LibreOffice-Suite-Writer/C3/Using-search-replace-auto-correct/Punjabi
From Script | Spoken-Tutorial
Timing | Narration |
---|---|
00:00 | ਤੁਹਾਡਾ ਲਿਬਰ ਆਫਿਸ ਰਾਇਟਰ(LIBRE OFFICE WRITER) ਦੇ ਸਪੋਕਨ ਟਿਊਟੋਰਿਯਲ ਵਿੱਚ ਸਵਾਗਤ ਹੈ: ਫਾਇਨ੍ਡ ਐਂਡ ਰਿਪ੍ਲੇਸ (FIND AND REPLACE)) ਅਤੇ ਆਟੋ ਕਰੇਕ੍ਟ ਫੀਚਰਜ਼(AUTO CORRECT FEATURE) ਦੀ ਵਰਤੋਂ |
00:09 | ਇਸ ਟਿਊਟੋਰਿਯਲ ਵਿੱਚ ਅਸੀ ਜਾਨਾਂਗੇ |
00:12 | ਫਾਇਨ੍ਡ ਐਂਡ ਰਿਪ੍ਲੇਸ |
00:14 | ਸਪੈੱਲ ਚੈੱਕ |
00:15 | ਆਟੋ ਕਰੇਕ੍ਟ |
00:17 | ਇਸ ਟਿਊਟੋਰਿਯਲ ਵਿੱਚ ਅਸੀ ਲਿਬਰ ਆਫਿਸ ਸੂਟ LibreOffice Suite) ਵਰਜ਼ਨ 3.3.4 ਅਤੇ ਉਬੰਟੂ ਲਿਨਕਸ (Ubuntu Linux) 10.04 ੳਪਰੇਟਿੰਗ ਸਿਸਟਮ ਦਾ ਇਸਤੇਮਾਲ ਕਰਾਂਗੇ । |
00:26 | ਹੁਣ ਅਸੀ ਰਾਇਟਰ ਵਿੱਚ "ਫਾਇਨ੍ਡ ਐਂਡ ਰਿਪ੍ਲੇਸ" ਬਟਨ ਦੇ ਬਾਰੇ ਜਾਨਾਂਗੇ |
00:32 | ਇਹ ਟੈਕ੍ਸਟ (TEXT) ਨੂੰ ਲੱਭਦਾ ਹੈ ਅਤੇ ਉਸਦੀ ਬਦਲੀ ਕਰਦਾ ਹੈ । |
00:36 | ਹੋਰ ਜਾਣਕਾਰੀ ਲਈ ਅਸੀ ਓਦਾਹਰਣ ਲਵਾਂਗੇ । |
00:40 | ਸਬ ਤੋਂ ਪਹਿਲਾ ਰਿਜ਼ਯੂਮੇ ਡਾਟ ਔ. ਡੀ. ਟੀ (resume.odt) ਫਾਇਲ ਖੋਲੌ । |
00:44 | ਹੁਣ ਐਡਿਟ ਆਪਸ਼ਨ (edit option) ਤੇ ਕਲਿੱਕ ਕਰਕੇ , ਫਾਇਨ੍ਡ ਐਂਡ ਰਿਪ੍ਲੇਸ ਤੇ ਕਲਿੱਕ ਕਰੋ । |
00:51 | ਜਾਂ ਫੇਰ ਓਸ, ਬਟਨ ਉੱਤੇ ਕਲਿੱਕ ਕਰੋ ਜੋ ਕੀ ਸ੍ਟੈਨ੍ਡਰ੍ਡ ਟੂਲ ਬਾਰ (standard tool bar)ਵਿੱਚ ਹੈ
। |
00:56 | ਹੁਣ ਤੁਸੀ ਡਾਇਅਲੌਗ ਬਾਕ੍ਸ (dialog box) ਦੇੱਖੋਗੇਂ ਜਿਸ ਵਿੱਚ ਸਰ੍ਚ ਫੌਰ(search for) ਅਤੇ ਰਿਪ੍ਲੇਸ ਵਿਦ(replace with) ਫੀਲ੍ਡ(field) ਹਨ । |
01:01 | ਹੁਣ ਜੋ ਟੈਕ੍ਸਟ ਲੱਭਣਾ ਹੈ ਓਹ ਸਰਚ ਫੌਰ(search for) ਫੀਲ੍ਡ ਵਿੱਚ ਲਿਖੋ ਅਤੇ ਐਂਟਰ ਕਰੋ । |
01:06 | ਉਦਾਹਰਣ ਲਈ, ਅੱਗਰ ਅਸੀ ਲੱਭਣਾ ਹੇਵੇ ਕੀ ਟੈਕ੍ਸਟ ਵਿੱਚ ਰਮੇਸ਼(Ramesh) ਕਿੱਥੇ-ਕਿੱਥੇ ਲਿਖਿਆਂ ਹੈ । |
01:12 | ਤਾਂ ਸਰ੍ਚ ਫੌਰ(search for) ਫੀਲ੍ਡ ਵਿੱਚ “ਰਮੇਸ਼” ਲਿਖੋ । |
01:15 | ਹੁਣ ਫਾਇਨ੍ਡ ਆਲ (find all) ਬਟਨ ਤੇ ਕਲਿੱਕ ਕਰੋ । |
01:19 | ਹੁਣ ਤੁਸੀ ਦੇਖੋ, ਜਿਥੇ ਵੀ ਰਮੇਸ਼ ਲਿਖਿਆਂ ਹੈ ਉਹ ਹਾਇਲਾਇਟ (ਉਜਾਗਰ, highlighted) ਹੋ ਗਇਆ ਹੈ । |
01:25 | ਰਿਪ੍ਲੇਸ ਵਿੱਦ ਫੀਲ੍ਡ (replace with field)ਵਿੱਚ ਓਹ ਟੈਕ੍ਸਟ ਐਂਟਰ ਕਰੋ ਜਿਸ ਨਾਲ ਮੌਜੂਦਾ ਟੈਕਸ੍ਟ ਬਦਲਣਾ ਹੈ । |
01:31 | ਉਦਾਹਰਣ ਲਈ, ਜਿਵੇ ਤੁਸੀ ਟੈਕ੍ਸਟ ਵਿੱਚ ਰਮੇਸ਼(Ramesh) ਦੀ ਥਾਂ ਮਨੀਸ਼ (Manish) ਬਦਲਣਾ ਹੈ । |
01:37 | ਹੁਣ "ਰਿਪ੍ਲੇਸ ਵਿਦ" ਟੈਬ(tab) ਵਿੱਚ “Manish” ਟਾਇਪ ਕਰੋ । |
01:41 | ਰਿਪ੍ਲੇਸ ਆਲ "(replace all) ਬਟਨ ਉੱਤੇ ਕਲਿੱਕ ਕਰੋ । |
01:44 | ਹੁਣ ਹਰ ਜਗ੍ਹਾ ਰਮੇਸ਼ ਦੀ ਥਾਂ, ਬਦਲ ਕੇ ਮਨੀਸ਼ ਲਿਖਿਆ ਜਾਵੇਗਾ। |
01:51 | ਡਾਇਅਲੌਗ ਬਾਕ੍ਸ ਦੇ ਨੀਚੇ ਮੋਰ ਆਪ੍ਸ਼ਨ(more option) ਬਟਨ ਹੈ, ਉਸਨੂੰ ਕਲਿੱਕ ਕਰੋ । |
01:57 | ਮੋਰ ਆਪ੍ਸ਼ਨ ਹੇਠ ਕੁਛ ਖਾਸ "ਫਾਇਨ੍ਡ ਐਂਡ ਰਿਪ੍ਲੇਸ" ਆਪ੍ਸ਼ਨ ਹਨ । |
02:03 | ਇਸ ਵਿੱਚ ਇੱਕ ਬੈਕਵਰ੍ਡ ਆਪ੍ਸ਼ਨ (backward option) ਹੈ, ਜੋ ਕੀ ਟੈਕ੍ਸਟ ਵਿੱਚ ਥੱਲੇ ਤੋਂ ਉੱਪਰ ਤਕ ਟੇਕ੍ਸ੍ਟ(text) ਲੱਭਣ ਵਿੱਚ ਮਦਦ ਕਰਦਾ ਹੇ, ਅਤੇ ਕਰਨ੍ਟ ਸਲੇਕ੍ਸ਼ਨ(current selection)ਹੈ, ਜੋ ਕਿ ਸਿਰਫ ਸਲੇਕ੍ਟ ਕੀੱਤੇ ਗਏ ਟੈਕ੍ਸਟ ਨੂੰ ਹੀ ਭਾਲ਼ਦਾ ਹੈ । |
02:15 | ਇਸਦੇ ਵਿੱਚ ਕੁਛ ਐਡਵਾਨ੍ਸਡ ਆਪ੍ਸ਼ਨ ਨੇ, ਜਿਵੇ,"ਰੈਗੂਲਰ ਐਕ੍ਸ੍ਪ੍ਰੇਸ਼ਨ"(regular expressions),"ਸਰਚ ਫੌਰ ਸਟਾਇਲ"(search for style) ਆਦੀ । |
02:26 | ਤਿੰਨ ਹੋਰ ਆਪ੍ਸ਼ਨ ਨੇ ਜੋ ਕੀ ਡਾਇਅਲੌਗ ਬਾਕ੍ਸ ਦੇ ਸੱਜੇ ਪਾਸੇ ਦੇਖ ਸਕਦੇ ਹੋ । |
02:31 | ਉਹ ਹੱਨ "ਅਟ੍ਰਿਬ੍ਯੂਟਸ(attributes) ,ਫੌਰਮੈਟ(format) ਅਤੇ ਨੋਂ ਫੌਰਮੈਟ(no format). |
02:36 | ਇਹ ਸਾਨੂੰ ਕਾਫੀ ਤਰਾਂ ਦੀਆਂ ਉੱਚ ਫਾਇਨ੍ਡ ਐਂਡ ਰਿਪ੍ਲੇਸ ਆਪ੍ਸ਼ਨਜ਼ ਦੇਂਦੇ ਹਨ । |
02:41 | ਇਸਨੂੰ ਹੁਣ ਬੰਦ ਕਰੋ । |
02:44 | ਇਹਨਾ ਦੀ ਹੋਰ ਜਾਣਕਾਰੀ ਅਸੀ ਅੱਗਲੇ ਐਡਵਾਨ੍ਸਡ ਟਿਊਟੋਰਿਯਲ ਵਿੱਚ ਹਾਸਲ ਕਰਾਂਗੇ । |
02:48 | ਫਾਇਨ੍ਡ ਐਂਡ ਰਿਪ੍ਲੇਸ ਫੀਚਰ ਦੇ ਬਾਰੇ ਜਾਣਕਾਰੀ ਲੈਂਣ ਤੋ ਬਾਅਦ, ਅਸੀ ਸਪੈੱਲ ਚੈੱਕ (spell check) ਬਾਰੇ ਜਾਨਾਂਗੇ । |
02:57 | ਸਪੈੱਲ ਚੈੱਕ ਪੂਰੇ ਟੈਕ੍ਸਟ, ਜਾਂ ਸੇਲੇਕਟਿਡ ਟੈਕ੍ਸਟ ਵਿਚੋਂ ਸ਼ਬਦਾ ਦੀਆਂ ਗਲਤੀਆਂ ਕੱਢਣ ਦੇ ਕੱਮ ਆਉਂਦਾ ਹੈ । |
03:05 | ਸਪੈੱਲ ਚੈੱਕ, ਕਰਸਰ ਦੀ ਸੌਜੂਦਾ ਪੋਜੀਸ਼ਨ ਤੋ ਲੈ ਕੇ ਡੌਕਯੂਮੈਂਟ, ਜਾਂ ਸੇਲੇਕਟਿਡ ਟੈਕ੍ਸਟ ਦੇ ਅੰਤ ਤੱਕ ਕੱਮ ਕਰਦਾ ਹੈ । |
03:12 | ਤੁਸੀ ਸਪੈੱਲ ਚੈੱਕ ਨੂੰ ਡੌਕਯੂਮੈਂਟ ਦੇ ਸ਼ੁਰੂਆਤ ਤੋਂ ਲਾਗੁ ਕਰਣ ਦੀ ਚੋਣ ਵੀ ਕਰ ਸਕਦੇਂ ਹੋਂ । |
03:17 | ਸਪੈੱਲ ਚੈੱਕ ਸ਼ਬਦਾਂ ਵਿੱਚ ਗਲਤੀਆਂ ਲੱਭਦਾ ਹੈ ਅਤੇ ਯੂਜ਼ਰ ਡਿਕ੍ਸ਼ਨਰੀ ਵਿੱਚ ਨਵੇਂ ਸ਼ਬਦ ਦੀ ਜੋੜ ਕਰਨ ਦਾ ਵਿਕਲਪ ਦੇਂਦਾ ਹੈ । |
03:26 | ਹੁਣ ਦੇਖਿਏ ਇਹ ਕਿਵੇ ਵਰਤਿਆ ਜਾਂਦਾ ਹਾਂ । |
03:29 | ਸਪੈੱਲ ਚੈੱਕ ਫੀਚਰ ਹਰ ਭਾਸ਼ਾ ਵਿੱਚ ਵੱਖਰਾ ਹੈ । |
03:33 | ਉਦਾਹਰਣ ਲਈ, ਕਲਿੱਕ ਕਰੋ "ਟੂਲਸ"(tools) ਆਪਸ਼ਨ ਤੇ ਜੋ ਕੀ 'ਮੈੱਨਯੂ ਬਾਰ(menu bar) ਵਿੱਚ ਹੇ, ਤੇ ਫੇਰ ਕਲਿੱਕ ਕਰੋ "ਆਪਸ਼ਨਜ਼"(options) ਉੱਤੇ । |
03:39 | ਹੁਣ ਡਾਇਅਲੌਗ ਬਾਕ੍ਸ ਵਿੱਚ "ਲੈਂਗਵਿਜ ਸੈਟਿੰਗਜ਼ "(language settings) ਤੇ ਕਲਿੱਕ ਕਰੋ ਅਤੇ ਅਖੀਰ ਵਿੱਚ "ਲੈਂਗਵਿਜਿਜ਼"(languages) ਤੇ ਕਲਿੱਕ ਕਰੋ । |
03:47 | "ਯੂਜ਼ਰ ਇਨਟਰਫੇਸ" (user interface)) ਵਿੱਚ, ਡਿਫਾਲਟ ਆਪਸ਼ਨ ਹਮੇਸ਼ਾ "ਇੰਗਲਿਸ਼ ਯੂ.ਐਸ.ਏ” (English USA) ਹੋਣੀ ਚਾਹੀਦੀ ਹੈ । |
03:56 | ਲੋਕੇਲ ਸੈਟਿੰਗ (locale setting) ਫ਼ੀਲਡ ਵਿੱਚ ਥੱਲੇ ਦਿੱਤੇ ਡਾਉਨ ਐਰੋ (down arrow) ਚਿੰਨ੍ਹ ਤੇ ਕਲਿੱਕ ਕਰੋ ਅਤੇ ਉਸਤੋਂ ਬਾਅਦ ਇੰਗਲਿਸ਼ ਯੂ.ਐਸ.ਏ ਆਪਸ਼ਨ ਤੇ ਕਲਿੱਕ ਕਰੋ । |
04:03 | ਤੁਸੀ ਦੇਖੋਂ ਗੇ, ਡਿਫਾਲਟ ਲੈਂਗਵਿਜਿਜ਼ ਫੌਰ ਡੌਕਯੁਮੈੱਨਟਸ (documents) ਦੇ ਥੱਲੇ, ਵੈਸਟ੍ਰਨ ਫ਼ੀਲਡ (western field) ਵਿੱਚ, ਡਿਫਾਲਟ ਲੈਂਗਵਿਜ ਦੇ ਰੂਪ ਵਿੱਚ ਇੰਗਲਿਸ਼ ਇੰਡੀਆ (English India) ਸੈੱਟ ਹੈ । |
04:12 | ਕਿਉਂਕਿ ਇੰਗਲਿਸ਼ ਇੰਡੀਆ ਦਾ ਸ਼ਬਦ ਕੋਸ਼ (dictionary) ਸਪੈੱਲ ਚੈੱਕ ਕੋਲ ਨਹੀ ਹੈ, ਇਸ ਲਈ ਅਸੀ ਡਿਫਾਲਟ ਲੈਂਗਵਿਜ ਬਦਲ ਕੇ ਇੰਗਲਿਸ਼ ਯੂ.ਐਸ.ਏ ਕਰਾਂ ਗੇ । |
04:21 | ਵੈਸਟ੍ਰਨ ਫ਼ੀਲਡ ਵਿੱਚ ਦਿੱਤੇ ਡਾਉਨ ਐਰੋ ਚਿੰਨ੍ਹ ਨੂੰ ਕਲਿੱਕ ਕਰੋ, ਅਤੇ ਫੇਰ ਇੰਗਲਿਸ਼ ਯੂ.ਐਸ.ਏ ਆਪਸ਼ਨ ਤੇ ਕਲਿੱਕ ਕਰੋ । |
04:27 | ਆਖਿਰ ਵਿੱਚ “OK” ਬਟਨ ਕਲਿੱਕ ਕਰੋ । |
04:31 | ਹੁਣ ਅਸੀ ਦੇਖਣ ਲਈ ਤਿਆਰ ਹਾਂ ਕੀ ਸਪੈੱਲ ਚੈੱਕ ਫੀਚਰ ਇੰਗਲਿਸ਼ ਯੂ.ਐਸ.ਏ ਲੈਂਗਵਿਜ ਵਿੱਚ ਕਿਸ ਤਰ੍ਹਾਂ ਕੰਮ ਕਰਦਾ ਹੈ । |
04:38 | ਸਪੈੱਲਿੰਗ ਅਤੇ ਗਰੈਮਰ (spelling and grammar) ਫੀਚਰ ਵਰਤਣ ਲਈ ਆਟੋ ਸਪੈੱਲ ਚੈੱਕ (autospell check) ਆਪਸ਼ਨ ਦਾ ਇਨੇਬਲ(enable) ਹੋਣਾ ਜ਼ਰੂਰੀ ਹੈ । |
04:45 | ਟੂਲ ਬਾਰ ਵਿੱਚ ਦਿੱਤੇ ਆਟੋ ਸਪੈੱਲ ਚੈੱਕ ਬਟਨ ਤੇ ਕਲਿੱਕ ਕਰੋ, ਅਗੱਰ ੳਹ ਪਹਿਲੋ ਤੋ ਹੀ ਇਨੇਬੱਲਡ (enabled) ਨਹੀ ਹੈ । |
04:52 | ਸਾਡੀ ਰਿਜ਼ਯੂਮੇ ਡਾਟ ਓ. ਡੀ. ਟੀ ('resume.odt') ਫਾਇਲ ਵਿੱਚ “mother’s occupation” , ਦੇ ਹੇਠ ਅਸੀ ਹਾਊਸਵਾਇਫ (housewife) ਸ਼ਬਦ ਦੇ ਗਲਤ ਸਪੈੱਲਿਂਗ ਭਰਦੇ ਹਾਂ husewife ਟਾਇਪ ਕਰਕੇ, ਸਪੇਸ ਬਾਰ ਐਂਟਰ ਕਰੋ । |
05:05 | ਤੁਸੀ ਦੇਖ ਸਕਦੇ ਹੋਂ ਕਿ ਗਲੱਤ ਸ਼ਬਦ ਦੇ ਥੱਲੇ ਲਾਲ ਲਾਇਨ ਹੈ। |
05:10 | ਹੁਣ ਅਪਣੇ ਕਰਸਰ ਨੂੰ “husewife” ਸ਼ਬਦ ਤੇ ਲੇਜਾਂ ਕੇ ਸਪੈੱਲਿੰਗ ਅਤੇ ਗਰੈਮਰ 'ਆਇਕਨ ਉੱਤੇ ਕਲਿੱਕ ਕਰੋ, ਜੋ ਕੀ 'ਸਟੈਨਡਰਡ’ ਟੂਲ ਬਾਰ(standard tool bar) ਵਿੱਚ ਹੈ । |
05:18 | Not in dictionary ਬਾਕ੍ਸ ਵਿੱਚ ਅਸੀ ਉਸ ਸ਼ਬਦ ਨੂੰ ਵੇਖਦੇ ਹਾਂ। |
05:22 | ਗੱਲਤ ਸ਼ਬਦ ਲਾਲ ਰੰਗ ਵਿੱਚ ਆ ਜਾਵੇਗਾ ਅਤੇ ਸਾਨੂੰ “ ਸੁਝਾਅ ਬਾਕ੍ਸ (suggestion box) ਵਿੱਚ ਕਈ ਸੁਝਾਅ ਦੱਸੇ ਜਾਂਨਗੇ ਜਿਨਹਾ ਵਿੱਚੋ ਅਸੀ ਸਹੀ ਸ਼ਬਦ ਦੀ ਚੋਣ ਕਰਨੀ ਹੈ । |
05:34 | ਸੁਝਾਅ ਬਾਕ੍ਸ (suggestion box) ਵਿੱਚ ਹਾਊਸਵਾਇਫ ਸਬਦ ਨੂੰ ਕਲਿੱਕ ਕਰਕੇ, ਚੇੰਜ(change)ਬਟਨ ਤੇ ਕਲਿੱਕ ਕਰੋ । |
05:40 | ਨਵਾਂ ਛੋਟਾ ਜਿਹਾ ਡਾਇਲੌਗ ਬਾਕ੍ਸ ਖੂੱਲ਼ਦਾ ਹੈ। ਓਸਦੇ ਵਿੱਚ “OK” ਬਟਨ ਉੱਤੇ ਕਲਿੱਕ ਕਰੋ । |
05:44 | ਹੁਣ ਟੈਕ੍ਸਟ ਵਿੱਚ ਸਹੀ ਸ਼ਬਦ ਆ ਜਾਵੇਗਾ । |
05:48 | ਹੁਣ ਕੀੱਤੇ ਗਏ ਬਦਲਾਵਾਂ ਨੂੰ ਅਨਡੂ(undo) ਕਰਾਂਗੇ । |
05:50 | ਚਲੋ ਹੁਣ ਜਾਨਿਏ ਇੱਕ ਹੋਰ 'ਸਟੈਨਡਰਡ ਟੂਲ ਬਾਰ ਆਪਸ਼ਨ ਦੇ ਬਾਰੇ, ਜਿਸਦਾ ਨਾਂਮ ਹੈ "ਆਟੋ ਕਰੇਕ੍ਟ" । |
05:56 | ਇਹ ਸਪੈੱਲ ਚੈੱਕ ਫੀਚਰ ਦਾ ਇੱਕ ਐਕ੍ਸਟੈਨਸ਼ਨ(extension) ਹੈ । । |
06:00 | ਇਹ ਮੈੱਨਯੂ ਬਾਰ(menu bar) ਵਿੱਚ ਦਿੱਤੇ ਹੋਏ ਫ਼ੌਰਮੈਟ ਆਪਸ਼ਨ ਦੇ ਡਰੌਪ ਡਾਉਨ ਮੈੱਨਯੂ (drop down menu) ਦੇ ਵਿੱਚ ਮੌਜੂਦ ਹੈ । |
06:06 | ਸਾਡੀ ਆਪਸ਼ਨ ਦੀ ਚੋਣ ਦੇ ਹਿਸਾਬ ਨਾਲ ਆਟੋ ਕਰੇਕ੍ਟ ਅਪਣੇ ਆਪ ਹੀ ਫਾਇਲਜ਼ ਨੂੰ ਫ਼ੌਰਮੈਟ ਕਰ ਦਿੰਦਾ ਹੈ । |
06:12 | ਇਸ ਆਪਸ਼ਨ ਦੀ ਚੋਣ ਆਟੋ ਕਰੇਕ੍ਟ ਆਪਸ਼ਨ ਤੇ ਕਲਿੱਕ ਕਰਕੇ ਹੁੰਦੀ ਹੈ । |
06:18 | ਆਟੋ ਕਰੇਕ੍ਟ ਡਾਇਅਲੌਗ ਬਾਕ੍ਸ ਖੁੱਲ ਜਾਵੇਗਾ । |
06:21 | ਆਟੋ ਕਰੇਕ੍ਟ ਫੀਚਰ ਤੁਹਾਡੇ ਲਿਖਦੇ-ਲਿਖਦੇ ਹੀ ਆਪਣੇ ਆਪ ਗਲਤੀਆਂ ਠੀਕ ਕਰ ਦਿੰਦਾ ਹੈ । |
06:26 | "ਆਪਸ਼ਨ ਟੈਬ" ਵਿੱਚ ਕਿੱਤੀ ਗਈ ਆਪਸ਼ਨਸ ਦੀ ਚੋਣ ਦੇ ਹਿਸਾਬ ਨਾਲ ਹੀ ਤੁਹਾਡੀ ਗਲਤੀਆ ਠੀਕ ਹੁੰਦੀਆ ਹਨ । |
06:32 | ਹੋਰ ਵੀ ਕਈ ਤਰ੍ਹਾਂ ਦੇ ਆਟੋ ਕਰੇਕ੍ਟ ਆਪਸ਼ਨਜ਼ ਨੇ, ਜਿਵੇ "ਡਿਲੀਟ ਸਪੇਸਿਜ਼ ਐਟ ਦਾ ਏਂਡ ਐਂਡ ਬਿਗਿਨਿਂਗ ਆਫ ਪੈਰਾਗ੍ਰਾਫ " (delete spaces at the end and beginning of paragraph, ਪੈਰਾਗ੍ਰਾਫ ਦੇ ਸ਼ੁਰੂਆਤ ਅਤੇ ਅੰਤ ਤੋ ਸਪੇਸਿਜ਼ ਕੱਡੋ), "ਇਗਨੋਰ ਡਅੱਬਲ ਸਪੇਸਿਸ"(ignore double spaces), ਅਤੇ ਹੋਰ ਕਈ ਆਪਸ਼ਨਜ਼ । |
06:44 | ਹੁਣ ਇੱਕ ਉਦਾਹਰਣ ਲੈ ਕੇ ਦੇਖਿਏ ਇਹ ਕੀਵੇਂ ਹੁੰਦਾ ਹੈ । |
06:48 | "ਰਿਜ਼ਯੂਮੇ ਫਾਇਲ"(resume file) ਵਿੱਚ ਜਾ ਕੇ, ਅਸੀ ਕੁਛ ਸ਼ਬਦ ਇਕ ਸਪੇਸ(single space) ਛੱਡ ਕੇ, ਅਤੇ ਕੁਛ ਹੋਰ ਸ਼ਬਦ ਦੋ ਜਾਂ ਤਿੱਨ ਸਪੇਸਿਜ਼ ਛੱਡ ਕੇ ਟਾਇਪ ਕਰਾਂ ਗੇ । |
07:02 | ਹੁਣ ਸਾਰੇ ਹੀ ਟੈੱਕਸਟ (text) ਦਾ ਚੋਣ ਕਰੋ । |
07:05 | ਮੈੱਨਯੂ ਬਾਰ ਵਿੱਚ ਫ਼ੌਰਮੈਟ ਬਟਨ ਤੇ ਕਲਿੱਕ ਕਰੋ । |
07:09 | ਆਟੋ ਕਰੇਕ੍ਟ ਤੇ ਕਲਿੱਕ ਕਰੋ ਜੋ ਕੀ ਡਰੌਪ ਡਾਉਨ ਮੈੱਨਯੂ ਵਿੱਚ ਹੈ, ਅਤੇ ਫੇਰ ਸੱਬ-ਮੈੱਨਯੂ (sub menu) ਵਿੱਚ ਦਿੱਤੇ ਹੋਏ ਆਟੋ ਕਰੇਕ੍ਟ ਆਪਸ਼ਨਸ ਤੇ ਕਲਿੱਕ ਕਰੋ । |
07:17 | ਆਪਸ਼ਨਜ਼ ਟੈਬ ਤੇ ਕਲਿੱਕ ਕਰੋ । |
07:20 | ਹੁਣ "ਇਗਨੋਰ ਡਅੱਬਲ ਸਪੇਇਸਸ" ਦਾ ਚੋਣ ਕਰਕੇ, “OK” ਬਟਨ ਕਲਿੱਕ ਕਰੋ । |
07:26 | ਅੱਗਲੀ ਵਾਰ ਅਸੀ ਜਦੋ ਟਾਇਪ ਕਰਾਂਗੇ, ਕਮਪਯੂਟਰ ਆਪਣੇ ਆਪ ਹੀ ਡਅੱਬਲ ਸਪੇਇਸਸ ਨਹੀ ਲਵੇ ਗਾ । |
07:34 | ਚਲੋ ਅਪਣਾ ਕਰਸਰ ਮਨੀਸ਼ ਨਾਮ ਤੇ ਰਖਦੇ ਹਾਂ, ਅਤੇ ਕੀਬੋਰਡ ਉੱਤੇ "ਸ੍ਪੇਸ ਬਾਰ"(spacebar)ਨੂੰ ਦੋ ਵਾਰ ਦੱਬਦੇ ਹਾਂ । |
07:41 | ਤੂਸੀਂ ਦੇਖੋਂਗੇਂ ਕੀ ਕਰਸਰ ਸਿਰਫ ਇੱਕ ਸਪੇਸ ਹੀ ਅੱਗੇ ਵਧਿਆ ਹੈ, ਯਾਨੀ ਕੀ ਡਅੱਬਲ ਸਪੇਸ ਅਲਾਓ ਨਹੀ ਹੋਈ ਹੈ । |
07:48 | ਸਿਂਗਲ ਸਪੇਸ ਤੋਂ ਬਾਅਦ, ਤੁਸੀ ਸਰਨੇਮ (surname)ਦੇ ਤੌਰ ਤੇ “ਕੁਮਾਰ” ਟਾਇਪ ਕਰੋ । |
07:53 | ਆਟੋ ਕਰੇਕ੍ਟ ਇੱਕ ਸ਼ਬਦ, ਜਾਂ ਉਸਦੇ ਸੰਖੇਪ ਰੂਪ(abbreviation) ਵਿੱਚ ਲਿੱਖੇ ਹੋਏ ਟੈਕ੍ਸਟ ਨੂੰ ਵਿਸਤਾਰ ਨਾਲ ਲਿੱਖਣੇ ਦੀ ਕਾਬਲੀਅਤ ਭੀ ਰੱਖਦਾ ਹੈ । |
08:02 | ਇਹ ਟਾਇਪ ਕਰਨ ਦੀ ਮੇਹਨਤ ਨੂੰ ਘਟਾਉਂਦਾ ਹੈ ਕਿਉਂਕੀ ਇਹ ਲੰਬੇ ਸ਼ਬਦਾ ਦੇ ਸ਼ਾਰਟ ਕੱਟ ਬਣਾਉਨ ਦੀ ਸਹਊਲਿਅਤ ਦੇਂਦਾ ਹੈ । |
08:09 | ਉਦਾਹਰਣ ਲਈ ਰਿਜ਼ਯੂਮੇ ਡਾਟ ਔ. ਡੀ. ਟੀ. (resume.odt) ਫਾਇਲ ਵਿੱਚ , ਕਈ ਐਸੇ ਸ਼ਬਦ ਹੋ ਸਕਦੇ ਨੇ ਜੋ ਕੀ ਬਾਰ-ਬਾਰ ਟੈਕ੍ਸਟ ਵਿੱਚ ਇਸਤੇਮਾਲ ਹੂੰਦੇ ਹੋਣ । |
08:19 | ਬਾਰ-ਬਾਰ ਇੱਕੋ ਹੀ ਸ਼ਬਦ ਜਾਂ ਵਾਕ ਨੂੰ ਟਾਇਪ ਕਰਨਾ ਮੁੱਸ਼ਕਲ ਕੱਮ ਲਗਦਾ ਹੈ। |
08:24 | ਮਨ ਲੋ ਕੀ ਅਸੀ ਇਹ ਟੈੱਕਸਟ "ਦਿਸ ਇਜ਼ ਏ ਸਪੋਕਨ ਟਿਊਟੋਰਿਯਲ ਪ੍ਰੌਜੈਕਟ (this is a spoken tutorial project)" ਬਾਰ-ਬਾਰ ਆਪਣੇ ਡੌਕਯੂਮੈਂਟ ਵਿੱਚ ਲਿੱਖਣਾ ਹੋਵੇ। |
08:31 | ਤਾਂ ਅਸੀ ਇਕ ਸੰਖੇਪ ਰੂਪ (abbreviation) ਵਾਲਾ ਸ਼ਬਦ ਬਣਾਵਾਂਗੇ ਜੋ ਕੀ ਸਿੱਧਾ ਸਾਡੇ ਲੋੜ ਮੰਦ ਟੈੱਕਸਟ ਵਿੱਚ ਬੱਦਲ ਜਾਵੇਗਾ । |
08:38 | ਦੇਖਦੇ ਹਾਂ ਕੀ "stp" ਕਿਵੇਂ ਆਪਣੇ ਆਪ “ਸਪੋਕਨ ਟਿਊਟੋਰਿਯਲ ਪ੍ਰੌਜੈਕਟ” ਵਿੱਚ ਬਦਲ ਜਾਵੇਗਾ । |
08:46 | ਹੁਣ ਤੁਸੀ ਫ਼ੌਰਮੈਟ ਆਪਸ਼ਨ ਤੇ ਕਲਿੱਕ ਕਰੋ ਜੋ ਕੀ ਮੈੱਨਯੂ ਬਾਰ ਵਿੱਚ ਹੈ, ਫਿਰ “ਆਟੋ ਕਰੇਕ੍ਟ” ਆਪਸ਼ਨ ਤੇ ਜਾ ਕੇ “ਆਟੋ ਕਰੇਕ੍ਟ ਆਪਸ਼ਨਜ਼” ਤੇ ਕਲਿੱਕ ਕਰੋ । |
08:57 | ਇੱਕ ਡਾਇਅਲੌਗ ਬਾਕ੍ਸ ਖੂੱਲਦਾ ਹੈ । ਓਸ ਵਿੱਚ ਰਿਪ੍ਲੇਸ ਟੈਬ ਤੇ ਕਲਿੱਕ ਕਰੋ । |
09:02 | ਇਹ ਜਾਂਚ ਲਵੋ ਕੀ ਇੰਗਲਿਸ਼ ਯੂ.ਐਸ.ਏ ਭਾਸ਼ਾ ਦਾ ਹੀ ਚੋਣ ਹੋਇਆ ਹੈ । |
09:06 | ਹੁਣ ਰਿਪ੍ਲੇਸ ਫ਼ੀਲਡ ਵਿੱਚ, "stp" ਟਾਇਪ ਕਰੋ ਜੋ ਕੀ ਅਸੀ ਸੰਖੇਪ ਸ਼ਬਦ ਬਣਾਉਨਾ ਚਾਹੂਂਦੇ ਹਾਂ । |
09:14 | ਹੁਣ "ਵਿੱਦ "(with) ਫ਼ੀਲਡ ਵਿੱਚ ਟਾਇਪ ਕਰੋ "ਸਪੋਕਨ ਟਿਊਟੋਰਿਯਲ ਪ੍ਰੌਜੈਕਟ"(“Spoken Tutorial Project”), ਜੋ ਸੰਖੇਪ ਸ਼ਬਦ ਨੁੰ ਰਿਪ੍ਲੇਸ ਕਰੇਗਾ । |
09:20 | ਡਾਇਅਲੌਗ ਬਾਕ੍ਸ ਵਿੱਚ ਨਿਊ (new) ਬਟਨ ਉੱਤੇ ਕਲਿੱਕ ਕਰੋ। |
09:24 | ਤੁਸੀ ਦੇਖ ਸਕਦੇ ਹੋਂ ਕੀ ਇਹ, ਐੱਨਟਰੀ (entry) ਰਿਪ੍ਲੇਸਮੈਂਟ ਟੇਬਲ(replacement table) ਵਿੱਚ ਹੋ ਚੁੱਕੀ ਹੈ । |
09:28 | ਹੁਣ ok ਬਟਨ ਕਲਿੱਕ ਕਰੋ । |
09:31 | ਹੁਣ ਜਦੋ ਵੀ ਅਸੀ "ਦਿਸ ਇਜ਼ ਏ stp" ਟਾਇਪ ਕਰਕੇ ਸਪੇਸ ਬਾਰ ਦੱਬਾਂਗੇ, ਵੇੱਖਾਂ ਗੇ ਕਿ ਐਸ. ਟੀ. ਪੀ. ਦਾ ਸੰਖੇਪ ਹੂਪ ਅਪਣੇ ਆਪ ਹੀ “ਸਪੋਕਨ ਟਿਊਟੋਰਿਯਲ ਪ੍ਰੌਜੈਕਟ” ਵਿੱਚ ਬਦਲ ਜਾਵੇਗਾ । |
09:43 | ਜਦੋਂ ਇੱਕ ਸ਼ਬਦ ਟੈਕ੍ਸਟ ਵਿੱਚ ਬਾਰ-ਬਾਰ ਦੋਹਰਾਇਆ ਹੋਵੇ, ਇਹ ਫੀਚਰ ਕਾਫੀ ਲਾਭਦਾਇਕ ਸਾਬਿਤ ਹੁੰਦਾ ਹੈ । |
09:49 | ਹੁਣ ਕੀਤੇ ਗਏ ਬਦਲਾਵਾ ਨੂੰ ਅਨਡੂ(undo) ਕਰਾਂਗੇ । |
09:52 | ਇਹ ਸਾਨੂੰ, ਲਿਬਰ ਆਫਿਸ ਰਾਇਟਰ ਦੇ ਸਪੋਕਨ ਟਿਊਟੋਰਿਯਲ ਦੇ ਅੰਤ ਵਿੱਚ ਲੈ ਆਇਆ ਹੈ । |
09:57 | ਸਾਰਾਂਸ਼ ਵਿੱਚ, ਅਸੀ ਸਿਖਿਆ । |
10:00 | ਫਾਇਨ੍ਡ ਐਂਡ ਰਿਪ੍ਲੇਸ । |
10:01 | ਸਪੈੱਲ ਚੈੱਕ । |
10:02 | ਆਟੋ ਕਰੇਕ੍ਟ । |
10:04 | ਕੌਮਪਰਿਹੈੱਨਸਿਵ਼ ਅਸਾਇਨਮੈਂਨਟ (ਵਿਆਪਕ ਕਾਰਜ)। |
10:06 | ਰਾਇਟਰ ਵਿੱਚ ਦੱਸਿਆ ਗਇਆ ਟੈੱਕਸਟ ਟਾਇਪ ਕਰੋ-”This is a new document. The document deals with find and replace” |
10:15 | ਹੁਣ ਟੈਕ੍ਸਟ ਵਿੱਚ "ਡੌਕਯੁਮੈੱਨਟ" ਵਰਡ ਨੂਂ “ਫਾਇਲ” ਵਰਡ ਨਾਲ “ਫਾਇਨ੍ਡ ਐਂਡ ਰਿਪ੍ਲੇਸ” ਕਰੋ । |
10:21 | ਅਪਣੇ ਡੌਕਯੁਮੈੱਨਟ ਵਿੱਚ "text" ਸ਼ਬਦ ਦੇ ਸਪੈੱਲਿੰਗ ਬਦਲ ਕੇ ਟੀ. ਐਕ੍ਸ. ਟੀ. ("t x t") ਲਿੱਖੋ । |
10:27 | ਹੁਣ ਸੱਪੈਲ ਚੈਕ ਫੀਚਰ ਦਾ ਇਸਤੇਮਾਲ ਕਰਕੇ "txt" ਦੇ ਸਪੈੱਲਿੰਗ ਠੀਕ ਕਰਕੇ “text” ਕਰੋ । |
10:31 | ਇੰਗਲਿਸ਼ ਯੂ. ਐਸ. ਏ ਨੁੰ ਅਪਣੀ ਡਿਫਾਲਟ ਭਾਸ਼ਾ ਕਰੋ । |
10:36 | ਹੁਣ ਆਟੋ ਕਰੇਕ੍ਟ ਫੀਚਰ ਦੇ ਇਸਤੇਮਾਲ ਨਾਲ "ਦਿਸ ਇਜ ਲਿਬਰ ਆਫਿਸ ਰਾਇਟਰ" ਦਾ ਸੰਖੇਪ ਰੂਪ "TLW" ਬਨਾਓ ਅਤੇ ਇਸਦਾ ਇਸਤੇਮਾਲ ਕਰੋ । |
10:48 | ਦਿੱਤੇ ਹੋਏ ਲਿੰਕ ਤੇ ਤੁਸੀ ਵੀਡਿਓ (video) ਦੇਖ ਸਕਦੇ ਹੋ, ਇਹ ਤੁਹਾਨੂੰ ਸਪੋਕਨ ਟਿਊਟੋਰਿਯਲ ਬਾਰੇ ਵਿਸਤਾਰ ਵਿੱਚ ਜਾਣਕਾਰੀ ਦੇਵੇਗਾ । |
10:55 | ਅਗਰ ਤੁਹਾਡੇ ਕੋਲ ਇੰਟਰਨੇੱਟ ਦੀ ਪਰਯਾਪ੍ਤ ਬੈਂਡਵਿੱਥ ਨਾਂ ਹੋਵੇ ਤਾਂ ਤੁਸੀ ਇਸਦਾ ਵੀਡਿਓ ਡਾਉਨਲੋਡ ਕਰ ਕੇ ਵੀ ਦੇਖ ਸਕਦੇ ਹੋ। |
10:59 | ਸਪੋਕਨ ਟਿਊਟੋਰਿਯਲ ਪ੍ਰੌਜੈਕਟ ਟੀਮ (spoken tutorial project team) ,ਸਪੋਕਨ ਟਿਊਟੋਰਿਯਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ । ਜੋ ਕੋਈ ਭਾਗ ਲੈਨ ਵਾਲਾ ਔਨਲਾਇਨ ਟੈਸਟ(online test) ਪਾਸ ਕਰਦਾ ਹੈ ਉਸਨੂੰ ਸਰਟੀਫਿਕੇਟ (certificate) ਦਿੱਤੇ ਜਾਂਦੇ ਹਨ । |
11:09 | ਹੋਰ ਜਾਣਕਾਰੀ ਲਈ, ਲਿੱਖੋ contact@spoken-tutorial.org |
11:15 | ਸਪੋਕਨ ਟਿਊਟੋਰਿਯਲ ਪ੍ਰੌਜੈਕਟ “Talk to a Teacher” ਪ੍ਰੌਜੈਕਟ ਦਾ ਇਕ ਹਿੱਸਾ ਹੈ । |
11:19 | ਇਹ ਪ੍ਰੌਜੈਕਟ ‘ਦਾ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (‘The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ । |
11:27 | ਇਸ ਮਿਸ਼ਨ ਦੀ ਹੋਰ ਜਾਣਕਾਰੀ “spoken-tutorial.org/NMEICT-Intro” ਉੱਤੇ ਮੌਜੂਦ ਹੈ । |
11:38 | ਹਰਮਨ ਸਿੰਘ ਦੁਆਰਾ ਲਿੱਖੀ ਇਹ ਸਕ੍ਰਿਪਟ ____________ਦੀ ਆਵਾਜ਼ ਵਿਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ। ਸਾਡੇ ਨਾਲ ਜੁੜਨ ਲਈ ਧੰਨਵਾਦ । |