Xfig/C2/Feedback-control-diagram/Punjabi
From Script | Spoken-Tutorial
| Timing | Narration |
|---|---|
| 0:00 | Xfig ਦੇ ਪ੍ਰਯੋਗ ਨਾਲ ਫੀਡਬੈਕ (feedback) ਡਾਇਅਗ੍ਰੈਮ ਬਣਾਉਨ ਦੇ ਇਸ spoken tutorial ਵਿਚ ਤੁਹਾਡਾ ਸਵਾਗਤ ਹੈ । |
| 0:07 | ਬਲਾਕ ਡਾਇਅਗ੍ਰੈਮ creation ਦੇ spoken tutorial ਵਿੱਚ ਅਸੀ ਇਹ ਡਾਇਅਗ੍ਰੈਮ ਬਣਾਇਆ ਸੀ । ਅਸੀ ਇਸਨੂ Blocks Tutorial ਕਹਾੰ ਗੇ । |
| 0:18 | ਸਾੱਡਾ ਸੁਝਾਵ ਹੈ ਕਿ, ਇਸ tutorial ਨੂੰ ਸ਼ੁਰੂ ਕਰਣੇ ਤੋ ਪਹਲੋ Block diagram tutorial ਨੂੰ ਪੂਰੀ ਤਰਹ ਸਮਝ ਲਵੋ । |
| 0:22 | ਇਸ Tutorial ਵਿਚ ਸਮਝਾਵਾੰ ਗੇ ਕਿ ਇਸ ਪੇਜ ਵਿਚ ਵਿਖਾਏ ਗਏ Block Diagram ਨੂ ਕਿਸ ਤਰਹ ਬਨਾਇਏ । |
| 0:31 | ਅਸੀ Xfig version 3.2 ਅਤੇ Patch level 5 ਦਾ ਇਸਤੇਮਾਲ ਕਰਾਂਗੇ |
| 0:37 | ਓਸ Block.fig ਫਾਇਲ ਨਾਲ ਸ਼ੁਰੂ ਕਰਾੰਗੇ ਜਿਹੜਿ ਤੁਸੀ Blocks tutorial ਵਿਚ ਬਨਾਈ ਸੀ । |
| 0:43 | ਚਲੋ Xfig ਸ਼ੁਰੂ ਕਰਿਏ । |
| 0:47 | ਪਹਿਲੇ “file” ਤੇ ਫੇਰ “open” ਚੌਨ ਕਰੋ । |
| 0:52 | Entry Box ਵਿਚ “Block” ਨੂ enter ਕਰਕੇ ਓਪਨ ਦੱਬੋ । ਜਾੰ Block.fig ਉੱਤੇ ਦੋ ਵਾਰ ਕਲਿੱਕ ਕਰਕੇ ਓਪਨ ਕਰੋ । |
| 1:04 | ਫਇਲ ਤੇ “save as” ਆਪਸ਼ਨ ਦਾ ਇਸਤੇਮਾਲ ਕਰਕੇ ਇਸ ਫੀਗਰ ਨੂ feedback (ਫੀਡਬੈਕ) ਦੇ ਨਾਮ ਨਾਲ ਸੇਵ ਕਰਾੰ ਗੇ । |
| 1:24 | ਹੁਣ ਸਾਡੇ ਕੌਲ feedback.fig (ਫੀਡ ਬੈਕ ਡਾਟ ਫਿਗ) ਫਇਲ ਹੈ |
| 1:28 | ਹੁਂਣ grids ਉਤੇ ਕਲਿੱਕ ਕਰਕੇ grids ਨੂੰ ਆਨ (on) ਕਰਾੰ ਗੇ । |
| 1:34 | ਕੈਨਵਸ ਨੂ ਉਪਰ ਨੀਚੇ ਕਰਨ ਲਇ ਸੱਜੇ ਪਾਸੇ ਦਾ ਸ੍ਕ੍ਰੋਲ ਬਾਰ ਇਸਤੇਮਾਲ ਕਰ ਸਕਦੇ ਹਾ । |
| 1:41 | ਹਰ ਇਕ ਮਾਉਸ ਬਟਨ ਕੀ ਭੂਮਿਕਾ ਉੱਤੇ ਸੱਜੇ ਪਾਸੇ ਵਿਖਾਈ ਗਈ ਹੈ । |
| 1:46 | ਇਹ ਰੋਲ (role) activity ਤੇ ਨਿਰਭਰ ਕਰਦਾ ਹੈ । |
| 1:49 | ਇਸਨੂੰ ਵਿਖਾਣ ਲਇ mouse ਨੂ vertical scroll bar ਉੱਤੇ ਲੈ ਜਾਂਦੇ ਹਾ । |
| 1:55 | ਖੰਬੇ ਬਟਨ ਦੇ ਨਾਲ਼ ਦਿੱਤੀ ਟਿੱਪਣੀ (comment) ਵੇੱਖੋ । |
| 1:59 | ਮੈਂ ਮਾਉਸ ਨੂ ਹਟਾ ਕੇ ਇਹ ਵਿਖਾ ਨਹੀ ਸਕਦੀ । ਕਯੁੰ ਕਿ ਕਰਸਰ (cursor) ਨੂ ਸ੍ਕ੍ਰੋਲ ਬਾਰ (scroll bar) ਤੋ ਦੂਰ ਲੈ ਜਾਣ ਨਾਲ ਬਟਨ ਦੀ ਭੂਮਿਕਾ ਬਦਲ ਜਾਉਂਦੀ ਹੈ । |
| 2:08 | ਖੱਬਾ button canvas ਨੁ ਉੱਪਰ, ਅਤੇ ਸੱਜਾ button canvas ਨੂ ਥੱਲੇ ਲੇ ਜਾੱਦਾ ਹੈ > |
| 2:17 | ਸੱਜੇ ਜਾੰ ਖੱਬੇ button ਨੂੰ ਕਲਿੱਕ ਕਰਨ ਦੀ ਜਗਹ, center ਵਾਲੇ ਬਟਨ ਨੂੰ ਦੱਬ ਕੇ, ਮਾਉਸ drag ਕਰਕੇ ਵੀ ਕੈਨਵਸ ਨੂ ਉਤੇ ਥੱਲੇ ਕਰ ਸਕਦੇ ਹੋ । |
| 2:31 | ਇਸੀ ਤਰਹ ਉਪਰ ਵਾਲੇ scroll bar ਦਾ ਇਸਤੇਸਾਲ ਕਰਕੇ ਕੈਨਵਸ ਨੂ ਸੱਜੇ ਖੱਬੇ ਕਰ ਸਕਦੇ ਹੋ । |
| 2:44 | ਬਾਕਸ ਨੂ center ਵਿਚ ਕਰਣ ਲਇ middle button ਨੂ ਕਲਿੱਕ ਕਰਕੇ ਕੈਨਵਸ ਨੂ ਪਕੜ ਕੇ ਅਤੇ drag ਕਰਕੇ ਬਾਕਸ ਨੂ ਸੈਂਟਰ (center) ਕਰਾੰ ਗੇ । |
| 2:57 | ਮਾਉਸ ਨੂ ਛੋੜ ਦੋ, ਬਾਕਸ center ਵਿਚ ਆ ਜਾਵੇ ਗਾ । |
| 3:03 | ਹੁੱਣ ਇਸ ਬਲਾਕ ਤੋ ਸ਼ੁਰੁ ਕਰਕੇ feedback (ਫੀਡਬੈਕ) ਚਿੱਤਰ (diagram) ਬਣਾਉਣੇ ਹਾ । |
| 3:08 | ਇਸ ਬਾਕਸ ਨੂ ਕਾਪੀ ਕਰਿਏ । |
| 3:13 | ਬਾਕਸ ਉੱਤੇ ਕਲਿੱਕ ਕਰਕੇ ਸਲੇਕ੍ਟ (select) ਕਰੋ । |
| 3:16 | ਮਾਉਸ ਨੂ ਇਕ ਨਵੀ ਜਗਹ ਲਿਹਾ ਕੇ ਕਲਿੱਕ ਕਰੋ । |
| 3:27 | ਇੱਥੇ ਕੁਛ ਟੇਕਸਟ੍ ਲਿਖਦੇ ਹਾ । |
| 3:29 | ਟੇਕਸਟ੍ ਬਾਕਸ ਨੁ ਕਲਿੱਕ ਕਰਦੇ ਹਾ, ਜੋ ਖੰਬੀ ਤਰਫ “ T” ਨਾਲ ਵਿਖਾਇਆ ਗਇਆ ਹੈ । |
| 3:37 | ਟੇਕਸਟ੍ ਦੇ ਸਾਇਜ਼ ਦਾ ਚੌਨ ਕਰਦੇ ਹਾ । |
| 3:43 | ਮਾਉਸ ਨੂ ਵੈਲੂ ਬਾਕਸ (value box) ਉੱਤੇ ਲੈਜਾ ਕੇ (font size) 16 ਐਂਟਰ ਕਰੋ । |
| 3:51 | “Set” ਕਲਿੱਕ ਕਰੋ । |
| 3:53 | Attribute Panel ਵਿੱਚ “Text Just “ ਬਟਨ ਉੱਤੇ ਕਲਿੱਕ ਕਰੋ । |
| 4:02 | Center alignment ਦਾ ਚੌਣ ਕਰੋ । |
| 4:05 | ਪਹਲੇ ਬਾਕਸ ਦੇ ਵਿਚਘਾਰ (center) ਕਲਿੱਕ ਕਰੋ । |
| 4:11 | ਮਾਫ ਕਰੋ, ਮੈ ਨਵੀ ਜਗਹ ਦਾ ਚੌਣ ਨਹੀ ਕੀਤਾ । |
| 4:15 | ਕਰਸਰ ਨੁ ਹਟਾਉਣ ਲਇ ਅਸੀ ਕੋਈ ਦੂਜੀ ਜਗਹ ਉੱਤੇ ਕਲਿੱਕ ਕਰਦੇ ਹਾ । |
| 4:19 | ਅਤੇ ਫੇਰ ਉਚਿੱਤ ਜਗਹ ਤੇ ਕਲਿੱਕ ਕਰਦੇ ਹਾ । |
| 4:27 | ‘Control’ ਟਾਇਪ ਕਰਕੇ ਮਾਉਸ ਨੂੰ ਕਲਿੱਕ ਕਰੋ । |
| 4:35 | ਅਸੀ ਐਰੈ (arrow) ਦੇ ਨਾਲ ਕੁਛ ਲਾਇਨਜ਼ (lines) ਏਨਟਰ (enter) ਕਰਣਾ ਚਾਹੁੰਦੇ ਹਾ । |
| 4:40 | ਪੌਲੀ ਲਾਇਨ (Polyline) ਬਟਨ ਦਾ ਚੌਣ ਕਰੋ । |
| 4:43 | Attribute Panel ਵਿੱਚੋ Arrow mode ਬਟਨ ਦਾ ਚੌਨ ਕਰਦੇ ਹਾ । ਅਤੇ ਇਸ ਵਿਚ ਦੂਸਰਾ ਆਪਸ਼ਨ ਚੁਣੋ । |
| 4:53 | ਔਰੌ ਟਾਇਪ (Arrow type) ਬਟਨ ਅਤੇ ਇਕ ਔਰੌ ਹੇਡ (Arrow head) ਕਲਿੱਕ ਕਰੋ । |
| 5:00 | ਕਿਸੇ ਇਕ Point ਉੱਤੇ ਕਲਿੱਕ ਕਰਦੇ ਹਾੰ, ਜਿੱਥੋ ਕਿ ਲਾਇਨ ਸ਼ੁਰੁ ਕਰਣੀ ਹੋਵੇ । |
| 5:08 | ਉਸ ਲਾਇਨ ਦੇ end point ਤੇ ਮਾਉਸ ਨੂ ਲੈ ਜਾਓ । |
| 5:14 | ਇਸ ਜਗਹ ਮਾਉਸ ਦੇ ਵਿਚਲੇ ਬਟਨ ਉੱਤੇ ਕਲਿੱਕ ਕਰੋ । |
| 5:20 | Arrow ਵਾਲ਼ੀ ਇਕ ਲਾਇਨ ਬਣੀ ਹੈ । |
| 5:25 | ਅਸੀ ਇਕ ਸਰਕਲ (circle) ਬਣਾਉਣਾ ਹੈ । |
| 5:27 | ਖੱਬੇ ਦਿੱਤੀ ਹੋਈ ਪੇਨਲ ਵਿੱਚੋ “Circle on the Left” ਦਾ ਚੋਣ ਕਰੋ । |
| 5:33 | ਸਰਕਲ ਨੂ ਪਹਲੇ ਬਾਕਸ ਦੇ ਲੇਫਟ ਵਲ ਰੱਖੋ । |
| 5:37 | ਮਾਉਸ ਕਲਿੱਕ ਕਰੋ । ਮਾਉਸ ਨੂ ਚਲਾਉਂਦੇ ਹੀ ਸਰਕਲ ਵੱਡਾ ਹੋ ਜਾੰਦਾ ਹੈ । |
| 5:47 | ਠੀਕ ਸਾਈਜ਼ ਦਾ ਸਰਕਲ ਮਿਲਨ ਤੋ ਬਾਦ ਮਾਉਸ ਬਟਨ ਨੂ ਛੋੜ ਦੋ । |
| 5:54 | ਓਹ, ਜਿੱਨਾ ਚਾਹੀ ਦਾ ਸੀ, ਸਰਕਲ ਤਾ ਉਸਤੋ ਵੱਡਾ ਬਣ ਗਇਆ । |
| 5:57 | ਉਤੇ ਦਿਤੇ ਗਏ ਏਡਿਟ ਬਟਨ (edit button) ਦੇ ਨਾਲ਼ ਇਸ ਕਾਰਵਾਹੀ ਨੂ ਅਨਡੂ(undo) ਕਰ ਸਕਦੇ ਹਾ । |
| 6:02 | ਖੱਬੇ ਪੈਨਲ ਵਿੱਚ ਦਿੱਤੇ ਹੋਏ “delete” ਬਟਨ ਨਾਲ ਇਸ object ਨੂ ਡਿਲੀਟ ਕਰ ਸਕਦੇ ਹਾ । |
| 6:10 | ਚਲੋ ਕਰਦੇ ਹਾ । |
| 6:14 | ਕ੍ਰੌਸ ਹੇਅਰਸ (cross hairs) ਵਾਲ਼ਾ ਇਕ ਖਾਕਾ ਦਿੱਸੇ ਗਾ । |
| 6:18 | ਸੱਬ ਆਬਜੇਕ੍ਟਸ (Objects) ਦੇ ਸਾਰੇ Key points (ਮੁੱਖ ਬਿਂਦੁ) ਦਿਸਦੇ ਨੇਂ । |
| 6:22 | ਕ੍ਰੌਸ ਹੇਅਰਸ (Cross hairs) ਨੂੰ ਇਕ ਸਰਕਲ ਦਰਸ਼ਾਉਣ ਵਾਲੇ key point ਤੇ ਲੈ ਜਾਓ ਅਤੇ ਕਲਿੱਕ ਕਰੋ । |
| 6:32 | ਅਗਰ ਗਲਤ ਆਬਜੇਕਟ (object) ਡਿਲੀਟ ਹੋ ਜਾਵੇ ਤੇ ਘਬਰਾਓਣ ਦੀ ਲੋੜ ਨਹੀ । |
| 6:35 | ਤੁਸੀ ਇਸਨੂ ਅਨਡੂ ਕਰ ਸਕਦੇ ਹੋ । ਔਡਿਟ ਬਟਨ ਕਲਿੱਕ ਕਰਕੇ ਮਾਉਸ ਨੂ ਅਨਡੂ (undo) ਤਕ ਲੈ ਜਾਕੇ ਛੱਡ ਦਵੋ । |
| 6:44 | ਅਗਰ ਕੂਛ Objects ਕਾਫੀ ਨੇੜੇ ਹੋਣ ਤਾਂ ਓਹਨਾ ਦੇ ਚੋਣ ਵਿੱਚ ਮੁਸ਼ਕਲ ਹੋ ਸਕਦੀ ਹੈ । |
| 6:49 | ਇਸ ਲਈ ਤੁਸੀ “Zoom” ਦੀ ਮਦਦ ਲੈ ਸਕਦੇ ਹੋ । |
| 6:55 | ਉਪਰਲੇ ਖੱਬੇ ਪਾਸੇ “view” ਬਟਨ ਨੂ ਕਲਿੱਕ ਕਰੋ । ਪਕੜ ਕੇ ਕੋਈ ਇਕ zoom ਆਪਸ਼ਨ ਦਾ ਚੌਣ ਕਰੋ । |
| 7:00 | “Zoom to fit the Canvas” ਉੱਤੇ ਮਾਉਸ ਨੂ ਛੱਡ ਦੋ । |
| 7:04 | ਹੁਣ ਚੀਜਾਂ ਦਾ ਚੋਣ ਸਰਲ ਹੋਵੇ ਗਾ । |
| 7:08 | ਹੁਣ ਸਰਕਲ ਨੂ ਡਿਲੀਟ ਕਰਾੰ ਗੇ । |
| 7:12 | ਸਰਕਲ ਨੂ unzoom (ਅਨਜੂਸ)) ਕਰ ਦੋ । |
| 7:20 | Scroll button ਦੀ ਮਦਦ ਨਾਲ ਅਸੀ ਡਾਇਅਗ੍ਰਾਮ (diagram) ਨੂੰ ਮੱਧ ਵਿੱਚ ਕਰਾੰ ਗੇ । |
| 7:35 | “delete” (ਡਿਲੀਟ) ਦਾ ਚਿੱਨਹ (symbol) ਜੇ ਹਮੇਸ਼ਾਂ ਔਨ (on) ਹੋਵੇ ਤਾਂ ਗ਼ਲਤੀ ਨਾਲ਼ ਵੀ ਕੁਛ ਡਿਲੀਟ ਹੋ ਸਕਦਾ ਹੈ । |
| 7:41 | ਅਸੀ ਇਸਨੂੰ ਬਦਲ ਸਕਦੇ ਹਾ, ਕਿਸੀ ਹੋਰ ਬਟਨ ਦਾ ਚੋਣ ਕਰਕੇ । |
| 7:44 | ਚਲੋ ਖੱਬੇ ਸਰਕਲ ਦਾ ਚੋਨ ਕਰਦੇ ਹਾ । |
| 7:47 | ਚਲੋ ਸਰਕਲ ਨੂ ਫੇਰ ਤੋ ਬਨਾਇਏ । |
| 8:00 | ਮੈਨੂ ਇਸ ਲਾਇਨ ਤੋ ਇਕ ਹੋਰ ਲਾਇਨ ਬਨਾਉਣੀ ਹੈ । |
| 8:04 | ਇਸਦੇ ਲਈ, ਪਹਿਲੇ, ਲਾਇਨ ਤੇ ਇਕ ਡਾੱਟ(dot) ਰੱਖਾੰ ਗੇ । |
| 8:07 | ਖੱਬੇ ਦਿੱਤੀ ਪੈਨਲ ਵਿੱਚ “Library” (ਲਾਇਬਰੇਰੀ) ਤੇ ਕਲਿੱਕ ਕਰਾੰ ਗੇ । |
| 8:11 | Library (ਲਾਇਬਰੇਰੀ) ਕਿਤਾਬਾ ਦੇ ਢੇਰ ਨਾਲ ਦਰਸ਼ਾਈ ਗਈ ਹੈ । |
| 8:15 | ਇਕ Dialogue box ਖੁੱਲੇ ਗਾ । |
| 8:17 | Library ਤੋ ਅੱਗੇ ਲਿਖਿਆ ਹੈ, “None Loaded” . |
| 8:20 | ਚਲੋ ਕਲਿੱਕ ਕਰੋ ਅਤੇ ਪਕੜੇ ਰੱਖੋ । |
| 8:22 | ਮੌਜੂਦਾ ਲਾਇਬਰੇਰੀ ਦੀ ਸੂੱਚੀ ਦਿਖਾਈ ਦੇਵੇ ਗੀ । |
| 8:25 | ਮਾਉਸ ਨੂ “Logic Library” ਤੇ ਲੈ ਜਾਕੇ ਛੋੜ ਦੋ । |
| 8:31 | ਛੋਟੇ ਢਾੱਟ ਤੇ ਡਬਲ ਕਲਿੱਕ ਕਰਕੇ ਉਸਦਾ ਚੋਣ ਕਰੋ । |
| 8:36 | Dialogue Window ਬੰਦ ਹੋਵੇ ਗੀ । |
| 8:38 | ਚੁਣੇ ਹੋਏ ਛੋਟੇ ਡਾੱਟ ਨਾਲ ਅਸੀ ਕਰਾਸ ਹੇਯਰਜ਼ (cross hairs) ਵੇਖਦੇ ਹਾ । |
| 8:42 | ਕਲਿੱਕ ਕਰਕੇ ਡਾੱਟ ਨੂ ਲਾਇਨ ਤੇ ਰੱਖੋ । |
| 8:51 | ਕਰਸਰ ਅਤੇ ਛੋਟਾ ਡਾੱਟ ਫੇਰ ਦਿਸਦਾ ਹੈ ਜੋ ਦੱਸਦਾ ਹੈ ਕਿ ਅਸੀ ਇਸਨੂੰ ਕਿਸੀ ਦੂਸਰੀ ਜਗਹ ਵੀ ਰੱਖ ਸਕਦੇ ਹਾ । |
| 8:57 | ਅਸੀ ਡਾੱਟ ਨੂ ਕਿਸੇ ਹੋਰ ਜਗਹ ਨਹੀ ਰਖਣਾ ਚਾਹੁੰਦੇ । |
| 9:00 | ਮਾਉਸ ਦੇ ਰਾਇਟ ਬਟਨ ਤੇ ਕਲਿੱਕ ਕਰਕੇ ਅਸੀ ਇਸਨੂੰ ਬੱਦ ਕਰਿਏ । |
| 9:05 | ਸੱਜਾ ਬਟਨ ਅਨਡੂ ਆਪਰੇਸ਼ਨ (“undo” operation) ਕਰਦਾ ਹੈ । |
| 9:08 | ਇਸ ਸਥਿਤਿ ਵਿੱਚ, ਡਾੱਟ ਦਾ ਚੁਣਾਵ ਹਟਾ ਦਿੱਤਾ ਗਇਆ ਹੈ । |
| 9:10 | ਚਲੋ ਇਸ ਡਾੱਟ ਤੋ ਸਰਕਲ (circle) ਤਕ ਇਕ ਲਾਇਨ ਬਣਾਉਂਦੇ ਹਾ । |
| 9:15 | ਪਾਲੀਲਾਇਨ (polyline) ਨੂੰ ਚੁਣਦੇ ਹਾ । |
| 9:18 | ਪਹਿਲੇ ਜੋ ਚੁਣਾਵ ਹੋਏ ਸਨ, ਉਹ ਯਾਦ ਰੱਖੇ ਗਏ ਹਨ, ਜਿਵੇਂ ਕਿ “arrow mode”ਅਤੇ “arrow type” . |
| 9:24 | ਇਕ ਸੈਸ਼ਨ (session) ਵਿੱਚ, Xfig ਪੈਰਾਮੀਟਰ ਵੈਲੂਜ਼ (parameter values) ਨੂੰ ਯਾਦ ਰੱਖਦਾ ਹੈ । |
| 9:28 | ਡਾੱਟ ਤੇ ਕਲਿੱਕ ਕਰੋ । |
| 9:34 | ਮਾਉਸ ਨੂੰ ਥੱਲੇ ਲਿਆਹ ਕੇ ਕਲਿੱਕ ਕਰੋ । |
| 9:41 | ਹੁਣ ਮਾਉਸ ਨੂੰ ਥੱਲੇ ਮੋੜੋ, ਜਦੋਂ ਤਕ ਕਿ ਸਰਕਲ ਦੇ ਅਖੀਰ ਤਕ ਨਹੀ ਪਹੁੰਚਦਾ । ਕਲਿੱਕ ਕਰੋ । |
| 9:47 | ਮਾਉਸ ਨੂੰ ਸਰਕਲ ਤਕ ਲਿਆਹੋ, ਅਤੇ ਹੁਣ ਮਾਉਸ ਦੇ ਵਿੱਚਲੇ ਬਟਨ ਤੇ ਕਲਿੱਕ ਕਰੋ । |
| 9:54 | ਚਲੋ ਸਰਕਲ ਦੇ ਖੱਬੇ ਪਾਸੇ ਇਕ ਹੋਰ ਲਾਇਨ ਕਾਪੀ ਕਰਕੇ ਬਨਾਉਂਦੇ ਹਾ । |
| 10:08 | ਇਸ ਫਿਗਰ ਨੂੰ Xfig ਦੇ ਉਪਰਲੇ ਖੱਬੇ ਕੋਣੇ ਤੋ ਦਿੱਤੇ ਗਏ “file button” ਨੂੰ ਕਲਿੱਕ ਕਰਕੇ, ਅਤੇ “save” ਨੂੰ ਚੂਣ ਕੇ, ਅਸੀ ਫਾਇਲ ਸੇਵ ਕਰਿਏ । |
| 10:19 | ਹੁਣ ਫਾਇਲ ਨੂੰ ਐਕਸਪੋਰਟ (export) ਕਰਿਏ । |
| 10:22 | ਇਕ ਵਾਰ ਫੇਰ “file” ਬਟਨ ਨੂੰ ਕਲਿੱਕ ਕਰੋ, ਅਤੇ “export” ਚੁਣੋ । |
| 10:30 | ਹੁਣ ਚੁਣੋ “language”, ਤੇ ਫੇਰ, “PDF”. |
| 10:36 | ਸਾਨੂੰ “feedback.pdf” ਫਾਇਲ ਮਿਲ ਜਾਵੇ ਗੀ । |
| 10:43 | ਚਲੋ “open feedback.pdf” ਦੀ ਮੱਦਦ ਨਾਲ ਇਸ ਫਾਇਲ ਨੂੰ ਓਪਨ ਕਰਿਏ । |
| 10:56 | ਹੁਣ ਸਾੱਡੇ ਕੋਲ ਓਹ ਬਲਾਕ ਡਾਇਆਗ੍ਰੈਮ ਹੈ, ਜਿਹੜਾ ਅਸੀ ਚਾਹੁਂਦੇ ਸੀ । |
| 11:00 | ਅਸੀ ਆਪਣਾ ਉੱਦੇਸ਼ ਪੂਰਾ ਕਰ ਲਇਆ ਹੈ । |
| 11:04 | ਤੁਹਾੱਡੇ ਲਈ ਇਕ ਨਿਯਤ ਕਾਰਜ (assignment) ਹੈ । |
| 11:08 | ਬਲਾਕ ਵਿੱਚ ਵੱਖ-ਵੱਖ ਚੀਜਾੰ ਰੱਖੋ । |
| 11:13 | ਰੋਟੇਟ (rotate) ਅਤੇ ਫਲਿਪ (flip) ਵਰਗੇ ਦੂੱਜੇ ਆਪਰੇਸ਼ਨਸ (operations)ਦੀ ਕੋਸ਼ਿਸ਼ ਕਰੋ । |
| 11:19 | feedback.fig ਫਾਇਲ ਨੂੰ ਐਡਿਟਰ ਵਿੱਚ ਖੋਲੋ ਤੇ ਅਤੇ ਉਸਦੇ ਵੱਖਰੇ ਘਟਕਾਂ (components) ਨੂੰ ਪਹਚਾਣੋ । |
| 11:25 | ਲਾਇਬ੍ਰੇਰੀ (library) ਦਾ ਇਸਤੇਮਾਲ ਕਰਕੇ ਨਵੇਂ ਅਤੇ ਵੱਖਰੇ ਬਲਾਕ ਡਾਇਗ੍ਰਆਮ ਬਨਾਉ । |
| 11:32 | ਸਪੋਕਨ ਟਿਊਟੋਰਿਯਲ ਪ੍ਰੌਜੈਕਟ “Talk to a Teacher” ਪ੍ਰੌਜੈਕਟ ਦਾ ਇਕ ਹਿੱਸਾ ਹੈ । ਇਹ ਪ੍ਰੌਜੈਕਟ ‘The National Mission on Education” ICT, MHRD, ਭਾਰਤ ਸਰਕਾਰ, ਦਵਾਰਾ ਸਮਰਥਿਤ ਹੈ । |
| 11:44 | ਇਸ ਮਿਸ਼ਨ ਦਾ ਵੇਰਵਾ ਅਤੇ ਸੂਚਨਾ “spoken-tutorial.org/NMEICT-Intro” ਉੱਤੇ ਮੌਜੂਦ ਹੈ । |
| 11:53 | ਅਸੀ ਤੁਹਾੱਡੇ ਸਹਜੋਗ ਲਈ ਸ਼ੁਕਰਗੁਜਾਰ ਹਾ, ਅਤੇ ਤੁਹਾਡੀ ਪ੍ਰਤਿਕ੍ਰਿਆ (feedback) ਦਾ ਸਵਾਗਤ ਕਰਦੇ ਹਾ । |
| 11:57 | ਆਇ ਆਇ ਟੀ ਬਾਮਬੇ ਵੱਲੋ ਮੈ ਕਿਰਣ ਆਪ ਤੋ ਵਿਦਾ ਲੈਂਦੀ ਹਾ । ਟਿਊਟੋਰਿਯਲ ਵਿੱਚ ਸ਼ਾਮਲ ਹੋਣ ਲਈ ਤੁਹਾੱਡਾ ਸ਼ੁਕਰਿਆ। |