Blender/C2/3D-Cursor/Punjabi

From Script | Spoken-Tutorial
Revision as of 07:39, 6 October 2014 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
00.03 ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ
00.07 ਇਹ ਟਿਯੂਟੌਰੀਅਲ ਬਲੈਂਡਰ 2 .59 ਵਿਚ 3D ਕਰਸਰ ਦੇ ਇਸਤੇਮਾਲ ਬਾਰੇ ਹੈ
00.15 ਇਹ ਸਕਰਿਪਟ ਜਸ਼ਨ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ।
00.25 3D ਕਰਸਰ ਕਿ ਹੈ ?ਅਸੀਂ ਇਸ ਟਿਯੂਟੌਰੀਅਲ ਨੂੰ ਵੇਖਣ ਤੋ ਬਾਅਦ ਸਿਖਾਂਗੇ
00.32 3D ਕਰਸਰ ਦਾ ਇਸਤੇਮਾਲ ਕਰਕੇ ਬਲੈਂਡਰ ਦੇ 3D ਵਿਯੂ ਵਿਚ ਕਿਵੇਂ ਨਵੇ ਓਬਜੈਕਟ ਐੱਡ ਕਰੀਏ ਅਤੇ

ਸਨੈਪਿਂਗ ਵਿਕਲਪ ਇਸਤੇਮਾਲ ਦੇ ਇਸਤੇਮਾਲ ਬਾਰੇ ਸਿਖਾਂਗੇ


00.46 ਮੈਂ ਮਨ ਕੇ ਚਲਦਾ ਹਾਂ ਕਿ ਤੁਸੀਂ ਬਲੈਂਡਰ ਨੂੰ ਆਪਣੇ ਸਿਸਟਮ ਤੇ ਇੰਸਟਾਲ ਕਰਨ ਬਾਰੇ ਜਾਣਦੇ ਹੋਵੋਗੇ
00.51 ਜੇਕਰ ਨਹੀ ਤਾਂ ਸਾਡੇ ਪਹਿਲੇ ਬਲੈਂਡਰ ਇੰਸਟਾਲ ਬਾਰੇ ਟਿਯੂਟੌਰੀਅਲਸ ਤੇ ਧਿਆਨ ਦਿਓ
00.57 ਲਾਲ ਅਤੇ ਚਿਟੇ ਰਿੰਗ ਵਾਲੇ ‘cross-hair” 3D ਕਰਸਰ ਨੂੰ ਤੁਸੀਂ ਬਲੈਂਡਰ ਸਕਰੀਨ ਦੇ ਵਿਚਕਾਰ ਵੇਖ ਸਕਦੇ ਹੋ
01.06 ਇਸ ਲਈ ਸਾਨੂੰ ਬਲੈਂਡਰ ਨੂੰ ਖੋਲਨਾ ਪਵੇਗਾ
01.12 ਬਲੈਂਡਰ ਨੂੰ ਖੋਲਣ ਦੇ ਦੋ ਤਰੀਕੇ ਹਨ
01.15 ਪਹਿਲਾ ਡੈਸਕਟੋਪ ਦੇ ਬਲੈਂਡਰ ਆਇਕੋਨ ਤੇ ਜਾਓ, ਉਸ ਉੱਤੇ “Right ਕਲਿਕ” ਕਰੋ ,ਫਿਰ “open” ਤੇ “Left ਕਲਿਕ”
01.27 ਡੈਸਕਟੋਪ ਤੇ “ਬਲੈਂਡਰ ਆਇਕੋਨ” ਤੇ Left double ਕਲਿਕ ਕਰਕੇ ਖੋਲਨਾ ਦੂਜਾ ਅਤੇ ਆਸਾਨ ਵਿਕਲਪ ਹੈ
01.42 ਕਿਰਪਾ ਕਰਕੇ ਧਿਆਨ ਦਿਓ ਜੋ ਸਕਰੀਨ ਰੇਜੋਲੁਸ਼ਨ ਇਥੇ ਵਿਖ ਰਹੀ ਹੈ ਓਹ “1084 *768 ਪਿਕ੍ਸ੍ਲ੍ਸ” ਹੈ
01.54 ਬਲੈਂਡਰ ਇੰਟਰਫੇਸ ਦਾ ਫੋਂਟ ਸੀਏਜ਼ ਵੱਧ ਗਿਆ ਹੈ, ਤਾਕਿ ਇਸ ਵਿਚ ਦਿਤੇ ਹੋਏ ਵਿਕਲਪਾ ਨੂੰ ਤੁਸੀਂ ਆਸਾਨੀ ਨਾਲ ਸਮਝ ਸਕੋ
02.01 ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕੀ ਇੰਟਰਫੇਸ ਫੋਂਟ ਸੀਏਜ਼ ਕਿਵੇਂ ਵਧਦਾ ਹੈ ਤਾਂ ਕਿਰਪਾ ਕਰਕੇ ਸਾਡੇ “ਯੂਜ਼ਰ ਪ੍ਰੇਫਰੇੰਸ” ਟਿਯੂਟੌਰੀਅਲ ਨੂੰ ਵੇਖੋ
02.12 ਇਹ ਬਲੈਂਡਰ ਨੂੰ ਸਿਖਣ ਲਈ ਕੁਝ ਉਪਯੋਗੀ reference links ਦਿੰਦੀ ਹੈ
02.20 ਜਾਂ ਫਿਰ
02.25 ਜਾ ਸਪ੍ਲੇਸ਼ ਸਕਰੀਨ ਨੂੰ ਛੱਡ ਕੇ ਬਲੈਂਡਰ ਇੰਟਰਫੇਸ ਤੇ ਕਿਤੇ ਵੀ ਮਾਓਸ ਨਾਲ left ਕਲਿਕ ਕਰੋ
02.32 ਤੁਸੀਂ ਹੁਣ "'ਡਿਫਾਲਟ ਬਲੈਂਡਰ ਵਰਕਸਪੇਸ"' ਨੂੰ ਵੇਖ ਸਕਦੇ ਹੋ
02.37 3D ਕਰਸਰ ਸਕਰੀਨ ਦੇ ਵਿਚਕਾਰ ਕਿਯੂਬ ਨਾਲ ਘਿਰੀਆ ਹੋਇਆ ਹੈ
02.43 ਕਿਓਂ ਕਿ ਅੱਸੀ ਕਰਸਰ ਨੂ ਚੰਗੀ ਤਰਾਂ ਵੇਖ ਨਹੀ ਪਾ ਰਹੇ ਇਸ ਲਈ ਕਯੂਬ ਨੂੰ ਡਿਲੀਟ ਕਰੋ
02.48 ਕਯੂਬ ਬਾਇ ਡਿਫਾਲਟ ਚੁਣਿਆ ਗਿਆ ਹੈ
02.51 ਡਿਲੀਟ ਤੇ Left click ਕਰੋ
02.58 ਹੁਣ ਤੁਸੀਂ “3D ਕਰਸਰ” ਨੂੰ ਬਿਹਤਰ ਵੇਖ ਸਕਦੇ ਹੋ
03.04 3D ਸੀਨ ਵਿਚ ਨਵੇ ਉਬਜੈਕਟ ਦੀ ਲੋਕੇਸ਼ਨ ਨੂੰ ਨਿਰਧਾਰਿਤ ਕਰਨਾ ਹੀ 3D ਕਰਸਰ ਦਾ ਪਹਿਲਾ ਮਕਸਦ ਹੈ
03.15 “Mesh” ਤੇ ਜਾਓ | ਕਿਯੂਬ ਤੇ Left ਕਲਿਕ ਕਰੋ
03.19 3D ਵਿਯੂ ਵਿਚ ਨਵੇ ਉਬਜੈਕਟ ਨੂੰ ਐੱਡ ਕਰਨ ਲਈ ਤੁਸੀਂ ਕੀਬੋਰਡ ਸ਼ੋਟ੍ਕੱਟ shift & A ਦਾ ਵੀ ਇਸਤੇਮਾਲ ਕਰ ਸਕਦੇ ਹੋ
03.27 3D ਵਿਯੂ ਵਿਚ ਨਵਾ ਕਿਯੂਬ ਐੱਡ ਹੋ ਗਿਆ ਹੈ
03.30 ਜਿਵੇਂ ਕੀ ਤੁਸੀਂ ਵੇਖ ਸਕਦੇ ਹੋ ਕੀ ਕਿਯੂਬ ਊਥੇ ਹੀ ਵਿਖੇਗਾ ਜਿਥੇ ਕੀ 3D ਕਰਸਰ ਹੈ
03.38 ਆਓ ਹੁਣ ਵੇਖਦੇ ਹਾਂ ਕੀ ਨਵੇ ਉਬਜੈਕਟ ਨੂੰ ਨਵੀ ਲੋਕੇਸ਼ਨ ਤੇ ਕਿਵੇ ਐੱਡ ਕਰਨਾ ਹੈ
03.44 ਪਹਿਲਾ 3D ਕਰਸਰ ਨੂੰ ਨਵੀ ਲੋਕੇਸ਼ਨ ਤੇ ਲੈ ਜਾਓ
03.48 ਇਸ ਲਈ ਪਹਿਲਾ 3D ਸਪੇਸ ਵਿਚ ਕਿਤੇ ਵੀ ਖੱਬਾ ਕਲਿਕ ਕਰੋ
03.53 ਮੈ ਕਿਯੂਬ ਦੇ ਖੱਬੇ ਪਾਸੇ ਕਲਿਕ ਕਰ ਰਿਹਾ ਹਾ
03.59 UV sphere ਤੇ ਖੱਬਾ ਕਲਿਕ ਕਰੋ
04.10 ਯੂ ਵੀ(UV) ਸਫੇਯਰ(sphere) 3D ਕਰਸਰ ਦੀ ਨਵੀ ਲੋਕੇਸ਼ਨ ਤੇ ਆ ਜਾਏਗਾ
04.15 ਹੁਣ ਅਸੀਂ 3D ਕਰਸਰ ਲਈ ਸਨੇਪਿੰਗ ਓਪਸ਼ਨ ਵੇਖ ਸਕਾਂਗੇ
04.22 “ਸਨੈਪ” ਤੇ ਜਾਓ| ਇਹ “ਸਨੈਪ” ਮਿਨੂ ਹੈ
04.29 ਇਥੇ ਕਈ ਵਿਕਲਪ ਹਨ
04.31 ਤੁਸੀਂ ਕੀਬੋਡ ਸ਼ੋਟਕੱਟ Shift & S ਦਾ ਵੀ ਇਸਤੇਮਾਲ ਕਰ ਸਕਦੇ ਹੋ
04.38 Selection to cursor ਸਲੈਕਟਿਡ ਆਇਟਮ ਨੂੰ 3D ਕਰਸਰ ਵਿਚ ਸਨੈਪ ਕਰ ਦੇਗਾ
04.45 ਉਦਹਾਰਣ ਲਈ, ਕਿਯੂਬ ਨੂੰ 3D ਕਰਸਰ ਤੇ snap ਕਰਦੇ ਹਾਂ
04.50 cube ਤੇ ਸੱਜਾ ਕਲਿਕ ਕਰੋ ਤੇ Shift & S ਨਾਲ ਸਨੈਪ ਮਿਨੂ ਨੂੰ ਉਪਰ ਕਰੋ
04.58 ਕਿਯੂਬ 3D ਕਰਸਰ ਵਿਚ ਸਨੈਪ ਹੋ ਜਾਏਗਾ
05.06 green handle ਤੇ ਖੱਬਾ ਕਲਿਕ ਕਰਕੇ ਹੋਲਡ ਕਰਦੇ ਹੋਏ ਮਾਉਸ ਨੂੰ ਸੱਜੇ ਪਾਸੇ ਡਰੈਗ ਕਰੋ
05.17 ਕੀਬੋਡ ਸ਼ੋਟਕੱਟ ਲਈ G&Y. ਦਾ ਇਸਤੇਮਾਲ ਕਰੋ
05.23 3D ਵਿਯੂ ਵਿਚ ਮੂਵਿੰਗ ਓਬਜੈਕਟ ਦੀ ਹੋਰ ਜਾਣਕਾਰੀ ਲਈ ਬੇਸਿਕ ਵਰਣਨ ਵਾਲੇ ਬਲੈਂਡਰ ਟਿਯੂਟੌਰੀਅਲ ਤੇ ਗੋਰ ਕਰੋ
05.35 cursor to selected ਤੇ ਖੱਬਾ ਕਲਿਕ ਕਰੋ
05.43 3D ਕਰਸਰ ਕਿਯੂਬ ਦੀ ਨਵੀ ਲੋਕੇਸ਼ਨ ਸੈੰਟਰ ਤੇ ਆ ਜਾਏਗਾ
05.50 ਜਿਵੇ ਕੀ ਇਥੇ ਕਿਯੂਬ ਤੇ ਯੂ ਵੀ ਸਫੇਯਰ (UV sphere) ਦਾ
05.59 Cursor to selected 3D ਕਰਸਰ ਨੂੰ ਦੋਵੇ ਓਬਜੈਕਟ ਦੇ ਵਿਚਕਾਰ ਸੈੰਟਰ ਤੇ ਸਨੈਪ ਕਰ ਦੇਗਾ
06.07 ਮੈਂ ਦਿਖੋਉਂਦਾ ਹਾਂ ਕੀ curser ਦਾ ਚੁਣਾਵ ਪਹਿਲਾਂ ਹੀ ਹੋ ਗਿਆ ਹੈ
06.12 ਹੁਣ ਤੁਸੀਂ ਇਕ ਸਮੇ ਤੇ ਦੋ ਓਬਜੈਕਟਸ ਦਾ ਚੁਣਾਵ ਕਰ ਲਿਆ ਹੈ
06.22 cursor to selected ਤੇ ਕਲਿਕ ਕਰੋ
06.30 3D ਕਰਸਰ ਦੋਵੇ ਓਬਜੈਕਟ ਦੇ ਵਿਚਕਾਰ ਸੈੰਟਰ ਤੇ ਸਨੈਪ ਕਰ ਦੇਗਾ
06.36 Shift plus right ਨਾਲ lamp ਤੇ ਕਲਿਕ ਕਰੋShift & S ਨਾਲ ਸਨੈਪ ਮਿਨੂ ਨੂੰ ਉਪਰ ਕਰੋ
06.47 3D ਕਰਸਰ 3 ਸਲੈਕਟਿਡ ਓਬਜੈਕਟ ਦੇ ਸੈੰਟਰ ਤੇ ਸਨੈਪ ਹੋ ਜਾਏਗਾ
06.58 ਮੈਂ ''' bottom right'''. ਤੇ ਕਲਿਕ ਕਰ ਰਿਹਾ ਹਾ
07.07 Shift & S ਨਾਲ ਸਨੈਪ ਮਿਨੂ ਨੂੰ ਉਪਰ ਕਰੋ
07.12 3D ਕਰਸਰ ਸੈੰਟਰ ਦੇ 3D ਵਿਯੂ ਵਿਚ ਸਨੈਪ ਹੋ ਜਾਏਗਾ
07.22 ਓਬਜੈਕਟਸ ਨੂੰ ਡਿਸਲੈਕਟ ਕਰਨ ਲਈ ਕੀਬੋਰਡ ਤੋ Press A ਦਾ ਇਸਤੇਮਾਲ ਕਰੋ
07.28 A ਦਾ ਇਸਤੇਮਾਲ ਕਰਕੇ ਡਿਸਲੈਕਟ ਕਰੋ
07.39 Shift & S ਨਾਲ ਸਨੈਪ ਮਿਨੂ ਨੂੰ ਉਪਰ ਕਰੋ
07.44 Cursor to active ਤੇ ਕਲਿਕ ਕਰੋ
07.47 3D ਕਰਸਰ ਯੂ ਵੀ ਸਫੇਯਰ ਦੇ ਆਖਿਰੀ ਏਕਟਿਵ ਸਲੇਕਸ਼ਨ ਦੇ ਸੈੰਟਰ ਵਿਚ ਸਨੈਪ ਹੋ ਜਾਏਗਾ
07.56 3D ਕਰਸਰ ਓਹਦੋ ਹੋਰ ਵੀ ਫਾਇਦਾ ਦੇਵੇਗਾ ਜਦ ਅੱਸੀ ਮੋਡ੍ਲਿੰਗ ਦੋਰਾਨ ਇਸਦਾ ਪ੍ਰਯੋਗ ਪਿਵੋਟ ਬਿੰਦੂ (pivot point) ਵਾਂਗ ਕੀਤਾ ਜਾਂਦਾ ਹੈ
08.03 ਪਰ ਇਸ ਬਾਰੇ ਅੱਸੀ ਆਉਣ ਵਾਲੇ ਹੋਰ ਟਿਯੂਟੌਰੀਅਲ ਵਿਚ ਵੇਖਾਂਗੇ
08.08 ਆਓ ਹੁਣ 3D ਵਿਯੂ ਵਿੱਚ 3D ਕਰਸਰ ਦੀ ਮਦਦ ਨਾਲ ਭਿੰਨ-੨ ਲੋਕੇਸ਼ਨ ਉੱਤੇ ਨਵੇ ਓਬਜੈਕਟ ਐੱਡ ਕਰਨ ਦੀ ਕੋਸ਼ਿਸ਼ ਕਰੀਏ
08.16 ਸ਼ੁਭ ਕਾਮਨਾਵਾ
08.26 ਇਸ ਦੇ ਨਾਲ ਹੀ ਸਾਡਾ ਬਲੈਂਡਰ 3D ਕਰਸਰ ਤੇ ਟਿਯੂਟੌਰੀਅਲ ਖਤਮ ਹੁੰਦਾ ਹੈ
08.31 ਇਹ ਟਿਯੂਟੌਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਆਈ ਸੀ ਟੀ ਰਾਹੀ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਨੇ ਇਸਦਾ ਸਮਰਥਨ ਕੀਤਾ ਹੈ
08.40 ਇਸ ਬਾਰੇ ਵਧੇਰੀ ਜਾਣਕਾਰੀ ਦਿਤੇ ਗਏ ਲਿੰਕ oscar.iitb.ac.in ਅਤੇ spoken-tutorial.org/NMEICT-Intro ਤੇ ਮੋਜੂਦ ਹੈ
09.00 ਸਪੋਕਨ ਟਿਯੂਟੋਰਿਅਲ ਪ੍ਰੋਜੇਕਟ
09.02 ਸਪੋਕਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਾ ਕੰਡਕਟ ਕਰਦਾ ਹੈ
09.06 ਤੇ ਟੈਸਟ ਪਾਸ ਕਰਨ ਵਾਲੇ ਨੂੰ ਸਰਟੀਫੀਕੇਟ ਵੀ ਪ੍ਰਦਾਨ ਕਰਦਾ ਹੈ
09.11 ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ “’contact@spoken-tutorial.org ਤੇ ਸੰਪਰਕ ਕਰੋ
09.17 ਸਾਡੇ ਨਾਲ ਰਹਿਣ ਲਈ ਧਨਵਾਦ
09.19 ਤੇ ਇਸ ਦੇ ਨਾਲ ਹੀ ਹਰਮੀਤ ਸੰਧੂ ਨੂੰ ਇਜਾਜਤ ਦਿਓ

Contributors and Content Editors

Harmeet, PoojaMoolya