LibreOffice-Suite-Base/C2/Create-a-simple-form/Punjabi
From Script | Spoken-Tutorial
Timing | Narration |
---|---|
0:00 | ਲਿਬ੍ਰ ਔਫਿਸ ਬੇਸ ਦੇ ਸਪੋਕਨ ਟਯੂਟੋਰਿਯਲ ਵਿਚ ਆਪ ਦਾ ਸਵਾਗਤ ਹੈ |
0:03 | ਇਸ ਟਯੂਟੋਰਿਯਲ ਵਿਚ, ਅਸੀ ਲਿਬ੍ਰ ਔਫਿਸ ਬੇਸ ਵਿਚ ਸਿੰਪਲ ਫੌਰਮਸ (Simple Forms) ਦੇ ਬਾਰੇ ਜਾਨਾਂ ਗੇ |
0:09 | ਇੱਥੇ ਅਸੀ ਸਿੱਖਾੰਗੇ: |
0:12 | 1. ਫੌਰਮ ਕੀ ਹੈ? |
0:14 | 2. ਵਿਜ਼ਾਰਡ ਦੀ ਵਰਤੋੰ ਨਾਲ ਫੌਰਮ ਬਣਾਉਨਾ |
0:17 | ਹੁਣ ਤਕ ਅਸੀ ਲਿਬ੍ਰ ਔਫਿਸ ਬੇਸ ਦਾ ਇਸਤੇਮਾਲ ਕਰਕੇ, ਡੇਟਾਬੇਸ ਅਤੇ ਟੋਬਲਸ ਬਨਾਉਣਾੰ ਸਿਖਿਆ ਜਿੱਨ੍ਹਾ ਦੇ ਵਿੱਚ ਅਸੀ ਡੇਟਾ ਰਖਦੇ ਹਾੰ |
0:27 | ਪਰ ਅਸੀ ਡੇਟਾਬੇਸ ਟੇਬਲਸ ਵਿਚ ਡੇਟਾ ਕਿਸ ਤਰਹ ਭਰਾਂਗੇ? |
0:33 | ਇਕ ਤਰੀਕਾ ਇਹ ਹੈ ਕੀ ਟੇਬਲਸ ਦੇ ਸੈੱਲਜ਼(cells)ਵਿਚ ਡੇਟਾ ਸਿੱਧਾ ਹੀ ਟਾਇਪ ਕਰ ਦਿੱਤਾ ਜਾਵੇ, ਜਿਵੇਂ ਅਸੀ ਪਿਛਲੇ ਟਯੂਟੋਰਿਯਲ ਵਿਚ ਕੀਤਾ ਸੀ |
0:42 | ਡੇਟਾ ਨੂੰ ਅਸਾਨੀ, ਤੇ ਨਿਊਨਤਮ ਐਰਰਸ ਦੇ ਨਾਲ ਭਰਨ ਲਈ ਦੂਜਾ ਤਰੀਕਾ ਵੀ ਹੈ |
0:49 | ਓਹ ਹੈ ਫੌਰਮਜ਼ ਦਾ ਇਸਤੇਮਾਲ ਕਰਕੇ । ਫੌਰਮ ਡੇਟਾ ਦੀ ਐੰਟ੍ਰੀ(data entry) ਅਤੇ ਏਡਿਟਿੰਗ(editing) ਲਈ ਫਰੰਟਐੰਡ (front end), ਜਾ ਯੂਜ਼ਰ ਇੰਟਰਫੇਸ (user interface) ਹੈ। |
1:00 | ਉਦਹਾਰਣ ਲਈ, ਟੇਬਲ, ਜਿਸ ਦੇ ਵਿਚ ਫੀਲਡਸ ਦਿੱਤੇ ਹੋਣ, ਇਕ ਸਾਦਾ ਫੌਰਸ ਹੈ |
1:06 | ਆਓ ਅਸੀ ਲਾਇਬ੍ਰੇਰੀ ਡੇਟਾਬੇਸ ਦਾ ਉਦਹਾਰਣ ਲਇਏ ਜਿਹਡ਼ਾ ਕਿ ਅਸੀ ਪਿਛਲੇ ਟਯੂਟੋਰਿਯਲ ਵਿਚ ਬਨਾਇਆ ਸੀ |
1:15 | ਤਾ ਬੁਕਸ ਟੇਬਲ ਦੇ ਫੀਲਡਸ ਨੂੰ ਸ਼ਾਮਲ ਕਰਕੇ ਇਕ ਸਾਧਾਰਨ ਫੌਰਸ ਬਣ ਸਕਦਾ ਹੈ |
1:21 | ਅਤੇ ਇਹ ਫੌਰਸ, ਬੁਕਸ ਟੇਬਲ ਵਿਚ ਡੇਟਾ ਭਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ |
1:27 | ਆਓ ਹੁਣ ਫੌਰਮ ਬਨਾਉਣਾ ਸਿੱਖਿਏ |
1:33 | ਆਓ ਪਹਿਲਾ ਅਸੀ ਲਿਬ੍ਰ ਔਫਿਸ ਬੇਸ ਪ੍ਰੋਗਰਾਮ ਸ਼ੁਰੂ ਕਰਿਏ |
1:38 | ਅਗਰ ਬੇਸ ਪ੍ਰੋਗਰਾਮ ਪਹਿਲੇ ਤੋ ਹੀ ਓਪਮ(open) ਨਾਂ ਹੋਵੇ , ਤਾੰ ਬੌਟਮ ਲੇਫਟ ਤੇ ਸਟਾਰਟ ਬਟਨ ਤੇ ਕਲਿਕ ਕਰੋ, ਫਿਰ ਔਲ ਪ੍ਰੋਗਰਾਮਸ ਤੇ ਕਲਿਕ ਕਰੋ, ਫਿਰ ਲਿਬ੍ਰ ਔਫਿਸ ਸੂਟ ਤੇ ਕਲਿਕ ਕਰੋ, ਅਤੇ ਫਿਰ ਲਿਬ੍ਰ ਔਫਿਸ ਬੋਸ ਤੇ ਕਲਿਕ ਕਰੋ |
1:57 | ਆਓ ਹੁਣ ਅਸੀ ‘ਓਪਨ ਐਨ ਐਗਜ਼ਿਸਟਿੰਗ ਡੇਟਾਬੇਸ ਫਾਇਲ’ ਵਿਕਲਪ ਤੇ ਕਲਿਕ ਕਰਿਏ |
2:04 | ਲਾਈਬ੍ਰੇਰੀ ਡੇਟਾਬੇਸ ‘ਰੀਸੇਨ੍ਟਲੀ ਯੂਜ਼ਡ’('Recently Used') ਡ੍ਰੌਪ ਡਾਉਨ ਬੌਕਸ(drop down box) ਵਿਚ ਵਿਜ਼ਿਬਲ(visible) ਹੋਵੇਗਾ |
2:11 | ਤਾੰ ਹੁਣ, ਇਸਨੂੰ ਚੁਣੋ ਅਤੇ ਫਿਨਿਸ਼ ਬਟਨ ਤੇ ਕਲਿਕ ਕਰੋ |
2:17 | ਅਗਰ ਲਿਬ੍ਰ ਔਫਿਸ ਬੇਸ ਪਹਿਲਾੰ ਤੋੰ ਹੀ ਓਪਨ ਹੈ |
2:21 | ਤਾ ਅਸੀ ਉਪਰ ਦਿੱਤੇ ਫਾਇਲ ਮੈਨੂ ਤੇ ਕਲਿਕ ਕਰਕੇ ਅਤੇ ਫਿਰ ਓਪਿਨ ਤੇ ਕਲਿਕ ਕਰਕੇ ਲਿਬ੍ਰ ਡੇਟਾਬੇਸ ਫਾਇਲ ਲਾਇਬ੍ਰੇਰੀ .odb ਖੋਲ ਸਕਦੇ ਹਾਂ |
2:36 | ਦੂਜਾ ਤਰੀਕਾ ਹੈ, ਫਾਇਲ ਮੈਨੂ ਵਿਚ ਰੀਸੇੰਟ ਡੌਕਯੂਮੇੰਟਜ਼(Recent Documents) ਤੇ ਕਲਿਕ ਕਰੋ ਅਤੇ ਲਾਇਬ੍ਰੇਰੀ .odb ਚੁਣੋੰ |
2:48 | ਹੁਣ ਅਸੀ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾੰ |
2:52 | ਹੁਣ ਅਸੀ ਲੈਫਟ ਪੈਨਲ ਤੇ, ਡੇਟਾਬੇਸ ਲਿਸਟ ਵਿਚ , ਫੌਰਮਸ ਆਇਕਨ ਤੇ ਕਲਿਕ ਕਰਾਂ ਗੇ |
3:01 | ਧਿਆਨ ਦਵੋ ਕਿ ਨਵਾ ਫੌਰਮ ਬਨਾਉਣ ਲਈ ਦੋ ਤਰੀਕੇ ਨੇ: ਕ੍ਰੀਏਟ ਫੌਰਮ ਇਨ ਡਿਜ਼ਾਇਨ ਵਿਯੂ(Create Form in Design View) ਅਤੇ ਯੂਜ਼ ਵਿਜ਼ਾਰਡ ਟੂ ਕ੍ਰੀਏਟ ਫੌਰਮ(Use Wizard to create form) |
3:12 | ਆਓ ਅਸੀ ਦੂੱਜੇ ਔਪਸ਼ਨ ਤੇ ਕਲਿਕ ਕਰਿਏ: ਯੂਜ਼ ਵਿਜ਼ਾਰਡ ਟੂ ਕ੍ਰੀਏਟ ਫੌਰਮ |
3:19 | ਹੁਣ ਅਸੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਹੜੀ ਲਿਬ੍ਰ ਔਫਿਸ ਰਾਇਟਰ ਵਿੰਡੋ ਦੇ ਸਮਾਨ ਹੈ |
3:26 | ਅਤੇ ਓਸਦੇ ਉੱਤੇ ਅਸੀ ਪੌਪ-ਅਪ ਵਿੰਡੋ ਵੇਖਦੇ ਹਾਂ, ਜਿਸ ਦੇ ਉੱਤੇ ਫੌਰਮ ਵਿਜ਼ਾਰਡ’ ਲਿਖਿਆ ਹੈ |
3:33 | ਆਓ ਹੁਣ ਬੁਕਸ ਟੇਬਲ ਤੇ ਆਧਾਰਿਤ ਅਪਣਾ ਪਹਿਲਾ ਫੌਰਮ ਬਨਾਉਣ ਲਈ ਇਸ ਵਿਜ਼ਾਰਡ ਨੂੰ ਵੇਖਿਏ |
3:40 | ਵਿੰਡੋ ਦੇ ਖੱਬੇ ਪਾਸੇ ਦਿਸ ਰਹੇ 8 ਸਟੈੱਪਸ(steps) ਤੇ ਧਿਆਨ ਦੇਵੋ |
3:46 | ਅਸੀ ਪਹਿਲੇ ਸਟੇਪ ਵਿੱਚ ਹਾਂ ਜੋ ਕਿ ‘ਫੀਲਡ ਸੇਲੇਕਸ਼ਨ’(Field Selection) ਹੈ |
3:53 | ਸੱਜੇ ਪਾਸੇ ਡ੍ਰੌਪ ਡਾਉਨ ਬੌਕਸ ਵਿੱਚੋਂ ਜਿਸ ਦਾ ਸ਼ੀਰਸ਼ਕ ਟੇਬਲ ਔਰ ਕਵੇਰੀਜ਼(Tables or Queries) ਹੈ, ਆਓ ਅਸੀ ਟੇਬਲਜ਼: ਬੁਕਸ ਚੁਣਿਯੇ |
4:03 | ਇਸਦੇ ਥੱਲੇ ਖੱਬੇ ਪਾਸੇ, ਅਸੀ ਮੌਜੂਦਾ ਫੀਲਡਸ ਦੀ ਲਿਸਟ ਵੇਖਾੰਗੇ |
4:09 | ਰਾਇਟ ਹੈੰਡ ਸਾਇਡ(right hand side) ਤੇ ਅਸੀ ਫੌਰਮ ਦੇ ਉਤੇ ਫੀਲਡਸ ਵੇਖਾੰਗੇ |
4:14 | ਅਸੀ ਸਿਰ੍ਫ ਓਨ੍ਹਾ ਫੀਲਡਸ ਨੂੰ ਮੂਵ ਕਰਾਂਗੇ ਜਿਹੜੇ ਸਾਨ੍ਹੂੱ ਫੌਰਸ ਤੇ ਚਾਹੀ ਦੇ ਹਨ |
4:21 | ਇਸਦੇ ਲਈ, ਅਸੀ ਡਬਲ ਐਰੋ ਮਾਰਕ ਦੇ ਸਿਮਬਲ ਵਾਲੇ ਬਟਨ ਤੇ ਕਲਿਕ ਕਰਾਂਗੇ |
4:27 | ਧਿਆਨ ਦਵੋ ਕੇ ਅਸੀ ਸਾਰਿਆੰ ਫੀਲਡਸ ਨੂੰ ਖੱਬੇ ਪਾਸੋੰ ਹਟਾ ਕੇ ਸੱਜੇ ਪਾਸੇ ਕਰ ਦਿੱਤਾ ਹੈ |
4:35 | ਕਿਉਂਕੀ ਬੁਕਆਈਡੀ ਫੀਲਡ ਆਪਨੇ ਨੰਬਰਜ਼ ਔਟੋਜੇਨਰੇਟ ਕਰਦਾਹੈ, ਸਾਨ੍ਹੂੱ ਫੌਰਮ ਵਿੱਚ ਇਹ ਫੀਲ੍ਡ ਨਹੀੰ ਚਾਹੀ ਦਾ ਹੈ |
4:46 | ਤਾ ਆਓ ਅਸੀ ਇਸ ਫੀਲਡ ਨੂੰ ਵਾਪਿਸ ਖੱਬੇ ਪਾਸੇ ਰਖ ਦਇਏ |
4:51 | ਸੱਜੇ ਪਾਸੇ ਬੁਕਆਈਡੀ ਤੇ ਕਲਿਕ ਕਰੋ ਅਤੇ ਓਸ ਬਟਨ ਤੇ ਕਲਿਕ ਕਰੋ ਜਿਸਦੇ ਵਿਚ ‘ਲੈਸ ਦੈਨ’(Less than, ‘<’) ਸਿਮਬਲ ਬਣਿਆ ਹੈ। |
5:02 | ਚਲੋ, ਹੁਣ ਅਸੀ ਥੱਲੇ ਦਿੱਤੇ ਨੇਕ੍ਸਟ ਬਟਨ ਤੇ ਕਲਿਕ ਕਰਕੇ ਨੇਕ੍ਸਟ ਸਟੇਪ ਤੇ ਚਲਦੇ ਹਾੰ। |
5:10 | ਸਟੇਪ 2. ਕਿਓ ਕੀ ਅਸੀ ਇਕ ਸਾਧਾਰਨ ਫੌਰਮ ਬਣਾ ਰਹੇ ਹਾੰ, ਇਸ ਵੇਲ਼ੇ
ਸ ਸਟੇਪ ਨੂੰ ਸਕਿੱਪ(skip) ਕਰੋ ਅਤੇ ਨੇਕ੍ਸਟ ਬਟਨ ਤੇ ਕਲਿਕ ਕਰੋ |
5:21 | ਅਸੀ ਸਟੇਪ 5 ਤੇ ਹਾੰ, ਜੋ ਹੈ ਅਰੇੰਜ ਕੰਟ੍ਰੋਲਸ’ (arrange controls) |
5:26 | ਧਿਆਨ ਦੇਵੋ, ਬੈਕਗ੍ਰਾਉਨਡ ਵਿੰਡੋ ਦੇ ਵਿੱਚ ਅਸੀ ਬੁਕਸ ਟੇਬਲ ਨੂੰ ਔਰੇਨਜ ਬੈਕਗ੍ਰਾਉਨਡ(Orange background) ਵਿਚ ਵੇਖਾੰਗੇ |
5:35 | ਚਲੋ ਹੁਣ ਅਰੇਨਜਮੌੰਟ ਔਫ ਦਾ ਮੇਨ ਫੌਰਮ(arrangement of the main form) ਲੇਬਲ ਦੇ ਥੱਲੇ ਦਿੱਤੇ ਹੋਏ ਚਾਰ ਆਇਕਨਜ਼ ਤੇ ਕਲਿਕ ਕਰਿਏ |
5:44 | ਜਦੋਂ ਅਸੀ ਇਹਨਾ ਨੂੰ ਬਾਰੀ-ਬਾਰੀ ਕਲਿਕ ਕਰਾੰਗੇ, ਅਸੀ ਬੈਕਗ੍ਰਾਉਨਡ ਵਿਨਡੋ ਵਿਚ, ਟਾਇਟਲ, ਔਥਰ ਵਗੈਰਾ ਦੇ ਲੇਬਲਸ ਅਤੇ ਟੇਕਸਟ ਬੌਕਸੇਜ਼ ਦਾ ਬਣਾਵ ਬਦਲਦੇ ਹੋਏ ਵੇਖਾੰਗੇ |
5:57 | ਆਓ ਅਸੀ ਪਹਿਲਾ ਅਰੇਨਜਮੈਂਟ ਚੁਣਿਏ, ਜੋ ਹੈ ‘ਕੌਲਮਨਰ- ਲੇਬਲਸ ਲੇਫਟ’(Columnar – Labels left), ਇਸ ਲਈ ਪਹਿਲੇ ਆਇਕਨ ਤੇ ਕਲਿਕ ਕਰਿਏ |
6:08 | ਇਕ ਆਮ ਪੇਪਰ ਫੌਰਮ ਵਾੰਗ, ਇੱਥੇ ਲੇਬਲਸ ਖੱਬੇ ਪਾਸੇ ਅਤੇ ਟੇਕਸਟ ਬੌਕਸੇਜ਼ ਸੱਜੇ ਪਾਸੇ ਨੇੰ |
6:17 | ਆਓ ਅੱਗੇ ਵਧਨ ਲਈ ਨੇਕ੍ਸਟ ਬਟਨ ਤੇ ਕਲਿਕ ਕਰਿਏ |
6:22 | ਅਸੀ ਸਟੇਪ 6 ਤੇ ਹਾੰ ਜੋ ਹੈ ‘ਸੇਟ ਡੇਟਾ ਐਨਟ੍ਰੀ’ । ਇਸ ਸਮੇਂ
ਹ ਸਟੇਪ ਸਕਿੱਪ ਕਰਾਂਗੇ ਅਤੇ ਨੇਕਸਟ ਸਟੇਪ ਤੇ ਜਾਵਾੰਗੇ |
6:28 | ਸਟੇਪ 7 ਵਿਚ ਨੇਕ੍ਸਟ ਬਟਨ ਤੇ ਕਲਿਕ ਕਰੋ |
6:33 | ਸਟੇਪ 7. ‘ਐਪਲਾਈ ਸਟਾਇਲਸ’('apply styles) |
6:36 | ਧਿਆਨ ਦਵੋ ਲਿਸਟ ਬੌਕਸ ਦੇ ਹਰ ਇਕ ਕਲਰ ਤੇ ਕਲਿਕ ਕਰਨ ਨਾਲ-ਨਾਲ ਵਿਨਡੋ ਦਾ ਬੈਕਗ੍ਰਾਉਨਡ ਕਲਰ ਵੀ ਬਦਲਦਾ ਹੈ |
6:45 | ਆਓ ਅਸੀ ਆਇਸ ਬਲੂ ਤੇ ਕਲਿਕ ਕਰਕੇ ਓਸਨੂੰ ਚੁਣਿਏ |
6:50 | ਹੁਣ ਅਸੀ ਆਖਿਰੀ ਸਟੇਪ ਤੇ ਚਲਿਏ |
6:53 | ਸਟੇਪ 8. ਆਪਨੇ ਫੌਰਮ ਨੂੰ ਇਕ ਨਾਮ ਦੇਇਏ |
6:59 | ਅਸੀ ਅਪਣੇ ਖੁਦ ਦੇ ਨੇਮਿੰਗ ਕ੍ਨਵੌਨਸ਼ਨ ਦਾ ਅਨੁਸਰਨ ਕਰ ਸਕਦੇ ਹਾੰ |
7:03 | ਮਗਰ ਹੁਣੇ ਲਈ, ‘ਨੇਮ ਔਫ ਦੀ ਫੌਰਸ’(Name of the form’) ਲੇਬਲ ਦੇ ਥੱਲੇ ਦਿੱਤੇ ਹੋਏ ਟੇਕਸਟ ਬੌਕਸ ਵਿਚ ਅਸੀ ਨਾਮ ਲਿਖਦੇ ਹਾੰ, ‘ਬੁਕਸ ਡੇਟਾ ਐਨਟ੍ਰੀ ਫੌਰਮ’, (Books Data Entry Form) |
7:16 | ਫੌਰਮ ਬਣਾਉਨ ਤੋੰ ਬਾਦ ਹੁਣ ਅੱਗੇ ਕਿਸ ਤਰਹ ਵਧਿਏ? ਚਲੋ ਪਹਿਲਾੰ ‘ਵਰਕ ਵਿਦ ਦੀ ਫੌਰਮ ’(Work with the form) ਚੁਣਦੇ ਹਾੰ। |
7:23 | ਯਾਨੀ ਅਸੀ ਡੇਟਾ ਐਨਟ੍ਰੀ ਲਈ ਫੌਰਮ ਦਾ ਇਸਤੇਮਾਲ ਕਰਨਾ ਸ਼ੁਰੂ ਕਰਾੰਗੇ |
7:29 | ਫੌਰਮ ਦਾ ਡਿਜ਼ਾਇਨ ਬਦਲਨ ਲਈ, ਅਸੀ ‘ਮੌਡਿਫਾਈ ਦੀ ਫੌਰਮ’(Modify the form) ਚੁਣ ਸਕਦੇ ਹਾੰ, ਜੋ ਅਸੀ ਬਾਅਦ ਵਿਚ ਵੇਖਾੰਗੇ |
7:37 | ਇਸ ਵੇਲ਼ੇ ਸਾਡਾ ਕਮ ਪੂਰਾ ਹੋ ਚੁੱਕਾ ਹੈ, ਤਾੰ ਆਓ ਅਸੀ ਥੱਲੇ ਦਿਤੇ ਫਿਨਿਸ਼ ਬਟਨ ਤੇ ਕਲਿਕ ਕਰਿਏ |
7:44 | ਹੁਣ ਅਸੀ ਆਪਣਾ ਪਰਿਲਾ ਸਾਦਾ ਫੌਰਮ ਬਨਾ ਲਿੱਤਾ ਹੈ ਜਿਸਦੇ ਵਿੰਡੋ ਟਾਇਟਲ ਵਿੱਚ, ‘ਬੁਕਸ ਡੇਟਾ ਐਨਟ੍ਰੀ ਫੌਰਮ’ ਲਿਖਿਆ ਹੈ |
7:54 | ਧਿਆਨ ਦੇਵੇ ਕੇ ਟੇਕ੍ਸਟ ਬੌਕਸੇਜ਼, ਵੈਲਯੂਜ਼(values) ਦੇ ਨਾਲ ਭਰੇ ਹੋਏ ਨੇੰ ਅਤੇ ਓਨ੍ਹਾੱ ਵਿਚ ‘ਐਨ ਔਟੋਬਾਯੋਗ੍ਰਾਫੀ’, ’ਜਵਾਹਰਲਾਲ ਨੈਹਰੂ’ ਵਗੈਰਾ ਲਿਖਿਆ ਹੋਇਆ ਹੈ |
8:05 | ਇਹ ਵੈਲਯੂਜ਼ ਕਿੱਥੋ ਆਇਆੰ ਹਨ? |
8:08 | ਬੋਸ ਟਯੂਟੋਰਿਯਲ ਦੇ ਪਿਛਲੇ ਭਾਗ ਵਿਚ ਅਸੀ ਇਨ੍ਹਾ ਵੈਲਯੂਜ਼ ਨੂੰ ਸਿੱਧੇ ਹੀ ਬੁਕਸ ਟੇਬਲ ਦੇ ਅੰਦਰ ਟਾਇਪ ਕੀਤਾ ਸੀ |
8:17 | ਹੁਣ ਇਹ ਫੌਰਮ ਡੇਟਾ ਐਨਟ੍ਰੀ ਦੇ ਇਸਤੇਮਾਲ ਲਈ ਤਿਆਰ ਹੈ |
8:22 | ਚਲੋ ਸੱਬ ਵੈਲਯੂਜ਼ ਵੇਖਨ ਲਈ ਅਸੀ ਟੈਬ ਕੀਜ਼ ਤੇ ਕਲਿਕ ਕਰਿਏ |
8:27 | ਧਿਆਨ ਦੇਵੋ ਕਿ ਫੌਰਮ ਹੁਣ ਦੂਸਰੀ ਬੁਕ ਦੀ ਜਾਨਕਾਰੀ ਦਿਖਾ ਰਹਿਆ ਹੈ ਅਤੇ ਹੁਣ ਟਾਇਟਲ ‘ਕੌਨਕਵਸ਼ਟ ਔਫ ਸੈਲਫ’(Conquest of self') ਹੈ |
8:37 | ਇਸ ਲਈ ਥੱਲੇ ਦਿਸ ਰਹੇ ਫੌਰਮਜ਼ ਨੈਵੀਗੇਸ਼ਨ ਟੂਲਬਾਰ(Forms Navigation toolbar) ਵਿਚ , ਰਾਈਟ ਐਰੋ ਵਾਲੇ ਕਾਲੇ ਰੰਗ ਦੇ ਟ੍ਰਾਇਐਨਗਲ ਆਇਕਨ ਉੱਤੇ ਕਲਿਕ ਕਰਨਾ ਪਵੇਗਾ |
8:54 | ਧਿਆਨ ਦੇਵੋ ਕਿ ਇੱਥੇ ਰਿਕਾਰਡ ਨਮਬਰ 3 ਆਫ 5 (3 of 5) ਦਿਖਾਈ ਦੇ ਰਹਿਆ ਹੈ |
9:01 | ਧਿਆਨ ਦੇਵੇ ਕੇ ਜਦੋੰ ਅਸੀ ਅਪਣਾ ਕਰਸਰ ਇਨ੍ਹਾ ਬਲੈਕ ਐਰੇ ਆਇਕਨਜ਼ ਤੇ ਲੈ ਜਾੰਦੇ ਹਾੰ, ਇਹ ਬੇਸ ਟੂਲ ਟਿਪਸ(tool tips) ਦਿਖਾਉਂਦਾ ਹੈ, |
9:09 | ਪਹਿਲਾ ਰਿਕਾਰਡ, ਪਿਛਲਾ ਰਿਕਾਰਡ, ਅਗਲਾ ਰਿਕਾਰਡ, ਅਤੇ ਆਖਰੀ ਰਿਕਾਰਡ |
9:16 | ਇਹਨਾ ਦਾ ਇਸਤੇਮਾਲ ਅਸੀ ਸਾਰੇ ਰਿਕੌਰਡਜ਼ ਦਾ ਮੁਆਇਨਾ ਕਰਨ ਲਈ ਕਰ ਸਕਦੇ ਹਾੰ |
9:22 | ਇਹ ਸਾਨ੍ਹੂੱ ਲਿਬ੍ਰਔਫਿਸ ਬੇਸ ਦੇ ਸਿਮਪਲ ਫੌਰਮਜ਼ ਦੇ ਇਸ ਟਯੂਟੋਰਿਯਲ ਦੀ ਸਮਾਪਤੀ ਤੇ ਲੈ ਆਇਆ ਹੈ |
9:27 | ਸਾਰ ਵਿੱਚ, ਅਸੀ ਸਿਖਿਆ, ਫੌਰਮ ਕੀ ਹੁੰਦਾ ਹੈ? ਵਿਜ਼ਾਰਡ ਦਾ ਇਸਤੇਮਾਲ ਕਰਕੇ ਫੌਰਮ ਕਿਸ ਤਰਹ ਬਨਾਇਆ ਜਾਏ |
9:35 | ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟੌਕ ਟੂ ਆ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾੰਦਾ ਹੈ। ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਨਕਾਰੀ ਉਪਲਬਧ ਹੈ, http://spoken-tutorial.org/NMEICT-Intro ਇਸ ਲੇਖਨੀ ਦਾ ਯੋਗਦਾਨ ਪ੍ਰਿਯਾ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ |