Java/C2/Hello-World-Program-in-Eclipse/Punjabi
From Script | Spoken-Tutorial
Time | Narration |
---|---|
00 : 01 | Eclipse ਉੱਤੇ Java ਵਿੱਚ HelloWorld ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹਨ । |
00 : 06 | ਇਸ ਟਿਊਟੋਰਿਅਲ ਵਿੱਚ , ਅਸੀ ਸਿੱਖਣ ਜਾ ਰਹੇ ਹਾਂ , ਕਿ Eclipse ਦੀ ਵਰਤੋ ਕਰਕੇ Java ਵਿੱਚ ਇੱਕ ਇੱਕੋ ਜਿਹੇ Hello World ( ਹੈਲੋ ਵਰਲਡ ) ਪ੍ਰੋਗਰਾਮ ਕਿਵੇਂ ਲਿਖੀਏ । |
00 : 13 | ਇਸ ਟਿਊਟੋਰਿਅਲ ਲਈ ਅਸੀ ਇਸਤੇਮਾਲ ਕਰ ਰਹੇ ਹਾਂ Eclipse 3 . 7 . 0 ਅਤੇ ਉਬੰਟੂ 11 . 10 |
00 : 20 | ਇਸ ਟਿਊਟੋਰਿਅਲ ਨੂੰ ਚਲਾਉਣ ਲਈ ਤੁਹਾਡੇ ਸਿਸਟਮ ਉੱਤੇ Eclipse ਇੰਸਟਾਲ ਹੋਣਾ ਚਾਹੀਦਾ ਹੈ । |
00 : 25 | ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ , ਕਿ Eclipse ਵਿੱਚ ਫਾਇਲ ਤਿਆਰ , ਸੇਵ ਅਤੇ ਰਨ ਕਿਵੇਂ ਕਰਨੀ ਹੈ । |
00 : 30 | ਜੇਕਰ ਨਹੀਂ , ਤਾਂ ਟਿਊਟੋਰਿਅਲ ਲਈ ਸਾਡੀ ਸੰਬੰਧਿਤ ਵੇਬਸਾਈਟ ਉੱਤੇ ਜਾਓ । |
00 : 36 | ਇੱਥੇ Java ਕੋਡ ਦੀ ਇੱਕ ਲਾਇਨ ਹੈ , ਜੋ Hello World ਮੈਸੇਜ ਪ੍ਰਿੰਟ ਕਰਦੀ ਹੈ । |
00 : 44 | ਹੁਣ ਇਸ ਨੂੰ Eclipse ਉੱਤੇ ਟ੍ਰਾਈ ਕਰਦੇ ਹਾਂ । |
00 : 46 | Alt , F2 ਦਬਾਓ ਅਤੇ ਡਾਇਲਾਗ ਬਾਕਸ ਵਿੱਚ eclipse ਟਾਈਪ ਕਰੋ ਅਤੇ ਐਂਟਰ ਦਬਾਓ । |
00 : 56 | ਵਰਕਸਪੇਸ ਵਿੱਚ Ok ਉੱਤੇ ਕਲਿਕ ਕਰੋ ਅਤੇ ਇੱਥੇ ਸਾਡੇ ਕੋਲ Eclipse IDE ਹੈ । |
01 : 09 | ਹੁਣ new project ( ਨਵਾਂ ਪ੍ਰੋਜੇਕਟ ) ਜੋੜੋ । |
01 : 12 | File , New ਉੱਤੇ ਕਲਿਕ ਕਰੋ ਅਤੇ Project ਚੁਣੋ । |
01 : 19 | ਪ੍ਰੋਜੇਕਟ ਦੀ ਸੂਚੀ ਵਿੱਚ Java Project ਚੁਣੋ ਅਤੇ Next ਉੱਤੇ ਕਲਿਕ ਕਰੋ । |
01 : 26 | ਪ੍ਰੋਜੇਕਟ ਨੇਮ ਵਿੱਚ DemoProject ਟਾਈਪ ਕਰੋ ( ਕ੍ਰਿਪਾ ਧਿਆਨ ਦਿਓ ਕਿ Demo ਅਤੇ Project ਵਿੱਚ ਸਪੇਸ ਨਹੀਂ ਹੈ , D ਅਤੇ P ਕੈਪਿਟਲ ਲੇਟਰਸ ਵਿੱਚ ਹੋਣੇ ਚਾਹੀਦੇ ਹਨ ) |
01 : 40 | wizards ਦੇ ਠੀਕ ਹੇਠਾਂ ਸੱਜੇ ਕੋਨੇ ਵਿੱਚ ਉੱਤੇ Finish ਉੱਤੇ ਕਲਿਕ ਕਰੋ । |
01 : 46 | DemoProject ਤਿਆਰ ਹੋ ਗਿਆ ਹੈ । |
01 : 49 | ਹੁਣ ਪ੍ਰੋਜੇਕਟ ਵਿੱਚ new ਕਲਾਸ, ਐੱਡ ਕਰੋ । |
01 : 52 | Project , New ਉੱਤੇ ਰਾਈਟ - ਕਲਿਕ ਕਰੋ ਤੇ Class ਚੁਨੋ । ਇਹ ਇੱਕ New Java Class Portlet ਖੋਲ੍ਹਦਾ ਹੈ । |
01 : 59 | ਕਲਾਸ ਨੇਮ ਵਿੱਚ ਟਾਈਪ ਕਰੋ DemoProgram ਅਤੇ method stubs ਵਿੱਚ ਕਿਸੇ ਇੱਕ ਨੂੰ ਚੁਣੋ ਜਿਵੇਂ Public , Static , Void main . |
02 . 13 | Wizard ਦੇ ਠੀਕ ਹੇਠਾਂ ਸੱਜੇ ਕੋਨੇ ਵਿੱਚ ਉੱਤੇ Finish ਉੱਤੇ ਕਲਿਕ ਕਰੋ । |
02 . 20 | ਅਸੀ ਵੇਖ ਸੱਕਦੇ ਹਾਂ , ਕਿ ਡੇਮੋ ਪ੍ਰੋਜੇਕਟ ਦੇ ਕੋਲ ਸੋਰਸ ਡਿਰੇਕਟਰੀ ਅਤੇ Demo program . Java ਨਾ ਦੀ ਇੱਕ ਫਾਇਲ ਹੈ । |
02 : 27 | ਕਿਉਂਕਿ Java ਵਿੱਚ ਹਰ ਕਲਾਸ ਦੀ ਆਪਣੀ ਫਾਇਲ ਹੋਣੀ ਚਾਹੀਦੀ ਹੈ । ਇਸਲਈ ਕਲਾਸ ਡੇਮੋ ਪ੍ਰੋਗਰਾਮ ਕੇਵਲ Demo program . Java ਵਿੱਚ ਹੀ ਮੌਜੂਦ ਹੋ ਸਕਦਾ ਹੈ । |
02 : 40 | ਅਸੀ ਵੇਖ ਸੱਕਦੇ ਹਾਂ , ਕਿ ਏਡਿਟਰ ਲਈ ਉੱਥੇ ਬਹੁਤ ਘੱਟ ਜਗ੍ਹਾ ਹੈ ਅਤੇ ਦ੍ਰਿਸ਼ ਧੁਂਧਲਾ ਦਿਸਦਾ ਹੈ । ਹੋਰ portlets ਮਿਨਿਮਾਇਜ ਕਰੀਏ ਅਤੇ ਇੱਥੇ ਸਾਡੇ ਕੋਲ ਏਡਿਟਰ ਹੈ । |
02 : 55 | ਧਿਆਨ ਦਿਓ , ਕਿ ਇਹ ਲਾਇਨ ਦੋ ਸਲੈਸ਼ੇਸ ਦੇ ਨਾਲ ਸ਼ੁਰੂ ਹੁੰਦੀ ਹੈ , ਅਰਥਾਤ ਇਹ ਲਾਇਨ ਕਮੇਂਟ ਹੈ ਅਤੇ ਸਾਡੇ ਕੋਡ ਦੇ ਨਾਲ ਇਸ ਦਾ ਕੋਈ ਸੰਬੰਧ ਨਹੀ । |
03 : 05 | ਇਸ ਲਾਇਨ ਨੂੰ ਹਟਾਓ । ਇਸੇ ਤਰ੍ਹਾਂ ਹਰ ਇੱਕ , ਜੋ slash Astrix , ਅਤੇ Astrix slash ਦੇ ਵਿੱਚ ਹੈ ਉਹ ਵੀ ਕਮੇਂਟ ਹੈ । |
03 : 17 | ਇਹ ਕਮੇਂਟਸ ਵੀ ਹਟਾਓ । |
03 : 22 | ਇੱਥੇ ਸਾਡੇ ਕੋਲ ਕੋਡ ਦਾ bare bones ਹੈ । |
03 : 27 | ਹੁਣ ਪ੍ਰਿੰਟ ਸਟੇਟਮੇਂਟ , System . ਜੋੜੇਂ । |
03 : 35 | ਧਿਆਨ ਦਿਓ , ਕਿ Eclipse ਸਾਰੀਆ ਸੰਭਵ ਪੂਰਤੀਆਂ ਦੀ ਸੂਚੀ ਦਿੰਦਾ ਹੈ । |
03 : 38 | ਹੁਣ ਅਸੀ ਆਪ ਕਮਾਂਡ ਟਾਈਪ ਕਰਨ ਜਾ ਰਹੇ ਹਾਂ ; |
03 : 43 | Out . println ਬਰੈਕੇਟਸ ਵਿੱਚ , ਕਵੋਟਸ ਵਿੱਚ ਟਾਈਪ ਕਰੋ HelloWorld |
03 : 56 | Java ਵਿੱਚ , ਹਰ ਸਟੇਟਮੇਂਟ ਇੱਕ ਸੇਮੀਕਾਲਨ ਉੱਤੇ ਖ਼ਤਮ ਹੋਣੀ ਚਾਹੀਦੀ ਹੈ । |
03 : 59 | ਤਾਂ ਸੇਮੀਕਾਲਨ ਜੋੜੋ । |
04 : 03 | ਇਹ Java ਵਿੱਚ ਸਾਰਾ HelloWorld ਪ੍ਰੋਗਰਾਮ ਹੈ । |
04 : 06 | ਸੇਵ ਕਰਨ ਲਈ Ctrl + S ਦਬਾਓ । |
04 : 11 | ਸੱਜਾ ਕਲਿਕ ਕਰੀਏ Run as java application . ਕੋਡ ਰਨ ਕਰੋ । |
04 : 19 | ਜਿਵੇਂ ਕਿ ਅਸੀ ਆਉਟਪੁਟ ਕੰਸੋਲ ਉੱਤੇ ਵੇਖ ਸੱਕਦੇ ਹਾਂ HelloWorld ਮੈਸੇਜ ਪ੍ਰਿੰਟ ਹੋ ਗਿਆ ਹੈ । |
04 : 24 | ਹੁਣ World ਨੂੰ Java ਵਿਚ ਵਿਚ ਬਦਲਦੇ ਹਾਂ । |
04 : 30 | Ctrl + S ਦੇ ਨਾਲ ਇਸਨੂੰ ਸੇਵ ਕਰਦੇ ਹਾਂ ਅਤੇ ਇਸਨੂੰ ਰਨ ਕਰਦੇ ਹਾਂ । |
04 : 41 | ਜਿਵੇਂ , ਅਸੀ ਵੇਖ ਸੱਕਦੇ ਹਾਂ ਕਿ ਹੁਣ ਜੋ ਮੈਸੇਜ ਪ੍ਰਿੰਟ ਹੋਇਆ ਹੈ , Hello Java ਹੈ । |
04 : 45 | ਹੁਣ , ਜਾਣਦੇ ਹਾਂ ਕਿ ਕੋਡ ਦਾ ਹਰ ਇੱਕ ਭਾਗ ਕੀ ਕਰਦਾ ਹੈ ? |
04 : 48 | ਪਹਿਲੀ ਲਾਇਨ ਦਸਦੀ ਹੈ ਕਿ ਕਲਾਸ ਨੇਮ DemoProgram ਹੈ ਅਤੇ ਇਹ ਪਲਬਿਕ ਕਲਾਸ ਹੈ । |
04 : 55 | ਦੂਜੀ ਲਾਇਨ ਦਸਦੀ ਹੈ ਕਿ ਇਹ main method ( ਮੇਨ ਮੇਥਡ ) ਹੈ । ਦੂੱਜੇ ਸ਼ਬਦਾਂ ਵਿੱਚ , ਮੇਥਡ , ਜਿੱਥੋਂ Java ਵਿੱਚ ਐਕ੍ਸੀਕੀਉਸਨ ਸ਼ੁਰੂ ਹੁੰਦਾ ਹੈ । |
05 : 04 | ਜਿਵੇ ਕਿ ਸਾਨੂੰ ਪਤਾ ਹੈ ਇਹ ਪ੍ਰਿੰਟ ਸਟੇਟਮੇਂਟ ਹੈ । |
05 : 07 | ਇਸ ਤਰਾਂ ਅਸੀ Java ਵਿੱਚ HelloWorld ਪ੍ਰੋਗਰਾਮ ਲਿਖਦੇ ਹਾਂ । |
05 : 14 | ਇਸ ਦੇ ਨਾਲ ਇਹ ਟਿਊਟੋਰਿਅਲ ਖਤਮ ਹੁੰਦਾ ਹੈ । |
05 : 17 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ , ਕਿ Java ਵਿੱਚ HelloWorld ਪ੍ਰੋਗਰਾਮ ਕਿਵੇਂ ਲਿਖੀਏ ਅਤੇ Java ਕੋਡ ਵਿੱਚ ਕੋਡ ਦੇ ਹਰ ਇੱਕ ਭਾਗ ਦਾ ਕੀ ਕੰਮ ਹੈ । |
05 : 27 | ਇਸ ਟਿਊਟੋਰਿਅਲ ਦੇ assignment ਦੇ ਤੋਰ ਤੇ |
05 : 29 | ਅਸੀਂ Greet ਨਾਂ ਦੀ Java ਕਲਾਸ ਬਨੋਉਂਦੇ ਹਾਂ । ਇਸ ਨਾਲ ਪ੍ਰੋਗ੍ਰਾਮ ਸਫਲਤਾ ਪੂਰਵਕ ਚਲਨਾ ਚਾਹੀਦਾ ਹੈ । |
05 : 37 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਹੋਰ ਜਾਣਕਾਰੀ ਲਈ |
05 : 39 | http : / / spoken - tutorial . org / What_is_a_Spoken_Tutorial ਉੱਤੇ ਉਪਲੱਬਧ video ਵੇਖੋ । |
05 : 42 | ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਨੂੰ ਸੰਖੇਪ ਵਿਚ ਦਸੇਗਾ । |
05 : 45 | ਜੇਕਰ ਤੁਹਾਡੇ ਕੋਲ ਠੀਕ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ । |
05 : 51 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ |
05 : 53 | ਸਪੋਕਨ ਟਿਊਟੋਰਿਅਲਵਰਤ ਕੇ ਵਰਕਸ਼ਾਪਾਂ ਲਗੋਉਂਦੀ ਹੈ । |
05 : 55 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ । |
05 : 59 | ਜਿਆਦਾ ਜਾਣਕਾਰੀ ਲਈ contact @ spoken - tutorial . org . ਤੇ ਲਿਖੋ । |
06 : 05 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
06 : 09 | ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ। |
06 : 14 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http : / / spoken - tutorial . org / NMEICT - Intro |
06 : 19 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਮੁਂਬਈ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |