PHP-and-MySQL/C4/Sending-Email-Part-1/Punjabi
From Script | Spoken-Tutorial
Time | Narration |
---|---|
0:00 | ਸੱਤ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ । ਅੱਜ ਮੈਂ ਤੁਹਾਨੂੰ ਸਿਖਾਵਾਂਗਾ ਕਿ ਕਿਵੇਂ ਇੱਕ ਇਮੇਲ ( email ) ਸਕਰਿਪਟ ਬਣਾਉਣੀ ਹੈ ਵਿਸ਼ੇਸ਼ ਰੂਪ ਵਿਚ ਜਦੋਂ ਤੁਸੀ ਇੱਕ ਯੂਜਰ ਨੂੰ ਇੱਕ ਵੇਬਸਾਈਟ ਉੱਤੇ ਰਜਿਸਟਰ ਕਰ ਰਹੇ ਹੋ । |
0:12 | ਤੁਸੀ ਕਿਵੇਂ ਉਨ੍ਹਾਂ ਨੂੰ ਇਮੇਲ ਭੇਜਕੇ ਪ੍ਰਮਾਣਿਤ ਕਰਦੇ ਹੋ ਕਿ ਉਹ ਰਜਿਸਟਰ ਹੋ ਚੁੱਕੇ ਹਨ । ਮੈਂ ਇਸਨੂੰ ਕੁੱਝ ਹੱਦ ਤੱਕ ਇੱਕ ਸਕਰਿਪਟ ਬਣਾਕੇ ਕਰਾਂਗਾ - ਇੱਕ Send me an email ਸਕਰਿਪਟ । |
0:24 | ਇਹ ਇੱਕ html ਫੋਰਮ ਵਿੱਚ ਹੋਵੇਗਾ ਜਿਸ ਵਿੱਚ ਤੁਸੀ ਇੱਕ ਵਿਸ਼ਾ ਅਤੇ ਇੱਕ ਮੈਸੇਜ ਲਿਖ ਸਕਦੇ ਹੋ ਅਤੇ ਨਿਰਧਾਰਿਤ ਕੀਤੇ ਏਡਰੇਸ ਉੱਤੇ ਭੇਜ ਸਕਦੇ ਹੋ । |
0:34 | ਸੋ , ਅਸੀ ਇੱਕ address ਵੇਰਿਏਬਲ ਬਣਾਵਾਂਗੇ । |
0:39 | ਮੈਂ ਇੱਥੇ ਆਪਣਾ hotmail ਏਡਰੇਸ ਟਾਈਪ ਕਰਾਂਗਾ । |
0:48 | ਤੁਸੀ ਵੇਖ ਸਕਦੇ ਹੋ ਜਦੋਂ ਮੈਂ ਆਪਣਾ ਮੌਜੂਦਾ hotmail ਪੇਜ ਖੋਲ੍ਹਦਾ ਹਾਂ ਅਤੇ Inbox , ਉੱਤੇ ਕਲਿਕ ਕਰਦਾ ਹਾਂ , ਇੱਥੇ ਮੇਰੇ ਦੁਆਰਾ ਕੋਈ ਵੀ ਇਮੇਲਸ ( emails ) ਨਹੀਂ ਹਨ । |
0:55 | ਇਸ ਸਮੇਂ ਇੱਥੇ ਕੋਈ ਵੀ ਨਵੇਂ ਇਮੇਲਸ ( emails ) ਨਹੀਂ ਹਨ । |
1:05 | ਸੋ ਇਹ ਏਡਰੇਸ ਹੈ ਮੇਰੇ address ਵੇਰਿਏਬਲ ਵਿੱਚ । ਮੈਂ ਵੇਰਿਏਬਲ ਨੂੰ ਨਵਾਂ ਨਾਮ to ਦੇਵਾਂਗਾ । |
1:13 | ਅਸੀ ਇਸਨੂੰ ਭੇਜਣ ਲਈ mail ਫੰਕਸ਼ਨ ( function ) ਦਾ ਇਸਤੇਮਾਲ ਕਰਾਂਗੇ । |
1:17 | ਸਾਡੇ ਕੋਲ ਭੇਜਣ ਵਾਲਾ ਅਤੇ ਵਿਸ਼ਾ ਇੱਥੇ ਹੋਵੇਗਾ । |
1:21 | ਸਾਡੇ ਕੋਲ ਇੱਕ ਸਟੈਂਡਰਡ subject ਹੋਵੇਗਾ ਜੋ ਹੈ Email from PHPAcademy . |
1:32 | ਅਗਲਾ ਸਾਨੂੰ ਇੱਕ html ਫੋਰਮ ਦੀ ਲੋੜ ਹੈ ਜੋ ਜਮਾਂ ਕਰੇਗਾ । ਮੈਂ ਇੱਕ ਆਪਣੇ ਆਪ ਜਮਾਂ ਕਰਨ ਵਾਲਾ ਬਣਾਵਾਂਗਾ । |
1:39 | ਸੋ ਚੱਲੋ ਇੱਥੇ ਕੁੱਝ html ਕੋਡ ਰੱਖਦੇ ਹਾਂ । ਮੇਰੇ ਕੋਲ ਇੱਥੇ ਇੱਕ ਫੋਰਮ ਹੋਵੇਗਾ ਜੋ ਇਸ ਪੇਜ ਵਿੱਚ send me an email dot php ਦੇ ਨਾਲ ਜਮਾਂ ਹੋਵੇਗਾ । |
1:54 | method POST ਹੋਵੇਗਾ । |
1:59 | ਅਸੀ ਆਪਣਾ ਫੋਰਮ ਇੱਥੇ ਖ਼ਤਮ ਕਰਾਂਗੇ । |
2:02 | ਯੂਜਰ ਕੁੱਝ ਵੀ ਟਾਈਪ ਕਰ ਸਕਦੇ ਹਨ ਜੋ ਉਹ ਇੱਥੇ ਨਿਰਧਾਰਿਤ ਏਡਰੇਸ ਉੱਤੇ ਭੇਜਣਾ ਚਾਹੁੰਦੇ ਹਨ । |
2:10 | ਸਪੱਸ਼ਟ ਹੈ ਕਿ ਤੁਸੀ ਇਸਨੂੰ ਮਹੱਤਵ ਦੇ ਸਕਦੇ ਹੋ । ਜਦੋਂ ਫੋਰਮ ਬਣਾਉਂਦੇ ਹੋ , ਤੁਸੀ ਕਹਿ ਸਕਦੇ ਹੋ ਕਿ ਤੁਸੀ ਇਸ ਵਿਸ਼ੇਸ਼ ਏਡਰੇਸ ਉੱਤੇ ਭੇਜਣਾ ਚਾਹੁੰਦੇ ਹੋ । |
2:18 | send me an email ਸਕਰਿਪਟ ਕੇਵਲ ਇੰਨੀ ਹੀ ਹੋਵੇਗੀ - ਈਮੇਲ ( email ) ਜਿਸਨੂੰ ਤੁਸੀ ਆਪਣੀ ਇੱਕ ਵੇਬਸਾਈਟ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ । |
2:27 | ਹੁਣ ਸਾਡੇ ਕੋਲ ਇੱਕ text ਇਨਪੁਟ ਹੋਵੇਗਾ । |
2:31 | ਇਹ ਮੈਨੂੰ ਈਮੇਲ ਭੇਜਣ ਵਾਲੇ ਵਿਅਕਤੀ ਦਾ ਨਾਮ ਹੋਵੇਗਾ । |
2:34 | ਸੋ ਤੁਹਾਡੇ ਕੋਲ type text ਹੋਵੇਗਾ ਜਿਸਦਾ ਨਾਮ name ਹੈ । |
2:39 | ਸਾਡੇ ਕੋਲ ਹੁਣ ਲਈ max length 20 ਦੇ ਬਰਾਬਰ ਹੋਵੇਗਾ । |
2:45 | ਇਸਦੇ ਹੇਠਾਂ ਅਸੀ ਟੈਕਸਟ ਦੀ ਜਗ੍ਹਾ ਬਣਾਵਾਂਗੇ । |
2:49 | ਸੋ ਮੈਂ text area ਟਾਈਪ ਕਰਾਂਗਾ ਅਤੇ ਇਸਨੂੰ ਇਸ ਪ੍ਰਕਾਰ ਖ਼ਤਮ ਕਰਾਂਗਾ । |
2:53 | ਫਿਰ ਅਸੀ ਇਸਨੂੰ message ਨਾਮ ਦੇਵਾਂਗੇ । |
2:59 | ਅਸੀ ਇੱਥੇ ਇੱਕ ਪੈਰਾਗਰਾਫ ਦੀ ਸ਼ੁਰੁਆਤ ਰੱਖਾਂਗੇ ਅਤੇ ਇੱਕ ਪੈਰਾਗਰਾਫ ਦਾ ਅੰਤ । |
3:04 | ਅਤੇ ਇੱਥੇ ਹੇਠਾਂ ਅਸੀ ਇੱਕ submit ਬਟਨ ਬਣਾਵਾਂਗੇ ਜਿਸਦੀ ਵੈਲਿਊ Send ਦੇ ਬਰਾਬਰ ਹੋਵੇਗੀ । |
3:14 | ਜਾਂ . . . Send me this , ਠੀਕ ਹੈ ? |
3:17 | ਸੋ ਜੇਕਰ ਤੁਸੀ ਸਾਡੇ ਪੇਜ ਉੱਤੇ ਆਉਂਦੇ ਹੋ ਅਤੇ ਇੱਥੇ ਇਸ ਪੇਜ ਨੂੰ ਚੁਣਦੇ ਹੋ । |
3:21 | ਇਹ ਨਾਮ ਦੇ ਲਈ ਜਗ੍ਹਾ ਹੈ ਅਤੇ ਇਹ ਸੂਚਨਾ ਲਈ ਜਗ੍ਹਾ ਹੈ । |
3:25 | ਸੋ ਮੈਂ ਇੱਥੇ Name ਲਿਖਾਂਗਾ ਅਤੇ ਇੱਥੇ Message ਲਿਖਾਂਗਾ । |
3:31 | ਅਤੇ ਹੁਣ ਇਹ ਕਾਫ਼ੀ ਬਿਹਤਰ ਵਿੱਖ ਰਿਹਾ ਹੈ । ਸਾਡੇ ਕੋਲ ਸਾਡਾ name ਬਾਕਸ ਹੈ ਅਤੇ message ਬਾਕਸ ਹੈ । |
3:38 | ਅਤੇ ਜਦੋਂ ਅਸੀ ਇਸ ਬਟਨ ਨੂੰ ਕਲਿਕ ਕਰਦੇ ਹਾਂ , ਈਮੇਲ ( email ) ਭੇਜਿਆ ਜਾਵੇਗਾ । |
3:44 | ਠੀਕ ਹੈ ਤਾਂ ਸਭ ਤੋਂ ਪਹਿਲਾਂ ਸਾਡੇ php ਕੋਡ ਦੇ ਅੰਦਰ ਸਾਨੂੰ ਜਾਂਚਨਾ ਹੋਵੇਗਾ ਕਿ submit ਬਟਨ ਦਬਾਇਆ ਗਿਆ ਹੈ ਜਾਂ ਨਹੀਂ । |
3:53 | ਇਸਦੇ ਲਈ ਇੱਥੇ ਸਾਡੇ ਕੋਲ ਸਾਡਾ if ਸਟੇਟਮੇਂਟ ( statement ) brackets ਵਿੱਚ ਹੈ ਅਤੇ ਬਲਾਕ ਲਈ ਸਾਡੇ ਕਰਲੀ brackets ਜੇਕਰ ਕੰਡਿਸ਼ਨ ਠੀਕ ਹੈ । |
4:01 | ਕੰਡਿਸ਼ਨ ਇਹਨਾ brackets ਦੇ ਅੰਦਰ ਹੋਵੇਗੀ । |
4:05 | ਕੰਡਿਸ਼ਨ submit ਬਟਨ ਦਾ ਪੋਸਟ ਵੇਰਿਏਬਲ ਹੋਵੇਗਾ । |
4:15 | ਜਦੋਂ ਤੱਕ submit ਬਟਨ ਦੇ ਕੋਲ ਇੱਕ ਵੇਲਿਊ ਹੈ . . . ਇੱਕ ਸਪੈਲਿੰਗ ਦੀ ਗਲਤੀ . . . |
4:19 | ਸੋ ਜਦੋਂ ਤੱਕ submit ਬਟਨ ਦਬਾਇਆ ਗਿਆ ਹੈ , ਇਹ ਇੱਕ ਵੈਲਿਊ ਰੱਖੇਗਾ ਅਤੇ ਉਹ ਵੈਲਿਊ ਹੈ Send me this |
4:30 | ਇਸਦਾ ਇਹ ਮਤਲੱਬ ਹੈ ਕਿ ਫੋਰਮ ਜਮਾਂ ਹੋ ਚੁੱਕਿਆ ਹੈ ਕਿਉਂਕਿ ਬਟਨ ਦਬਾਇਆ ਜਾ ਚੁੱਕਿਆ ਹੈ । |
4:37 | ਸੋ ਇਸਦੇ ਅੰਦਰ ਪਹਿਲਾ ਕੰਮ ਜੋ ਅਸੀਂ ਕਰਨਾ ਹੈ ਕਿ ਫੋਰਮ ਤੋਂ ਡੇਟਾ ਪ੍ਰਾਪਤ ਕਰਨਾ ਹੈ । |
4:44 | ਅਤੇ ਉਹ ਉਸ ਵਿਅਕਤੀ ਦਾ ਨਾਮ ਹੈ ਜੋ ਫੋਰਮ ਜਮਾਂ ਕਰਕੇ ਈਮੇਲ ( email ) ਭੇਜ ਰਿਹਾ ਹੈ । |
4:49 | ਅਤੇ ਉਸਦਾ ਨਾਮ ਇਸ ਫੋਰਮ ਵਿੱਚ ਇੱਥੇ ਹੈ - ਮਾਫ ਕਰੋ ਇੱਥੇ name ਨਾਮਕ ਫੀਲਡ ( field ) ਵਿੱਚ । |
4:56 | ਨਾਲ ਹੀ ਸਾਡੇ ਕੋਲ message ਹੈ ਸੋ ਅਸੀ ਆਸਾਨੀ ਨਾਲ ਇਸ ਵੇਰਿਏਬਲ ਸੰਰਚਨਾ ਦੀ ਨਕਲ ਬਣਾ ਸਕਦੇ ਹਾਂ ਅਤੇ ਇੱਥੇ ਅੰਦਰ ਇਹ message ਲਿਖ ਸਕਦੇ ਹਾਂ । |
5:08 | ਇਸਨੂੰ ਜਾਂਚਣ ਲਈ ਮੈਂ ਲਿਖਾਂਗਾ echo name . |
5:12 | ਅਤੇ ਮੈਂ message ਨੂੰ ਇਸ ਵਿੱਚ ਜੋੜ ਦੇਵਾਂਗਾ । |
5:17 | ਚੱਲੋ ਇਸਨੂੰ ਜਾਂਚਦੇ ਹਾਂ । ਇੱਥੇ ਮੈਂ ਟਾਈਪ ਕਰਾਂਗਾ Alex । |
5:21 | ਅਤੇ ਇੱਥੇ ਮੈਂ ਟਾਈਪ ਕਰਾਂਗਾ Hi there ! |
5:23 | Send me this ਉੱਤੇ ਕਲਿਕ ਕਰੋ ਅਤੇ ਸਾਨੂੰ Alex ਅਤੇ Hi there ! ਇੱਥੇ ਮਿਲ ਗਿਆ । |
5:28 | ਠੀਕ ਹੈ ਸੋ ਸਾਨੂੰ ਪਤਾ ਹੈ ਕਿ ਫੋਰਮ ਡੇਟਾ ਸਫਲਤਾਪੂਰਵਕ ਜਮਾਂ ਹੋ ਗਿਆ ਹੈ । |
5:33 | ਇਸ ਵੀਡੀਓ ਦੇ ਅਗਲੇ ਭਾਗ ਵਿੱਚ ਅਸੀ ਸਿਖਾਂਗੇ ਕਿ ਇਸਨੂੰ ਕਿਵੇਂ ਵੈਲੀਡੇਟ ਕਰਨਾ ਹੈ ਅਤੇ ਬਾਅਦ ਵਿੱਚ ਇਸ ਮੇਲ ( mail ) ਨੂੰ ਇੱਥੇ ਇਸ ਈਮੇਲ - ਆਈਡੀ ( email - id ) ਵਿੱਚ ਨਿਰਧਾਰਿਤ ਯੂਜਰ ਨੂੰ ਭੇਜਾਂਗੇ । |
5:42 | ਸੋ ਮੈਨੂੰ ਅਗਲੇ ਭਾਗ ਵਿੱਚ ਮਿਲੋ । ਹੁਣ ਲਈ ਅਲਵਿਦਾ । |
5:45 | ਮੈਂ ਹਰਮੀਤ ਸੰਧੂ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ , ਧੰਨਵਾਦ । |