PHP-and-MySQL/C4/Sending-Email-Part-2/Punjabi
From Script | Spoken-Tutorial
Time | Narration |
---|---|
0:00 | ਸੱਤ ਸ਼੍ਰੀ ਅਕਾਲ , ਅਸੀਂ ਇੱਥੇ ਆਪਣਾ HTML ਫੋਰਮ ਬਣਾਇਆ ਹੈ ਅਤੇ ਇਹ ਨਿਸ਼ਚਿਤ ਕਰ ਲਿਆ ਹੈ ਕਿ ਜਦੋਂ ਸਾਡਾ ਫੋਰਮ ਸਬਮਿਟ ਹੁੰਦਾ ਹੈ ਤਾਂ ਪੋਸਟ ( POST ) ਵੇਰਿਏਬਲ ਦੁਆਰਾ ਡੇਟਾ ਪ੍ਰੋਸੇਸ ਹੁੰਦਾ ਹੈ । |
0:12 | ਸਿਰਫ ਟਿਊਟੋਰਿਅਲ ਦੇ ਲਈ ਅਗਲੀ ਚੀਜ ਜੋ ਅਸੀ ਕਰਾਂਗੇ ਉਹ ਹੈ ਕਿ ਇਸ ਉੱਤੇ ਕੁੱਝ ਕੰਡੀਸ਼ੰਸ ਨੂੰ ਜਾਂਚਾਂਗੇ । |
0:22 | ਮੈਂ ਕਹਾਂਗਾ ਜੇਕਰ ਸਟਰਿੰਗ ਦੀ ਲੰਬਾਈ ……… |
0:25 | ਨਹੀਂ , ਮੈਂ ਪਹਿਲਾਂ ਮੌਜੂਦਗੀ ਲਈ ਜਾਂਚ ਕਰਾਂਗਾ - ਸੋ if name and message |
0:30 | ਇਹ ਕੇਵਲ ਕਹਿ ਰਿਹਾ ਹੈ ਕਿ ਕੀ ਇਹ ਅਤੇ ਇਹ ਮੌਜੂਦ ਹੈ ਕਿਉਂਕਿ ਜਦੋਂ ਤੱਕ ਇਹ ਮੌਜੂਦ ਹਨ ਇਹਨਾ ਵਿੱਚ ਹਮੇਸ਼ਾ ਵੈਲਿਊ ਟਰੂ ( true ) ਹੋਵੇਗੀ । |
0:38 | ਅਤੇ ਇੱਥੇ ਅਸੀ and ਆਪਰੇਟਰ ਦੀ ਵਰਤੋ ਕਰ ਰਹੇ ਹਾਂ ਜੋ ਇੱਥੇ ਕਹਿੰਦਾ ਹੈ ਕਿ ਕੀ ਇਹ ਟਰੂ ( true ) ਹੈ AND ਕੀ ਇਹ ਟਰੂ ( true ) ਹੈ । |
0:45 | ਜੇਕਰ ਇਹ TRUE ਹੈ , ਅਸੀ ਕੋਡ ਨੂੰ ਇੱਥੇ ਚਲਾਵਾਂਗੇ । |
0:49 | ਜੇਕਰ ਨਹੀਂ ਤਾਂ ਇਸ ਸਕਰਿਪਟ ਨੂੰ ਖਤਮ ਕਰਨਾ ਚਾਹਾਂਗਾ ਅਤੇ ਮੈਂ ਲਿਖਾਂਗਾ You must enter a name and message |
1:04 | ਅਤੇ ਪ੍ਰਭਾਵ ਲਈ ਉਸਨੂੰ underline ਕਰ ਸਕਦਾ ਹਾਂ । |
1:07 | ਅਤੇ ਕੋਡ ਦੇ ਬਲਾਕ ਦੇ ਅੰਦਰ – ਜੇਕਰ ਇਹ ਟਰੂ ਹੈ ਅਸੀ ਹੋਰ ਚੈੱਕ ਲਗਾ ਕੇ ਦੇਖਾਂਗੇ । |
1:14 | ਸੋ ਇੱਥੇ ਅਸੀਂ existence check ਦੇ ਨਾਲ ਜਾਂਚ ਕੀਤੀ ਹੈ । |
1:20 | ਅਸੀ ਇੱਥੇ ਕੀ ਕਰਾਂਗੇ ਕਿ ਇੱਕ ਹੋਰ ਚੈੱਕ ( check ) ਰੰਨ ਕਰਾਂਗੇ । |
1:25 | ਮੈਂ ਇਸਨੂੰ ਕੀ ਸ਼ਬਦ ਦੇਵਾਂ ? ਮੈਂ ਲੰਬਾਈ ਦੀ ਜਾਂਚ ਕਰਾਂਗਾ । ਸੋ ਮੈਂ ਇਨ੍ਹਾਂ ਨੂੰ ਲੰਬਾਈ ਦੀ ਜਾਂਚ ਦੇ ਰੂਪ ਵਿਚ ਕਮੇਂਟ ਕਰਾਂਗਾ । |
1:32 | ਅਸੀ ਕਹਾਂਗੇ name ਜਾਂ string - length ਫੰਕਸ਼ਨ ਦਾ ਵਰਤੋ ਕਰਕੇ ਸਟਰਿੰਗ ਦੀ ਲੰਬਾਈ । |
1:40 | ਅਸੀ ਚੈੱਕ ਕਰਦੇ ਹਾਂ ਕਿ ਜੇਕਰ ਨੇਮ ਦਾ ਸਟਰਿੰਗ ਲੈਂਥ ਫੰਕਸ਼ਨ ਸਾਡੀ ਅਧਿਕਤਮ ਲੈਂਥ ਜੋਕਿ 20 ਹੈ , ਉਸਤੋਂ ਵੱਡੀ ਹੈ- ਨਹੀਂ , ਉਸਤੋਂ ਘੱਟ ਜਾਂ ਉਸਦੇ ਬਰਾਬਰ ਹੈ ਅਸੀ ਇੱਥੇ ਕੋਈ ਵੀ ਗਿਣਤੀ ਦੇ ਸਕਦੇ ਹਾਂ । |
1:55 | ਅਤੇ ਮੈਸੇਜ ਦੀ ਸਟਰਿੰਗ ਲੈਂਥ 300 ਅੱਖਰਾਂ ਤੋਂ ਘੱਟ ਜਾਂ ਉਸਦੇ ਬਰਾਬਰ ਹੈ । ਸਪਸ਼ਟ ਹੈ ਕਿ ਤੁਹਾਡੇ ਕੋਲ ਇੱਥੇ ਕੋਈ ਵੀ ਗਿਣਤੀ ਹੋ ਸਕਦੀ ਹੈ । |
2:12 | ਅਤੇ ਫਿਰ ਕੋਡ ਦੇ ਇਸ ਬਲਾਕ ਨੂੰ ਚਲਾਵਾਂਗੇ । |
2:16 | ਨਹੀਂ ਤਾਂ ਅਸੀ ਲਿਖਦੇ ਹਾਂ Max length for name is 20 and max length for message is 300 . |
2:30 | ਸਪਸ਼ਟ ਹੈ ਕਿ ਇੱਕ ਹੋਰ ਕਰਨ ਯੋਗ ਚੰਗਾ ਕੰਮ ਹੈ ਕਿ 300 ਅਤੇ 20 ਨੂੰ ਵੇਰਿਏਬਲਸ ਵਿੱਚ ਸਟੋਰ ਕਰਨਾ । |
2:36 | ਇਸਨੂੰ ਇੱਥੇ ਸੈੱਟ ਕਰਦੇ ਹਾਂ । ਤੁਸੀ ਲਿਖ ਸਕਦੇ ਹੋ namelen = 20 ਅਤੇ messagelen = 300 . |
2:47 | ਫਿਰ ਤੁਸੀ ਇਸਨੂੰ ਇੱਥੇ ਜੋੜ ਸਕਦੇ ਹੋ ਸੋ ਇੱਥੇ namelen ਮਾਫ ਕਰੋ namelen ਇੱਥੇ । |
2:55 | ਅਤੇ ਇੱਥੇ ਤੁਸੀ ਲਿਖ ਸਕਦੇ ਹੋ – ਓਹ ! ਇਸਨੂੰ ਵਾਪਸ ਰਖਦੇ ਹਾਂ ਅਤੇ ਇੱਥੇ ਤੁਸੀਂ messagelen ਲਿਖ ਸਕਦੇ ਹੋ। |
3:04 | ਇੱਥੇ ਹੇਠਾਂ ਵੀ ਇਨ੍ਹਾਂ ਨੂੰ ਰਿਪਲੇਸ ਕਰੋ । ਸੋ ਇਹ ਆਪਣੇ ਆਪ ਬਦਲ ਜਾਣਗੇ ਜੇਕਰ ਤੁਸੀ ਇੱਕ ਚੈੱਕ ਚਲਾ ਰਹੇ ਹੋ । |
3:12 | ਸੋ ਇੱਥੇ ਤੁਸੀ ਲਿਖਦੇ ਹੋ messagelen . |
3:15 | ਸੋ ਇਸਨੂੰ ਜਾਂਚਦੇ ਹਾਂ । namelen ਵਧ ਤੋਂ ਵਧ 20 ਅੱਖਰਾਂ ਦੇ ਹੁੰਦੇ ਹਨ ਸੋ ਇੱਥੇ ਅਸੀ ਜ਼ਿਆਦਾ ਤੋਂ ਜ਼ਿਆਦਾ 20 ਅੱਖਰ ਹੀ ਏੰਟਰ ਕਰ ਸਕਦੇ ਹਾਂ । ਸੋ ਇੱਥੇ Alex . |
3:26 | ਮੈਸੇਜ ( message ) ਵਿੱਚ , ਇੱਥੇ ਮੈਂ 300 ਅੱਖਰਾਂ ਤੋਂ ਜ਼ਿਆਦਾ ਟੈਕਸਟ ਏੰਟਰ ਕਰਾਂਗਾ । ਮੈਂ ਇਸਨੂੰ ਕਾਪੀ ਪੇਸਟ ਕਰਾਂਗਾ । |
3:33 | ਇਹ ਹੁਣ 300 ਅੱਖਰਾਂ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ । |
3:38 | ਸੋ ਜੇਕਰ ਮੈਂ Send me this ਬਟਨ ਕਲਿਕ ਕਰਦਾ ਹਾਂ , ਸਾਨੂੰ ਇਹ ਮੈਸੇਜ ਮਿਲਦਾ ਹੈ - The max length of the name is 20 . . . ਇਹ ਉਹ ਵੇਰਿਏਬਲ ਹੈ ਜਿਸਨੂੰ ਅਸੀਂ ਇੱਥੇ ਲਿਖਿਆ ਸੀ । |
3:49 | ਅਤੇ ਇਸਦੇ ਲਈ ਵਧ ਤੋਂ ਵਧ ਲੰਬਾਈ 300 ਹੈ ; ਇਹ ਇੱਥੋਂ ਲਿਆ ਗਿਆ ਇੱਕ ਹੋਰ ਵੇਰਿਏਬਲ ਹੈ । |
3:56 | ਅਸੀ ਚੈੱਕ ( check ) ਲੈ ਰਹੇ ਹਾਂ ਅਤੇ ਇਸ ਵੇਰਿਏਬਲ ਨੂੰ ਵੀ ਏਕੋ ਕਰ ਰਹੇ ਹਾਂ । |
4:02 | ਇਹ ਮੰਨਦੇ ਹੋਏ ਕਿ ਸਭ ਠੀਕ ਹੈ ਸਾਨੂੰ ਯੂਜਰ ਨੂੰ ਭੇਜੇ ਹੋਏ ਈ - ਮੇਲ ਮਿਲਣਗੇ । |
4:07 | ਮੈਂ ਇਸ ਅਡਰੇਸ ਉੱਤੇ ਜ਼ੋਰ ਦੇ ਰਿਹਾ ਹਾਂ ਅਤੇ ਇੱਥੇ ਪਹਿਲਾਂ ਹੀ ਸਾਡੀ ਸਬਜੈਕਟ ਲਾਇਨ ਹੈ । |
4:13 | ਅਸੀ ਇਸਨੂੰ ਇੱਥੇ ਹੇਠਾਂ ਲਿਆ ਸਕਦੇ ਹਾਂ ; ਵੇਰਿਏਬਲ ਸੈੱਟ ਕਰਨ ਦਾ ਕੋਈ ਮਤਲਬ ਨਹੀਂ ਹੈ ਜੇਕਰ ਭੇਜਣ ਲਈ ਈ - ਮੇਲ ਤਿਆਰ ਨਹੀਂ ਹੈ । |
4:20 | ਸੋ ਇਹ ਸਾਡੇ ਸੇਟਅਪ ਵੇਰਿਏਬਲਸ ਹਨ ਅਤੇ ਸਾਡੇ ਕੋਲ । |
4:32 | from ਵੀ ਹੈ ਲੇਕਿਨ ਇਹ ਈ - ਮੇਲ ਅਡਰੇਸ ਦੇ ਸਮਾਨ ਹੈ । |
4:38 | ਸੋ ਸਾਡੇ ਕੋਲ name ਪਹਿਲਾਂ ਤੋਂ ਹੀ ਹੈ ਅਤੇ ਸਾਨੂੰ message ਦੀ ਲੋੜ ਹੈ ਜੋਕਿ ਇੱਥੇ ਮੌਜੂਦ ਹੈ । |
4:46 | ਸਾਨੂੰ ਹੈਡਰ ਦੀ ਵੀ ਕੁੱਝ ਜਾਣਕਾਰੀ ਚਾਹੀਦੀ ਹੈ ਜੋ ਮੈਂ ਤੁਹਾਨੂੰ ਜਲਦੀ ਹੀ ਦਿਖਾਵਾਂਗਾ ਲੇਕਿਨ ਹੁਣ ਲਈ ਅਸੀ ਸਿੱਧੇ mail function ਨੂੰ ਵੇਖਦੇ ਹਾਂ । |
4:58 | mail function ਇਸ ਤਰ੍ਹਾਂ ਨਾਲ ਹੈ – ਮੇਲ ਅਤੇ ਪਹਿਲਾ ਵੇਰਿਏਬਲ ਜੋ ਤੁਸੀਂ ਸ਼ਾਮਿਲ ਕਰਨਾ ਹੈ ਉਹ ਹੈ ਕਿ ਇਹ ਮੈਸੇਜ ਕਿਸ ਲਈ ਹੈ । ਮੈਂ ਟਾਈਪ ਕਰਾਂਗਾ to . |
5:11 | ਅਤੇ ਫਿਰ ਈ - ਮੇਲ ਦਾ ਸਬਜੇਕਟ ਕੇਵਲ subject ਹੈ । |
5:15 | ਇਹ ਇੱਥੇ ਹੈ ।ਫਿਰ ਸਾਡੇ ਕੋਲ ਈ-ਮੇਲ ਦਾ ਮੁੱਖ ਭਾਗ ਹੈ ਸੋ body . |
5:20 | ਇੱਥੇ ਅਸੀ ਲਿਖਦੇ ਹਾਂ body = This is an email from name . ਸੋ ਅਸੀਂ ਈ - ਮੇਲ ਦੀ body ਦੇ ਅੰਦਰ ਨੇਮ ਨੂੰ ਸ਼ਾਮਿਲ ਕੀਤਾ ਹੈ । |
5:36 | ਫਿਰ ਨਵੀਂ ਲਾਇਨ ਲਈ ਬੈਕਸਲੈਸ਼ n ਦੀ ਵਰਤੋ ਕਰਦੇ ਹਾਂ - ਸੋ ਇਹ ਦੋ ਨਵੀਆਂ ਲਾਇੰਸ ਹਨ । |
5:42 | ਅਗਲਾ ਅਸੀ ਮੈਸੇਜ ਏਕੋ ਕਰਦੇ ਹਾਂ ਜੋ ਇਸ ਵਿੱਚ ਸ਼ਾਮਿਲ ਹੋਵੇਗਾ । |
5:49 | ਸੋ ਇੱਥੇ ਸਾਡੀ body ਵਿੱਚ generic ਮੈਸੇਜ ਸ਼ਾਮਿਲ ਹੈ , ਯੂਜਰ ਦਾ ਨਾਮ ਜਿਸਨੂੰ ਅਸੀਂ ਫੋਰਮ ਵਿੱਚ ਪ੍ਰੋਸੇਸ ਕੀਤਾ ਹੈ ਅਤੇ ਫਿਰ ਦੋ ਨਵੀਆਂ ਲਾਇੰਸ ਅਤੇ ਅੱਗੇ message ਲਿਖਿਆ ਹੈ ਜੋ ਇਥੇ ਸਾਡੇ ਫੋਰਮ ਵਿੱਚ ਏੰਟਰ ਕੀਤਾ ਗਿਆ ਹੈ । ਠੀਕ ਹੈ ? |
6:03 | ਸੋ ਇਸਨੂੰ ਹਟਾਉਂਦੇ ਹਾਂ । |
6:06 | ਇਹ ਠੀਕ ਲੱਗ ਰਿਹਾ ਹੈ । |
6:09 | mail function ਦੇ ਰੂਪ ਵਿੱਚ ਤੁਸੀ ਸੋਚ ਸਕਦੇ ਹੋ ਕਿ ਇਹ ਕਿਵੇਂ ਕੰਮ ਕਰੇਗਾ ਲੇਕਿਨ php ਈ - ਮੇਲ ਭੇਜਣਾ ਕਾਫ਼ੀ ਆਸਾਨ ਹੈ । |
6:21 | ਲੇਕਿਨ ਅਸੀ ਵਾਸਤਵ ਵਿੱਚ ਕਦੋਂ ਈ - ਮੇਲ ਭੇਜਦੇ ਹਾਂ , ਅਸੀ ਵੇਖਦੇ ਹਾਂ ਕਿ ਇੱਥੇ ਕੁੱਝ ਸਮੱਸਿਆਵਾਂ ਹਨ । |
6:27 | ਸਾਨੂੰ ਇੱਕ ਵਾਰਨਿੰਗ ਮਿਲੀ ਹੈ - the mail function send mail from is not set in php dot ini or custom From: header missing . |
6:36 | ਮੈਂ ਆਪਣੇ ini ਵਿੱਚ send mail from ਨਹੀਂ ਸੈੱਟ ਕੀਤਾ ਹੈ । ਮੈਂ ਇਸਨੂੰ ਭੁੱਲ ਗਿਆ ਸੀ ਇਸਲਈ ਇਸਨੂੰ ਖੁਦ ਕਰਦਾ ਹਾਂ । |
6:44 | ਇਸਨੂੰ ਕਰਨ ਤੋਂ ਬਾਅਦ ਸਾਨੂੰ ਇੱਕ ਹੋਰ ਏਰਰ ਮਿਲਦਾ ਹੈ । |
6:48 | ਮੈਂ ਤੁਹਾਨੂੰ ਦੱਸਾਂਗਾ ਕਿ ਇਸਨੂੰ ਠੀਕ ਕਿਵੇਂ ਕਰਨਾ ਹੈ ਲੇਕਿਨ ਵੀਡੀਓ ਦੇ ਅਗਲੇ ਭਾਗ ਵਿੱਚ । |
6:52 | ਅਗਲੇ ਭਾਗ ਵਿੱਚ ਅਸੀ ਹੋਰ ਏਰਰ ਜੋ ਇਸਦੇ ਬਾਅਦ ਮਿਲਣਗੇ ਉਨ੍ਹਾਂ ਨੂੰ ਵੇਖਾਂਗੇ । |
6:56 | ਸੋ ਮੈਨੂੰ ਅਗਲੇ ਭਾਗ ਵਿੱਚ ਮਿਲੋ । ਮੈਂ ਹਰਮੀਤ ਸੰਧੂ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ । |