LibreOffice-Suite-Base/C2/Tables-and-Relationships/Punjabi
From Script | Spoken-Tutorial
Revision as of 16:52, 11 July 2014 by Pratik kamble (Talk | contribs)
Timing | Narration |
00:00 | ਲਿਬ੍ਰ ਔਫਿਸ ਬੇਸ ਦੇ ਸਪੋਕਨ ਟਯੂਟੋਰਿਯਲ ਵਿੱਚ ਤੁਹਾਡਾ ਸਵਾਗਤ ਹੈ |
00:04 | ਇਸ ਟਯੂਟੋਰਿਯਲ ਵਿੱਚ, ਅਸੀ ਲਿਬ੍ਰ ਔਫਿਸ ਬੇਸ ਵਿੱਚ ਟੇਬਲਸ ਅਤੇ ਰਿਲੇਸ਼ਨਸ਼ਿਪਸ(relationships) ਬਾਰੇ ਜਾਨਕਾਰੀ ਲਵਾਂ ਗੇ |
00:10 | ਇੱਥੇ ਅਸੀ ਸਿੱਖਾੰਗੇ |
00:16 | 1. ਇਕ ਟੇਬਲ ਵਿੱਚ ਡੇਟਾ ਸ਼ਾਮਲ ਕਰਨਾ
2. ਰਿਲੇਸ਼ਨਸ਼ਿਪ ਨੂੰ ਪਰਿਭਾਸ਼ਿਤ(define, ਡਿਫਾਇਨ) ਕਰਨਾ ਅਤੇ ਉਸ ਨੂੰ ਕਰਿਏਟ(create) ਕਰਨਾ |
00:19 | ਪਿਛਲੇ ਲਿਬ੍ਰ ਔਫਿਸ ਬੇਸ ਟਯੂਟੋਰਿਯਲ ਵਿੱਚ ਅਸੀ ਬੇਸ ਦਾ ਪਰਿਚੈ ਦਿੱਤਾ ਸਿੱਖਿਆ
ਡੇਟਾਬੇਸ ਬੇਸਿਕ੍ਸ, ਡੇਟਾਬੇਸ ਅਤੇ ਟੇਬਲ ਨੂੰ ਕਰਿਏਟ ਕਰਨਾ ਵੀ ਸਿੱਖਿਆ |
00:31 | ਟਯੂਟੋਰਿਯਲ ਦੇ ਦੌਰਾਨ ਅਸੀ ਇਕ ਉਦਾਹਰਣ ਡੇਟਾਬੇਸ ਵੀ ਕਰਿਏਟ ਕੀਤਾ, ਜਿਸਦਾ ਨਾਮ ਸੀ ਲਾਇਬ੍ਰੇਰੀ, ਅਤੇ ਇਕ ਬੁੱਕਸ ਟੇਬਲ ਵੀ ਕਰਿਏਟ ਕੀਤਾ |
00:42 | ਇਸ ਟਯੂਟੋਰਿਯਲ ਵਿੱਚ, ਅਸੀ ਲਾਇਬ੍ਰੇਰੀ ਡੇਟਾਬੇਸ ਰਿਜ਼ਯੂਮ(resume) ਕਰਾੰਗੇ ਅਤੇ ਟੇਬਲ ਵਿੱਚ ਡੇਟਾ ਭਰਨਾ ਸਿੱਖਾੰਗੇ |
00:51 | ਆਓ ਅਸੀ ਲਿਬ੍ਰ ਔਫਿਸ ਬੇਸ ਪ੍ਰੋਗਰਾਮ ਨੂੰ ਖੋਲਿਏ |
00:57 | ਇਸਦੇ ਲਈ, ਸਕ੍ਰੀਨ ਦੇ ਬੌਟਮ ਲੈਫਟ ਤੇ ਸਟਾਰ੍ਟ ਬਟਨ ਤੇ ਕਲਿਕ ਕਰੋ |
01:03 | ਔਲ ਪ੍ਰੋਗਰਾਮਸ ਤੇ ਕਲਿਕ ਕਰੋ, ਫੇਰ ਲਿਬ੍ਰ ਔਫਸ ਸੂਟ ਅਤੇ ਲਿਬ੍ਰ ਔਫਸ ਬੇਸ ਤੇ ਕਲਿਕ ਕਰੋ |
01:12 | ਕਿਉ ਕੀ ਪਿਛਲੇ ਟਯੂਟੋਰਿਯਲ ਵਿੱਚ ਅਸੀ ਲਾਇਬ੍ਰੇਰੀ ਡੇਟਾਬੇਸ ਬਣਾ ਲਇਆ ਸੀ, ਇਸ ਵਾਰ ਓਸਨੂ ਸਿਰਫ ਓਪਿਨ ਕਰਨਾ ਪਵੇਗਾ |
01:21 | ਇਹ ਕਰਨ ਲਈ, ਆਉ ਅਸੀ ‘ਓਪਿਨ ਐਨ ਐਗਜ਼ਿਸਟਿੰਗ ਡੇਟਾਬੇਸ ਫਾਇਲ’ ਔਪਸ਼ਨ ਤੇ ਕਲਿਕ ਕਰਿਏ |
01:28 | ‘ਰੀਸੈਨਟਲੀ ਯੂਜ਼ਡ’ ਡ੍ਰੌਪ ਡਾਉਨ ਬੌਕਸ ਵਿੱਚ, ਸਾਡਾ ਲਾਇਬ੍ਰੇਰੀ ਡੇਟਾਬੇਸ ਦਿਸਨਾ ਚਾਹੀਦਾ ਹੈ |
01:35 | ਤੇ ਹੁਣ, ਫਿਨਿਸ਼ ਬਟਨ ਤੇ ਕਲਿਕ ਕਰੋ |
01:38 | ਅਗਰ ਤੁਹਾਨੂੰ ਇਹ ਨਹੀ ਦਿਸ ਰਿਹਾ ਹੈ, ਤਾ ਕੇੰਦਰ ਵਿੱਚ ਦਿੱਤੇ ਓਪਨ ਬਟਨ ਉੱਤੇ ਕਲਿਕ ਕਰਕੇ ਅਸੀ ਓਹ ਵਿਨਡੋਜ਼ ਡਾਏਰੈਕਟ੍ਰੀ ਬ੍ਰਾਉਸ ਕਰ ਸਕਦੇ ਹਾੰ, ਜਿੱਥੇ ਲਾਇਬ੍ਰੇਰੀ ਡੇਟਾਬੇਸ ਸੇਵਡ ਹੈ |
01:50 | ਇਕ ਵਾਰ ਮਿਲ ਜਾਨ ਤੋਂ ਬਾਦ ਫਾਇਲਨੇਮ ਤੇ ਕਲਿਕ ਕਰੋ ਅਤੇ ਓਪਨ ਬਟਨ ਤੇ ਕਲਿਕ ਕਰੋ |
01:57 | ਹੁਣ, ਅਗਰ ਲਿਬਰ ਔਫਿਸ ਬੇਸ ਪ੍ਰੋਗਰਾਮ ਪਹਿਲਾ ਤੋੰ ਹੀ ਓਪਨ ਹੈ ਤਾੰ ਅਸੀ ਲਾਇਬ੍ਰੇਰੀ ਡੇਟਾਬੇਸ ਇਸ ਜਗਹ ਤੋਂ ਓਪਨ ਕਰ ਸਕਦੇ ਹਾੰ |
02:07 | ਉੱਪਰ ਦਿੱਤੇ ਹੋਏ ਫਾਇਲ ਮੈਨੂ ਤੇ ਕਲਿਕ ਕਰੋ ਅਤੇ ਫੇਰ ਓਪਨ ਤੇ ਕਲਿਕ ਕਰੋ |
02:14 | ਅਸੀ ਓਹ ਵਿਨਡੋਜ਼ ਭਾਇਰੌਕਟਰਈ ਬ੍ਰਾਉਜ਼ ਕਰਾੰਗੇ ਜਿੱਥੇ ਲਾਇਬ੍ਰੇਰੀ ਡੇਟਾਬੇਸ ਫਾਇਲ ਸੇਵਡ ਹੈ |
02:21 | ਆਓ ਲਾਇਬ੍ਰੇਰੀ .odb ਤੇ ਕਲਿਕ ਕਰਿਏ ਅਤੇ ਥੱਲੇ ਦਿੱਤੇ ਹੋਏ ਓਪਨ ਬਟਨ ਤੇ ਕਲਿਕ ਕਰਿਏ |
02:31 | ਹੁਣ ਅਸੀ ਲਾਇਬ੍ਰੇਰੀ ਡੇਟਾਬੇਸ ਵਿੱਚ ਹਾੰ |
02:35 | ਆਓ ਅਸੀ ਲੈਫਟ ਪੈਨਲ ਵਿੱਚ ਡੇਟਾਬੇਸ ਲਿਸਟ ਤੇ ਟੇਬਲਜ਼ ਆਇਕਨ ਤੇ ਕਲਿਕ ਕਰਦੇ ਹਾੰ |
02:42 | ਧਿਆਨ ਦੇਵੋ ਕਿ ਬੁਕਸ ਟੇਬਲ ਸੱਜੀ ਪੈਨਲ ਤੇ ਦਿਸ ਰਹੇ ਟੇਬਲ ਲਿਸ੍ਟ ਵਿੱਚ ਦਿੱਖੋਗੀ |
02:48 | ਆਓ ਹੁਣ ਅਸੀ ਬੁਕਸ ਟੇਬਲ ਤੇ ਰਾਇਟ ਕਲਿਕ ਕਰਿਏ |
02:53 | ਵੇਖੋਂ ਕੀ ਤੁਸੀ ਇੱਥੋ ਕਈ ਔਪਸ਼ਨਸ ਚੁਣ ਸਕਦੇ ਹੋ |
02:58 | ਆਓ ਹੁਣ ਅਸੀ ਟੇਬਲ ਵਿੱਚ ਡੇਟਾ ਸ਼ਾਸਲ ਕਰਨ ਲਈ ਓਪਨ ਤੇ ਕਲਿਕ ਕਰਿਯੇ |
03:04 | ਜਾ ਫੇਰ ਇਸਨੂੰ ਖੋਲਨ ਲਈ ਅਸੀ ਟੇਬਲ ਨਾਮ ਤੇ ਦੋ ਵਾਰ ਕਲਿਕ ਕਰ ਸਕਦੇ ਹਾੰ |
03:10 | ਇਕ ਨਵੀ ਵਿੰਡੋ ਖੁੱਲਦੀ ਹੈ ਜਿਸਦਾ ਟਾਇਟਲ ਹੈ ‘ਬੁਕਸ- ਲਾਇਬ੍ਰੇਰੀ- ਲਿਬ੍ਰਔਫਿਸ ਬੇਸ: ਟੇਬਲ ਡੇਟਾ ਵਯੂ’ |
03:20 | ਹੁਣ ਅਸੀ ਸਿੱਧੇ ਹੀ ਹਰ ਇਕ ਸੇਲ ਵਿੱਚ ਵੈਲੂਜ਼ ਟਾਇਪ ਕਰਕੇ ਬੁਕਸ ਟੇਬਲ ਵਿੱਚ ਡੇਟਾ ਸ਼ਾਸਲ ਕਰਨਾ ਸ਼ੁਰੂ ਕਰ ਸਕਦੇ ਹਾੰ। |
03:31 | ਧਿਆਨ ਦੇਵੋ ਕੀ ਬੁਕਆਈਡੀ ਕੌਲਮ ਵਿੱਚ ‘ਔਟੋ ਫੀਲਡ’ ਹੈ |
03:37 | ਇਸਦਾ ਮਤਲਬ ਹੈ ਕਿ ਜਿਵੇਂ ਹੀ ਅਸੀ ਡੇਟਾ ਭਰਣ ਲਈ ਇਕ ਨਵੀਂ ਰੋ ਇਨਸਰਟ ਕਰਾਂ ਗੇ, ਬੇਸ ਅਪਣੇ ਆਪ ਹੀ ਓਸ ਨੂੰ ਇਕ ਆਰੋਹੀ ਨਮਬਰ ਦੇ ਦੇਵੇ ਗਾ |
03:48 | ਹੁਣ, ਆਓ ਅਸੀ ਸੈਲਜ਼ ਵਿੱਚ ਇਕ-ਇਕ ਰੇ ਕਰਕੇ ਡੇਟਾ ਇਨਪੁਟ ਕਰਿਏ, ਜਿਸ ਤਰਹ ਕਿ ਸਕ੍ਰੀਨ ਤੇ ਦਿਖਾਇਆ ਗਇਆ ਹੈ |
04:22 | ਤੇ ਹੁਣ ਸਾਡੇ ਕੋਲ ਬੁਕਸ ਟੇਬਲ ਵਿੱਚ 5 ਰੋਜ਼ ਦਾ ਸੈਮਪਲ ਡੇਟਾ ਹੈ |
04:29 | ਹੁਣ ਉੱਤੇ ਫਾਇਲ ਮੈਨੂ ਤੇ ਕਰਿਕ ਕਰਕੇ, ਅਤੇ ਫੇਰ ਕਲੋਜ਼ ਚੁਣ ਕੇ ਵਿੰਡੋ ਨੂੰ ਬੰਦ ਕਰ ਦਵੋ। |
04:39 | ਆਪ ਦੇ ਲਈ ਇਕ ਅੱਸਾਇਨਸੈਨਟ ਹੈ |
04:42 | ਇਕ ਮੈਮਬਰਜ਼ ਟੇਬਲ ਬਨਾਓ ਜੋ ਹਰ ਮੈਮਬਰ ਬਾਰੇ ਜਾਨਕਾਰੀ ਰਖ ਸਕੇ, ਜਿਵੇਂ ਕੀ, ਮੈਮਬਰ ਨੇਮ ਅਤੇ ਫੋਨ ਨਮਬਰ |
04:53 | ਇਹ ਤਿਨ ਫੀਲਡ ਸ਼ਾਮਿਲ ਕਰੋ |
04:57 | 1. ਇਨਟੀਜਰ ਫੀਲਡਟਾਇਪ ਨਾਲ, ਮੈਮਬਰ ਆਇ ਡੀ ਅਤੇ ਇਸਨੂੰ ਪਰਾਏਮਰੀ ਕੀ ਬਨਾਓ |
05:06 | 2 ਟੇਕਸਟ ਫੀਲਡਟਾਇਪ ਨਾਲ, ਨਾਮ |
05:10 | 3. ਟੇਕਸਟ ਫੀਲਡਟਾਇਪ ਨਾਲ, ਫੋਨ |
05:15 | ਇਹ ਕਰਨ ਤੋ ਬਾਦ ਮੈਮਬਰਸ ਟੇਬਲ ਇਸ ਤਰਹ ਦਿੱਸੇਗਾ |
05:22 | ਵਿੰਡੋ ਨੂ ਬੰਦ ਕਰੋ |
05:25 | ਜਿਸ ਤਰਹ ਸਕ੍ਰੀਨ ਤੇ ਵਿਖਾਇਆ ਗਇਆ ਹੈ, ਆਓ ਹੁਣ ਅਸੀ 4 ਸੈਮਪਲ ਮੈਮਬਰਜ਼ ਨੂੰ ਮੈਮਬਰਜ਼ ਟੇਬਲ ਵਿੱਚ ਸ਼ਾਸਲ ਕਰਿਏ |
05:35 | ਠੀਕ ਓਸੀ ਤਰਹ ਜਿਸ ਤਰਹ ਅਸੀ ਬੁਕਸ ਟੇਬਲ ਲਈ ਕੀਤਾ ਸੀ <10 ਸੈਕੰਡ ਲਈ ਵਿਰਾਮ> |
05:46 | ਇਕ ਵਾਰ ਪੂਰਾ ਹੋਨ ਤੋਂ ਬਾਦ ਵਿੰਡੋ ਕਲੋਜ਼ ਕਰ ਦਵੋ |
05:50 | ਹੁਣ, ਆਓ ਅਸੀ ਮੁੱਖ ਵਿੰਡੋ ਤੇ ਵਾਪਸ ਚਲਿਏ ਅਤੇ ਟੇਬਲ ਆਇਕਨ ਤੇ ਕਲਿਕ ਕਰਿਏ |
05:57 | ਅਤੇ ਹੁਣ ਤੀੱਜਾ ਟੇਬਲ: ਬੁਕਸਇਸ਼ੂਡ ਕਰਿਏਟ ਕਰਿਏ |
06:04 | ਇਹ ਪੂਰਾ ਹੋਣ ਤੋ ਬਾਅਦ, ਬੁਕਇਸ਼ੂਡ ਟੇਬਲ ਵਿੱਚ ਇਹ ਫੀਲਡਸ ਹੋਣਗੇ |
06:09 | ਇਨਟੀਜਰ ਫੀਲਡਟਾਇਪ ਨਾਲ ਇਸ਼ੂ ਆਈ ਡੀ, ਜੋ ਪ੍ਰਾਇਮਰੀ ਕੀ ਹੋਵੇਗਾ |
06:16 | ਇਨਟੀਜਰ ਫੀਲਡਟਾਇਪ ਨਾਲ, ਬੁਕਆਈਡੀ |
06:20 | ਇਨਟੀਜਰ ਫੀਲਡਟਾਇਪ ਨਾਲ, ਮੈਮਬਰ ਆਈ ਡੀ |
06:24 | ਡੇਟ ਫੀਲਡਟਾਇਪ ਨਾਲ, ਇਸ਼ੂ ਡੇਟ |
06:28 | ਡੇਟ ਫੀਲਡਟਾਇਪ ਨਾਲ, ਰਿਟਰਨ ਡੇਟ |
06:31 | ਡੇਟ ਫੀਲਡਟਾਇਪ ਨਾਲ, ਐਕਚੁਅਲ ਰਿਟਰਨ ਡੇਟ |
06:35 | ਅਤੇ ਯੈਸ/ਨੋ ਬੁਲੀਅਨ ਫੀਲਡਟਾਇਪ ਨਾਲ, ਚੇਕੱਡਇਨ |
06:42 | ਤੇ ਹੁਣ ਅਸੀ ਬੁਕਸਇਸ਼ੂਡ ਟੇਬਲ ਬਣਾ ਲਈ ਹੈ |
06:47 | ਆਓ ਹੁਣ ਅਸੀ ਥੱਲੇ ਦਿਤੇ ਹੋਏ ਸੈਮਪਲ ਡੇਟਾ ਨੂੰ ਭਰਿਏ ਜਿਸ ਤਰਹ ਕੀ ਸਕ੍ਰੀਨ ਤੇ ਵਿਖਾਇ ਦੇ ਰਹਿਆ ਹੈ |
06:56 | ਜੇ ਇਹ ਗਲ ਏਸ ਵੇਲੇ ਚੰਗੀ ਤਰਹ ਸਮਝ ਨਹੀ ਆ ਰਹੀ ਹੈ, ਤਾਂ ਅੱਗੇ ਅਸੀ ਛੇਤੀ ਹੀ ਸਮਝ ਜਾਵਾੰਗੇ ਕਿ ਇਹ ਕੀ ਹੋ ਰਹਿਆ ਹੈ |
07:17 | ਹੁਣ, ਸੈਮਪਲ ਡੇਟਾ ਵਾਲੇ ਸਾਡੇ ਕੋਲ ਲਾਇਬ੍ਰੇਰੀ ਡੇਟਾਬੇਸ ਵਿੱਚ ਤਿਨ ਟੇਬਲਸ ਹਨ |
07:25 | ਆਓ ਹੁਣ ਅਸੀ ਡੇਟਾਬੇਸ ਵਿੱਚ ਰਿਲੇਸ਼ਨਸ਼ਿਪ(relationship) ਬਣਾਉਨਾ ਸਿੱਖਿਏ |
07:31 | ਅਸੀ ਤਿੱਨ ਵਖਰੇ ਜਾਨਕਾਰੀ ਦੇ ਸੈੱਟ(set) ਰਖਣ ਲਈ ਤਿੱਨ ਟੇਬਲ ਬਣਾਏ ਹਨ |
07:38 | ਜੋ ਹੈ, ਬੁਕਸ, ਮੈਮਬਰਜ਼ ਅਤੇ ਮੈਮਬਰਜ਼ ਨੂੰ ਬੁਕਸ ਇਸ਼ੂ ਕਰਨਾ |
07:44 | ਇੱਨ੍ਹਾ ਤਿਨ ਟੇਬਲਾੰ ਵਿੱਚ ਹਰ ਇਕ ਬੁਕ, ਹਰ ਇਕ ਮੈਮਬਰ ਅਤੇ ਹਰ ਇਕ ਬੁਕ ਇਸ਼ੂ ਨੂੰ ਇਕ ਯੂਨੀਕ(unique) ਪਹਿਚਾਨ ਦੇਣ ਲਈ ਅਸੀ ਕੌਲਮਜ਼ ਬਨਾਵਾੰਗੇ |
07:57 | ਇਹ ਪ੍ਰਾਏਮਰੀ ਕੀਜ਼ ਹਨ |
08:00 | ਪ੍ਰਾਇਮਰੀ ਕੀ ਦਾ ਇਕ ਫਾਇਦਾ ਇਹ ਹੈ ਕੀ ਓਹ ਟੇਬਲਸ ਦੇ ਵਿੱਚ ਰਿਲੇਸ਼ਨਸ਼ਿਪ ਬਣਾਉਨ ਲਈ ਮਦਦ ਕਰਦੀ ਹੈ |
08:10 | ਪਰ ਸਾੱਨ੍ਹੂ ਰਿਲੇਸ਼ਨਸ਼ਿਪਸ ਕਿਓ ਚਾਹੀਦੇ ਹਨ ? |
08:13 | ਆਓ ਅਸੀ ਬੁਕਸਇਸ਼ੂਡ ਟੇਬਲ ਨੂੰ ਵੇਖਿਯੇ। ਇੱਥੇ ਅਸੀ ਬੁਕਆਈਡੀ ਅਤੇ ਮੈਮਬਰਸ ਆਈਡੀ ਫੀਲਡ ਵੇਖਾੰਗੇ |
08:23 | ਓਹਨਾ ਫੀਲਡਜ਼ ਦੀ ਬੁਕਇਸ਼ੂਡ ਟੇਬਲ ਵਿੱਚ ਕੁਛ ਵੀ ਵੈਲੂ(value) ਹੋ ਸਕਦੀ ਹੈ |
08:28 | ਪਰ ਓਹ ਵੈਲੂਜ਼(values) ਬੁਕਸ ਅਤੇ ਮੈਮਬਰਜ਼ ਟੇਬਲ ਵਿੱਚ ਦਿੱਤਿਆ ਹੋਇਆਂ ਵੈਲੂਜ਼ ਦੇ ਅਨੁਸਾਰ ਹੋਣੀ ਚਾਹੀ ਦੀ ਹੈ |
08:38 | ਤਾ ਅਗਰ, ਮੈਕਬੇੱਥ(Macbeth) ਨਾਮਕ ਬੁਕ ਦਾ ਬੁਕਸ ਟੇਬਲ ਵਿੱਚ ਬੁਕਆਇਡੀ 3 ਹੈ |
08:45 | ਤਾ ਬੁਕਸਇਸ਼ੂਡ ਟੇਬਲ ਵਿੱਚ ਜੇਕਰ ਅਸੀ ਬੁਕਆਇਡੀ 3 ਦਾ ਇਸਤੇਮਾਲ ਕਰਾਂ ਗੇ ਤਾ ਅਸੀ ਉਸੀ ਬੁਕ ਨੂੰ ਹੀ ਚੁਣਾੰਗੇ |
08:56 | ਇਹਨਾ ਦੋਵੇ ਟੇਬਲਸ ਨੂੰ ਸਪਸ਼ਟ ਤਰੀਕੇ ਨਾਲ ਜੋੜਨ ਲਈ ਇਹਨਾ ਨੂੰ ਕਿਸੀ ਨਾ ਕਿਸੀ ਤਰੀਕੇ ਨਾਲ ਲਿੰਕ ਕਰਨਾ ਪਵੇਗਾ |
09:05 | ਉਦਾਹਰਣ ਲਈ, ਤੁਸੀ ਇਹ ਕਿਸ ਤਰਹ ਸਥਾਪਿਤ ਕਰੋਗੇ ਕੀ ‘ਮੇਕਬੇਥ’ ਰਵੀ ਕੁਮਾਰ ਨੁੰ 3 ਜੂਨ 2011 ਨੂੰ ਇਸ਼ੂ ਹੋਈ ਸੀ |
09:16 | ਜਾ ਫੇਰ ਤੁਸੀ ਕਿੱਦਾ ਸੁਨਿਸ਼ਚਿਤ ਕਰੋਂਗੇ ਕੀ ਬੁਕ ਲਾਇਬ੍ਰੇਰੀ ਮੈਮਬਰਾੰ ਤੋੰ ਅਲਾਵਾ ਹੋਰ ਕਿਸੇ ਨੂੰ ਨਹੀੰ ਦਿੱਤੀ ਗਈ ਹੈ |
09:25 | ਰਿਲੇਸ਼ਨਸ਼ਿਪਸ ਦੁਆਰਾ ਡਾਟਾ ਨੂੰ ਇੰਟਰਲਿਂਕ ਕਰ ਕੇ ਅਸੀ ਇਹ ਸੁਨਿਸ਼ਚਿਤ ਕਰ ਸਕਦੇ ਹਾਂ |
09:34 | ਸਾੱਨ੍ਹੂ, ਇਸ ਲਈ ਕੁੱਛ ਕਰਨਾ ਪਵੇਗਾ, ਕਿ ਬੇਸ, ਬੁਕਸ ਟੇਬਲ ਅਤੇ ਮੈਮਬਰਸ ਟੇਬਲ ਤੋਂ ਵਾਜਬ ਫੀਲਡਜ਼ ਦਿਆਂ ਵੈਲੂਜ਼ ਹੀ ਇਸਤੇਮਾਲ ਕਰੇ । ਇਹ ਵਾਜਿਬ ਫੀਲਡਜ਼ ਨੂੰ ਲਿੰਕ ਕਰਕੇ ਹਾਸਲ ਕੀਤਾ ਜਾ ਸਕਦਾ ਹੈ |
09:46 | ਆਓ ਵੇਖਿਯੇ ਇਰ ਕਿਂਵੇ ਹੋਏਗਾ |
09:48 | ਲਿਬ੍ਰ ਔਫਿਸ ਬੇਸ ਦੀ ਮੁੱਖ ਵਿੰਡੇ ਵਿੱਚ ਟੁਲਬਾਰ ਤੇ ਕਲਿਕ ਕਰੋ ਅਤੇ ਫਿਰ ਰਿਲੇਸ਼ਨਸ਼ਿੱਪਸ ਤੇ ਕਲਿਕ ਕਰੋ |
9:58 | 0ਇਹ ਇਕ ਛੋਟੀ ਪੌਪ-ਅਪ ਵਿੰਡੇ ਓਪਨ ਕਰ ਦੇਵੇਗਾ |
10:03 | ਇੱਥੇ ਅਸੀ ਸਬ ਤੋ ਓੱਤੇ ਵਾਲੇ ਟੇਬਲ ਨੂੰ ਚੁਣਾੰਗੇ ਅਤੇ ਐਡ(add) ਬਟਨ ਤੇ ਕਲਿਕ ਕ ਰਾੰਗੇ । ਅਤੇ ਦੁੱਜਿਆੰ ਦੋਨੋੰ ਟੇਬਲਜ਼ ਲਈ ਵੀ ਏਹੀ ਦੌਹਰਾਓ |
10:15 | ਪੌਪ ਅਪ ਵਿੰਡੋ ਨੂੰ ਬੰਦ ਕਰ ਦਵੋ |
10:18 | ਹੁਣ ਅਸੀ ਇਕ ਲਾਇਨ ਵਿੱਚ ਤਿੰਨ ਟੇਬਲਜ਼ ਵੇਖ ਸਕਦੇ ਹਾੰ, ਬੁਕਸ, ਬੁਕਸ ਇਸ਼ੂਡ, ਅਤੇ ਮੈਮਬਰਜ਼ |
10:26 | ਕਲਿਕਿੰਗ, ਡ੍ਰੈਗਿੰਗ ਅਤੇ ਡ੍ਰੌਪਿੰਗ ਦੇ ਨਾਲ, ਆਓ ਅਸੀ ਟੇਬਲਜ਼ ਵਿੱਚ ਕੁਛ ਹੋਰ ਸਪੇਸ ਪੈਦਾ ਕਰਿਏ |
10:35 | ਹੁਣ ਬੁਕਸ ਟੇਬਲ ਵਿੱਚ ਬੁਕਆਈਡੀ ਤੇ ਕਲਿਕ ਕਰਕੇ ਡ੍ਰੈਗ ਕਰੋ, ਅਤੇ ਬੁਕਸਇਸ਼ੂਡ ਟੇਬਲ ਵਿੱਚ ਬੁਕਆਈਡੀ ਤੇ ਓਸਨੂੰ ਡ੍ਰੌਪ ਕਰੋ |
10:48 | ਇੱਨ੍ਹਾ ਦੋਵੇ ਫੀਲਡਨੇਮਜ਼ ਨੂੰ ਜੋਡ਼ਨ ਵਾਲੀ ਲਾਇਨ ਤੇ ਧਿਆਨ ਦਵੋ। ਹੁਣ ਅਸੀ ਇਕ ਰਿਲੇਸ਼ਨਸ਼ਿਪ ਬਣਾ ਲਇਆ ਹੈ |
10:57 | ਆਓ ਅਸੀ ਇਸਨੂੰ ਮੈਮਬਰਆਈਡੀ ਲਈ ਦੁਹਰਾਇਏ |
11:02 | ਮੈਮਬਰਜ਼ ਟੇਬਲ ਵਿੱਚ ਮੈਮਬਰਆਈਡੀ ਤੇ ਕਲਿਕ ਕਰੋ ਅਤੇ ਇਸਨੂ ਬੁਕਸਇਸ਼ੂਡ ਟੇਬਲ ਤੇ ਡ੍ਰੈਗ ਅਤੇ ਡ੍ਰੌਪ ਕਰੋ |
11:11 | ਤੁਸੀ ਵੇਖ ਸਕਦੇ ਹੈ ਕੀ ਅਸੀ ਹੁਣੇ ਦੋ ਰਿਲੇਸ਼ਨਸ਼ਿਪ ਬਣਾਏ ਹਨ |
11:16 | ਰਿਲੇਸ਼ਨਸ਼ਿਪਸ ਇਸ ਤਰੀਕੇ ਨਾਲ ਬਣਾਏ ਜਾਉੰਦੇ ਹਨ |
11:20 | ਅਤੇ ਲਿਹਾਜ਼ਾ ਰਿਲੇਸ਼ਨਲ ਡੇਟਾਬੇਸਿਜ਼ ਦੇ ਵਖ-ਵਖ ਟੇਬਲਜ਼ ਦਾ ਡੇਟਾ ਸਹੀ ਤਰੀਕੇ ਨਾਲ ਆਪਸ ਵਿੱਚ ਜੋੜਿਆ ਜਾਉਂਦਾ ਹੈ |
11:30 | ਹੁਣ ਅਸੀ ਲਿਬ੍ਰਔਫਿਸ ਵਿੱਚ ਟੇਬਲਸ ਅਤੇ ਰਿਲੇਸ਼ਨਸ਼ਿਪਸ ਦੇ ਟਯੂਟੋਰਿਯਲ ਦੇ ਅੰਤ ਤੇ ਆ ਗਏ ਹਾਂ |
11:36 | ਸੰਖੇਪ ਵਿੱਚ, ਅਸੀ ਸਿਖਿਆ ਕੀ ਕਿਸ ਤਰਹ
1. ਡੇਟਾ ਨੂੰ ਟੇਬਲ ਵਿੱਚ ਸ਼ਾਮਲ ਕਰੇਂ 2. ਰਿਲੇਸ਼ਨਸ਼ਿਪ ਡਿਫਾਇਨ ਅਤੇ ਕਰਿਏਟ ਕਰੇਂ |
11:45 | ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟੌਕ ਟੂ ਆ ਟੀਚਰ ਪ੍ਰੋਜੇਕਟ ਦਾ ਰਿੱਸਾ ਹੈ ।
ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ । ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾੰਦਾ ਹੈ। ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਨਕਾਰੀ ਉਪਲਬਧ ਹੈ, http://spoken-tutorial.org/NMEICT-Intro ਇਸ ਲੇਖਨੀ ਦਾ ਯੋਗਦਾਨ ਪ੍ਰਿਯਾ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ |