Java/C2/Instance-fields/Punjabi

From Script | Spoken-Tutorial
Revision as of 17:37, 24 February 2015 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:02 Java ਵਿੱਚ Instance fields ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ।
00:08 instance fields ਦੇ ਬਾਰੇ ਵਿੱਚ
00:10 ਕਲਾਸ ਦਾ Instance fields ਐਕਸੇਸ ਕਰਨਾ ।
00:13 instance fields ਲਈ modifiers ।
00:15 ਅਤੇ Instance fields ਨੂੰ ਕਿਉਂ ਬੁਲਾਉਂਦੇ ਹਨ ?
00:18 ਇੱਥੇ ਅਸੀ ਵਰਤੋ ਕਰ ਰਹੇ ਹਾਂ . .
00:20 ਉਬੰਟੁ ਵਰਜਨ 11 . 10
00:22 jdk 1 . 6
00:24 ਅਤੇ ਇਕਲਿਪਸ IDE 3 . 7 . 0
00:27 ਇਸ ਟਿਊਟੋਰਿਅਲ ਨੂੰ ਸਮਝਨ ਲਈ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ -
00:30 ਕਿ ਇਕਲਿਪਸ ਦੀ ਵਰਤੋ ਕਰਕੇ Java ਵਿੱਚ ਕਲਾਸ ਕਿਵੇਂ ਬਣਾਇਏ ।
00:33 ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਲਾਸ ਲਈ ਆਬਜੇਕਟ ਕਿਵੇਂ ਬਣਾਇਏ।
00:38 ਜੇਕਰ ਨਹੀਂ , ਤਾਂ ਸਬੰਧਤ ਟਿਊਟੋਰਿਅਲ ਲਈ ਕ੍ਰਿਪਾ ਸਾਡੀ ਇਸ ਵੇਬਸਾਈਟ ਉੱਤੇ ਜਾਓ ।

http: / / www . spoken - tutorial . org

00:43 ਅਸੀ ਜਾਣਦੇ ਹਾਂ ਕਿ ਆਬਜੇਕਟਸ ਉਨ੍ਹਾਂ ਦੇ ਵਿਅਕਤੀਗਤ ਸਟੇਟਸ ਨੂੰ fields ਵਿੱਚ ਸਟੋਰ ਕਰਦੇ ਹਾਂ ।
00:48 ਇਹ ਫੀਲਡ ਬਿਨਾਂ static ਕੀਵਰਡ ਦੇ ਘੋਸ਼ਿਤ ਹੁੰਦੇ ਹਨ ।
00:51 ਅਸੀ static ਫਿਲਡਸ ਦੇ ਬਾਰੇ ਵਿੱਚ ਅਗਲੇ ਟਿਊਟੋਰਿਅਲਸ ਵਿੱਚ ਸਿਖਾਂਗੇ ।
00:55 Non - static ਫਿਲਡਸ , instance ਵੇਰਿਏਬਲਸ ਜਾਂ instance ਫਿਲਡਸ ਦੇ ਰੂਪ ਵਿੱਚ ਵੀ ਜਾਣੇ ਜਾਂਦੇ ਹਨ ।
01:01 Student ਕਲਾਸ ਵਿੱਚ ਵਾਪਸ ਜਾਓ , ਜੋ ਕਿ ਅਸੀਂ ਪਹਿਲਾਂ ਹੀ ਬਣਾਇਆ ਹੈ ।
01:09 ਅਸੀ ਵੇਖ ਸੱਕਦੇ ਹਾਂ ਕਿ ਇੱਥੇ roll_no ਅਤੇ name ਇਸ ਕਲਾਸ ਦੇ instance fields ਹਨ।
01:15 ਹੁਣ ਅਸੀ ਸਿਖਾਂਗੇ , ਕਿ ਇਸ ਫਿਲਡਸ ਨੂੰ ਐਕਸੇਸ ਕਿਵੇਂ ਕਰੀਏ ।
01:18 ਇਸਦੇ ਲਈ , TestStudent ਕਲਾਸ ਖੋਲੋ , ਜੋ ਕਿ ਅਸੀਂ ਪਹਿਲਾਂ ਹੀ ਬਣਾਇਆ ਹੈ ।
01:27 ਅਸੀ ਦੂਜਾ ਆਬਜੇਕਟ ਬਣਾਉਣ ਲਈ ਸਟੇਟਮੇਂਟ ਨੂੰ ਹਟਾ ਸੱਕਦੇ ਹਾਂ ।
01:33 ਅਸੀ println ਸਟੇਟਮੇਂਟ ਨੂੰ ਵੀ ਹਟਾ ਦੇਵਾਂਗੇ ।
01:41 ਹੁਣ ਅਸੀ stud1 ਅਤੇ dot operator ਦੀ ਵਰਤੋ ਕਰਕੇ student ਕਲਾਸ ਦੇ ਫਿਲਡਸ roll_no ਅਤੇ name ਨੂੰ ਐਕਸੇਸ ਕਰਾਂਗੇ।
01:49 ਹੁਣ ਉਸਦੇ ਲਈ ਟਾਈਪ ਕਰੋ System dot out dot println ਬਰੈਕੇਟਸ ਅਤੇ ਡਬਲ ਕੋਟਸ ਵਿੱਚ The roll number is , ਫਿਰ plus stud1 dot ਦਿੱਤੇ ਗਏ ਆਪਸ਼ਨ ਵਿਚੋ roll_no ਚੁਣੋ , ਏੰਟਰ ਦਬਾਓ ਫਿਰ ਸੇਮੀਕਾਲਨ ।
02:15 ਅਗਲੀ ਲਾਇਨ ਵਿੱਚ ਟਾਈਪ ਕਰੋ System dot out dot println ਬਰੈਕੇਟਸ ਅਤੇ ਡਬਲ ਕੋਟਸ ਵਿੱਚ The name is , plus stud1 dot name ਚੁਣੋ , ਏੰਟਰ ਦਬਾਓ ਫਿਰ ਸੇਮੀਕਾਲਨ ।
02:39 ਹੁਣ ਫਾਇਲ TestStudent . java ਨੂੰ ਸੇਵ ਅਤੇ ਰਨ ਕਰੋ । ਹੁਣ Ctrl , S ਅਤੇ Ctrl , F11 ਦਬਾਓ ।
02:48 ਸਾਨੂੰ ਆਉਟਪੁਟ ਮਿਲਦਾ ਹੈ -
02:51 The roll number is 0 .
02:53 The name is null .
03:00 ਕਿਉਂਕਿ , ਅਸੀਂ ਕਿਸੇ ਵੀ ਵੈਲਿਊ ਲਈ ਵੇਰਿਏਬਲ ਇਨੀਸ਼ਿਲਾਇਜ ਨਹੀਂ ਕੀਤਾ ਹੈ ।
03:05 Java ਵਿੱਚ , ਫਿਲਡਸ ਦੀਆਂ ਰੇਨਡਮ ਵੈਲਿਊਜ ਨਹੀਂ ਹੋ ਸਕਦੀਆਂ ।
03:09 ਆਬਜੇਕਟ ਲਈ ਮੇਮਰੀ ਨਿਰਧਾਰਤ ਕਰਨ ਦੇ ਬਾਅਦ ਫਿਲਡਸ null ਜਾਂ zero ਵਿੱਚ ਇਨਿਸ਼ੀਲਾਇਜ ਹੁੰਦੇ ਹਨ ।
03:15 ਇਹ ਕੰਮ ਕੰਸਟਰਕਟਰ ਦੁਆਰਾ ਕੀਤਾ ਜਾਂਦਾ ਹੈ ।
03:18 ਅਸੀ ਕੰਸਟਰਕਟਰ ਦੇ ਬਾਰੇ ਵਿੱਚ ਆਉਣ ਵਾਲੇ ਟਿਊਟੋਰਿਅਲਸ ਵਿੱਚ ਸਿਖਾਂਗੇ ।
03:21 ਹੁਣ ਅਸੀ ਫਿਲਡਸ ਨੂੰ ਸਪੱਸ਼ਟ ਰੂਪ ਵਿਚ ਇਨੀਸ਼ਿਲਾਇਜ ਕਰਾਂਗੇ ਅਤੇ ਆਉਟਪੁਟ ਵੇਖਾਂਗੇ ।
03:27 ਹੁਣ ਟਾਈਪ ਕਰੋ , int roll_no equal to 50 ਅਗਲੀ ਲਾਇਨ string name equal to ਡਬਲ ਕੋਟਸ ਵਿੱਚ Raju .
03:42 ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ । Ctrl , S ਅਤੇ Ctrl F11 ਦਬਾਓ ।
03:50 ਸਾਨੂੰ ਉਮੀਦ ਅਨੁਸਾਰ ਆਉਟਪੁਟ ਪ੍ਰਾਪਤ ਹੁੰਦਾ ਹੈ The roll number is 50
03:54 The name is Raju .
03:56 ਕਿਉਂਕਿ ਅਸੀਂ Student ਕਲਾਸ ਵਿੱਚ ਵੇਰਿਏਬਲ ਨੂੰ ਸਪੱਸ਼ਟ ਰੁਪ ਵਿਚ ਇਨੀਸ਼ਿਲਾਇਜ ਕੀਤਾ ਹੈ ।
04:04 ਅਸੀ ਵੇਖ ਸੱਕਦੇ ਹਾਂ , ਕਿ ਇੱਥੇ fields , ਵਿੱਚ modifier ਜਾਂ default modifier ਨਹੀਂ ਹੈ ।
04:10 modifiers ਨੂੰ ਫੇਰ ਕਾਲ ਕਰੋ , ਜਿਸਦੀ ਅਸੀਂ Creating ਕਲਾਸੇਸ ਵਿੱਚ ਚਰਚਾ ਕੀਤੀ ਸੀ ।
04:14 ਅਸੀ ਫਿਲਡ ਨੂੰ ਐਕਸੇਸ ਕਰ ਸੱਕਦੇ ਹਾਂ , ਕਿਉਂਕਿ Student . java ਅਤੇ TestStudent . java ਦੋਵੇ ਸਮਾਨ ਪੈਕੇਜ ਵਿੱਚ ਹਨ।
04:22 ਅਸੀ ਵੇਖ ਸੱਕਦੇ ਹਾਂ , ਕਿ ਇੱਥੇ ਉਹ ਸਮਾਨ default ਪੈਕੇਜ ਵਿੱਚ ਹੈ ।
04:30 ਅਸੀ packages ਦੇ ਬਾਰੇ ਵਿੱਚ ਅਗਲੇ ਟਿਊਟੋਰਿਅਲਸ ਵਿੱਚ ਸਿਖਾਂਗੇ ।
04:34 ਹੁਣ ਅਸੀ ਮਾਡਿਫਾਇਰ ਨੂੰ private ਵਿੱਚ ਬਦਲਾਂਗੇ ।
04:37 ਹੁਣ field ਘੋਸ਼ਿਤ ਕਰਨ ਤੋਂ ਪਹਿਲਾਂ private ਟਾਈਪ ਕਰੋ । ਹੁਣ ਟਾਈਪ ਕਰੋ private int roll no = 50 .
04:48 ਅਗਲੀ ਲਾਇਨ private string name = Raju .
04:53 ਹੁਣ Student . java ਫਾਇਲ ਨੂੰ ਸੇਵ ਕਰੋ ।
05:00 ਅਸੀ ਵੇਖ ਸੱਕਦੇ ਹਾਂ , ਕਿ ਸਾਨੂੰ TestStudent . java ਵਿੱਚ ਏਰਰਸ ਮਿਲਦੀਆਂ ਹਨ ।
05:05 ਏਰਰ ਸਿੰਬਲ ਉੱਤੇ ਮਾਉਸ ਘੁਮਾਓ ।
05:08 ਇਹ ਦਰਸੋੰਦਾ ਹੈ The field Student dot roll number is not visible .
05:12 ਅਤੇ The field Student dot name is not visible .
05:16 ਇਹ ਇਸਲਈ , ਕਿਉਂਕਿ ਪ੍ਰਾਇਵੇਟ ਫਿਲਡਸ ਕੇਵਲ ਆਪਣੇ ਕਲਾਸ ਵਿੱਚ ਐਕਸੇਸ ਹੋ ਸੱਕਦੇ ਹਨ ।
05:23 ਤੁਸੀ ਆਪ Student ਕਲਾਸ ਵਿਚੋ roll_no ਅਤੇ name ਨੂੰ ਐਕਸੇਸ ਕਰਨ ਦੀ ਕੋਸ਼ਿਸ਼ ਕਰ ਸੱਕਦੇ ਹੋ ।
05:27 ਤੁਸੀ ਵੇਖੋਗੇ ਕਿ , ਤੁਸੀ ਓਹਨਾ ਨੂੰ ਬਿਨਾਂ ਏਰਰ ਦੇ ਐਕਸੇਸ ਕਰ ਸੱਕਦੇ ਹੋ ।
05:32 ਹੁਣ modifier ਨੂੰ protected ਵਿੱਚ ਬਦਲੋ ।
05:52 ਹੁਣ ਫਾਇਲ ਨੂੰ ਸੇਵ ਕਰੋ ਅਤੇ ਪ੍ਰੋਗਰਾਮ ਨੂੰ ਰਨ ਕਰੋ ।
06:00 ਅਸੀ ਕੰਸੋਲ ਉੱਤੇ ਆਉਟਪੁਟ ਵੇਖਦੇ ਹਾਂ । Roll no is 50 ਅਤੇ the name is Raju
06:07 ਇਹ ਇਸਲਈ , ਕਿਉਂਕਿ protected ਫਿਲਡਸ ਨੂੰ ਸਮਾਨ ਪੈਕੇਜੇਸ ਵਿੱਚ ਐਕਸੇਸ ਕੀਤਾ ਜਾ ਸਕਦਾ ਹੈ ।
06:17 ਹੁਣ ਵੇਖਦੇ ਹਾਂ ਕਿ , instance ਫਿਲਡਸ ਨੂੰ ਕਿਉਂ ਬੁਲਾਉਂਦੇ ਹਨ ।
06:22 Instance ਫਿਲਡਸ ਨੂੰ ਬੁਲਾਉਂਦੇ ਹਨ , ਕਿਉਂਕਿ ਉਨ੍ਹਾਂ ਦੀਆਂ ਵੈਲਿਊਜ ਕਲਾਸ ਦੇ ਹਰ ਇੱਕ instance ਲਈ ਵਿਸ਼ੇਸ਼ ਹੁੰਦੀਆਂ ਹਨ ।
06:29 ਦੂੱਜੇ ਸ਼ਬਦਾਂ ਵਿੱਚ , ਕਲਾਸ ਦੇ ਹਰ ਇੱਕ ਆਬਜੇਕਟ ਦੀ ਵਿਸ਼ੇਸ਼ ਵੈਲਿਊਜ ਹੋਵੇਗੀ ।
06:34 TestStudent class ਉੱਤੇ ਜਾਓ ।
06:43 ਇੱਥੇ , ਅਸੀ Student class ਦਾ ਇੱਕ ਹੋਰ ਆਬਜੇਕਟ ਬਣਾਵਾਂਗੇ ।
06:50 ਹੁਣ ਅਗਲੀ ਲਾਇਨ ਟਾਈਪ ਕਰੋ Student space stud2 equal to new space Student , ਬਰੈਕੇਟਸ ਖੋਲੋ ਅਤੇ ਬੰਦ ਕਰੋ ਸੇਮੀਕਾਲਨ ।
07:06 ਹੁਣ ਅਸੀ TestStudent ਕਲਾਸ ਵਿੱਚ ਦੋਵਾਂ ਆਬਜੇਕਟਸ ਨੂੰ ਇਨੀਸ਼ਿਲਾਇਜ ਕਰਾਂਗੇ ।
07:18 ਅਗਲੀ ਲਾਇਨ ਟਾਈਪ ਕਰੋ stud1 dot roll_no ਚੁਨੇਂ , ਏੰਟਰ ਦਬਾਓ equal to 20 ਸੇਮੀਕਾਲਨ ।
07:32 ਅਗਲੀ ਲਾਇਨ ਟਾਈਪ ਕਰੋ stud1 dot name ਚੁਣੋ , ਏੰਟਰ ਦਬਾਓ equal to ਡਬਲ ਕੋਟਸ ਵਿੱਚ Ramu ਸੇਮੀਕਾਲਨ , ਏੰਟਰ ਦਬਾਓ ।
07:54 ਇਸ ਪ੍ਰਕਾਰ ਅਸੀਂ ਪਹਿਲਾਂ ਆਬਜੇਕਟ ਲਈ ਫਿਲਡ ਇਨੀਸ਼ਿਲਾਇਜ ਕੀਤਾ ਹੈ ।
07:58 ਹੁਣ , ਅਸੀ ਦੂੱਜੇ ਆਬਜੇਕਟ ਲਈ ਫਿਲਡ ਨੂੰ ਇਨੀਸ਼ਿਲਾਇਜ ਕਰਾਂਗੇ ।
08:02 ਹੁਣ ਟਾਈਪ ਕਰੋ stud2 dot roll_no ਚੁਣੋ equal to 30 ਸੇਮੀਕਾਲਨ ।
08:15 ਅਗਲੀ ਲਾਇਨ stud2 dot name ਚੁਣੋ equal to ਡਬਲ ਕੋਟਸ ਵਿੱਚ Shyamu ਸੇਮੀਕਾਲਨ ਏੰਟਰ ਦਬਾਓ।
08:34 ਹੁਣ println ਸਟੇਟਮੇਂਟ ਦੇ ਬਾਅਦ ਟਾਈਪ ਕਰੋ System dot out dot println ਬਰੈਕੇਟਸ ਅਤੇ ਡਬਲ ਕੋਟਸ ਵਿੱਚ The roll number is , plus stud2 dot roll_no ਚੁਣੋ ਅਤੇ ਸੇਮੀਕਾਲਨ ।
09:03 System dot out dot println ਬਰੈਕੇਟਸ ਅਤੇ ਡਬਲ ਕੋਟਸ ਵਿੱਚ The name is , plus stud2 dot name ਚੁਣੋ ਅਤੇ ਸੇਮੀਕਾਲਨ ।
09:28 ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ Ctrl , s ਅਤੇ Ctrl , F11 ਦਬਾਓ ।
09:38 ਸਾਨੂੰ ਇਸ ਪ੍ਰਕਾਰ ਆਉਟਪੁਟ ਪ੍ਰਾਪਤ ਹੁੰਦਾ ਹੈ । The roll_no is 20 , The name is Ramu roll_no is 30 , name is shyamu .
09:47 ਇੱਥੇ stud1 ਅਤੇ stud2 ਦੋਵੇ ਦੋ ਵੱਖ ਆਬਜੇਕਟਸ ਨੂੰ ਦਰਸਾਉਂਦੇ ਹਨ ।
09:52 ਇਸਦਾ ਮਤਲੱਬ ਹੈ , ਕਿ ਦੋਵਾਂ ਆਬਜੇਕਟਸ ਦੀਆਂ ਵਿਸ਼ੇਸ਼ ਵੈਲਿਊਜ ਹਨ ।
09:56 ਅਸੀ ਉਸਨੂੰ ਇੱਥੇ ਵੇਖ ਸੱਕਦੇ ਹਾਂ ।
09:57 ਪਹਿਲੇ ਆਬਜੇਕਟ ਦੀ ਵੈਲਿਊਜ 20 ਅਤੇ Ramu ਹਨ ।
10:02 ਦੂੱਜੇ ਆਬਜੇਕਟ ਦੀ ਵੈਲਿਊਜ 30 ਅਤੇ Shyamu ਹਨ ।
10:09 ਹੁਣ ਇੱਕ ਹੋਰ ਆਬਜੇਕਟ ਬਨਾਓ ।
10:13 ਹੁਣ ਟਾਈਪ ਕਰੋ Student space stud3 equal to new space Student ਬਰੈਕੇਟਸ ਵਿੱਚ ਓਪਨਿੰਗ and ਕਲੋਜਿੰਗ ਬਰੈਕੇਟਸ ਸੇਮੀਕਾਲਨ ।
10:36 ਹੁਣ ਅਸੀ , ਤੀਸਰੇ ਆਬਜੇਕਟ ਦੀ ਵੈਲਿਊਜ ਪ੍ਰਿੰਟ ਕਰਾਂਗੇ ।
10:44 ਹੁਣ ਟਾਈਪ ਕਰੋ System dot out dot println ਬਰੈਕੇਟਸ ਅਤੇ ਡਬਲ ਕੋਟਸ ਵਿੱਚ The roll_no is , plus stud3 dot roll_no ਚੁਣੋ ਸੇਮੀਕਾਲਨ ।
11:09 ਅਗਲੀ ਲਾਇਨ ਟਾਈਪ ਕਰੋ System dot out dot println ਬਰੈਕੇਟਸ ਅਤੇ ਡਬਲ ਕੋਟਸ ਵਿੱਚ The name is , plus stud3 dot name ਸੇਮੀਕਾਲਨ ।
11:29 ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ । ਹੁਣ Ctrl , S ਅਤੇ Ctrl , F11 ਦਬਾਓ ।
11:36 ਅਸੀ ਵੇਖ ਸੱਕਦੇ ਹਾਂ ਕਿ , ਤੀਸਰੇ ਆਬਜੇਕਟ ਦੀਆਂ ਵੈਲਿਊਜ 50 ਅਤੇ Raju ਹਨ ।
11:46 ਅਜਿਹਾ ਇਸਲਈ ਕਿਉਂਕਿ , ਅਸੀਂ Student ਕਲਾਸ ਦੇ ਫਿਲਡਸ ਨੂੰ 50 ਅਤੇ Raju ਲਈ ਸਪੱਸ਼ਟ ਰੂਪ ਵਿਚ ਇਨੀਸ਼ਿਲਾਇਜ ਕੀਤਾ ਹੈ ।
11:54 ਹੁਣ , ਫਿਲਡਸ ਨੂੰ ਡੀ - ਇਨੀਸ਼ਿਲਾਇਜ ਕਰਨ ਦੀ ਕੋਸ਼ਿਸ਼ ਕਰੋ ਅਤੇ ਤੀਸਰੇ ਆਬਜੇਕਟ ਲਈ ਆਉਟਪੁਟ ਵੇਖੋ ।
12:02 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ।
12:05 instance ਫਿਲਡਸ ਦੇ ਬਾਰੇ ਵਿੱਚ ।
12:07 ਡਾਟ ਆਪਰੇਟਰ ਦਾ ਵਰਤੋ ਕਰਕੇ ਫਿਲਡਸ ਨੂੰ ਐਕਸੇਸ ਕਰਨਾ ।
12:11 ਸੇਲ੍ਫ਼ ਅਸ੍ਸੇਸ੍ਮੇੰਟ ਦੇ ਲਈ ,
12:13 ਪਹਿਲਾਂ ਬਣਾਏ ਗਏ Test Employee ਕਲਾਸ ਵਿੱਚ ਇੱਕ emp2 ਆਬਜੇਕਟ ਬਨਾਓ ।
12:18 ਫਿਰ ਡਾਟ ਆਪਰੇਟਰ ਦੀ ਵਰਤੋ ਕਰਕੇ ਦੋ ਆਬਜੇਕਟਸ ਦੀ ਵੈਲਿਊਜ ਇਨੀਸ਼ਿਲਾਇਜ ਕਰੋ ।
12:23 ਪਹਿਲੇ ਆਬਜੇਕਟ ਲਈ ਵੈਲਿਊਜ ਦੇ ਰੁਪ ਵਿੱਚ 55 ਅਤੇ Priya ਵਰਤੋ ਕਰੋ ।
12:27 ਦੂੱਜੇ ਆਬਜੇਕਟ ਲਈ ਵੈਲਿਊਜ ਦੇ ਰੁਪ ਵਿੱਚ 45 ਅਤੇ Sandeep ਵਰਤੋ ਕਰੋ ।
12:31 ਦੋਵਾਂ ਆਬਜੇਕਟਸ ਲਈ ਵੈਲਿਊਜ ਆਉਟਪੁਟ ਵਿੱਚ ਦਿਖਾਓ ।
12:34 ਸਪੋਕਨ ਟਿਊਟੋਰਿਲ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ,
12:37 ਇਸ ਲਿੰਕ ਉੱਤੇ ਉਪਲੱਬਧ ਵਿਡਯੋ ਵੇਖੋ ।
 http: /  / spoken - tutorial . org / What_is_a_Spoken_Tutorial 
12:40 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ ।
12:43 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ ।
12:47 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ
12:49 ਸਪੋਕਨ ਟਿਊਟੋਰਿਅਲ ਦਾ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
12:52 ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ।
12:56 ਜਿਆਦਾ ਜਾਣਕਾਰੀ ਲਈ contact @ spoken - tutorial . org ਉੱਤੇ ਲਿਖੋ ।
13:01 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
13:05 ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ।
13:11 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ ।
 http: /  / spoken - tutorial . org / NMEICT - Intro
13:09 ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
13:22 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।

ਧੰਨਵਾਦ

Contributors and Content Editors

Harmeet, PoojaMoolya