KTurtle/C3/Control-Execution/Punjabi
From Script | Spoken-Tutorial
Timing | Narration |
---|---|
00:01 | ਸਤ ਸ਼੍ਰੀ ਅਕਾਲ ਦੋਸਤੋ। |
00:03 | KTurtle ਵਿੱਚ Control Execution ਦੇ ਇਸ ਟਿਯੂਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:10 | ਇਸ ਟਿਯੂਟੋਰਿਅਲ ਵਿੱਚ,ਅਸੀ ਸਿਖਾਗੇ। |
00:13 | 'while' ਲੂਪ ਅਤੇ |
00:15 | 'for' ਲੂਪ |
00:17 | ਇਸ ਟਯੂਟੋਰਿਅਲ ਨੂੰ ਰਿਕਾਰਡ (record ) ਕਰਨ ਲਈ, ਮੈਂ ਉਬਂਟੂ ਲਿਨਕਸ OS ਵਰਜਨ 12.04 ਅਤੇ KTurtle ਵਰਜਨ 0.8.1 ਬੀਟਾ ਦਾ ਉਪਯੋਗ ਕਰ ਰਹਿ ਹਾਂ |
00:32 | ਅਸੀਂ ਮਨਦੇ ਹਾਂ, ਕਿ ਤੁਹਾਨੂੰ KTurtle ਦੇ ਬਾਰੇ ਪਹਿਲਾ ਤੋ ਸ਼ੂਰੁਆਤੀ ਜਾਣਕਾਰੀ ਹੈ। |
00:38 | ਅਗਰ ਨਹੀ, ਤਾ ਇਸ ਸਭੰਦਿਤ ਟਯੂਟੋਰਿਅਲ ਦੀ ਜਾਣਕਾਰੀ ਲਈ ਕ੍ਰਿਪਾ ਸਾਡੀ ਵੈਬਸਾਇਡ http://spoken-tutorial.org ਦੇਖੋਂ। |
00:45 | ਇਕ ਨਵਾ KTurtle ਐਪਲਿਕੇਸ਼ਨ ਖੋਲੋ। |
00:48 | Dash home ਉਤੇ ਕਲਿਕ ਕਰੋ। |
00:50 | ਸਰਚ ਬਾਰ ਵਿਚ KTurtle ਟਾਇਪ ਕਰੋ। |
00:53 | Option ਉਤੇ ਕਲਿਕ ਕਰੋ। KTurtle ਐਪਲਿਕੇਸ਼ਨ ਖੁਲੱਦਾ ਹੈ। |
00:59 | ਪਹਿਲਾ ਮੈਂ ਸਮਝਾਉਂਦੀ ਹਾ ਕਿ control execution ਕੀ ਹੈ। |
01:05 | control execution ਪ੍ਰੋਗਰਾਮ ਦੀ ਰਫਤਾਰ ਨੂੰ ਨਿਅੰਤ੍ਰਿਤ ਕਰਦਾ ਹੈ। |
01:10 | program execution ਨੂੰ ਨਿਅੰਤ੍ਰਿਤ ਕਰਨ ਲਈ ਕਈ ਤਰਹਾ ਦੀਆ ਕਂਡਿਸ਼ਨਸ ਵਰਤੀਆਂ ਜਾਂਦੀਆ ਹਨ। |
01:16 | Loop ਇਕ ਕੋਡ ਬਲਾਕ ਹੈ ਜਿਸ ਨੂੰ ਬਾਰ-ਬਾਰ ਚਲਾਇਆ ਜਾਂਦਾ ਹੈ ਜੱਦ ਤੱਕ ਉਸ ਦੀ ਕੁਝ ਖਾਸ ਕੰਡਿਸ਼ਨ ਦੀ ਸੰਤੁਸ਼ਟੀ ਨਹੀ ਹੁੰਦੀ। |
01:25 | ਉਦਾਹਰਣਸਵਰੂਪ “while” ਲੂਪ ਅਤੇ “for” ਲੂਪ। |
01:30 | “while” ਲੂਪ ਦੇ ਨਾਲ ਟਯੂਟੋਰਿਅਲ ਸ਼ੂਰੁ ਕਰੋ। |
01:34 | “while” ਲੂਪ ਵਿੱਚ ਕੋਡ repeat ਹੁੰਦੀ ਹੈ ਜੱਦ ਤਕ boolean 'false' ਵਿਚ ਨਹੀ ਬਦਲਦਾ। |
01:42 | ਮੈਂ “while” ਲੂਪ ਦੀ ਸਨਰਚਨਾ ਨੂੰ ਸਮਝਾਉਂਦੀ ਹਾਂ। while loop condition {
Do something with loop increment variable } |
01:56 | ਮੇਰੇ ਕੋਲ text editor ਵਿੱਚ ਪਹਿਲਾ ਤੋਂ ਹੀ ਕੋਡ ਹੈਂ। |
01:59 | ਮੈਂ text editor ਤੋਂ ਪ੍ਰੋਗਰਾਮ ਕਾਪੀ ਕਰਕੇ KTurtle editor ਵਿੱਚ ਪੇਸਟ ਕਰਦੀ ਹਾਂ। |
02:07 | ਕ੍ਰਿਪਾ ਇਥੇ ਟਯੂਟੋਰਿਅਲ ਰੋਕੋ ਅਤੇ ਪ੍ਰੋਗਰਾਮ ਨੂੰ ਆਪਨੇ KTurtle editor ਵਿੱਚ ਟਾਇਪ ਕਰੋਂ। |
02:13 | ਪ੍ਰੋਗਰਾਮ ਨੂੰ ਟਾਇਪ ਕਰਨ ਤੋ ਬਾਦ ਟਯੂਟੋਰਿਅਲ ਦੁਬਾਰ ਤੋਂ ਸ਼ੂਰੁ ਕਰੋ। |
02:18 | ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਦੀ ਹਾਂ, ਇਹ ਥੋੜਾ ਧੂਧਲਾ ਹੋ ਸਕਦਾ ਹੈ। |
02:25 | ਹੁਣ ਮੈ ਕੋਡ ਸਮਝਾਉਂਦੀ ਹਾਂ। |
02:27 | # ਚਿਨਹ ਇਸਤੋਂ ਬਾਦ ਲਿਖੀ ਲਾਇਨ ਨੂੰ ਕਮੈਂਟ ਕਰਦਾ ਹੈਂ। |
02:32 | ਮਤਲਬ ਕੀ, ਇਹ ਲਾਇਨ ਸਮਾਪਤ ਨਹੀ ਹੋਵੇਗੀ,ਜੱਦ ਪ੍ਰੋਗਰਾਮ ਰਨ ਹੋ ਰਿਹਾ ਹੋਵੇ। |
02:38 | Reset ਕੋਮਾਡ Turtle ਨੂੰ ਡਿਫਾਲਟ ਪੋਜਿਸ਼ਨ ਤੇ ਸੈਟ ਕਰਦੀ ਹੈਂ। |
02:43 | $x=0 x ਤੋਂ zero ਤਕ ਵੈਰਿਏਬਲ ਦੀ ਵੈਲਿਉ ੲਨੀਸ਼ਿਯਲਾਇਜ਼ ਕਰਦਾ ਹੈ। |
02:52 | keyword message "ਤੋਂ ਬਾਦ ਪ੍ਰੋਗਰਾਮ ਵਿੱਚ ਮੈਸਜ ਦੋਹਰੇ ਉਦਰਨ-ਚਿਨਹਾ ਵਿੱਚ ਦਿੱਤਾ ਗਿਆ ਹੈਂ।“message” ਕਮਾਨਡ “string” ਨੂੰ ਇਨਪੁਟ ਦੇ ਰੂਪ ਵਿੱਚ ਲੈਂਦੀ ਹੈਂ। |
03:04 | ਇਹ string ਤੋਂ ਟੈਕਸਟ ਮਿਲਾਉਂਦੇ ਹੋਏ ਇਕ ਪੋਪ-ਅਪ ਡਾਅਲਾਗ ਬਾਕਸ ਵਿਖਾਉਂਦਾ ਹੈਂ। |
03:11 | while $x<30 , “while”ਕਂਡੀਸ਼ਨ ਚੈਕ ਕਰਦਾ ਹੈਂ। |
03:17 | $x=$x+3, $x by 3ਵੇਰਿਏਬਲ ਦੀ ਵੈਲਿਉ ਵਿੱਚ ਵ੍ਰਿਧੀ ਕਰਦਾ ਹੈ। |
03:27 | fontsize 15 , print ਕਮਾਂਡ ਦੁਆਰਾ ਵਰਤਨ ਯੋਗ ਫਾਂਟ ਸਾਇਜ਼ ਸੈਟ ਕਰਦਾ ਹੈ। |
03:35 | Fontsize, ਇਨਪੁਟ ਦੇ ਰੂਪ ਵਿੱਚ ਸੰਖਿਆ ਲੈਂਦਾ ਹੈਂ, pixels ਵਿੱਚ ਸੈਟ ਕਰਦਾ ਹੈਂ। |
03:42 | forward 20 , “Turtle” ਨੂੰ ਕੈਨਵਸ ਉੱਤੇ 20 ਸਟੈਪਸ ਅੱਗੇ ਵਦਨ ਦੀ ਅਨੂੰਮਤਿ ਦੇਂਦਾ ਹੈਂ। |
03:52 | print $x ਕੈਨਵਸ ਉੱਤੇ x ਵੇਰਿਏਬਲ ਦੀ ਵੈਲਿਉ ਵਿਖਾਉਂਦਾ ਹੈਂ। |
04:01 | ਪ੍ਰੋਗਰਾਮ ਨੂੰ ਰਨ ਕਰਨ ਲਈ “Run” ਬਟਨ ਉੱਤੇ ਕਲਿਕ ਕਰੋਂ। |
04:05 | ਇਕ ਮੈਸਜ ਡਾਇਲਾਗ ਬਾਕਸ ਪਾੱਪ-ਅਪ ਹੁੰਦਾ ਹੈ। OK ਉੱਤੇ ਕਲਿਕ ਕਰੋਂ। |
04:11 | 3 ਦਾ ਗੁਣਾ 3 ਤੋਂ 30 ਤੱਕ ਕੈਂਵਸ ਉੱਤੇ ਵਿਖਦਾ ਹੈਂ। |
04:17 | “Turtle” ਕੈਂਵਸ ਉੱਤੇ 20 ਸਟੈਪਸ ਅੱਗੇ ਵਦੱਦਾ ਹੈਂ। |
04:22 | ਅੱਗੇ “for” ਲੂਪ ਦੇ ਨਾਲ ਕੰਮ ਕਰਦੇ ਹਾਂ। |
04:26 | “for” ਲੂਪ ਇਕ ਕਾਉਂਟਿਗ ਲੂਪ ਹੈ। |
04:29 | “for” ਲੂਪ ਵਿੱਚ ਹਰ ਸਮੇਂ ਕੋਡ ਸਮਾਪਤ ਹੁੰਦਾ ਹੈ। |
04:34 | ਵੇਰਿਏਬਲ ਦੀ ਵੈਲਿਉ ਵੱਧਦੀ ਜਾਂਦੀ ਹੈਂ,ਇਸ ਦੇ ਆਖਿਰੀ ਵੈਲਿਉ ਤੇ ਪਹੁਚਣ ਤੱਕ। |
04:41 | ਹੁਨ ਮੈਂ “for” ਲੂਪ ਦੀ ਸਨਰਚਨਾ ਨੂੰ ਸਮਝਾਉਂਦੀ ਹਾਂ। |
04:46 | for variable = start number to end number { Statement} |
04:55 | ਹੁਣ ਮੈ ਚਲ ਰਹੇ ਪ੍ਰੋਗਰਾਮ ਨੂੰ ਹਟਾਉਂਦੀ ਹਾਂ। |
04:59 | ਮੈਂ clear ਕਮਾਂਡ ਟਾਇਪ ਕਰਦੀ ਹਾਂ,ਅਤੇ ਕੈਨਵਸ ਨੂੰ ਸਾਫ ਕਰਨ ਲਈ ਰਨ ਕਰਦੀ ਹਾਂ। |
05:05 | ਹੁਣ ਮੈਂ text editor ਤੋਂ ਪ੍ਰੋਗਰਾਮ ਕਾਪੀ ਕਰਕੇ,KTurtle editor ਵਿੱਚ ਪੇਸਟ ਕਰਦੀ ਹਾਂ। |
05:14 | ਕ੍ਰਿਪਾ ਇਥੇ ਟਯੂਟੋਰਿਅਲ ਰੋਕੋ ਅਤੇ ਆਪਨੇ KTurtle editor ਵਿੱਚ ਪ੍ਰੋਗਰਾਮ ਨੂੰ ਟਾਇਪ ਕਰੋਂ। |
05:20 | ਪ੍ਰੋਗਰਾਮ ਨੂੰ ਟਾਇਪ ਕਰਨ ਤੋਂ ਬਾਦ ਟਯੂਟੋਰਿਅਲ ਦੁਬਾਰਾ ਸ਼ੂਰੁ ਕਰੋਂ। |
05:25 | ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਦੀ ਹਾਂ, ਇਹ ਥੋੜਾ ਧੁੰਧਲਾ ਹੋ ਸਕਦਾ ਹਾਂ। |
05:32 | ਹੁਣ ਮੈ ਕੋਡ ਸਮਝਾਉਂਦੀ ਹਾਂ। |
05:34 | # ਚਿਨਹ ਇਸਤੋਂ ਬਾਦ ਲਿਖੀ ਲਾਇਨ ਨੂੰ ਕਮੈਂਟ ਕਰਦਾ ਹੈਂ। |
05:39 | Reset ਕੋਮਾਡ Turtle ਨੂੰ ਡਿਫਾਲਟ ਪੋਜਿਸ਼ਨ ਤੇ ਸੈਟ ਕਰਦੀ ਹੈਂ। |
05:44 | $r =0 ਵੈਰਿਏਬਲ ਦੀ ਵੈਲਿਉ r ਤੋਂ zero ਤਕ ੲਨੀਸ਼ਿਯਲਾਇਜ਼ ਕਰਦਾ ਹੈ। |
05:52 | for $x= 1 to 15, 1 l ਤੋਂ15 ਤੱਕ “for” ਕਂਡੀਸ਼ਨ ਚੈਕ ਕਰਦਾ ਹੈਂ। |
06:01 | $r=$x*($x+1)/2 ਵੈਰਿਏਬਲ r ਦੀ ਵੈਲਿਉ ਦੀ ਗਿਨਤੀ ਕਰਦਾ ਹੈਂ। |
06:12 | fontsize 18, print ਕਮਾਂਡ ਦੁਆਰਾ ਵਰਤਨ ਯੋਗ ਫਾਂਟ ਸਾਇਜ਼ ਸੈਟ ਕਰਦਾ ਹੈ। |
06:19 | print $r ਕੈਨਵਸ ਉੱਤੇ r ਵੇਰਿਏਬਲ ਦੀ ਵੈਲਿਉ ਵਿਖਾਉਂਦਾ ਹੈਂ। |
06:26 | 'forward 15, Turtle ਨੂੰ ਕੈਨਵਸ ਉੱਤੇ 15 ਸਟੈਪਸ ਅੱਗੇ ਵਦੱਦਾ ਹੈਂ। |
06:34 | go 10,250 , Turtle ਨੂੰ ਕੈਨਵਸ ਦੇ ਸਜੇ ਪਾਸੇ ਤੋਂ 10 pixels ਅਤੇ ਉਪਰ ਤੋਂ 250 pixels ਅੱਗੇ ਵਧਾਉਂਦਾ ਹੈਂ। |
06:48 | “Turtle” ਸਾਰੇ print ਕਮਾਂਡਾਂ ਨੂੰ ਬਿਨਾ ਕਿਸੇ ਅੰਤਰ ਦੇ ਵਿਖਾਉਂਦੀ ਹੈਂ |
06:54 | “Wait 2” ਕਮਾਂਡ Turtle ਨੂੰ ਅਗਲੀ ਕਮਾਂਡ ਨੂੰ ਸਮਾਪਤ ਕਰਨ ਤੋਂ ਪਹਿਲਾ 2 ਸੈਕਂਡ ਤਕ ਇੰਤਜਾਰ ਕਰਨ ਲਈ ਤਿਆਰ ਕਰਦੀ ਹੈਂ। |
07:04 | “print” ਕਮਾਂਡ “string” ਨੂੰ ਡਬਲ ਕੌਮੇਆ ਵਿਚ ਡਿਸਪਲੇ ਕਰਦਾ ਹੈ ਅਤੇ $r ਵੇਰਿਏਬਲ ਨੂੰ ਵੀ ਡਿਸਪਲੇ ਕਰਦਾ ਹੈ। |
07:13 | ਹੁਣ ਮੈਂ ਪ੍ਰੋਗਰਾਮ ਨੂੰ ਰਨ ਕਰਨ ਲਈ “Run” ਬਟਨ ਉੱਤੇ ਕਲਿਕ ਕਰਦੀ ਹਾਂ। |
07:17 | ਪਹਿਲੀ 15 ਕੁਦਰਤੀ ਸੰਖਿਆ ਦੇ ਯੋਗ ਦੀ ਲੜੀ ਅਤੇ ਪਹਿਲੇ ਕੁਦਰਤੀ ਸੰਖਿਆ ਦੇ ਯੋਗ ਕੈਨਵਸ ਉੱਤੇ ਡਿਸਪਲੇ ਕਰਦਾ ਹੈ।
|
07:27 | Turtle ਕੈਨਵਸ ਉੱਤੇ 15 ਸਟੈਪਸ ਅਗੇ ਚਲਦਾ ਹੈ। |
07:32 | ਇਸੇ ਨਾਲ ਅਸੀਂ ਇਹ ਟਯੂਟੋਰਿਅਲ ਨੂੰ ਖ਼ਤਮ ਕਰਨ ਜਾ ਰਹੇ ਹਾਂ। |
07:37 | ਵਿਸਥਾਰ ਵਿੱਚ..... |
07:40 | ਇਹ ਟਯੂਟੋਰਿਅਲ ਵਿਚ ਅਸੀਂ “while” ਲੂਪ, |
07:44 | ਅਤੇ “for” ਲੂਪ ਦਾ ਇਸਤਿਮਾਲ ਕਰਨਾ ਸਿਖਿਆ। |
07:47 | ਹੋਮ-ਵਰਕ ਦੇ ਰੂਪ ਵਿਚ,ਮੈਂ ਚਾਹੁੰਦੀ ਹਾ ਕੀ ਤੁਸੀਂ.... |
07:54 | “while” ਲੂਪ ਦਾ ਇਸਤਿਮਾਲ ਕਰਕੇ 2 ਦਾ ਗੁਣਾ, |
07:58 | “for” ਲੂਪ ਦਾ ਇਸਤਿਮਾਲ ਕਰਕੇ ਇਕ ਸੰਖਯਾ ਦਾ ਪਹਾੜਾ ਤਿਯਾਰ ਕਰਨ ਦੇ ਲਈ ਇਕ ਪ੍ਰੋਗਰਾਮ ਲਿਖੋ। |
08:03 | ਇਸ ਲਿਂਕ ਤੇ ਉਪਲੱਭਦ ਵਿਡਿਓ ਦੇਖੋ http://spoken-tutorial.org/What is a Spoken Tutorial. |
08:08 | ਇਹ ਸਪੋਕਨ ਟਯੂਟੋਰਿਅਲ ਪ੍ਰੋਜੇਕਟ ਨੂੰ ਸੰਖੇਪ ਕਰਦਾ ਹੈ। |
08:12 | ਜੇ ਤੂਹਾਡੇ ਕੋਲ ਚੰਗਾ ਬੈਂਡਵਿੜਥ ਨਹੀਂ ਹੈ,ਤਾਂ ਤੂਸੀਂ ਇਸ ਨੂੰ ਡਾਉਂਲੋਡ ਕਰਕੇ ਵੇਖ ਸਕਦੇ ਹੋ। |
08:17 | ਸਪੋਕਨ ਟਯੂਟੋਰਿਅਲ ਪ੍ਰੋਜੇਕਟ ਟੀਮ..... |
08:20 | ਸਪੋਕਨ ਟਯੂਟੋਰਿਅਲ ਦਾ ਇਸਤਿਮਾਲ ਕਰਕੇ ਵੀ ਚਲਾਉੰਦੀ ਹੈ। |
08:23 | ਜਿਹੜੇ ਅਨਲਾਇਨ ਟੈਸਟ ਪਾਸ ਕਰਦੇ ਹਨ, ਉਹਨਾ ਨੂੰ ਪ੍ਰਮਾਣ-ਪਤਰ ਵੀ ਦਿੰਤੇ ਜਾਂਦੇ ਹਨ। |
08:27 | ਹੋਰ ਜਾਣਕਾਰੀ ਲਈ contact@spoken-tutorial.org ਤੇ ਲਿਖੋ। |
08:36 | ਸਪੋਕਨ ਟਯੂਟੋਰਿਅਲ ਪ੍ਰੋਜੇਕਟ ਟਾਕ-ਟੁ-ਅ ਟੀਚਰ ਪ੍ਰੋਜੇਕਟ ਦਾ ਹੀਸਾ ਹੈ। |
08:41 | ਇਹ ਭਾਰਤ ਸਰਕਾਰ ਦੇ MHRD ਦੇ ICT ਦੇ ਦਵਾਰਾ ਰਾਸ਼ਟਰੀ ਐਜੁਕੇਸ਼ਨ ਮਿਸ਼ਨ ਦੇ ਸਹਿਯੋਗ ਨਾਲ ਤਿਆਰ ਕਿਤਾ ਗਿਆ ਹੈ। |
08:48 | ਇਹ ਮਿਸ਼ਨ ਤੇ ਹੋਰ ਜਾਣਕਾਰੀ ਦਿਤੇ ਹੋਏ ਲਿਂਕ ਤੇ ਉਪਲਭਦ ਹੈ http://spoken-tutorial.org/NMEICT-Intro |
08:54 | ਇਹ ਸਕ੍ਰਿਪਟ ਗੁਰਸ਼ਰਨ ਸ਼ਾਨ ਦਵਾਰਾ ਤਬਦੀਲ ਕਿਤੀ ਗਈ ਹੈ,ਆਈ.ਆਈ.ਟੀ ਮੁੰਬਈ ਦੇ ਵਲੋਂ ਹੁਣ ਮੈਂ.....ਤੁਹਾਡੇ ਵਲੋ ਵਿਦਾ ਲੈਂਦੀ ਹਾਂ।ਸਾਡੇ ਨਾਲ ਜੁੜਨ ਲਈ ਧੰਨਵਾਦ। |