KTurtle/C2/Grammar-of-TurtleScript/Punjabi

From Script | Spoken-Tutorial
Revision as of 23:23, 14 September 2014 by Khoslak (Talk | contribs)

Jump to: navigation, search
Timing Narration
00.01 ਸਤ ਸ਼੍ਰੀ ਅਕਾਲ ।
00.02 ਕੇ ਟਰਟਲ ਵਿੱਚ ਗਰਾਮਰ ਆਫ ਟਰਟਲਸਕਰੀਪਟ ਦੇ ਇਸ ਟਯੂਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00.08 ਇਸ ਟਯੂਟੋਰਿਅਲ ਵਿੱਚ ਅਸੀ ਸਿੱਖਾਗੇ....
00.11 ਟਰਟਲ ਸਕ੍ਰੀਪਟ ਦਾ ਵਿਆਕਰਨ ਅਤੇ if –else ਕਂਡਿਸ਼ਨ
00.16 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔਐਸ ਵਰਜਨ 12.04.ਕੇ ਟਰਟਲ ਵਰਜਨ .0.8.1 ਬੀਟਾ (Ubuntu linux OS version.12.04. kturtle version.0.8.1 beta)
00.29 ਮੈਂ ਜਾਣਦੀ ਹਾਂ ਕਿ ਤੁਹਾਨੂੰ ਕੇ ਟਰਟਲ ਦੇ ਸ਼ੂਰੁਆਤੀ ਕੰਮਾ ਦੀ ਜਾਣਕਾਰੀ ਹੈ।
00.35 ਅਗਰ ਨਹੀਂ ਤਾਂ ਇਸ ਨਾਲ ਸੰਬੰਧਿਤ ਟਯੂਟੋਰਿਅਲਸ ਦੇ ਲਈ ਕ੍ਰਿਪਾ ਕਰਕੇ ਸਾਡੀ ਵੇਬਸਾਇਟ hhtp://spoken- tutorial ਵੇਖੋ।
00.40 ਇਕ ਨਵਾ ਕੇ ਟਰਟਲ ਐਪਲਿਕੇਸ਼ਨ ਖੋਲੋ।
00.43 Dash home ਉੱਤੇ ਕਲਿਕ ਕਰੋ।
00.45 ਸਰਚ ਬਾਰ ਵਿੱਚ KTurtle ਟਾਇਪ ਕਰੋ।
00.49 KTurtle ਆਇਕਨ ਉੱਤੇ ਕਲਿਕ ਕਰੋ।
00.52 ਅਸੀਂ ਟਰਮਿਨਲ ਦਾ ਪ੍ਰਯੋਗ ਕਰਕੇ KTurtle ਖੋਲ ਸਕਦੇ ਹਾਂ।
00.56 ਟਰਮਿਨਲ ਖੋਲਣ ਲਈ ctrl+alt+t ਇਕੱਠੇ ਦਬਾਓ।
01.01 ਕੇ ਟਰਟਲ ਐਪਲਿਕੇਸ਼ਨ ਖੋਲਣ ਲਈ ਕੇ ਟਰਟਲ ਟਾਇਪ ਕਰੋ ਅਤੇ ਐਂਟਰ ਦਬਾਓ।
01.08 ਪਹਿਲਾ ਟਰਟਲਸਕਰੀਪਟ ਦੇਖਦੇ ਹਾਂ।
01.11 ਟਰਟਲਸਕਰੀਪਟ ਇਕ ਪ੍ਰੋਗਰਾਮਿਗਂ ਲੈਂਗਵੇਜ਼ ਹੈ।
01.15 ਇਸ ਵਿਚ ਅਲਗ ਉਦੇਸ਼ਾ ਲਈ ਅਲਗ- ਅਲਗ ਤਰ੍ਹਾ ਦੇ ਸ਼ਬਦ ਅਤੇ symbol ਹਨ।
01.21 ਇਹ ਟਰਟਲ ਨੂੰ ਸੂਚਨਾਵਾਂ ਦਿੰਦਾਂ ਹੈ ਕਿ ਕੀ ਕਰਨਾ ਹੈ।
01.25 ਕੇ ਟਰਟਲ ਦੇ ਗਰਾਮਰ ਆਫ ਟਰਟਲਸਕਰੀਪਟ ਵਿੱਚ ਸ਼ਾਮਿਲ ਹੈਂ-
01.30 ਕਮੇਂਟਸ (comments)
01.31 ਕਮਾਂਡਸ (commands)
01.32 ਨੰਬਰਸ (numbers)
01.33 ਸਟ੍ਰਿਂਗਸ (strings)
01.34 ਵੇਰਿਏਬਲਸ (variables) ਅਤੇ
01.36 ਬੂਲਿਅਨ ਵੈਲਿਉ (Boolean values)
01.38 ਅਸੀਂ ਹੁਣ ਵੇਖਾਗੇ ਕਿ ਨੰਬਰਸ ਕਿੱਥੇ ਰਖੱਣੇ ਹਨ।
01.42 ਨੰਬਰਸ
01.44 Mathematical operators
01.46 Comparison operators
01.49 ਵੇਰਿਏਬਲਸ ਵਿੱਚ ਰਖੇਂ ਜਾ ਸਕਦੇ ਹਨ।
01.50 ਸਪੱਸ਼ਟ ਵਿਉ ਦੇ ਲਈ ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਾਗੀ।
01.54 ਪਹਿਲਾ ਵੇਰਿਏਬਲਸ ਵੇਖਦੇਂ ਹਾਂ।
01.57 ਵੇਰਿਏਬਲਸ ਉਹ ਸ਼ਬਦ ਹਨ ਜਿਹੜੇ ‘$’ ਚਿਨ੍ਹ ਦੇ ਨਾਲ ਸ਼ੁਰੂ ਹੁੰਦਾ ਹੈ, ਉਦਾਹਰਨ ਵਜੋਂ $a.
02.04 ਵੇਰਿਏਬਲਸ ਪਰਪਲ ਰੰਗ ਵਿੱਚ ਉਜਾਗਰ ਹੈਂ।
02.09 ਅਸਾਇਨਮੈਂਟ, equal to (=) ਦਾ ਪ੍ਰਯੋਗ ਕਰਕੇ, ਵੇਰਿਏਬਲ ਇਸਦਾ ਕਂਟੈਂਟ ਦਿੰਦਾ ਹੈ।
02.14 ਵੇਰਿਏਬਲਸ ਵਿੱਚ $a=100 ਨੰਬਰਸ ਹੋ ਸਕਦੇ ਹਨ।
02.20 ਸਟ੍ਰਿਂਗਸ $a=hello ਜਾ
02.25 ਬੂਲਿਅਨ ਵੈਲਿਉਸ, ਜੋ true ਜਾ false ਹੈ $a=true
02.32 ਵੇਰਿਏਬਲਸ ਪ੍ਰੋਗਰਾਮ ਨੂੰ ਪੁਰੀ ਤਰ੍ਹਾ ਖ਼ਤਮ ਹੋਣ ਤੱਕ ਕਂਟੈਂਟਸ ਰਖਦਾ ਹੈ ਜਾ ਜੱਦ ਤੱਕ ਕੁੱਝ ਹੋਰ ਕਰਨ ਲਈ ਫਿਰ ਤੋ ਨਿਰਧਾਰਿਤ ਨਾ ਕਿਤਾ ਜਾਵੇਂ।
02.41 ਉਦਾਹਰਨ ਵਜੋਂ,ਕੋਡ ਸਮਝਦੇਂ ਹਾਂ।
02.44 ਟਾਇਪ ਕਰੋਂ, $a= 2004
02.50 $b=25
02.55 Print $a=$b
03.01 ਵੇਰਿਏਬਲਸ ‘a’ ਦੇ ਲਈ ਵੈਲਿਉ 2004 ਨਿਰਧਾਰਿਤ ਹੈ।
03.06 ਵੇਰਿਏਬਲ ‘b’ ਦੇ ਲਈ ਵੈਲਿਉ 25 ਨਿਰਧਾਰਿਤ ਹੈ।
03.10 Print ਕਮਾਂਡ, turtle ਨੂੰ ਕੈਨਵਸ ਉੱਤੇ ਕੁੱਝ ਲਿੱਖਣ ਦਾ ਆਦੇਸ਼ ਦੇੰਦੀ ਹੈ।
03.15 Print ਕਮਾਂਡ, ਇਨਪੁਟ ਦੇ ਤੌਰ ਤੇ ਨੰਬਰ ਅਤੇ ਸਟ੍ਰਿਂਗਸ ਲੈਂਦੀ ਹੈ।
03.19 Print $a+$b, turtle ਦੋ ਵੈਲਿਯੁਸ ਨੂੰ ਜੋੜਨ ਅਤੇ ਕੈਨਵਸ ਉਤੇ ਪਰਦਰਸ਼ਿਤ ਕਰਨ ਦਾ ਆਦੇਸ਼ ਦਿੰਦੀ ਹੈ।
03.29 Slow ਗਤੀ ਵਿਚ ਕੋਡ ਰਨ ਕਰਦੇ ਹਾਂ।
03.34 2029 ਵੈਲਿਯੁਸ ਕੈਨਵਸ ਉਤੇ ਪਰਦਰਸ਼ਿਤ ਹੁੰਦੀ ਹੈ।
03.40 ਅੱਗੇ, mathematical ਆਪਰੇਟਰਸ ਦੇਖਦੇ ਹਾਂ।
03.44 , mathematical ਆਪਰੇਟਰਸ ਵਿਚ ਹੈ

+(addition) -(subtraction)

  • (multiplication) ਅਤੇ

/(division)

03.53 ਮੈਂ ਐਡਿਟਰ ਤੋ ਵਰਤਮਾਨ ਕੋਡ ਹਟਾ ਦੇਵਾਗੀ ਅਤੇ clear ਕਮਾਂਡ ਟਾਇਪ ਕਰਾਗੀ ਅਤੇ ਕੈਨਵਸ ਨੂੰ ਕਲੀਨ ਕਰਨ ਲਈ ਮੈਂ run ਕਰਾਗੀ।
04.01 ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਪ੍ਰੋਗਰਾਮ ਹੈ।
04.05 ਮੈ ਹੁਣ ਕੋਡ ਸਮਝਾਉਂਦੀ ਹਾਂ।
04.08 “Reset” ਕਮਾਡ turtle ਨੂੰ ਉਸਦੇ ਡਿਫਾਲਟ ਪੋਸਿਸ਼ਨ ਤੇ ਸੈਟ ਕਰਦਾ ਹੈ।
04.12 Canvas size 200 ,200 ਕੈਨਵਸ ਦੀ ਚੋੜਾਈ ਅਤੇ ਉਚਾਈ ਨੂੰ 200 pixels ਵਿਚ ਨਿਰਧਾਰਿਤ ਕਰਦਾ ਹੈ।
04.22 ਵੈਲਿਉ 1+1 ਵੇਰਿਏਬਲ $add ਦੇ ਲਈ ਨਿਰਧਾਰਿਤ ਹੈ।
04.26 ਵੈਲਿਉ 20-5 ਵੇਰਿਏਬਲ $subtract ਦੇ ਲਈ ਨਿਰਧਾਰਿਤ ਹੈ।
04.31 ਵੈਲਿਉ 15*2 ਵੇਰਿਏਬਲ $multiply ਦੇ ਲਈ ਨਿਰਧਾਰਿਤ ਹੈ।
04.36 ਵੈਲਿਉ 30/30 ਵੇਰਿਏਬਲ $ divide ਦੇ ਲਈ ਨਿਰਧਾਰਿਤ ਹੈ।
04.40 Go 10,10 turtle ਨੂੰ ਕੈਨਵਸ ਦੇ 10 pixels ਖੱਬੇ ਅਤੇ 10 pixels ਕੈਨਵਸ ਦੇ ਉੱਪਰ ਜਾਣ ਦਾ ਆਦੇਸ਼ ਦਿੰਦੀ ਹੈ।
04.52 Print ਕਮਾਂਡ ਕੈਨਵਸ ਦੇ ਉੱਪਰ ਵੇਰਿਏਬਲ ਪਰਦਰਸ਼ਿਤ ਕਰਦਾ ਹੈ।
04.56 ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਗੀ ਅਤੇ ਉਸ ਨੂੰ KTurtle ਐਡੀਟਰ ਵਿਚ ਪੇਸਟ ਕਰਾਗੀ।
05.03 ਟਿਯੂਟੋਰਿਅਲ ਰੋਕੋ ਅਤੇ KTurtle ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ।
05.08 ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ।
05.13 ਪ੍ਰੋਗਰਾਮ ਰਨ ਕਰਨ ਲਈ run ਬਟਨ ਕਲਿਕ ਕਰੋ।
05.17 ਕੋਮਾਂਡਸ ਜੋ ਵਿਖਾਈ ਦੇ ਰਹੀਆਂ ਹਨ, ਉਹ ਕੈਂਵਸ ਉਤੇ ਉਜਾਗਰ ਹੋ ਰਹੀ ਹੈ।
05.22 Turtle ਨਿਰਧਾਰਿਤ ਸਥਾਨ ਤੇ ਕੈਨਵਸ ਉੱਪਰ ਵੈਲਿਉਆਂ ਨੂੰ ਪ੍ਰਦਰਸ਼ਿਤ ਕਰਦਾ ਹੈ।
05.34 Comparison ਓਪਰੇਟਰਸ ਦਾ ਉਪਯੋਗ ਕਰਨ ਲਈ ਇਕ ਸਰਲ ਉਦਾਹਰਨ ਦਾ ਵਿਚਾਰ ਕਰੀਏ।
05.41 ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ ਅਤੇ ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ।
05.49 ਸਪਸ਼ਟ ਦੇਖਣ ਲਈ ਮੈਂ ਪ੍ਰੋਗਰਾਮ ਟੈਕਸਟ ਜੂਮ ਕਰਾਗੀ।
05.53 ਟਾਇਪ ਕਰੋ।
05.55 $answer = 10 > 3
06.03 print $answer
06.09 ਇਥੇ ’greater than’ ਓਪਰੇਟਰ ਦੇ ਨਾਲ 10 ਦੀ 3 ਨਾਲ ਤੁਲਨਾ ਹੁੰਦੀ ਹੈ।
06.14 ਇਸ ਤੁਲਨਾ ਦਾ ਪਰਿਣਾਮ boolean value true ਵਿਚ ਦਾਖ਼ਲ ਹੁੰਦਾ ਹੈ।
06.19 ਵੈਰਿਏਬਲ $answer ਅਤੇ ਵੈਲਿਯੂ true ਕੈਨਵਸ ਉਤੇ ਪ੍ਰਦਰਸ਼ਿਤ ਹੁੰਦਾ ਹੈ।
06.27 ਹੁਣ ਕੋਡ ਰਨ ਕਰੋਂ।
06.29 Turtle ਕੈਨਵਸ ਉਤੇ Boolean value true ਪ੍ਰਦਰਸ਼ਿਤ ਕਰਦਾ ਹੈ।
06.34 ਹੁਣ ਦੇਖਦੇ ਹਾਂ ਕਿ ਇਸ ਐਪਲਿਕੇਸ਼ਨ ਵਿੱਚ ਸਟ੍ਰੀਂਗ ਕਿਵੇ ਕੰਮ ਕਰਦਾ ਹੈ।
06.39 ਸਟ੍ਰੀਂਗ ਨੰਬਰ ਦੀ ਤਰ੍ਹਾਂ ਵੈਰਿਏਬਲਸ ਵਿਚ ਪਾਏ ਜਾ ਸਕਦੇ ਹਨ।
06.43 ਸਟ੍ਰੀਂਗਸ Mathematical ਓਪਰੇਟਰ ਜਾ comparison ਓਪਰੇਟਰ ਵਿੱਚ ਵਰਤਿਆ ਨਹੀ ਜਾ ਸਕਦਾ।
06.49 ਸਟ੍ਰੀਂਗ ਲਾਲ ਰੰਗ ਵਿਚ ਉਜਾਗਰ ਹੁੰਦੇ ਹਨ।
06.53 KTurtle ਸਟ੍ਰੀਂਗ ਦੇ ਰੂਪ ਵਿੱਚ ਦੂਹਰੇ ਰੂਪ ਵਿੱਚ ਇਕ ਲਾਇਨ ਪਹਚਾਣਦਾ ਹੈ।
07.00 ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ। ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ।
07.08 ਹੁਣ ਮੈ Boolean ਵੈਲਿਯੂ ਦੇ ਬਾਰੇ ਸਮਝਾਉਂਦੀ ਹਾ।
07.11 ਉੱਥੇ ਕੇਵਲ ਦੋ Boolean ਵੈਲਿਯੂਸ ਹਨ: true ਅਤੇ false.
07.16 ਉਦਹਾਰਨ ਦੇਖਣ ਲਈ ਕੋਡ ਟਾਇਪ ਕਰੋ।
07.20 $answer = 7<5
07.28 print $answer
07.34 Boolean value false को $answer ਵੈਰਿਏਬਲਸ ਦੇ ਲਈ ਨਿਰਧਾਰਿਤ ਕਿਤਾ ਹੈ। ਕਿਉਕਿ 7, 5 ਤੋ ਵੰਡਾ ਹੈ।
07.43 ਹੁਣ ਕੋਡ ਰਨ ਕਰੋਂ।
07.47 Turtle ਕੈਨਵਸ ਉਤੇ Boolean ਵੈਲਿਯੂਸ false ਵਿਖਾਉਂਦਾ ਹੈ।
07.51 ਅੱਗੇ “if-else” ਕਨਡੀਸ਼ਨ ਦੇ ਬਾਰੇ ਸਿੱਖਦੇ ਹਾਂ।
07.56 ‘if ਕਨਡੀਸ਼ਨ ਕੇਵਲ ਉਦੋ ਹੀ ਲਾਗੂ ਹੁੰਦੀ ਹੈ,ਜਦ boolean' ਵੈਲਿਯੂਸ ‘true’ ਅੰਦਾਜਾ ਲਗਾਵੇ।
08.03 ‘else’ ਕਨਡੀਸ਼ਨ ਉਦੋ ਲਾਗੂ ਹੁੰਦੀ ਹੈ,ਜਦ ‘if’ ਕਨਡੀਸ਼ਨ ‘false’ ਹੋਵੇ।
08.09 ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ। ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ।
08.17 ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਕੋਡ ਹੈ।
08.21 ਇਹ ਕੋਡ 4, 5, ਅਤੇ 6 ਨੰਬਰਾ ਦੀ ਤੁਲਨਾ ਕਰਦਾ ਹੈ ਅਤੇ ਕੈਨਵਸ ਉਤੇ ਕ੍ਰਮਵਾਰ ਪਰਿਣਾਮ ਵਿਖਾਉਂਦਾ ਹੈ।
08.30 ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਂਗੀ ਅਤੇ ਉਸ ਨੂੰ KTurtle ਐਡੀਟਰ ਵਿਚ ਪੇਸਟ ਕਰਾਗੀ।
08.36 ਟਿਯੂਟੋਰਿਅਲ ਰੋਕੋ ਅਤੇ KTurtle ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ।
08.42 ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ।
08.46 ਹੁਣ ਕੋਡ ਰਨ ਕਰੋਂ।
08.49 Turtle ਵੈਲਿਯੂ 4ਅਤੇ 5 ਦੀ ਤੁਲਨਾ ਕਰਦਾ ਹੈ।
08.53 ਅਤੇ ਕੈਨਵਸ ਉਤੇ 4, 6 ਤੋ ਛੋਟਾ ਹੁੰਦਾ ਹੈ ਇਸ ਪਰਿਣਾਮ ਨੂੰ ਵਿਖਾਉਂਦਾ ਹੈ।
09.00 ਹੁਣ ਅਸੀ ਟਿਯੂਟੋਰਿਅਲ ਦੇ ਅੰਤ ਵਿਚ ਪਹੁੰਚ ਗਏ ਹਾ।
09.05 ਸਂਖੇਪ ਵਿਚ।
09.07 ਇਸ ਟਿਯੂਟੋਰਿਅਲ ਵਿਚ ਅਸੀ ਸਿੱਖੀਆ ਹੈ,
09.11 Turtle script ਦਾ ਵਿਆਕਰਣ ਅਤੇ
09.14 ‘if-else’ ਕਨਡੀਸ਼ਨ
09.17 ਹੁਣ ਅਭਿਆਸ ਲਈ
09.19 ਇਕ ਇਕਵੇਸ਼ਨ ਨੂੰ
09.22 if – else ਕਨਡੀਸ਼ਨ,
09.24 Mathematical ਅਤੇ comparision ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ ਕਰੋ।
09.27 “print” ਅਤੇ “go” ਕਮਾਡ ਦਾ ਇਸਤਮਾਲ ਕਰ ਕੇ ਇਸ ਦਾ ਪਰਿਣਾਮ ਵਿਖਾਓ।
09.33 ਅਭਿਆਸ ਨੂੰ ਹੱਲ ਕਰਨ ਲਈ,
09.35 ਕੋਈ ਵੀ ਚਾਰ ਰੈਨਡਮ ਨੰਬਰ ਚੁਣੋ।
09.38 ਰੈਨਡਮ ਨੰਬਰ ਦੇ ਦੋ ਸੈਟਸ ਨੂੰ ਗੁਣਾ ਕਰੇ।
09.42 Comparison ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ ਦੀ ਤੁਲਨਾ ਕਰੋ।
09.46 ਦੋਨੋ ਹੱਲ ਵਿਖਾਓ।
09.49 ਕੈਨਵਸ ਉਤੇ ਜਿਆਦਾ ਤੋ ਜਿਆਦਾ ਹੱਲ ਵਿਖਾਓ।
09.54 ਤੁਸੀਂ ਆਪਣੀ ਪੰਸਦ ਦਾ ਕੋਈ ਵੀ ਇਕਵੇਸ਼ਨ ਚੁਨ ਸਕਦੇ ਹੋ।
09.59 ਇਸ ਲਿਂਕ ਤੇ ਉਪਲਬਧ ਵਿਡਿਓ ਦੇਖੋ। http://spoken-tutorial.org/What is a Spoken Tutorial
10.03 ਇਹ ਸਪੋਕਨ ਟਯੂਟੋਰਿਅਲ ਪ੍ਰੋਜੈਕਟ ਨੂੰ ਸੰਖੇਪ ਵਿੱਚ ਦਸੱਦਾ ਹੈ।
10.06 ਅਗਰ ਤੁਹਾਡੇ ਕੋਲ ਇਕ ਚੰਗਾ ਬੈਂਡ ਵਿੜਥ ਨਹੀ ਹੈ ਤਾ ਤੁਸੀਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
10.12 ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟੀਮ.....
10.14 ਸਪੋਕਨ ਟਯੂਟੋਰਿਅਲ ਦਾ ਉਪਯੋਗ ਕਰ ਕੇ ਵਰਕਸ਼ੋਪ ਵੀ ਚਲਾਉਂਦੀ ਹੈ।
10.18 ਜੋ ਕੋਈ ਔਨਲਾਇਨ ਟੈਸਟ ਪਾਸ ਕਰਦਾ ਹੈ ਉਹਨਾ ਨੂੰ ਪਰਿਣਾਮ-ਪਤਰ ਵੀ ਦਿੰਤਾ ਜਾਂਦਾ ਹੈ।
10.22 ਹੋਰ ਜਾਣਕਾਰੀ ਲਈ contact@spoken-tutorial.org ਤੇ ਲਿਖੋਂ
10.30 ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟਾਕ- ਟੁ –ਅ ਟੀਚਰ ਪ੍ਰੋਜੈਕਟ ਦਾ ਹਿੰਸਾ ਹੈ।
10.35 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ ਆਈਸੀਟੀ ਦੇ ਮਾਧਿਅਮ ਨਾਲ ਰਾਸ਼ਟ੍ਰੀਅ ਸਿੱਖੀਆ ਮਿਸ਼ਨ ਦਵਾਰਾ ਚਲਾਇਆ ਜਾ ਰਿਹਾ ਹੈ।
1043 ਇਸ ਮਿਸ਼ਨ ਦੀ ਹੋਰ ਜਾਣਕਾਰੀ ਦਿਤੇ ਹੋਏ ਲਿਂਕ ਤੇ ਉਪਲਬਧ ਹੈ है http://spoken-tutorial.org/NMEICT-Intro
10.48 ਇਹ ਸਕਰਿਪਟ ਗੁਰਸ਼ਰਨ ਸ਼ਾਨ ਦਵਾਰਾ ਅਨੁਵਾਦਿਤ ਹੈ
10.52 ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Khoslak, PoojaMoolya, Pratik kamble