GIMP/C2/Two-Minutes-Edit/Punjabi

From Script | Spoken-Tutorial
Revision as of 19:47, 17 February 2015 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search

GIMP/C2/Two-Minutes-Edit/English-timed

Timing Narration
TIME NARRATION


Time
00:23 ਮੀਟ ਦ ਜਿੰਪ (Meet The Gimp)ਦੇ ਟਯੂਟੋਰਿਯਲ (tutorial) ਵਿੱਚ ਤੁਹਾਡਾ ਸੁਵਾਗਤ ਹੈ।
00:25 ਮੇਰਾ ਨਾਮ ਰੌਲਫ ਸਟੈਨੌਰਟ ਹੈ ਤੇ ਮੈਂ ਇਸਦੀ ਰਿਕਾਰਡਿੰਗ (recording)ਬਰੀਮਨ, ਨੌਰਦਨ ਜਰਮਨੀ (Bremen, Northen Germany) ਵਿੱਚ ਕਰ ਰਿਹਾ ਹਾਂ।
00:31 ਸੋ ਇਸ ਇੱਮੇਜ (image) ਵਿੱਚ ਇੱਥੇ ਕੀ ਮੁਸ਼ਕਿਲ ਹੈ ?
00:35 ਇਸ ਬੋਰਡ (board) ਉੱਤੇ ਕੀ ਹੈ, ਕੁੱਝ ਵੀ ਠੀਕ ਤਰਹਾਂ ਨਜਰ ਨਹੀਂ ਆ ਰਿਹਾ।
00:39 ਸੋਇੱਥੇ ਮੈਂ ਇਹ ਲਿਖਾਵਟ ਉੱਘੜੀ ਹੋਈ ਚਾਹੁੰਦਾ ਹਾਂ।
00:44 ਅਸਮਾਨ ਨੂੰ ਮੈਂ ਇਵੇਂ ਹੀ ਚਾਹੁੰਦਾ ਹਾਂ ਸੋ ਮੈਂ ਇਹ ਲੇਅਰ (layer) ਦੁਹਰੀ ਕਰ ਦਿੰਦਾ ਹਾਂ ਤੇ ਕਰਵਸ ਟੂਲ (curves tool) ਨੂੰ ਚੁਣਦਾ ਹਾਂ।
00:56 ਇੱਮੇਜ ਦੇ ਇਸ ਹਿੱਸੇ ਨੂੰ ਵੇਖੋ।
01:02 ਇਸਨੂੰ ਹਲਕਾ ਕਰਣ ਲਈ ਮੈਂ ਕਰਵ ਨੂੰ ਉੱਪਰ ਪੁੱਲ (pull) ਕਰਦਾ ਹਾਂ।
01:10 ਇਹ ਬਹੁਤ ਚੰਗਾ ਨਜਰ ਆਉੰਦਾ ਹੈ ਤੇ ਹੁਣ ਮੈਂ ਇਸ ਬਲੈਕ (black) ਪੁਆਇੰਟ (point) ਨੂੰ ਹੋਰ ਅੱਗੇ ਉੱਪਰ ਪੁੱਲ ਕਰਦਾ ਹਾਂ,ਇਸਨੂੰ ਥੋੜਾ ਡਾਰਕ (dark) ਕਰਣ ਲਈ।
01:19 ਮੇਰੇ ਖਿਆਲ ਚ ਇਹ ਹੋ ਜਾਣਾ ਚਾਹੀਦਾ ਹੈ।
01:25 ਹੁਣ ਮੈਂ ਸਾਈਨ ਬੋਰਡ (sign board)ਦੀ ਲਿਖਾਵਟ ਨੂੰ ਹੇਠਲੀ ਇੱਮੇਜ ਵਿੱਚ ਲਿਆਉਣਾ ਚਾਹੁੰਦਾ ਹਾਂ।
01:32 ਸੋ ਮੈਂ ਇੱਕ ਲੇਅਰ ਮਾਸਕ(layer mask) ਚੁਣਦਾ ਹਾਂ ਤੇ ਇਸਨੂੰ ਬਲੈਕ ਨਾਲ ਭਰ ਦਿੰਦਾ ਹਾਂ।
01:43 ਹੁਣ ਮੈਂ ਆਪਣੀ ਪੁਰਾਨੀ ਇੱਮੇਜ ਤੇ ਵਾਪਿਸ ਆ ਗਿਆ ਹਾਂ ਤੇ ਲੇਅਰ ਮਾਸਕ ਤੇ ਕੰਮ ਕਰਦਾ ਹਾਂ ਜਿਸਦਾ ਬੌਰਡਰ (border) ਵਾਈਟ (white) ਹੈ।
01:54 ਹੁਣ ਮੈਂ ਇੱਥੇ ਪੇੰਟ ਟੂਲ (paint tool)ਸਿਲੈਕਟ (select) ਕਰਦਾ ਹਾਂ।
02:00 ਤੇ ਵਾਈਟ ਨੂੰ ਆਪਣੇ ਫੋਰਗਰਾਉੰਡ ਕਲਰ (foreground colour)ਦੇ ਤੌਰ ਤੇ ਸਿਲੈਕਟ ਕਰਦਾ ਹਾਂ।
02:05 ਮੈਂ ਇੱਕ ਬਰੱਸ਼ (brush)ਸਿਲੈਕਟ ਕਰਦਾ ਹਾਂ ਤੇ ਇਸਨੂੰ ਵੱਡਾ ਕਰਦਾ ਹਾਂ।
02:12 ਹੁਣ ਮੈਂ ਲੇਅਰ ਮਾਸਕ ਤੇ ਪੇੰਟ ਕਰ ਰਿਹਾ ਹਾਂ।
02:18 ਸ਼ਾਇਦ ਮੈਨੂੰ ਇੱਮੇਜ ਨੂੰ ਜੂਮ (zoom) ਕਰਣਾ ਚਾਹੀਦਾ ਹੈ।
02:25 ਇਹ ਜਿਆਦਾ ਚੰਗਾ ਹੈ।
02:27 ਉਹ ਵਧੀਆ ਹੈ.
02:31 ਤੁਸੀਂ ਉਹ ਕੀਅਸ (keys)ਵੇਖ ਸਕਦੇ ਹੋ ਜੋ ਮੇਰੇ ਕੀਅ ਇੰਡੀਕੇਟਰ(key indicator) ਤੇ ਪ੍ਰੈਸ (press) ਕੀਤੀਆਂ ਹੋਇਆਂ ਹਣ।
02:37 ਇਹ ਹੋਰ ਵਧੀਆ ਦਿਖਦਾ ਹੈ।
02:40 ਹੁਣ ਮੈਂ ਇਸ ਲੇਅਰ ਨੂੰ ਫੇਰ ਤੋਂ ਦੁਹਰੀ ਕਰਦਾ ਹਾਂ ਤੇ ਉਵਰਲੇਅ ਮੋਡ (overlay mode) ਸਿਲੈਕਟ ਕਰਦਾ ਹਾਂ,ਤੇ ਉਪੈਸਿਟੀ (opacity) ਦੇ ਨਾਲ ਥੋੜਾ ਨੀਵੇਂ ਜਾਂਦਾ ਹਾਂ , ਬੈਕਗਰਾਉੰਡ(background) ਤੇ ਹੋਰ ਜਿਆਦਾ ਉੱਘੜਣ ਵਾਸਤੇ।
03:03 ਮੇਰੇ ਖਿਆਲ ਚ ਇਹ ਹੁਣ ਜਿਆਦਾ ਚੰਗਾ ਨਜਰ ਆਉੰਦਾ ਹੈ।
03:07 ਹੁਣ ਮੈਂ ਇਸ ਇੱਮੇਜ ਨੂੰ ਸੇਵ (save)ਕਰਣ ਲਈ ਤਿਆਰ ਹਾਂ।
03:12 ਮੈਂ ਇੱਥੇ ਕੌਪੀਸ (copies) ਉੱਤੇ ਕੰਮ ਕਰ ਰਿਹਾ ਹਾਂ ਸੋ ਮੈਂ ਬਸ ਸੇਵ ਤੇ ਰਲਿਕ (click) ਕਰ ਸਕਦਾ ਹਾਂ ਯਾ ਸਿਟਰਲ+ਐਸ (Ctrl+S ਪ੍ਰੈਸ ਕਰ ਸਕਦਾ ਹਾਂ,ਬੋਸ਼ਕ ਮੈਂ ਇੱਥੇ ਇਹ ਸਾਰੀਆਂ ਲੇਅਰਸ ਸੇਵ ਨਹੀਂ ਕਰਣਾ ਚਾਹੁੰਦਾ ਅਤੇ ਇਸਨੂੰ ਮੈਂ ਜੇਪੈਗ (jpeg) ਇੱਮੇਜ ਦੇ ਨਾਮ ਨਾਲ ਸੇਵ ਕਰ ਰਿਹਾ ਹਾਂ।
03:32 ਇਸ ਇੱਮੇਜ ਨੂੰ ਵੈਬ ਉੱਤੇ ਅਪਲੋਡ (upload) ਕਰਣ ਲਈ ਇਸਨੂੰ ਰੀਸਾਈਜ (resize)ਕਰਣ ਦੀ ਲੋੜ ਹੈ ਸੋ ਮੈਂ ਇੱਮੇਜ, ਸਕੇਲ (scale) ਇੱਮੇਜ ਤੇ ਜਾਂਦਾ ਹਾਂ ਤੇ ਮੈਂ ਇਸਨੂੰ 600 ਦੀ ਵਿਡਥ (width)ਤੇ ਸਕੇਲ ਡਾਉਨ ਕਰਦਾ ਹਾਂ।
03:58 ਹੁਣ ਮੈਨੂੰ ਇਸਨੂੰ ਥੋੜਾ ਸ਼ਾਰਪਨ (sharpen) ਕਰਣਾ ਹੋਵੇਗਾ ਸੋ ਮੈਂ ਫਲਟਰਸ, ਐਨਹਾਨਸ,(Filters, Enhance) ਸ਼ਾਰਪਨ ਤੇ ਜਾਂਦਾ ਹਾਂ।
04:20 ਮੈਂ ਇੱਮੇਜ ਦੇ ਆਰਟ ਇਫੈੱਕਟ (art effect)ਚੈੱਕ (check)ਕਰਦਾ ਹਾਂ ਤੇ ਇੱਤੇ ਤੁਸੀਂ ਕੁੱਛ ਲਾਈਟ(light) ਵੇਖ ਸਕਦੇ ਹੋ।
04:38 ਹੁਣ ਮੈਂ ਇਸਦੀ ਇੱਕ ਕੌਪੀ ਸੇਵ ਕਰ ਰਿਹਾ ਹਾਂ।
04:44 ਮੈਂ ਇਸਨੂੰ ਸਮਾਲ (small)ਨਾਮ ਨਾਲ ਸੇਵ ਕਰ ਲੈੰਦਾ ਹਾਂ।
04:50 ਮੈਂ ਇਸ ਇੱਮੇਜ ਤੇ ਕੰਮ ਖੱਤਮ ਕਰ ਲਿਆ ਹੈ।
04:53 ਐਡੀਟਿੰਗ (editing)ਕਰਣ ਵੇਲੇ ਤੁਹਾਨੂੰ ਹਮੇਸ਼ਾ ਦੋ ਗੱਲਾਂ ਯਾਦ ਰਖੱਣਿਆੰ ਚਾਹੀਦਿਆਂ ਹਣ।
04:58 ਪਹਿਲੀ ਇਹ ਕਿ ਜੇ ਤੁਸੀਂ ਇੱਮੇਜ ਦੇ ਇੱਕ ਹਿੱਸੇ ਨੂੰ ਬਦਲਣਾ ਚਾਹੁੰਦੇ ਹੋ ਤੇ ਬਾਕੀ ਨੂੰ ਉਵੇਂ ਹੀ ਰਹਿਣ ਦੇਣਾ ਚਾਹੁੰਦੇ ਹੋ, ਤਾਂ ਇਸ ਦੀ ਇੱਕ ਕੌਪੀ ਬਣਾਉ ਤੇ ਆਪਣੇ ਬਦਲਾਵ ਕਰੋ ਅਤੇ ਫੇਰ ਇਸ ਉੱਤੇ ਇੱਕ ਲੇਅਰ ਮਾਸਕ ਲਗਾ ਦਿਉ।
05:15 ਬਲੈਕ ਇੱਮੇਜ ਨੂੰ ਛੁਪਾ ਲੈੰਦਾ ਹੈ ਤੇ ਵਾਈਟ ਉਸ ਸੱਟਫ (stuff)ਨੂੰ ਜੋ ਉੱਥੇ ਵਿੱਚ ਹੈ, ਵਿਖਾਂਦਾ ਹੈ।
05:22 ਦੂਜੀ ਚੀਜ, ਜੇ ਤੁਸੀ ਇਸ ਉੱਤੇ ਉਵਰਲੇਅ ਮੋਡ ਵਿੱਚ ਦੂਜੀ ਲੇਅਰ ਲਗਾ ਦਿੰਦੇ ਹੋ,ਤੇ ਇੱਮੇਜ ਜਿਆਦਾ ਵਧੀਆ ਕੰਟਰਾਸਟ(contrast) ਅਤੇ ਕਲਰਸ ਵਾਲੀ ਹੋਵੇਗੀ।
05:33 ਬਹੁਤ ਤੇਜ ਐਡਿਟ ਕਰਣ ਦੇ ਦੋ ਗੁਰ ਹਣ।
05:41 ਘੱਟ ਤੋਂ ਘੱਟ ਇਸ ਇੱਮੇਜ ਵਿੱਚ ਤੁਸੀਂ ਦੋ ਮੁਸ਼ਕਿਲਾਂ ਵੇਖ ਸਕਦੇ ਹੋ.
05:46 ਪਹਿਲੀ,ਮੈਂ ਇਨਹਾਂ ਲੋਕਾਂ ਦੇ ਪੈਰ ਕੱਟ ਦਿੱਤੇ ਹਣ ਜੋ ਉੱਥੇ ਹੁੰਦੇ ਤਾਂ ਚੰਗਾ ਹੁੰਦਾ।
05:55 ਅਤੇ ਦੂਜੀ ਮੁਸ਼ਕਿਲ ਇਹ ਹੈ ਕਿ ਇਹ ਇਮਾਰਤਾਂ ਇੱਮੇਜ ਉੱਤੇ ਡਿਗ ਰਹੀਆਂ ਹਣ ਕਿਉਂਕਿ ਮੈਂ ਕੈਮਰਾ ਉੱਪਰ ਵੱਲ ਰੱਖਿਆ ਸੀ।
06:08 ਮੈਂ ਪ੍ਰੀਸਪੈਕਟਿਵ ਟੂਲ (prespective tool)ਸਿਲੈਕਟ ਕਰਦਾ ਹਾਂ।
06:15 ਮੈਂ ਡਾਯਰੈਕਸ਼ਨ ਡਾਯਲੌਗ (direction dialog) ਚ ਕੁਰੈਕਟਿਵ ਬੈਕਵਰਡ (corrective backward) ਸਿਲੈਕਟ ਕਰਦਾ ਹਾਂ ਤੇ ਪ੍ਰੀਵਿਉ (preview)ਦੇ ਤੌਰ ਤੇ ਗਰਿਡ (grid) ਸਿਲੈਕਟ ਕਰਦਾ ਹਾਂ।
06:23 ਮੈਂ ਇੱਮੇਜ ਤੇ ਇੱਕ ਆਉਟ ਲਾਈਨ (outline) ਸਿਲੈਕਟ ਕਰ ਸਕਦਾ ਸੀ ਪਰ ਮੈਂ ਗਰਿਡ ਸਿਲੈਰਟ ਕੀਤੀ।
06:30 ਜਦੋਂ ਮੈਂ ਇੱਮੇਜ ਤੇ ਕਲਿਕ ਕਰਦਾ ਹਾਂ, ਮੈਨੂੰ ਇਹ ਇਨਫੋ ਵਿੰਡੋ (info window)ਮਿਲਦੀ ਹੈ ਜਿਸਦੀ ਇਨਫਰਮੇਸ਼ਨ (information)ਬਹੁਤੀਆਂ ਮਦਦਗਾਰ ਨਹੀਂ ਹਣ।
06:38 ਸੋ ਮੈਂ ਇਸਨੂੰ ਇੱਥੋਂ ਬਾਹਰ ਕੱਢ ਦਿੰਦਾ ਹਾਂ ਹੁਣ ਇੱਥੇ ਮੇਰੇ ਕੋਲ ਇਹ ਗਰਿਡ ਹੈ ਤੇ ਮੈਨੂੰ ਇਹ ਕਰਣਾ ਹੈ ਕਿ ਇਹ ਗਰਿਡ ਲਾਈਨਸ ਨੂੰ ਇੱਮੇਜ ਦੀ ਵਰਟੀਕਲਸ (verticals)ਨਾਲ ਐਲਾਈਨ(align) ਕਰ ਦਿਆਂ।
06:52 ਇਹ ਗਰਿਡ ਲਾਈਨਸ ਆਉਟਪੁੱਟ ਇੱਮੇਜ ਵਿੱਚ ਹੋਰੀਜੋੰਟਲ (horizontal) ਯਾ ਵਰਟੀਕਲ ਹੋਣਗੀਆਂ ਤੇ ਇਹ ਟੌਪ (top)ਦੀ ਲਾਈਨ ਇੱਮੇਜ ਦੀ ਟੌਪ ਤੇ ਹੋਵੇਗੀ।
07:02 ਸੋ ਮੈਂ ਇਸਨੂੰ ਇੱਥੇ ਉੱਪਰ ਪੁੱਲ ਕਰ ਰਿਹਾ ਹਾਂ।
07:07 ਮੈਂ ਇੱਮੇਜ ਨੂੰ ਚਾਰੋ ਪਾਸੇ ਦੇਖਦਾ ਹਾਂ ਤੇ ਮੇਰੇ ਖਿਆਲ ਚ ਇਹ ਓਕੇ ਹੈ।
07:41 ਹੁਣ ਮੈਂ ਟਰਾਂਸਫੋਰਮ(transform) ਪ੍ਰੈਸ ਕਰਦਾ ਹਾਂ।
07:45 ਇਸਦੇ ਬਦਲਣ ਤਕ ਸਾਨੂੰ ਇੰਤਜਾਰ ਕਰਣਾ ਹੋਵੇਗਾ।
07:51 ਤੇ ਇਹ ਹੋ ਗਿਆ।
07:55 ਹੁਣ ਤੁਸੀਂ ਇੱਥੇ ਦੂਸਰੀ ਮੁਸ਼ਕਿਲ ਵੇਖਦੇ ਹੋ।
08:00 ਇਹ ਲੈੰਡਸ (lands)ਬੈਸਟ (best)ਨਹੀਂ ਹਣ।
08:03 ਸੋ ਮੈਨੂੰ ਇਹ ਇੱਮੇਜ ਕਟਣੀ ਪਵੇਗੀ।
08:16 ਮੈਂ ਆਪਣੇ ਕਰੌਪ ਟੂਲ(crop tool) ਤੇ ਜਾਂਦਾ ਹਾਂ।
08:19 ਮੈਂ ਸਾਈਡ ਬਿਲਡਿੰਗ (side building)ਕਟਣਾ ਚਾਹੁੰਦਾ ਹਾਂ ਤੇ ਉੱਥੇ ਸਿਰਫ ਇਹ ਹੀ ਛੱਡਣਾ ਚਾਹੁੰਦਾ ਹਾਂ।
08:28 ਇਹ ਕੁੱਝ ਸਕੇਅਰ(square) ਦਿਖਦੀ ਹੈ ਸੋ ਮੈਂ ਫਿਕਸਡ ਆਸਪੈਕਟ ਰੇਸ਼ੋ(fixed aspect ratio) ਤੇ ਕਲਿਕ ਕਰਦਾ ਹਾਂ ਤੇ ਇਸਨੂੰ 1 ਬਾਏ (by) 1 ਹੀ ਰਹਿਣ ਦਿੰਦਾ ਹਾਂ।
08:40 ਹੁਣ ਮੇਰੇ ਕੋਲ ਸਕੇਅਰ ਕਰੌਪ ਹੈ।
08:45 ਲੋਕਾਂ ਨੂੰ ਇੱਮੇਜ ਵਿੱਚ ਰਖਦਿਆਂ ਹੋਏ
08:51 ਮੇਰੇ ਖਿਆਲ ਚ ਇਹ ਕਰੌਪ ਕੰਮ ਕਰਣੀ ਚਾਹੀਦੀ ਹੈ।
08:56 ਇਸ ਉੱਤੇ ਕਲਿਕ ਕਰੋ ਤੇ ਇਹ ਹੋ ਗਈ।
09:00 ਹੁਣ ਮੈਂ ਕਰਵਸ ਟੂਲ ਸਿਲੈਕਟ ਕਰਦਾ ਹਾਂ।
09:04 ਹੋਰ ਕੰਟਰਾਸਟ ਲਿਆਉਣ ਲਈ ਹਾਈ ਲਾਈਨਸ ਨੂੰ ਥੋੜਾ ਹੋਰ ਉੱਪਰ ਕਰਦਾ ਹਾਂ।
09:19 ਹੁਣ ਇਹ ਇੱਮੇਜ ਵੀ ਪੂਰੀ ਹੋ ਗਈ।
09:24 ਇਹ ਅਗਲੀ ਇੱਮੇਜ ਹੈ।
09:27 ਸੋ ਇਸ ਇੱਮੇਜ ਨੂੰ ਕੀ ਕਰਿਏ ।
09:37 ਮੈਂ ਰੋਟੇਟ ਟੂਲ (rotate tool)ਸਿਲੈਕਟ ਕਰਦਾ ਹਾਂ ਤੇ 1 ਪ੍ਰੈਸ ਕਰਕੇ ਇੱਮੇਜ ਨੂੰ ਜੂਮ ਕਰਦਾ ਹਾਂ।
09:49 ਇੱਥੇ ਮੈਂ ਇੱਮੇਜ ਦੇ ਮੱਧ ਵਿੱਚ ਇੱਕ ਚੰਗਾ ਵਰਟੀਕਲ ਸੈਕਸ਼ਨ (section)ਲੱਭਦਾ ਹਾਂ ਤੇ ਡਾਯਰੈਕਸ਼ਨ (direction)ਲਈ ਮੈਂ ਕੁਰੈਕਟਿਵ ਬੈਕਵਰਡ ਰੋਟੇਸ਼ਨ(rotation) ਸਿਲੈਕਟ ਕਰਦਾ ਹਾਂ।
10:04 ਮੈਂ ਕਯੂਬਿਕ ਇੰਟਰਪੋਲੇਸ਼ਨ (cubic interpolation) ਸਿਲੈਕਟ ਕਰਦਾ ਹਾਂ ਤੇ ਪ੍ਰੀਵਿਉ ਦੇ ਤੌਰ ਤੇ ਮੈਂ ਗਰਿਡ ਸਿਲੈਕਟ ਕਰਦਾ ਹਾਂ।
10:12 ਹੁਣ ਮੈਂ ਗਰਿਡ ਲਾਈਨਸ ਲਿਆਉਣ ਲਈ ਇੱਮੇਜ ਤੇ ਕਲਿਕ ਕਰਦਾ ਹਾਂ ਅਤੇ ਇਨਹਾਂ ਲਾਈਨਸ ਨੂੰ ਹਾਉਸ(house) ਦੀ ਵਰਟੀਕਲ ਸਟਰਕਚਰ (structure) ਨਾਲ ਐਲਾਈਨ ਕਰਦਾ ਹਾਂ।
10:24 ਮੇਰੇ ਖਿਆਲ ਚ ਇਹ ਹੀ ਹੈ।
10:28 ਇਹ ਛੋਟੀ ਵਿੰਡੋ ਇੱਥੇ ਖੁੱਲੀ ਹੈ ਜੋ 2.90 ਡਿਗਰੀ (degree)ਵਿਖਾਉੰਦੀ ਹੈ ਤੇ ਮੈਂ ਰੋਟੇਟ ਤੇ ਕਲਿਕ ਕਰਦਾ ਹਾਂ ਤੇ ਫਾਈਨਲ (final)ਨਤੀਜੇ ਦੀ ਇੰਤਜਾਰ ਕਰਦਾ ਹਾਂ।
10:40 ਇਹ ਇੱਥੇ ਹੈ।
10:44 ਇਹ ਜਿਆਦਾ ਵਧੀਆ ਦਿੱਖਦਾ ਹੈ।
10:48 ਤੁਸੀਂ ਇੱਥੇ ਵੇਖ ਸਕਦੇ ਹੋ ਕਿ ਮੇਰੇ ਕੋਲ ਇੱਥੇ ਬਹੁਤ ਸਾਰੀਆਂ ਗਲਤੀਆਂ ਹਣ ਤੇ ਮੈਨੂੰ ਇਨਹਾਂ ਨੂੰ ਠੀਕ ਕਰਣਾ ਚਾਹੀਦਾ ਹੈ ਪਰ ਹੁਣ ਮੈਂ ਇਹ ਇੱਮੇਜ ਕਰੌਪ ਕਰ ਰਿਹਾ ਹਾਂ।
11:07 ਮੇਰੇ ਖਿਆਲ ਚ ਇਹ ਓਕੇ (ok) ਹੈ।
11:13 ਮੇਰੇ ਖਿਆਲ ਚ ਮੈਂ ਇੱਮੇਜ ਨੂੰ ਠੀਕ ਤਰਹਾਂ ਰੋਟੇਟ ਨਹੀਂ ਕੀਤਾ।
11:23 ਮੈਂ ਬਹੁਤਾ ਰੋਟੇਟ ਨਹੀਂ ਕੀਤਾ ਤੇ ਮੈਂ ਠੀਕ ਸਪੌਟ (spot)ਵੀ ਸਿਲੈਕਟ ਨਹੀਂ ਕੀਤਾ।
11:34 ਸੋ ਆਉ ਇਸਨੂੰ ਫੇਰ ਤੋਂ ਕਰੀਏ।
11:39 ਮੈਂ ਸਿਟਰਲ+ਜੈਡ (Ctrl+Z)ਪ੍ਰੈਸ ਕਰਕੇ ਸਟੈੱਪਸ (steps)ਅਣਡੂ (undo)ਕਰਦਾ ਹਾਂ।
12:00 ਰੋਟੇਟ ਟੂਲ ਮੈਂ ਫੇਰ ਸਿਲੈਕਟ ਕਰਦਾ ਹਾਂ।
12:10 ਮੈਂ ਪਹਿਲੇ ਤੋਂ ਸਿਲੈਕਟ ਕੀਤੀਆਂ ਹੋਇਆਂ ਸੈਟਿੰਗਸ (settings)ਨੂੰ ਨਹੀਂ ਬਦਲਦਾ ਤੇ ਹੁਣ ਮੈਂ ਇਸ ਟੀ ਵੀ ਟਾਵਰ (T V tower)ਨੂੰ ਇੱਮੇਜ ਦੇ ਸੈੰਟਰ(centre) ਵਿੱਚ ਸੈਟ ਕਰਦਾ ਹਾਂ.
12:34 ਤੇ ਹੁਣ ਬਸ ਇਸਨੂੰ ਟੀ ਵੀ ਟਾਵਰ ਨਾਲ ਐਲਾਈਨ ਕਰ ਰਿਹਾ ਹਾਂ।
12:41 ਟੀ ਵੀ ਟਾਵਰ ਇਮੇਜ ਦਾ ਪ੍ਰਧਾਨ ਹਿੱਸਾ ਹੈ , ਸੋ ਜੇ ਉਹ ਹੀ ਸਿੱਧਾ ਨਹੀਂ ਹੋਵੇਗਾ, ਤਾਂ ਇੱਮੇਜ ਵੀ ਸਿੱਧੀ ਨਹੀਂ ਲਗੇਗੀ।
12:59 ਇਹ ਹੋਰ ਚੰਗਾ ਦਿੱਖਦਾ ਹੈ।
13:01 ਹੁਣ ਮੈਂ ਕਰੌਪ ਟੂਲ ਲੈੰਦਾ ਹਾਂ ਤੇ ਇੱਕ ਕਰੌਪ ਚੁਣਦਾ ਹਾਂ ਜਿਹਦੇ ਵਿੱਚ ਜਿਆਦਾ ਨੈਗੇਟਿਵ ਸਪੇਸ (negative space)ਨਹੀਂ ਹੈ।
13:26 ਹੁਣ ਇੱਕ ਅਖੀਰੀ ਚੀਜ ਸ਼ਾਇਦ ਇੱਮੇਜ ਵਿੱਚ ਹੋਰ ਕੰਟਰਾਸਟ ਲਿਆਉਣ ਲਈ ਥੋੜੇ ਹੋਰ ਕਰਵਸ ਦੀ ਹੈ।
13:44 ਇਹ ਓ ਕੇ ਹੈ। ਹੁਣ ਇਸ ਇੱਮੇਜ ਨਾਲ ਮੇਰਾ ਕੰਮ ਖਤਮ ਹੈ।
13:50 ਇਹ ਇੱਮੇਜ ਪੋਰਟਰੇਟ ਮੋਡ(portrait mode) ਵਿੱਚ ਚਾਹੀਦੀ ਹੈ ਸੋ ਮੈਨੂੰ ਇੱਥੇ ਇਸਨੂੰ ਬਦਲਣਾ ਹੋਵੇਗਾ।
13:59 ਮੈਂ ਇੱਮੇਜ, ਟਰਾਂਸਫੋਰਮ ਤੇ ਜਾਂਦਾ ਹਾਂ ਤੇ 90 ਡਿਗਰੀ ਐੰਟੀਕਲੌਕਵਾਈਸ(anticlockwise) ਰੋਟੇਟ ਕਰਦਾ ਹਾਂ।
14:08 ਹੁਣ ਮੇਰੇ ਕੋਲ ਰੋਟੇਟਿਡ ਇੱਮੇਜ ਹੈ।
14:11 ਜਦੋਂ ਅਸੀਂ ਇੱਮੇਜ ਨੂੰ 90 ਡਿਗਰੀ ਰੋਟੇਟ ਕਰਦੇ ਹਾਂ ਤਾਂ ਇਸਦੀ ਕੁਆਲਿਟੀ (quality) ਦਾ ਕੋਈ ਨੁਕਸਾਨ ਨਹੀਂ ਹੁੰਦਾ ਜੋ ਜੇਪੈਗ ਇੱਮੇਜਿਸ ਵਾਸਤੇ ਖਾਸਕਰ ਮਹੱਤਵਪੂਰਣ ਹੈ।
14:28 ਆਉ ਹੁਣ ਇਸ ਇੱਮੇਜ ਵਿੱਚ ਥੋੜਾ ਹੋਰ ਕੰਟਰਾਸਟ ਲਿਆਇਏ ਤੇ ਮੈਂ ਇਸਲਈ ਕਰਵ ਟੂਲ ਦੀ ਵਰਤੋਂ ਕਰਦਾ ਹਾਂ।
14:37 ਤੁਸੀਂ ਲੈਵਲ ਟੂਲ (levels tool)ਯਾ ਹੋਰ ਦੂਸਰੇ ਵਰਤ ਸਕਦੇ ਹੋ ਪਰ ਮੇਰੇ ਖਿਆਲ ਚ ਮੇਰੇ ਵਾਸਤੇ ਕਰਵ ਟੂਲ ਹੀ ਬੈਸਟ ਹੈ।
14:44 ਇਸ ਉੱਤੇ ਸਲਾਈਡ (slide) ਐਸ (‘S’)ਕਰਵ ਲਗਾਉ ਤੇ ਮੇਰੇ ਖਿਆਲ ਚ ਇਹ ਪੂਰਾ ਹੋ ਗਿਆ ਹੈ, ਸੋ ਮੈਂ ਇੱਮੇਜ ਨੂੰ ਸੇਵ ਕਰ ਲੈੰਦਾ ਹਾਂ।
14:59 ਹੁਣ ਅਗਲੀ ਇੱਮੇਜ।
15:01 ਇਹ ਸਬ ਇਕੱਠਾ ਕਰਣ ਲਈ, ਤੁਹਾਡੀ ਇੱਮੇਜਿਸ ਦੀ ਤੇਜ ਐਡੀਟਿੰਗ ਲਈ ਤੁਹਾਨੂੰ ਕੁੱਝ ਬੇਸਿਕ (basic)ਟੂਲਸ ਚਾਹੀਦੇ ਹਣ।
15:10 ਪਹਿਲਾ ਰੋਟੇਟ ਟੂਲ।
15:13 ਕੁਰੈਕਟਿਵ ਮੋਡ ਦੀ ਵਰਤੋਂ ਕਰੋ ਤੇ ਗਰਿਡ ਦੀ ਪ੍ਰੀਵਿਉ ਦੇ ਤੌਰ ਤੇ ਅਤੇ ਗਰਿਡ ਨੂੰ ਵਰਟੀਕਲ ਯਾ ਹੋਰੀਜੋੰਟਲ ਨਾਲ ਐਲਾਈਨ ਕਰੋ।
15:24 ਫੇਰ ਲਾਈਨਾਂ ਨੂੰ ਟੇਢਾ ਕਰਣ ਲਈ ਤੁਹਾਨੂੰ ਪਰਸਪੈਕਟਿਵ ਟੂਲ ਦੀ ਜਰੂਰਤ ਹੈ।
15:31 ਫੇਰ ਤੋਂ ਕੁਰੈਕਟਿਵ ਮੋਡ ਅਤੇ ਗਰਿਡ ਦੀ ਵਰਤੋਂ ਕਰੋ ਤੇ ਗਰਿਡ ਨੂੰ ਵਰਟੀਕਲਸ ਤੇ ਹੋਰੀਜੋੰਟਲ ਨਾਲ ਐਲਾਈਨ ਕਰੋ।
15:48

ਇੱਮੇਜ ਦੀ ਲਾਈਟਨੈਸ (lightness)ਅਤੇ ਕੰਟਰਾਸਟ ਨੂੰ ਠੀਕ ਕਰਣ ਲਈ, ਕਰਵ ਟੂਲ ਸਿਲੈਕਟ ਕਰੋ ਤੇ ਇੱਕ ਐਸ ਕਰਵ ਲਗਾਉ, ਇਹ ਜਿਆਦਾ ਕੇਸਿਸ (cases)ਵਿੱਚ ਮਦਦਗਾਰ ਹੁੰਦਾ ਹੈ, ਯਾ ਕੁੱਝ ਕੇਸਿਸ ਵਿੱਚ ਜੇ ਤੁਸੀਂ ਸੌਫਟਰ (softer)ਇੱਮੇਜ ਚਾਹੁੰਦੇ ਹੋ ਤਾਂ ਉਲਟਾ ਐਸ ਕਰਵ ਤੇ ਤੁਸੀਂ ਇੱਥੇ ਬਾਹਰ ਅਸਲੀ ਧੁੰਧ ਦੇਖ ਸਕਦੇ ਹੋ।

16:23 ਇੱਮੇਜ, ਟਰਾਂਸਫੋਰਮ ਮੀਨੂ (menu) ਤੇ ਜਾਉ ਜਿੱਥੇ ਤੁਸੀ ਇੱਮੇਜ ਰੋਟੇਟ ਕਰ ਸਕਦੇ ਹੋ ਅਤੇ ਆਉਟਪੁੱਟ ਸਾਈਜ ਮਾਪ ਸਕਦੇ ਹੋ।
16:37 ਅੰਤ ਵਿੱਚ ਤੇਜ ਐਡੀਟਿੰਗ ਵਾਸਤੇ ਫਿਲਟਰ ਮਹੱਤਵਪੂਰਣ ਹੈ।
16:43 ਐਨਹਾਨਸ ਤੇ ਜਾਉ ਤੇ ਸ਼ਾਰਪਨ ਕਰੋ।
16:47 ਕਾਫੀ ਟੂਲਸ ਦੀ ਵਰਤੋ ਕਰਕੇ ਜਿਵੇਂ ਰੋਟੇਟਿੰਗ (rotating)ਯਾ ਟਰਾਂਸਫਰਮੇਸ਼ਨ ਟੂਲ,ਪਰਸਪੈਕਟਿਵ ਟੂਲ ਯਾ ਰੀਸਾਈਜਿੰਗ, ਇੱਮੇਜ ਸੌਫਟਰ (softer) ਹੋ ਜਾਏਗੀ।
17:02 ਅਤੇ ਸ਼ਾਰਪਨਿੰਗ ਨਾਲ ਤੁਸੀਂ ਉਸਨੂੰ ਰੀਡੂ (redo)ਕਰ ਸਕਦੇ ਹੋ।
17:08 ਤੁਹਾਨੂੰ ਲੇਅਰਸ ਨਾਲ ਜਾਣੂ ਹੋ ਜਾਣਾ ਚਾਹੀਦਾ ਹੈ।
17:15 ਪਹਿਲੇ ਲੇਅਰ ਨੂੰ ਡਬਲ (double) ਕਰੋ ਤੇ ਉਦਾਹਰਨ ਲਈ ਇਹ ਚੈਕ ਕਰੋ ਕਿ ਉਵਰਲੇਅ ਮੋਡ (overlay mode)ਅਤੇ ਦੂਸਰੇ ਮੋਡਸ ਤੇ ਕੀ ਹੁੰਦਾ ਹੈ।
17:26 ਪੜਚੋਲ ਕਰਣ ਲਈ ਹੋਰ ਬਹੁਤ ਕੁੱਝ ਹੈ ਤੇ ਮੈਂ ਫੇਰ ਕਿਸੇ ਵੇਲੇ ਉਹ ਕਵਰ (cover)ਕਰਾਂਗਾ।
17:33 ਤੁਸੀ ਵੇਖਦੇ ਹੋ ਕਿ ਹਰ ਵਾਰੀ ਮੈਂ ਲੇਅਰ ਮੋਡ ਬਦਲਦਾ ਹਾਂ ,ਮੈਨੂੰ ਪੂਰੀ ਵੱਖਰੀ ਇੱਮੇਜ ਮਿਲਦੀ ਹੈ।
17:41 ਤੇ ਜੇ ਤੁਸੀਂ ਇੱਮੇਜ ਦਾ ਸਿਰਫ ਇੱਕ ਹਿੱਸਾ ਬਦਲਣਾ ਚਾਹੁੰਦੇ ਹੋ ਤਾਂਇੱਕ ਲੇਅਰ ਮਾਸਕ ਐਡ (add) ਕਰੋ ਤੇ ਉਹ ਸੱਟਫ ਜੋ ਤੁਸੀਂ ਇੱਮੇਜ ਵਿੱਚ ਦੇਖਣਾ ਚਾਹੁੰਦੇ ਹੋ, ਵਾਈਟ ਨਾਲ ਭਰ ਦਿਉ।
17:58 ਅਤੇ ਜੋ ਨਹੀਂ ਚਾਹੁੰਦੇ ਬਲੈਕ ਨਾਲ।
18:05 ਗ੍ਰੇ ਕੁੱਛ ਕੁੱਛ ਦਿੱਖਦਾ ਹੈ ਤੇ ਇਹ ਟਰਾਂਸਪੇਰੇੰਟ (transparent) ਹੈ।
18:12 ਮੇਰੇ ਖਿਆਲ ਚ ਇਸ ਹਫਤੇ ਲਈ ਇਤਨਾ ਹੀ ਹੈ।
18:17 ਅਤੇ ਮੈਂ ਤੁਹਾਨੂੰ ਦੁਬਾਰਾ ਅਗਲੇ ਹਫਤੇ ਮਿਲਣ ਦੀ ਉੱਮੀਦ ਕਰਦਾ ਹਾਂ। ਗੁਡ ਬਾਯ(Good Bye)।
18:25 ਮੈਂ ਕਿਰਨ ਸਪੋਕਣ ਟਯੂਟੋਰਿਯਲ ਪ੍ਰੌਜੈਕਟ (Spoken Tutorial Project)ਵਾਸਤੇ ਇਹ ਡਬਿੰਗ(dubbing) ਕਰ ਰਹੀ ਹਾਂ।

]}

Contributors and Content Editors

Khoslak, PoojaMoolya