Spoken-Tutorial-Technology/C2/Dubbing-a-spoken-tutorial-using-Movie-Maker/Punjabi
From Script | Spoken-Tutorial
Timing | Narration |
---|---|
00. 04 | ਸੀ.ਡੀ.ਈ.ਈ.ਪੀ., ਆਈ.ਆਈ.ਟੀ., ਬਾਮਬੇ ਵੱਲੋਂ, ਮੈਂ ਤੁਹਾਡਾ ਸਪੋਕਨ ਟਿਊਟੋਰਿਅਲ ਵਿਚ ਸਵਾਗਤ ਕਰਦਾ ਹਾਂ |
00. 11 | ਇਹ ਟਿਊਟੋਰਿਅਲ ਸਾਨੂੰ ਸਪੋਕਨ ਟਿਊਟੋਰਿਅਲ ਨੂੰ ਡੱਬ ਜਾਂ ਮੂਵੀ ਕਲਿਪ ਨੂੰ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਬਦਲਣ ਦੀ ਤਰਤੀਬ ਵਿਚ ਪ੍ਰੀਕਰਿਆ ਦਸੇਗਾ |
00. 20 | ਤੁਹਾਨੂੰ ਜਰੂਰਤ ਹੈ ਕਿ ਇਕ ਹੈਡਸੈਟ ਦੀ ਜਾਂ ਮਾਇਕਰੋਫੋਨ ਦੀ ਅਤੇ ਸਪੀਕਰਾਂ ਦੀ ਜੋ ਤੁਹਾਡੇ ਕੰਪਿਊਟਰ ਨਾਲ ਜੂੜੇ ਹੋਣ |
00. 30 | ਇਹ ਐਡਿਟੀਂਗ ਸੋਫਟਵੇਅਰ ਹੈ, ਜੋ ਕਿ ਅੱਜ ਕਲ ਦੇ ਨਵੇਂ ਵਿਨਡੋਅ ਅਨੁਵਾਦ - Me, XP or Vista ਵਿਚ ਉਪਲਬਧ ਹੈ |
00. 43 | ਜੇਕਰ ਇਹ ਤੁਹਾਡੇ ਕੰਪਿਊਟਰ ਵਿਚ ਉਪਲਬਧ ਨਹੀ ਹੈ, ਤਾਂ ਮੁਫਤ ਹੀ ਇਸਨੂੰ ਵੇਬਸਾਈਟ www.microsoft.com/downloads ਤੋਂ ਡਾਊਨਲੋਡ ਕਰ ਸਕਦੇ ਹੋ |
00. 56 | ਇਹ ਇਕ ਖਾਲੀ ਮੂਵੀ ਪਰੋਜੈਕਟ ਨੂੰ ਤੁਹਾਡੀ ਸਕਰੀਨ ਤੇ ਖੋਲੇਗਾ, ਖੱਬੇ ਪਾਸੇ, ਤੁਸੀ ਮੂਵੀ ਟਾਸਕ ਪੈਨਲ ਵੇਖੋਗੇ |
1. 11 | ਇਸ ਵਿਕਲਪ ਦੇ ਅੰਦਰ, ਤੁਸੀਂ ਵੇਖੋਗੇ ਇਮਪੋਰਟ ਵਿਡੀਉ ਦਾ ਉਪ-ਵਿਕਲਪ |
1. 24 | ਉਸ ਥਾਂ ਤੇ ਜਾਉ ਜਿਥੋ ਡੱਬ ਕੀਤੀ ਜਾਨ ਵਾਲੀ ਫਾਈਲ ਡਬਲਯੂ.ਐਮ.ਵੀ. (WMV) ਮੌਜੂਦ ਹੈ| ਮੈ ਫਾਈਲ ਨੂੰ ਚੁਣ ਕੇ ਇਮਪੋਰਟ ਤੇ ਕਲਿਕ ਕਰਾਗਾ |
1. 38 | ਹੁਣ ਇਹ ਵਿਡੀਉ ਕੋਲੈਕਸ਼ਨ ਪੈਨਲ ਵਿਚ ਵਿਖੇਗੀ| ਜੇਕਰ ਵਿਡੀਉ ਲੰਬੀ ਹੈ, ਤਾਂ ਵਿਨਡੋਅ ਮੂਵੀ ਮੇਕਰ ਆਪ ਹੀ ਵਿਡੀਉ ਨੂੰ ਕਲਿਪਸ ਵਿਚ ਵੰਡੇਗਾ |
1. 54 | ਵਿਡੀਉ ਕਲਿਪਸ ਟਾਈਮਲਾਈਨ ਵਿਚ ਜੂੜ ਜਾਣਗੇ |
2. 07 | ਤੁਸੀ ਆਡਿਉ ਟਾਈਮਲਾਈਨ ਨੂੰ ਵੇਖ ਸਕਦੇ ਹੋ| ਕਲਿਪ ਦਾ ਚੁਣਾਵ ਕਲਿਕ ਕਰਕੇ ਕਰੋ| ਹੁਣ ਸੱਜੇ ਕਲਿਕ ਕਰੋ ਅਤੇ ਸਲੈਕਟ ਆਲ ਵਿਕਲਪ ਦਾ ਚੁਣਾਵ ਕਰੋ |
02. 22 | ਹੁਣ ਮੇਨ ਮੇਨੂ ਤੇ ਜਾਉ| ਕਲਿਪ, ਆਡਿਉ ਅਤੇ ਮਯੂਟ ਵਿਕਲਪ ਚੁਣੋ| ਹੁਣ ਇਹ ਵਿਡੀਉ ਬਿਨਾ ਅਵਾਜ ਤੋ ਹੈ| ਵਿਡੀਉ ਦੇ ਨਾਲ ਲਗਦੇ ਬਟਨ ਮਾਈਨਸ ਤੇ ਕਲਿਕ ਕਰੋ |
02. 41 | ਬਾਏ ਡੀਫਾਲਟ ਫਰੇਮ ਹੈਡ ਟਾਈਮਲਾਈਨ ਦੇ ਸੁਰੂਆਤ ਤੇ ਹੈ |
02. 51 | ਇਹ ਤੁਹਾਨੂੰ (ਨੈਰੇਟ) ਦਸਣਾ ਹੈ ਕਿ (Time Line) ਟਾਈਮਲਾਈਨ ਸਕਰੀਨ ਤੇ ਲੈ ਜਾਏਗਾ| ਪਹਿਲਾਂ ਤੁਸੀਂ ਨੈਰੇਸ਼ਨ ਦੇ ਇਨਪੁਟ ਲੇਵਲ ਦਾ ਚੁਣਾਵ ਕਰੋ |
03. 10 | ਜੋ ਕਿ ਉਪਰੋ ਦੂਜੀ ਰੇਖਾ ਹੈ |
03. 23 | ਇੰਜ ਹੀ, ਜੇਕਰ capturing ਲੇਬਲ ਵੱਧ ਹੈ ਤਾਂ captured ਆਵਾਜ ਬਹੁਤ ਉਚੀ ਹੋਵੇਗੀ ਜੋ ਹਾਨਿਕਾਰਕ ਹੈ |
03. 38 | ਮਾਈਕਰੋਫੋਨ ਵਿਚ ਆਰਾਮ ਨਾਲ ਬੋਲੋ| ਮੈ ਤੁਹਾਡੇ ਲੈ ਇਕ ਛੋਟਾ ਡੇਮੋ ਦਿੰਦਾ ਹਾਂ |
03 : 51 | ਹੁਣ ਮੈ ਸਟਾਰਟ ਨੈਰੇਸਨ ਤੇ ਕਲਿਕ ਕਰੂਗਾ |
04 : 06 | ਇਹ ਟਿਊਟੋਰੀਅਲ ਕੈਮ ਸਟੂਡੀਉ ਦਾ ਅਭਿਆਸ ਕਰਨ ਵਿਚ ਤੁਹਾਡੀ ਸਹਾਇਤਾ ਕਰੇਗਾ |
04 : 18 | ਕਿਰਪਾ ਕਰਕੇ ਧਿਆਨ ਦਿਉ ਕੋਈ ਵੀ ਨੈਰੇਸਨ ਨੂੰ ਕਦੇ ਵੀ ਬੰਦ ਕਰ ਸਕਦਾ ਹੈ |
04 : 28 | ਇਕ ਡਾਈਲੋਗ ਬਾਕਸ ਖੁਲ੍ਹੇਗਾ ਜਿਸ ਵਿਚ ਤੁਹਾਨੂੰ ਫਾਈਲ ਦਾ ਨਾਂ ਤੇ ਥਾਂ ਦੱਸਣੀ ਪਵੇਗੀ, ਜਿਥੇ ਤੁਸੀ ਉਸਨੂੰ ਸੇਵ ਕਰਨਾ ਚਾਹੁੰਦੇ ਹੋ |
04 : 44 | ਸੇਵ ਤੇ ਕਲਿਕ ਕਰੋ |
04 : 53 | ਤੁਸੀ ਆਡਿਉ ਕਲਿਪ ਨੂੰ ਕਿਸੇ ਵੀ ਥਾਂ ਤੇ ਲੈ ਜਾ ਸਕਦੇ ਹੋ ਅਤੇ ਟਾਈਮਲਾਈਨ ਤੇ ਸਲਾਈਡ ਕਰ ਸਕਦੇ ਹੋ |
05 : 09 | ਸੇਵ ਕਰ ਕੇ ਤੁਸੀਂ ਜਿਥੋਂ ਡਬਿੰਗ ਚੜਦੀ ਸੀ ਓਥੋਂ ਮੁੜ ਸੁਰੂ ਕਰ ਸਕਦੇ ਹੋ | CTRL+S ਦੱਬੋ |
05 : 21 | ਮੈਨੂੰ ਪ੍ਰੋਜੈਕਟ ਨੂੰ Dubbed_into_hindi ਫਾਈਲ ਦਾ ਨਾ ਦੇ ਕੇ ਸੇਵ ਕਰਨ ਦੋ |
05 : 32 | ਭਵਿਖ ਵਿਚ ਵਰਤਣ ਵਾਲੀਆ CTRL+S ਨਾਲ ਆਪ ਹੀ ਸੇਵ ਹੋ ਜਾਣਗਿਆ |
05 : 40 | ਅਤੇ ਕਦੇ ਵੀ ਭਵਿਖ ਵਿਚ ਸਹੀ ਸਮੇ ਤੇ Dubbing ਫਿਰ ਕਰ ਸਕਦੇ ਹੋ |
05 : 48 | ਫਾਈਲ ਤੇ ਕਲਿਕ ਕਰੋ, ਪ੍ਰੋਜੈਕਟ ਖੋਲੋ ਅਤੇ ਪ੍ਰੋਜੈਕਟ ਦੀ ਚੋਣ ਕਰੋ, ਜਿਹੜਾ ਤੁਸੀ ਖੋਲਣਾ ਚਾਹੁੰਦੇ ਹੋ |
05 : 55 | ਨਿਸਚਿਤ ਕਰ ਲਵੋ ਕਿ ਫਰੇਮ ਹੈਡ ਉਸ ਸਥਾਨ ਤੇ ਹੈ ਜਿਥੋ ਤੁਸੀ ਉਸਨੂੰ ਚਲਾਉਣਾ ਚਾਹੁੰਦੇ ਹੋ ਅਤੇ ਜਿਵੇ ਤੁਸੀ ਪਹਿਲਾਂ ਕੀਤੀ ਸੀ, ਉਸ ਵਾਂਗ Dubbing ਫਿਰ ਸੁਰੂ ਕਰ ਸਕਦੇ ਹੋ |
06 : 03 | Dubbing ਕਰਨ ਤੋ ਬਾਦ ਪ੍ਰੋਜੈਕਟ ਨੂੰ ਸਮੇਂ ਸਮੇਂ ਸੇਵ ਕਰਨਾ ਯਾਦ ਰੱਖੋ |
06 : 08 | ਇਹ ਕਰਨ ਵਾਸਤੇ ਮੂਵੀ ਟਾਸਕ ਪੈਨਲ ਤੇ ਜਾਉ |
06 : 18 | ਮਾਈ ਕੰਪਿਊਟਰ ਵਿਚ ਸੇਵ ਕਰਨ ਦੀ ਪਹਿਲੀ ਵਿਕਲਪ ਦੀ ਚੋਣ ਕਰੋ| ਇਸ ਤੇ ਕਲਿਕ ਕਰੋ| ਇਹ ਸੇਵ ਮੂਵੀ ਵਿਜਾਰਡ ਡਾਈਲੋਗ ਬਾਕਸ (save movie wizard dialog box) ਨੂੰ ਖੋਲੇਗਾ |
06 : 29 | ਆਪਣੀ ਡਬ ਕੀਤੀ ਹੋਈ ਮੂਵੀ ਵਾਸਤੇ ਫਾਈਲ ਦਾ ਨਾਂ ਦਰਜ ਕਰੋ ਅਤੇ ਪਾਥ ਨੂੰ ਵੀ ਦੱਸੋ |
06 : 36 | ਇਥੇ ਤੁਸੀ ਆਊਟਪੁਟ ਫਾਈਲ ਦੀ ਕੁਆਲਟੀ ਨੂੰ ਚੁਣ ਸਕਦੇ ਹੋ |
06 : 46 | "best quality for play back on my computer" ਦਾ ਚੁਣਾਵ ਕਰਨ ਨਾਲ ਵਧੀਆ ਕੁਆਲਟੀ ਮਿਲ ਜਾਵੇਗੀ ਪਰ ਫਾਈਲ ਦਾ ਸਾਈਜ (ਖੇਤਰ) ਵਧ ਜਾਵੇਗਾ |
06. 55 | "Best Fit to File Size" ਨੂੰ ਚੁਣਨ ਦੇ ਨਾਲ ਇਕ ਵਧੀਆ ਕਵਾਲਟੀ ਦੀ ਵਿਡੀਉ ਮਿਲ ਜਾਵੇਗੀ, ਫਾਈਲ ਸਾਈਜ ਵੀ ਛੋਟਾ ਹੋਵੇਗਾ |
07. 04 | ਜਿਹਨਾਂ ਵਿਚ Resultant (ਆਖਰੀ) ਵਿਡੀਉ ਸੇਵ ਕੀਤੀ ਹੋਈ ਹੈ |
07. 12 | ਤੁਹਾਨੂੰ ਠੀਕ ਜੀਹੀ ਕਵਾਲਟੀ ਦਾ ਵਿਡੀਉ ਚੁਣਨਾ ਪਵੇਗਾ |
07. 20 | 640x480 ਪੀਕਸਲਸ ਉਸਦੇ ਡਾਈਮੈਨਸ਼ਨ ਤੇ ਫਰੇਮ ਰੇਟ 30 fps ਹੋਵੇਗਾ |
07. 35 | ਜਿਵੇਂ ਕਿ dubbed ਫਾਈਲ ਇਸ ਡਾਈਮੈਨਸ਼ਨ ਚ ਹੁੰਦੀ ਹੈ ਅਤੇ ਜੇਕਰ ਮੈ ਇਹੀ ਡਾਇਮੈਨਸ਼ਨ dubbed ਫਾਈਲ ਨੂੰ ਦੇਣਾ ਚਾਹਾ, ਤਾਂ ਮੈ ਇਸ ਵਿਕਲਪ ਨੂੰ ਚੁਣਾਗਾ |
07. 45 | ਜਿਵੇ ਕਿ 25 ਐਮ.ਬੀ. ਧਿਆਨ ਦਿਉ ਕਿ ਵਿਊ ਡਾਈਮੈਨਸ਼ਨ ਛੋਟੇ ਬਣ ਗਏ ਹਨ |
07. 56 | ਮੂਵੀ ਤੁਹਾਡੇ ਕੰਪਿਊਟਰ ਤੇ ਸੇਵ ਹੋ ਜਾਵੇਗੀ |
08. 16 | ਫਿਨੀਸ਼ ਤੇ ਕਲਿਕ ਕਰੋ ਅਤੇ ਵਿਨਡੋਅ ਮੂਵੀ ਮੇਕਰ ਵਿਚੋ ਬਾਹਰ ਆ ਜਾਉ |
08. 24 | ਤੁਸੀ ਵੇਖ ਸਕਦੇ ਹੋ ਕਿ ਇਸ ਪ੍ਰਿਕਿਰਿਆ ਵਰਤ ਕੇ ਤੁਸੀਂ ਕਿਸੇ ਵੀ ਸਪੋਕਨ ਟਿਊਟੋਰਿਅਲ ਜਾਂ ਮੂਵੀ ਕਲਿਪ ਦੇ dubbed ਅਨੁਵਾਦ ਨੂੰ ਥੋੜੇ ਸਟੇਪ੍ਸ ਵਿਚ ਬਨਾਉਣ ਦੇ ਕਾਬਿਲ ਹੋ ਜਾਉਂਗੇ |
08. 36 | ਉਮੀਦ ਕਰਦਾ ਹਾਂ ਕਿ ਇਹ ਜਾਣਕਾਰੀ ਤੁਹਾਡੇ ਲਈ ਸਹਾਇਕ ਹੋਵੇਗੀ |
08.39 | ਤੁਹਾਡਾ ਧਨਵਾਦ , ਹਰਮੀਤ ਸੰਧੂ ਨੂੰ ਇਜਾਜਤ ਦਿਓ |