੈ।
05:16 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸਨੂੰ ਵੇਖੋ।
05:23 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ।
05:32 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਸੁਪੋਰਟ ਕੀਤਾ ਗਿਆ ਹੈ। ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ।
05:41 ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ । ਆਈ.ਆਈ.ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya