GChemPaint/C3/Analysis-of-compounds/Punjabi

From Script | Spoken-Tutorial
Revision as of 08:05, 25 June 2015 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤ ਸ਼੍ਰੀ ਅਕਾਲ । GChemPaint ਵਿੱਚ Analysis of Compounds ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿਖਾਂਗੇ,
00:10 * ਮੌਲੀਕਿਊਲਰ ( molecular ) contextual ਮੈਨਿਊ
00:12 *ਮੌਲੀਕਿਊਲ ਨੂੰ . mol ਫਾਰਮੇਟ ਵਿੱਚ ਸੇਵ ਕਰਨਾ ।
00:15 * ਇੱਕ ਪ੍ਰਤਿਕਿਰਿਆ ਨੂੰ ਜੋੜਨਾ ਅਤੇ ਐਡਿਟ ਕਰਨਾ ।
00:18 *ਪ੍ਰਤਿਕਿਰਿਆ ਦੇ ਐਰੋ ਉੱਤੇ ਰਿਏਜੈਂਟ ਅਤੇ ਪ੍ਰਤਿਕਿਰਿਆ ਦੇ ਕੰਡੀਸ਼ੰਸ ਜੋੜਨਾ ।
00:22 *ਪ੍ਰਤਿਕਿਰਿਆ ਦੇ ਮੌਲੀਕਿਊਲਸ ਨੂੰ 3D ਵਿੱਚ ਬਦਲਣਾ ।
00:26 ਇੱਥੇ ਮੈਂ ਵਰਤੋ ਕਰ ਰਿਹਾ ਹਾਂ
00:28 ਉਬੰਟੁ ਲਿਨਕਸ OS ਵਰਜਨ 12.04
00:32 GChemPaint ਵਰਜਨ 0.12.10
00:37 ਤੁਹਾਨੂੰ ਇੰਟਰਨੈਟ ਕਨੈਕਟੀਵਿਟੀ ਦੀ ਵੀ ਲੋੜ ਹੋਵੇਗੀ ।
00:41 ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ GChemPaint ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ ।
00:46 ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ , ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ ।
00:52 ਮੈਂ ਇੱਕ ਨਵੀਂ GChemPaint ਵਿੰਡੋ ਖੋਲੀ ਹੈ ।
00:55 Use or manage templates ਟੂਲ ਉੱਤੇ ਕਲਿਕ ਕਰੋ ।
00:59 ਹੇਠਾਂ ਟੈਂਪਲੇਟਸ ਟੂਲ ਪ੍ਰਾਪਰਟੀ ਪੇਜ ਖੁਲਦਾ ਹੈ ।
01:02 ਟੈਂਪਲੇਟਸ ਡਰਾਪ ਡਾਉਨ ਬਟਨ ਉੱਤੇ ਅਮੀਨੋ ਐਸਿਡਸ ਉੱਤੇ ਕਲਿਕ ਕਰੋ ।
01:07 ਸੂਚੀ ਵਿਚੋਂ Alanine ( ਐਲਾਨਾਇਨ ) ਚੁਣੋ ।
01:11 Alanine ( ਐਲਾਨਾਇਨ ) ਦਾ ਸਟਰਕਚਰ ਟੈਂਪਲੇਟਸ ਪ੍ਰਾਪਰਟੀ ਪੇਜ ਉੱਤੇ ਲੋਡ ਹੁੰਦਾ ਹੈ ।
01:16 ਸਟਰਕਚਰ ਉੱਤੇ ਕਲਿਕ ਕਰੋ ਅਤੇ ਇਸਨੂੰ ਲੋਡ ਕਰਨ ਲਈ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
01:21 ਹੁਣ ਮੈਂ Alanine ( ਐਲਾਨਾਇਨ ) ਮੌਲੀਕਿਊਲ ਦੇ contextual ਮੈਨਿਊ ਦੇ ਬਾਰੇ ਵਿੱਚ ਸਮਝਾਵਾਂਗਾ।
01:26 ਮੌਲੀਕਿਊਲ ਉੱਤੇ ਰਾਇਟ ਕਲਿਕ ਕਰੋ ।
01:29 ਇੱਕ ਸਬਮੈਨਿਊ ਖੁਲਦਾ ਹੈ ।
01:31 ਮੌਲੀਕਿਊਲ ਚੁਣੋ ; ਇਸਦੇ ਨਾਲ ਇੱਕ contextual ਮੈਨਿਊ ਖੁਲਦਾ ਹੈ ।
01:36 contextual ਮੈਨਿਊ ਕੋਲ ਭਿੰਨ ਮੈਨਿਊ ਆਇਟਮ ਹੁੰਦੇ ਹਨ , ਜਿਨ੍ਹਾਂ ਦੇ ਬਾਰੇ ਵਿੱਚ ਮੈਂ ਚਰਚਾ ਕਰਾਂਗਾ -
01:43 * NIST WebBook page for this molecule
01:46 * PubChem page for this molecule
01:48 * Open in Calculator
01:51 NIST WebBook page for this molecule ਉੱਤੇ ਕਲਿਕ ਕਰੋ ।
01:55 Alanine ( ਐਲਾਨਾਇਨ ) ਦਾ NIST ਵੈਬ ਪੇਜ ਖੁਲਦਾ ਹੈ ।
01:59 ਵੈਬਪੇਜ , Alanine ( ਐਲਾਨਾਇਨ ) ਦੇ ਬਾਰੇ ਵਿੱਚ ਸਾਰੀ ਜਾਣਕਾਰੀ ਦਿਖਾਈ ਹੋਈ ਹੈ।
02:03 GChemPaint ਐਡਿਟਰ ਉੱਤੇ ਵਾਪਸ ਆਉਂਦੇ ਹਾਂ ।
02:06 PubChem page for this molecule ਖੋਲ੍ਹਣ ਲਈ Alanine ( ਐਲਾਨਾਇਨ ) ਉੱਤੇ ਰਾਇਟ ਕਲਿਕ ਕਰੋ ।
02:12 ਇਸ ਵੈਬਪੇਜ ਉੱਤੇ Alanine ( ਐਲਾਨਾਇਨ ) ਸਟਰਕਚਰ ਉੱਤੇ ਕਲਿਕ ਕਰੋ ।
02:16 ਇੱਕ ਨਵਾਂ ਵੈਬਪੇਜ 2D Structure ਅਤੇ 3D Conformer ਟੈਬਸ ਦੇ ਨਾਲ ਦਿਖਾਇਆ ਹੋਇਆ ਹੈ ।
02:22 Alanine ( ਐਲਾਨਾਇਨ ) ਨੂੰ 3 ਡਾਇਮੈਂਸ਼ੰਸ ਵਿੱਚ ਦੇਖਣ ਦੇ ਲਈ , 3D Conformer ਟੈਬ ਉੱਤੇ ਕਲਿਕ ਕਰੋ ।
02:28 ਦਿਖਾਏ ਹੋਏ 3D ਸਟਰਕਚਰ ਉੱਤੇ ਕਲਿਕ ਕਰੋ ।
02:31 ਇਹ ਸਟਰਕਚਰ ਨੂੰ ਉੱਤੇ ਅਤੇ ਖੱਬੇ ਹਥ ਕੁੱਝ ਕੰਟਰੋਲਸ ਦੇ ਨਾਲ , ਇੱਕ ਵੱਖ ਵਿੰਡੋ ਵਿੱਚ ਖੋਲ੍ਹਦਾ ਹੈ ।
02:37 ਸਟਰਕਚਰ ਨੂੰ ਭਿੰਨ ਦਿਸ਼ਾਵਾਂ ਵਿੱਚ ਘੁਮਾਉਣ ਲਈ Rotation ਆਈਕਨ ਉੱਤੇ ਕਲਿਕ ਕਰੋ ।
02:43 ਉਸੇ ਪੇਜ ਉੱਤੇ ਹਾਇਡਰੋਜਨਸ ਦਿਖਾਉਣ ਦੇ ਲਈ , H ਆਈਕਨ ਉੱਤੇ ਕਲਿਕ ਕਰੋ ।
02:48 ਇਹ ਹਾਇਡਰੋਜਨਸ ਹਨ ।
02:51 ਇੱਕ ਵਾਰ ਫਿਰ GChemPaint ਵਿੰਡੋ ਉੱਤੇ ਜਾਓ ।
02:53 Alanine ( ਐਲਾਨਾਇਨ ) ਉੱਤੇ ਰਾਇਟ ਕਲਿਕ ਕਰੋ , Open in Calculator ਆਪਸ਼ਨ ਚੁਣੋ।
03:00 ਕੈਮੀਕਲ ਕੈਲਕਿਊਲੇਟਰ ਵਿੰਡੋ ਖੁਲਦੀ ਹੈ ।
03:03 ਜੇਕਰ ਨਹੀਂ , ਤਾਂ ਕਿਰਪਾ ਕਰਕੇ ਉਸਨੂੰ ਸਿਨੈਪਟਿਕ ਪੈਕੇਜ ਮੈਨੇਜਰ ( Synaptic Package Manager ) ਨਾਲ ਸੰਸਥਾਪਿਤ ਕਰੋ ਜਿਵੇਂ ਓਵਰਵਿਊ ਟਿਊਟੋਰਿਅਲ ਵਿੱਚ ਕਰਦੇ ਹਨ ।
03:10 ਇਸ ਵਿੰਡੋ ਕੋਲ ਹੇਠਾਂ ਦੋ ਟੈਬਸ ਹਨ - ਕੋਂਪੋਜੀਸ਼ਨ ਅਤੇ ਆਇਸੋਟਰੋਪਿਕ ਪੈਟਰਨ ।
03:16 ਕੋਂਪੋਜੀਸ਼ਨ ਟੈਬ ਕੋਲ ਹੇਠਾਂ ਦਿੱਤੇ ਗਏ ਕੋਂਪੋਨੈੰਟਸ ਹੁੰਦੇ ਹਨ -
03:19 * ਫਾਰਮੂਲਾ
03:21 * ਰਾ ਫਾਰਮੂਲਾ ( Raw formula )
03:23 * g.mol-1 ( gram . mole - inverse ) ਵਿੱਚ ਮੌਲੀਕਿਊਲਰ ਵੇਟ
03:26 * ਕੰਪਾਊਂਡ ਦਾ ਐਲੀਮੈਂਟਲ ਮਾਸ ਪਰਸੈਂਟੇਜ ਅਨਾਲਸਿਸ (analysis )
03:32 ਆਇਸੋਟਰੋਪਿਕ ਪੈਟਰਨ ਟੈਬ ਉੱਤੇ ਕਲਿਕ ਕਰੋ ।
03:35 ਇਹ ਮੌਲੀਕਿਊਲਰ ਵੇਟ ਉੱਤੇ ਪੀਕ ਦੇ ਨਾਲ ਕੰਪਾਊਂਡ ਦੇ ਮਾਸ ਸਪੈਕਟਰਮ ਦਾ ਗਰਾਫ ਦਿਖਾਉਂਦਾ ਹੈ ।
03:42 ਇੱਕ ਅਸਾਇਨਮੈਂਟ ਦੇ ਤੌਰ ਤੇ
03:43 1.ਟੈਂਪਲੇਟਸ ਸੂਚੀ ਵਿਚੋਂ ਹੋਰ ਐਮੀਨੋ ਐਸਿਡਸ ਚੁਣੋ ।
03:46 2.ਉਨ੍ਹਾਂ ਦੀ ਕੋਂਪੋਜੀਸ਼ਨ ਅਤੇ ਆਇਸੋਟਰੋਪਿਕ ਪੈਟਰਨ ਪ੍ਰਾਪਤ ਕਰੋ ।
03:51 ਮੈਂ ਇੱਕ ਨਵੀਂ GChemPaint ਵਿੰਡੋ ਖੋਲੀ ਹੈ ।
03:54 ਹੁਣ 1 , 3 - butadiene ਸਟਰਕਚਰ ਬਣਾਉਂਦੇ ਹਾਂ।
03:58 Add a chain ਟੂਲ ਉੱਤੇ ਕਲਿਕ ਕਰੋ ।
04:01 ਚਾਰ ਕਾਰਬਨਸ ਜੋੜਨ ਲਈ ਚੇਨ ਉੱਤੇ ਕਲਿਕ ਕਰੋ ਅਤੇ ਇਸਨੂੰ ਖਿਚੋ ।
04:04 Add a bond ਟੂਲ ਉੱਤੇ ਕਲਿਕ ਕਰੋ ਅਤੇ ਡਬਲ ਬੌਂਡ ਬਣਾਉਣ ਲਈ ਪਹਿਲੇ ਅਤੇ ਤੀਜੇ ਸਥਾਨ ਉੱਤੇ ਕਲਿਕ ਕਰੋ ।
04:13 atoms ਨੂੰ ਦਿਖਾਉਣ ਲਈ ਹਰ ਇੱਕ ਸਥਾਨ ਉੱਤੇ ਰਾਇਟ ਕਲਿਕ ਕਰੋ ।
04:17 ਐਟਮ ਉੱਤੇ ਕਲਿਕ ਕਰੋ ਅਤੇ ਫਿਰ ਡਿਸਪਲੇ ਸਿੰਬਲ ਉੱਤੇ ਕਲਿਕ ਕਰੋ ।
04:22 1 , 3 - butadiene 2 ਡੀ ਸਟਰਕਚਰ ਨੂੰ 3 ਡੀ ਸਟਰਕਚਰ ਵਿੱਚ ਬਦਲਣ ਦੇ ਲਈ, ਟੂਲ ਬਾਰ ਉੱਤੇ ਸੇਵ ਆਈਕਨ ਉੱਤੇ ਕਲਿਕ ਕਰੋ ।
04:30 Save as ਡਾਇਲਾਗ ਬਾਕਸ ਖੁਲਦਾ ਹੈ ।
04:33 File type ਖੇਤਰ ਵਿੱਚ MDL Molfile Format ਚੁਣੋ ।
04:39 ਫਾਇਲ ਦਾ ਨਾਮ 1 , 3 - butadiene ਟਾਈਪ ਕਰੋ ।
04:42 ਡੈਸਕਟਾਪ ਉੱਤੇ ਸੇਵ ਕਰਨ ਦੇ ਲਈ , ਡੈਸਕਟਾਪ ਚੁਣੋ ।
04:47 ਫਿਰ ਸੇਵ ਬਟਨ ਉੱਤੇ ਕਲਿਕ ਕਰੋ ।
04:50 ਇਸ ਤੋਂ ਇਲਾਵਾ, ਤੁਸੀ ਸਿੱਧੇ .mol ਜਾਂ .mdl ਐਕਸਟੈਂਸ਼ਨ ਦੇ ਨਾਲ ਵੀ ਫਾਇਲ ਸੇਵ ਕਰ ਸਕਦੇ ਹੋ ।
04:56 ਉਦਾਹਰਣ ਦੇ ਲਈ, ਫਾਇਲ ਦਾ ਨਾਮ 1 , 3butadiene.mol ਜਾਂ .mdl ਟਾਈਪ ਕਰੋ ।
05:06 ਸੇਵ ਬਟਨ ਉੱਤੇ ਕਲਿਕ ਕਰੋ ।
05:09 ਸਟਰਕਚਰ ਨੂੰ 3 ਡੀ ਵਿੱਚ ਦੇਖਣ ਦੇ ਲਈ , ਮੌਲੀਕਿਊਲ ਉੱਤੇ ਰਾਇਟ ਕਲਿਕ ਕਰੋ ।
05:12 Open With Molecules viewer ਆਪਸ਼ਨ ਚੁਣੋ ।
05:17 ਇਹ 3ਡੀ ਵਿੱਚ 1 , 3butadiene ਹੈ ।
05:20 ਧਿਆਨ ਦਿਓ , ਅਸੀ ਸਟਰਕਚਰ ਵਿੱਚ ਕੋਈ ਬਦਲਾਵ ਨਹੀਂ ਕਰ ਸਕਦੇ ।
05:23 ਸਟਰਕਚਰ ਨੂੰ ਘੁਮਾਉਣ ਦੇ ਲਈ , ਕਰਸਰ ਨੂੰ ਸਟਰਕਚਰ ਉੱਤੇ ਰੱਖੋ , ਮਾਊਸ ਬਟਨ ਨੂੰ ਦਬਾ ਕੇ ਰਖੋ ਅਤੇ ਖਿਚੋ ।
05:31 ਇੱਕ ਅਸਾਇਨਮੈਂਟ ਦੇ ਤੌਰ ਤੇ, ਬੈਂਜੀਨ ਸਟਰਕਚਰ ਨੂੰ 2ਡੀ ਤੋਂ 3ਡੀ ਵਿੱਚ ਬਦਲੋ।
05:36 ਹੁਣ , ਰਾਸਾਇਨਿਕ ਪ੍ਰਤੀਕਿਰਿਆ ਅਤੇ ਪ੍ਰਤੀਕਿਰਿਆ ਦੇ ਕੰਡੀਸ਼ੰਸ ਬਣਾਉਣਾ ਸਿਖਦੇ ਹਾਂ ।
05:41 ਇਹ ਕ੍ਰਮਵਾਰ ਇਥੀਨ ਅਤੇ ਇਥੈਨੋਲ ਬਣਾਉਣ ਲਈ ਐਲਕੋਹੌਲਿਕ ਪੋਟੈਸ਼ਿਅਮ ਹਾਇਡਰੋਕਸਾਇਡ ਅਤੇ ਐਕੂਅਸ ਪੋਟੈਸ਼ਿਅਮ ਹਾਇਡਰੋਕਸਾਇਡ ਦੇ ਨਾਲ ਇਥਾਇਲ ਕਲੋਰਾਇਡ ਦੀ ਰਸਾਇਨਿਕ ਪ੍ਰਤੀਕਿਰਿਆ ਹੈ ।
05:52 ਮੈਂ ਇੱਕ ਨਵੀਂ GChemPaint ਵਿੰਡੋ ਖੋਲੀ ਹੈ ।
05:55 ਸਭ ਤੋਂ ਪਹਿਲਾਂ ਇਥਾਇਲ ਕਲੋਰਾਇਡ ਸਟਰਕਚਰ ਬਣਾਉਂਦੇ ਹਾਂ ।
05:59 Add a chain ਟੂਲ ਉੱਤੇ ਕਲਿਕ ਕਰੋ ।
06:01 ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
06:04 ਪਹਿਲੇ ਅਤੇ ਦੂਸਰੇ ਬੌਂਡ ਸਥਾਨ ਤੇ atoms ਨੂੰ ਦਿਖਾਉਣ ਲਈ, ਚੇਨ ਉੱਤੇ ਰਾਇਟ ਕਲਿਕ ਕਰੋ ।
06:10 Current element ਡਰਾਪ ਡਾਉਨ ਐਰੋ ਬਟਨ ਉੱਤੇ ਕਲਿਕ ਕਰੋ ।
06:13 ਟੇਬਲ ਵਿਚੋਂ Cl ਚੁਣੋ ।
06:16 Add or modify an atom ਟੂਲ ਉੱਤੇ ਕਲਿਕ ਕਰੋ ।
06:20 ਬੌਂਡ ਦੇ ਤੀਜੇ ਸਥਾਨ ਉੱਤੇ ਕਲਿਕ ਕਰੋ ।
06:23 ਇਥਾਇਲ ਕਲੋਰਾਇਡ ਦਾ ਸਟਰਕਚਰ ਬਣ ਗਿਆ ਹੈ ।
06:26 Add or modify a group of atoms ਟੂਲ ਉੱਤੇ ਕਲਿਕ ਕਰੋ ।
06:31 ਡਿਸਪਲੇ ਏਰਿਆ ਉੱਤੇ ਕਲਿਕ ਕਰੋ । Alc.KOH ਟਾਈਪ ਕਰੋ
06:37 ਫਿਰ ਦੁਬਾਰਾ ਕਲਿਕ ਕਰੋ ਅਤੇ Aq.KOH ਟਾਈਪ ਕਰੋ
06:42 Add an arrow for an irreversible reaction ਟੂਲ ਉੱਤੇ ਕਲਿਕ ਕਰੋ ।
06:47 ਤੁਸੀ ਇੱਥੇ ਮੌਜੂਦ ਸਕਰੋਲਰ ਦੀ ਵਰਤੋ ਕਰਕੇ ਐਰੋ ਲੈਂਥ ਨੂੰ ਬਦਲ ਸਕਦੇ ਹੋ ।
06:51 ਮੈਂ ਐਰੋ ਲੈਂਥ 280 ਤੱਕ ਵਧਾਵਾਂਗਾ।
06:54 ਇਥਾਇਲ ਕਲੋਰਾਇਡ ਦੇ ਨੇੜੇ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
06:58 ਇਥਾਇਲ ਕਲੋਰਾਇਡ ਦੇ ਹੇਠਾਂ ਕਲਿਕ ਕਰੋ ।
07:01 ਮਾਊਸ ਨੂੰ ਫੜੋ ਅਤੇ ਐਰੋ ਨੂੰ ਹੇਠਾਂ ਦੇ ਵੱਲ ਘੁਮਾਓ।
07:05 Selection ਟੂਲ ਉੱਤੇ ਕਲਿਕ ਕਰੋ ।
07:08 Alcoholic Potassium Hydroxide (Alc.KOH ) ਨੂੰ ਪਹਿਲੇ ਐਰੋ ਦੇ ਉੱਤੇ ਸਥਿਤ ਕਰੋ ।
07:13 Aqueous Potassium Hydroxide (Aq.KOH ) ਨੂੰ ਦੂੱਜੇ ਐਰੋ ਦੇ ਉੱਤੇ ਸਥਿਤ ਕਰੋ ।
07:18 Alcoholic Potassium hydroxide (Alc.KOH ) ਚੁਣੋ ।
07:22 ਐਰੋ ਉੱਤੇ ਰਾਇਟ ਕਲਿਕ ਕਰੋ ।
07:23 ਇੱਕ ਸਭ ਮੈਨਿਊ ਖੁਲਦਾ ਹੈ ।
07:25 ਐਰੋ ਚੁਣੋ ਅਤੇ Attach selection to arrow ਉੱਤੇ ਕਲਿਕ ਕਰੋ ।
07:29 Arrow associated ਸਿਰਲੇਖ ਦੇ ਨਾਲ ਡਾਇਲਾਗ ਬਾਕਸ ਖੁਲਦਾ ਹੈ ।
07:34 Role ਡਰਾਪ ਡਾਉਨ ਸੂਚੀ ਉੱਤੇ ਕਲਿਕ ਕਰੋ ।
07:37 ਸੂਚੀ ਵਿਚੋਂ ਕੈਟਾਲਿਸਟ (Catalyst ) ਚੁਣੋ । ਕਲੋਜ ਉੱਤੇ ਕਲਿਕ ਕਰੋ ।
07:42 ਇਹ ਜਾਂਚਣ ਲਈ ਕਿ Alcoholic Potassium Hydroxide ( Alc.KOH ) ਕੈਟਾਲਿਸਟ ਦੀ ਤਰ੍ਹਾਂ ਐਰੋ ਨਾਲ ਜੁੜਿਆ ਹੈ ਜਾਂ ਨਹੀਂ , ਐਰੋ ਨੂੰ ਖਿਚੋ।
07:49 ਪ੍ਰਤੀਕਿਰਿਆ ਨੂੰ Aqueous Potassium Hydroxide ( Aq.KOH ) ਦੇ ਲਈ ਵੀ ਦੋਹਰਾਓ ।
07:58 ਕੈਟਲਿਸਟ ਦੀ ਤਰ੍ਹਾਂ ਜੁੜਿਆ ਹੈ ਜਾਂ ਨਹੀਂ ਦੇਖਣ ਦੇ ਲਈ , ਇਸਨੂੰ ਖਿਚੋ।
08:02 Selection ਟੂਲ ਉੱਤੇ ਕਲਿਕ ਕਰਕੇ ਇਥਾਇਲ ਕਲੋਰਾਇਡ ਸਟਰਕਚਰ ਚੁਣੋ ।
08:06 ਕਾਪੀ ਕਰਨ ਲਈ CTRL+C ਦਬਾਓ ਅਤੇ ਸਟਰਕਚਰਸ ਨੂੰ ਪੇਸਟ ਕਰਨ ਲਈ CTRL+V ਦਬਾਓ ।
08:11 ਸਟਰਕਚਰਸ ਨੂੰ ਖਿਚ ਕੇ ਉਚਿਤ ਸਥਾਨ ਉੱਤੇ ਸਥਿਤ ਕਰੋ ।
08:15 ਪ੍ਰਤੀਕਿਰਿਆ ਵਿੱਚ ਇਥਾਇਲ ਕਲੋਰਾਇਡ , ਐਲਕੋਹੋਲਿਕ ਪੋਟਾਸ਼ਿਅਮ ਹਾਇਡਰੋਕਸਾਇਡ ਨਾਲ ਰਿਐਕਟ ਕਰਕੇ ਇਥੀਨ ਦਿੰਦਾ ਹੈ ।
08:21 ਇਥਾਇਲ ਕਲੋਰਾਇਡ , ਐਕੂਅਸ ਪੋਟਾਸ਼ਿਅਮ ਹਾਇਡਰੋਕਸਾਇਡ ਨਾਲ ਰਿਐਕਟ ਕਰਕੇ ਇਥੈਨੋਲ ਦਿੰਦਾ ਹੈ ।
08:27 ਇਥੀਨ ਪ੍ਰਾਪਤ ਕਰਨ ਦੇ ਲਈ , ਇਰੇਜਰ ਟੂਲ ਉੱਤੇ ਕਲਿਕ ਕਰੋ ਅਤੇ ਇਥਾਇਲ ਕਲੋਰਾਇਡ ਦੇ Cl ਬੌਂਡ ਨੂੰ ਹਟਾਓ ।
08:34 ਇਥੇਨ ਬਣਦਾ ਹੈ ।
08:37 ਯਕੀਨੀ ਕਰ ਲਵੋ ਕਿ , ਟੂਲ ਬਾਕਸ ਵਿੱਚ ਕਰੰਟ ਐਲੀਮੈਂਟ ਕਾਰਬਨ ਹੈ ।
08:42 Add a bond ਟੂਲ ਉੱਤੇ ਕਲਿਕ ਕਰੋ ਅਤੇ ਡਬਲ ਬੌਂਡ ਪ੍ਰਾਪਤ ਕਰਨ ਲਈ ਬੌਂਡ ਉੱਤੇ ਕਲਿਕ ਕਰੋ ।
08:48 ਇਥੀਨ ਬਣਦਾ ਹੈ ।
08:50 ਇਥੈਨੋਲ ਪ੍ਰਾਪਤ ਕਰਨ ਦੇ ਲਈ , ਕੀਬੋਰਡ ਉੱਤੇ O ਦਬਾਓ ।
08:54 Add or modify an atom ਟੂਲ ਉੱਤੇ ਕਲਿਕ ਕਰੋ ।
08:58 ਅਤੇ ਫਿਰ ਇਥਾਇਲ ਕਲੋਰਾਇਡ ਦੇ Cl ਉੱਤੇ ਕਲਿਕ ਕਰੋ ।
09:02 ਚਲੋ ਹੁਣ ਰਿਐਕਟੈਂਟਸ ਅਤੇ ਉਤਪਾਦਾਂ ਨੂੰ 2 ਡੀ ਤੋਂ 3 ਡੀ ਵਿੱਚ ਬਦਲਦੇ ਹਾਂ।
09:07 ਇੱਕ ਨਵੀਂ ਫਾਇਲ ਖੋਲੋ, ਇਥਾਇਲ ਕਲੋਰਾਇਡ ਨੂੰ ਕਾਪੀ ਕਰੋ ਅਤੇ ਇਸਨੂੰ ਨਵੀਂ ਫਾਇਲ ਉੱਤੇ ਪੇਸਟ ਕਰੋ ।
09:15 ਸੇਵ ਬਟਨ ਉੱਤੇ ਕਲਿਕ ਕਰੋ ।
09:17 ਸੇਵ ਇਮੇਜ ਡਾਇਲਾਗ ਬਾਕਸ ਖੁਲਦਾ ਹੈ ।
09:20 ਫਾਇਲ ਦਾ ਨਾਮ Ethyl Chloride.mol ਟਾਈਪ ਕਰੋ ।
09:24 ਡੈਸਕਟਾਪ ਉੱਤੇ ਫਾਇਲ ਸੇਵ ਕਰਨ ਦੇ ਲਈ , ਡੈਸਕਟਾਪ ਉੱਤੇ ਕਲਿਕ ਕਰੋ ।
09:28 ਸੇਵ ਬਟਨ ਉੱਤੇ ਕਲਿਕ ਕਰੋ ।
09:31 ਇਸ ਪ੍ਰਕਾਰ ਇਥੀਨ ਨੂੰ ਨਵੀਂ ਫਾਇਲ ਉੱਤੇ ਕਾਪੀ ਕਰੋ ।
09:34 Ethene.mol ਦੇ ਨਾਮ ਨਾਲ ਸੇਵ ਕਰੋ ।
09:37 ਇਥੈਨੋਲ ਨੂੰ ਨਵੀਂ ਫਾਇਲ ਉੱਤੇ ਕਾਪੀ ਕਰੋ ।
09:39 Ethanol.mol ਦੇ ਨਾਮ ਨਾਲ ਸੇਵ ਕਰੋ ।
09:42 ਮੈਂ ਆਪਣੇ ਡੈਸਕਟਾਪ ਉੱਤੇ ਪਹਿਲਾਂ ਹੀ ਫਾਇਲਸ ਸੇਵ ਕਰ ਲਈਆਂ ਸਨ ।
09:46 ਮੈਂ ਕਰੰਟ ਵਿੰਡੋ ਨੂੰ ਛੋਟਾ ਕਰਾਂਗਾ।
09:49 ਅਤੇ ਮੈਂ ਡੈਸਕਟਾਪ ਦੇ ਉਸ ਫੋਲਡਰ ਉੱਤੇ ਜਾਵਾਂਗਾ ਜਿੱਥੇ ਮੈਂ ਫਾਇਲਸ ਸੇਵ ਕੀਤੀਆਂ ਸਨ ।
09:54 ਕੰਪਾਊਂਡ ਨੂੰ 3 ਡੀ ਵਿੱਚ ਦੇਖਣ ਦੇ ਲਈ , ਫਾਇਲ ਉੱਤੇ ਰਾਇਟ ਕਲਿਕ ਕਰੋ , Open with Molecules viewer ਵਿਕਲਪ ਚੁਣੋ
10:02 ਇਸ ਪ੍ਰਕਾਰ , ਮੈਂ ਸਾਰੀਆਂ ਫਾਇਲਸ ਨੂੰ Molecules viewer ਵਿੱਚ ਖੋਲ੍ਹਾਂਗਾ ।
10:07 ਕੰਪਾਊਂਡਸ ਨੂੰ 3 ਡੀ ਵਿੱਚ ਵੇਖੋ ।
10:11 ਚਲੋ ਹੁਣ ਸਾਰ ਕਰਦੇ ਹਾਂ ਕਿ ਅਸੀਂ ਕੀ ਸਿੱਖਿਆ
10:14 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿੱਖਿਆ
10:16 * NIST WebBook page for this molecule
10:19 * Pub - Chem page for the molecule
10:22 * ਕੈਮੀਕਲ ਕੈਲਕਿਊਲੇਟਰ ਦੀ ਵਰਤੋ ਕਰਕੇ ਕੰਪਾਊਂਡ ਦਾ ਮੌਲੀਕਿਊਲਰ ਵੇਟ ਪਤਾ ਕਰਨਾ ।
10:25 * ਮੌਲੀਕਿਊਲ ਦੇ ਮਾਸ ਸਪੈਕਟਰਮ ਦਾ ਗਰਾਫ ਪ੍ਰਾਪਤ ਕਰਨਾ ।
10:29 * ਮੌਲੀਕਿਊਲ ਨੂੰ .mol ਫਾਰਮੇਟ ਵਿੱਚ ਸੇਵ ਕਰਨਾ ।
10:32 * ਪ੍ਰਤੀਕਿਰਿਆ ਦੇ ਐਰੋ ਉੱਤੇ ਪ੍ਰਤੀਕਿਰਿਆ ਦੀ ਕੰਡੀਸ਼ਨਸ ਅਤੇ ਰਿਏਜੈਂਟਸ ਜੋੜਨਾ ।
10:36 * ਇੱਕ ਪ੍ਰਤੀਕਿਰਿਆ ਨੂੰ ਜੋੜਨਾ ਅਤੇ ਐਡਿਟ ਕਰਨਾ ।
10:39 * ਪ੍ਰਤੀਕਿਰਿਆ ਦੇ molecules ਨੂੰ 3 ਡੀ ਸਟਰਕਚਰਸ ਵਿੱਚ ਬਦਲਣਾ ।
10:42 ਇੱਕ ਅਸਾਇਨਮੈਂਟ ਦੇ ਤੌਰ ਤੇ
10:57 ਤੁਹਾਡੀ ਮੁਕੰਮਲ ਅਸਾਇਨਮੈਂਟ ਇਸ ਪ੍ਰਕਾਰ ਦਿਖਣੀ ਚਾਹੀਦੀ ਹੈ ।
11:01 ਇਸ URL ਉੱਤੇ ਉਪਲੱਬਧ ਵੀਡੀਓ ਵੇਖੋ । http://spoken-tutorial.org/What_is_a_Spoken_ Tutorial
11:05 ਇਹ ਸਪੋਕਨ ਟਿਉਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
11:08 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
11:12 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
11:17 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
11:20 ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact@spoken-tutorial.org ਨੂੰ ਲਿਖੋ ।
11:27 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
11:31 ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
11:36 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ।http://spoken-tutorial.org/NMEICT-Intro
11:41 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya