LibreOffice-Suite-Base/C2/Introduction/Punjabi
From Script | Spoken-Tutorial
Timing | Narration |
---|---|
00:00 | ਲਿਬ੍ਰ ਔਫਿਸ ਇਮਪ੍ਰੇਸ ਦੇ ਸ਼ੁਰੁਆਤ ਦੇ ਟਯੂਟੋਰਿਯਲ ਵਿੱਚ ਹੁਹਾਡਾ ਸਵਾਗਤ ਹੈ |
00:04 | ਇਸ ਟਯੂਟੋਰਿਯਲ ਵਿੱਚ ਅਸੀ ਸਿਖਾੰਗੇ |
00:07 | ਲਿਬ੍ਰ ਔਫਿਸ ਇਮਪ੍ਰੇਸ ਦਾ ਪਰਿਚੈ |
00:09 | ਇਮਪ੍ਰੇਸ ਦੇ ਵੱਖ-ਵੱਖ ਟੂਲਬਾਰਜ਼ |
00:12 | ਨਵੀ ਪਰੈੱਜ਼ਨਟੇਸ਼ਨ ਕਿਸ ਤਰਹ ਬਨਾਈ ਜਾਉਂਦੀ ਹੈ |
00:15 | ਏਮ. ਐਸ. ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕਰੇਂ |
00:19 | ਏਮ. ਐਸ. ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਓਪਨ ਕਰੇਂ |
00:22 | ਅਤੇ ਇਮਪ੍ਰੇਸ ਦੇ ਡੌਕਯੂਮੇੰਟ ਨੂੰ ਪੀਡੀਏਫ ਵਿੱਚ ਕਿਸ ਤਰਹ ਏਕਸਪੋਰਟ ਕੀਤਾ ਜਾਵੇ |
00:27 | ਲਿਬ੍ਰਔਫਿਸ ਇਮਪ੍ਰੇਸ, ਲਿਬ੍ਰਔਫਿਸ ਸੂਟ ਦਾ ਪਰੈੱਜ਼ਨਟੇਸ਼ਨ ਮੈਨੇਜਰ ਹੈ। |
00:32 | ਇਹ ਪ੍ਰਭਾਵਸ਼ਾਲੀ ਪਰੈੱਜ਼ਨਟੇਸ਼ਨ ਬਨਾਨ ਵਿੱਚ ਮਦਦ ਕਰਦਾ ਹੈ |
00:35 | ਇਹ ਮਾਈਕ੍ਰੋਸੌਫਟ ਆਫਿਸ ਪਾਵਰ ਪੁਆਏਨਟ ਦੇ ਬਰਾਬਰ ਹੈ |
00:39 | ਲਿਬ੍ਰਔਫਿਸ ਇਮਪ੍ਰੇਸ ਮੁਫਤ ਤੇ ਓਪਨ ਸੋਰਸ ਸੌਫਟਵੇਯਰ ਹੈ, ਜੋ ਬਿਨਾ ਕਿਸੀ ਰੋਕਟੋਕ ਦੇ ਇਸਤੇਮਾਲ ਤੇ ਸਾਂਝਾ ਕੀਤਾ ਜਾ ਸਕਦਾ ਹੈ |
00:47 | ਲਿਬ੍ਰ ਔਫਿਸ ਸੂਟ ਨਾਲ ਸ਼ੁਰੁਆਤ ਕਰਣ ਲਈ |
00:50 | ਤੁਸੀ ਆਪਨਾ ਔਪਰੇਟਿੰਗ ਸਿਸਟਮ ਮਾਇਕ੍ਰੋਸੌਫਟ ਵਿੰਡੋਜ਼ 2000 ਜਾਂ ਉਸਦਾ ਉੱਚ ਵਰਜ਼ਨ ਜਿਸ ਤਰਹ ਏਮਐਸ ਵਿੰਡੋਜ ਏਕਸ ਪੀ ਜਾਂ ਗਨੂ/ਲਾਇਨਕ੍ਸ ਇਸਤੇਮਾਲ ਕਰ ਸਕਦੇ ਹੋ |
01:02 | ਇੱਥੇ ਅਸੀ ਅਪਨੇ ਔਪਰੇਟਿੰਗ ਸਿਸਟਮ ਦੇ ਤੌਰ ਤੇ ਉਬਨਟੂ ਲਾਇਨਕ੍ਸ ਵਰਜ਼ਨ 10.04 ਅਤੇ ਲਿਬ੍ਰਔਫਸ ਸੂਟ ਵਰਜ਼ਨ 3.3.4 ਇਸਤੇਮਾਲ ਕਰ ਰਏ ਹਾੰ |
01:12 | ਅਗਰ ਤੁਹਾਡੇ ਕੋਲ ਲਿਬ੍ਰ ਔਫਿਸ ਸੂਟ ਇਨਸਟੌਲਡ ਨਹੀ ਹੈ ਤਾਂ |
01:15 | ਇਸਪ੍ਰੇਸ ਨੂੰ ਸਿਨੈਪਟਿਕ ਪੈਕੇਜ ਸੈਨੇਜਰ ਦ੍ਵਾਰਾ ਇਨਸਟਾਲ ਕੀੱਤਾ ਜਾ ਸਕਦਾ ਹੈ |
01:19 | ਸਿਨੈਪਟਿਕ ਪੈਕੇਜ ਸੈਨੇਜਰ ਦੇ ਬਾਰੇ ਹੋਰ ਜਾਨਕਾਰੀ ਲਈ |
01:22 | ਕਿਰਪਾ ਕਰਕੇ ਇਸ ਵੇਬਸਾਇਟ ਉੱਤੇ ਉਬਨਟੂ ਲਾਇਨਕਸ ਟਯੂਟੋਰਿਯਲਸ ਵੇੱਖੋ ਅਤੇ ਇਸ ਵੇਬਸਾਇਟ ਤੇ ਦੱਸੇ ਹੋਏ ਨਿਰਦੇਸ਼ਾੰ ਦਾ ਪਾਲਨ ਕਰਕੇ ਲਿਬ੍ਰ ਔਫਿਸ ਸੂਟ ਡਾਉਨਲੋਡ ਕਰੋ |
01:32 | ਲਿਬ੍ਰ ਔਫਿਸ ਸੂਟ ਦੇ ਪਹਿਲੇ ਟਯੂਟੋਰਿਯਲ ਵਿੱਚ ਵਿਸਤ੍ਰਿਤ ਨਿਰਦੇਸ਼ ਹਨ |
01:37 | ਇਸਪ੍ਰੇਸ ('Impress') ਨੂੰ ਇਨਸਟੌਲ (install) ਕਰਨ ਵੇਲੇ ਕਮਪਲੀਟ ('Complete') ਵਿਕਲਪ ਦਾ ਇਸਤੇਮਾਲ ਕਰਣ ਦਾ ਧਿਆਨ ਰੱਖੋ |
01:43 | ਅਗਰ ਤੁਸੀ ਪਹਿਲਾ ਹੀ ਲਿਬ੍ਰ ਔਫਿਸ ਸੂਟ ਇਨਸਟੌਲ ਕਰ ਰਖਿਆ ਹੈ ਤਾਂ |
01:46 | ਅਪਨੀ ਸਕ੍ਰੀਨ ਦੇ ਉੱਪਰਲੇ ਖੱਬੇ ਪਾਸੇ “Applications”(ਐਪਲਿਕੇਸ਼ਨਜ਼) ਵਿਕਲਪ ਤੇ ਕਲਿਕ ਕਰਕੇ ਲਿਬ੍ਰ ਔਫਿਸ ਇਮਪ੍ਰੇਸ ਤੁਹਾਨੂ ਮਿਲੇਗਾ । “Office”(ਆਫਿਸ) ਤ ਕਲਿਕ ਕਰੋ ਅਤੇ ਫਿਰ “LibreOffice”(ਲਿਬ੍ਰ ਔਫਿਸ) ਵਿਕਲਪ ਤੇ |
01:58 | ਲਿਬ੍ਰ ਔਫਿਸ ਦੇ ਹਰ ਕਮ੍ਪੋਨੈਂਟ (component) ਨਾਲ ਇਕ ਨਵਾ ਡਾਯਲੋਗ ਬਾਕਸ ਖੁੱਲੇਗਾ |
02:03 | ਲਿਬ੍ਰ ਔਫਿਸ ਇਮਪ੍ਰੇਸ ਨੂੰ ਖੋਲਨ ਲਈ ਨਵੇ ਡਾਯਲੌਗ ਬਾਕਸ ਵਿੱਚ ਪਰੈੱਜ਼ਨਟੇਸ਼ਨ (“Presentation”) ਕਮ੍ਪੋਨੈਂਟ ਤੇ ਕਲਿਕ ਕਰੋ । ਹੁਨ ਕਰਿਏਟ (“Create”) ਤੋ ਕਲਿਕ ਕਰੋ |
02:13 | ਇਹ ਮੇਨ ਇਮਪ੍ਰੇਸ ਵਿੰਡੋ ਵਿਚ ਖਾਲੀ ਡੌਕਯੂਮੇੰਟ ਖੋੱਲੇਗਾ |
02:18 | ਹੁਣ ਅਸੀ ਇਮਪ੍ਰੇਸ ਵਿੰਡੇ ਦੇ ਪ੍ਰਮੁੱਖ ਕਮ੍ਪੋਨੈਂਟ ਬਾਰੇ ਸਿਖਦੇ ਹਾੰ |
02:22 | ਇਮਪ੍ਰੇਸ ਵਿੰਡੋ ਵਿੱਚ ਕਈ ਟੁਲਬਾਰ ਹਨ । ਇਹ ਹਨ ਟਾਇਟਲ ਬਾਰ, ਮੇਨਯੂ ਬਾਰ |
02:29 | ਸਟੈਨਰਡ ਟੂਲਬਾਰ, ਫੌਰਮੈਟਿੰਗ ਬਾਰ ਅਤੇ ਸਟੇਟੱਸ ਬਾਰ |
02:36 | ਟਯੂਟੋਰਿਯਲ ਵਿੱਚ ਅੱਗੇ ਅਸੀ ਟੂਲ ਬਾਰ ਦੇ ਬਾਰੇ ਹੋਰ ਜਾਨਾਂ ਗੇ |
02:41 | ਹੁਣ ਅਸੀ ਅਪਨੀ ਪਹਿਲੀ ਪਰੈੱਜ਼ਨਟੇਸ਼ਨ ਤੇ ਕਮ ਕਰਨ ਲਈ ਤੈਯਾਰ ਹਾੰ! ਹੁਨ ਫਾਇਲ ਬੰਦ ਕਰੋ |
02:47 | ਅਸੀ Applications->click on Office-> ਤੇ ਜਾਕੇ ਲਿਬ੍ਰ ਔਫਿਸ ਇਮਪ੍ਰੇਸ ਤੇ ਕਲਿਕ ਕਰਦੇ ਹਾਂ |
02:56 | ‘from template’(ਫਰੌਮ ਟੈਮਪ੍ਲੇਟ) ਤੇ ਕਲਿਕ ਕਰੋ |
02:59 | “Recommendation of a strategy”(ਰੇਕੇਮੈਨ੍ਡੇਸ਼ਨ ਆਫ ਏ ਸਟ੍ਰੈਟੇਜੀ) ਨੂੰ ਸਿਲੇਕ੍ਟ ਕਰੋ |
03:06 | ‘select a slide design’(ਸਿਲੇਕ੍ਟ ਸਲਾਇਡ ਡਿਜਾਇਨ) ਡ੍ਰੌਪ ਡਾਉਨ ਵਿੱਚ, ‘Presentation Backgrounds’(ਪ੍ਰੇਜੇੰਟੇਸ਼ਨ ਬੈਕਗ੍ਰਾਉਂਡ) ਸਿਲੇਕ੍ਟ ਕਰੋ ਫਿਰ ‘blue border’ (ਬਲੂ ਬਾਰ੍ਡਰ)ਸਿਲੇਕ੍ਟ ਕਰੋ |
03:14 | ‘select an output medium field’ (ਸਿਲੇਕ੍ਟ ਐਨ ਆਉਟਪੁੱਟ ਮੀਡਅਮ ਫੀਲ੍ਡ)ਵਿੱਚ ‘original’ (ਔਰੀਜਨਲ) ਸਿਲੇਕ੍ਟ ਕਰੋ |
03:22 | ਇਹ ਸਲਾਇਡ ਟ੍ਰਾਨਸੀਸ਼ਨਸ (transitions) ਬਣਾਉਣ ਲਈ ਇਕ ਕਦਮ ਹੈ |
03:26 | ਹੋਰ ਵਿਕਲਪ ਬਦਲੇ ਬਿਨਾ ਨੇਕ੍ਸਟ ਕਲਿਕ ਕਰੋ |
03:32 | ‘what is your name’(ਵੌਟ ਇਜ਼ ਯੌਰ ਨੇਮ) ਫੀਲਡ ਵਿੱਚ ਤੁਸੀ ਅਪਨਾ ਨਾਮ ਜਾਂ ਅਪਨੇ ਸੰਸਥਾਨ ਦਾ ਨਾਮ ਟਾਇਪ ਕਰ ਸਕਦੇ ਹੋ। ਮੈੰ ‘A1 services’ ਟਾਇਪ ਕਰਾੰ ਗਾ |
03:41 | ‘what is the subject of your presentation’ (ਵੌਟ ਇਜ਼ ਦਾ ਸਬਜੈਕ੍ਟ ਆਫ ਯੌਰ ਪ੍ਰੇਜੈਨਟੇਸ਼ਨ)ਫੀਲਡ ਵਿੱਚ ‘Benefits of Open Source’ ਟਾਇਪ ਕਰੋ |
03:49 | ਇਹ ਸਟੈੱਪ ਪਰੈੱਜ਼ਨਟੇਸ਼ਨ ਦਾ ਸ਼ੀਰਸ਼ਕ ਬਿਆਨ ਕਰਦਾ ਹੈ |
03:52 | ਸਾਰੇ ਵਿਕਲਪ ਪਹਿਲੇ ਤੋਂ ਹੀ ਚੁਣੇ ਹੁੰਦੇ ਨੇਂ। ਕੁਝ ਵੀ ਨਾ ਬਦਲੋ |
03:58 | ਇਹ ਪਰੈੱਜ਼ਨਟੇਸ਼ਨ ਦੇ ਸ਼ੀਰਸ਼ਕ ਦੇ ਨਮੂਨੇ ਹਨ |
04:01 | Create (ਕਰਿਏਟ) ਤੇ ਕਲਿਕ ਕਰੋ |
04:04 | ਹੁਣ ਤੁਸੀ ਲਿਬ੍ਰੇ ਔਫਿਸ ਇਮਪ੍ਰੇਸ ਵਿੱਚ ਆਪਨਾ ਪਹਿਲਾ ਪਰੈੱਜ਼ਨਟੇਸ਼ਨ ਬਨਾ ਲਿਆ ਹੈ |
04:09 | ਹੁਣ ਅਸੀ ਵੇਖਾੰਗੇ ਕੇ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਏ |
04:15 | ਸੇਵ ਡਾਯਲੌਗ ਬਾਕਸ ਖੁੱਲੇਗਾ। ਅਸੀ ਇਸ ਫਾਇਲ ਨੂੰ “Sample Impress" ਦੇ ਨਾਮ ਹੇਠ ਸੇਵ ਕਰਾੰ ਗੇ ਅਤੇ ਸੇਵ ਬਟਨ ਤੇ ਕਲਿਕ ਕਰੋ |
04:25 | ਧਿਆਨ ਦਵੋ ਕੇ ਇਮਪ੍ਰੇਸ ਔਪਨ ਡੌਕੀਯੂਮੇਨਟ ਫਾਰਮੇਟ .odp ਏਕਸਟੇੰਸ਼ਨ ਨਾਲ ਸੇਵ ਹੋਣਾ ਚਾਹੀਦਾ ਹੈ |
04:33 | ਹੁਣ ਅਸੀ ਫਾਇਲ ਬੰਦ ਕਰਾੰਗੇ। ਪਰੈੱਜ਼ਨਟੇਸ਼ਨ ਬੰਦ ਕਰਨ ਲਈ, File(ਫਾਇਲ) ਅਤੇ Close (ਕਲੋਜ਼) ਤੇ ਕਲਿਕ ਕਰੋ |
04:40 | ਲਿਬ੍ਰ ਔਫਿਸ ਇਮਪ੍ਰਸ ਨੂੰ ਸਾਇਕ੍ਰੋਸੌਫਟ ਪਾਵਰ ਪਵਾਏੰਟ ਪ੍ਰੈਜ਼ਨਟੇਸ਼ਨ ਦੇ ਰੂਪ ਵਿੱਚ ਸੇਵ ਕਰਨਾ ਸਿਖਦੇ ਹਾੰ। |
04:48 | ਅਸੀ ਸੈਮਪਲ ਇਸਪ੍ਰੇਸ ਪ੍ਰੈਜ਼ਨਟੇਸ਼ਨ ਨੂੰ ਖੋਲਾੰਗੇ । ਇਕ ਬਾਰ ਫੇਰ ਕਲਿੱਕ ਕਰੋ ਫਾਇਲ ਫੇਰ ਓਪਨ, ਅਤੇ ਸਿਲੇਕ੍ਟ ਕਰੋ ਸੈਮਪਲ ਇਮਪ੍ਰੇਸ |
04:59 | ਲਿਬ੍ਰ ਔਫਿਸ ਇਮਪ੍ਰੇਸ, ਡੌਕਯੁਮੈਂਟਜ਼ ਨੂੰ ਡਿਫੌਲਟ ਵਿੱਚ ਔਪਨ ਡੌਕਿਯੂਮੇੰਟ ਫਾਰਮੈਟ (ODP)ਦੇ ਤਹਤ ਸੇਵ ਕਰਦਾ ਹੈ |
05:06 | ਮਾਇਕ੍ਰੋਸੌਫਟ ਪਾਵਰ ਪਵਾਏੰਟ ਨੂੰ ਪ੍ਰੈਜ਼ਨਟੇਸ਼ਨ ਦੇ ਰੂਪ ਵਿੱਚ ਸੇਵ ਕਰਨਾ |
05:14 | ਫਾਇਲ ਵਿੱਚ “Microsoft PowerPoint ਚੁਣੋ ਜਾਂ ਟਾਇਪ ਕਰੋ |
05:18 | ਫਾਇਲ ਨੂੰ ਸੇਵ ਕਰਨ ਨਈ ਲੋਕੇਸ਼ਨ ਚੁਣੋਂ |
05:24 | “Keep Current Format” (ਕੀਪ ਕਰਨ੍ਟ ਫਾਰਮੈਟ)ਬਟਨ ਤੇ ਕਲਿਕ ਕਰੋ। ਫਾਇਲ ਹੁਨ ਪੀਪੀਟੀ ਦੇ ਹੂਪ ਵਿੱਚ ਸੇਵ ਹੋ ਗਈ ਹੈ |
05:33 | ਆਓ ਹੁਣ ਫਾਇਲ ਨੂੰ ਬੇਦ ਕਰਿਏ ਫਾਇਲ ਐੰਡ ਕਲੋਜ ਤੇ ਕਲਿਕ ਕਰੋ |
05:36 | ਅੱਗੇ ਹੁਣ ਵੇਖਦਾ ਹਾਂ, ਮਾਇਕ੍ਰੋਸੌਫਟ ਪਾਵਰਪਵਾਏੰਟ ਪ੍ਰੇਜਨਟੇਸ਼ਨ ਨੂੰ ਲਿਬ੍ਰ ਔਫਿਸ ਇਮਪ੍ਰੇਸ ਵਿੱਚ ਕਿਸ ਤਰਹ ਖੋਲਿਆ ਜਾੰਦਾ ਹੈ |
05:44 | ਫਾਇਲ ਤੇ ਫਿਰ ਉਪਨ ਤੇ ਕਲਿਕ ਕਰੋ (open-> Open) |
05:46 | Ppt ਫਾਇਲ ਨੂੰ ਬ੍ਰਾਉਜ਼ ਕਰੋ ਜੋ ਤੁਸੀ ਵੇਖਨਾ ਚਾਹੁੰਦੇ ਹੋ |
05:50 | ਫਾਇਲ ਨੂੰ ਸਿਲੇਕ੍ਟ ਕਰੋ ਅਤੇ ਓਪਨ ਤੇ ਕਲਿਕ ਕਰੋ |
05:53 | ਆਖਿਰ ਵਿੱਚ ਹੁਣ ਅਸੀ ਲਿਬ੍ਰ ਔਫਿਸ ਇਮਪ੍ਰੇਸ ਪਰੈੱਜ਼ਨਟੇਸ਼ਨ ਨੂੰ pdf ਫਾਇਲ ਵਿੱਚ ਇਕਸਪੋਰਟ ਕਰਨਾ ਸਿੱਖਾੰਗੇ |
06:01 | PDF ਆਪਸ਼ਨਜ਼ ਡਾਯਲੌਗ ਬਾਕਸ ਵਿੱਚ file ਅਤੇ->Export as PDF (ਐਕ੍ਸਪੌਰ੍ਡ ਐਜ਼ ਪੀ ਡੀ ਐਫ) ਤੇ ਕਲਿਕ ਕਰੋ, ਸਾਰੇ ਵਿਕਲਪਾਂ ਨੂੰ ਮੌਜੂਦਾ ਸਥਿਤੀ ਵਿੱਚ ਰਹਿਨ ਦੋ ਅਤੇ “Export” ਬਟਨ ਤੇ ਕਲਿਕ ਕਰੋ |
06:12 | ਫਾਇਲਨੇਮ ਫੀਲਡ(filename field) ਵਿੱਚ “Sample Impress” ਟਾਇਪ ਕਰੋ |
06:16 | ‘Save in folder’ ਫੀਲਡ ਵਿੱਚ ਜਗਹ ਚੁਣੇਂ ਜਿੱਥੇ ਤੁਸੀ ਫਾਇਲ ਨੂੰ ਸੇਵ ਕਰਨਾ ਚਾਹੁੰਦੇ ਹੋ ਅਤੇ ਸੇਵ ਤੇ ਕਲਿਕ ਕਰੋ |
06:23 | ਡੌਕਯੂਮੈਂਟ ਹੁਣ ਪੀ ਡੀ ਏਫ ਫਾਇਲ ਦੇ ਰੂਪ ਵਿੱਚ ਡੈਸਕਟੌਪ ਤੇ ਸੇਵ ਹੋ ਗਇਆ ਹੈ |
06:29 | ਇਸ ਦੇ ਨਾਲ ਲਿਬ੍ਰ ਔਫਿਸ ਇਮਪ੍ਰੇਸ ਦਾ ਟਯੂਟੋਰਿਯਲ ਸਮਾਪਤ ਹੁੰਦਾ ਹੈ |
06:34 | ਸਾਰਾਂਸ਼ ਵਿੱਚ, ਅਸੀ ਸਿੱਖਿਆ, |
06:36 | ਲਿਬ੍ਰ ਔਫਿਸ ਇਮਪ੍ਰੇਸ ਦਾ ਪਰਿਚੈ |
06:39 | ਇਮਪ੍ਰੇਸ ਦੇ ਵਿਵਿਧ ਟੂਲਬਾਰ |
06:42 | ਨਵੀ ਪਰੈੱਜ਼ਨਟੇਸ਼ਨ ਕਿੱਦਾਂ ਬਨਾਈ ਜਾਵੇ |
06:45 | ਮਾਇਕ੍ਰੋ ਸਾਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਯੇ |
06:49 | ਏਮ ਐਸ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਵੇਂ ਓਪਨ ਕਿਤਾ ਜਾਯੇ |
06:53 | ਅਤੇ ਇਮਪ੍ਰਸ ਦੇ ਡੌਕਯੂਮੇੰਟ ਨੂੰ ਪੀ ਡੀ ਏਫ ਫਾਇਲ ਵਿੱਚ ਕਿਵੇ ਏਕਸਪੋਰਟ ਕੀਤਾ ਜਾਯੇ |
06:57 | ਇਸ ਵਿਸਤ੍ਰਿਤ ਅਭਿਆਸ ਨੂੰ ਕਰ ਕੇ ਵੇਖੋ |
07:00 | ਨਵੇ ਡੌਕਯੂਮੈਂਟ ਨੂੰ ਖੋੱਲੋ, ਪਹਿਲੀ ਸਲਾਇਡ ਤੇ ਕੁਝ ਟੇਕ੍ਸਟ ਲਿੱਖੋ |
07:05 | ਇਸਨੂੰ ਐਮ ਏਸ ਪਾਵਰ ਪਵਾਏੰਟ ਡੌਕਯੂਮੈਂਟ ਦੇ ਰੂਪ ਵਿੱਚ ਸੇਵ ਕਰੋ ਅਤੇ ਫਿਰ ਬੰਦ ਕਰ ਦਵੋ |
07:11 | ਜਿਹਡੀ ਫਾਇਲ ਅਸੀ ਵੇਖੀ ਸੀ ਓਸਨੂ ਫੇਰ ਖੋੱਲੋ |
07:15 | ਥੱਲੇ ਦਿੱਤੇ ਗਏ ਲਿੰਕ ਤੇ ਵੀਡਿਓ ਵੇਖੋ, ਇਹ ਸਪੋਕਨ ਟਯੂਟੋਰਿਯਲ ਨੂੰ ਸੰਛਿਪਤ ਵਿੱਚ ਦਸਦਾ ਹੈ |
07:22 | ਅਗਰ ਤੁਹਾਡੇ ਕੋਲ ਪ੍ਰਯਾਪਤ ਬੈਨਡਵਿਡਥ ਨਹੀੰ ਹੈ, ਤਾ ਤੁਸੀ ਡਾਉਨਲੋਡ ਕਰਕੇ ਵੇਖ ਸਕਦੇ ਹੋ |
07:26 | ਸਪੋਕੇਨ ਟਯੂਟਰਿਯਲ ਪ੍ਰੋਜੇਕਟ ਦੀ ਟੀਮ ਸਪੋਕੇਨ ਟਯੂਟੋਰਿਯਲ ਦਾ ਇਸਤੇਮਾਲ ਕਰਕੇ ਵਰਕਸ਼ਾਪਸ ਦਾ ਸੰਚਾਲਨ ਕਰਦੀ ਹੈ |
07:33 | ਜੋ ਲੋਗ ਔਨਲਾਇਨ ਟੈਸਟ ਪਾਮ ਕਰ ਲੈੰਦੇ ਨੇ ਓਹਨਾ ਨੂੰ ਸੈਰਟੀਫਿਕੇਟ ਦੇਂਦੀ ਹੈ |
07:36 | ਜਿਆਦਾ ਜਾਨਕਾਰੀ ਲਈ, ਕਿਰਪਾ ਕਰਕੇ ਸਪੋਕੇਨ ਹਾਇਫਨ ਟਯੂਟੋਰਿਯਲ ਡੌਟ ਓ ਆਰ ਜੀ ਨੂੰ ਸੰਪਰਕ ਕਰੋ |
07:42 | ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟਾਕ ਟੂ ਆ ਟੀਚਰ ਪ੍ਰੋਜੇਰਟ ਦਾ ਹਿੱਸਾ ਹੈ, ਇਸਦੀ ਮਦਦ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਕਰਦਾ ਹੈ |
07:55 | ਇਸ ਮਿਸ਼ਨ ਦੀ ਅਧਿਕ ਜਾਨਕਾਰੀ ਸਪੋਕੇਨ ਹਾਇਫਨ ਟਯੂਟੋਰਿਯਲ ਡੌਟ ਓ ਆਰ ਜੀ ਸਲੈਸ਼ ਏਨ ਏਮ ਈ ਆਈ ਸੀ ਟੀ ਹਾਈਫਨ ਇਨ੍ਟਰੋ ਵਿੱਚ ਮੌਜੂਦ ਹੈ |
08:07 | ਇਸ ਟਯੂਟੋਰਿਯਲ ਵਿੱਚ ਦੇਸੀ ਕ੍ਰਿਉ ਸੌਲਯੂਸ਼ਨਜ਼ ਪ੍ਰਾਇਵੇਟ ਲਿਮਿਟੇਡ ਦ੍ਵਾਰਾ ਸਹਿਯੋਗ ਕੀਤਾ ਗਇਆ ਹੈ
ਜੁਡ਼ਨ ਲਈ ਧੰਨਵਾਦ |