Blender/C2/Installation-Process-for-Windows/Punjabi
From Script | Spoken-Tutorial
Time | Narration |
00:04 | ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਤੁਹਾਡਾ ਸਵਾਗਤ ਹੈ |
00:08 | ਇਹ ਟਿਊਟੋਰੀਅਲ ਹੈ ਬਲੈਂਡਰ 2.59 ਨੂੰ ਵਰਤ ਕੇ ਆਪਣੇ ਵਿਨਡੋ ਉਪਰੇਟਿੰਗ ਸਿਸਟਮ ਤੇ ਇਨਸਟਾਲ ਅਤੇ ਰਨ (run) ਕਰਨ ਬਾਰੇ |
00:21 | ਇਸ ਟਿਊਟੋਰੀਅਲ ਲਈ ਮੈਂ ਵਿਨਡੋ ਐਕਸ.ਪੀ. (XP) ਉਪਰੇਟਿੰਗ ਸਿਸਟਮ ਦਾ ਇਸਤੇਮਾਲ ਕਰ ਰਿਹਾ ਹਾਂ |
00:28 | ਹਰਮੀਤ ਸੰਧੂ ਦੁਆਰਾ ਅਨੁਵਾਦਿਤ ਇਸ ਸਕ੍ਰਿਪਟ ਨੂੰ ਆਵਾਜ ਹਰਮੀਤ ਸੰਧੂ ਨੇ ਦਿਤੀ ਹੈ |
00:37 | ਮੈਂ ਫਾਈਰਫੋਕਸ 3.09 ਦਾ ਇਸਤੇਮਾਲ ਕਰ ਰਿਹਾ ਹਾਂ, ਐਡਰੈਸ ਬਾਰ (Address Bar) ਵਿਚ ਟਾਈਪ (type) ਕਰੋ "www.blender.org" ਤੇ ਐਂਟਰ (enter) ਬਟਨ ਦਬਾਉ |
00:54 | ਇਹ ਤੁਹਾਨੂੰ ਬਲੈਂਡਰ ਦੀ ਅਧਿਕਰਿਤ (official) ਵੈਬ-ਸਾਈਟ (website) ਤੇ ਲੈ ਜਾਏਗਾ |
01:01 | ਬਲੈਂਡਰ ਮੁਫਤ ਅਤੇ open ਸੋਫਟਵੇਅਰ ਹੈ |
01:05 | ਬਲੈਂਡਰ ਦੀ ਵੈਬ ਸਾਈਟ ਤੇ ਸੋਰਸ ਜਾਂ ਇਨਸਟਾਲਰ ਕੋਡ ਡਾਊਨਲੋਡ ਲਈ ਉਪਲਬਧ ਹੈ |
01:10 | ਪੇਜ ਦੇ ਹੈਡਰ (header) ਦੇ ਹੇਠਾ ਸੱਜੇ ਪਾਸੇ ਬਲੈਂਡਰ ਦਾ ਡਾਊਨਲੋਡ ਲਿੰਕ ਹੈ |
01:15 | ਇਸ ਲਿੰਕ ਤੇ ਕਲਿਕ ਕਰਕੇ ਅਸੀਂ ਇਸਨੂੰ ਡਾਊਨਲੋਡ ਪੇਜ ਤੇ ਲੈ ਆਵਾਂਗੇ |
01:22 | ਤੁਸੀ ਵੇਖੋਗੇ ਕਿ ਇਹ ਬਲੈਂਡਰ ਦਾ ਨਵਾਂ ਸਥਾਈ ਵਰਜਨ (version) ਹੈ |
01:28 | ਤੁਹਾਡੇ ਕੋਲ ਦੋ ਵਿਕਲਪ ਹਨ 32 ਬਿਟ (bit) ਜਾਂ 64 ਬਿਟ ਇਨਸਟਾਲਰ |
01:39 | ਤਸੀਂ ਇਹਨਾਂ ਵਿੱਚੋਂ ਕਿਸੇ ਇਕ ਨੂੰ ਡਾਊਨਲੋਡ ਕਰ ਸਕਦੇ ਹੋ, ਜੋ ਤੁਹਾਡੀ ਮਸ਼ੀਨ ਤੇ ਲਾਗੂ ਹੋਵੇ |
01:44 | 32 ਜਾਂ 64 ਬਿਟ ਸਿਸਟਮ ਬਾਰੇ ਸਮਝਣ ਲਈ, ਸਾਡਾ ਟਿਊਟੋਰੀਅਲ “ਬਲੈਂਡਰ ਹਾਰਡਵੇਅਰ ਰਿਕੂਆਇਰਮੈਂਟ” (Blender Hardware Requirement) ਵੇਖੋ |
01:56 | ਇਹ ਵੈਬ-ਸਾਈਟ ਬਲੈਂਡਰ ਪ੍ਰੋਗਰਾਮ ਫਾਈਲਸ (Blender Program Files) ਲਈ ਜਿਪਡ (zipped) ਆਰਚਿਵ ਵੀ ਦਿੰਦੀ ਹੈ |
02:01 | ਇਸ ਆਰਚਿਵ (archive) ਵਿਚ ਬਲੈਂਡਰ ਤੇ ਰਨ ਕਰਨ ਵਾਲਿਆਂ ਸਾਰੀ ਫਾਈਲਾਂ ਮੌਜ਼ੂਦ ਹਨ |
02:06 | ਤੁਹਾਨੂੰ ਜ਼ਰੂਰਤ ਹੈ ਇਸਨੂੰ ਅਨਜਿਪ (unzip) ਕਰਕੇ ਫਾਈਲਸ ਨੂੰ ਐਕਸਟਰੈਕਟ (extract) ਕਰਨ ਦੀ ਤੇ ਆਪਣੇ ਮਨਚਾਹੇ ਫੋਲਡਰ ਦਾ ਇਸਤੇਮਾਲ ਕਰਕੇ ਇਸ ਨੂੰ ਰਨ ਕਰਨ ਦੀ |
02:15 | ਮੈਂ ਤੁਹਾਨੂੰ ਵਿਖਾਉਂਦਾ |
02:17 | ਆਰਚਿਵ ਤੇ ਇਨਸਟਾਲਰ ਵਿੱਚ ਮੁੱਖ ਅੰਤਰ ਇਹ ਹੈ |
02:22 | ਇਨਸਟਾਲਰ ਬਲੈਂਡਰ ਦੀ ਐਪਲੀਕੇਸ਼ਨ (application) ਫਾਈਲਸ ਨੂੰ ਸੀ ਡਰਾਈਵ (C Drive) ਦੀ ਪ੍ਰੋਗਰਾਮ (program) ਫਾਈਲਸ ਵਿੱਚ ਰੱਖੇਗਾ ਅਤੇ ਉਸਦਾ ਆਈਕਨ (Icon) ਸਟਾਰਟ ਮਿਨੂੰ ਤੇ ਵਿਖਾਏਗਾ |
02:31 | ਬਾਈ ਡੀਫਾਲਟ, ਡੈਸਕਟਾਪ (desktop) ਤੇ ਆਈਕਨ ਆਏਗਾ ਅਤੇ ਬਲੈਂਡ ਫਾਈਲ (Blend Files) ਖੁੱਲ ਜਾਏਗੀ |
02:40 | ਜਦਕਿ ਜਿਪ ਆਰਚਿਵ ਫਾਈਲ ਦੀ ਐਪਲੀਕੇਸ਼ਨ ਫਾਈਲ ਅਤੇ ਐਕਸੀਕੁਟੇਬਲ (executable) ਫਾਈਲਸ ਇਕ ਫੋਲਡਰ ਵਿਚ ਹੋਣਗੀਆਂ |
02:48 | ਜੋ ਕਿ ਕੰਪਿਊਟਰ ਦੀ ਕਿਸੇ ਡਰਾਇਵ ਵਿਚ ਵੀ ਕਾਪੀ ਹੋ ਜਾਏਗੀ |
02:53 | ਹੁਣ ਜੇ ਮੈਂ ਆਪਣੀ ਮਸ਼ੀਨ ਤੇ ਆਰਚਿਵ ਦਾ ਇਸਤੇਮਾਲ ਕਰਨਾ ਚਾਹੁੰਦਾ ਹਾਂ ਤਾਂ ਸਾਨੂੰ ਜਰੂਰਤ ਹੈ 32 ਬਿਟ ਆਰਚਿਵ ਦੀ |
03:02 | 32 ਬਿਟ ਆਰਚਿਵ ਲਈ ਡਾਊਨਲੋਡ ਲਿੰਕ ਤੇ ਖੱਬਾ ਕਲਿਕ ਕਰੋ ਤੇ ਡਾਊਨਲੋਡ ਸ਼ੁਰੂ ਕਰੋ |
03:09 | ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਮੈਂ ਫਾਇਰਫੋਕਸ 3.09 ਇਸਤੇਮਾਲ ਕਰ ਰਿਹਾ ਹਾਂ |
03:16 | ਇਸ ਵਿਚ ਡਾਊਨਲੋਡ ਦੇ ਤਰੀਕੇ(steps) ਹੋਰ ਇੰਟਰਨੈਟ ਬਰਾਉਜ਼ਰ ਦੇ ਵਾਂਗ ਹੀ ਹੈ |
03:23 | ਤੁਸੀ ਡਾਊਨਲੋਡ ਦੀ ਪ੍ਰਕਿਰਿਆ ਵੇਖ ਸਕਦੇ ਹੋ |
03:26 | ਹਰੀ (green) ਵਰਟੀਕਲ ਸਟਰੀਪ (vertical Strip) ਵਾਲਾ ਹੋਰੀਜੋਂਟਲ (Horizontal) ਡਾਊਨਲੋਡ ਬਾਰ ਦੱਸੇਗਾ ਕਿ ਕਿੰਨੀ ਡਾਊਨਲੋਡ ਹੋ ਗਈ ਹੈ |
03:44 | ਡਾਊਨਲੋਡ ਸਪੀਡ ਤੁਹਾਡੇ ਇੰਟਰਨੈਟ ਕੁਨੈਕਸ਼ਨ (Internet Connection) ਤੇ ਨਿਰਭਰ ਹੈ |
03:48 | ਕ੍ਰਿਪਾ ਕਰਕੇ ਉਦੋਂ ਤੱਕ ਇੰਤਜਾਰ ਕਰੋ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ |
04:02 | ਆਰਚਿਵ ਨੂੰ ਐਕਸਟਰੈਕਟ (Extract) ਕਰਨ ਲਈ ਡਾਊਨਲੋਡ" ਤੇ ਰਾਈਟ ਕਲਿਕ (Right Click) ਕਰੋ |
04:08 | "Zip" ਉੱਤੇ ਖੱਬਾ ਡਬਲ ਕਲਿਕ ਕਰੋ |
4:16 | ਇਹ ਵਿਨਜਿਪ ਦੇ ਵਾਂਗ ਆਰਚਿਵਰ ਖੋਲੇਗਾ, ਜੋ ਕਿ ਬਾਈ ਡੀਫਾਲਟ ਕਿਸੇ ਵੀ ਵਿਨਡੋ ਮਸ਼ੀਨ ਤੇ ਇਨਸਟਾਲਡ ਹੋਵੇਗਾ |
04:24 | ਐਕਸਟਰੈਕਟ ਤੇ ਖੱਬਾ ਕਲਿਕ ਕਰੋ ਅਤੇ ਲਿਸਟ ਵਿੱਚੋਂ ਡੈਸਟੀਨੇਸ਼ਨ ਫੋਲਡਰ ਚੁਣੋ |
04:32 | “ਐਕਸਟਰੈਕਟ” ਤੇ left ਕਲਿਕ ਕਰੋ |
04:40 | ਹਰੀ ਸਟਰੀਪ ਵਾਲਾ ਪ੍ਰੋਗਰੈਸ ਬਾਰ ਦੱਸੇਗਾ ਕਿ ਕਿੰਨੀ ਐਕਸਟਰੈਕਸਨ ਹੋ ਚੁੱਕੀ ਹੈ |
04:56 | ਹੁਣ ਤਸੀਂ ਆਪਣੀ ਸਕਰੀਨ ਤੇ “ਐਕਸਟਰੈਕਟਡ ਫੋਲਡਰ” ਵੇਖ ਸਕਦੇ ਹੋ |
05:00 | “ਬਲੈਂਡਰ ਐਕਸੀਕਿਉਟੇਬਲ” (executable) ਤੇ ਦੋ ਬਾਰ ਖੱਬਾ ਕਲਿਕ ਕਰੋ |
05:08 | ਵਿਨਡੋ ਉੱਤੇ ਸਿਕਿਊਰਿਟੀ ਵਾਰਨਿੰਗ" ਆਏਗੀ ਪਬਲਿਸ਼ਰ ਕੁਡ ਨਾਟ ਬੀ ਵੈਰੀਫਾਈਡ" the publisher could not be verified. |
05:14 | ਤੁਸੀਂ ਠੀਕ ਜਾ ਰਹੇ ਹੋ |
05:27 | ਜੇ ਹੁਣ ਤੁਸੀਂ ਇਨਸਟਾਲਰ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਵਾਪਸ ਬਲੈਂਡਰ ਦੀ ਵੈਬ-ਸਾਈਟ ਤੇ ਜਾਉ |
05:35 | ਇਹ ਤੁਹਾਨੂੰ ਵਾਪਸ ਡਾਊਨਲੋਡ ਪੇਜ ਲੈ ਜਾਏਗਾ |
05:44 | ਮੇਰੀ ਮਸ਼ੀਨ ਲਈ ਮੈਨੂੰ 32 ਬਿਟ ਇਨਸਟਾਲਰ ਦੀ ਜ਼ਰੂਰਤ ਹੈ |
05:48 | ਤਾਂ ਮੈਂ 32 ਬਿਟ ਇਨਸਟਾਲਰ ਲਈ ਡਾਊਨਲੋਡ ਲਿੰਕ ਤੇ ਖੱਬਾ ਕਲਿਕ ਕਰਾਂਗਾ ਤੇ ਡਾਊਨਲੋਡ ਸ਼ੁਰੂ ਹੋ ਜਾਏਗੀ |
06:03 | ਆਸਾਨੀ ਲਈ ਮੈਂ ਪਹਿਲਾਂ ਹੀ ਬਲੈਂਡਰ ਵੈਬ ਸਾਈਟ ਤੋਂ ਇਨਸਟਾਲਰ ਮਸ਼ੀਨ ਵਿਚ ਡਾਊਨਲੋਡ ਕਰ ਲਿਆ ਹੈ |
06:11 | ਮੈ ਤੁਹਾਨੂੰ ਹੁਣ ਇਨਸਟਾਲੇਸ਼ਨ ਸਟੈਪਸ (steps)ਤੇ ਲੈ ਚਲਦਾ ਹਾਂ, ਇਨਸਟਾਲਰ ਤੇ ਦੋ ਬਾਰ ਕਲਿਕ ਕਰੋ |
06:22 | ਪਬਲਿਸ਼ਰ ਕੁੱਡ ਨਾਟ ਬੀ ਵੈਰੀਫਾਈਡ" |
06:29 | ਬੱਸ ਰਨ ਤੇ ਕਲਿਕ ਕਰੋ |
06:35 | ਬਲੈਂਡਰ ਸੈਟਪ ਵਿਜਾਰਡ ਇਸ ਵਾਂਗ ਹੀ ਲੱਗਦਾ ਹੈ |
06:39 | ਨੈਕਸਟ (Next) ਤੇ ਕਲਿਕ ਕਰੋ ਜੋ ਤੁਹਾਨੂੰ ਇਨਸਟਾਲੇਸ਼ਨ ਦੀ ਅਗਲੀ ਪ੍ਰੀਕਿਰਿਆ ਤੇ ਲੈ ਜਾਏਗਾ |
06:48 | ਜਿਆਦਾਤਰ ਸੋਫਟਵੇਅਰ (software) ਨਾਲ ਇਨਸਟਾਲਰ ਲਾਇਸੈਂਸ ਐਗਰੀਮੈਂਟ (License Agreement) ਵਿਖਾਉਂਦਾ ਹੈ |
06:53 | ਪੇਜ ਥੱਲੇ ਕਰਕੇ ਬਾਕਿ ਦੇ ਐਗਰੀਮੈਂਟ ਤੇ ਨਜ਼ਰ ਪਾਉ |
07:07 | ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਇਸ ਨੂੰ ਚੰਗੀ ਤਰ੍ਹਾਂ ਵੇਖ ਲਵੋ |
07:11 | ਬਲੈਂਡਰ ਖੁੱਲਾ ਅਤੇ ਮੁਫਤ ਸ੍ਰੋਤ ਨਹੀਂ ਹੈ |
07:14 | ਤੁਹਾਨੂੰ ਬਲੈਂਡਰ ਨੂੰ ਇਨਸਟਾਲ ਕਰਨ ਲਈ ਲਾਇਸੈਂਸ ਐਗਰੀਮੈਂਟ ਨੂੰ ਸਵੀਕਾਰ ਕਰਨਾ ਪਵੇਗਾ |
07:21 | ਹੁਣ ਆਈ ਐਗਰੀ (I agree) ਬਟਨ ਨੂੰ ਵਰਤ ਕੇ ਅੱਗੇ ਚਲੋ |
07:27 | ਅਗਲਾ ਕਦਮ ਆਗਿਆ ਦਿੰਦਾ ਹੈ ਕਿ ਤੁਸੀ ਕੰਪੋਨੈਨਟ (component) ਦਾ ਚੁਣਾਵ ਕਰਕੇ ਇਨਸਟਾਲ ਕਰੋ |
07:32 | ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਬਾਈ ਡੀਫਾਲਟ ਜੋ ਵੀ ਕੰਪੋਨੈਨਟ ਚੁਣੇ ਜਾਣ ਉਹਨਾਂ ਨੂੰ ਇਨਸਟਾਲ ਕਰੋ ਅਤੇ ਨੈਕਸਟ ਬਟਨ ਨੂੰ ਵਰਤ ਕੇ ਅੱਗੇ ਚੱਲੋ |
07:41 | ਇਥੇ ਤੁਹਾਡੇ ਕੋਲ ਵਿਕਲਪ ਹੈ ਬਲੈਂਡਰ ਦੀ ਇਨਸਟਾਲ ਸਥਿਤੀ ਦਾ ਚੁਣਾਵ ਕਰਨਾ ਦਾ |
07:48 | ਬਾਈ ਡੀਫਾਲਟ ਪ੍ਰੋਗਰੈਸ ਫਾਈਲਸ ਫੋਲਡਰ ਦਾ ਚੁਣਾਵ ਹੋਵੇਗਾ |
07:51 | ਜੋ ਇਕ ਵਧੀਆ ਥਾਂ ਹੈ ਬਲੈਂਡਰ ਨੂੰ ਇਨਸਟਾਲ ਕਰਨ ਦੀ ਤਾਂ ਅੱਗੇ ਵੱਧੋ ਅਤੇ ਇਨਸਟਾਲ ਬਟਨ ਤੇ ਕਲਿਕ ਕਰੋ |
08:04 | ਹਰੀ ਸਟਰਿਪਸ ਵਾਲੀ ਪ੍ਰੋਗਰੈਸ ਬਾਰ ਦੱਸੇਗੀ ਕਿ ਕਿੰਨੀ ਇਨਸਟਾਲੇਸ਼ਨ ਹੋ ਚੁੱਕੀ ਹੈ |
08:10 | ਆਮ ਤੌਰ ਤੇ ਇਹ ਇਕ ਮਿੰਟ ਤੋ ਵੀ ਘੱਟ ਸਮਾਂ ਲੈਂਦੀ ਹੈ |
08:33 | ਇਹ ਬਲੈਂਡਰ ਸੈਟਪ ਨੂੰ ਕੰਪਲੀਟ (complete) ਕਰ ਦੇਗਾ |
08:36 | ਬਲੈਂਡਰ ਤੁਹਾਡੀ ਮਸ਼ੀਨ ਵਿਚ ਇਨਸਟਾਲ ਹੋ ਗਿਆ ਹੈ |
08:39 | ਬਲੈਂਡਰ ਨੂੰ ਰਨ ਹੋਣ ਦਿਉ |
08:42 | ਫਿਨਿਸ਼ ਬਟਨ ਤੇ ਕਲਿਕ ਕਰੋ |
08:45 | ਬਲੈਂਡਰ ਆਪਣੇ ਆਪ ਹੀ ਰਨ ਹੋਣਾ ਸ਼ੁਰੂ ਹੋ ਜਾਏਗਾ |
08:52 | ਬਸ਼ਰਤੇ ਕਿ ਬਲੈਂਡਰ ਬਾਈਨੇਰੀ (Binary) ਅਸਲ ਐਕਸਟਰੇਕਟਡ ਡਾਇਰੈਕਟਰੀ ਵਿੱਚ ਹੋਵੇ |
08:57 | ਸਿਸਟਮ ਲਾਇਬ੍ਰੇਰੀ (Library) ਜਾਂ ਸਿਸਟਮ ਪਰੈਫਰੇਨਸ ਨਹੀ ਬਦਲਣਗੇ |
09:10 | ਇਸ ਟਿਊਟੋਰੀਅਲ ਵਿੱਚ ਅਸੀਂ ਸਿਖਿਆ ਬਲੈਂਡਰ ਨੂੰ ਉਪਰੇਟਿੰਗ ਸਿਸਟਮ ਤੇ ਇਨਸਟਾਲ ਕਰਨਾ |
09:19 | ਹੁਣ ਬਲੈਂਡਰ ਨੂੰ ਬਲੈਂਡਰ ਦੀ ਵੈਬ ਸਾਈਟ ਤੋਂ ਡਾਊਨਲੋਡ ਕਰੋ ਅਤੇ ਆਪਣੇ ਸਿਸਟਮ ਵਿੱਚ ਰਨ ਅਤੇ ਇਨਸਟਾਲ ਕਰੋ |
09:28 | ਇਹ ਟਿਊਟੋਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ (National Mission on education) ਆਈ.ਸੀ.ਟੀ. (ICT) ਨੇ ਸਹਿਯੋਗ ਦਿੱਤਾ ਹੈ |
09:37 | ਵਧੇਰੇ ਜਾਣਕਾਰੀ oscar.iitb.ac.in ਤੇ ਵੀ ਉਪਲਬਧ ਹੈ |
09:45 | ਅਤੇ "spoken-tutorial.org/NMEICT.intro" ਤੇ ਵੀ |
09:55 | ਸਪੋਕਨ ਟਿਊਟੋਰੀਅਲ ਟੀਮ ਵਰਕਸ਼ਾਪਾਂ ਵੀ ਕੰਡਕਟ ਕਰਦੀ ਹੈ |
10:01 | ਤੇ ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ (certificate) ਵੀ ਦਿਤੇ ਜਾਂਦੇ ਹਨ |
10:06 | ਵਧੇਰੇ ਜਾਣਕਾਰੀ ਲਈ contact@spoken-tutorial.org ਤੇ ਸੰਪਰਕ ਕਰੋ |
10:13 | ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ |
10:16 | ਹਰਮੀਤ ਸੰਧੂ ਨੂੰ ਇਜਾਜਤ ਦਿਉ |