Inkscape/C3/Design-a-visiting-card/Punjabi
From Script | Spoken-Tutorial
Time | Narration |
00:00 | Inkscape ਪ੍ਰਯੋਗ ਕਰਕੇ Design a Visiting card ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:05 | ਇਸ ਟਿਊਟੋਰਿਅਲ ਵਿੱਚ ਅਸੀ ਸੀਖੇਂਗੇ : |
00:08 | *ਵਿਜੀਟਿੰਗ ਕਾਰਡ ਲਈ ਸੈਟਿੰਗਸ |
00:10 | *ਵਿਜੀਟਿੰਗ ਕਾਰਡ ਡਿਜਾਇਨ ਕਰਨਾ |
00:12 | *ਵਿਜੀਟਿੰਗ ਕਾਰਡ ਦੀਆਂ ਮਲਟੀਪਲ ਕਾਪੀਆਂ ਪ੍ਰਿੰਟ ਕਰਨ ਲਈ ਸੈਟਿੰਗਸ |
00:16 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਪ੍ਰਯੋਗ ਕਰ ਰਿਹਾ ਹਾਂ
* ਉਬੰਟੁ ਲਿਨਕਸ 12.04 OS * Inkscape ਵਰਸ਼ਨ 0.48.4 |
00:26 | ਹੁਣ Inkscape ਖੋਲ੍ਹਦੇ ਹਾਂ। |
00:28 | File ਉੱਤੇ ਜਾਓ। Document properties ਉੱਤੇ ਕਲਿਕ ਕਰੋ । |
00:34 | ਡਿਫਾਲਟ units ਨੂੰ Inches ਕਰੋ ਅਤੇ ਡਿਫਾਲਟ Orientation Landscape ਕਰੋ । |
00:41 | ਹੁਣ ਵਿਜੀਟਿੰਗ ਕਾਰਡ ਡਿਜਾਇਨ ਕਰਨਾ ਸ਼ੁਰੂ ਕਰਦੇ ਹਾਂ। |
00:45 | ਸੋ, Rectangle ਟੂਲ ਪ੍ਰਯੋਗ ਕਰਕੇ ਇੱਕ ਰਿਕਟੈਂਗਲ ਬਣਾਉਂਦੇ ਹਾਂ। |
00:49 | Selector ਟੂਲ ਉੱਤੇ ਕਲਿਕ ਕਰੋ । |
00:51 | Tool controls bar ਉੱਤੇ, width ਨੂੰ 3.5 ਅਤੇ height ਨੂੰ 2 ਵਿਕ ਬਦਲੋ। |
01:00 | ਇਸਨੂੰ ਕੈਨਵਾਸ ਦੇ ਊਪਰੀ ਖੱਬੇ ਕੋਨੇ ਉੱਤੇ ਲੈ ਜਾਓ । |
01:05 | ਰੰਗ ਨੂੰ ਗੂੜ੍ਹੇ ਹਰੇ ਨਾਲ ਬਦਲੋ। |
01:08 | ਹੁਣ ਇੱਕ ਪੈਟਰਨ ਡਿਜਾਇਨ ਕਰਦੇ ਹਾਂ। |
01:10 | Bezier ਟੂਲ ਚੁਣੋ ਅਤੇ ਇੱਕ ਵੇਵੀ ਲਕੀਰ ਬਣਾਓ। |
01:14 | Object ਮੈਨਿਊ ਉੱਤੇ ਜਾਓ। Fill and Stroke ਉੱਤੇ ਕਲਿਕ ਕਰੋ। |
01:19 | ਸਟਰੋਕ ਦਾ ਰੰਗ ਪੀਲੇ ਵਿੱਚ ਬਦਲੋ। |
01:23 | ਹੁਣ ਵੇਵੀ ਲਕੀਰ ਦੇ ਹੇਠਾਂ ਇੱਕ ਸਿੱਧੀ ਲਕੀਰ ਬਣਾਓ। |
01:26 | ਦੋਨਾਂ ਲਾਈਣਾ ਨੂੰ ਚੁਣੋ। Extensions menu ਉੱਤੇ ਜਾਓ। |
01:30 | Generate from path ਉੱਤੇ ਅਤੇ ਫਿਰ Interpolate ਉੱਤੇ ਕਲਿਕ ਕਰੋ। |
01:35 | ਜਾਂਚੋ ਜੇਕਰ Exponent ਦੀ ਵੈਲਿਊ 0 ਹੈ। |
01:38 | Interpolation steps ਵੈਲਿਊ ਨੂੰ 30 ਵਿੱਚ ਬਦਲੋ। |
01:42 | Apply ਬਟਨ ਉੱਤੇ ਅਤੇ ਫਿਰ Close ਬਟਨ ਉੱਤੇ ਕਲਿਕ ਕਰੋ। |
01:46 | ਧਿਆਨ ਦਿਓ ਕਿ Interpolation ਇਫੈਕਟ ਹੁਣ ਲਾਗੂ ਹੋ ਗਿਆ ਹੈ। |
01:50 | ਹੁਣ ਅਸੀ Interpolate ਡਿਜਾਇਨ ਨੂੰ ਕੁੱਝ ਗਲੋ ਇਫੈਕਟ ਦਿੰਦੇ ਹਾਂ। ਡਿਜਾਇਨ ਨੂੰ ਚੁਣੋ। |
01:55 | Filters ਮੈਨਿਊ ਉੱਤੇ ਜਾਓ। Shadows and Glows ਅਤੇ ਫਿਰ Glow ਉੱਤੇ ਕਲਿਕ ਕਰੋ । |
02:02 | ਧਿਆਨ ਦਿਓ ਕਿ ਡਿਜਾਇਨ ਉੱਤੇ ਗਲੋ ਇਫੈਕਟ ਪ੍ਰਯੋਗ ਹੋਇਆ ਹੈ। |
02:06 | ਹੁਣ ਸਪੋਕਨ ਟਿਊਟੋਰਿਅਲ ਲੋਗੋ ਨੂੰ ਇੰਪੋਰਟ ਕਰਦੇ ਹਾਂ। |
02:10 | ਮੈਂ ਇਸਨੂੰ ਆਪਣੇ Documents ਫੋਲਡਰ ਵਿੱਚ ਸੇਵ ਕੀਤਾ ਹੈ । |
02:13 | ਤੁਹਾਨੂੰ ਉਹ ਲੋਗੋ Code files ਲਿੰਕ ਵਿੱਚ ਦਿੱਤਾ ਗਿਆ ਹੈ। |
02:17 | File ਉੱਤੇ ਜਾਓ ਅਤੇ Import ਉੱਤੇ ਕਲਿਕ ਕਰੋ । |
02:23 | ਲੋਗੋ ਨੂੰ ਰੀਸਾਇਜ ਕਰੋ ਅਤੇ ਇਸਨੂੰ ਊਪਰੀ ਖੱਬੇ ਕੋਨੇ ਵਿੱਚ ਰੱਖੋ। |
02:27 | ਹੁਣ LibreOffice Writer ਫਾਈਲ ਜੋ ਮੈਂ ਪਹਿਲਾਂ ਹੀ ਸੇਵ ਕੀਤੀ ਸੀ ਉਸਤੋਂ ਮੈਂ ਵਿਜੀਟਿੰਗ ਕਾਰਡ ਦੇ ਵੇਰਵੇ ਨੂੰ ਕਾਪੀ ਕਰਦੀ ਹਾਂ। |
02:34 | ਇਹ ਫਾਈਲ ਤੁਹਾਨੂੰ Codes file ਲਿੰਕ ਵਿੱਚ ਦਿੱਤੀ ਗਈ ਹੈ । |
02:38 | ਫੌਂਟ ਸਾਇਜ ਨੂੰ 12 ਕਰੋ ਅਤੇ ਟੈਕਸਟ ਦੇ ਰੰਗ ਨੂੰ ਸਫੇਦ ਵਿੱਚ ਬਦਲੋ। |
02:43 | Spoken Tutorial ਸ਼ਬਦ ਨੂੰ ਚੁਣੋ। |
02:45 | ਫੌਂਟ ਦੇ ਸਾਇਜ ਨੂੰ 16 ਕਰੋ ਅਤੇ ਇਸਨੂੰ ਬੋਲਡ ਕਰੋ। |
02:50 | ਹੁਣ Spoken Tutorial ਲਈ ਸਾਡਾ ਵਿਜੀਟਿੰਗ ਕਾਰਡ ਤਿਆਰ ਹੈ। |
02:55 | ਅੱਗੇ, ਅਸੀ ਵਿਜੀਟਿੰਗ ਕਾਰਡ ਦੀਆਂ ਮਲਟੀਪਲ ਕਾਪੀਆਂ ਬਣਾਉਣਾ ਸਿਖਾਂਗੇ। |
02:59 | ਅਸੀ ਇਸਨੂੰ ਕਲੋਨਿੰਗ ਮੈਥਡ ਨਾਲ ਕਰ ਸਕਦੇ ਹਾਂ। |
03:03 | ਅਜਿਹਾ ਕਰਨ ਦੇ ਲਈ, ਪਹਿਲਾਂ ਸਾਨੂੰ ਸਾਰੇ ਐਲੀਮੈਂਟਸ ਦਾ ਸਮੂਹ ਬਣਾਉਣਾ ਚਾਹੀਦਾ ਹੈ । |
03:06 | ਸਾਰੇ ਐਲੀਮੈਂਟਸ ਨੂੰ ਚੁਣਨ ਲਈ Ctrl+A ਦਬਾਓ ਅਤੇ ਉਨ੍ਹਾਂ ਦਾ ਸਮੂਹ ਬਣਾਉਣ ਲਈ Ctrl+G ਦਬਾਓ। |
03:13 | ਹੁਣ, Edit ਮੈਨਿਊ ਉੱਤੇ ਜਾਓ। |
03:15 | Clone ਉੱਤੇ ਅਤੇ ਫਿਰ Create Tiled Clones ਉੱਤੇ ਕਲਿਕ ਕਰੋ। |
03:20 | Create Tiled Clones ਡਾਇਲਾਗ ਬਾਕਸ ਖੁਲਦਾ ਹੈ। |
03:23 | Symmetry ਟੈਬ ਵਿੱਚ, ਰੋਜ ਦੀ ਗਿਣਤੀ ਨੂੰ 4 ਅਤੇ ਕਾਲੰਸ ਦੀ ਗਿਣਤੀ ਨੂੰ 3 ਵਿੱਚ ਬਦਲੋ। |
03:30 | ਹੁਣ, Create ਬਟਨ ਉੱਤੇ ਕਲਿਕ ਕਰੋ। |
03:33 | ਅਤੇ ਫਿਰ ਡਾਇਲਾਗ ਬਾਕਸ ਬੰਦ ਕਰੋ। |
03:35 | ਧਿਆਨ ਦਿਓ ਕਿ ਕੈਨਵਾਸ ਉੱਤੇ ਵਿਜੀਟਿੰਗ ਕਾਰਡ ਦੀਆਂ ਮਲਟੀਪਲ ਕਾਪੀਆਂ ਦਿੱਸਦੀਆਂ ਹਨ। |
03:40 | ਇਸੇ ਤਰ੍ਹਾਂ ਨਾਲ, ਅਸੀ ਵਿਜੀਟਿੰਗ ਕਾਰਡ ਦੀਆਂ ਮਲਟੀਪਲ ਕਾਪੀਆਂ ਪ੍ਰਿੰਟ ਕਰ ਸਕਦੇ ਹਾਂ । |
03:44 | ਊਪਰੀ ਖੱਬੇ ਪਾਸੇ ਵੱਲ ਵਿਜੀਟਿੰਗ ਕਾਰਡ ਉੱਤੇ ਧਿਆਨ ਦਿਓ। |
03:48 | ਇਸ ਉੱਤੇ ਕਲਿਕ ਕਰੋ ਅਤੇ ਇਸਨੂੰ ਮੂਵ ਕਰੋ। |
03:50 | ਹੁਣ ਇਸ ਕਾਰਡ ਨੂੰ ਮਿਟਾਓ ਕਿਉਂਕਿ ਇਹ ਇੱਕ ਵਾਧੂ ਕਾਪੀ ਹੈ। |
03:54 | ਕੀ ਹੁੰਦਾ ਹੈ ਜੇਕਰ ਕੁੱਝ ਬਦਲਾਵ ਸ਼ਾਮਿਲ ਕੀਤੇ ਜਾਂਦੇ ਹਨ? |
03:59 | ਕੀ ਸਾਨੂੰ ਵਿਜੀਟੰਗ ਕਾਰਡ ਦੀ ਹਰ ਇੱਕ ਕਾਪੀ ਬਦਲਨੀ ਹੋਵੇਗੀ? |
04:02 | ਬਿਲਕੁੱਲ ਨਹੀਂ, ਸਾਨੂੰ ਕੇਵਲ ਮੂਲ ਵਿਜੀਟਿੰਗ ਕਾਰਡ ਵਿੱਚ ਬਦਲਾਵ ਕਰਨਾ ਹੋਵੇਗਾ। |
04:07 | ਉਹੀ ਕਾਪੀਆਂ ਵਿੱਚ ਦਰਸਾਈ ਜਾਵੇਗੀ। |
04:10 | ਹੁਣ ਇਸਦੀ ਕੋਸ਼ਿਸ਼ ਕਰਦੇ ਹਾਂ। ਡਬਲ ਕਲਿਕ ਕਰੋ ਅਤੇ ਮੂਲ ਕਾਰਡ ਉੱਤੇ ਸ਼ਬਦ Spoken Tutorial ਦਾ ਰੰਗ ਭੂਰਾ ਕਰੋ। |
04:18 | ਧਿਆਨ ਦਿਓ ਕਿ ਵਿਜੀਟਿੰਗ ਕਾਰਡ ਦੀਆਂ ਸਾਰੀ ਕਾਪੀਆਂ ਉੱਤੇ ਬਦਲਾਵ ਹੋ ਗਏ ਹਨ। |
04:24 | ਹੁਣ ਫਾਈਲ ਸੇਵ ਕਰਦੇ ਹਾਂ। |
04:26 | SVG ਫਾਈਲ ਨੂੰ ਸੇਵ ਕਰਣ ਲਈ Ctrl+S ਦਬਾਓ। ਮੈਂ ਆਪਣੀ ਫਾਈਲ ਨੂੰ ਸੇਵ ਕਰਨ ਲਈ ਲੋਕੇਸ਼ਨ ਵਿੱਚ Desktop ਚੁਣਾਗਾ। |
04:35 | ਅਤੇ ਮੈਂ Filename ਵਿੱਚ ST-visiting-card ਟਾਈਪ ਕਰਾਂਗਾ ਅਤੇ Save ਉੱਤੇ ਕਲਿਕ ਕਰਾਂਗਾ। |
04:43 | ਇਸ ਤੋਂ ਬਾਅਦ, ਅਸੀ ਫਾਈਲ ਨੂੰ PDF ਫਾਰਮੇਟ ਵਿੱਚ ਸੇਵ ਕਰਾਂਗੇ। |
04:48 | ਇੱਕ ਵਾਰ ਫਿਰ, File ਉੱਤੇ ਜਾਓ ਅਤੇ Save As ਉੱਤੇ ਕਲਿਕ ਕਰੋ। |
04:53 | ਐਕਸਟੈਂਸ਼ਨ ਨੂੰ PDF ਵਿੱਚ ਬਦਲੋ ਅਤੇ Save ਉੱਤੇ ਕਲਿਕ ਕਰੋ । |
04:57 | Resolution ਨੂੰ 300 ਕਰੋ ਅਤੇ OK ਉੱਤੇ ਕਲਿਕ ਕਰੋ । |
05:01 | ਹੁਣ ਡੈਸਕਟਾਪ ਉੱਤੇ ਜਾਂਦੇ ਹਾਂ। |
05:03 | ਇੱਥੇ ਉਹ ਫਾਈਲ ਹੈ ਜੋ ਅਸੀਂ ਸੇਵ ਕੀਤੀ ਸੀ। ਇਸਨੂੰ ਖੋਲ੍ਹਦੇ ਹਾਂ। |
05:08 | ਇੱਥੇ ਉਹ ਵਿਜੀਟਿੰਗ ਕਾਰਡਸ ਹਨ ਜੋ ਅਸੀਂ ਬਣਾਏ ਹਨ। |
05:11 | ਚਲੋ ਇਸਦਾ ਸਾਰ ਕਰਦੇ ਹਾਂ। |
05:13 | ਇਸ ਟਿਊਟੋਰਿਅਲ ਵਿੱਚ ਅਸੀਂ ਇਹਨਾਂ ਦੇ ਬਾਰੇ ਵਿੱਚ ਸਿੱਖਿਆ
* ਵਿਜੀਟਿੰਗ ਕਾਰਡ ਲਈ ਸੈਟਿੰਗਸ * ਵਿਜੀਟਿੰਗ ਕਾਰਡ ਡਿਜਾਇਨ ਕਰਨਾ * ਵਿਜੀਟਿੰਗ ਕਾਰਡ ਦੀ ਮਲਟੀਪਲ ਕਾਪੀਆਂ ਨੂੰ ਪ੍ਰਿੰਟ ਕਰਨ ਲਈ ਸੈਟਿੰਗਸ |
05:23 | ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ। |
05:26 | ਹੇਠਾਂ ਦਿੱਤੇ ਗਿਆਂ ਦੇ ਨਾਲ ਇੱਕ ਵਿਜੀਟਿੰਗ ਕਾਰਡ ਬਣਾਓ:
* ਤੁਹਾਡਾ ਨਾਮ * ਤੁਹਾਡੇ ਸੰਸਥਾਨ/ਸੰਸਥਾ ਦਾ ਨਾਮ * ਤੁਹਾਡੇ ਸੰਸਥਾਨ/ਸੰਸਥਾ ਦਾ ਲੋਗੋ * ਤੁਹਾਡੇ ਸੰਸਥਾਨ/ਸੰਸਥਾ ਦੀ ਵੈਬਸਾਈਟ ਦਾ ਪਤਾ |
05:38 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸਨੂੰ ਵੇਖੋ। |
05:44 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ। |
05:51 | ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ ਸਾਨੂੰ ਲਿਖੋ। |
05:54 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਭਾਰਤ ਸਰਕਾਰ ਦੇ MHRD ਦੇ NMEICT ਦੇ ਦੁਆਰਾ ਸੁਪੋਰਟ ਕੀਤਾ ਗਿਆ ਹੈ। |
05:59 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । |
06:03 | ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
ਆਈ.ਆਈ.ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। |