LibreOffice-Suite-Writer/C2/Introduction-to-LibreOffice-Writer/Punjabi

From Script | Spoken-Tutorial
Revision as of 15:45, 15 December 2012 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
0.01 ਇਸ ਟਿਉਟੋਰਿਅਲ ਵਿੱਚ ਅਸੀਂ ਰਾਇਟਰ ਬਾਰੇ ਜਾਣ੍ਕਾਰੀ ਲਵਾਂਗੇ
0.10 ਰਾਇਟਰ ਦੇ ਤਰਾਂ ਤਰਾਂ ਦੇ ਟੂਲ ਬਾਰ੍ਜ਼
0.13 ਨਵਾਂ ਡੋਕਯੂਮੈਂਟ ਅਤੇ ਮੋਜੂਦਾ ਡੋਕਯੂਮੈਂਟ ਕਿਵੇਂ ਖੋਲੇ ਜਾਂਦੇ ਹਨ
0.17 ਰਾਇਟਰ ਵਿੱਚ ਕਿਸੇ ਡੋਕਯੂਮੈਂਟ ਨੂਂ ਸੇਵ ਕਿਵੇਂ ਕਰਨਾ ਹੈ ਅਤੇ ਬਂਦ ਕਿਵੇਂ ਕਰਨਾ ਹੈ
0.22 ਲਿਬਰੇ ਆਫ਼ਿਸ ਰਾਇਟਰ ਲਿਬਰੇ ਆਫ਼ਿਸ ਸੂਟ ਦਾ ਵਰਡ ਪ੍ਰੋਸੇੱਸਰ ਕਂਪੋਨੇਂਟ ਹੈ
0.27 ਇਹ ਮਾਇਕਰੋ ਆਫ਼ਿਸ ਸੂਟ ਮਾਇਕਰੋ ਆਫ਼ਿਸ ਵਰਡ ਦੇ ਬਰਾਬਰ ਹੈ
0.33 ਇਸ ਮੁਫ਼ਤ ਅਤੇ ਓਪਨਸੋਰਸ ਸੋਫ਼ਟਏਅਰ ਹੈ ਜਿਹ੍ੜਾ ਬਿਨਾਂ ਕਿਸੇ ਰੋਕ ਟੋਕ ਦੇ ਵਂਡਿਆ ਤੇ ਤਬ੍ਦੀਲ ਕੀਤਾ ਜਾ ਸਕਦਾ ਹੈ
0.41 ਕਿਓਕਿ ਇਹ ਮੁਫ਼ਤ ਹੈ ਬਿਨਾਂ ਕਿਸੇ ਲਾਇਸੇਂਸ ਫ਼ੀਸ ਦੇ ਇਹ ਕਿਸੇ ਨਾਲ ਵੀ ਸਾਂਝਾ ਕੀਤਾ ਜਾ ਸਕਦਾ ਹੈ
0.47 ਲਿਬਰੇ ਆਫ਼ਿਸ ਸੂਟ ਨੂਂ ਸ਼ੂਰੂ ਕਰਨ ਲਈ ਤੁਸੀਂ ਆਪ੍ਣੇ ਆਪ੍ਰੇਟਿਂਗ ਸਿਸ੍ਟਮ ਵਿੱਚ ਵਿਨ੍ਡੋਸ 2000 ਜਾਂ

ਸਦੇ ਉੱਚ ਵਰਸ਼ਨ ਦੀ ਵਰਤੋਂ ਕਰ ਸਕਦੇ ਹੋ | ਇਸੇ ਤਰਾਂ MS ਵਿਂਡੋਜ਼ XP MS ਵਿਂਡੋਜ਼ ਸੈਵਨ ਜਾਂ ਜੀ ਏਨ ਯੁ ਲਿਨਕ੍ਸ ਦੀ ਵਰਤੋਂਵੀ ਕੀਤੀ ਜਾ ਸਕਦੀ ਹੈ

1.04 ਇੱਥੇ ਅਸੀਂ ਆਪ੍ਣੇ ਆਪਰੇਟਿਂਗ ਸਿਸ੍ਟਮ ਵਿੱਚ ਉਬਨਟੂ ਦਸ ਡਾਟ ਜ਼ੀਰੋ ਚਾਰ ਅਤੇ ਲਿਬ੍ਰੇ ਆਫ਼ਿਸ ਸੂਟ 3.3.4 ਅਤੇ ਦੀ ਵਰਤੋਂ ਕਰ ਰਹੇ ਹਾਂ
1.16 ਜੇ ਤੁਹਾਡੇ ਕੋਲ ਲਿਬ੍ਰੇ ਆਫ਼ਿਸ ਸੂਟ ਇਨ੍ਸ੍ਟਾਲਾਡ ਨਹੀਂ ਹੈ ਤਾਂ ਸਿਨੇਪ੍ਟਿਕ ਪੇਕੇਜ ਮੇਨੇਜਰ ਦੀ ਮਦਦ ਨਾਲ ਤੁਸੀਂ ਰਾਇਟਰ ਇਨ੍ਸ੍ਟਾਲ ਕਰ ਸਕਦੇ ਹੋ
1.24 ਸਿਨੇਪ੍ਟਿਕ ਪੇਕੇਜ ਮੇਨੇਜਰ ਦੀ ਜ਼ਿਆਦਾ ਜਾਣ੍ਕਾਰੀ ਲਈ ਉਬੰਟੂ ਲਿਨਕਸ ਟਿਉਟੋਰੀਅਲ ਦੀ ਮਦਦ ਲਈ ਜਾ ਸਕਦੀ ਹੈ ਅਤੇ ਵੇਬਸਾਇਟ ਤੇ ਦਿਤੀਆਂ ਹਦਾਇਤਾਂ ਅਨੁਸਾਰ ਲਿਬ੍ਰੇ ਆਫ਼ਿਸ ਸੂਟ ਨੂੰ ਡਾਊਨ੍ਲੋਡ ਕਰੋ
1.37 ਲਿਬ੍ਰੇ ਆਫ਼ਿਸ ਸਟ ਦੀ ਵਿਸਤਾਰ ਪੂਰਵਕ ਜਾਣ੍ਕਾਰੀ ਇਸਦੇ ਪਹਿਲੇ ਟਿਉਟੋਰਿਅਲ ਵਿੱਚ ਉਪ੍ਲਬਧ ਹੈ
1.43 ਯਾਦ ਰੱਖੋ ਇਨ੍ਸ੍ਟਾਲ ਕਰਨੇ ਵੇਲੇ ਕਮ੍ਪ੍ਲੀਟ ਆਪ੍ਸ਼ਨ ਟੂ ਇਨ੍ਸ੍ਟਾਲ ਰਾਇਟਰ ਦੀ ਵਰਤੇਂ ਕਰੋ
1..50 ਜੇ ਲਿਬ੍ਰੇ ਆਫ਼ਿਸ ਸੂਟ ਪਹਿਲਾਂ ਹੀ ਇਨ੍ਸ੍ਟਾਲਡ ਕੀਤਾ ਗਇਆ ਹੈ ਤਾਂ
1.54 ਸਕ੍ਰੀਨ ਦੇ ਉਪਰ੍ਲੇ ਖਬੇ ਕੋਨੇ ਤੇ ਏਪਲੀਕੇਸ਼ਨ ਆਪ੍ਸ਼ਨ ਤੇ ਕਲਿੱਕ ਕਰਕੇ ਲਿਬ੍ਰੇ ਆਫ਼ਿਸ ਰਾਇਟਰ ਲ੍ਭਿਆ ਜਾ ਸਕਦਾ ਹੈ
2.02 ਫ਼ੇਰ ਆਫ਼ਿਸ ਆਪ੍ਸ਼ਨ ਤੇ ਕਲਿੱਕ ਕਰੋ ਅਤੇ ਫ਼ੇਰ ਲਿਬਰੇਆਫ਼ਿਸ ਆਪ੍ਸ਼ਨ ਤੇ ਕਲਿੱਕ ਕਰੋ
2.08 ਇਥੇ ਲਿਬ੍ਰੇ ਆਫ਼ਿਸ ਦੇ ਭਿਨ ਭਿਨ ਕਮ੍ਪੋਨੇਂਟ੍ਸ ਵਿਖਾਉਂਦਾ ਹੋਇਆ ਇਕ ਡਾਇਲਾਗ ਬਾਕ੍ਸ ਖੁਲਦਾ ਹੈ
2.13 ਲਿਬ੍ਰੇ ਆਫ਼ਿਸ ਰਾਇਟਰ ਨੂਂ ਅਕਸੈੱਸ ਕਰਨ ਲਈ ਟੇੱਕਸਟ ਡਾਕਯੂਮੇਂਟਕਯੂਮੈਂਟ ਆਪ੍ਸ਼ਨ ਤੇ ਕ੍ਲਿਕ ਕਰੋ ਜਿਹ੍ੜਾ ਸੂਟ ਦਾ ਵਰਦ ਪ੍ਰੋਸੇਸਰ ਕਮ੍ਪੋਨੇਂਟ ਹੈ
2.23 ਇਸ ਨਾਲ ਮੇਨ ਰਾਇਟਰ ਵਿਨ੍ਡੋ ਵਿੱਚ ਖਾਲੀ ਡੋਕਯੂਮੈਂਟ ਖੁੱਲ ਜਾਵੇਗਾ
2.28 ਰਾਇਟਰ ਵਿਨ੍ਡੋ ਵਿੱਚ ਭਿਂਨ ਭਿਂਨ ਟੂਲ ਬਾਰ੍ਜ਼ ਜਿਵੇਂ ਕਿ ਟਾਇਟ੍ਲ ਬਾਰ ਮੀਨੂ ਬਾਰ ਹੁਂਦੇ ਹਨ
2.36 ਫ਼ਾਰ੍ਮੇਟਿਂਗ ਬਾਰ ਅਤੇ ਸਟੇਟੱਸ ਬਾਰ ਜਿਨਹਾ ਵਿੱਚ ਜ਼ਿਆਦਾ ਵਰਤੋਂ ਆਉਣ ਵਾਲੀਆਂ ਆਪ੍ਸ਼ਨ੍ਜ਼ ਹਨ ਬਾਰੇ ਜਿਉਂ ਜਿਉਂ ਟਿਉਟੇਰਿਅਲ ਅਗੇ ਵਧ੍ਣਗੇ ਅਸੀਂ ਸਿੱਖਦੇ ਜਾਵਾਂਗੇ
2.47 ਰਾਏਟਰ ਵਿੱਚ ਨਵਾਂ ਡਾਕਯੂਮੇਂਟ ਕਿਵੇਂ ਖੋਲ੍ਣਾ ਹੈ ਆਓ ਸਿਖ੍ਦੇ ਹਾਂ
2.53 ਸ੍ਟੇਂਡਰਡ ਟੂਲ੍ਬਾਰ ਵਿੱਚ ਨਿਉ ਆਇਕਨ ਤੇ ਕਲਿੱਕ ਕਰ੍ਕੇ ਤੁਸੀਂ ਨਵਾਂ ਡੋਕਯੂਮੈਂਟ ਖੋਲ ਸਕਦੇ ਹੋ ਜਾਂ ਮੀਨੂ ਬਾਰ ਵਿੱਚ ਫ਼ਾਇਲ ਆਪ੍ਸ਼ਨ ਤੇ ਕਲਿੱਕ ਕਰ ਸਕਦੇ ਹੋ
3.00 ਫ਼ੇਰ ਨਿਉ ਆਪ੍ਸ਼ਨ ਤੇ ਕਲਿੱਕ ਕਰ੍ਕੇ ਅਂਤ ਵਿੱਚ ਟੇਕ੍ਸ੍ਟ ਡਾਕਯੂਮੇਂਟ ਆਪ੍ਸ਼ਨ ਤੇ ਕਲਿੱਕ ਕਰ ਸਕਦੇ ਹੋ
3.12 ਤੁਸੀਂ ਵੇੱਖੋਗੇ ਕਿ ਦੋਹਾਂ ਹਾਲਾਤ ਵਿੱਚ ਨਵੀਂ ਰਾਇਟਰ ਵਿਨ੍ਡੋ ਖੁਲ ਜਾਂਦੀ ਹੈ
3.17 ਹੁਣ ਆਡਿਟਰ ਏਰਿਆ ਵਿੱਚ ਕੁਝ ਟੇਕਸਟ ਟਾਇਪ ਕਰੋ
3.21 ਅਸੀ RESUME ਟਾਇਪ ਕਰਾਂਗੇ
3.24 ਜਦੋਂ ਡੋਕਯੂਮੈਂਟ ਪੂਰਾ ਲਿਖਿਆ ਗਿਆ ਇਸਨੂਂ ਭਵਿੱਖ ਵਿੱਚ ਵਰਤੋਂ ਲਈ ਸੇਵ ਕਰੋ
3.29 ਇਸ ਫ਼ਾਇਲ ਨੂਂ ਸੇਵ ਕਰਨ ਲਈ ਮੀਨੂ ਬਾਰ ਤੇ ਕਲਿੱਕ ਕਰੋ
3.33 ਅਤੇ ਫ਼ੇਰ ਸੇਵ ਐਜ਼ ਆਪ੍ਸ਼ਨ ਤੇ ਕਲਿੱਕ ਕਰੋ
3.36 ਸਕ੍ਰੀਨ ਉਤੇ ਇਕ ਡਾਇਲਾਗ ਬਾਕ੍ਸ ਖੁੱਲ਼ਦਾ ਹੈ ਜਿੱਥੇ ਨੇਮ ਫ਼ੀਲ੍ਡ ਵਿੱਚ ਤੁਸੀਂ ਆਪਣੀ ਫ਼ਾਇਲ ਦਾ ਨਾਂ ਭਰੋਗੇ
3.44 ਇਥੇ ਅਸੀਂ ਫ਼ਾਇਲ ਦਾ ਨਾਂ resume ਭਰਦੇਂ ਹਾਂ
3.48 ਨੇਮ ਫ਼ੀਲ੍ਡ ਦੇ ਹੇਠਾਂ ਸੇਵ ਇਨ ਫ਼ੋਲਡਰ ਫ਼ੀਲ੍ਡ ਨਜ਼ਰ ਆਉਂਦਾ ਹੈ ਇਥੇ ਤੁਸੀਂ ਓਸ ਫ਼ੋਲਡਰ ਦਾ ਨਾਂ ਭਰੋਗੇ ਜਿਥੇ ਤੁਹਾਡੀ ਫ਼ਾਇਲ ਨੇ ਸੇਵ ਹੋਣਾ ਹੈ
3.58 ਸੇਵ ਇਨ ਫ਼ੋਲਡਰ ਫ਼ੀਲ੍ਡ ਤੇ ਡਾਉਨ ਏਰੋ ਨਾਲ ਕਲਿੱਕ ਕਰੋ ਅਤੇ ਫ਼ੇਰ ਡੇਸ੍ਕਟਾਪ ਆਪ੍ਸ਼ਨ ਤੇ ਕਲਿੱਕ ਕਰੋ
4.02 ਮੀਨੂਂ ਵਿੱਚ ਫ਼ੋਲ੍ਡਰ੍ਜ਼ ਦੀ ਲਿਸ੍ਟ ਖੁਲ ਜਾਵੇਗੀ ਜਿਥੇ ਤੁਸੀਂ ਆਪ੍ਣੀ ਫ਼ਾਇਲ ਸੇਵ ਕਰ ਸਕਦੇ ਹੋ
4.08 ਹੁਣ ਡੇਸਕ੍ਟਾਪ ਆਪ੍ਸ਼ਨ ਤੇ ਕਲਿੱਕ ਕਰੋ ਡੇਸ੍ਕਟਾਪ ਤੇ ਤੁਹਾਡੀ ਫ਼ਾਇਲ ਸੇਵ ਹੋਹੋ ਜਾਏਗੀ
4.14 ਤੁਸੀਂ ਬ੍ਰਾਉਜ਼ ਫ਼ਾਰ ਅਦਰ ਫ਼ੋਲ੍ਡਰ੍ਸ ਤੇ ਭੀ ਕਲਿੱਕ ਕਰ ਸਕਦੇ ਹੋ
4.18 ਜਿਥੇ ਤੁਸੀਂ ਆਪ੍ਣੀ ਫ਼ਾਇਲ ਸੇਵ ਕਰਨਾ ਚਾਹੁਂਦੇ ਹੋ ਉਸ ਫ਼ੋਲ੍ਡਰ ਦੀ ਚੋਣ ਕਰੋ
4.23 ਫ਼ੇਰ ਡਾਇਲਾਗ ਬਾਕ੍ਸ ਵਿੱਚ ਫ਼ਾਇਲ ਟਾਇਪ ਆਪ੍ਸ਼ਨ ਤੇ ਕਲਿੱਕ ਕਰੋ
4.27

ੱਥੇ ਤੁਹਾਨੂ ਫ਼ਾਇਲ ਟਾਇਪ ਆਪ੍ਸ਼ਨ੍ਸ ਜਾਂ ਫ਼ਾਇਲ ਏਕਸ੍ਟੇਨ੍ਸ਼ਨ੍ਸ ਦੀ ਲਿਸ੍ਟ ਨਜ਼ਰ ਆਉਂਦੀ ਹੈ ਜਿਥੇ ਤੁਸੀਂ ਆਪ੍ਣੀ ਫ਼ਾਇਲ ਸੇਵ ਕਰ ਸਕਦੇ ਹੋ

4.34 ਲਿਬ੍ਰੇ ਆਫ਼ਿਸ ਡੌਕਯੂਮੈਂਟ ਦੀ ਡਿਫ਼ਾਲ੍ਟ ਫ਼ਾਇਲ ਟਾਇਪ ODF ਟੇਕਸ੍ਟ ਡਾਕੁਮੇਟ ਹੈ ਜਿਹ੍ੜਾ ਡਾਟ odt ਅਕਸ੍ਟੇਨ੍ਸ਼ਨ ਪ੍ਰ੍ਦਾਨ ਕਰ੍ਦਾ ਹੈ
4.45 ODT ਓਪਨ ਡਾਕੁਮੇਟ ਫ਼ਾਰ੍ਮੇਟ ਜਾਂ ODF ਫ਼ਾਰ੍ਮੇਟ ਨਾਲ ਸਂਬਂਧ ਰੱਖਦਾ ਹੈ ਜਿਹ੍ੜਾ ਵਰਡ ਡੌਕਯੂਮੈਂਟ ਲਈ ਸਂਸਾਰ ਭਰ ਵਿੱਚ ਓਪਨ ਸ੍ਟੇਂਡਰਡ ਦੇ ਤੌਰ ਤੇ ਮਾਣਤਾ ਪ੍ਰਾਪਤ ਹੈ
4.56 ਇਹ ਈ ਗੋਵੇਰ੍ਨੇਸ(e-governance) ਦੇ ਓਪਨ ਸ੍ਟੇਂਡਰ੍ਡ ਦੀ ਭਾਰ੍ਤ ਸਰ੍ਕਾਰ ਦੀਆਂ ਨੀਤੀਆਂ ਹੇਠ ਵੀ ਮਾਣਤਾ ਪ੍ਰਾਪਤ ਹੈ
5.04 ਲਿਬ੍ਰੇ ਆਫ਼ਿਸ ਰਾਇਟਰ ਵਿੱਚ ਖੁਲਣ ਵਾਲੇ ਡਾਟ odt ਟੇਕ੍ਸ੍ਟ ਡੌਕਯੂਮੈਂਟ ਨੂਂ ਸੇਵ ਕਰ੍ਣ ਦੀ ਬਜਾਏ ਤੁਸੀਂ ਆਪ੍ਣੀ ਫ਼ਾਇਲ ਨੂ ਡਾਟ doc ਜਾਂ ਡਾਟ docx ਫ਼ਾਰ੍ਮੇਟ ਵਿੱਚ ਭੀ ਸੇਵ ਕਰ ਸਕਦੇ ਹੋ ਜਿਹ੍ੜੀ ਕਿ ਏਮ ਏਸ ਆਫ਼ਿਸ ਵਰਡ ਪ੍ਰੋਗ੍ਰਾਮ ਵਿੱਚ ਵੀ ਖੋਲੀ ਜਾ ਸਕਦੀ ਹੈ
5.23 ਇਕ ਹੋਰ ਪ੍ਰਸਿੱਧ ਫ਼ਾਇਲ ਅਕ੍ਸ੍ਟੇਂਸ਼ਨ ਹੈ ਡਾਟ rtf ਜਿਹ੍ੜੀ ਬਹੁਤ ਸਾਰੇ ਪ੍ਰੋਗ੍ਰਾਮਾਂ ਵਿੱਚ ਖੁਲ ਜਾਂਦੀ ਹੈ ਅਤੇ ਜਿਹ੍ੜੀ ਰਿਚ ਟੇਕ੍ਸ੍ਟ ਫ਼ਾਰ੍ਮੇਟ ਹੈ
5.33 ਹੁਣ odf ਟੇਕ੍ਸ੍ਟ ਡਾਕਯੂਮੇਂਟ ਆਪ੍ਸ਼ਨ ਤੇ ਕਲਿੱਕ ਕਰੋ
5.37 ਤੁਸੀਂ ਵੇੱਖੋਗੇ ਕਿ odf ਟੇਕ੍ਸ੍ਟ ਡਾਕਯੂਮੇਂਟ ਫ਼ਾਇਲ dot odt ਫ਼ਾਇਲ ਟਾਇਪ ਆਪ੍ਸ਼ਨ ਦੇ ਅੱਗੇ ਖੁਲ ਗਈ ਹੈ
5.48 ਹੁਣ ਸੇਵ ਬਟਨ ਤੇ ਕ੍ਲਿਕ ਕਰੋ
5.50 ਇਸ ਨਾਲ ਤੁਸੀ ਟਾਇਟ੍ਲ ਬਾਰ ਤੇ ਆਪਣੀ ਪਸਂਦ ਦੇ ਫ਼ਾਇਲ ਨਾਂ ਅਤੇ ਅਕ੍ਸ੍ਟੇਂਸ਼ਨ ਨਾਲ ਰਾਇਟਰ ਵਿਡੇ ਵਿੱਚ ਪਹੁਂਚ ਜਾਓਂਗੇ
5.58 ਹੁਣ ਤੁਸੀਂ ਰਾਟੀਟਅਰ ਵਿਨ੍ਡੇ ਵਿੱਚ ਟੇਕਸਟ ਡਾਕਯੂਮੇਂਟ ਲਿਖਣ ਲਈ ਤਿਆਰ ਹੋ
6.03 ਉਪਰ ਦੱਸੇ ਗਏ ਫ਼ਾਰ੍ਮੇਟ੍ਸ ਤੇਂ ਇਲਾਵਾ ਰਾਇਟਰ ਡੌਕਯੂਮੈਂਟ ਡਾਟ-html ਫ਼ਾਰ੍ਮੇਟ ਵਿੱਚ ਤੀ ਸੇਵ ਕੀਤਾ ਜਾ ਸਕਦਾ ਹੈ ਜਿਹ੍ੜਾ ਕਿ ਵੇਬਪੇਜ ਫ਼ਾਰ੍ਮੇਟ ਹੈ
6.13 ਇਸ੍ਨੂ ਉਪਰ ਦੱਸੇ ਤਰੀੱਕੇ ਅਨੁਸਾਰ ਹੀ ਕੀਤਾ ਜਾ ਸਕਦਾ ਹੈ
6.17 ਹੁਣ ਮੀਨੂ ਬਾਰ ਤੇ ਫ਼ਾਇਲ ਆਪ੍ਸ਼ਨ ਤੇ ਕਲਿੱਕ ਕਰੋ ਅਤੇ ਫ਼ੇਰ ਸੇਵ ਔਜ਼ ਆਪ੍ਸ਼ਨ ਤੇ ਕਲਿੱਕ ਕਰੋ
6.24 ਹੁਣ ਫ਼ਾਇਲ ਟਾਇਪ ਆਪ੍ਸ਼ਨ ਤੇ ਕਲਿੱਕ ਕਰੋ ਫ਼ੇਰ ਏਚ ਟੀ ਏਮ ਏਲ ਡਾਕਯੂਮੈਨ੍ਟ ਤੇ ਕਲਿੱਕ ਕਰੋ ਅਤੇ ਫ਼ੇਰ ਬ੍ਰੇਕਟ ਵਿੱਚ ਓਪਨ ਆਫ਼ਿਸ ਡਾਟ ਔਰਜ ਰਾਇਟਰ ਆਪ੍ਸ਼ਨ ਤੇ ਕਲਿੱਕ ਕਰੋ
6.35 ‘ਇਹ ਆਪ੍ਸ਼ਨ ਡਾਕਯੂਮੇਂਟ ਨੂਂ ਡਾਟ ਏਚ ਟੀ ਏਮ ਏਲ ਆਕਸਟੇਂਸ਼ਨ ਦੇਂਦਾ ਹੈ
6.40 ਸੇਵ ਬਟਣ ਤੇ ਕਲਿੱਕ ਕਰੋ
6.42 ਹੁਣ ਡਾਇਲਾਗ ਬਾਕਸ ਵਿੱਚ ‘ਆਸ੍ਕ ਵੇਨ ਨਾਟ ਸੇਵਿਂਗ ਇਨ odf ਫ਼ਾਰ੍ਮੇਟ’ ਤੇ ਚੇੱਕ ਲਾ ਦਿਓ
6.50 ਅਂਤ ਵਿੱਚ ਕੀਪ ਕਰਂਟ ਫ਼ਾਰ੍ਮੇਟ ਆਪ੍ਸ਼ਨ ਤੇ ਕਲਿੱਕ ਕਰੋ
6.55 ਤੁਸੀਂ ਵੇਖਦੇ ਹੋ ਕਿ ਫ਼ਾਇਲ ਡਾਟ ਏਚ ਟੀ ਏਮ ਏਲ ਅਕਸ੍ਟੇਂਸ਼ਨ ਨਾਲ ਸੇਵ ਹੋ ਗਈ ਹੈ
7.00 ਸ੍ਟੇਂਡਰਡ ਟੂਲ ਬਾਰ ਵਿੱਚ ਐਕ੍ਸਪੋਰ੍ਟ ਡਾਇਰੇਕਟਲੀ ਏਜ਼ ਪੀ ਡੀ ਏਫ਼ ਤੇ ਕਲਿੱਕ ਕਰਕੇ ਡਾਕਯੂਮੇਂਟ ਨੂਂ ਪੀਡੀਏਫ਼ ਫ਼ਾਰ੍ਮੇਟ ਵਿੱਚ ਤਬ੍ਦੀਲ ਕੀਤਾ ਜਾ ਸਕਦਾ ਹੈ
7.10 ਪਹਿਲਾਂ ਵਾਂਗੂ ਸੇਵ ਕਰਨ ਲਈ ਲੋਕੇਸ਼ਨ ਦੀ ਚੋਣ ਕਰੋ
7.15 ਦੂਜੇ ਸ਼ਬਦਾਂ ਵਿੱਚ ਮੀਨੂ ਬਾਰ ਵਿੱਚ ਫ਼ਾਇਲ ਆਪ੍ਸ਼ਨ ਤੇ ਕਲਿੱਕ ਕਰਕੇ ਅਤੇ ਫ਼ੇਰ ਏਕਸ੍ਪੋਰ੍ਟ ਏਜ਼ ਪੀ ਡੀ ਏਫ਼ ਆਪ੍ਸ਼ਨ ਤੇ ਕਲਿੱਕ ਕਰਕੇ ਤੁਸੀਂ ਅਜਿਹਾ ਕਰ ਸਕਦੇ ਹੋ
7.24 ਜਿਹ੍ੜਾ ਡਾਇਲਾਗ ਬਾਕਸ ਵਿਖਾਈ ਦੇ ਰਿਹਾ ਹੈ ਉੱਥੇ ਏਕਸ੍ਪੋਰਟ ਤੇ ਕਲਿੱਕ ਕਰੋ ਅਤੇ ਫ਼ੇਰ ਸੇਵ ਬਤਨ ਤੇ ਕਲਿੱਕ ਕਰੋ
7.32 ਇਸ ਤਰਾਂ ਪੀ ਡੀ ਏਫ਼ ਫ਼ਾਇਲ ਬਣ ਜਾਵੇਗੀ
7.35 ਫ਼ਾਇਲ ਅਤੇ ਫ਼ੇਰ ਕ੍ਲੋਜ਼ ਤੇ ਕਲਿੱਕ ਕਰ੍ਕੇ ਡਾਕਯੂਮੇਂਟ ਨੂਂ ਕਲੋਜ਼ (ਬਂਦ) ਕਰ ਦਿਓ
7.40 ਅੱਗੇ ਅਸੀਂ ਲਿਬ੍ਰੇ ਆਫ਼ਿਸ ਰਾਇਟਰ ਵਿੱਚ ਮੌਜੂਦਾ ਡਾਕਯੂਮੇਂਟ ਨੂ ਖੋਲ੍ਣਾ ਸਿਖਾਂਗੇ
7:47 ਆਉ ਰੀਜ਼ੀਊਮ ਡਾਟ ਓ ਡੀ ਟੀ ਡਾਕਯੂਮੇਂਟ ਨੂੰ ਖੋਲਿਏ
7.51 ਮੌਜੂਦਾ ਡੌਕਯੂਮੈਂਟ ਨੂੰ ਖੋਲਣ ਲਈ ਮੀਨੂ ਬਾਰ ਤੇ ਫ਼ਾਇਲ ਮੀਨੂ ਤੇ ਕਲਿੱਕ ਕਰੋ ਅਤੇ ਫ਼ੇਰ ਓਪਨ ਆਪ੍ਸ਼ਨ ਤੇ ਕਲਿੱਕ ਕਰੋ
8.00 ਸਕ੍ਰੀਨ ਤੇ ਇਕ ਡਾਇਲਾਗ ਬਾਕ੍ਸ ਖੁੱਲ਼ਦਾ ਹੈ
8.04

ੱਥੇ ਉਸ ਫ਼ੋਲਡਰ ਦੀ ਖੋਜ ਕਰੋ ਜਿਥੇ ਤੁਸੀਂ ਡਾਕਯੂਮੇਂਟ ਸੇਵ ਕੀਤਾ ਸੀ

8.08 ਡਾਇਲਾਗ ਬਾਕ੍ਸ ਦੇ ਐਨ ਉਪਰ ਖੱਬੇ ਕੋਨੇ ਵਿੱਚ ਛੋਟੇ ਜਿਹੇ ਪੈਨ੍ਸਿਲ ਬਟਨ ਤੇ ਕਲਿੱਕ ਕਰੋ
8.14 ਇਸ ਦਾ ਨਾਮ ਹੈ ਟਾਇਪ ਏ ਫਾਇਲਨੇਮ(type a filename)
8.16

ਸਦੇ ਨਾਲ ਇਕ ਲੋਕੇਸ਼ਨ ਬਾਰ ਫ਼ੀਲ੍ਡ ਖੁੱਲ਼ਦਾ ਹੈ

8.19 ਇੱਥੇ ਜਿਹ੍ੜੀ ਫ਼ਾਇਲ ਤੁਸੀਂ ਲੱਭ ਰਹੇ ਹੋ ਉਸਦਾ ਨਾਂ ਟਾਇਪ ਕਰੋ
8.24 ਅਸੀਂ ਫ਼ਾਇਲ ਦਾ ਨਾਂ resume ਲਿਖਦੇ ਹਾਂ
8.27 ਜਿਹ੍ੜੀਆਂ ਫ਼ਾਇਲਾਂ ਰੀਜ਼ੀਊਮ ਨਾਂ ਨਾਲ ਸਾਹਮ੍ਣੇ ਆਉਂਦੀਆਂ ਹਨ ਉਹਨਾ ਵਿੱਚੋਂ resume.odt ਫ਼ਾਇਲ ਚੁਣੋ
8.34 ਓਪਨ ਬਟਨ ਤੇ ਕਲਿੱਕ ਕਰੋ
8.37 ਤੁਸੀਂ ਵੇਖਦੇ ਹੋ ਕਿ ਰੀਜ਼ੀਊਮ ਡਾਟ ਓ ਡੀ ਟੀ ਫ਼ਾਇਲ ਖੁਲ ਰਹੀ ਹੈ
8.41 ਤੁਸੀਂ ਟੂਲ੍ਬਾਰ ਤੇ ਓਪਨ ਆਇਕਨ ਤੇ ਕਲਿੱਕ ਕਰਕੇ ਵੀ ਮੌਜੂਦਾ ਫ਼ਾਇਲ ਖੋਲ ਸਕਦੇ ਹੋ
8.52 ਤੁਸੀਂ ਰਾਇਟਰ ਵਿੱਚ ਡਾਟ doc ਅਤੇ ਡਾਟ docx ਵਾਲੀਆਂ ਫ਼ਾਇਲਾਂ ਵੀ ਖੋਲ ਸਕਦੇ ਹੋ ਜਿਹ੍ੜੀਆਂ ਮਾ

ਕਰੋਸਾਫ਼੍ਟ ਵਰਡ ਵਿੱਚ ਖੁੱਲਦਿਆ ਹਨ

9.03 ਹੁਣ ਤੁਸੀ ਜਾਂਣੋਗੇ ਕਿ ਫ਼ਾਇਲ ਨੂ ਕਿਵੇਂ ਸੇਵ ਕੀਤਾ ਜਾ ਸਕਦਾ ਹੈ
9.10 ਪਹਿਲਾਂ ਮਾਊਸ ਦੇ ਖੱਬੇ ਪਾਸੇ ਦੇ ਬਟਨ ਨੂ ਕਲਿੱਕ ਕਰ੍ਕੇ ਚੁਣੋ ਖਿੱਚ ਕੇ ਟੇਕਸ੍ਟ ਤੇ ਲਿਆਓ ਅਤੇ ਟੇਕਸਟ ਰੀਜ਼ੀਊਮ ਚੁਣੋ
9.17 ਇਸ ਨਾਲ ਟੇਕਸਟ ਹਾਈਲਾਈਟ ਹੋ ਜਾਵੇਗਾ । ਹੁਣ ਮਾਊਸ ਦੇ ਖੱਬੇ ਬਟਨ ਨੂ ਛ੍ਡ ਦਿਉ
9.24 ਟੇਕਸ੍ਟ ਹਾਲੇ ਵੀ ਹਾਈਲਾਈਟਿਡ ਰਹੇਗਾ
9.26 ਹੁਣ ਸ੍ਟੇਂਡਰਡ ਟੂਲ੍ਬਾਰ ਤੇ ਬੋਲ੍ਡ ਆਇਕਨ ਨੂ ਕਲਿੱਕ ਕਰੋ ਟੇਕਸ੍ਟ ਬੋਲਡ ਹੋ ਜਾਵੇਗਾ
9.33 ਇਸ ਟੇਕਸਟ ਨੂ ਪੇਜ ਦੇ ਵਿਚ੍ਕਾਰ ਲਿਆਉਣ ਲਈ ਟੂਲ੍ਬਾਰ ਤੇ ਸੇਂਟਰਡ ਆਇਕਨ ਤੇ ਕਲਿੱਕ ਕਰੋ
9.41 ਟੇਕਸ੍ਟ ਪੇਜ਼ ਦੇ ਵਿਚ੍ਕਾਰ ਐਲਾਈਨ ਹੋ ਜਾਵੇਗਾ
9.45 ਹੁਣ ਟੇਕਸਟ ਦਾ ਫ਼ਾਂਟ ਸਾਇਜ਼ ਵ੍ਧਾਉ
9.48 ਟੂਲ ਬਾਰ ਤੇ ਡਾਊਨ ਏਰੋ ਨਾਲ ਫ਼ਾਂਟ ਸਾਇਜ਼ ਫ਼ੀਲਡ ਤੇ ਕਲਿੱਕ ਕਰੋ
9.53 ਡ੍ਰਾਪ੍ਡਾਉਨ ਮੀਨੂ ਵਿੱਚ ਚੌਦਾਂ ਤੇ ਕਲਿੱਕ ਕਰੋ
9.57 ਟੇਕਸਟ ਦਾ ਫ਼ਾਂਟ ਸਾਇਜ਼ ਚੌਦਾਂ ਹੋ ਜਾਏਗਾ
10.01 ਫ਼ਾਂਟ ਨੇਮ ਫ਼ੀਲ੍ਡ ਤੇ ਡਾਊਨ ਏਰੋ ਨਾਲ ਕਲਿੱਕ ਕਰੋ ਅਤੇ ਆਨ੍ਡਾਟਮ ਨਾਂ ਦਾ ਫ਼ਾਂਟ ਚੁਣੋ
10.09 ਟੂਲ੍ਬਾਰ ਤੇ ਸੇਵ ਆਇਕਨ ਤੇ ਕਲਿੱਕ ਕਰੋ
10.13 ਤੁਸੀਂ ਵੇਖੋਗੇ ਕਿ ਪ੍ਰਵਰਤਨ ਕਰਨ ਤੋਂ ਬਾਦ ਵੀ ਫ਼ਾਇਲ ਉਸੇ ਨਾਂ ਨਾਲ ਸੇਵ ਹੋ ਗਈ ਹੈ
10.21 ਇਕ ਵਾਰੀ ਡਾਕਯੂਮੇਂਟ ਸੇਵ ਕਰਨ ਤੋਂ ਬਾਦ ਤੁਸੀਂ ਇਸਨੂਂ ਬਂਦ ਕਰਨਾ ਚਾਹੁਂਦੇ ਹੋ
10.25 ਮੀਨੂ ਬਾਰ ਤੇ ਫ਼ਾਇਲ ਮੀਨੂ ਤੇ ਕਲਿੱਕ ਕਰੋ ਅਤੇ ਫ਼ੇਰ ਕਲੋਜ਼ ਆਪ੍ਸ਼ਨ ਤੇ ਕਲਿੱਕ ਕਰੋ ਤੁਹਾਡੀ ਫ਼ਾਇਲ ਬਂਦ ਹੋ ਜਾਂਏ ਗੀ

ਲਿਬ੍ਰੇ ਆਫ਼ਿਸ ਰਾਇਟਰ ਦਾ ਟਿਉਟੋਰੀਅਲ ਅਸੀਂ ਇਥੇ ਹੀ ਬਂਦ ਕਰਦੇ ਹਾਂ

10.33 ਸਂਖੇਪ ਵਿੱਚ ਅਸੀਂ ਇਥੋਂ

ਹ ਸਿੱਖਿਆ

10.43 ਰਾਇਟਰ ਦੀ ਮੁਢ੍ਲੀ ਜਾਣ੍ਕਾਰੀ, ਰਾਇਟਰ ਦੇ ਭਿਂਨ ਭਿਂਨ ਟੂਲ੍ਬਾਰ
10.45 ਰਾਇਟਰ ਦੇ ਨਵੇਂ ਅਤੇ ਮੌਜੂਦਾ ਡਾਕਯੂਮੇਨ੍ਟ ਖੋਲ੍ਣਾ, ਰਾਇਟਰ ਤੇ ਡਾਕਯੂਮੇਨ੍ਟ ਨੂ ਸੇਵ ਕਰਨਾ ਅਤੇ ਡਾਕੂਮੇਨ੍ਟ ਨੂ ਬਂਦ ਕਰਨਾ
10.55 ਜੋ ਕੁਝ ਤੁਸੀਂ ਸਿਖਿਆ ਉਸ੍ਦਾ ਟੇਸਟ ਰਾਇਟਰ ਵਿਚ ਨਵੀਂ ਡਾਕੁਮੇਂਟ ਫ਼ਾਇਲ ਖੋਲੋ
11.01 ਇਸਨੂੰ ਪ੍ਰੇਕਟਿਸ ਡਾਟ ਓਡੀਟੀ ਨਾਂ ਹੇਠ ਸੇਵ ਕਰੋ
11.05 ਟੇਕਸਟ ਚ ਲਿਖੋ this is my first assignment ਫ਼ਾਇਲ ਸੇਵ ਕਰੋ ਟੇਕਸਟ ਨੂ ਅਂਡਰ੍ਲਾਇਨ ਕਰੋ
11.13 ਫ਼ਾਂਟ ਸਾਇਜ਼ 16 ਕਰੋ
11.18 ਹੇਠਾਂ ਦਰ੍ਸਾਏ ਲਿਂਕ ਤੇ ਵਿਡੀਓ ਵੇੱਖੋ, ਇਹ ਸਪੋਕਨ ਟਿਉਟੋਰਿਅਲ ਪ੍ਰੋਜੇਕ੍ਟ ਨੂਂ ਸੰਖੇਪ ਵਿੱਚ ਦਸਦਾ ਹੈ
11.24 ਜੇ ਤੁਹਾਡੇ ਕੋਲ ਚਂਗੀ ਬੇਂਡ ਵਿੜ੍ਥ ਉਪਲਭਧ ਨਹੀਂ ਹੈ ਤਾਂ ਇਸ ਨੂ ਡਾਊਨ੍ਲੋਡ ਕਰੋ ਅਤੇ ਫ਼ੇਰ ਵੇਖੋ
11.29 ਸ੍ਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸ੍ਪੋਕਨ ਟਿਊਟੋਰਿਅਲ ਨਾਲ ਵਰਕ੍ਸ਼ਾਪ ਚਲਾਉਂਦੀ ਹੈ । ਜਿਹ੍ੜੇ ਆਨ੍ਲਾਈਨ ਟੇਸਟ ਪਾਸ ਕਰਦੇ ਹਨ ਉਨਾਂ ਨੂਂ ਸਰ੍ਟਿਫ਼ਿਕੇਟ ਵੀ ਦੇਂਦੀ ਹੈ
11.38 ਵਾਧੂ ਜਾਣ੍ਕਾਰੀ ਲਈ contact@spoken-tutorial.org ਤੇ ਲਿਖੋ
11.45 ਸ੍ਪੋਕਨ ਟਿਉਟੋਰਿਅਲ ਪ੍ਰੋਜੇਕਤ ਟਾਕ ਟੂ ਏ ਟੀਚਰ ਪ੍ਰੋਜੇਕਟ ਦਾ ਹਿਸਾ ਹੈ
11.48 ਇਸ ਪ੍ਰੋਜੇਕਟ ਭਾਰਤ ਸਰ੍ਕਾਰ ਦੇ ICT ਅਤੇ MHRD ਦੇ ਨੇਸ਼੍ਨਲ ਮਿਸ਼ਨ ਆਨ ਏਜੁਕੇਸ਼ਨ ਪ੍ਰੋਗ੍ਰਾਮ ਤਹਿਤ ਕਂਮ ਕਰ੍ਦਾ ਹੈ
11.56 ਇਸ ਮਿਸ਼ਨ ਦੀ ਹੋਰ ਜਾਣ੍ਕਾਰੀ spoken-tutorial.org/NMICT-intro ਤੇ ਉਪ੍ਲਬ੍ਧ ਹੈ
12.07 ਇਸ ਟਿਉਟੋਰਿਅਲ ਵਿੱਚ ਮਹੇਸ਼ ਸੀਲਵੀ ਦੁਆਰਾ ਯੋਗ੍ਦਾਨ ਦਿੱਤਾ ਗਇਆ ਹੈ । ਸ਼ਾਮਿਲ ਹੋਣ ਲਈ ਧੰਨਵਾਦ

Contributors and Content Editors

Khoslak, PoojaMoolya