Firefox/C4/Add-ons/Punjabi
From Script | Spoken-Tutorial
Time | Narration |
00:01 | ਮੌਜਿਲਾ ਫਾਇਰਫਾਕਸ ਵਿੱਚ ਐਡਵਾਂਸਡ ਫਾਇਰਫਾਕਸ ਫੀਚਰਸ ਉੱਤੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:08 | ਇਸ ਟਿਊਟੋਰਿਅਲ ਵਿੱਚ ਅਸੀ ਐਡਵਾਂਸਡ ਫਾਇਰਫਾਕਸ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਸਿਖਾਂਗੇ ।
* Quick find link * Firefox Sync * Plug - ins |
00:19 | ਇੱਥੇ ਅਸੀ ਉਬੰਟੁ 10 . 04 ਉੱਤੇ ਫਾਇਰਫਾਕਸ ( firefox ) 7 . 0 ਦੀ ਵਰਤੋ ਕਰ ਰਹੇ ਹਾਂ । |
00:26 | ਹੁਣ ਫਾਇਰਫਾਕਸ ਬਰਾਉਜਰ ਖੋਲ੍ਹੋ । |
00:29 | ਡਿਫਾਲਟ ਰੂਪ ਵਲੋਂ yahoo ਹੋਮਪੇਜ ਖੁਲ੍ਹਦਾ ਹੈ । |
00:33 | ਹੁਣ ਫਾਇਰਫਾਕਸ ਵਿੱਚ ਲਿੰਕਾਂ ਨੂੰ ਖੋਜਨਾ ਸਿਖਦੇ ਹਾਂ । |
00:37 | Firefox ਤੁਹਾਨੂੰ ਇੱਕ ਸਰਚ ਬਾਰ ਪ੍ਰਦਾਨ ਕਰਦਾ ਹੈ ਅਤੇ ਪੇਜ ਵਿੱਚ ਲਿੰਕ ਖੋਜਦਾ ਹੈ । |
00:43 | address bar ਵਿੱਚ , ਟਾਈਪ ਕਰੋ WWW . Google . co . in ਅਤੇ ਐਂਟਰ ਦਬਾਓ । |
00:51 | ਧਿਆਨ ਦਿਓ ਕਿ ਕਰਸਰ ਹੁਣ Google ਸਰਚ ਬਾਰ ਵਿੱਚ ਹੈ । |
00:58 | ਅੱਗੇ , ਸਰਚ ਬਾਰ ਦੇ ਬਾਹਰ ਪੇਜ ਉੱਤੇ ਕਿਤੇ ਵੀ ਕਰਸਰ ਨੂੰ ਕਲਿਕ ਕਰੋ । |
01:04 | ਹੁਣ ਕੀਬੋਰਡ ਤੋਂ apostrophe ਬਟਨ ਦਬਾਓ । |
01:09 | ਵਿੰਡੋ ਉੱਤੇ ਹੇਠਾਂ ਖੱਬੇ ਪਾਸੇ ਕੋਨੇ ਵਿੱਚ quick find links ਸਰਚ ਬਾਕਸ ਖੁਲ੍ਹਦਾ ਹੈ । |
01:16 | ਇਸ ਬਾਕਸ ਵਿੱਚ ਟਾਈਪ ਕਰੋ Bengali l ਧਿਆਨ ਦਿਓ ਕਿ Bengali ਲਿੰਕ ਹਾਈਲਾਇਟ ਕੀਤਾ ਹੋਇਆ ਹੈ । |
01:25 | ਤੁਸੀ ਵੈਬ ਪੇਜ ਵਿੱਚ ਲਿੰਕਾਂ ਲਈ ਜਲਦੀ ਅਤੇ ਆਸਾਨੀ ਨਾਲ ਸਰਚ ਕਰ ਸਕਦੇ ਹੋ । |
01:31 | ਮੰਨ ਲੋ ਕਿ ਤੁਸੀ ਕਿਸੇ ਹੋਰ ਕੰਪਿਊਟਰ ਜਾਂ ਡਿਵਾਇਸ ਜਿਵੇਂ ਕਿ ਆਪਣੇ ਮੋਬਾਇਲ ਫੋਨ ਤੋਂ, ਆਪਣੀਆਂ ਸੈਟਿੰਗਾਂ ਅਤੇ ਪ੍ਰਿਫਰੈਂਸੇਸ ਦੇ ਨਾਲ ਫਾਇਰਫਾਕਸ ਬਰਾਉਜਰ ਨੂੰ ਐਕਸੈਸ ਕਰਨਾ ਚਾਹੁੰਦੇ ਹੋ । ਕੀ ਉਹ ਸੰਭਵ ਹੋਵੇਗਾ । |
01:43 | ਹਾਂ ! firefox sync features , ਤੁਹਾਡੇ ਸਾਰੇ ਬਰਾਉਜਰ ਡੇਟਾ ਜਿਵੇਂ bookmarks , history ਅਤੇ ਸੰਸਥਾਪਿਤ extensions ਨੂੰ ਮੌਜਿਲਾ ਸਰਵਰ ਉੱਤੇ ਸੁਰੱਖਿਅਤ ਤੌਰ ਤੇ ਸਟੋਰ ਕਰਦਾ ਹੈ l |
01:55 | ਤੁਸੀ ਇਸ ਸਰਵਰ ਨਾਲ ਹੋਰ ਕੰਪਿਊਟਰਸ ਨੂੰ sync ਕਰ ਸਕਦੇ ਹੋ ਅਤੇ ਤੁਸੀ ਆਪਣੇ ਬਰਾਉਜਰ ਡੇਟਾ ਨੂੰ ਐਕਸੈਸ ਕਰ ਸਕਦੇ ਹੋ । |
02:02 | ਹੁਣ sync features ਨੂੰ ਸਮਰੱਥਾਵਾਨ ਬਨਾਓ । |
02:06 | ਮੈਨਿਊ ਬਾਰ ਵਿਚੋਂ tools ਉੱਤੇ ਕਲਿਕ ਕਰੋ ਅਤੇ sync ਸੈਟ ਕਰੋ । Firefox sink setup ਡਾਇਲਾਗ ਬਾਕਸ ਖੁਲ੍ਹਦਾ ਹੈ । |
02:15 | ਕਿਉਂਕਿ ਮੈਂ sync ਦੀ ਵਰਤੋ ਪਹਿਲੀ ਵਾਰ ਕਰ ਰਿਹਾ ਹਾਂ , create a new account ਕਲਿਕ ਕਰੋ । |
02:21 | account details ਡਾਇਲਾਗ ਬਾਕਸ ਖੁਲ੍ਹਦਾ ਹੈ । |
02:24 | ਇਸ ਟਿਊਟੋਰਿਅਲ ਦੇ ਲਈ , ਅਸੀਂ ਪਹਿਲਾਂ ਹੀ ਇੱਕ gmail account ਬਣਾਇਆ ਹੈ । |
02:30 | ST . USERFF @ gmail . com . email address ਫੀਲਡ ਵਿੱਚ ST . USERFF @ gmail . com ਭਰੋ । |
02:42 | choose a password ਫੀਲਡ ਵਿੱਚ , ਪਾਸਵਰਡ ਭਰੋ । |
02:47 | confirm password ਫੀਲਡ ਵਿੱਚ , ਪਾਸਵਰਡ ਦੁਬਾਰਾ ਭਰੋ । |
02:52 | ਡਿਫਾਲਟ ਰੂਪ ਵਲੋਂ, ਸਰਵਰ- firefox sync ਸਰਵਰ ਚੁਣਿਆ ਹੁੰਦਾ ਹੈ । |
02:58 | ਅਸੀ ਸੈਟਿੰਗਾਂ ਨਹੀਂ ਬਦਲਾਂਗੇ । “terms of service” ਅਤੇ “privacy policy” ਬਾਕਸ ਚੈਕ ਕਰੋ । |
03:08 | “next” ਉੱਤੇ ਕਲਿਕ ਕਰੋ । ਫਾਇਰਫਾਕਸ sync ਬਟਨ ਦਿਖਾਉਂਦਾ ਹੈ । |
03:11 | ਇਹ ਉਹ ਬਟਨ ਹੈ, ਜੋ ਤੁਹਾਨੂੰ ਦੂਸਰੇ ਸਿਸਟਮਸ ਵਿਚ ਐਂਟਰ ਕਰਨ ਦੀ ਜਰੂਰਤ ਹੁੰਦੀ ਹੈ ਉਨ੍ਹਾਂ ਮਸ਼ੀਨਾਂ ਵਿਚੋਂ ਆਪਣੇ sync ਨੂੰ ਐਕਸੈਸ ਕਰਨ ਲਈ । |
03:18 | “save” ਬਟਨ ਉੱਤੇ ਕਲਿਕ ਕਰੋ । save sync key ਡਾਇਲਾਗ ਬਾਕਸ ਜੋ ਖੁਲ੍ਹਦਾ ਹੈ, |
03:24 | ਡੈਸਕਟਾਪ ਉੱਤੇ ਬਰਾਉਜ ਕਰੋ । “save” ਉੱਤੇ ਕਲਿਕ ਕਰੋ । |
03:28 | firefox sync key . html ਫਾਇਲ ਡੈਸਕਟਾਪ ਉੱਤੇ HTML ਫਾਇਲ ਦੇ ਰੂਪ ਵਿੱਚ ਸੇਵ ਹੁੰਦੀ ਹੈ । |
03:35 | ਇਸ ਕੀ ਨੂੰ ਨੋਟ ਕਰੋ ਅਤੇ ਨੰਬਰ ਨੂੰ ਸੇਵ ਕਰੋ , ਜਿੱਥੋਂ ਤੁਸੀ ਆਸਨੀ ਨਾਲ ਇਸਨੂੰ ਪ੍ਰਾਪਤ ਕਰ ਸਕੋ । |
03:41 | ਤੁਸੀ ਇਸ ਕੀ ਨੂੰ ਭਰੇ ਬਿਨਾਂ ਹੋਰ ਕੰਪਿਊਟਰ ਵਿਚੋਂ ਆਪਣੇ sync account ਨੂੰ ਐਕਸੈਸ ਕਰਨ ਵਿੱਚ ਸਮਰਥ ਨਹੀਂ ਹੋਵੋਗੇ । |
03:48 | next ਉੱਤੇ ਕਲਿਕ ਕਰੋ । confirm ਵਿੱਚ ਤੁਸੀ Robot ਡਾਇਲਾਗ ਬਾਕਸ ਵੇਖੋਗੇ । |
03:53 | ਬਾਕਸ ਵਿੱਚ ਦਿਖਾਏ ਹੋਏ ਸ਼ਬਦਾਂ ਨੂੰ ਐਂਟਰ ਕਰੋ । ਸੈਟਅਪ ਮੁਕੰਮਲ ਹੋ ਗਿਆ ਹੈ । |
03:59 | “firefox sync” ਸੈਟਅਪ ਡਾਇਲਾਗ ਬਾਕਸ ਦੇ ਖੱਬੇ ਪਾਸੇ “sync” ਵਿਕਲਪ ਬਟਨ ਉੱਤੇ ਕਲਿਕ ਕਰੋ । |
04:06 | ਤੁਸੀ ਆਪਣੇ sync ਵਿਕਲਪ ਨੂੰ ਇੱਥੇ ਸੈਟਅਪ ਕਰ ਸਕਦੇ ਹੋ । |
04:09 | ਇਸ ਟਿਊਟੋਰਿਅਲ ਦੇ ਲਈ , ਅਸੀ ਡਿਫਾਲਟ ਵਿਕਲਪ ਨਹੀਂ ਬਦਲਾਂਗੇ । “done” ਉੱਤੇ ਕਲਿਕ ਕਰੋ । |
04:17 | Next ਉੱਤੇ ਕਲਿਕ ਕਰੋ l firefox ਕੰਟੈਂਟ ਦੀ ਤਸਦੀਕੀ ਕਰਦਾ ਹੈ । ਫਿਰ finish ਬਟਨ ਦਿਖਦਾ ਹੈ , “finish” ਉੱਤੇ ਕਲਿਕ ਕਰੋ । |
04:25 | ਤੁਹਾਡੇ ਕੋਲ ਤੁਹਾਡੇ ਕੰਪਿਊਟਰ ਉੱਤੇ firefox sync ਸੈਟਅਪ ਹੈ । |
04:29 | ਅਤੇ ਹੁਣ, ਤੁਸੀ ਦੂਸਰੇ ਕੰਪਿਊਟਰ ਵਿਚੋਂ ਆਪਣੇ ਬਰਾਉਜਰ ਡੇਟਾ ਨੂੰ ਕਿਵੇਂ ਐਕਸੈਸ ਕਰੋਗੇ । |
04:35 | ਤੁਹਾਨੂੰ ਦੂਸਰੇ ਕੰਪਿਊਟਰ ਜਾਂ ਡਿਵਾਇਸ ਟੂਲ ਨਾਲ sync ਕਰਨ ਦੀ ਲੋੜ ਹੈ । |
04:40 | ਇਸ ਟਿਊਟੋਰਿਅਲ ਦੇ ਮਕਸਦ ਲਈ , ਅਸੀ ਇਹਨਾਂ ਨਿਰਦੇਸ਼ਾਂ ਨੂੰ ਸਲਾਇਡਾਂ ਵਿੱਚ ਸੂਚੀਬੱਧ ਕਰਾਂਗੇ । |
04:46 | ਤੁਸੀ ਆਪਣੇ ਦੂਸਰੇ ਕੰਪਿਊਟਰ ਜਾਂ ਡਿਵਾਇਸ ਨਾਲ sync ਕਰਨ ਲਈ ਇਹਨਾ ਨਿਰਦੇਸ਼ਾਂ ਦਾ ਪਾਲਣ ਕਰ ਸਕਦੇ ਹੋ । |
04:52 | ਹੋਰ ਕੰਪਿਊਟਰ ਜਾਂ ਡਿਵਾਇਸ ਵਿੱਚ ਫਾਇਰਫਾਕਸ ਬਰਾਉਜਰ ਖੋਲੋ । |
04:57 | ਮੈਨਿਊ ਬਾਰ ਵਿਚੋਂ tools ਅਤੇ setup firefox sync ਉੱਤੇ ਕਲਿਕ ਕਰੋ । |
05:03 | I have a firefox sync account ਉੱਤੇ ਕਲਿਕ ਕਰੋ । ਆਪਣਾ ਈਮੇਲ ਆਈਡੀ ਅਤੇ ਪਾਸਵਰਡ ਭਰੋ । |
05:10 | ਆਪਣੀ sync ਕੀ ਭਰੋ । finish ਉੱਤੇ ਕਲਿਕ ਕਰੋ । |
05:15 | ਹੁਣ ਦੂਸਰਾ ਕੰਪਿਊਟਰ ਵੀ sync ਹੋ ਗਿਆ ਹੈ । ਤੁਸੀ ਦੂਸਰੇ ਕੰਪਿਊਟਰ ਦੇ ਟੂਲਸ ਵਿਚੋਂ ਆਪਣੇ ਬਰਾਉਜਰ ਡੇਟਾ ਨੂੰ ਐਕਸੈਸ ਕਰ ਸਕਦੇ ਹੋ । |
05:23 | ਤੁਸੀ ਨਵੇਂ bookmark ਨੂੰ ਸੇਵ ਵੀ ਕਰ ਸਕਦੇ ਹੋ ਅਤੇ ਇੱਥੇ ਆਪਣੀਆਂ ਪ੍ਰਿਫਰੈਂਸੇਸ ਬਦਲ ਸਕਦੇ ਹੋ । |
05:28 | ਇਹ ਬਦਲਾਵ ਆਪਣੇ ਆਪ ਹੀ sync manager ਵਿੱਚ ਅਪਡੇਟ ਹੋ ਜਾਣਗੇ । |
05:34 | ਅਖੀਰ ਵਿੱਚ, ਚਲੋ ਸਿਖਦੇ ਹਾਂ ਕਿ sync manager ਵਿੱਚ ਅਪਡੇਟ ਕੀਤੇ ਡੇਟਾ ਦੇ ਨਾਲ ਇੱਕ ਮੂਲ ਕੰਪਿਊਟਰ ਨੂੰ sync ਕਿਵੇਂ ਕਰਨਾ ਹੈ । |
05:42 | ਹੁਣ ਮੈਨਿਊ ਬਾਰ ਵਿਚੋਂ tools ਉੱਤੇ ਕਲਿਕ ਕਰੋ । |
05:46 | ਧਿਆਨ ਦਿਓ ਕਿ sync options ਹੁਣ sync now ਦੇ ਰੂਪ ਵਿੱਚ ਦਿਖਾਇਆ ਹੋਇਆ ਹੈ । |
05:51 | sync manager ਦੇ ਨਾਲ ਆਪਣੇ ਡੇਟਾ ਨੂੰ sync ਕਰਨ ਦੇ ਲਈ , ਤੁਸੀ ਇਸ ਉੱਤੇ ਕਲਿਕ ਕਰ ਸਕਦੇ ਹੋ । |
05:55 | ਤੁਸੀ ਆਪਣਾ firefox sync account ਮਿਟਾਉਣਾ ਚਾਹੁੰਦਾ ਹੋਵੋਗੇ ਜਾਂ sync data ਹਟਾਉਣਾ ਚਾਹੁੰਦੇ ਹੋਵੋਗੇ । |
06:02 | ਤੁਸੀ ਇਹ ਕਿਵੇਂ ਕਰੋਗੇ ? ਇਹ ਕਾਫ਼ੀ ਆਸਾਨ ਹੈ । |
06:06 | ਨਵਾਂ ਬਰਾਉਜਰ ਖੋਲ੍ਹੋ । ਐਡਰੈਸ ਬਾਰ ਵਿੱਚ ਟਾਈਪ ਕਰੋ , https: / / account . services . mozilla . com . ਐਂਟਰ ਦਬਾਓ । |
06:21 | ਯੂਜਰਨੇਮ ਵਿੱਚ ST . USERFF @ gmail . com ਭਰੋ । |
06:28 | ਹੁਣ ਪਾਸਵਰਡ ਭਰੋ । login ਉੱਤੇ ਕਲਿਕ ਕਰੋ । |
06:33 | firefox sync ਵੈਬਪੇਜ ਖੁਲਦਾ ਹੈ । |
06:36 | ਹੁਣ ਤੁਸੀ ਫਾਇਰਫਾਕਸ ਸੈਟਿੰਗਾਂ ਅਤੇ ਡੇਟਾ ਬਦਲ ਸਕਦੇ ਹੋ । |
06:40 | ਹੁਣ ਇਸ ਪੇਜ ਨੂੰ log out ਕਰੋ । |
06:43 | ਹੁਣ plug - ins ਦੇ ਬਾਰੇ ਵਿੱਚ ਸਿਖਦੇ ਹਾਂ। Plug - in ਕੀ ਹੁੰਦਾ ਹੈ? |
06:49 | plug - in ਇੱਕ ਸਾਫਟਵੇਅਰ ਪ੍ਰੋਗਰਾਮ ਹੈ , ਜੋ ਫਾਇਰਫਾਕਸ ਬਰਾਉਜਰ ਵਿੱਚ ਵਿਸ਼ੇਸ਼ ਕਾਰਜਕੁਸ਼ਲਤਾ ਨੂੰ ਜੋੜਦਾ ਹੈ । |
06:57 | ਲੇਕਿਨ, plug - ins extensions ਤੋਂ ਭਿੰਨ ਹੁੰਦੇ ਹਨ । |
07:00 | plug - ins ਦੂਸਰੀਆਂ ਕੰਪਨੀਆਂ ਦੁਆਰਾ ਬਣਾਏ ਗਏ ਪ੍ਰੋਗਰਾਮਸ ਹੁੰਦੇ ਹਨ । |
07:04 | Plug - ins , ਫਾਇਰਫਾਕਸ ਬਰਾਉਜਰ ਵਿੱਚ ਥਰਡ ਪਾਰਟੀ ਪ੍ਰੋਗਰਾਮਾਂ ਨੂੰ ਜੋੜਦੇ ਹਨ । |
07:10 | Plug - ins ਤੁਹਾਨੂੰ ਵਿਡੀਓ ਚਲਾਉਣ, ਮਲਟੀ-ਮਿਡੀਆ ਕੰਟੈਂਟ ਦੇਖਣ, ਵਾਇਰਸ ਨੂੰ ਸਕੈਨ ਕਰਨ ਅਤੇ ਫਾਇਰਫਾਕਸ ਵਿੱਚ ਪਾਵਰ ਐਨੀਮੇਸ਼ਨ ਨੂੰ ਚਲਾਉਣ ਦੀ ਆਗਿਆ ਦਿੰਦੇ ਹਨ l |
07:21 | ਉਦਾਹਰਣ ਦੇ ਲਈ, Flash ਇੱਕ plug - in ਹੈ ਜੋ ਤੁਸੀਂ ਆਪਣੇ ਫਾਇਰਫਾਕਸ ਬਰਾਉਜਰ ਵਿੱਚ ਵਿਡੀਓ ਦੇਖਣ ਲਈ ਸੰਸਥਾਪਿਤ ਕੀਤਾ ਹੈ । |
07:28 | ਹੁਣ plug - ins ਵੇਖੋ , ਜੋ ਫਾਇਰਫਾਕਸ ਵਿੱਚ ਸੰਸਥਾਪਿਤ ਹਨ । |
07:33 | ਮੈਨਿਊ ਬਾਰ ਵਿਚੋਂ tools ਅਤੇ addons ਚੁਣੋ । |
07:38 | addon manager ਟੈਬ ਖੁਲਦਾ ਹੈ । ਖੱਬੇ ਪਾਸੇ ਪੈਨਲ ਵਿਚੋਂ plug - ins ਉੱਤੇ ਕਲਿਕ ਕਰੋ । |
07:45 | ਸੱਜੇ ਪਾਸੇ ਵਾਲਾ ਪੈਨਲ ਹੁਣ plug - ins ਦਿਖਾਉਂਦਾ ਹੈ ਜੋ ਤੁਹਾਡੇ ਕੰਪਿਊਟਰ ਉੱਤੇ ਸੰਸਥਾਪਿਤ ਹਨ । |
07:50 | ਅਤੇ ਤੁਸੀਂ plug - ins ਕਿਵੇਂ ਸੰਸਥਾਪਿਤ ਕਰਦੇ ਹੋ? |
07:53 | ਹਰ ਇੱਕ plug - in ਸੰਬੰਧਿਤ ਵੈਬਸਾਈਟ ਵਿਚੋਂ ਡਾਊਨਲੋਡ ਕਰੋ ਅਤੇ ਫਿਰ ਆਪਣੇ ਕੰਪਿਊਟਰ ਉੱਤੇ ਸੰਸਥਾਪਿਤ ਕਰੋ । |
08:01 | ਹਰ ਇੱਕ plug - in ਲਈ ਭਿੰਨ ਸੰਸਥਾਪਨ ਪ੍ਰੀਕਿਰਿਆ ਹੋ ਸਕਦੀ ਹੈ । |
08:05 | ਮੌਜਿਲਾ ਫਾਇਰਫਾਕਸ ਲਈ ਉਪਲੱਬਧ plug - ins ਦੇ ਬਾਰੇ ਵਿੱਚ ਅਤੇ ਉਨ੍ਹਾਂ ਦਾ ਸੰਸਥਾਪਨ ਕਰਨ ਦੇ ਨਿਰਦੇਸ਼ਾਂ ਦੇ ਬਾਰੇ ਵਿੱਚ ਜਿਆਦਾ ਜਾਣਨ ਦੇ ਲਈ , ਕਿਰਪਾ ਕਰਕੇ mozilla website ਉੱਤੇ ਜਾਓ । |
08:16 | ਹੁਣ ਇਸ browser ਨੂੰ ਬੰਦ ਕਰੋ । |
08:19 | plug - ins ਨੂੰ ਦਿਖਾਉਣ ਲਈ, ਕੇਵਲ disable ਬਟਨ ਉੱਤੇ ਕਲਿਕ ਕਰੋ । |
08:24 | ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ । |
08:27 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿੱਖਿਆ . . .
* Quick find link * Firefox Sync ਅਤੇ Plug - ins |
08:36 | ਇੱਥੇ ਤੁਹਾਡੇ ਲਈ ਇੱਕ ਨਿਅਤ - ਕਾਰਜ ਹੈ । |
08:38 | ਫਾਇਰਫਾਕਸ ਵਲੋਂ ਤਿੰਨ plug - ins ਡਾਊਨਲੋਡ ਅਤੇ ਸੰਸਥਾਪਿਤ ਕਰੋ । |
08:43 | ਇੱਕ ਫਾਇਰਫਾਕਸ sync account ਬਣਾਓ । ਆਪਣੇ ਫਾਇਰਫਾਕਸ ਬਰਾਉਜਰ ਨੂੰ ਦੂਸਰੇ ਕੰਪਿਊਟਰ ਵਿਚੋਂ ਐਕਸੈਸ ਕਰੋ । |
08:50 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵਿਡੀਓ ਵੇਖੋ l ਇਹ ਸਪੋਕਨ ਟਿਅਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । |
08:56 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ । |
09:01 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ . . . ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । |
09:06 | ਉਨ੍ਹਾਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ , ਜੋ ਆਨਲਾਇਨ ਟੈਸਟ ਪਾਸ ਕਰਦੇ ਹਨ । |
09:10 | ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact @ spoken - tutorial . org ਨੂੰ ਲਿਖੋ । |
09:16 | ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । |
09:21 | ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਦੇ ਆਈ ਸੀ . ਟੀ ( ICT ) ਦੇ ਮਾਧਿਅਮ ਦੁਆਰਾ ਸੁਪੋਰਟ ਕੀਤਾ ਗਿਆ ਹੈ । |
09:28 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ . . |
09:31 | http: / /spoken - tutorial . org / NMEICT - Intro |
09:36 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ , ਆਈ . ਆਈ . ਟੀ ਬੌਂਬੇ ਵਲੋਂ ਹੁਣ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । |