C-and-C++/C3/Strings/Punjabi
From Script | Spoken-Tutorial
"time" | "narration" | 00.01 | ||
00.06 | ਇਸ ਟਯੁਟੋਰਿਅਲ ਵਿੱਚ ਅਸੀਂ ਸਿਖਾਂਗੇ | |||
00.08 | ਸ੍ਟ੍ਰਿੰਗ ਕੀ ਹੁਂਦਾ ਹੈ | |||
00.10 | ਸ੍ਟ੍ਰਿੰਗ ਨੂ ਡਿਕਲੇਅਰ (Declare) ਕਰਨਾ | |||
00.13 | ਸ੍ਟ੍ਰਿੰਗ ਨੂੰ ਇਨੀਸ਼ਿਅਲਾਇਜ਼ (Initialize) ਕਰਨਾ | |||
00.15 | ਸ੍ਟ੍ਰਿੰਗ ਤੇ ਕੁਝ ਉਦਾਹਰਨ | |||
00.17 | ||||
00.22 | ||||
00.25 | "ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operatinf system version) 11.04 | |||
00.29 | ||||
00.35 | ਆਓ ਸ੍ਟ੍ਰਿੰਗਜ਼ ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ | | |||
00.38 | ਸ੍ਟ੍ਰਿੰਗ ਕਰੇਕਟਰਜ਼ (characters) ਦੀ ਲੜੀ ਹੈ ਜਿਸ ਨੂੰ ਇਕ ਡਾਟਾ ਆਇਟਮ (data item) ਦੀ ਤਰਹ ਸਮਝਿਆ ਜਾਂਦਾ ਹੈ | |||
00.44 | ਜਿਵੇ ਸ੍ਟ੍ਰਿੰਗ ਸਾਇਜ਼(Size)= ਸ੍ਟ੍ਰਿੰਗ ਲੈੰਥ(length) +1 | |||
00.49 | ਚਲੋ ਮੈ ਤੁਹਾਨੂੰ ਦਸਦਾ ਹਾਂ ਕਿ ਸ੍ਟ੍ਰਿੰਗ ਨੂੰ ਡਿਕਲੇਅਰ (declare) ਕਿਵੇ ਕਰਦੇ ਹਨ | |||
00.52 | ਇਸ ਦੇ ਲਈ ਸਿੰਟੈਕਸ (syntax) ਇਹ ਹੈ | |||
00.55 | ’char’(ਕੈਰ), ‘name of string (‘ਨੇਮ ਆਫ ਸ੍ਟ੍ਰਿੰਗ) ਅਤੇ ‘size’(ਸਾਇਜ਼) | |||
00.59 | "char" ਇਕ ਡਾਟਾ ਟਾਇਪ ਹੈ, name of the ‘string’ ਸ੍ਟ੍ਰਿੰਗ’’ ਦਾ ਨਾਮ ਹੈ ਅਤੇ ਅਸੀਂ ਇਥੇ ਸਾਇਜ਼ ਦੇ ਸਕਦੇ ਹਾ | |||
01.06 | ਉਦਾਹਰਨ: ਇਥੇ ਅਸੀਂ ਇਕ ਕੈਰੈਕਟਰ ਸ੍ਟ੍ਰਿੰਗ (‘character string) “’name” ਡਿਕਲੇਅਰ ਕੀਤਾ ਹੈ ਜਿਸਦਾ ‘’ਸਾਇਜ਼ 10 ਹੈ । | |||
01.13 | ਹੁਣ ਅਸੀਂ ਇਕ ਉਦਾਹਰਨ ਦੇਖਦੇ ਹਾ | |||
01.15 | ||||
01.19 | ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਸ੍ਟ੍ਰਿੰਗ ਡੌਟ ਸੀ ("string.c") | |||
01.23 | ਇਸ ਪ੍ਰੋਗਰਾਮ ਵਿੱਚ ਅਸੀਂ ‘’ਯੂਜ਼ਰ ਵੱਲੋ ਇਕ ਸ੍ਟ੍ਰਿੰਗ ਇਨਪੁਟ ਲਵਾਂਗੇ ਅਤੇ ਇਸਨੂ ਪ੍ਰਿੰਟ ਕਰਾਂਗੇ | |||
01.29 | ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ | |||
01.32 | ||||
01.34 | ਇਥੇ ਸ੍ਟ੍ਰਿੰਗ ਡੌਟ ਐਚ (‘string.h)’ ਵਿੱਚ ਡੇਕਲੇਰੇਸ਼ਨ, ਫੰਕਸ਼ਨਜ਼ (functions), ਕੌਨਸਟੈਂਟਸ (constants) ਅਤੇ ਸ੍ਟ੍ਰਿੰਗ ਹੈਂਡਲਿੰਗ ਯੁਟਿਲਟੀਜ਼ (‘string’ handling utilities) ਸ਼ਾਮਲ ਹਨ । | |||
01.43 | ਜਦੋ ਵੀ ਅਸੀਂ ਸ੍ਟ੍ਰਿੰਗ ਫੰਕਸ਼ਨਜ਼ ਨਾਲ ‘’ਕੰਮ ਕਰਦੇ ਹਾ, ਸਾਨੂੰ ਇਹ ਹੈਡਰ ਫਾਇਲ ਲਗਾਨੀ ਪੈਂਦੀ ਹੈ | |||
01.47 | ਇਹ ਸਾਡਾ "ਮੇਨ (main) ਫੰਕਸ਼ਨ" ਹੈ | |||
01.49 | ਇਥੇ ਅਸੀਂ ਸਾਇਜ਼ '30' ਦਾ ਇਕ ਸ੍ਟ੍ਰਿੰਗ ‘‘ ਡਿਕਲੇਅਰ ਕਰ ਰਹੇ ਹਾ | |||
01.55 | ||||
01.58 | ਸ੍ਟ੍ਰਿੰਗ ਨੂ ਪੜ੍ਹਨ ਲਈ ਅਸੀਂ ਫੋਰ੍ਮੇਟ ਸ੍ਪੈਸਿਫਾਇਰ (format specifier) %s ਦੇ ਨਾਲ ਸਕੈਨ ਐਫ ‘(scanf()) ’ਫੰਕਸ਼ਨ ਵਰਤਿਆ ਹੈ | |||
02.05 | ਅਸੀਂ ਇਥੇ ਕੈਰਟ (^, caret) ਅਤੇ ਸਲੈਸ਼ ਐਨ (\n) ਚਿਨ੍ਹ ਦਾ ਸ੍ਟ੍ਰਿੰਗ ਵਿੱਚ ਸਪੇਸਿਜ਼ ਦੇਣ ਲਈ ਵਰਤ ਰਹੇ ਹਾ | |||
02.11 | ਫੇਰ ਅਸੀਂ ਸ੍ਟ੍ਰਿੰਗ ਨੂੰ ਪ੍ਰਿੰਟ ਕਰਾਗੇ | |||
02.13 | ||||
02.16 | ਹੁਣ ‘’ਸੇਵ ਦਬਾਓ | |||
02.18 | ||||
02.20 | ||||
02.30 | ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘string.c’ ਸਪੇਸ ‘-o’ ਸਪੇਸ ‘ str ‘ | |||
02.37 | ਅਤੇ ‘‘ ਐਂਟਰ ਦਬਾਓ | |||
02.40 | ਚਲਾਉਨ ਲਈ ਲਿਖੋ ‘./str ‘ (ਡੋਟ ਸਲੈਸ਼ ਐਸ ਟੀ ਆਰ( | |||
02.43 | ਹੁਣ ‘’ ਐਂਟਰ ਦਬਾਓ | |||
02.46 | ਸਕ੍ਰੀਨ ਤੇ ਡਿਸਪਲੇ ਹੋਇਆ ਹੈ- ‘Enter the string ‘ | |||
02.49 | ਮੈ ‘Talk To A Teacher ‘ ਲਿਖਦਾ ਹਾ | |||
02.56 | ਹੁਣ ਐਂਟਰ ਦਬਾਓ | |||
02.58 | ਇਸਦੀ ਆਉਟਪੁੱਟ ਵੇਖੋ ’ The string is Talk To A Teacher’ | |||
03.03 | ਚਲੋ ਹੁਣ ਆਪਣੀ ਸਲਾਇਡਜ਼ ਤੇ ਵਾਪਿਸ ਆਉਂਦੇ ਹਾ । | |||
03.06 | ਹੁਣ ਤਕ ਅਸੀਂ ਸ੍ਟ੍ਰਿੰਗ ਦੇ ਡੇਕਲੇਰੇਸ਼ਨ (declaration) ਬਾਰੇ ਚਰਚਾ ਕੀਤੀ ਹੈ | |||
03.10 | ਹੁਣ ਅਸੀਂ ਸ੍ਟ੍ਰਿੰਗ ਇਨੀਸ਼ਿਅਲਾਇਜ਼ (initialize) ਕਰਨ ਦੇ ਬਾਰੇ ਜਾਨਾਂ ਗੇ । | |||
03.13 | ਇਸ ਲਈ ਸਿੰਟੈਕਸ ਇਹ ਹੈ | |||
03.16 | ’char var_name[size] = “string”; ‘ | |||
03.20 | ਉਦਾਹਰਨ: ਇਥੇ ਅਸੀਂ ਇਕ ਕੈਰੈਕਟਰ ਸ੍ਟ੍ਰਿੰਗ ‘names’ ਡਿਕਲੇਅਰ ਕੀਤਾ ਹੈ ਜਿਸ ਦਾ ਸਾਇਜ਼ 10 ਹੈ, ਅਤੇ ਸ੍ਟ੍ਰਿੰਗ ਹੈ “Priya” | |||
03.28 | ਇਹ ਕਰਨ ਲਈ ਇਕ ਹੋਰ ਸਿੰਟੈਕਸ ਹੈ | |||
03.31 | ’char var_name[ ] = {'S', 't', 'r', 'i', 'n', 'g'}’ ਸਿੰਗਲ ਕੋਟਸ (single quotes) ਵਿੱਚ | |||
03.36 | ਉਦਾਹਰਨ: ‘char names[10] = {'P', 'r', 'i', 'y', 'a'}’ ਸਿੰਗਲ ਕੋਟਸ ਵਿੱਚ | |||
03.42 | ਮੈ ਤੁਹਾਨੂ ਪਹਿਲੇ ਸਿੰਟੈਕਸ ਦੀ ਵਰਤੋ ਇਕ ਉਦਾਹਰਨ ਨਾਲ ਦਸਦੀ ਹਾ | |||
03.48 | ਅਸੀਂ ਓਹੀ ਉਦਾਹਰਨ ਵਰਤਾਂ ਗੇ | |||
03.52 | ਪਹਿਲਾ ਆਪਣੇ ਕੀਬੋਰਡ ਤੇ ‘shift, ctrl ਅਤੇ s ‘ ਬਟਨ ਇਕੱਠੇ ਦਬਾਓ | |||
03.58 | ਹੁਣ ਫਾਇਲ ਨੂ 'stringinitialize’ ਦੇ ਨਾਮ ਦੇ ਕੇ ਸੇਵ ਕਰੋ | |||
04.03 | ਹੁਣ ‘’ਸੇਵ ਦਵਾਓ | |||
04.06 | ਅਸੀਂ ਸ੍ਟ੍ਰਿੰਗ’ ਨੂ ਇਨੀਸ਼ਿਅਲਾਇਜ਼ ਕਰਨ ਲਗੇ ਹਾ | |||
04.08 | ਤੋ ਪੰਜਵੀ ਲਾਇਨ ਵਿੱਚ ਲਿਖੋ | |||
04.11 | ਈਕੁਅਲ ਟੂ (=) ਅਤੇ ਡਬਲ ਕੋਟਸ ਵਿੱਚ “Spoken- Tutorial”; | |||
04.20 | ||||
04.22 | ||||
04.27 | ||||
04.30 | ||||
04.31 | ਆਪਣੇ ‘’ਟਰਮਿਨਲ ਤੇ ਵਾਪਿਸ ਆਓ | |||
04.33 | ਕੰਪਾਇਲ ਕਰਨ ਲਈ ਲਿਖੋ | |||
04.35 | gcc ਸਪੇਸ (space) stringinitialize.c ਸਪੇਸ -o ਸਪੇਸ str2 | |||
04.44 | ||||
04.54 | ਹੁਣ ਐਂਟਰ ਦਬਾਓ | |||
04.56 | ਚਲਾਉਨ ਲਈ ਲਿਖੋ ਡੌਟ ਸਲੈਸ਼ ਐਸ ਟੀ ਆਰ ਟੂ(./str2) | |||
05.00 | ਆਉਟਪੁੱਟ ਇਹ ਆਉਂਦੀ ਹੈ - "The string is Spoken-Tutorial". | |||
05.06 | ਹੁਣ ਅਸੀਂ ਕੁਛ ਆਮ ਗਲਤੀਆਂ (common errors) ਬਾਰੇ ਜਾਨਾਂ ਗੇ । | |||
05.09 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ | |||
05.11 | ਮੰਨ ਲਓ ਕਿ ਅਸੀਂ ਸ੍ਟ੍ਰਿੰਗ ਦੇ ਸਪੈਲਿੰਗ (spelling)ਐਸ ਟੀ ਆਈ ਐਨ ਜੀ (sting) ਲਿਖ ਦਿਤੇ ਹਨ | |||
05.16 | ||||
05.18 | ||||
05.19 | ||||
05.21 | ਪਹਿਲੇ ਦੀ ਤਰਹ ਕੰਪਾਇਲ ਕਰੋ | |||
05.23 | ਅਸੀਂ ਇਕ ਫੇਟੇਲ ਔਰਰ (fatal (ਘਾਤਕ) error) ਦੇਖਦੇ ਹਾ | |||
05.25 | ਜੋ ਹੈ, ‘sting.h: no such file or directory ‘ | |||
05.28 | ’compilation terminated‘ | |||
05.30 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ | |||
05.32 | ਇਹ ਇਸ ਲਈ ਹੋਇਆ ਕਿਓਕਿ ਕੰਪਾਈਲਰ ਨੂੰ sting.h ਨਾਮ ਦੀ ਕੋਈ ਵੀ ਹੈੱਡਰ ਫਾਇਲ ਨਹੀ ਲੱਭੀ ਹੈ | |||
05.39 | ਜਿਸ ਕਰਕੇ ਇਹ ਐਰਰ ਦੇ ਰਿਹਾ ਹੈ | |||
05.41 | ਚਲੋ ਇਸ ਐਰਰ ਨੂੰ ਠੀਕ ਕਰੀਏ | |||
05.43 | ਇਥੇ r ਲਿਖੋ | |||
05.45 | ਹੁਣ ਸੇਵ ਦਬਾਓ | |||
05.46 | ਫੇਰ ਤੋ ਚਲਾਓ | |||
05.47 | ਆਪਣੇ ਟਰਨਿਮਲ ਤੇ ਵਾਪਿਸ ਆਓ' | |||
05.50 | ਪਹਿਲੇ ਦੀ ਤਰ੍ਹਾ ਕੰਪਾਇਲ ਕਰੋ ਅਤੇ ਚਲਾਓ | |||
05.54 | ਹਾਂ ਇਹ ਚਲ ਰਿਹਾ ਹੈ | |||
05.56 | ਹੁਣ ਇਕ ਹੋਰ ਆਮ ਐਰਰ ਵੇਖਦੇ ਹਾ | |||
05.59 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ | |||
06.02 | ਮੰਨ ਲੋ ਕਿ ਇਥੇ ਮੈ char (ਕੈਰ) ਦੀ ਥਾਂ int (ਇੰਟ) ਲਿਖਦੀ ਹਾ | |||
06.06 | ਹੁਣ ਸੇਵ ਦਬਾਓ | |||
06.07 | ਦੇਖਿਏ ਕਿ ਹੁੰਦਾ ਹੈ | |||
06.09 | ਆਪਣੇ ਟਰਮਿਨਲ ਤੇ ਵਾਪਿਸ ਆਓ | |||
06.11 | ਮੈਨੂ ਪ੍ਰੋਮ੍ਪਟ ਕਲਿਯਰ (clear) ਕਰਨ ਦੇਓ | |||
06.15 | ਪਹਿਲੇ ਦੀ ਤਰਹ ਕੰਪਾਇਲ ਕਰੋ | |||
06.17 | ਅਸੀ ਇਕ ਐਰਰ ਦੇਖਦੇ ਹਾ | |||
06.19 | ’Wide character array initialized from non-wide string ‘ | |||
06.24 | ਇਸ ਦਾ ਕਾਰਣ ਹੈ- %s ਫਾਰਮੈਟ ਸਪੈਸੀਫਾਯਰ ਕੈਰ (char) ਟਾਇਪ ਆਰਗੂਮਿੰਟ (argument) ਲਈ ਹੁੰਦਾ ਹੈ, ਪਰ ਆਰਗੂਮਿੰਟ 2 ਦੀ ਟਾਇਪ ਇੰਟ ( 'int') ਹੈ | |||
06.32 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ | |||
06.36 | ਇਸ ਦੀ ਵਜਹ ਹੈ ਕਿ ਅਸੀਂ ਸ੍ਟ੍ਰਿੰਗ ਲਈ %s ਫਾਰਮੈਟ ਸਪੈਸਿਫਾਯਰ ਦੀ ਵਰਤੋ ਕੀਤੀ ਹੈ । | |||
06.42 | ਪਰ ਅਸੀਂ ਓਹਨੂ ਇੰਟੀਜਰ ਡਾਟਾ ਟਾਇਪ ਨਾਲ ਇਨੀਸ਼ਅਲਾਇਜ਼ (initialize) ਕਰ ਰਹੇ ਹਾ | |||
06.47 | ਚਲੋ ਐਰਰ ਨੂੰ ਠੀਕ ਕਰੀਏ | |||
06.49 | ਇਥੇ char ਲਿਖੋ | |||
06.51 | ਸੇਵ ਦਬਾਓ | |||
06.53 | ਆਪਣੇ ਟਰਮਿਨਲ ਤੇ ਵਾਪਿਸ ਆਓ | |||
06.56 | ਪਹਿਲੇ ਦੀ ਤਰ੍ਹਾ ਕੰਪਾਇਲ ਕਰੋ ਅਤੇ ਚਲਾਓ | |||
07.00 | ਹਾਂ ਇਹ ਚਲ ਰਿਹਾ ਹੈ । | |||
07.03 | ਚਲੋ ਹੁਣ ਦੇਖਦੇ ਹਾ ਕਿ ਇੱਸੇ ਪ੍ਰੋਗਰਾਮ ਨੂੰ ‘C++’ ਵਿੱਚ ਕਿਵੇ ਚਲਾਉਣਾ ਹੈ | |||
07.08 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ | |||
07.11 | ਮੈਨੂ ਆਪਣੀ ਸ੍ਟ੍ਰਿੰਗ ਫਾਇਲ ਸ੍ਟ੍ਰਿਗ ਡੌਟ ਸੀ (‘string.c’) ਨੂ ਖੋਲਣ ਦਿਓ | |||
07.15 | ਇਥੇ ਅਸੀਂ ਕੋਡ ਏਡਿਟ ਕਰਾਂ ਗੇ | |||
07.18 | ਪਹਿਲਾ ਆਪਣੇ ਕੀਬੋਰਡ ਤੇ ‘shift’, ‘ctrl’ ਅਤੇ ‘s’ ਬਟਨ ਇਕੱਠੇ ਦਬਾਓ | |||
07.25 | ਹੁਣ ਫਾਇਲ ਨੂ ਡੌਟ ਸੀ ਪੀ ਪੀ (‘.cpp’) ਐਕ੍ਸਟੈਂਸ਼ਨ (extension) ਨਾਲ ਸੇਵ ਕਰੋ | |||
07.29 | ਅਤੇ ਸੇਵ ਦਬਾਓ | |||
07.33 | ਹੁਣ ਅਸੀਂ ਹੈਡਰ ਫਾਇਲ ਨੂ iostream ਨਾਲ ਬਦਲਾਂ ਗੇ | |||
07.38 | ਇਸ ਦੇ ਨਾਲ ਯੂਜ਼ਿੰਗ ਸਟੇਟਮੈਂਟ (‘using statement ‘) ਨੂੰ ਵੀ ਲਿਖੋ | |||
07.43 | ਹੁਣ ਸੇਵ ਦਬਾਓ | |||
07.47 | ਹੁਣ ਇਸ ਡੈਕਲੇਰੇਸ਼ਨ ਨੂੰ ਡਿਲੀਟ ਕਰਾਂ ਗੇ | |||
07.50 | ਇਕ ਸ੍ਟ੍ਰਿਗ ਵੇਰਿਏਬਲ ਡਿਕਲੇਅਰ ਕਰੋ | |||
07.53 | ਲਿਖੋ string ਸਪੇਸ strname ਅਤੇ ਇਕ semicolon | |||
07.59 | ਸੇਵ ਦਬਾਓ | |||
08.02 | printf ਸਟੇਟਮੇਂਟ ਨੂੰ cout ਸਟੇਟਮੇਂਟ ਨਾਲ ਬਦਲੋ | |||
08.07 | ਇਥੇ ਬੰਦ ਬਰੇਕਟ (closing bracket) ਨੂੰ ਡਿਲੀਟ ਕਰੋ | |||
08.11 | scanf ਸਟੇਟਮੇਂਟ ਨੂ ਡਿਲੀਟ ਕਰੋ ਅਤੇ ਲਿਖੋ getline ਬਰੈਕਟ ਸ਼ੁਰੂ ਅਤੇ ਬਰੈਕਟ ਬੰਦ । ਬਰੈਕਟ ਵਿੱਚ ਲਿਖੋ (cin, strname) | |||
08.24 | ਅੰਤ ਵਿੱਚ ਇਕ ਸੈਮਿਕੋਲਨ (;) ਟਾਇਪ ਕਰੋ । | |||
08.28 | ਹੁਣ printf ਸਟੇਟਮੇਂਟ ਨੂੰ cout ਸਟੇਟਮੇਂਟ ਨਾਲ ਬਦਲੋ | |||
08.36 | ਫੌਰਮੈਟ ਸਪੈਸਿਫਾਇਰ (format specifier) ਅਤੇ ਸਲੈਸ਼ ਔਨ (\n) ਨੂ ਡਿਲੀਟ ਕਰੋ | |||
08.40 | ਹੁਣ ਕੌਮਾ(comma) ਡਿਲੀਟ ਕਰੋ | |||
08.42 | ਦੋ ਖੁੱਲਇਆ ਏੰਗ੍ਲ ਬਰੈਕਟਸ(opening angle brackets) ਲਿਖੋ । ਇਸ ਬਰੇਕਟ ਨੂੰ ਡਿਲੀਟ ਕਰੋ | |||
08.49 | ਦੋ ਖੁੱਲਇਆ ਏੰਗ੍ਲ ਬਰੇਕਟਸ ਲਿਖੋ ਅਤੇ ਦੋ ਕੌਟਸ ਵਿੱਚ ਸਲੈਸ਼ ਐਨ ( \n ) ਲਿਖੋ | |||
08.54 | ਅਤੇ ਸੇਵ ਦਬਾਓ | |||
08.58 | ਇਥੇ ਅਸੀਂ ਇਕ ਸ੍ਟ੍ਰਿੰਗ ਵੇਰਿਏਬਲ strname ਨੂੰ ਡਿਕਲੇਅਰ ਕੀਤਾ ਹੈ | |||
09.03 | ||||
09.13 | ਇਥੇ ‘getline’ (ਗੈਟਲਾਇਨ) ਦੀ ਵਰਤੋ ਇਨਪੁਟ ਲੜੀ ਵਿੱਚੋ ਕਰੇਕਟਰ ਕਢ਼ਣ ਲਈ ਹੋਈ ਹੈ | |||
09.18 | ਇਹ ਓਹਨਾ ਨੂੰ ਸ੍ਟ੍ਰਿੰਗ ਦੀ ਤਰਹ ਸਟੋਰ ਕਰੇਗਾ | |||
09.22 | ਆਪਣੇ ਟਰਮਿਨਲ ਤੇ ਵਾਪਿਸ ਆਓ | |||
09.27 | ਪ੍ਰੋਮਪੱਟ ਕਲਿਅਰ (clear) ਕਰੋ । | |||
09.30 | ਕਮਪਾਇਲ ਕਰਨ ਲਈ ਲਿਖੋ | |||
09.32 | g++ ਸਪੇਸ string.cpp ਸਪੋਸ -o ਸਪੇਸ str3 | |||
09.39 | ਅਤੇ ਐੰਟਰ ਦਬਾਓ | |||
09.41 | ਚਲਾਉਨ ਲਈ ਲਿਖੋ ਡੌਟ ਸਲੈਸ਼ ਐਸ ਟੀ ਆਰ ਥ੍ਰੀ (./str3) | |||
09.46 | ਐੰਟਰ ਦਬਾਓ | |||
09.47 | ‘Enter the string’ ਡਿਸਪਲੇ ਹੋਇਆ ਹੈ | |||
09.50 | ਮੈ ਲਿਖਦੀ ਹਾ ‘Talk To A Teacher ‘ | |||
09.55 | ਹੁਣ ਐੰਟਰ ਦਬਾਓ | |||
09.57 | ||||
09.59 | ’The string is Talk To A Teacher’ | |||
10.03 | ||||
10.07 | ਹੁਣ ਆਪਣੀਆ ਸਲਾਇਡਜ਼ ਤੇ ਵਾਪਿਸ ਆਓ | |||
10.10 | ਸਂਖੇਪ ਵਿੱਚ | |||
10.11 | ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ | |||
10.13 | ਸ੍ਟ੍ਰਿੰਗਜ਼ | |||
10.14 | ਸ੍ਟ੍ਰਿੰਗ ਨੂੰ ਡਿਕਲੇਅਰ ਕਰਨਾ । | |||
10.16 | ਉਦਾਹਰਨ: ‘ char strname[30] ‘ | |||
10.20 | ਸ੍ਟ੍ਰਿੰਗ ਨੂੰ ਇਨਿਸ਼ਿਅਲਾਇਜ਼ ਕਰਨਾ । | |||
10.21 | ਉਦਾਹਰਨ: char strname[30] = “Talk To A Teacher” | |||
10.26 | ||||
10.28 | ||||
10.34 | ||||
10.37 | ||||
10.40 | ||||
10.44 | ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ (spoken tutorial project team) | |||
10.46 | ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ | |||
10.49 | ||||
10.54 | ||||
11.01 | ||||
11.04 | - | |||
11.12 | ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ । | |||
11.16 | ਸ਼ਿਵ ਗਰਗ ਦ੍ਵਾਰਾ ਲਿਖੀ ਸਕ੍ਰਿਪਟ (script) ਕਿਰਨ ਖੋਸਲਾ ਦੀ ਅਵਾਜ਼ ਵਿੱਚ ਹਾਜ਼ਿਰ ਹੋਈ । | |||
11.20 | ਦੇਖਣ ਲਈ ਧੰਨਵਾਦ |