Jmol-Application/C2/Measurements-and-Labeling/Punjabi
From Script | Spoken-Tutorial
Time | Narration |
00:01 | Jmol ਐਪਲੀਕੇਸ਼ਨ ਵਿੱਚ Measurements and Labeling ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ, ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ.. |
00:09 | * carboxylic ਐਸਿਡ ਅਤੇ nitroalkane ਦੇ ਮਾਡਲ ਬਣਾਉਣਾ। |
00:14 | * ਸਿੰਬਲ ਦੇ ਨਾਲ ਮਾਡਲ ਵਿੱਚ ਐਟਮਸ ਨੂੰ ਲੇਬਲ ਕਰਨਾ ਅਤੇ ਨੰਬਰ ਦੇਣਾ । |
00:19 | * ਬੌਂਡ ਲੰਬਾਈ, ਬੌਂਡ ਕੋਨ ਅਤੇ ਡਾਇਹਾਇਡਰਲ ਕੋਨ ਨਾਪਣਾ । |
00:24 | ਇਸ ਟਿਊਟੋਰਿਅਲ ਦਾ ਪਾਲਣ ਕਰਨ ਲਈ, ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ ਕਿ |
00:27 | * Jmol ਐਪਲੀਕੇਸ਼ਨ ਵਿੱਚ ਮੌਲੀਕਿਊਲਰ ਮਾਡਲ ਕਿਵੇਂ ਬਣਾਉਣੇ ਅਤੇ ਐਡਿਟ ਕਰਨੇ ਹਨ। |
00:32 | ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ । |
00:37 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋ ਕਰ ਰਿਹਾ ਹਾਂ: |
00:39 | ਉਬੰਟੁ OS ਵਰਜਨ 12.04 |
00:44 | Jmol ਵਰਜਨ 12.2.2 |
00:47 | Java ਵਰਜਨ 7 |
00:50 | ਹੁਣ ਚੰਗੀ ਤਰ੍ਹਾਂ ਸਟੈੱਪਸ ਸਮਝਦੇ ਹਾਂ ਕਿ ਇਸ ਐਨੀਮੇਸ਼ਨ ਦਾ ਪ੍ਰਯੋਗ ਕਰਕੇ carboxyl ਗਰੁਪ ਨੂੰ ਕਿਵੇਂ ਬਣਾਇਆ ਜਾਂਦਾ ਹੈ |
00:56 | ਇੱਕ ਉਦਾਹਰਣ ਦੀ ਤਰ੍ਹਾਂ, ਅਸੀ Ethanoic ਐਸਿਡ ਦਾ ਮਾਡਲ ਬਣਾਵਾਂਗੇ ਜਿਸਨੂੰ ਆਮ ਤੌਰ ਤੇ ਅਸੈਟਿਕ ਐਸਿਡ ਵੀ ਕਹਿੰਦੇ ਹਨ। |
01:03 | ਅਸੀ ਇਥੇਨ ਦੇ ਮਾਡਲ ਦੇ ਨਾਲ ਸ਼ੁਰੂ ਕਰਾਂਗੇ। |
01:06 | ਸਾਨੂੰ ਮਿਥਾਇਲ ਗਰੁਪਾਂ ਵਿੱਚੋਂ ਕਿਸੇ ਇੱਕ ਨੂੰ carboxyl ਗਰੁਪ ਵਿੱਚ ਬਦਲਨਾ ਹੈ। |
01:11 | ਉਸੇ ਕਾਰਬਨ ਐਟਮ ਨਾਲ ਜੁੜੇ ਦੋ ਹਾਇਡਰੋਜਨਸ ਨੂੰ ਹਾਇਡਰਾਕਸੀ ਗਰੁਪ ਨਾਲ ਬਦਲੋ। |
01:18 | ਇੱਕ ਆਕਸੀਜਨ ਅਤੇ ਇੱਕ ਕਾਰਬਨ ਨਾਲ ਜੁੜੇ ਹਾਇਡਰੋਜਨਸ ਮਿਟਾਓ। |
01:23 | ਕਾਰਬਨ-ਆਕਸੀਜਨ ਬੌਂਡ ਨੂੰ ਡਬਲ ਬੌਂਡ ਵਿੱਚ ਬਦਲੋ। |
01:26 | ਮਿਥਾਇਲ ਗਰੁਪ ਕਾਰਬੋਕਸਾਇਲ ਗਰੁਪ ਵਿੱਚ ਬਦਲਾ ਜਾਂਦਾ ਹੈ। |
01:31 | ਵੇਖੋ ਕਿ ਇਥੇਨ ਇਥੈਨੋਇਕ ਐਸਿਡ ਵਿਚ ਬਦਲ ਗਿਆ ਹੈ। |
01:35 | ਅਸੀ ਉਪਰੋਕਤ ਸਟੇਪਸ ਦਾ ਪਾਲਣ ਕਰਕੇ Jmol ਐਪਲੀਕੇਸ਼ਨ ਵਿੱਚ Ethanoic ਐਸਿਡ ਦਾ ਮਾਡਲ ਬਣਾਵਾਂਗੇ। |
01:42 | ਇਹ Jmol ਪੈਨਲ ਉੱਤੇ ਇਥੇਨ ਦਾ ਮਾਡਲ ਹੈ । |
01:46 | ਹੁਣ ਮਿਥਾਇਲ ਗਰੁਪ ਨੂੰ ਕਾਰਬੋਕਸਾਇਲ ਗਰੁਪ ਵਿੱਚ ਬਦਲਦੇ ਹਾਂ । |
01:50 | Modelkit ਮੈਨਿਊ ਵਿਚੋਂ ਆਕਸੀਜਨ ਚੁਣੋ । |
01:54 | ਉਸੇ ਕਾਰਬਨ ਐਟਮ ਨਾਲ ਜੁੜੇ ਹਾਇਡਰੋਜਨਸ ਉੱਤੇ ਕਲਿਕ ਕਰੋ । |
01:58 | ਹੁਣ, modelkit ਮੈਨਿਊ ਵਿੱਚ delete atom ਵਿਕਲਪ ਦੇ ਸਾਹਮਣੇ ਟਿਕ ਕਰੋ । |
02:02 | ਆਕਸੀਜਨ ਨਾਲ ਜੁੜੇ ਹਾਇਡਰੋਜਨ ਨੂੰ ਮਿਟਾਓ। |
02:07 | ਅਤੇ ਕਾਰਬਨ ਨਾਲ ਜੁੜੇ ਹਾਇਡਰੋਜਨ ਨੂੰ ਵੀ ਮਿਟਾਓ । |
02:11 | ਫਿਰ ਕਾਰਬਨ ਅਤੇ ਆਕਸੀਜਨ ਦੇ ਵਿੱਚ ਇੱਕ ਡਬਲ ਬੌਂਡ ਲਗਾਉਂਦੇ ਹਾਂ। |
02:16 | ਹੁਣ, modelkit ਮੈਨਿਊ ਵਿੱਚ ਡਬਲ ਵਿਕਲਪ ਟਿਕ ਕਰੋ । |
02:20 | ਅਤੇ ਕਾਰਬਨ ਅਤੇ ਆਕਸੀਜਨ ਜੋੜਨ ਵਾਲੇ ਬੌਂਡ ਉੱਤੇ ਕਲਿਕ ਕਰੋ । |
02:25 | ਸਾਡੇ ਕੋਲ ਸਕਰੀਨ ਉੱਤੇ ਅਸੈਟਿਕ ਐਸਿਡ ਦਾ ਮਾਡਲ ਹੈ । |
02:28 | ਸਟਰਕਚਰ ਨੂੰ ਉਪਯੁਕਤ ਬਣਾਉਣ ਲਈ ਐਨਰਜੀ ਮਿਨੀਮਾਇਜੇਸ਼ਨ ਕਰੋ । |
02:32 | ਅਸੀ ਨਾਇਟਰੋ ਗਰੁਪ ਬਣਾਉਣ ਲਈ ਸਮਾਨ ਸਟੈੱਪਸ ਦਾ ਪਾਲਣ ਕਰਾਂਗੇ । |
02:37 | ਇੱਥੇ ਇਥੇਨ ਦੇ ਮਾਡਲ ਦੇ ਨਾਲ Jmol ਪੈਨਲ ਹੈ। |
02:40 | ਹੁਣ ਇਸ ਮੌਲੀਕਿਊਲ ਨੂੰ ਨਾਇਟਰੋ-ਇਥੇਨ ਵਿੱਚ ਬਦਲਦੇ ਹਾਂ। |
02:45 | modelkit ਮੈਨਿਊ ਉੱਤੇ ਕਲਿਕ ਕਰੋ ਅਤੇ ਨਾਇਟਰੋਜਨ ਦੇ ਸਾਹਮਣੇ ਟਿਕ ਕਰੋ। |
02:50 | ਇਥੇਨ ਮੌਲੀਕਿਊਲ ਵਿੱਚ ਹਾਇਡਰੋਜਨ ਐਟਮ ਉੱਤੇ ਕਲਿਕ ਕਰੋ । |
02:54 | ਨਾਇਟਰੋਜਨ ਐਟਮ ਨੀਲੇ ਗੋਲੇ ਦੀ ਤਰ੍ਹਾਂ ਦਿਸਦਾ ਹੈ । |
02:58 | ਅੱਗੇ, ਅਸੀ ਨਾਇਟਰੋਜਨ ਨਾਲ ਜੁੜੇ ਦੋ ਹਾਇਡਰੋਜਨਸ ਨੂੰ ਹਾਇਡਰਾਕਸੀ ਗਰੁਪ ਨਾਲ ਬਦਲਾਂਗੇ । |
03:04 | modelkit ਮੈਨਿਊ ਉੱਤੇ ਕਲਿਕ ਕਰੋ ਅਤੇ ਆਕਸੀਜਨ ਦੇ ਸਾਹਮਣੇ ਟਿਕ ਕਰੋ । |
03:10 | ਫਿਰ ਨਾਇਟਰੋਜਨ ਨਾਲ ਜੁੜੇ ਹਾਇਡਰੋਜਨਸ ਉੱਤੇ ਕਲਿਕ ਕਰੋ । |
03:14 | ਆਕਸੀਜਨ ਐਟਮਸ ਨਾਲ ਜੁੜੇ ਹਾਇਡਰੋਜਨਸ ਮਿਟਾਓ। |
03:18 | ਮਾਡਲਕਿਟ ਮੈਨਿਊ ਖੋਲੋ ਅਤੇ delete atom ਦੇ ਸਾਹਮਣੇ ਟਿਕ ਕਰੋ । |
03:23 | ਆਕਸੀਜਨ ਐਟਮਸ ਨਾਲ ਜੁੜੇ ਹਾਇਡਰੋਜਨ ਉੱਤੇ ਕਲਿਕ ਕਰੋ । |
03:26 | ਹੁਣ ਅਸੀ ਨਾਇਟਰੋਜਨ ਅਤੇ ਆਕਸੀਜਨ ਐਟਮਸ ਦੇ ਵਿੱਚ ਡਬਲ ਬੌਂਡ ਦਾ ਜਿਕਰ ਕਰਦੇ ਹਾਂ । |
03:32 | ਮਾਡਲਕਿਟ ਮੈਨਿਊ ਵਿੱਚ double ਵਿਕਲਪ ਉੱਤੇ ਟਿਕ ਕਰੋ । |
03:36 | ਨਾਇਟਰੋਜਨ ਅਤੇ ਆਕਸੀਜਨ ਐਟਮਸ ਨੂੰ ਜੋੜਨ ਵਾਲੇ ਬੌਂਡ ਉੱਤੇ ਕਲਿਕ ਕਰੋ । |
03:40 | ਹੁਣ ਪੈਨਲ ਉੱਤੇ ਨਾਇਟਰੋਇਥੇਨ ਦਾ ਮਾਡਲ ਹੈ । |
03:44 | ਇੱਕ ਅਸਾਈਨਮੈਂਟ ਵਿੱਚ- |
03:45 | * 1-butanoic acid ਅਤੇ ethylacetate ਦੇ ਮਾਡਲ ਬਣਾਓ। |
03:50 | * ਐਨਰਜੀ ਮਿਨੀਮਾਇਜੇਸ਼ਨ ਕਰਕੇ ਸਟਰਕਚਰ ਨੂੰ ਉਪਯੁਕਤ ਬਣਾਓ ਅਤੇ |
03:53 | * ਇਮੇਜ ਨੂੰ ਸੇਵ ਕਰੋ । |
03:56 | ਤੁਹਾਡੀ ਮੁਕੰਮਲ ਅਸਾਈਨਮੈਂਟ ਇਸ ਪ੍ਰਕਾਰ ਦਿਖਨੀ ਚਾਹੀਦੀ ਹੈ। |
04:02 | ਹੁਣ Jmol ਪੈਨਲ ਉੱਤੇ ਵਾਪਸ ਜਾਂਦੇ ਹਾਂ। |
04:04 | ਇਹ ਸਕਰੀਨ ਉੱਤੇ 1-butanoic acid ਦਾ ਮਾਡਲ ਹੈ । |
04:08 | ਹੁਣ ਮਾਡਲ ਵਿੱਚ ਐਟਮਸ ਨੂੰ ਲੇਬਲ ਕਰਨਾ ਸਿਖਦੇ ਹਾਂ। |
04:12 | ਅਸੀ ਅਜਿਹਾ ਐਲੀਮੈਂਟ ਨਾਲ ਸੰਬੰਧਿਤ ਸਿੰਬਲ ਅਤੇ ਨੰਬਰ ਦੇ ਨਾਲ ਕਰਦੇ ਹਾਂ। |
04:17 | ਡਿਸਪਲੇ ਮੈਨਿਊ ਖੋਲੋ, ਅਤੇ ਸਕਰੋਲ ਡਾਊਨ ਮੈਨਿਊ ਵਿਚੋਂ Label ਚੁਣੋ। |
04:22 | ਐਲੀਮੈਂਟ ਨਾਲ ਸੰਬੰਧਿਤ ਸਿੰਬਲ ਦੇ ਨਾਲ ਸਾਰੇ ਐਟਮਸ ਨੂੰ ਲੇਬਲ ਕਰਨ ਲਈ Symbol ਵਿਕਲਪ ਚੁਣੋ। |
04:29 | Name ਵਿਕਲਪ ਸਿੰਬਲ ਅਤੇ ਨੰਬਰ ਦੋਨਾਂ ਦੇਵੇਗਾ । |
04:34 | Number ਵਿਕਲਪ ਕੇਵਲ ਐਟਮਸ ਦੀ ਨੰਬਰਿੰਗ ਦੇਵੇਗਾ । |
04:37 | None ਵਿਕਲਪ ਪ੍ਰਯੋਗ ਕਰਕੇ ਮਾਡਲ ਤੋਂ ਲੇਬਲਾਂ ਨੂੰ ਹਟਾ ਸਕਦੇ ਹਾਂ । |
04:43 | ਅਸੀ ਉਪਰੋਕਤ ਸਾਰੇ ਬਦਲਾਵਾਂ ਨੂੰ ਕਰਨ ਲਈ ਪੌਪ-ਅੱਪ ਮੈਨਿਊ ਪ੍ਰਯੋਗ ਕਰ ਸਕਦੇ ਹਾਂ । |
04:48 | ਪੌਪ-ਅੱਪ ਮੈਨਿਊ ਖੋਲ੍ਹਣ ਲਈ ਪੈਨਲ ਉੱਤੇ ਰਾਇਟ ਕਲਿਕ ਕਰੋ ਅਤੇ ਭਿੰਨ-ਭਿੰਨ ਵਿਕਲਪ ਚੈੱਕ ਕਰੋ । |
04:55 | ਇੱਕ ਮੌਲੀਕਿਊਲ ਵਿੱਚ ਕੋਈ ਦੋ ਐਟਮਸ ਦੇ ਵਿੱਚ ਦੀ ਦੂਰੀ Tools ਮੈਨਿਊ ਪ੍ਰਯੋਗ ਕਰਕੇ ਨਾਪੀ ਜਾ ਸਕਦੀ ਹੈ । |
05:01 | ਨਾਪਣ ਤੋਂ ਪਹਿਲਾਂ, ਮਾਡਲਕਿਟ ਮੈਨਿਊ ਖੋਲੋ, ਅਤੇ minimize ਉੱਤੇ ਕਲਿਕ ਕਰੋ । |
05:07 | ਹੁਣ ਐਨਰਜੀ ਮਿਨੀਮਾਇਜੇਸ਼ਨ ਹੋ ਗਿਆ ਹੈ ਅਤੇ ਮਾਡਲ ਸਭ ਤੋਂ ਜਿਆਦਾ ਸਥਿਰ ਕਾਂਫਾਰਮੇਸ਼ਨ ਵਿੱਚ ਹੈ । |
05:14 | ਹੁਣ, Tools ਮੈਨਿਊ ਉੱਤੇ ਕਲਿਕ ਕਰੋ, Distance Units ਚੁਣੋ । |
05:20 | ਲੋੜ ਦੇ ਅਨੁਸਾਰ, ਉੱਪ-ਮੈਨਿਊ ਵਿਚੋਂ ਵਿਕਲਪ ਚੁਣੋ । |
05:25 | ਉਦਾਹਰਣ ਦੇ ਲਈ, ਮੈਂ Angstrom ਚੁਣਾਗਾ । |
05:28 | ਸੋ, ਬੌਂਡ ਲੰਬਾਈਆਂ ਜੋ ਮੈਂ ਨਾਪਦਾ ਹਾਂ, Angstrom ਯੂਨਿਟਸ ਵਿੱਚ ਹੋਣਗੀਆਂ । |
05:34 | rotate molecule ਆਇਕਨ ਉੱਤੇ ਕਲਿਕ ਕਰੋ ਅਤੇ ਕਰਸਰ ਨੂੰ ਪੈਨਲ ਉੱਤੇ ਲਿਆਓ । |
05:42 | ਮੈਂ 9 ਅਤੇ 4 ਐਟਮਸ ਦੇ ਵਿੱਚ ਦੀ ਦੂਰੀ ਨਾਪਾਂਗਾ । |
05:46 | ਪਹਿਲਾਂ ਸ਼ੁਰੁਵਾਤੀ ਐਟਮ ਉੱਤੇ ਡਬਲ-ਕਲਿਕ ਕਰੋ, ਜੋ ਕਿ ਐਟਮ ਨੰਬਰ 9 ਹੈ । |
05:52 | ਨਾਪਣ ਨੂੰ ਸਥਿਰ ਕਰਨ ਦੇ ਲਈ, ਅੰਤਮ ਐਟਮ ਉੱਤੇ ਡਬਲ-ਕਲਿਕ ਕਰੋ, ਜੋ ਕਿ ਐਟਮ ਨੰਬਰ 4 ਹੈ । |
05:58 | ਹੁਣ ਸਕਰੀਨ ਉੱਤੇ ਬੌਂਡ ਲੰਬਾਈ ਦਿਖਾਈ ਹੋਈ ਹੈ । |
06:02 | ਹੁਣ ਬੌਂਡ ਲੰਬਾਈਆਂ ਦੇ ਕੁਝ ਹੋਰ ਮਾਪ ਲੈਂਦੇ ਹਾਂ । |
06:05 | ਹੁਣ ਕਾਰਬਨ ਅਤੇ ਆਕਸੀਜਨ ਡਬਲ-ਬੌਂਡ ਦੇ ਵਿੱਚ ਬੌਂਡ –ਲੰਬਾਈ ਨਾਪਦੇ ਹਾਂ। |
06:10 | ਸੋ, ਐਟਮ ਨੰਬਰ 5 ਉੱਤੇ ਡਬਲ-ਕਲਿਕ ਕਰੋ ਅਤੇ ਕਰਸਰ ਨੂੰ ਐਟਮ ਨੰਬਰ 7 ਉੱਤੇ ਲਿਆਓ ਅਤੇ ਇਸ ਉੱਤੇ ਡਬਲ-ਕਲਿਕ ਕਰੋ । |
06:19 | ਉਸੇ ਪ੍ਰਕਾਰ, ਹੁਣ ਕਾਰਬਨ ਅਤੇ ਆਕਸੀਜਨ ਸਿੰਗਲ ਬੌਂਡ ਦੀ ਦੂਰੀ ਨਾਪਦੇ ਹਾਂ । |
06:25 | ਸੋ, ਐਟਮ ਨੰਬਰ 5 ਉੱਤੇ ਡਬਲ-ਕਲਿਕ ਕਰੋ ਅਤੇ ਕਰਸਰ ਨੂੰ ਐਟਮ ਨੰਬਰ 6 ਉੱਤੇ ਲਿਆਓ ਅਤੇ ਇਸ ਉੱਤੇ ਡਬਲ-ਕਲਿਕ ਕਰੋ । |
06:34 | ਅਸੀ ਵੇਖ ਸਕਦੇ ਹਾਂ ਕਿ ਸਕਰੀਨ ਉੱਤੇ ਸਾਰੀਆਂ ਬੌਂਡ ਲੰਬਾਈਆਂ ਦਿਖਾਈਆਂ ਹੋਈਆਂ ਹਨ । |
06:39 | ਅਸੀ ਮਾਡਲ ਵਿੱਚ ਬੌਂਡ-ਕੋਨਾਂ ਅਤੇ ਡਾਇਹਾਇਡਰਲ ਕੋਨਾਂ ਨੂੰ ਵੀ ਮਾਪ ਸਕਦੇ ਹਾਂ । |
06:44 | ਉਦਾਹਰਣ ਦੇ ਲਈ, ਅਸੀ ਐਟਮਸ 9, 4 ਅਤੇ 1 ਦੇ ਵਿੱਚ ਬੌਂਡ ਕੋਨਾਂ ਨੂੰ ਨਾਪਾਂਗੇ । |
06:51 | ਐਟਮ ਨੰਬਰ 9 ਉੱਤੇ ਡਬਲ-ਕਲਿਕ ਕਰੋ ਅਤੇ ਫਿਰ ਐਟਮ ਨੰਬਰ 4 ਉੱਤੇ ਕਲਿਕ ਕਰੋ । |
06:56 | ਕੋਨ ਦੇ ਮਾਪ ਨੂੰ ਨਿਰਧਾਰਿਤ ਕਰਨ ਲਈ, ਐਟਮ ਨੰਬਰ 1 ਉੱਤੇ ਡਬਲ-ਕਲਿਕ ਕਰੋ । |
07:01 | ਅਸੀ ਵੇਖ ਸੱਕਦੇ ਹਾਂ ਬੌਂਡ-ਕੋਨ ਸਕਰੀਨ ਉੱਤੇ ਦਿਖਾਏ ਹੋਏ ਹਨ । |
07:05 | ਹੁਣ, ਚਲੋ ਇੱਕ ਹੋਰ ਬੌਂਡ ਕੋਨ ਮਾਪਦੇ ਹਾਂ ਮੰਨ ਲੋ 1, 5 ਅਤੇ 6 ਦੇ ਵਿਚਕਾਰ । |
07:12 | ਐਟਮ 1 ਉੱਤੇ ਡਬਲ ਕਲਿਕ ਕਰੋ, ਐਟਮ 5 ਉੱਤੇ ਕਲਿਕ ਕਰੋ ਅਤੇ ਅਖੀਰ ਵਿਚ ਐਟਮ ਨੰਬਰ 6 ਉੱਤੇ ਡਬਲ-ਕਲਿਕ ਕਰੋ । |
07:23 | torsional ਜਾਂ dihedral angle ਦੇ ਮਾਪ ਵਿੱਚ ਚਾਰ ਐਟਮ ਸ਼ਾਮਿਲ ਹੁੰਦੇ ਹਨ । |
07:29 | ਸੋ, ਅਸੀ ਐਟਮ 8, 4, 1 ਅਤੇ 2 ਚੁਣਾਗੇ। |
07:34 | dihedral angle ਦਾ ਮਾਪ ਲੈਣ ਲਈ, ਪਹਿਲਾਂ ਐਟਮ ਨੰਬਰ 8 ਉੱਤੇ ਡਬਲ-ਕਲਿਕ ਕਰੋ । |
07:39 | ਐਟਮ ਨੰਬਰ 4 ਉੱਤੇ ਕਲਿਕ ਕਰੋ ਅਤੇ ਫਿਰ ਐਟਮ ਨੰਬਰ 1 ਉੱਤੇ । |
07:43 | ਅੰਤ ਵਿੱਚ dihedral angle ਦਾ ਠੀਕ ਮਾਪ ਲੈਣ ਦੇ ਲਈ, ਐਟਮ ਨੰਬਰ 2 ਉੱਤੇ ਡਬਲ-ਕਲਿਕ ਕਰੋ । |
07:50 | ਅਸੀ ਵੇਖ ਸਕਦੇ ਹਾਂ dihedral angle ਦਾ ਮਾਪ ਸਕਰੀਨ ਉੱਤੇ ਦਿਖਾਇਆ ਹੋਇਆ ਹੈ । |
07:55 | ਲਏ ਗਏ ਸਾਰੇ ਨਾਪਾਂ ਦੇ ਮੁੱਲ ਸਾਰਣੀ ਦੇ ਰੂਪ ਵਿੱਚ ਵੇਖੇ ਜਾ ਸਕਦੇ ਹਨ । |
08:00 | ਟੂਲ ਬਾਰ ਵਿੱਚ Click atom to measure distances ਆਇਕਨ ਉੱਤੇ ਕਲਿਕ ਕਰੋ । |
08:06 | ਪੈਨਲ ਉੱਤੇ Measurements ਡਾਇਲਾਗ ਬਾਕਸ ਖੁਲਦਾ ਹੈ । |
08:10 | ਇਹ ਹੁਣ ਤੱਕ ਦੇ ਸਾਰੇ ਮਾਪਾਂ ਦੀ ਸੂਚੀ ਰੱਖਦਾ ਹੈ । |
08:14 | ਹੁਣ ਅਸੀ ਇਮੇਜ ਸੇਵ ਕਰ ਸਕਦੇ ਹਾਂ ਅਤੇ ਐਪਲੀਕੇਸ਼ਨ ਵਿਚੋਂ ਬਾਹਰ ਆਓ । |
08:17 | ਚਲੋ ਇਸਦਾ ਸਾਰ ਕਰਦੇ ਹਾਂ: |
08:19 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ- |
08:22 | * carboxylic acid ਅਤੇ nitroalkane ਦੇ ਮਾਡਲ ਬਣਾਉਣਾ । |
08:26 | * ਐਲੀਮੈਂਟ ਦੇ ਸਿੰਬਲ ਨਾਲ ਮਾਡਲ ਵਿੱਚ ਐਟਮਸ ਨੂੰ ਲੇਬਲ ਕਰਨਾ ਅਤੇ ਨੰਬਰ ਦੇਣਾ । |
08:31 | * ਬੌਂਡ ਲੰਬਾਈਆਂ, ਬੌਂਡ ਕੋਨ ਅਤੇ ਡਾਇਹਾਇਡਰਲ ਕੋਨ ਮਾਪਣਾ । |
08:36 | ਇੱਕ ਅਸਾਈਨਮੈਂਟ ਵਿੱਚ- |
08:38 | * ਸਿੰਗਲ, ਡਬਲ ਅਤੇ ਟਰਿਪਲ ਬੌਂਡਸ ਦੇ ਨਾਲ ਮੌਲੀਕਿਊਲਸ ਦੇ ਮਾਡਲ ਬਣਾਓ । |
08:43 | * ਕਾਰਬਨ ਐਟਮਸ ਦੇ ਵਿੱਚ ਬੌਂਡ ਲੰਬਾਈਆਂ ਨਾਪੋ । |
08:45 | * ਅਤੇ ਉਨ੍ਹਾਂ ਦੀ ਤੁਲਣਾ ਕਰੋ । |
08:48 | ਇਸ URL ਉੱਤੇ ਉਪਲੱਬਧ ਵਿਡਿਓ ਵੇਖੋ ।
http://spoken-tutorial.org/What_is_a_Spoken_Tutorial |
08:51 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |
08:54 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ। |
08:59 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: |
09:01 | ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
09:04 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ । |
09:08 | ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact@spoken-tutorial.org ਨੂੰ ਲਿਖੋ। |
09:15 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
09:19 | ਇਹ ਭਾਰਤ ਸਰਕਾਰ ਦੇ MHRD ਦੇ ਆਈ ਸੀ ਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਸੁਪੋਰਟ ਕੀਤਾ ਗਿਆ ਹੈ। |
09:26 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ। http://spoken-tutorial.org/NMEICT-Intro |
09:31 | ਆਈ ਆਈ ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। |