Blender/C2/Hardware-requirement-to-install-Blender/Punjabi
From Script | Spoken-Tutorial
Time | Narration |
---|---|
00:03 | ਬਲੈਨਡਰ ਟਿਊਟੋਰਿਅਲ (Blender tutorial) ਵਿਚ ਤੁਹਾਡਾ ਜੀ ਆਇਆ ਨੂੰ। |
00:06 | ਇਸ ਟਿਊਟੋਰਿਅਲ ਵਿਚ ਬਲੈਨਡਰ 2.59(Blender2.59) ਦੇ ਹਾਰਡਵੇਅਰ(hardware) ਅਤੇ ਵਿਸ਼ੇਸ਼ ਵਿਵਰਨ(specification) ਬਾਰੇ ਜਾਣਾ ਗੇ। |
00:16 | ਇਹ ਲਿਖਤ ਰੂਪ(script) ਚਿਰਾਗ ਰਮਨ ਵਲੋ ਲਿਖੀ ਗਈ ਹੈ। |
00:20 | ਸੱਬ ਤੋ ਪਹਿਲਾਂ ਅਸੀ ਬਲੈਨਡਰ ਦੀ ਅ'ਫ਼ਿਸ਼ਲ ਵੈੱਬਸਾਇਟ(official website) ਤੋ ਪੜ੍ਹਦੇ ਹਾਂ ਕੇ ਕਿਸ ਕਿਸਮ ਦੇ ਹਾਰਡਵੇਅਰ ਦੀ ਜਰੂਰਤ ਹੈ। |
00:28 | ਹੁਣ ਇਨਟਰਨੈੱਟ ਬ੍ਰਊਜ਼ਰ (internet browser) ਖੋਲੋ। |
00:30 | ਮੈਂ ਫਾਇਅਰ-ਫੌਸਕ 3.09(firefox.09) ਵਰਤ ਰਿਹਾ। |
00:34 | ਅ'ਡਰੈੱਸ ਬਾਕਸ(address box) ਵਿਚ www.blender.org ਟਾਇਪ ਕਰੋ ਅਤੇ ਐਂਟਰ(enter) ਦਬਾਓ । |
00:44 | ਹੁਣ ਤੁਸੀ ਬਲੈਨਡਰ ਦੀ ਆਫਿਸ਼ਿਅਲ ਵੈੱਬਸਾਇਟ ਤੇ ਹੋ। |
00:47 | ਸੌਖੀ ਵਰਤੋ ਲਈ ਸਿਸਟਅਮ ਰਿਕੁਆਇਅਰਮੈਟ ਪੇਜ਼(system requirement page) ਪਹਿਲਾ ਹੀ ਲੋਡ ਕਰ ਦਿਤਾ ਹੈ। |
00:53 | ਬਲੈਨਡਰ ਇਕ ਫਰੀ ਅਤੇ ਖੁਲਾ ਸੋਮਾ(open source) ਹੈ। |
00:56 | ਬਲੈਨਡਰ 2.59 ਲਗ-ਭਗ ਸਾਰੇ ਸਿਸਟਅਮ ਤੇ ਚਲ ਸਕਦਾ ਹੈ। |
01:02 | ਇਸ ਟਿਊਟੋਰਿਅਲ ਲਈ ਮੈਂ ਵਿਨਡੋ ਐਕਸ-ਪੀ(window XP) ਵਰਤ ਰੇਹਾਂ ਹਾਂ। |
01:07 | ਬਲੈਨਡਰ ਦਾ ਹਰ ਹਿੱਸਾ ਕੰਪਿਊਟਰ ਹਾਰਡਵੇਅਰ ਤੇ ਨਿਰਭਰ ਹੈ। |
01:13 | ਇਕ ਤੇਜ਼ CPU ਅਤੇ ਜਿਆਦਾ ਰੈਮ(RAM) ਰੈਂਡਰਿਗ ਸਪੀਡ ) ਵਿਚ ਮਦਦ ਕਰਦੇ ਹਨ। |
01:18 | ਹਾਲਾ ਕੇ ਬਲੈਨਡਰ Interface, Viewpoint and Real Time ਈਨ੍ਜਨ ਦੀ ਸਪੀਡ Graphic card ਦੀ ਸਪੀਡ ਤੋ ਪ੍ਰਭਾਵਿਤ ਹੋੱਦੀ ਹੈ। |
01:26 | ਵੱਡੀ Video File ਲਈ ਤੇਜ਼ ਅਤੇ ਵੱਡੀ ਹਾਰਡ ਡਰਾਇਵ ਕੰਮ ਦੀ ਰਫਤਾਰ ਤੇਜ਼ ਕਰ ਦਿੰਦੀ ਹੈ। |
01:32 | ਜਿਵੇ ਤੁਸੀ ਦੇਖ ਸਕਦੇ ਹੋ ਕੇ ਬਲੈਨਡਰ ਸੰਸਥਾ(organisation) 3 ਹਾਰਡਵੇਅਰ ਦੀ ਵਰਤੋ ਬਾਰੇ ਦਸਦੇ ਹਨ। |
01:40 | ਘੱਟ(minimum),ਵੱਦੀਆ(good) ਅਤੇ Production level. |
01:44 | ਬਲੈਨਡਰ ਨੂੰ ਚਲਾਓੁਣ ਲਈ ਘੱਟ ਤੋ ਘੱਟ ਜਰੂਰੀ ਹਾਰਡਵੇਅਰ ਇਹ ਹਨ। |
01:48 | 1 GHZ Single Core CPU |
01:53 | 512 MB RAM |
01:56 | 1024 x 768 px Display with 16 bit color |
02:03 | 3 Button Mouse |
02:05 | Open GL Graphics Card with 64 MB RAM |
02:12 | ਸਬ ਤੋ ਵਦੀਆ ਹਾਰਡਵੇਅਰ ਲਈ । |
02:15 | 2 GHZ Dual Core CPU |
02:20 | 2 GB RAM |
02:22 | 1920 x 1200 px Display with 24 bit color |
02:28 | 3 Button Mouse |
02:30 | Open GL Graphics Card with 256 or 512 MB RAM |
02:40 | Production level ਜਰੂਰੀ ਹਾਰਡਵੇਅਰ ਲਈ । |
02:43 | 64 bits, Multi Core CPU |
02:47 | 8-16 GB RAM |
02:50 | Two times 1920 x 1200 px Display with 24 bit color |
02:57 | 3 Button Mouse + tablet |
03:00 | Open GL Graphics Card with 1 GB RAM, ATI FireGL or Nvidia Quadro |
03:10 | ਦਿੱਤੇ ਹੋੲ level ਤੋ ਨਿਸ਼ਚਿੰਤ ਹੋਣ ਲਈ ਸਾਨੂੰ ਆਪਣੇ ਕੰਪਿਊਟਰ ਦੀ ਰੂਪ ਰੇਖਾ(configuration) ਦੇਖਨੀ ਜਰੂਰੀ ਹੈ। |
03:17 | Browser Window ਨੂੰ ਮਿਨੀਮਾਇਜ਼ ਕਰੋ। |
03:20 | ਕੰਟਰੋਲ ਪੈਨਲ(control panel) ਵਿਚ ਜਾਓ, ਸਿਸਟਮ ਆਇਕਨ(system icon) ਤੇ ਦੋ ਵਾਰ ਕਲਿਕ(click) ਕਰੋ। |
03:26 | ਹੁਣ ਤੁਸੀ ਆਪਣੇ ਕੰਪਿਊਟਰ ਦੀ ਮੌਜੂਦਾ Specification ਦੀ ਤੁਲਨਾ ਬਲੈਨਡਰ ਦੇ ਹਾਰਡਵੇਅਰ requirment ਨਾਲ ਕਰੋ। |
03:36 | ਜਿਆਦਾਤਰ Window Operating System 32 or 64 bit ਹੁੰਦੇ ਹਨ। ਪਰ ਮੈਂ Window 32 bit ਵਰਤ ਰਿਹਾ। |
03:45 | ਟਰਸ 32 bit ਅਤੇ 64 bit ਇਹ ਦਸਦੇ ਹਨ ਕੇ ਕੰਪਿਊਟਰ ਕਿਵੇ ਇਨਵਰਮੇਸ਼ਨ(information) ਨੂੰ handle ਕਰਦਾ ਹੈ। |
03:52 | 64 bit ਵਿੰਡੋ ਵਰਜ਼ਨ 32 bit ਦੇ ਸਿਸਟਮ ਤੋ ਜਿਆਦਾ ਰੈਮ ਨੂੰ ਅਸਾਨੀ ਨਾਲ ਇਸਤੇਮਾਲ ਕਰ ਸਕਦੀ ਹੈ। |
04:00 | ਅਗਰ ਤੁਸੀ ਨਵਾ ਕੰਪਿਊਟਰ ਬਲੈਨਡਰ ਲਇ ਖਰੀਦਨਾਂ ਚਹੁਦੇ ਹੋ ਤਾਂ, |
04:04 | ਇਹ ਬਹੁਤ ਵੱਦੀਆ ਰਹੇਗਾ ਕੇ,ਤੁਸੀ www. Blender Guru .com/ The Ultimate Guide to buying a computer for Blender ਨੂੰ ਇਕ ਵਾਰ ਚੈਕ ਕਰ ਲਵੋ। |
04:21 | ਇਹ ਸਾਇਟ(site) ਤੁਹਾਨੂੰ Operating system, CPU, RAM, Graphics card, Case ਅਤੇ hard drive ਬਾਰੇ ਗਾਇਡ ਕਰ ਸਕਦੀ ਹੈ। |
05:04 | ਇਸ ਦੇ ਨਾਲ ਹਾਰਡਵੇਅਰ requirement ਬਲੈਨਡਰ ਨੂ ਚਲਾਓੁਣ ਦੇ ਲਈ ਖਤਮ ਹੁੰਦਾ ਹੈ। |
05:08 | ਇਹ ਟਿਊਟੋਰਿਅਲ Project Oscar ਵਲੋ ਬਣਾਇਆ ਗਇਆave ਹੈ National Mission On Education. ICT ਵਲੋ ਇਸ ਦੇ ਸਹਾਇਤਕਰਤਾ ਹਨ। |
05:17 | ਹੋਰ ਸਹਾਇਤਾ ਲਈ oscar.iitb.ac.in ਅਤੇ spoken-tutorial.org/NMEICT-Intro ਤੋ ਲੈ ਸਕਦੇ ਹੋ। |
05:33 | ਸਪੋਕਨਟਿਊਟੋਰਿਅਲ ਪਰੋਜੈਕਟ(Spoken Tutorial Project ਟੀਸ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਦੇ |
05:35 | ਹੋਏ ਵਰਕਸ਼ਾਪ(workshop) ਦਾ ਸੰਚਾਲਨ ਕਰਦੀ ਹੈ |
05:39 | ਆਨਲਾਈਨ ਟੇਸਟ ਪਾਸ ਕਰਨ ਵਾਲਿਆਂ ਨੂ ਸਰਟੀਫਿਕੇਟ(certificate) ਦਿੱਤੇ ਜਾਂਦੇ ਹਨ। |
05:44 | ਹੋਰ ਜਾਣਕਾਰੀ ਲਈ ਸੰਪਰਕ ਕਰੋ contact@spoken-tutorial.org । |
05:51 | ਤੁਹਾਡਾ ਧੰਨਵਾਦ ਸਾਡੇ ਨਾਲ ਜੁੜਨ ਲਈ। |
05:53 | ਅਮਰਿੰਦਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ । |