Linux-AWK/C2/Basics-of-awk/Punjabi
Time | Narration |
00:01 | awk (ਔਕ)ਕਮਾਂਡ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:05 | ਇਸ ਟਿਊਟੋਰਿਅਲ ਵਿੱਚ ਅਸੀ awk ਕਮਾਂਡ ਬਾਰੇ ਸਿਖਾਂਗੇ । |
00:09 | ਅਸੀ ਇਹ ਕੁੱਝ ਉਦਾਹਰਣਾਂ ਦੇ ਮਾਧਿਅਮ ਨਾਲ ਸਿਖਾਂਗੇ । |
00:12 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ , ਮੈਂ ਵਰਤੋ ਕਰ ਰਿਹਾ ਹਾਂ
* ubuntu linux 12.04 OS * GNU BASH v . 4.2.24 |
00:23 | ਧਿਆਨ ਦਿਓ , ਇਸ ਟਿਊਟੋਰਿਅਲ ਦੇ ਅਭਿਆਸ ਲਈ GNU ਬੈਸ਼ ਵਰਜਨ 4 ਜਾਂ ਉਸਤੋਂ ਨਵੇਂ ਦੀ ਸਲਾਹ ਦਿੱਤੀ ਜਾਂਦੀ ਹੈ । |
00:29 | ਹੁਣ awk ਦੀ ਜਾਣ ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ । |
00:33 | awk ਕਮਾਂਡ ਇਕ ਬਹੁਤ ਤਾਕਤਵਰ ਟੈਕਸਟ ਮੈਨੀਪਿਉਲੇਸ਼ਨ ਟੂਲ ਹੈ । |
00:38 | ਇਸਦਾ ਨਾਮ ਇਸਦੇ ਲੇਖਕਾਂ Aho , Weinberger ਅਤੇ Kernighan ਉੱਤੇ ਰਖਿਆ ਗਿਆ ਹੈ । |
00:44 | ਇਹ ਕਾਫੀ ਸਾਰੇ ਕੰਮ ਕਰ ਸਕਦਾ ਹੈ । |
00:46 | ਇਹ ਰਿਕਾਰਡ ਦੇ ਫੀਲਡ ਪੱਧਰ ਉੱਤੇ ਕੰਮ ਕਰਦਾ ਹੈ । |
00:51 | ਸੋ , ਇਹ ਰਿਕਾਰਡ ਦੇ ਵੱਖ - ਵੱਖ ਫੀਲਡਾਂ ਨੂੰ ਆਸਾਨੀ ਨਾਲ ਏਕਸੇਸ ਅਤੇ ਏਡਿਟ ਕਰ ਸਕਦਾ ਹੈ । |
00:56 | ਹੁਣ ਕੁੱਝ ਉਦਾਹਰਣ ਵੇਖਦੇ ਹਾਂ । |
00:59 | ਪ੍ਰਦਰਸ਼ਨ ਦੇ ਮਕਸਦ ਲਈ , ਅਸੀ awkdemo.txt ਫਾਇਲ ਪ੍ਰਯੋਗ ਕਰਦੇ ਹਾਂ । |
01:04 | ਹੁਣ awkdemo.txt ਫਾਇਲ ਦੇ ਕੰਟੈਂਟ ਵੇਖਦੇ ਹਾਂ । |
01:09 | ਹੁਣ ਆਪਣੇ ਕੀਬੋਰਡ ਉੱਤੇ ਇਕੱਠੇ CTRL+ ALT ਅਤੇ T ਬਟਨ ਦਬਾਕੇ ਟਰਮਿਨਲ ਖੋਲੋ । |
01:17 | ਹੁਣ ਵੇਖਦੇ ਹਾਂ ਕਿ awk ਕਮਾਂਡ ਪ੍ਰਯੋਗ ਕਰਕੇ ਕਿਵੇਂ ਪ੍ਰਿੰਟ ਕਰਦੇ ਹਨ । |
01:22 | ਟਾਈਪ ਕਰੋ:
awk ਸਪੇਸ ( ਸਿੰਗਲ ਕਵੋਟਸ ਵਿੱਚ ) ( ਫਰੰਟ ਸਲੈਸ਼ ) / Pass ( ਫਰੰਟ ਸਲੈਸ਼ ) / ( ਕਰਲੀ ਬਰੈਕੇਟ ਖੋਲੋ ) { print ( ਕਰਲੀ ਬਰੈਕੇਟ ਬੰਦ ਕਰੋ ) } ( ਕਵੋਟਸ ਦੇ ਬਾਅਦ ) ਸਪੇਸ awkdemo . txt |
01:38 | enter ਦਬਾਓ । |
01:40 | ਇੱਥੇ Pass ਸਿਲੈਕਸ਼ਨ ਕਰਾਇਟੇਰਿਆ ਹੈ । |
01:44 | awkdemo ਦੀਆਂ ਸਾਰੀਆਂ ਲਾਇਨਾਂ ਜਿੱਥੇ Pass ਹੁੰਦਾ ਹੈ , ਪ੍ਰਿੰਟ ਹੁੰਦੀਆਂ ਹਨ । |
01:49 | ਇੱਥੇ ਐਕਸ਼ਨ ਪ੍ਰਿੰਟ ਹੈ । |
01:52 | ਅਸੀ awk ਵਿੱਚ ਰੇਗਿਊਲਰ ਏਕਸਪ੍ਰੇਸ਼ਨ ਵੀ ਪ੍ਰਯੋਗ ਕਰ ਸਕਦੇ ਹਾਂ । |
01:56 | ਮੰਨ ਲੋ ਕਿ ਅਸੀ Mira ਨਾਮਕ ਵਿਦਿਆਰਥੀਆਂ ਦੇ ਰਿਕਾਰਡਸ ਪ੍ਰਿੰਟ ਕਰਨਾ ਚਾਹੁੰਦੇ ਹਾਂ । |
02:01 | ਅਸੀ ਟਾਈਪ ਕਰਾਂਗੇ :
awk ਸਪੇਸ ( ਸਿੰਗਲ ਕਵੋਟਸ ਵਿੱਚ ) / M ( ਸਕਵਾਇਰ ਬਰੈਕੇਟ ਖੋਲੋ ) [ ei ( ਸਕਵਾਇਰ ਬਰੈਕੇਟ ਬੰਦ ਕਰੋ ) ] *(ਐਸਟਰਿਕ ਚਿੰਨ) ra * / { print } ਕਵੋਟਸ ਦੇ ਬਾਅਦ ਸਪੇਸ awkdemo . txt |
02:27 | enter ਦਬਾਓ |
02:29 | *( ਐਸਟਰਿਸਕ ) ਪਿਛਲੇ ਅੱਖਰ ਦੀਆਂ ਇੱਕ ਜਾਂ ਜਿਆਦਾ ਮੌਜੂਦਗੀਆਂ ਦੇਵੇਗਾ । |
02:33 | ਇਸਲਈ i , e ਅਤੇ a ਦੀਆਂ ਇੱਕ ਤੋਂ ਜਿਆਦਾ ਮੌਜੂਦਗੀ ਵਾਲੀਆਂ ਐਂਟਰੀਸ ਸੂਚੀਬੱਧ ਹੋਣਗੀਆਂ । |
02:40 | ਉਦਾਹਰਣ ਸਵਰੂਪ |
02:42 | * Mira |
02:45 | * Meera |
02:47 | * Meeraa |
02:52 | awk ਏਕਸਟੇਂਡੇਡ ਰੇਗਿਊਲਰ ਏਕਸਪ੍ਰੇਸ਼ੰਸ ( ERE ) ਦਾ ਸਮਰਥਨ ਕਰਦਾ ਹੈ । |
02:58 | ਜਿਸਦਾ ਮਤਲੱਬ ਹੈ ਕਿ ਅਸੀ PIPE ਦੇ ਦੁਆਰਾ ਵੰਡੇ ਕਈ ਪੈਟਰਨਸ ਨੂੰ ਮੈਚ ਕਰ ਸਕਦੇ ਹਾਂ । |
03:03 | ਹੁਣ ਮੈਂ ਪ੍ਰੋਂਪਟ ਨੂੰ ਕਲੀਅਰ ਕਰਦਾ ਹਾਂ । |
03:05 | ਹੁਣ ਟਾਈਪ ਕਰੋ: |
03:06 | awk ਸਪੇਸ ( ਸਿੰਗਲ ਕਵੋਟਸ ਵਿੱਚ ) ਫਰੰਟ ਸਲੈਸ਼ civil PIPE electrical ਫਰੰਟ ਸਲੈਸ਼ ਸਪੇਸ ( ਕਰਲੀ ਬਰੈਕੇਟ ਖੋਲੋ ) { print } ( ਕਰਲੀ ਬਰੈਕੇਟ ਬੰਦ ਕਰੋ ) ਕਵੋਟਸ ਦੇ ਬਾਅਦ ਸਪੇਸ awkdemo . txt |
03:23 | enter ਦਬਾਓ । |
03:26 | ਹੁਣ ਸਿਵਿਲ ਅਤੇ ਇਲੈਕਟਰਿਕਲ ਦੋਨਾਂ ਦੀਆਂ ਐਂਟਰੀਸ ਦਿੱਤੀਆਂ ਹੋਈਆਂ ਹਨ । |
03:31 | ਹੁਣ ਆਪਣੀ ਸਲਾਇਡਸ ਉੱਤੇ ਵਾਪਸ ਜਾਂਦੇ ਹਾਂ । |
03:34 | ਪੈਰਾਮੀਟਰਸ : ਇੱਕ ਲਾਇਨ ਦੇ ਇਕੱਲੇ-ਇਕੱਲੇ ਫੀਲਡ ਨੂੰ ਪਛਾਣਨ ਲਈ awk ਕੋਲ ਕੁੱਝ ਵਿਸ਼ੇਸ਼ ਪੈਰਾਮੀਟਰਸ ਹਨ । |
03:41 | $ 1 ( ਡਾਲਰ 1 ) ਪਹਿਲੇ ਫੀਲਡ ਨੂੰ ਦਰਸਾਉਂਦਾ ਹੈ । |
03:45 | ਉਸੇ ਤਰਾਂ ਸੰਬੰਧਿਤ ਫੀਲਡਾਂ ਲਈ ਸਾਡੇ ਕੋਲ $ 2 , $ 3 ਅਤੇ ਹੋਰ ਹੋ ਸਕਦੇ ਹਨ । |
03:53 | $0 ਪੂਰੀ ਲਾਇਨ ਨੂੰ ਦਰਸਾਉਂਦਾ ਹੈ । |
03:56 | ਆਪਣੇ ਟਰਮਿਨਲ ਉੱਤੇ ਵਾਪਸ ਆਓ । |
03:59 | ਧਿਆਨ ਦਿਓ , awkdemo.txt ਫਾਇਲ ਵਿੱਚ ਹਰ ਇੱਕ ਸ਼ਬਦ PIPE ਨਾਲ ਵੱਖ ਹੋਇਆ ਹੈ । |
04:05 | ਇਸ ਹਾਲਤ ਵਿੱਚ PIPE ਡਿਲਿਮੀਟਰ ਕਹਾਉਂਦਾ ਹੈ । |
04:09 | ਡਿਲਿਮੀਟਰ ਸ਼ਬਦਾਂ ਨੂੰ ਇੱਕ ਦੂੱਜੇ ਨਾਲੋਂ ਵੱਖ ਕਰਦਾ ਹੈ । |
04:13 | ਡਿਲਿਮੀਟਰ ਸਿੰਗਲ ਵਾਇਟ ਸਪੇਸ ਵੀ ਹੋ ਸਕਦਾ ਹੈ । |
04:16 | ਇੱਕ ਡਿਲਿਮੀਟਰ ਨੂੰ ਸਪੱਸ਼ਟ ਕਰਨ ਲਈ , ਸਾਨੂੰ ( ਮਾਇਨਸ ) - ਕੈਪਿਟਲ F[ flag ] ਦੇ ਬਾਅਦ ਡਿਲਿਮੀਟਰ ਦੇਣਾ ਪਵੇਗਾ । |
04:24 | ਹੁਣ ਵੇਖਦੇ ਹਾਂ । |
04:25 | ਟਾਈਪ ਕਰੋ awk ਸਪੇਸ ਮਾਇਨਸ ਕੈਪਿਟਲ F ਸਪੇਸ ( ਡਬਲ ਕਵੋਟਸ ਵਿੱਚ ) PIPE ( ਕਵੋਟਸ ਦੇ ਬਾਅਦ ) ਸਪੇਸ ( ਸਿੰਗਲ ਕਵੋਟਸ ਵਿੱਚ ) ਫਰੰਟ ਸਲੈਸ਼ civil PIPE electrical ਫਰੰਟ ਸਲੈਸ਼ ( ਕਰਲੀ ਬਰੈਕੇਟ ਖੋਲੋ ) { print ਸਪੇਸ ਡਾਲਰ 0 } ( ਕਰਲੀ ਬਰੈਕੇਟ ਬੰਦ ਕਰੋ ) ( ਕਵੋਟਸ ਦੇ ਬਾਅਦ ) ਸਪੇਸ awkdemo.txt |
04:51 | enter ਦਬਾਓ । |
04:53 | ਇਹ ਪੂਰੀ ਲਾਇਨ ਪ੍ਰਿੰਟ ਕਰਦਾ ਹੈ ਕਿਓਂਕਿ ਅਸੀਂ $0 ਦਾ ਪ੍ਰਯੋਗ ਕੀਤਾ ਹੈ । |
04:58 | ਧਿਆਨ ਦਿਓ ਕਿ ,ਨਾਮ ਅਤੇ ਵਿਦਿਆਰਥੀਆਂ ਦੀ ਸਟਰੀਮ ਦੂੱਜੇ ਅਤੇ ਤੀਸਰੇ ਫੀਲਡ ਹਨ । |
05:04 | ਮੰਨ ਲੋ ਕਿ ਅਸੀ ਸਿਰਫ ਦੋ ਫੀਲਡ ਪ੍ਰਿੰਟ ਕਰਨਾ ਚਾਹੁੰਦੇ ਹਾਂ । |
05:08 | ਅਸੀ ਉਪਰੋਕਤ ਕਮਾਂਡ ਵਿੱਚ $0 ਨੂੰ $2 ਅਤੇ $3 ਨਾਲ ਬਦਲਾਂਗੇ । |
05:15 | enter ਦਬਾਓ । |
05:18 | ਕੇਵਲ ਦੋ ਫੀਲਡ ਦਿਖਾਏ ਗਏ ਹਨ । |
05:21 | ਹਾਲਾਂਕਿ ਇਹ ਠੀਕ ਨਤੀਜਾ ਦਿੰਦਾ ਹੈ , ਇਹ ਅੱਗੜ ਦੁਗੜ ਦਿਸਦਾ ਹੈ । |
05:26 | ਅਸੀ C ਸਟਾਇਲ printf ਸਟੇਟਮੇਂਟ ਪ੍ਰਯੋਗ ਕਰਕੇ ਫ਼ਰਮੈਟਡ ਆਉਟਪੁਟ ਦੇ ਸਕਦੇ ਹਾਂ । |
05:32 | ਅਸੀ ਬਿਲਟ-ਇਨ ਵੇਰਿਏਬਲ NR ਦਾ ਪ੍ਰਯੋਗ ਕਰਕੇ ਕ੍ਰਮਾਂਕ ਵੀ ਦੇ ਸਕਦੇ ਹਾਂ । |
05:40 | ਅਸੀ ਬਿਲਟ-ਇਨ ਵੇਰਿਏਬਲ ਦੇ ਬਾਰੇ ਵਿੱਚ ਹੋਰ ਜਿਆਦਾ ਬਾਅਦ ਵਿੱਚ ਸਿਖਾਂਗੇ । |
05:44 | ਹੁਣ ਟਾਈਪ ਕਰੋ
awk ਸਪੇਸ ( ਮਾਇਨਸ ਕੈਪਿਟਲ ) - F ( ਡਬਲ ਕਵੋਟਸ ਵਿੱਚ ) ” |( PIPE ) ” ( ਡਬਲ ਕਵੋਟਸ ਦੇ ਬਾਅਦ ) ਸਪੇਸ ( ਸਿੰਗਲ ਕਵੋਟਸ ਵਿੱਚ ) ( ਫਰੰਟ ਸਲੈਸ਼ ) / Pass ( ਫਰੰਟ ਸਲੈਸ਼ ) / ( ਕਰਲੀ ਬਰੈਕੇਟ ਖੋਲੋ ) { printf ( ਡਬਲ ਕਵੋਟਸ ਵਿੱਚ ) “ % 4d ਸਪੇਸ % - 25s ਸਪੇਸ %(ਪਰਸੈਂਟੇਜ ਚਿੰਨ) - 15s ਸਪੇਸ ( ਬੈਕਸਲੈਸ਼ ) \ n” ( ਡਬਲ ਕਵੋਟਸ ਦੇ ਬਾਅਦ ) , ( ਕੌਮਾ ) NR , $ 2 , $ 3 } ( ਕਰਲੀ ਬਰੈਕੇਟ ਬੰਦ ਕਰੋ ) ( ਸਿੰਗਲ ਕਵੋਟਸ ਦੇ ਬਾਅਦ ) ਸਪੇਸ awkdemo . txt |
06:33 | enter ਦਬਾਓ । |
06:34 | ਅਸੀ ਅੰਤਰ ਵੇਖਦੇ ਹਾਂ । |
06:37 | ਇੱਥੇ NR ਰਿਕਾਰਡਸ ਦੀ ਗਿਣਤੀ ਲਈ ਹੈ । |
06:41 | ਰਿਕਾਰਡਸ ਇੰਟੀਜਰਸ ਹਨ , ਇਸਲਈ ਅਸੀਂ % d ਲਿਖਿਆ ਹੈ । |
06:45 | ਨੇਮ ਅਤੇ ਸਟਰੀਮ ਸਟਰਿੰਗਸ ਹਨ । ਸੋ ਅਸੀਂ % s ਦਾ ਪ੍ਰਯੋਗ ਕੀਤਾ ਹੈ । |
06:50 | ਇੱਥੇ 25s ਨਾਮ ਫੀਲਡ ਲਈ 25 ਸਥਾਨਾਂ ਰਾਖਵੀਂਆਂ ਕਰੇਗਾ । |
06:55 | 15s ਸਟਰੀਮ ਫੀਲਡ ਲਈ 15 ਸਥਾਨਾਂ ਰਾਖਵੀਂਆਂ ਕਰੇਗਾ । |
07:01 | ਮਾਇਨਸ ਸਾਇਨ ਆਉਟਪੁਟ ਨੂੰ ਲੈਫਟ ਜਸਟਿਫਾਈ ਕਰਨ ਲਈ ਪ੍ਰਯੋਗ ਹੁੰਦਾ ਹੈ । |
07:05 | ਹੁਣ ਅਸੀਂ ਇਸ ਟਿਊਟੋਰਿਅਲ ਦੇ ਅੰਤ ਆ ਚੁੱਕੇ ਹਾਂ । |
07:08 | ਚਲੋ ਹੁਣ ਆਪਣੀ ਸਲਾਇਡਸ ਉੱਤੇ ਵਾਪਸ ਚੱਲੀਏ । |
07:10 | ਇਸਦਾ ਸਾਰ ਕਰਦੇ ਹਾਂ । |
07:11 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ *awk ਪ੍ਰਯੋਗ ਕਰਕੇ ਪ੍ਰਿੰਟ ਕਰਨਾ । |
07:16 | *awk ਵਿੱਚ ਰੇਗਿਉਲਰ ਏਕਸਪ੍ਰੇਸ਼ੰਸ * ਵਿਸ਼ੇਸ਼ ਸਟਰੀਮ ਦੀਆਂ ਐਂਟਰੀਸ ਨੂੰ ਸੂਚੀਬੱਧ ਕਰਨਾ । |
07:21 | *ਕੇਵਲ ਦੂੱਜੇ ਅਤੇ ਤੀਸਰੇ ਫੀਲਡਾਂ ਨੂੰ ਸੂਚੀਬੱਧ ਕਰਨਾ । |
07:24 | *ਫਾਰਮੈਟਡ ਆਉਟਪੁਟ ਦਿਖਾਉਣਾ । |
07:28 | ਅਸਾਇਨਮੈਂਟ ਲਈ |
07:29 | ਅੰਕਿਤ ਸੱਰਾਫ ਦਾ ਰੋਲ ਨੰਬਰ , ਸਟਰੀਮ ਅਤੇ ਮਾਰਕਸ ਦਿਖਾਓ । |
07:34 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵਿਡਿਓ ਵੇਖੋ । |
07:37 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |
07:40 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
07:45 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । |
07:48 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ । |
07:52 | ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact@spoken-tutorial.org ਉੱਤੇ ਸੰਪਰਕ ਕਰੋ । |
07:58 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
08:01 | ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
08:07 | ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http: / / spoken - tutorial . org / NMEICT - Intro |
08:12 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |