LibreOffice-Suite-Base/C4/Access-data-sources/Punjabi
From Script | Spoken-Tutorial
Timing | Narration | ||
---|---|---|---|
00:00 | ਲਿਬ੍ਰੇ ਆਫਿਸ ਬੇਸ ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ । | ||
00:04 | ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਾਂਗੇ | ||
00:08 | ਦੂਜੇ ਡੇਟਾ ਸੋਰਸਿਜ਼ (data sources) ਨੂੰ ਐਕਸੈਸ (access) ਕਰਣਾ | ||
00:10 | . odb ਡੇਟਾਬੇਸਿਜ਼ ਨੂੰ ਰਜਿਸਟਰ (databases register) ਕਰਣਾ | ||
00:15 | ਡੇਟਾ ਸੋਰਸਿਜ਼ ਵਿਊ (view) ਕਰਣਾ | ||
00:17 | ਅਤੇ ਰਾਈਟਰ ਵਿੱਚ ਡੇਟਾ ਸੋਰਸਿਜ਼ ਦਾ ਪ੍ਰਯੋਗ ਕਰਣਾ | ||
00:22 | ਆਉ ਵੇਖੀਏ ਕੀ ਅਸੀਂ ਬੇਸ ਵਿੱਚ ਦੂਜੇ ਡੇਟਾ ਸੋਰਸਿਜ਼ ਤੱਕ ਕਿਵੇਂ ਪੁੱਜ ਸੱਕਦੇ ਹਾਂ । | ||
00:28 | ਲਿਬ੍ਰੇ ਆਫਿਸ ਬੇਸ ਡੇਟਾਬੇਸਿਜ਼ ਤੋਂ ਅਲਾਵਾ ਦੂਜੇ ਡੇਟਾ ਸੋਰਸਿਜ਼ ਤੱਕ ਜਾਉਣ ਦੀ ਇਜਾਜ਼ਤ ਵੀ ਦਿੰਦਾ ਹੈ । | ||
00:37 | ਇਹ ਇਹਨਾਂ ਨੂੰ ਦੂਜੇ ਲਿਬ੍ਰੇ ਆਫਿਸ ਡਾਕੂਮੈਂਟਸ ਨਾਲ ਲਿੰਕ ਕਾਰਣ ਦੀ ਇਜਾਜ਼ਤ ਵੀ ਦਿੰਦਾ ਹੈ । | ||
00:43 | ਉਦਾਹਰਣ ਲਈ ਅਸੀਂ ਇੱਕ ਸਪ੍ਰੈਡਸ਼ੀਟ ਜਾਂ ਇੱਕ ਸਰਲ ਟੈਕਸਟ ਡਾਕੂਮੈਂਟ ਤੱਕ ਲਿਬ੍ਰੇ ਆਫਿਸ ਬੇਸ ਦੇ ਅੰਦਰੋਂ ਹੀ ਪਹੁੰਚ ਸੱਕਦੇ ਹਾਂ । | ||
00:53 | ਅਤੇ ਫੇਰ ਇਹਨਾਂ ਨੂੰ ਲਿਬ੍ਰੇ ਆਫਿਸ ਰਾਈਟਰ ਡਾਕੂਮੈਂਟ ਨਾਲ ਲਿੰਕ ਕਰ ਸੱਕਦੇ ਹਾਂ । | ||
00:58 | ਉਦਾਹਰਣ ਲਈ ਆਉ ਲਿਬ੍ਰੇ ਆਫਿਸ ਕੈਲਕ. ਨਾਲ ਇੱਕ ਉਦਾਹਰਣ ਸਪ੍ਰੈਡਸ਼ੀਟ ਬਣਾਈਏ । | ||
01:06 | ਸਟਾਰਟ ਮੈਨਿਊ >> All programs (ਆੱਲ ਪ੍ਰੋਗ੍ਰਾਮਜ਼) ਤੇ ਕਲਿੱਕ ਕਰੋ ਅਤੇ Libreoffice suit (ਲਿਬ੍ਰੇ ਆਫਿਸ ਸੂਟ) ਮੈਨਿਊ ਖੋਲੋ । | ||
01:16 | ਜਾਂ ਜੇ ਲਿਬ੍ਰੇ ਆਫਿਸ ਪਹਿਲਾਂ ਤੋਂ ਹੀ ਖੁੱਲਾ ਹੈ ਤਾਂ File (ਫਾਈਲ), New (ਨਿਊ) ਅਤੇ Spreadsheet (ਸਪ੍ਰੈਡਸ਼ੀਟ) ਤੇ ਕਲਿੱਕ ਕਰੋ , ਅਤੇ ਇੱਕ ਨਵੀਂ ਸਪ੍ਰੈਡਸ਼ੀਟ ਖੋਲੋ । | ||
01:30 | ਹੁਣ ਇਸ ਸਪ੍ਰੈਡਸ਼ੀਟ ਵਿੱਚ ਆਉ ਕੁਝ ਸੈਂਪਲ(sample) ਡੇਟਾ ਟਾਈਪ ਕਰੀਏ, ਜਿਸ ਤਰਾਂ ਇਮੇਜ ਵਿੱਚ ਦਿਖਾਇਆ ਗਿਆ ਹੈ । < ਵਕਫ਼ਾ > | ||
01:46 | ਅਤੇ ਇਸ ਸਪ੍ਰੈਡਸ਼ੀਟ ਨੂੰ Library members (ਲਾਈਬ੍ਰੇਰੀ ਮੈਂਬਰਜ਼) ਦੇ ਤੌਰ ਤੇ ਇੱਕ ਡਾਈਰੈਕਟ੍ਰੀ ਲੋਕੇਸ਼ਨ ਉੱਤੇ ਸੇਵ ਕਰੋ । | ||
01:54 | ਆਉ ਹੁਣ ਇਸ ਲੋਕੇਸ਼ਨ (location) ਨੂੰ ਯਾਦ ਕਰੀਏ, ਕਿਓਂਕੀ ਸਾਨੂੰ ਆਪਣੇ ਉਦਾਹਰਣ ਵਿੱਚ ਅੱਗੇ ਇਹ ਫਾਈਲ ਇਸਤੇਮਾਲ ਕਰਣੀ ਪਵੇਗੀ । | ||
02:02 | ਅਤੇ ਅਸੀਂ ਕੈਲਕ. ਵਿੰਡੋ ਬੰਦ ਕਰ ਦਿਆਂਗੇ । | ||
02:07 | ਚੰਗਾ, ਆਉ ਹੁਣ ਵੇਖੀਏ ਕਿ ਅਸੀਂ ਲਿਬ੍ਰੇ ਆਫਿਸ ਤੋਂ ਇਸ ਸਪ੍ਰੈਡਸ਼ੀਟ ਤੱਕ ਕਿਵੇਂ ਪਹੁੰਚ ਸੱਕਦੇ ਹਾਂ । | ||
02:15 | ਇਹ ਕਰਣ ਲਈ ਬੇਸ ਨੂੰ ਵਿੰਡੋਜ਼ ਸਟਾਰਟ ਮੈਨਿਊ ਤੋਂ ਖੋਲੋ, ਜਾਂ | ||
02:25 | ਜੇਕਰ ਲਿਬ੍ਰੇ ਆਫਿਸ ਪਹਿਲਾਂ ਤੋਂ ਹੀ ਖੁੱਲਾ ਹੈ ਤਾਂ ਅਸੀਂ ਫਾਈਲ, ਨਿਊ ਅਤੇ ਡੇਟਾਬੇਸ ਤੇ ਕਲਿੱਕ ਕਰ ਸੱਕਦੇ ਹਾਂ । | ||
02:36 | ਹੁਣ ਇਹ ਡੇਟਾਬੇਸ ਵਿਜ਼ਰਡ(wizard) ਖੋਲ ਦਿੰਦਾ ਹੈ । | ||
02:39 | ਇੱਥੇ ਅਸੀਂ ਕਲਿੱਕ ਕਰਦੇ ਹਾਂ –Connect to an existing database(‘ਕਨੈਕਟ ਟੂ ਐਨ ਐਗਜ਼ਿਸਟਿੰਗ ਡੇਟਾਬੇਸ ‘) | ||
02:45 | ਹੁਣ ਡ੍ਰਾਪਡਾਉਨ ਤੇ ਕਲਿੱਕ ਕਰੋ । | ||
02:48 | ਇਸ ਸੂਚੀ ਵਿੱਚ ਵੱਖ ਵੱਖ ਡੇਟਾਬੇਸ ਸੋਰਸਿਜ਼ ਵੇਖੋ, ਜਿੱਥੇ ਤੱਕ ਬੇਸ ਪਹੁੰਚ ਸੱਕਦਾ ਹੈ । | ||
02:55 | ਅਤੇ ਅਸੀਂ ਇੱਥੇ spreadsheet (ਸਪ੍ਰੈਡਸ਼ੀਟ) ਤੇ ਕਲਿੱਕ ਕਰਾਂਗੇ । | ||
02:59 | ਅਤੇ Next (ਨੈਕਸਟ) ਬਟਨ ਉੱਤੇ । | ||
03:02 | ਹੁਣ Browse (ਬ੍ਰਾਉਜ਼) ਬਟਨ ਦਾ ਪ੍ਰਯੋਗ ਕਰਕੇ ਸਪ੍ਰੈਡਸ਼ੀਟ ਨੂੰ ਉੱਥੇ ਭਾਲੀਏ ਜਿੱਥੇ ਅਸੀਂ ਇਸਨੂੰ ਪਹਿਲੇ ਸੇਵ ਕੀਤਾ ਸੀ । | ||
03:10 | ਜੇ ਸਪ੍ਰੈਡਸ਼ੀਟ ਦਾ ਕੋਈ ਪਾਸਵਰਡ ਹੈ ਤਾਂ ਇਹ ਦੇਣਾ ਪਵੇਗਾ । | ||
03:16 | ਪਰ ਇੱਥੇ ਸਾਨੂੰ ਇਸਦੀ ਕੋਈ ਲੋੜ ਨਹੀਂ । | ||
03:19 | ਆਉ Next (ਨੈਕਸਟ) ਬਟਨ ਤੇ ਕਲਿੱਕ ਕਰੀਏ । | ||
03:22 | ਆਉ ਹੁਣ ਸਪ੍ਰੈਡਸ਼ੀਟ ਨੂੰ ਇੱਕ ਡੇਟਾਸੋਰਸ (datasource) ਵਾਂਗ ਰਜਿਸਟਰ ਕਰੀਏ | ||
03:27 | ਅਤੇ ਐਡੀਟਿੰਗ ਲਈ ਇਸਨੂੰ ਓਪਨ ਕਰੀਏ | ||
03:32 | ਅਤੇ Finish (ਫਿਨਿਸ਼) ਬਟਨ ਤੇ ਕਲਿੱਕ ਕਰੀਏ । | ||
03:36 | ਆਉ ਡੇਟਾਬੇਸ ਨੂੰ ਕੋਈ ਨਾਮ । ਆਉ ਟਾਈਪ ਕਰੀਏ Library members(ਲਾਈਬ੍ਰੇਰੀਮੈਂਬਰਜ਼) । | ||
03:44 | ਸੇਵ ਐਜ਼ ਟਾਈਪ ਤੇ ਧਿਆਨ ਦਿਓ : ਇਹ ਦੱਸ ਰਿਹਾ ਹੈ ODF ਡੇਟਾਬੇਸ, ਜੋ ਸਾਡੇ ਕੇਸ ਵਿੱਚ ਹੈ .odb । | ||
03:56 | ਅਤੇ ਇਸਨੂੰ ਉਸੀ ਲੋਕੇਸ਼ਨ ਤੇ ਸੇਵ ਕਰੋ ਜਿੱਥੇ ਸਪ੍ਰੈਡਸ਼ੀਟ ਕੀਤੀ ਸੀ । | ||
04:01 | ਲਉ ਹੁਣ ਅਸੀਂ ਸਪ੍ਰੈਡਸ਼ੀਟ ਨੂੰ ਬੇਸ ਵਿੱਚ ਇੱਕ ਡੇਟਾ ਸੋਰਸ ਦੇ ਤੌਰ ਤੇ ਰਜਿਸਟਰ ਕਰ ਲਿਆ ਹੈ । | ||
04:07 | ਅਸੀਂ ਹੁੱਨ ਪ੍ਰਮੁੱਖ ਬੇਸ ਵਿੰਡੋ ਵਿੱਚ ਹਾਂ । | ||
04:11 | ਇੱਥੇ ਆਉ ਲੈਫਟ ਪੈਨਲ ਵਿੱਚ Tables(ਟੇਬਲਜ਼) ਆਈਕਨ ਤੇ ਕਲਿੱਕ ਕਰੀਏ । | ||
04:16 | ਟੇਬਲਜ਼ ਤੇ ਧਿਆਨ ਦਿਓ , Sheet-1 (ਸ਼ੀਟ 1) , Sheet-2 (ਸ਼ੀਟ 2) ਅਤੇ Sheet-3 (ਸ਼ੀਟ 3) । | ||
04:23 | ਆਉ Sheet-1 (ਸ਼ੀਟ 1) ਤੇ ਡਬਲ ਕਲਿੱਕ ਕਰੀਏ ਅਤੇ ਇਸਨੂੰ ਖੋਲੀਏ । ਸਪ੍ਰੈਡਸ਼ੀਟ ਦਾ ਡੇਟਾ ਤੁਹਾਡੇ ਸਾਹਮਣੇ ਹੈ । | ||
04:31 | ਹੁਣ, ਸਪ੍ਰੈਡਸ਼ੀਟ ਤੱਕ ਪਹੁੰਚਣ ਦੇ ਇਸ ਤਰੀਕੇ ਨਾਲ ਅਸੀਂ ਇੱਥੋਂ ਕੋਈ ਬਦਲਾਵ ਨਹੀਂ ਕਰ ਸੱਕਦੇ । | ||
04:39 | ਅਸੀਂ ਇੱਥੋਂ ਕੇਵਲ ਡੇਟਾ ਦੇਖ ਸੱਕਦੇ ਹਾਂ, ਜਾਂ ਕਵੇਰੀਜ਼ (queries) ਤਿਆਰ ਕਰ ਸੱਕਦੇ ਹਾਂ ਜਾਂ ਪਹਿਲਾਂ ਬਣੇ ਡੇਟਾ ਤੇ ਆਧਾਰਿਤ ਰਿਪੋਰਟਾਂ ਤਿਆਰ ਕਰ ਸੱਕਦੇ ਹਾਂ । | ||
04:47 | ਸੋ ਪਰਿਵਰਤਨ ਸਿੱਧੇ ਸਪ੍ਰੈਡਸ਼ੀਟ ਉੱਤੇ ਹੀ ਕਰਣੇ ਪੈਣਗੇ । | ||
04:54 | .odb ਡੇਟਾਬੇਸਿਜ਼ ਨੂੰ ਰਜਿਸਟਰ ਕਰਣਾ । | ||
04:59 | - | 05:11 | ਇਹਨਾਂ ਨੂੰ ਲਿਬ੍ਰੇਆਫਿਸ ਬੇਸ ਅੰਦਰ ਇਸਤੇਮਾਲ ਕਰਣ ਲਈ ਤੁਹਾਨੂੰ ਇਹਨਾਂ ਨੂੰ ਪਹਿਲਾਂ ਬੇਸ ਵਿੱਚ ਰਜਿਸਟਰ ਕਰਣਾ ਪਏਗਾ । |
05:19 | ਕਿਸੇ ਵੀ .odb ਡੇਟਾਬੇਸ ਨੂੰ ਰਜਿਸਟਰ ਕਰਣ ਲਈ ਤੁਹਾਨੂੰ ਕਰਣਾ ਪਏਗਾ : ਉਪਨ ਬੇਸ ਅਤੇ | ||
05:28 | ਚੁਣੋ : tools (ਟੂਲਜ਼), options(ਆਪਸ਼ੰਜ), Libreoffice base(ਲਿਬ੍ਰੇ ਆਫਿਸ ਬੇਸ) ਅਤੇ databases (ਡੇਟਾਬੇਸਿਜ਼). | ||
05:36
ਰਜਿਸਟਰਡ ਡੇਟਾਬੇਸਿਜ਼ ਹੇਠ new (ਨਿਊ) ਤੇ ਕਲਿੱਕ ਕਰੋ । | |||
05:42 | ਜਿੱਥੇ ਡੇਟਾਬੇਸ ਸਥਿਤ ਹੈ ਉੱਥੇ ਤੱਕ browse)ਬ੍ਰਾਉਜ਼) ਕਰੋ ਅਤੇ ਧਿਆਨ ਰੱਖੋ ਕਿ ਰਜਿਸਟਰਡ ਨਾਂ ਸਹੀ ਹੋਵੇ । | ||
05:51
ਅਤੇ OK (ਓਕੇ) ਬਟਨ ਤੇ ਕਲਿੱਕ ਕਰੋ । | |||
05:55 | ਆਉ ਵੇਖੀਏ ਕਿ ਅਸੀਂ ਲਿਬ੍ਰੇ ਆਫਿਸ ਵਿੱਚ ਡੇਟਾ ਸੋਰਸਿਜ਼ ਕਿਵੇਂ ਦੇਖ ਸੱਕਦੇ ਹਾਂ । | ||
06:01 | ਇਸ ਲਈ ਆਉ ਅਸੀਂ ਉਹੀ ਉਦਾਹਰਨ ਸਪ੍ਰੈਡਸ਼ੀਟ ਫੜੀਏ ਜੋ ਅਸੀਂ ਬੇਸ ਵਿੱਚ ਰਜਿਸਟਰ ਕੀਤੀ ਸੀ । | ||
06:07 | ਹੁਣ ਅਸੀਂ ਇਸਨੂੰ ਲਿਬ੍ਰੇ ਆਫਿਸ ਰਾਈਟਰ ਜਾਂ ਕੈਲਕ. ਵਿੱਚ ਪ੍ਰਯੋਗ ਕਰ ਸੱਕਦੇ ਹਾਂ । | ||
06:12 | ਉਦਾਹਰਣ ਦੇ ਤੌਰ ਤੇ ਆਉ ਵੇਖੀਏ ਕਿ ਅਸੀਂ ਇਸਨੂੰ ਲਿਬ੍ਰੇ ਆਫਿਸ ਰਾਈਟਰ ਦੇ ਅੰਦਰ ਕਿਵੇਂ ਵੇਖ ਸੱਕਦੇ ਹਾਂ । | ||
06:19 | ਆਉ ਪਹਿਲਾਂ ਬੇਸ ਵਿੰਡੋ ਤੋਂ ਰਾਈਟਰ ਖੋਲੀਏ । | ||
06:24 | ਇਸ ਲਈ ਕਲਿੱਕ ਕਰੀਏ file (ਫਾਈਲ), new (ਨਿਊ) ਅਤੇ ਫੇਰ Text document(ਟੈਕਸਟ ਡਾਕੂਮੈਂਟ । | ||
06:33 | ਅਸੀਂ ਹੁਣ ਰਾਈਟਰ ਵਿੰਡੋ ਵਿੱਚ ਹਾਂ । | ||
06:36 | ਉਪਲੱਭਧ ਡੇਟਾ ਸੋਰਸਿਜ਼ ਵੇਖਣ ਲਈ ਅਸੀਂ ਉੱਪਰ ਦਿੱਤੇ ਹੋਏ ਵਿਊ ਮੈਨਿਊ ਤੇ ਕਲਿੱਕ ਕਰਦੇ ਹਾਂ ਅਤੇ ਫੇਰ ਡੇਟਾ ਸੋਰਸਿਜ਼ ਤੇ । | ||
06:46 | ਜਾਂ ਫੇਰ ਅਸੀਂ F4 ਕੀ(key) ਪ੍ਰੈਸ(press) ਕਰਦੇ ਹਾਂ । | ||
06:52 | ਅਸੀਂ ਹੁਣ ਖੱਬੇ ਪਾਸੇ ਟਾਪ ਉੱਤੇ ਰਜਿਸਟਰਡ ਡੇਟਾਬੇਸਿਜ਼ ਦੀ ਸੂਚੀ ਵੇਖ ਸੱਕਦੇ ਹਾਂ, ਜਿਸ ਵਿੱਚ ਸ਼ਾਮਿਲ ਹਨ ਲਾਈਬ੍ਰੇਰੀ ਮੈਂਬਰਜ਼, ਜੋ ਅਸੀਂ ਹੁਣੇ ਬਣਾਏ ਹਨ । | ||
07:03 | ਡੇਟਾਬੇਸ ਵੇਖਣ ਲਈ ਅਸੀਂ ਇਸ ਨੂੰ ਖੋਲਾਂਗੇ, ਡੇਟਾਬੇਸ ਦੇ ਨਾਂ ਦੇ ਖੱਬੇ ਲੱਗੇ ਪਲੱਸ ਸਿੰਬਲ(plus symbol) ਤੇ ਕਲਿੱਕ ਕਰ ਕੇ । | ||
07:14 | ਅਤੇ ਅਸੀਂ ਟੇਬਲਜ਼ ਐਕਸਪੈਂਡ(tables expand) ਕਰਾਂਗੇ । | ||
07:18 | ਇੱਥੇ ਹਨ ਸ਼ੀਟ 1 , 2 ਅਤੇ 3 । | ||
07:24 | ਆਉ Sheet 1(ਸ਼ੀਟ 1) ਤੇ ਕਲਿੱਕ ਕਰੋ । | ||
07:28 | ਸੋ ਇਹ ਰਿਹਾ ਸਾਡਾ ਡੇਟਾ, ਰਾਈਟਰ ਵਿੰਡੋ ਤੇ ਟਾਪ ਉੱਤੇ ਸੱਜੇ ਪਾਸੇ । | ||
07:36 | ਹੁਣ ਅਸੀਂ ਵੇਖਾਂਗੇ ਕਿ ਅਸੀਂ ਇਸ ਡੇਟਾ ਨੂੰ ਆਪਣੇ ਉਦਾਹਰਣ ਵਾਲੇ ਰਾਈਟਰ ਡਾਕੂਮੈਂਟ ਵਿੱਚ ਕਿਵੇਂ ਇਸਤੇਮਾਲ ਕਰ ਸੱਕਦੇ ਹਾਂ । | ||
07:43 | ਜੇ ਅਸੀਂ ਉੱਤੇ ਦਿੱਤੇ ਟੇਬਲ ਦਾ ਸਾਰਾ ਡੇਟਾ ਇਸਤੇਮਾਲ ਕਰਣਾ ਹੈ, ਤਾਂ ਅਸੀਂ ਪਹਿਲਾਂ ਉੱਥੇ ਦੇ ਸਾਰੇ ਰਿਕਾਰਡ ਚੁਣਾਂਗੇ । | ||
07:55 | ਇਸ ਲਈ ਆਉ ਪਹਿਲੇ ਰਿਕਾਰਡ ਵਿੱਚ ਪਹਿਲੇ ਕਾਲਮ ਦੇ ਖੱਬੇ ਪਾਸੇ ਗ੍ਰੇ ਸੈਲ (grey cell) ਤੇ ਕਲਿੱਕ ਕਰੀਏ । | ||
08:05 | ਫੇਟ ਸ਼ਿਫਟ ਕੀ ਪ੍ਰੈਸ ਕਰਕੇ ਅਸੀਂ ਆਖ਼ਰੀ ਰਿਕਾਰਡ ਵਿੱਚ ਪਹਿਲੇ ਕਾਲਮ ਦੇ ਖੱਬੇ ਪਾਸੇ ਗ੍ਰੇ ਸੈਲ ਤੇ ਕਲਿੱਕ ਕਰਾਂਗੇ । | ||
08:17 | ਧਿਆਨ ਦਿਓ ਕਿ ਸਾਰਾ ਡੇਟਾ ਹਾਈਲਾਈਟ(highlight) ਹੋ ਜਾਂਦਾ ਹੈ । | ||
08:21 | ਅਸੀਂ ਹੁਣ ਇਸਨੂੰ ਥੱਲੇ ਦੇ ਰਾਈਟਰ ਡਾਕੂਮੈਂਟ ਵਿੱਚ ਕਲਿੱਕ, ਡ੍ਰੈਗ ਅਤੇ ਡ੍ਰਾਪ (drag & drop) ਕਰ ਦਿਆਂਗੇ । | ||
08:30 | ਅੱਗੇ ਅਸੀਂ ਵੇਖਦੇ ਹਾਂ ਇੱਕ ਪੌਪ-ਅੱਪ ਵਿੰਡੋ(pop-up window) ਜਿਸ ਦਾ ਟਾਈਟਲ ਹੈ : Insert database columns (ਇਨਸਰਟ ਡੇਟਾਬੇਸ ਕਾਲਮਜ਼) । | ||
08:37 | ਸੋ ਇੱਥੇ ਅਸੀਂ ਟਾਪ ਉੱਤੇ Table option (ਟੇਬਲ ਆਪਸ਼ਨ) ਤੇ ਕਲਿੱਕ ਕਰਾਂਗੇ । | ||
08:42 | ਅਤੇ ਫੇਰ ਸਾਰੇ ਫੀਲਡਾਂ ਨੂੰ ਖੱਬੀ ਤੋਂ ਸੱਜੀ ਲਿਸਟ ਵਿੱਚ ਲੈ ਜਾਣ ਲਈ ਡਬਲ ਐਰੋ ਬਟਨ ਤੇ ਕਲਿੱਕ ਕਰਾਂਗੇ । | ||
08:52 | ਇੱਥੇ ਆਏ ਵੱਖ ਵੱਖ ਵਿਕਲਪਾਂ ਤੇ ਗੌਰ ਕਰੋ । | ||
08:56 | ਇਸ ਵੇਲੇ ਅਸੀਂ ਕੇਵਲ OK ਬਟਨ ਤੇ ਕਲਿੱਕ ਕਰਾਂਗੇ । | ||
09:00 | ਅਤੇ ਇਹ ਹੈ ਡਾੱਕੂਮੈਂਟ ਵਿੱਚ ਮੌਜੂਦ ਸਾਰੇ ਡੇਟਾ ਦਾ ਟੇਬਲ । | ||
09:05 | ਆਉ ਹੁਣ ਵੇਖੀਏ ਕਿ ਅਸੀਂ ਕੱਲਾ ਕੱਲਾ ਫੀਲਡ ਕਿਵੇਂ ਇੰਸਰਟ ਕਰ ਸੱਕਦੇ ਹਾਂ । | ||
09:13 | ਆਉ ਰਾਈਟਰ ਡਾਕੂਮੈਂਟ ਦੇ ਟਾਪ ਤੇ ਜਾਈਏ ਅਤੇ ਐਂਟਰ ਕੀ ਦੋ ਵਾਰ ਪ੍ਰੈਸ ਕਰਿਏ । ਫੇਰ ਟਾਪ ਉੱਤੇ ਖੱਬੇ ਪਾਸੇ ਜਾਈਏ । | ||
09:22 | ਇੱਥੇ ਟਾਈਪ ਕਰੀਏ Member Name: (ਮੈਂਬਰ ਨਾਮ ਕੋਲਨ) | ||
09:28 | ਅਤੇ ਫੇਰ ਟਾਪ ਸੱਜੇ ਪਾਸੇ ਡੇਟਾ ਸੋਰਸਿਜ਼ ਏਰੀਆ ਵਿੱਚ Name (ਨਾਂ ਵਾਲੇ) ਕਾਲਮ ਤੇ ਕਲਿੱਕ ਕਰੋ । | ||
09:36 | ਅਸੀਂ ਹੁਣ ਇਸਨੂੰ ਟਾਈਪ ਕੀਤੇ ਟੈਕਸਟ ਦੇ ਨਜ਼ਦੀਕ ਕਲਿੱਕ, ਡ੍ਰੈਗ ਅਤੇ ਡ੍ਰਾਪ ਕਰ ਦਿਆਂਗੇ । | ||
09:43 | ਅਸੀਂ ਟੈਬ ਕੀ ਪ੍ਰੈਸ ਕਰੋ, ਅਤੇ ਟਾਈਪ ਕਰਾਂਗੇ Phone number: (ਫੋਨ ਨੰਬਰ ਕੋਲਨ) | ||
09:51 | ਅਤੇ..... ਅਸੀਂ ਜਾਣਦੇ ਹਾਂ ਕਿ ਅਸੀਂ ਕੀ ਕਰਣਾ ਹੈ, ਨਹੀਂ ? | ||
09:55 | ਅਸੀਂ ਟਾਪ ਤੋਂ ਫੋਨ ਕਾਲਮ ਨੂੰ ਕਲਿੱਕ ਅਤੇ ਡ੍ਰੈਗ ਕਰਾਂਗੇ ਅਤੇ ਆਪਣੇ ਟੈਸਕਟ ਤੇ ਨਜ਼ਦੀਕ ਡ੍ਰਾਪ ਕਰ ਦਿਆਂਗੇ । | ||
10:04 | ਆਉ ਹੁਣ ਅਸੀਂ ਪਹਿਲੇ ਰਿਕਾਰਡ ਨੂੰ ਇਸਦੇ ਖੱਬੇ ਪਾਸੇ ਦੇ ਗ੍ਰੇ ਸੈਲ ਤੇ ਕਲਿੱਕ ਕਰ ਕੇ ਇਸਨੂੰ ਹਾਈਲਾਈਟ ਕਰੀਏ । | ||
10:13 | ਅਤੇ ਫੇਰ ਅਸੀਂ Data to fields (ਡੇਟਾ ਟੁ ਫੀਲਡਜ਼) ਆਈਕਨ ਤੇ ਕਲਿੱਕ ਕਰਾਂਗੇ । | ||
10:19 | ਇਹ ਪਾਇਆ ਜਾ ਸੱਕਦਾ ਹੈ ਟੇਬਲ ਡੇਟਾ ਟੂਲਬਾਰ ਵਿੱਚ, ਟਾਪ ਉੱਤੇ, ਫਾਰਮੈਟਿੰਗ ਟੂਲਬਾਰ ਦੇ ਹੇਠ । | ||
10:27 | ਧਿਆਨ ਦਿਓ ਕਿ ਉੱਪਰ ਦੇ ਟੇਬਲ ਦੇ ਵਿੱਚ ਦਾ ਡੇਟਾ ਹੁਣ ਰਾਈਟਰ ਡਾਕੂਮੈਂਟ ਵਿੱਚ ਹੈ । | ||
10:35 | ਇੱਕ ਹੋਰ ਰਿਕਾਰਡ ਲਿਆਉਣ ਲਈ ਸਾਨੂੰ ਕੇਵਲਾ ਦੂਜਾ ਰਿਕਾਰਡ ਹਾਈਲਾਈਟ ਕਰਣਾ ਹੈ, ਅਤੇ ਫੇਰ ਡੇਟਾ ਟੂ ਫੀਲਡਜ਼ ਆਈਕਨ ਇਸਤੇਮਾਲ ਕਰਣਾ ਹੈ । | ||
10:46 | ਲਉ ਅਸੀਂ ਸਿੱਖ ਲਿਆ ਕਿ ਲਿਬ੍ਰੇ ਆਫਿਸ ਡਾਕੂਮੈਂਟਸ ਵਿੱਚ ਡੇਟਾ ਸੋਰਸਿਜ਼ ਕਿਵੇਂ ਇਸਤੇਮਾਲ ਕਰਣੇ ਹਨ । | ||
10:54 | ਇਸੀ ਨਾਲ ਅਸੀਂ ਲਿਬ੍ਰੇ ਆਫ਼ਿਜ਼ ਬੇਸ ਵਿੱਚ ਦੂਜੇ ਡੇਟਾ ਸੋਰਸਿਜ਼ ਤੱਕ ਪੁੱਜਣ ਬਾਰੇ ਟਿਊਟੋਰੀਅਲ ਦੇ ਅੰਤ ਤੇ ਆ ਗਏ ਹਾਂ । | ||
11:01 | ਸੰਖੇਪ ਵਿੱਚ, ਅਸੀਂ ਸਿੱਖਿਆ ਹੈ : | ||
11:05 | ਦੂਜੇ ਡੇਟਾ ਸੋਰਸਿਜ਼ ਤੱਕ ਪੁੱਜਣਾ | ||
11:07 | .odb ਡੇਟਬੇਸਿਜ਼ ਨੂੰ ਰਜਿਸਟਰ ਕਰਣਾ | ||
11:12 | ਡੇਟਾ ਸੋਰਸਿਜ਼ ਨੂੰ ਵਿਊ ਕਰਣਾ | ||
11:14 | ਅਤੇ ਰਾਈਟਰ ਵਿੱਚ ਡੇਟਾ ਸੋਰਸਿਜ਼ ਦਾ ਪ੍ਰਯੋਗ ਕਰਣਾ | ||
11:19 | ਸਪੋਕਨ ਟਿਊਟੋਰੀਅਲ ਪ੍ਰੌਜੈਕਟ ਟਾਕ ਟੁ ਦ ਟੀਚਰ ਪ੍ਰੌਜੈਕਟ ਦਾ ਇੱਕ ਭਾਗ ਹੈ । | ||
11:23 | ਜੋ ICT, MHRD , ਗਰਵਨਮੇਂਟ ਆਫ ਇੰਡੀਆ ਦੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ ਅਧੀਨ ਚਲਾਇਆ ਜਾ ਰਿਹਾ ਹੈ । | ||
11:30 | ਇਸ ਪ੍ਰੌਜੈਕਟ ਦਾ ਸੰਭਾਲ ਕਰ ਰਹੇ ਹੱਨ http://spoken-tutorial.org. | ||
11:35 | ਇਸ ਬਾਰੇ ਹੋਰ ਜਾਣਕਾਰੀ ਇਸ ਲਿੰਕ ਤੇ ਉਪਲਭਧ ਹੈ : | ||
11:40 | । ਇਸ ਸਕ੍ਰਿਪਟ ਦਾ ਯੋਗਦਾਨ ਕੀਤਾ DesiCrew Solutions Pvt. Ltd ਵੱਲੋਂ ਪ੍ਰਿਯਾ ਸੁਰੇਸ਼ ਨੇ ।
ਮੈ ............... ਹੁੰਣ ਆਪ ਤੋ ਵਿਦਾ ਲੈਂਦੀ ਹਾਂ । ਭਾਗ ਲੈਣ ਲਈ ਧੰਨਵਾਦ । |