LibreOffice-Suite-Writer/C3/Typing-in-local-languages/Punjabi

From Script | Spoken-Tutorial
Revision as of 01:46, 23 December 2012 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
00:01 ਲਿਬਰ ਆਫਿਸ ਰਾਇਟਰ(LIBRE OFFICE WRITER) ਦੇ ਟਾਇਪੰਗ ਇਨ ਲੋਕਲ ਲੈਂਗਗ੍ਵਿਜਿਜ਼ (typing in local languages) ਦੇ ਟਿਊਟੋਰਿਯਲ ਵਿਚ ਆਪ ਦਾ ਸੁਆਗਤ ਹੈ
00:08 ਇਸ ਟਿਊਟੋਰਿਯਲ ਵਿੱਚ ਅਸੀ ਲਿਬਰ ਆਫਿਸ ਰਾਇਟਰ ਦੁਆਰਾ ਪੰਜਾਬੀ(Punjabi, ਗੁਰਮੁਖੀ) ਭਾਖਾ ਵਿੱਚ ਟੈੱਕਸਟ ਪਰੋਸੈੱਸਿੰਗ(text processing ਦੇ ਬਾਰੇ ਜਾਣਕਾਰੀ ਲਵਾਂ ਗੇ।
00:15 ਅਸੀਂ ਉਬੰਟੂ ਲਿਨਕਸ੍ਹ (UBUNTU LINUX) 10.4 ੳਪੇਰਾਟਿੰਗ ਸਿਸਟਮ ਅਤੇ ਲਿਬਰ ਆਫਿਸ ਸੀਊਟ ਵਰਜ਼ਨ (LIBRE OFFICE SUITE)3.3.4 ਦਾ ਇਸਤੇਮਾਲ ਕਰ ਰਹੇ ਹਾਂ ।
00:25 ਹੁਣ ਮੈਂ ਤੁਹਾਨੂੰ ਵਿਸਤਾਰ ਨਾਲ ਜਾਣਕਾਰੀ ਦੇਵਾਗਾਂ ਕੀ ਤੁਸੀਂ ਲਿਬਰ ਆਫਿਸ ਵਿਚ ਕੰਨੜ ਭਾਸ਼ਾ ਦੀ ਟਾਇਪੰਗ ਕਿਸ ਤਰ੍ਹਾ ਕਰ ਸਕਦੇ ਹੋਂ । ਇਸ ਤਰੀਕੇ ਦਾ ਇਸਤੇਮਾਲ ਕਰਕੇ ਤੁਸੀਂ ਕੋਈ ਵੀ ਭਾਸ਼ਾ ਲਿਬਰ ਆਫਿਸ ਵਿੱਚ ਟਾਇਪ ਕਰ ਸਕਦੇ ਹੋ
00:36 ਪੈਕਿਜਜ਼ ਇੰਸਟਾਲ ਕਰਨ ਲਈ ਸਿਨੈਪਟਿਕ ਪੈਕਿਜ਼ ਮੈਨਿਜ਼ਰ(synaptic package manager) ਦੀ ਵਰਤੋਂ ਕਰੋ।
00:40 ਹੋਰ ਜਾਣਕਾਰੀ ਲਈ , ਸਪੋਕਨ ਟਿਊਟੋਰਿਯਲ ਵੈਬ ਸਾਇਟ ਤੇ ਸਿਨੈਪਟਿਕ ਪੈਕਿਜ਼ ਮੈਨਿਜ਼ਰ ਦਾ ਟਿਊਟੋਰਿਯਲ ਵੇਖੋ
00:48 ਕਨਫਿਗ੍ਰੇਸ਼ਨ ਚਾਰ ਸਟੈਪ(step) ਵਿੱਚ ਕੀਤੀ ਜਾਉਂਦੀ ਹੈ ।
00:52 ਚੈੱਕ(check) ਕਰੋ, ਜੇ ਐਸ ਸੀ ਆਈ ਐਮ(SCIM) ਤੂਹਾਡੇ ਕੰਪਿਊਟਰ ਵਿੱਚ ਇੰਸਟਾਲ ਨਾਂ ਹੋਵੇ ਤਾਂ
00:57 ਸਾਏਨੈਪਟਿਕ ਪੈਕਿਜ਼ ਮੈਨਿਜ਼ਰ ਦੀ ਮਦਦ ਨਾਲ SCIM ਇੰਸਟਾਲ ਕਰ ਲੋ।
01:03 SCIM ਇੰਸਟਾਲ ਹੋਣ ਤਕ ਟਿਊਟੋਰਿਯਲ ਨੁੰ ਰੋਕ ਦਿਉ, ਅਤੇ ਇੰਸਟਾਲ ਹੁੰਦੇ ਹੀ ਇਸਨੂਂ ਦੋਬਾਰਾ ਸ਼ੁਰੂ ਕਰ ਦਿੳ ।
01:08 ਕੀਬੋਡ ਇਨਪੁਟ ਮੇਥਡ ਲਈ scim-immodule ਦਾ ਚੋਣ ਕਰ ਲੋ।
01:14 SCIM ਨੂੰ ਕੰਨੜ ਭਾਸ਼ਾ ਵਿੱਚ ਟੈੱਕਸਟ ਇਨਪੁਟ ਵਾਸਤੇ ਕਨ੍ਫਿਗ੍ਰਰ ਕਰੋ ।
01:20 ਲਿਬਰ ਆਫਿਸ ਨੂੰ ਕੰਨੜ ਭਾਸ਼ਾ ਵਿੱਚ ਕੌਮਪਲੈੱਕਸ ਟੈੱਕਸਟ ਲੇਆਉਟ (complex text layout) ਵਾਸਤੇ ਕਨ੍ਫਿਗ੍ਰਰ ਕਰ ਲੋ।
01:26 ਹੁਣ ਮੈ ਤੁਹਾਨੂੰ ਅਗਲੇ ਸਟੇੱਪਸ ਦੇ ਬਾਰੇ ਦੱਸਾਂਗਾ।
01:29 ਸਿਸਟਮ, ਐਡ੍ਮਿਨਿਸ੍ਟ੍ਰੇਸ਼ਨ ਐਨਡ ਲੈਂਗਗ੍ਵਿਜਿ ਸੱਪੇਰ੍ਟ (administration and language support) ਤੇ ਕਲਿੱਕ ਕਰੋ
01:41 ਜੇ ਸਕ੍ਰੀਨ ਤੇ "ਰਿਮਾਇਨਡ ਮੀ ਲੇਟਰ ਔਰ ਇੰਸਟਾਲ ਨਾੳ "('Remind me later' or 'Install now) ਦਿਖਾਈ ਦੇਂਦਾ ਹੇ ਤੇ ਰਿਮਾਇਨਡ ਮੀ ਲੇਟਰ ਤੇ ਕਲਿੱਕ ਕਰੋ।
01:51 ਕੀਬੋਡ ਇਨਪੁਟ ਮੇਥਡ ਵਿੱਚ scim-immodule ਦਾ ਚੋਣ ਕਰੋ।
01:56 ਇੱਥੇ ਓਹ ਪਹਿਲਾ ਤੋਂ ਹੀ ਸੇਲੈਕਟਿਡ ਹੈ, ਇਸ ਲਈ ਐਸੀ ਕੁਛ ਨਹੀਂ ਕਰਾਂ ਗੇ ।
02:01 ਹੁਣ scim ਇਨਪੁਟ ਮੇਥਡ ਨੂੰ ਕਨਫਿਗ੍ਰਰ ਕਰਨ ਲਈ ਸਿਸਟਮ(system), ਪ੍ਰੇਫਰਨ੍ਸੀਸ(preferences) ਅਤੇ scim ਇਨਪੁਟ ਮੇਥਡ ਤੇ ਕਲਿੱਕ ਕਰੋ
02:14 ਤੁਸੀਂ ਇਸਨੂਂ ਸਕ੍ਰੀਨ ਤੇ ਨਹੀ ਦੇਖ ਪਾ ਰਹੇ ਹੋ, ਪਰ ਜਦੋ ਤੁਸੀਂ ਅਪਣੇ ਕੰਪਿਊਟਰ ਤੇ ਕਰੋ ਗੇ ਤਾਂ ਤੁਸੀਂ ਇਹ ਆਪਸ਼ਨ ਦੇਖ ਸਖੋਂ ਗੇਂ ।
02:22 IMENGINE ਥੱਲੇ, ਗਲੋਬਲ ਸੈਟਅਪ(global setup) ਤੇ ਕਲਿੱਕ ਕਰੋ।
02:27 ਹੁਣ scim ਓਹ ਸਾਰੀਆਂ ਭਾਸ਼ਾਵਾਂ ਦੀ ਲਿਸਟ ਦਿਖਾਵੇਗਾ ਜਿਨ੍ਹਾਂ ਵਿੱਚ ਟੈੱਕਸਟ ਪਰੋਸੈੱਸਇੰਗ ਸਮਰਥਿਤ(support) ਕਰਦਿਆਂ ਹੈ ।
02:38 ਇਸ ਲਿਸਟ ਵਿੱਚ ਭਾਰਤ ਦੀ ਕਈ ਭਾਸ਼ਾਵਾਂ ਜਿਵੇਂ, ਹਿੰਦੀ, ਕੰਨੜ, ਬੰਗਾਲੀ, ਗੁਜਰਾਤੀ, ਤੇਲਗੂ, ਤਾਮਿਲ, ਮਲਿਆਲਮ, ਪੰਜਾਬੀ ਸ਼ਾਮਲ ਹਨ ।
02:48 ਸਾਡੇ ਟਿਊਟੋਰਿਯਲ ਲਈ ਅਸੀਂ ਹਿੰਦੀ ਅਤੇ ਕੰਨੜ ਦਾ ਚੋਣ ਕਰਾਂਗੇ।
02:55 ਕਨਫਿਗ੍ਰੇਸ਼ਨ ਸੇਵ ਕਰਣ ਲਈ ok ਬਟਨ ਕਲਿੱਕ ਕਰੋ।
02:59 ਹੁਣ ਅਪਣੀ ਮਸ਼ੀਨ ਨੂੰ ਦੁਬਾਰਾ ਚਾਲੂ ਕਰੋ ਤਾਂਕੀ, SCIM ਤੇ ਕਿੱਤੇ ਗਏ ਬਦਲਾਵ ਲਾਗੂ ਹੋ ਜਾਣ ।
03:04 ਇਹ ਕਰਕੇ ਦੂਬਾਰਾ ਟਿਊਟੋਰਿਯਲ ਵਿੱਚ ਆ ਜਾਓ।
03:08 ਹੁਣ ਲਿਬਰ ਆਫਿਸ ਵਿੱਚ ਕੰਨੜ ਪਰੋਸੈੱਸਇੰਗ ਨੂੰ ਕਨਫਿਗ੍ਰਰ ਕਰਾਂਗੇ।
03:14 ਹੁਣ ਐਪਲਿਕੇਸ਼ਨਜ਼,ਆਫਿਸ ਅਤੇ ਫੇਰ ਲਿਬਰ ਆਫਿਸ ਉੱਤੇ ਕਲਿੱਕ ਕਰੋ।
03:27 ਹੁਣ ਮੇਨ ਮੈੱਨੂ ਵਿੱਚ ਟੂਲਸ ਤੇ ਕਲਿੱਕ ਕਰਾਂਗੇ ਅਤੇ ਫੇਰ ਸੱਬ ਮੈੱਨੂ ਵਿੱਚ ਆਪਸ਼ਨਜ਼ ਤੇ ਕਲਿੱਕ ਕਰਾਂਗੇ ।
03:33 ਹੁਣ ਤੁਸੀਂ ਹੁਣ ਆਪਸ਼ਨ ਡਾਇਲੌਗ ਬਾਕਸ ਦੇਖੋ ਗੇ।
03:37 ਇਸ ਬਾਕਸ ਵਿੱਚ, ਅਸੀਂ " ਲੈਂਗਗ੍ਵਿਜ ਸੈਟਿੰਗਜ਼ "(language settings) ਤੇ ਕਲਿੱਕ ਕਰਾਂਗੇ, ਫੇਰ ਵਿੱਚ " ਲੈਂਗਗ੍ਵਿਜਿਜ਼"(languages) ਆਪਸ਼ਨ ਤੇ ਕਲਿੱਕ ਕਰਾਂਗੇ ।
03:46 ਹੁਣ ਚੈਕ ਬਾਕਸ ਇਨੇਬਲਡ (check box enabled) ਫੌਰ ਕੌਮਪਲੈੱਕਸ ਟੈੱਕਸਟ ਲੇਆਉਟ(Enabled for complex text layout) ਉਤੇ ਕਲਿੱਕ ਕਰੋ, ਜੇ ਓਹ ਪਹਿਲਾ ਤੋ ਹੀ ਚੈਕ ਨਹੀ ਹੈ ।
03:53 ਹੁਣ CTL ਡਰੌਪ ਡਾਉਨ ਤੋਂ ਕੰਨੜ ਦਾ ਚੋਣ ਕਰੋ ।
04:00 ਇਹ ਕੰਨੜ ਨੂੰ ਤੁਹਾਡੀ ਡਿਫਾਲਟ ਲੋਕਲ ਲੈਂਗਗ੍ਵਿਜਿ ਸੈਟ ਕਰ ਦੇਵੇਗਾ
04:04 ਹੁਣ OK ਬਟਨ ਕਲਿੱਕ ਕਰੋ।
04:10 ਹੁਣ ਅਸੀਂ ਕੁਛ ਸ਼ਬਦ ਕੰਨੜ ਅਤੇ ਇੰਗਲਿਸ਼ ਵਿੱਚ ਟਾਇਪ ਕਰਾਂਗੇ।
04:15 ਅਸੀਂ ਹੁਣ ਬਰਾਹਾ ਮੈੱਥਡ, ਨੂਡੀ ਮੈੱਥਡ (BARAHA METHOD, NUDI METHOD) ਅਤੇ ਯੂਨਿਕੋਡ ਫ਼ੌਨਟ(Unicode font) ਦਾ ਇਸਤੇਮਾਲ ਕਰਾਂਗੇ ਅਤੇ ਅੰਤ ਵਿੱਚ ਫਾਇਲ ਸੇਵ ਕਰ ਲਵਾਂਗੇ।
04:24 ਅਸੀ ਹੁਣ ਇਸ ਦੇ ਬਾਰੇ ਜਾਨਕਾਰੀ ਲਵਾਂਗੇ
04:27 ਟੈੱਕਸਟ ਡੌਕਯੂਮੈਂਟ ਵਿੱਚ ਟਾਇਪ ਕਰੋ "ਉਬੰਟੂ ਗਨੂ ਲਿਨਕਸ੍ਹ ਸੱਪੋਰਟਸ ਮਲਟੀਪਲ ਲੈਂਗਗ੍ਵਿਜਿਜ਼ ਵਿਦ ਲਿਬਰ ਆਫਿਸ"(“Ubuntu GNU/Linux supports multiple languages with LibreOffice.")
04:45 ਕਨਟ੍ਰੋਲ ਕੀ(control key) ਦਬਾ ਕੇ ਰੱਖੋ ਅਤੇ ਸਪੇਸ ਬਾਰ ਨੂੰ ਪ੍ਰੈੱਸ ਕਰੋ ।
04:52 ਸਕ੍ਰੀਨ ਦੇ ਨੀਚੇ ਸੱਜੇ ਪਾਸੇ ਇੱਕ ਛੋਟੀ ਵਿੰਡੋ ਖੁਲਦੀ ਹੇ
04:56 ਹੁਣ ਸਾਦੇ ਫੋਨੇਟਿਕ(phonetic) ਮੈਥਡ ਵਿੱਚ ਟੈੱਕਸਟ ਇਨਪੁੱਟ ਕਰਨ ਲਈ ਕੰਨੜ ਕੇ ਏਨ ਆਈ ਟ੍ਰਾਂਸ(KN-ITRANS) ਦਾ ਚੋਣ ਕਰੋ ਜੋ ਬ੍ਰਾਹਾ(baraha) ਮੈਥਡ ਦੀ ਤਰ੍ਹਾ ਹੇ।
05:05 ਜੇ ਤੁਸੀਂ ਨੂਡੀ (nudi) ਕੀਬੋਡ ਲੇਆਉਟ ਚਾਹੁੰਦੇ ਹੋ ਤਾਂ, ਕੰਨੜ kn-kgp ਤੇ ਕਲਿੱਕ ਕਰੋ।
05:10 ਮੈਂ ਕੇ ਏਨ ਆਈ ਟ੍ਰਾਂਸ(KN-ITRANS) ਇੰਪੁਟ ਮੇਥਡ ਦਾ ਇਸਤੇਮਾਲ ਕਰਾਂਗਾ ਜੋ ਨਵੇਂ ਯੂਜ਼ਰ ਲੀ ਬਹੁਤ ਆਸਾਨ ਹੈ ।
05:16 ਹੁਣ ਇੰਗਲਿਸ਼ ਵਿੱਚ ਸਰਵਾਜਨਿਕਾ ਤਨਤ੍ਰਾਮਸ਼ਾ("sarvajanika tantramsha")ਟਾਇਪ ਕਰੋ।
05:27 ਤੁਸੀਂ ਹੁਣ ਸਕ੍ਰੀਨ ਤੇ ਕੰਨੜ ਵਿੱਚ ਟੇਕਸਟ ਦੇਖੋਂਗੇ ।
05:31 ਕਨਟ੍ਰੋਲ ਕੀ(control key) ਦਬਾ ਕੇ ਰੱਖੋ ਅਤੇ ਸਪੇਸ ਬਾਰ ਨੂੰ ਪ੍ਰੈੱਸ ਕਰੋ ।
05:33 ਵਿੰਡੋ ਬੰਦ ਹੋ ਜਾਵੇਗੀ
05:35 ਹੁਣ ਅਸੀਂ ਟੈਕਸਟ ਇੰਗਲਿਸ਼ ਵਿੱਚ ਲਿਖ ਸਕਦੇ ਹਾਂ।
05:37 ਕੰਟਰੋਲ ਕੀ ਅਤੇ ਸਪੇਸ ਬਾਰ(space bar) ਦੁਆਰਾ ਅਸੀ ਇੰਗਲਿਸ਼ ਅਤੇ ਦੂਜੀ ਭਾਸ਼ਾ ਵਿੱਚ ਟੌਗਲ(toggle) ਕਰ ਸਕਦੇ ਹੈ ।
05:48 ਤੁਸੀ www.Public-Software.in/Kannada ਵੈਬ ਸਾਇਟ ਉੱਤੇ ਕੰਨੜ ਟੈਕਸਟ ਪ੍ਰੌਸੈੱਸਿੰਗ(text processing) ਦੇ ਬਾਰੇ ਡੌਕਯੂਮੈਂਟ ਵੇਖ ਸਕਦੇ ਹੋ, ਜਿਸ ਵਿੱਚ ਅਰਕਾਵਾਥੁ('arkavathu') ਦਾ ਇਸਤੇਮਾਲ ਕਰਕੇ ਨੂਡੀ(Nudi) ਵਿੱਚ ਟਾਇਪੰਗ ਕਰਨ ਦੇ ਬਾਰੇ ਜਾਨਕਾਰੀ ਮੌਜੂਦ ਹੈ ।
06:05 ਅਸੀ ਭਾਰਤ ਦੀ ਵਿਭਿੱਨ ਭਾਸ਼ਾਵਾਂ ਦੇ ਵਿੱਚ ਟਾਇਪ ਕਰਨ ਲਈ ਸਿਰ੍ਫ ਯੂਨਿਕੋਡ ਫ਼ੌਨਟ ਦਾ ਇਸਤੇਮਾਲ ਕਰਾਂ ਗੇ, ਕਿਉਂ ਕੀ ਯੂਨਿਕੋਡ ਸਾਰਿਆ ਭਾਸ਼ਾਵਾਂ ਦੁਆਰਾ ਸਮਰਥਿਤ ਫੌਂਟ ਹੈ ।
06:13 ਮੈਂ ਲੋਹਿਤ ਕੰਨੜ( lohit kannada) ਯੂਨਿਕੋਡ ਫ਼ੌਨਟ ਇਸਤੇਮਾਲ ਕਰ ਰਹਿਆ ਹਾਂ ।
06:16 ਹੁਣੇ ਮੈਂ ਤੁਹਾੱਨੂੰ ਕੰਨੜ ਟੈੱਕਸਟ ਪਰੋਸੈੱਸਇੰਗ ਦੇ ਬਾਰੇ ਦੱਸਿਆ ।
06:20 ਇਸ ਤਰੀਕੇ ਨਾਲ ਤੁਸੀਂ ਲਿਬਰ ਆਫਿਸ ਰਾਇਟਰ ਵਿੱਚ SCIM ਇਨਪੁਟ ਮੇਥਡ ਦਾ ਵਰਤੋਂ ਕਰਕੇ ਕੋਈ ਵੀ ਭਾਸ਼ਾ ਵਿੱਚ ਟਾਇਪ ਕਰ ਸਕਦੇ ਹੋ ।
06:28 ਅੰਤ ਵਿੱਚ, ਤੁਹਾਡੇ ਲਈ ਇਕ ਨਿਯਤ ਕਾਰਜ(assignment)
06:31 ਕੰਨੜ ਵਿੱਚ ਤਿੰਨ ਕਿਤਾਬਾਂ ਦੇ ਨਾਮ ਲਿਖੋ ।
06:33 ਟਾਇਟਲਸ(titles) ਨੂੰ ਇੰਗਲਿਸ਼ ਵਰਨਾਂਤਰ(transliteration) ਵਿੱਚ ਲਿੱਖੋ ।
06:37 ਇਹ ਅਸਾਇਨਮੈਂਟ ਮੈਂ ਪਹਿਲਾਂ ਹੀ ਬਣਾ ਲਿਆ ਹੈ।
06:42 ਸੰਖੇਪ ਵਿੱਚ, ਇਸ ਟਯੂਟੋਰਿਅਲ ਵਿੱਚ ਅਸੀਂ ਸਿਖਿਆ ਕੀ
06:46 ਉਬੰਟੂ ਅਤੇ ਲਿਬਰ ਆਫਿਸ ਨੂੰ ਵਿਭਿੱਨ ਕੀਬੋਰਡ ਅਤੇ ਲੈਂਗਗ੍ਵਿਜਿਜ਼ ਲਈ ਕਿਸ ਤਰਹ ਕਨ੍ਫਿਗ੍ਰਰ(configure) ਕਿੱਤਾ ਜਾਂਦਾ ਹੈ ।
06:51 ਕੱਨੜ ਨੂੰ ਅੱਲਗ ਮੇਥਡ ਨਾਲ ਟਾਇਪ ਕਰਨਾ ਸਿਖਿਆ ਜਿਵੇਂ ਬਰਾਹਾ ਅਤੇ ਨੂਡੀ ਮੈੱਥਡ
06:57 ਦੁਬਾਸ਼ੀ ਭਾਸ਼ਾ ਵਿੱਚ ਟਾਇਪ ਕਰਨਾ।
07:00 ਦਿੱਤੇ ਹੋਏ ਲਿੰਕ ਤੇ ਤੁਸੀਂ ਵੀਡਿਓ (video) ਦੇਖ ਸਕਦੇ ਹੋ ।
07:03 ਇਹ ਤੁਹਾਨੂੰ ਸਪੋਕਨ ਟਿਊਟੋਰਿਯਲ ਬਾਰੇ ਸੰਖੇਪ ਵਿੱਚ ਜਾਣਕਾਰੀ ਦੇਵੇਗਾ ।
07:06 ਅਗਰ ਤੁਹਾਡੇ ਕੋਲ ਪ੍ਰਯਾਪਤ ਬੈਂਡਵਿੱਥ ਨਹੀ ਹੈ ਤਾਂ ਤੁਸੀਂ ਇਸਦਾ ਵੀਡਿਓ ਡਾਉਨਲੋਡ ਕਰ ਕੇ ਦੇਖ ਸਕਦੇ ਹੋ।
07:11 ਸਪੋਕਨ ਟਿਊਟੋਰਿਯਲ ਪ੍ਰੌਜੈਕਟ ਟੀਮ (spoken tutorial project team) ਸਪੋਕਨ ਟਿਊਟੋਰਿਯਲ ਵੀਡਿਓ ਦਾ ਇਸਤੇਮਾਲ ਕਰਕੇ ਵਰਕਸ਼ਾਪਸ (workshop) ਚਲਾਉੰਦੀ ਹੇ । ਜੋ ਵੀ ਔਨਲਾਇਨ ਟੈਸਟ(online test) ਪਾਸ ਕਰਦਾ ਹੈ ਉਸਨੂੰ ਸਰਟੀਫਿਕੇਟ (certificate) ਦਿੱਤੇ ਜਾਂਦੇ ਹਨ ।
07:19 ਹੋਰ ਜਾਣਕਾਰੀ ਲਈ, ਕਿਰਪਿਆ ਲਿਖੋ contact@spoken-tutorial.org
07:26 ਸਪੋਕਨ ਟਿਊਟੋਰਿਯਲ ਪ੍ਰੌਜੈਕਟ “Talk to a Teacher” ਪ੍ਰੌਜੈਕਟ ਦਾ ਇਕ ਹਿੱਸਾ ਹੈ । ਇਹ ਪ੍ਰੌਜੈਕਟ ‘ਦਾ ਨੇਸ਼ਨਲ ਮਿਸ਼ਨ ਆਨ ਏਜੁਕੇਸ਼ਨ , ਆਈ ਸੀ ਟੀ, ਐਮ ਏਚ ਆਰ ਡੀ ( ‘The National Mission on Education” ICT, MHRD,) ਭਾਰਤ ਸਰਕਾਰ(government of india), ਦੁਆਰਾ ਸਮਰਥਿਤ(supported) ਹੈ ।
07:35 ਇਸ ਮਿਸ਼ਨ ਦੀ ਹੋਰ ਜਾਣਕਾਰੀ
07:37 ਸਪੋਕਨ ਹਾਇਫਨ ਟਿਊਟੋਰਿਯਲ ਡੌਟ ਐਰਜ ਸਲੈਸ਼ (spoken-tutorial.org/)NMEICT ਹਾਇਫਨ ਇਮਟ੍ਰੋ (Intro)” ਉੱਤੇ ਮੌਜੂਦ ਹੈ ।
07:43 ਹਰਮਨ ਸਿੰਘ ਦੁਆਰਾ ਲਿੱਖੀ ਇਹ ਸਕ੍ਰਿਪਟ ____________ਦੀ ਆਵਾਜ਼ ਵਿਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ।
07:47 ਧੰਨਵਾਦ, ਆਸ਼ਾ ਕਰਦੇ ਹਾਂ ਤੁਸੀ ਲਿਬਰ ਔਫਿਸ ਦੇ ਵਿੱਚ ਕਈ ਭਾਸ਼ਾਵਾਂ ਦਾ ਆਨੰਦ ਉਠਾਵੋਂ ਗੇ ।

Contributors and Content Editors

Khoslak, PoojaMoolya