GChemPaint/C2/Basic-operations/Punjabi
From Script | Spoken-Tutorial
{ | border = 1 ! Time ! Narration |- |00:01 |ਸਤ ਸ਼੍ਰੀ ਅਕਾਲ |- |00:02 |GChemPaint ਵਿੱਚ Basic Operations ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |- |00:07 |ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ - |- |00:11 |ਮੌਜੂਦਾ ਫਾਇਲ ਖੋਲ੍ਹਣਾ |- |00:14 |ਟੈਕਸਟ ਜੋੜਨਾ ਅਤੇ ਐਡਿਟ ਕਰਨਾ |- |00:17 |ਆਬਜੈਕਟਸ ਨੂੰ ਚੁਣਨਾ , ਮੂਵ , ਫਲਿਪ ਅਤੇ ਰੋਟੇਟ ਕਰਨਾ |- |00:21 |ਆਬਜੈਕਟਸ ਦਾ ਵਰਗੀਕਰਨ ਅਤੇ ਅਲਾਇਨ ਕਰਨਾ |- |00:25 |ਆਬਜੈਕਟਸ ਨੂੰ ਕਟ , ਕਾਪੀ , ਪੇਸਟ ਅਤੇ ਡਿਲੀਟ ਕਰਨਾ । |- |00:30 |ਇੱਥੇ ਮੈਂ ਵਰਤੋ ਕਰ ਰਿਹਾ ਹਾਂ, |- |00:32 |ਉਬੰਟੁ ਲਿਨਕਸ OS ਵਰਜਨ 12.04 |- |00:36 |GChemPaint ਵਰਜਨ 0.12.10 |- |00:42 |ਇਸ ਟਿਊਟੋਰਿਅਲ ਨੂੰ ਸਮਝਣ ਲਈ , ਤੁਹਾਨੂੰ ਹੇਠਾਂ ਦਿੱਤੇ ਗਿਆਂ ਨਾਲ ਵਾਕਫ਼ ਹੋਣਾ ਚਾਹੀਦਾ ਹੈ , |- |00:48 |GChemPaint ਕੈਮਿਕਲ ਸਟਰਕਚਰ ਐਡਿਟਰ |- |00:52 |ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ , ਕਿਰਪਾ ਕਰਕੇ ਸਾਡੀ ਵੇਬਸਾਈਟ ਉੱਤੇ ਜਾਓ । |- |00:58 |ਨਵੀਂ GChemPaint ਐਪਲੀਕੇਸ਼ਨ ਖੋਲ੍ਹਣ ਦੇ ਲਈ |- |01:01 |Dash Home ਉੱਤੇ ਕਲਿਕ ਕਰੋ । |- |01:04 |ਦਿਖਾਏ ਹੋਏ Search ਬਾਰ ਵਿੱਚ GChemPaint ਟਾਈਪ ਕਰੋ |- |01:08 |GChemPaint ਆਈਕਨ ਉੱਤੇ ਕਲਿਕ ਕਰੋ । |- |01:12 |ਹੁਣ ਮੌਜੂਦਾ ਫਾਇਲ ਖੋਲ ਕੇ , ਟਿਊਟੋਰਿਅਲ ਨੂੰ ਸ਼ੁਰੂ ਕਰਦੇ ਹਾਂ। |- |01:16 |ਫਾਇਲ ਮੈਨਿਊ ਉੱਤੇ ਕਲਿਕ ਕਰੋ , |- |01:20 |ਓਪਨ ਨੂੰ ਚੁਣੋ ਅਤੇ ਇਸ ਉੱਤੇ ਕਲਿਕ ਕਰੋ । |- |01:24 |ਫਾਇਲਸ ਅਤੇ ਫੋਲਡਰਸ ਵਾਲੀ ਵਿੰਡੋ ਖੁਲਦੀ ਹੈ । |- |01:29 |ਇਥੋਂ , ਪ੍ਰੋਪੇਨ ਨਾਮਕ ਫਾਇਲ ਨੂੰ ਚੁਣੋ। |- |01:32 |ਫਾਇਲ ਖੋਲ੍ਹਣ ਦੇ ਲਈ , Open ਉੱਤੇ ਕਲਿਕ ਕਰੋ । |- |01:36 |ਪ੍ਰੋਪੇਨ ਸਟਰਕਚਰ ਦੇ ਹੇਠਾਂ ਕੁੱਝ ਟੈਕਸਟ ਜੋੜਦੇ ਹਾਂ । |- |01:42 |ਟੂਲਬਾਕਸ ਵਿਚੋਂ Add or modify a text ਟੂਲ ਨੂੰ ਚੁਣੋ। |- |01:47 |ਟੈਕਸਟ ਟੂਲ ਪ੍ਰਾਪਰਟੀ ਪੇਜ ਖੁਲਦਾ ਹੈ । |- |01:50 |Property page ਵਿਚ ਫੀਲਡਸ ਸ਼ਾਮਿਲ ਹਨ ਜਿਵੇਂ - ਫੈਮਿਲੀ , ਸਟਾਇਲ , ਸਾਇਜ , ਅੰਡਰਲਾਇਨ ਅਤੇ ਕੁੱਝ ਹੋਰ । |- |02:02 |ਫੈਮਿਲੀ ਕੋਲ ਫਾਂਟ ਦੇ ਨਾਵਾਂ ਦੀ ਸੂਚੀ ਹੈ । |- |02:06 |ਹੁਣ ਸੂਚੀ ਵਿੱਚ ਹੇਠਾਂ ਜਾਂਦੇ ਹਾਂ। |- |02:11 |ਮੈਂ ਫੈਮਿਲੀ ਵਿੱਚੋਂ Arial Black ਚੁਣਾਗਾ । |- |02:15 |ਪ੍ਰੋਪੇਨ ਸਟਰਕਚਰ ਦੇ ਹੇਠਾਂ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |- |02:20 |ਤੁਸੀ ਗਰੀਨ ਬਾਕਸ ਵਿੱਚ ਬੰਦ ਬਲਿੰਕਿੰਗ ਕਰਸਰ ਵੇਖ ਸਕਦੇ ਹੋ । |- |02:25 |ਕੰਪਾਊਂਡ ਦਾ ਨਾਮ ਪ੍ਰੋਪੇਨ ਟਾਈਪ ਕਰਦੇ ਹਾਂ । |- |02:32 |ਹੁਣ ਚਲੋ ਸਟਾਇਲ ਨੂੰ Bold Italic ਵਿਚ ਬਦਲਦੇ ਹਾਂ। |- |02:35 |ਟੈਕਸਟ ਪ੍ਰੋਪੇਨ ਨੂੰ ਚੁਣੋ , ਬੋਲਡ ਇਟੈਲਿਕ ਉੱਤੇ ਕਲਿਕ ਕਰੋ । |- |02:42 | ਮੈਂ ਫਾਂਟ ਸਾਇਜ 16 ਤੱਕ ਵਾਧਾਵਾਂਗਾ। |- |02:46 |ਚਲੋ ਹੇਠਾਂ 16 ਉੱਤੇ ਜਾਂਦੇ ਹਾਂ । |- |02:48 |ਅਤੇ ਇਸ ਉੱਤੇ ਕਲਿਕ ਕਰੋ । |- |02:50 |ਟੈਕਸਟ ਵਿੱਚ ਹੋਏ ਬਦਲਾਵਾਂ ਨੂੰ ਵੇਖੋ । |- |02:53 |ਅੱਗੇ , ਚਲੋ Underline ਫੀਚਰ ਦੀ ਵਰਤੋ ਕਰਦੇ ਹਾਂ । |- |02:57 |ਇਹਦੇ ਕੋਲ ਡਰਾਪ ਡਾਉਨ ਸੂਚੀ ਹੈ ਕੁੱਝ ਆਪਸ਼ਨਸ ਦੇ ਨਾਲ - |- |03:00 |None ( ਨਨ ) , |- |03:01 |Single ( ਸਿੰਗਲ ) , |- |03:02 |Double ( ਡਬਲ ) |- |03:03 | ਅਤੇ Low ( ਲਓ ) . |- |03:05 |ਸਿੰਗਲ ਨੂੰ ਚੁਣਦੇ ਹਾਂ। |- |03:09 |ਚਲੋ ਹੁਣ ਟੈਕਸਟ ਦਾ ਰੰਗ ਬਦਲਦੇ ਹਾਂ । |- |03:12 |ਟੈਕਸਟ ਦਾ ਡਿਫਾਲਟ ਰੰਗ ਬਲੈਕ ਹੈ । |- |03:16 |ਰੰਗ ਫੀਲਡ ਵਿੱਚ ਡਰਾਪ ਡਾਉਨ ਐਰੋ ਉੱਤੇ ਕਲਿਕ ਕਰੋ |- |03:20 |ਤੁਸੀ ਇੱਥੇ ਵਖ ਵਖ ਰੰਗ ਵੇਖ ਸਕਦੇ ਹੋ । |- |03:24 |ਮੈਂ ਪਰਪਲ ਚੁਣਾਗਾ । |- |03:28 |ਅਸੀ ਟੈਕਸਟ ਦਾ ਸਥਾਨ ਵੀ ਬਦਲ ਸਕਦੇ ਹਾਂ । |- |03:32 |ਪੋਜੀਸ਼ਨ ਫੀਲਡ ਕੋਲ -100 ਤੋਂ 100 ਤੱਕ ਰੇਂਜ ਹੁੰਦੀ ਹੈ। |- |03:37 |ਹੁਣ ਵੇਖਦੇ ਹਾਂ ਟੈਕਸਟ ਕਿਵੇਂ ਬਦਲਦਾ ਹੈ |- |03:40 |ਟੈਕਸਟ ਚੁਣੋ। |- |03:44 | ਮਾਉਸ ਨਾਲ ਅਪ ਐਰੋ ਤਿਕੋਣ ਉੱਤੇ ਕਲਿਕ ਕਰੋ । |- |03:48 |ਟੈਕਸਟ ਉਪਰ ਵੱਲ ਨੂੰ ਜਾਂਦਾ ਹੈ । |- |03:50 |ਇਸੇ ਤਰ੍ਹਾਂ ਜੇਕਰ ਅਸੀ ਡਾਉਨ ਐਰੋ ਤਿਕੋਣ ਉੱਤੇ ਕਲਿਕ ਕਰਦੇ ਹਾਂ, ਤਾਂ ਟੈਕਸਟ ਹੇਠਾਂ ਆਉਂਦਾ ਹੈ । |- |03:59 |ਹੁਣ ਟੈਕਸਟ ਨੂੰ ਨੋਰਮਲ ਸਥਾਨ ਉੱਤੇ ਲਿਆਉਂਦੇ ਹਾਂ। |- |04:02 |ਪੋਜੀਸ਼ਨ ਫੀਲਡ ਵਿੱਚ 0 ਟਾਈਪ ਕਰੋ । |- |04:05 |ਅਤੇ ਡਿਸਪਲੇ ਏਰਿਆ ਉੱਤੇ ਕਲਿਕ ਕਰੋ |- |04:09 |ਇੱਥੇ ਤੁਹਾਡੇ ਲਈ ਅਸਾਇਨਮੈਂਟ ਹੈ। |- |04:12 |ਪਹਿਲੇ ਟਿਊਟੋਰਿਅਲ ਦੀ ਅਸਾਇਨਮੈਂਟ ਨੂੰ ਖੋਲੋ । |- |04:15 |ਸਟਰਕਚਰਸ ਨੂੰ n - hexane ਅਤੇ n - octane ਲੇਬਲ ਕਰੋ । |- |04:19 |ਟੈਕਸਟ ਦਾ ਫਾਂਟ ਨੇਮ , ਫਾਂਟ ਸਾਇਜ , ਅੰਡਰਲਾਇਨ ਅਤੇ ਰੰਗ ਬਦਲੋ। |- |04:26 |ਤੁਹਾਡੀ ਸੰਪੂਰਨ ਅਸਾਇਨਮੈਂਟ ਇਸ ਤਰ੍ਹਾਂ ਵਿਖਣੀ ਚਾਹੀਦੀ ਹੈ। |- |04:31 |ਹੁਣ ਆਬਜੈਕਟਸ ਨੂੰ ਮੂਵ ਕਰਨ ਅਤੇ ਚੁਣਨ ਲਈ ਸਿਖਦੇ ਹਾਂ। |- |04:35 |ਟੂਲ ਬਾਕਸ ਵਿਚੋਂ, Select one or more objects ਟੂਲ ਉੱਤੇ ਕਲਿਕ ਕਰੋ । |- |04:42 |pentane ਉੱਤੇ ਕਲਿਕ ਕਰੋ । |- |04:44 |ਮਾਉਸ ਬਟਨ ਨੂੰ ਛੱਡੇ ਬਿਨਾਂ , ਇਸਨੂੰ ਵਖਰੇ ਸਥਾਨ ਉੱਤੇ ਖਿਚੋ। |- |04:49 |ਹੁਣ ਮਾਉਸ ਬਟਨ ਛੱਡ ਦਿਓ । |- |04:52 |ਅੱਗੇ , ਚਲੋ ਆਬਜੈਕਟ ਨੂੰ ਰੋਟੇਟ ਕਰਦੇ ਹਾਂ। |- |04:55 |ਆਬਜੈਕਟ ਨੂੰ ਰੋਟੇਟ ਕਰਨ ਦੇ ਲਈ , Select one or more objects ਟੂਲ ਉੱਤੇ ਕਲਿਕ ਕਰੋ । |- |05:01 |ਪ੍ਰਾਪਰਟੀ ਪੇਜ ਕੋਲ ਟੂਲਸ ਹਨ, |- |05:05 |Flip the selection horizontally , |- |05:08 |Flip the selection vertically |- |05:10 |Rotate the selection . |- |05:13 |ਇਹਨਾ ਟੂਲਸ ਦੀ ਵਰਤੋ ਕਰਨ ਲਈ |- |05:14 |Pentane ਉੱਤੇ ਕਲਿਕ ਕਰੋ । |- |05:17 |Rotate the selection ਆਪਸ਼ਨ ਨੂੰ ਚੁਣੋ। |- |05:22 |ਡਿਸਪਲੇ ਏਰਿਆ ਉੱਤੇ ਜਾਓ ਅਤੇ ਮਾਉਸ ਨੂੰ ਆਬਜੈਕਟ ਦੇ ਉੱਤੇ ਰੱਖੋ । |- |05:28 |ਮਾਉਸ ਨੂੰ clock - wise ਅਤੇ anti - clock - wise ਦਿਸ਼ਾ ਵਿਚ ਘੁਮਾਓ। |- |05:34 |ਆਬਜੈਕਟ ਦੇ ਰੋਟੇਸ਼ਨ ਨੂੰ ਵੇਖੋ । |- |05:39 |ਹੁਣ, ਆਬਜੈਕਟ ਨੂੰ ਫਲਿਪ ਕਰਨਾ ਸਿਖਦੇ ਹਾਂ । |- |05:42 |ਚਲੋ ਪੈਂਟੇਨ ਸਟਰਕਚਰ ਨੂੰ ਹੋਰੀਜੋਂਟਲੀ ਫਲਿਪ ਕਰਦੇ ਹਾਂ । |- |05:47 |ਸਟਰਕਚਰ ਨੂੰ ਹੋਰੀਜੋਂਟਲੀ ਫਲਿਪ ਕਰਨ ਲਈ Flip the selection horizontally ਟੂਲ ਉੱਤੇ ਕਲਿਕ ਕਰੋ । |- |05:55 |ਇੱਥੇ ਟਿਊਟੋਰਿਅਲ ਨੂੰ ਰੋਕੋ ਅਤੇ ਆਪਣੇ ਆਪ Flip the selection vertically ਕਰੋ । |- |06:03 |ਹੁਣ ਆਬਜੈਕਟਸ ਦਾ ਵਰਗੀਕਰਨ ਅਤੇ ਅਲਾਇਨ ਕਰਦੇ ਹਾਂ। |- |06:06 |ਆਬਜੈਕਟਸ ਦੇ ਵਰਗੀਕਰਨ ਦੇ ਲਈ , ਸਾਰੇ ਆਬਜੈਕਟਸ ਨੂੰ ਚੁਣੋ। |- |06:09 |ਇਸਦੇ ਲਈ ਐਡਿਟ ਮੈਨਿਊ ਉੱਤੇ ਜਾਓ , Select All ਉੱਤੇ ਕਲਿਕ ਕਰੋ । |- |06:15 |ਜਾਂ ਤੁਸੀ ਇੱਕੋ ਸਮੇਂ CTRL ਅਤੇ A ਬਟਨਾ ਨੂੰ ਦਬਾ ਸਕਦੇ ਹੋ । |- |06:20 |ਕਿਸੇ ਇੱਕ ਆਬਜੈਕਟ ਉੱਤੇ ਰਾਇਟ ਕਲਿਕ ਕਰੋ । |- |06:24 |context ਮੈਨਿਊ ਖੁਲਦਾ ਹੈ । |- |06:26 |Group and / or align objects option ਚੁਣੋ। |- |06:31 |ਇੱਕ ਡਾਇਲਾਗ ਬਾਕਸ ਖੁਲਦਾ ਹੈ । |- |06:33 |Group ਚੈਕ - ਬਾਕਸ ਉੱਤੇ ਕਲਿਕ ਕਰੋ । |- |06:36 |Align ਅਤੇ Space evenly ਆਪਸ਼ਨਸ ਨੂੰ ਅਨਚੈਕ ਕਰੋ , ਜੇਕਰ ਇਹ ਚੁਣੇ ਗਏ ਹਨ । |- |06:42 |OK ਬਟਨ ਉੱਤੇ ਕਲਿਕ ਕਰੋ । |- |06:45 |ਅਸੀ ਦੇਖਦੇ ਹਾਂ ਕਿ ਆਬਜੈਕਟਸ ਦਾ ਇਕਠੇ ਵਰਗੀਕਰਨ ਕੀਤਾ ਗਿਆ ਹੈ । |- |06:51 |ਹੁਣ ਆਬਜੈਕਟਸ ਨੂੰ ਅਲਾਇਨ ਕਰਦੇ ਹਾਂ । |- |06:54 |ਸਾਰੇ ਆਬਜੈਕਟਸ ਨੂੰ ਚੁਣਨ ਦੇ ਲਈ , CTRL + A ਦਬਾਓ। |- |06:58 |ਕਿਸੇ ਇੱਕ ਆਬਜੈਕਟ ਉੱਤੇ ਰਾਇਟ ਕਲਿਕ ਕਰੋ । |- |07:01 |context ਮੈਨਿਊ ਖੁਲਦਾ ਹੈ । |- |07:04 |Group properties ਆਪਸ਼ਨ ਚੁਣੋ। |- |07:09 |Align ਚੈੱਕ-ਬਾਕਸ ਉੱਤੇ ਕਲਿਕ ਕਰੋ । |- |07:12 | Align ਆਪਸ਼ਨਸ ਦੇ ਕੋਲ ਡਰਾਪ - ਡਾਉਨ ਸੂਚੀ ਹੈ । |- |07:17 |ਇਸਦੇ ਕੋਲ ਆਬਜੈਕਟਸ ਨੂੰ ਅਲਾਇਨ ਕਰਨ ਲਈ ਕੁੱਝ ਆਪਸ਼ਨਸ ਹਨ । |- |07:22 |ਮੈਂ Left ਨੂੰ ਚੁਣਾਗਾ । |- |07:25 |OK ਬਟਨ ਉੱਤੇ ਕਲਿਕ ਕਰੋ । |- |07:29 |ਬਦਲਾਵ ਨੂੰ ਵੇਖੋ । |- |07:32 |ਇੱਥੇ ਟਿਊਟੋਰਿਅਲ ਨੂੰ ਰੋਕੋ ਅਤੇ ਆਬਜੈਕਟਸ ਨੂੰ ਬਾਕੀ align ਆਪਸ਼ਨਸ ਦੇ ਨਾਲ ਆਪਣੇ ਆਪ ਅਲਾਇਨ ਕਰੋ । |- |07:41 |ਹੁਣ cut , copy ਅਤੇ paste ਆਪਸ਼ਨਸ ਦੀ ਵਰਤੋ ਕਰਨਾ ਸਿਖਦੇ ਹਾਂ। |- |07:47 |ਐਡਿਟ ਮੈਨਿਊ ਉੱਤੇ ਜਾਓ । |- |07:49 |ਇਸ ਦੇ ਕੋਲ ਬੇਸਿਕ ਐਡਿਟ ਆਪਸ਼ਨਸ ਹੁੰਦੇ ਹਨ ਜਿਵੇਂ ਕਟ , ਕਾਪੀ , ਪੇਸਟ ਅਤੇ ਕਲਿਅਰ . |- |07:57 |ਇਹਨਾ ਆਪਸ਼ਨਸ ਲਈ ਇੱਕੋ ਜਿਹੇ ਸ਼ਾਰਟ - ਕਟ ਬਟਨ ਹਨ |- |08:00 |ਕਟ ਲਈ CTRL + X |- |08:02 |ਕਾਪੀ ਲਈ CTRL + C |- |08:05 |ਪੇਸਟ ਲਈ CTRL + V , GChemPaint ਵਿੱਚ ਵੀ ਕੰਮ ਕਰਨਗੇ। |- |08:10 |Select one or more objects ਟੂਲ ਦੀ ਵਰਤੋ ਕਰਕੇ ਇੱਕ ਜਾਂ ਜਿਆਦਾ ਆਬਜੈਕਟਸ ਚੁਣੋ । |- |08:16 |ਆਬਜੈਕਟ ਉੱਤੇ ਕਲਿਕ ਕਰੋ । |- |08:18 |ਚਲੋ ਕਟ ਕਰਨ ਲਈ CTRL + X ਦਬਾਉਂਦੇ ਹਾਂ। |- |08:22 |ਡਿਸਪਲੇ ਏਰਿਆ ਵਿੱਚ ਇਕ ਵੱਖ ਸਥਾਨ ਉੱਤੇ ਆਬਜੈਕਟ ਨੂੰ ਪੇਸਟ ਕਰਨ ਲਈ CTRL + V ਦਬਾਓ। |- |08:29 |ਵੇਖੋ ,ਕਿ ਜਦੋਂ ਅਸੀ ਆਬਜੈਕਟ ਨੂੰ ਕਟ ਕਰਦੇ ਹਾਂ , ਤਾਂ ਇਹ ਆਪਣੇ ਮੂਲ ਸਥਾਨ ਤੋਂ ਮਿਟ ਜਾਂਦਾ ਹੈ । |- |08:35 |ਅੱਗੇ , ਡਿਸਪਲੇ ਏਰਿਆ ਵਿੱਚ ਵੱਖ ਸਥਾਨ ਉੱਤੇ ਆਬਜੈਕਟ ਨੂੰ ਕਾਪੀ ਅਤੇ ਪੇਸਟ ਕਰਦੇ ਹਾਂ। |- |08:42 |ਆਬਜੈਕਟ ਉੱਤੇ ਕਲਿਕ ਕਰੋ , ਕਾਪੀ ਲਈ CTRL + C ਅਤੇ ਪੇਸਟ ਲਈ CTRL + V ਦਬਾਓ। |- |08:50 |ਵੇਖੋ ਕਿ ਜਦੋਂ ਅਸੀ ਆਬਜੈਕਟ ਨੂੰ ਕਾਪੀ ਕਰਦੇ ਹਾਂ , ਤਾਂ ਇਹ ਆਪਣੇ ਮੂਲ ਸਥਾਨ ਤੋਂ ਨਹੀਂ ਮਿਟਦਾ । |- |08:58 |ਡਿਸਪਲੇ ਏਰਿਆ ਨੂੰ ਕਲਿਅਰ ਕਰਨ ਦੇ ਲਈ , ਸਾਰੇ ਆਬਜੈਕਟਸ ਨੂੰ ਚੁਣੋ। |- |09:02 |ਸਾਰੇ ਆਬਜੈਕਟਸ ਨੂੰ ਚੁਣਨ ਲਈ CTRL + A ਦਬਾਓ। |- |09:06 |ਐਡਿਟ ਮੈਨਿਊ ਉੱਤੇ ਜਾਓ । |- |09:08 |Clear ਉੱਤੇ ਕਲਿਕ ਕਰੋ । |- |09:11 |ਆਪਣੇ ਮੂਲ ਸਟਰਕਚਰ ਨੂੰ ਵਾਪਸ ਪ੍ਰਾਪਤ ਕਰਨ ਦੇ ਲਈ , ਐਡਿਟ ਮੈਨਿਊ ਉੱਤੇ ਜਾਓ । |- |09:16 |Undo ਉੱਤੇ ਕਲਿਕ ਕਰੋ । |- |09:19 |ਜਾਂ CTRL + Z ਦਬਾਓ। |- |09:23 |ਕੀਬੋਰਡ ਉੱਤੇ ਦਿੱਤੇ Delete ਬਟਨ ਦੀ ਵਰਤੋ ਕਰਕੇ ਆਬਜੈਕਟ ਨੂੰ ਮਿਟਾਉਣ ਲਈ , ਆਬਜੈਕਟ ਚੁਣੋ। |- |09:29 |ਕੀਬੋਰਡ ਵਿਚੋ Delete ਬਟਨ ਦਬਾਓ |- |09:33 |ਹੁਣ ਸਟਰਕਚਰ ਦੇ ਭਾਗ ਨੂੰ ਮਿਟਾਉਣ ਦੇ ਲਈ , Eraser ਟੂਲ ਦੀ ਵਰਤੋ ਕਰਨਾ ਸਿਖਦੇ ਹਾਂ। |- |09:39 |ਟੂਲਬਾਕਸ ਵਿਚੋਂ Eraser ਟੂਲ ਚੁਣੋ। |- |09:43 |ਮਾਊਸ ਨੂੰ ਕਿਸੇ ਵੀ ਇਕ ਸਟਰਕਚਰ ਦੇ ਕੋਲ ਰੱਖੋ । |- |09:48 |ਸਟਰਕਚਰ ਦਾ ਉਹ ਭਾਗ ਲਾਲ ਰੰਗ ਵਿੱਚ ਬਦਲ ਜਾਂਦਾ ਹੈ । |- |09:53 |ਸਟਰਕਚਰ ਦੇ ਲਾਲ ਰੰਗ ਵਾਲੇ ਭਾਗ ਉੱਤੇ ਕਲਿਕ ਕਰੋ , ਇਸਨੂੰ ਡਿਲੀਟ ਕਰਨ ਦੇ ਲਈ । |- |09:59 |ਆਪਣਾ ਮੂਲ ਸਟਰਕਚਰ ਪ੍ਰਾਪਤ ਕਰਨ ਲਈ ਬਦਲਾਵਾਂ ਨੂੰ Undo ਕਰੋ । |- |10:08 |ਹੁਣ ਫਾਇਲ ਨੂੰ ਸੇਵ ਕਰਦੇ ਹਾਂ। |- |10:11 |ਟੂਲਬਾਰ ਉੱਤੇ Save the current file ਬਟਨ ਉੱਤੇ ਕਲਿਕ ਕਰੋ । |- |10:16 |ਇਸਦੇ ਨਾਲ , ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ । |- |10:22 |ਇਸਦਾ ਸਾਰ ਕਰਦੇ ਹਾਂ। |- |10:24 |ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ ਕਿ |- |10:27 |*ਕਿਵੇਂ ਮੌਜੂਦਾ ਫਾਇਲ ਖੋਲਦੇ ਹਨ |- |10:29 |*ਡਿਸਪਲੇ ਏਰਿਆ ਵਿੱਚ ਟੈਕਸਟ ਕਿਵੇਂ ਜੋੜਦੇ ਹਨ ਅਤੇ ਐਡਿਟ ਕਰਦੇ ਹਨ |- |10:33 |*ਆਬਜੈਕਟਸ ਨੂੰ ਕਿਵੇਂ ਸਿਲੈਕਟ , ਮੂਵ , ਫਲਿਪ ਅਤੇ ਰੋਟੇਟ ਕਰਦੇ ਹਨ |- |10:36 |*ਆਬਜੈਕਟਸ ਦਾ ਕਿਵੇਂ ਵਰਗੀਕਰਨ ਅਤੇ ਅਲਾਇਨ ਕਰਦੇ ਹਨ |- |10:39 |*ਆਬਜੈਕਟਸ ਨੂੰ ਕਿਵੇਂ ਕਟ , ਕਾਪੀ , ਪੇਸਟ ਅਤੇ ਡਿਲੀਟ ਕਰਦੇ ਹਨ |- |10:44 |ਇੱਕ ਅਸਾਇਨਮੈਂਟ ਦੇ ਤੌਰ ਤੇ , Eraser ਟੂਲ ਦੀ ਵਰਤੋ ਕਰੋ ਅਤੇ |- |10:48 |*n - octane ਸਟਰਕਚਰ ਨੂੰ n - pentane ਵਿੱਚ ਤਬਦੀਲ ਕਰੋ |- |10:52 |*n - hexane ਸਟਰਕਚਰ ਨੂੰ Ethane ਵਿੱਚ ਤਬਦੀਲ ਕਰੋ |- |10:56 |ਅਸਾਇਨਮੈਂਟ ਦਾ ਆਉਟਪੁਟ ਇਸ ਤਰ੍ਹਾਂ ਦਾ ਵਿਖਣਾ ਚਾਹੀਦਾ ਹੈ । |- |11:00 |ਇਸ URL ਉੱਤੇ ਉਪਲੱਬਧ ਵੀਡੀਓ ਵੇਖੋ । |- |11:04 |ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |- |11:08 |ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |- |11:13 |ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: |- |11:15 |ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |- |11:18 |ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ । |- |11:21 |ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact @ spoken - tutorial . org ਨੂੰ ਲਿਖੋ। |- |11:28 |ਸਪੋਕਨ ਟਿਊਟੋਰਿਅਲ ਪ੍ਰੋਜੇਕਟ , ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |- |11:32 |ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |- |11:39 |ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । |- |11:46 |ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । |}