Blender/C2/Moving-in-3D-Space/Punjabi
From Script | Spoken-Tutorial
Timing | Narration |
---|---|
00 : 04 | ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਸਵਾਗਤ ਹੈ |
00 : 07 | ਇਹ ਟਿਊਟੋਰੀਅਲ ਹੈ, ਬਲੈਂਡਰ 2.59 ਵਿਚ 3ਡੀ ਸਪੇਸ ਦੇ ਨੈਵੀਗੇਸ਼ਨ ਬਾਰੇ ਹੈ |
00 : 17 | ਇਹ ਸਕ੍ਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ |
00 : 26 | ਇਹ ਟਿਊਟੋਰੀਅਲ ਵੇਖਣ ਤੋਂ ਬਾਅਦ ਅਸੀ ਸਿਖਾਂਗੇ ਬਲੈਂਡਰ ਵਿਊ ਪੋਰਟ ਨੂੰ 3ਡੀ ਸਪੇਸ ਚ ਪੈਨ, ਰੋਟੇਟ ਅਤੇ ਜੂਮ ਕਰਨਾ |
00 : 38 | ਮੈਂ ਮੰਨਦਾ ਹਾਂ ਕਿ ਤੁਸੀਂ ਪਹਿਲਾਂ ਹੀ ਬਲੈਂਡਰ ਨੂੰ ਆਪਣੇ ਸਿਸਟਮ ਵਿਚ ਇਨਸਟਾਲ ਕੀਤਾ ਹੋਇਆ ਹੈ |
00 : 43 | ਜੇਕਰ ਨਹੀ ਤਾਂ ਕਿਰਪਾ ਕਰਕੇ ਬਲੈਂਡਰ ਨੂੰ ਇਨਸਟਾਲ ਕਰਨ ਲਈ ਸਾਡੀ ਪਹਿਲੀਆਂ ਟਿਊਟੋਰੀਅਲ ਤੇ ਧਿਆਨ ਦਿਉ |
00 : 50 | ਬਲੈਂਡਰ ਵਿਚ ਮੌਜੂਦ ਨੈਵੀਗੇਸਨ ਤੁਹਾਡੇ ਮਾਊਸ ਤੇ ਬਹੁਤ ਨਿਰਭਰ ਕਰਦਾ ਹੈ |
00 : 56 | ਤਿੰਨ ਬਟਨਾਂ ਵਾਲਾ ਮਾਊਸ |
00 : 58 | ਦੋ ਬਟਨਾਂ ਵਾਲਾ ਮਾਊਸ |
01 : 00 | ਚੱਕਰ ਦੇ ਨਾਲ |
01 : 05 | ਮੈ ਇਸ ਬਲੈਂਡਰ ਟਿਊਟੋਰੀਅਲ ਲਈ ਦੋ ਬਟਨਾਂ ਵਾਲੇ ਮਾਊਸ ਦਾ ਇਸਤੇਮਾਲ ਕਰ ਰਿਹਾ ਹਾਂ |
01 : 13 | ਪਹਿਲੀ ਕਿਰਿਆ ਅਸੀ ਵੇਖਾਂਗੇ ਵਿਊ ਨੂੰ ਪੈਨਿਗ ਕਰਨਾ |
01 : 17 | ਇਸ ਨੂੰ ਕਰਨ ਦੇ ਤਿੰਨ ਤਰੀਕੇ ਹਨ, ਮਾਊਸ ਅਤੇ ਕੀਬੋਰਡ ਦਾ ਇਸਤੇਮਾਲ ਕਰਕੇ |
01 : 22 | ਪਹਿਲਾਂ ਅਸੀ ਚੱਕਰ ਜਾਂ ਸਕਰੋਲ ਦੇ ਨਾਲ ਸੀਫਟ ਬਟਨ ਦਾ ਇਸਤੇਮਾਲ ਕਰਦੇ ਹਾਂ |
01 : 27 | ਸੀਫਟ ਤੇ ਕਾਬੂ ਰੱਖਦੇ ਹੋਏ ਮਾਊਸ ਦੇ ਚੱਕਰ ਨੂੰ ਹੇਠਾ ਨੂੰ ਕਰੋ |
01 : 41 | ਪੈਨ ਦਾ ਨਜਾਰਾ ਮਾਊਸ ਦੀ ਹਦਾਇਤ ਦੇ ਨਾਲ ਦੋਣੇ ਪਾਸੇ ਉਪਰ ਤੋ ਨਿਚੇ ਅਤੇ ਖੱਬੇ ਤੋਂ ਸੱਜੇ ਹੋਵੇਗਾ |
01 : 48 | ਹੁਣ ਸੀਫਟ ਤੇ ਕਾਬੂ ਰੱਖੋ ਅਤੇ ਮਾਊਸ ਦੇ ਚੱਕਰ ਨੂੰ ਉਪਰ ਥੱਲੇ ਕਰੋ |
02 : 00 | ਇਹ ਵਿਊ ਨੂੰ ਪੈਨਿਗ ਕਰਵਾਉਣ ਦਾ ਦੂਜਾ ਜਰੀਆ ਹੈ |
02 : 06 | ਵਿਊ ਪੈਨ ਉਪਰ ਹੋਵੇਗਾ |
02 : 19 | ਵਿਊ ਪੈਨ ਥੱਲੇ ਹੋਵੇਗਾ |
02 : 33 | ਤੀਜਾ ਅਤੇ ਆਖਿਰੀ ਜਰੀਆ ਵਿਊ ਨੂੰ ਪੈਨਿਗ ਕਰਨ ਦਾ, ਮਾਊਸ ਚੱਕਰ ਦੇ ਨਾਲ (CTRL) ਕੰਟਰੋਲ ਬਟਨ ਨੂੰ ਵਰਤਣਾ ਹੈ |
02 : 40 | ਵਿਊ ਪੈਨ ਦਾ ਸੀਨ ਖੱਬੇ ਤੋ ਸੱਜੇ ਅਤੇ ਸੱਜੇ ਤੋਂ ਖੱਬੇ ਹੋਏਗਾ |
02 : 55 | ਵਿਊ ਪੈਨ ਸੱਜੇ ਹੋਏਗਾ |
03 : 09 | ਵਿਊ ਪੈਨ ਖੱਬੇ ਹੋਵੇਗਾ |
03 : 22 | ਵਿਊ ਨੂੰ ਪੈਨ ਕਰਨ ਲਈ ਤੁਸੀ ਨਮਪੈਡ ਦਾ ਇਸਤੇਮਾਲ ਵੀ ਕਰ ਸਕਦੇ ਹੋ |
03 : 29 | ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ2 ਦੇ ਨਾਲ ਵਿਊ ਪੈਨ ਉਪਰ ਹੋਵੇਗੀ |
03 : 39 | ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਅੱਠ ਨਾਲ ਵਿਊ ਪੈਨ ਥੱਲੇ ਹੋਵੇਗੀ |
03 : 46 | ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਚਾਰ ਨਾਲ ਵਿਊ ਪੈਨ ਖੱਬੇ ਹੋਵੇਗੀ |
03 : 53 | ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਛੇ ਨਾਲ ਵਿਊ ਪੈਨ ਸੱਜੇ ਹੋਵੇਗੀ |
04 : 03 | ਜੇ ਤੁਸੀ ਸਿਖਣਾ ਚਾਹੁੰਦੇ ਹੋ ਕਿ ਕਿਵੇਂ ਨਮਪੈਡ ਦੀ ਰੀਸ ਹੋਵੇ ਤਾਂ "user preferences" ਵਾਲੇ ਟਿਊਟੋਰੀਅਲ ਵੇਖੋ |
04 : 19 | ਹੁਣ, ਅਗਲਾ ਵਿਊ ਨੂੰ ਰੋਟੇਟ ਕਰਨਾ ਹੋਵੇਗਾ |
04 : 24 | ਮਾਊਸ ਚੱਕਰ ਨੂੰ ਥੱਲੇ ਕਰੋ ਅਤੇ ਚੋਰਸ ਆਕਾਰ ਚੋ ਹਿਲਾਉ |
04 : 33 | ਇਹ ਗੋਲਾਕਾਰ ਰੋਟੇਸ਼ਨ ਵਿਖਾਏਗਾ |
04 : 39 | ਤੁਸੀ ਰੋਟੇਸ਼ਨ ਵਿਚ ਹੋਰ ਲਚਕਤਾ ਲਿਆਉਣਾ ਲਈ ਟਰੈਕਬਾਲ ਕਿਸਮ ਦੇ ਰੋਟੇਸ਼ਨ ਦਾ ਵੀ ਪ੍ਰਯੋਗ ਕਰ ਸਕਦੇ ਹੋ |
04 : 49 | ਇਸ ਲਈ ਤੁਹਾਨੂੰ ਯੂਜਰ ਪਰੋਫਰੈਂਨਸ ਵਿਨਡੋਅ ਵਿਚ ਵਿਕਲਪ ਟਅਰਨ ਟੇਬਲ ਤੋ ਟਰੈਕਬਾਲ ਕਰਨਾ ਪਵੇਗਾ |
04 : 57 | ਜੇ ਤੁਸੀ ਸਿਖਣਾ ਚਾਹੁੰਦੇ ਹੋ ਕਿ ਇਹ ਕਿਵੇ ਕਰਨਾ ਹੈ ਤਾਂ, ਯੂਜਰ ਪਰੋਫਰੈਂਨਸ ਤੇ ਟਿਊਟੋਰੀਅਲ ਵੇਖੋ |
05 : 05 | ਵਿਊ ਦਾ ਰੋਟੇਸ਼ਨ |
05 : 08 | ਖੱਬੇ ਤੋਂ ਸੱਜੇ |
05 : 09 | ਜਾਂ ਉਪਰ ਤੋਂ ਥੱਲੇ ਵੀ ਹੋ ਸਕਦਾ ਹੈ |
05 : 13 | ਹੁਣ ਵਿਊ ਨੂੰ ਖੱਬੇ ਤੋਂ ਸੱਜੇ ਘੁਮਾਦੇ ਹਾਂ |
05 : 19 | ਵਿਊ ਖੱਬੇ ਤੋਂ ਸੱਜੇ ਅਤੇ ਸੱਜੇ ਤੋਂ ਖੱਬੇ ਜਾਂ ਉਲਟਕ੍ਰਮ ਵਿਚ ਰੋਟੇਟ ਹੁੰਦਾ ਹੈ |
05 : 35 | ਵਿਊ ਦਾ ਰੋਟੇਸ਼ਨ ਖੱਬੇ ਹੈ |
05 : 47 | ਵਿਊ ਦਾ ਰੋਟੇਸ਼ਨ ਸੱਜੇ ਹੈ |
06 : 00 | ਤੁਸੀ ਸੋਟਕੱਟ ਬਟਨ ਚਾਰ ਜਾਂ ਛੇ ਦਾ ਵੀ ਨਮਪੈਡ ਤੇ ਇਸਤੇਮਾਲ ਕਰ ਸਕਦੇ ਹੋ |
06 : 07 | ਨਮਪੈਡ ਚਾਰ ਦੱਬੋ ਵਿਊ ਖੱਬੇ ਘੁਮੇਗਾ |
06 : 16 | ਨਮਪੈਡ ਛੇ ਦੱਬੋ ਵਿਊ ਸੱਜੇ ਘੁਮੇਗਾ |
06 : 26 | ਹੁਣ ਅਸੀਂ ਵਿਊ ਨੂੰ ਉੱਤੇ ਥੱਲੇ ਕਰ ਸਕਦੇ ਹਾਂ |
06 : 30 | ਮਾਉਸ ਚੱਕਰ ਨੂੰ ਉਪਰ ਅਤੇ ਥੱਲੇ ਕਰੋ| ਵਿਉ ਉਪਰ ਅਤੇ ਥੱਲੇ ਹੋਵੇਗਾ |
06 : 45 | ਵਿਊ ਥੱਲੇ ਹੋਵੇਗਾ |
06 : 58 | ਵਿਊ ਉੱਤੇ ਹੋਵੇਗਾ |
07 : 10 | ਤੁਸੀ ਸੋਟਕੱਟ ਬਟਨ ਦੋ ਅਤੇ ਅੱਠ ਵੀ ਨਮਪੈਡ ਤੇ ਇਸਤੇਮਾਲ ਕਰ ਸਕਦੇ ਹੋ |
07 : 16 | ਵਿਊ ਦੇ ਉਪਰ ਰੋਟੇਸ਼ਨ ਲਈ ਨਮਪੈਡ ਦੋ ਦੱਬੋ |
07 : 23 | ਵਿਉ ਦੇ ਥੱਲੇ ਰੋਟੇਸ਼ਨ ਲਈ ਨਮਪੈਡ ਅੱਠ ਦੱਬੋ |
07 : 32 | ਆਖਰੀ ਕਿਰਿਆ ਵਿਊ ਨੂੰ ਜੂਮ ਕਰਨ ਦੀ |
07 : 36 | ਮਾਊਸ ਚੱਕਰ ਨੂੰ ਉਪਰ ਕਰੋ ਜੂਮ ਇਨ ਲਈ |
07 : 43 | ਕਿ ਇਹ ਆਸਾਨ ਹੈ |
07 : 51 | ਸੋਟਕੱਟ ਲਈ ਪਲਸ ਅਤੇ ਮਾਇਨਸ ਬਟਨ ਦਾ ਪ੍ਰਯੋਗ ਕਰੋ ਨਮਪੈਡ ਤੇ |
07 : 58 | ਜੂਮ ਇਸ ਲਈ ਨਮਪੈਡ ਪਲਸ ਦੱਬੋ |
08 : 04 | ਜੂਮ ਆਊਟ ਲਈ ਨਮਪੈਡ ਮਾਇਨਸ ਦੱਬੋ |
08 : 10 | ਬਲੈਂਡਰ ਵਿਊ 3 ਡੀ ਸਪੇਸ ਚ ਨੈਵੀਗੇਸ਼ਨ ਬਾਰੇ ਸਾਡਾ ਟਿਊਟੋਰੀਅਲ ਖਤਮ ਹੁੰਦਾ ਹੈ |
08 : 18 | ਸ਼ੁਭਕਾਮਨਾਵਾਂ |
08 : 27 | ਅਤੇ ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਥ੍ਰੋ ਆਈ.ਸੀ.ਟੀ. ਦੁਆਰਾ ਸੁਪੋਰਟ ਕੀਤਾ ਗਿਆ ਹੈ |
08 : 37 | ਵਧੇਰੇ ਜਾਣਕਾਰੀ ਲਈ ਹੇਠਲੇ ਲਿੰਕ oscar.iitb.ac.in ਅਤੇ spoken-tutorial.org/NMEICT-Intro ਤੇ ਵੀ ਮੌਜੂਦ ਹੈ |
08 : 57 | ਸਪੋਕਨ ਟਿਊਟੋਰੀਅਲ ਪ੍ਰੋਜੈਕਟ, |
08 : 59 | ਸਪੋਕਨ ਟਿਊਟੋਰੀਅਲ ਦਾ ਇਸਤੇਮਾਲ ਕਰਕੇ ਵਰਕਸਾਪਸ ਕਨਡਕਟਸ ਕਰਦੀ ਹੈ |
09 : 03 | ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ |
09 : 07 | ਵਧੇਰੇ ਜਾਣਕਾਰੀ ਲਈ ਸਾਨੂੰ contacts@spoken-tutorial.org ਤੇ ਲਿਖੋ |
09 : 15 | ਸਾਡੇ ਨਾਲ ਜੂੜੇ ਰਹਿਣ ਲਈ ਧੰਨਵਾਦ |
09 : 17 | ਹਰਮੀਤ ਸੰਧੂ ਨੂੰ ਇਜਾਜਤ ਦਿਉ |