LibreOffice-Suite-Base/C2/Modify-a-simple-form/Punjabi
From Script | Spoken-Tutorial
Timing | Narration |
---|---|
00:00 | ਲਿਬ੍ਰ ਔਫਿਸ ਬੇਸ ਦੇ ਸਪੋਕਨ ਟਯੂਟੋਰਿਯਲ ਵਿਚ ਆਪ ਦਾ ਸੁਆਗਤ ਹੈ |
00:04 | ਮੌਡਿਫਾਈ ਅ ਫੌਰਮ(Modifying a Form) ਟਯੂਟੋਰਿਯਲ ਵਿਚ ਅਸੀ ਸਿਖਾੰਗੋ
|
00:14 | ਪਿਛਲੇ ਟਯੂਟੋਰਿਯਲ ਵਿਚ, ਲਿਬ੍ਰ ਔਫਿਸ ਬੇਸ ਦਾ ਇਸਤੇਮਾਲ ਕਰਕੇ ਅਸੀ ਫੌਰਮ ਬਨਾਉਣਾ ਸਿਖਿਆ ਸੀ |
00:22 | ਤੇ ਅਸੀ ਅਪਨੇ ਉਦਾਹਰਣ ਲਾਇਬ੍ਰੇਰੀ ਡੇਟਾਬੇਸ ਵਿਚ ਇਕ ਸਾਦਾ ਬੁਕਸ ਡੇਟਾ ਐਨਟ੍ਰੀ ਫੌਰਮ ਵੀ ਬਨਾਇਆ ਸੀ |
00:29 | ਚਲੋ ਵੋਖਿਏ ਇਸ ਫੌਰਮ ਦਾ ਇਸਤੇਮਾਲ ਕਰਕੇ, ਬੁਕਸ ਟੇਬਲ ਦੇ ਅੰਦਰ ਡੇਟਾ ਕਿੰਵੇ ਭਰ ਸਕਦੇ ਹਾੰ |
00:39 | ਅਗਰ ਲਿਬ੍ਰ ਔਫਿਸ ਪਹਿਲਾੰ ਤੋ ਹੀ ਚਾਲੂ ਨਹੀ ਹੈ ਤਾਂ ਇਸ ਪ੍ਰੋਗਰਾਮ ਨੂ ਓਪਿਨ ਕਰੋ |
00:48 | ਅਤੇ ਅਪਣਾ ਲਾਇਬ੍ਰੇਰੀ ਡੇਟਾਬੇਸ ਖੋਲੋ |
00:52 | ਅਗਰ ਬੇਸ ਪਹਿਲਾੰ ਤੋ ਹੀ ਚਲ ਰਹਿਆ ਹੋਵੇ ਤਾੰ ਮੇਨੂ(File menu) ਵਿੱਚ ਓਪਿਨ ਤੇ ਕਲਿਕ ਕਰਕੇ ਇਸਨੂੰ ਖੋਲ ਸਕਦੇ ਹਾੰ |
01:03 | ਜਾੰ ਫੇਰ ਫਾਇਲ ਮੇਨੂ ਵਿਚ ਰੀਸੇੰਟ ਡੌਕਯੂਮੈਂਟ ਤੇ ਕਲਿਕ ਕਰਕੇ |
01:08 | ਹੁਣ ਅਸੀ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾੰ |
01:12 | ਆਓ ਅਸੀ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ ਫੌਰਮਸ ਆਇਕਨ ਤੇ ਕਲਿਕ ਕਰਿਏ |
01:18 | ਧਿਆਨ ਦਵੋ ਕਿ ਫੌਰਮਸ ਦੇ ਥੱਲੇ ਵਿੰਡੋ ਦੇ ਕੇੰਦਰ ਵਿਚ
‘ਬੁਕਸ ਡੇਟਾ ਐਨਟ੍ਰੀ ਫੋਰਮ’ ਹਾਇਲਾਇਟਿਡ(highlighted) ਹੈ |
01:28 | ਫੌਰਮ ਨੇਮ ਤੇ ਰਾਇਟ ਕਲਿਕ ਕਰੋ, ਅਤੇ ਫੇਰ ਓਪਿੰਨ ਤੇ ਕਲਿਕ ਕਰੋ |
01:33 | ਹੁਣ ਅਸੀ ਬਲੂ ਬੈਕਗ੍ਰਾਉਨਡ ਦੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਸ ਵਿੱਚ ਬੁਕਸ ਟੇਬਲ ਦੇ ਸਾਰੇ ਲੇਬਲਸ ਅਤੇ ਟੌਕਸਟ ਬੌਕਸਸ੍ ਹਨ |
01:45 | ਹਰ ਇਕ ਫੀਲਡ ਤੇ ਜਾਉਣ ਲਈ ਹੁਣ ਟੈਬ ਕੀ ਤੇ ਕਲਿਕ ਕਰੋ ਅਤੇ ਜਿਵੇਂ ਹੀ ਅਸੀ ਆਖਰੀ ਰਿਕੌਰਡ ਤੇ ਜਾਵਾੰਗੇ, ਬੇਸ ਅਗਲਾ ਰਿਕੌਰਡ ਆਪਣੇ ਆਪ ਓਪਿੰਨ ਕਰ ਦੇਵੇ ਗਾ |
01:56 | ਇਸ ਤਰਹ ਅਸੀ ਰਿਕੌਰਡਸ ਨੂੰ ਵੇਖ ਸਕਦੇ ਹਾੰ |
02:00 | ਜਾੰ ਅਸੀ ਰਿਕੌਰਡਸ ਦੇ ਵਿਚ ਨੈਵੀਗੇਟ ਕਰਨ ਲਈ ਬੌਟਮ ਟੂਲਬਾਰ ਵਿਚ ਬਲੈਕ ਟ੍ਰਾਏਨਗਲ ਆਇਕਨਜ਼ ਦਾ ਵੀ ਇਸਤੇਮਾਲ ਕਰ ਸਕਦੇ ਹਾੰ |
02:10 | ਜਾੰ ਫੇਰ ਸਿੱਧੇ ਹੀ ਕਿਸੇ ਰਿਕੌਰਡ ਤੇ ਜਾਣ ਲਈ, ਬੌਟਮ ਟੂਲਬਾਰ ਵਿਚ ਰਿਕੌਰਡ ਨਮਬਰ ਟਾਇਪ ਕਰੋ ਅਤੇ ਐਨਟਰ ਕੀ ਜਾੰ ਤੇ ਟੈਬ ਕੀ ਪ੍ਰੇਸ ਕਰੋ |
02:23 | ਹੁਣ ਅਸੀ ਆਖਰੀ ਰੀਕੌਰਡ ਤੇ ਚਲਿਯੇ ਜਿਹਡ਼ਾ ਕੀ ਪੰਜਵਾ ਰੀਕੌਰਡ ਹੈ |
02:29 | ਹੁਣ ਇਕ ਨਵਾ ਰਿਕੌਰਡ ਐੰਟਰ ਕਰਏ |
02:34 | ਇਹ ਕਰਨ ਲਈ, ਨਿਉ ਰਿਕੌਰਡ ਆਇਕਨ ਤੇ ਕਲਿਕ ਕਰੋ, ਇਹ ਬੌਟਮ ਟੂਲਬਾਰ ਵਿਚ ਆਖਰੀ ਰਿਕੌਰਡ ਦੇ ਸੱਜੇ, ਦੂੱਜਾ ਰਿਕੌਰਡ ਹੈ |
02:46 | ਅਸੀ ਐਮਪਟੀ ਟੈਕਸਟ ਬੌਕਸੇਜ਼ ਵੇਖ ਸਕਦੇ ਹਾਂ ਅਤੇ ਥੱਲੇ ਰਿਕੌਰਡ ਨੰਬਰ 6 ਲਿਖਿਆ ਹੈ |
02:55 | ਹੁਣ ਅਸੀ ਇਕ ਨਵੀਂ ਬੁਕ ਦੀ ਜਾਨਕਾਰੀ ਭਰਨ ਲਈ ਨਵਾ ਰਿਕੌਰਡ ਸ਼ਾਮਲ ਕਰਨ ਲਈ ਤਿਆਰ ਹਾੰ, |
03:03 | ਅਸੀ ਟਾਇਟਲ ਟੈਕਸਟ ਬੌਕਸ ਵਿਚ ‘ਪੈਰਾਡਾਇਜ਼ ਲੌਸਟ’('Paradise Lost') ਟਾਇਪ ਕਰਿਏ ਅਤੇ ਅਗਲੇ ਫੀਲਡ ਤੇ ਜਾਨ ਲਈ ਟੈਬ ਕੀ ਪ੍ਰੈੱਸ ਕਰਿਏ |
03:17 | ਹੁਣ ਅਸੀ ਔਥਰ ਦੇ ਨਾਮ ਅੱਗੇ ‘ਜੌਨ ਮਿਲਟਨ’('John Milton') ਟਾਇਪ ਕਰਦੇ ਹਾੰ |
03:23 | ਪਬਲਿਸ਼ ਈਯਰ ਦੇ ਅੱਗੇ '1975' |
03:28 | ਪਬਲਿਸ਼ਰ ਦੇ ਅੱਗੇ ‘ਔਕਸਫੋਰਡ’('Oxford') |
03:31 | ਅਤੇ ਪ੍ਰਾਇਸ ਦੇ ਅੱਗੇ 200 |
03:36 | ਹੁਣ ਅਸੀ ਬੁਕਸ ਡੇਟਾ ਔਨਟ੍ਰੀ ਫੌਰਸ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੈ ਅੰਦਰ ਇਕ ਨਵਾਂ ਰਿਕੌਰਡ ਭਰ ਲਇਆ ਹੈ |
03:45 | ਇਸ ਵਿੰਡੋ ਨੂੰ ਅਸੀ ਬੰਦ ਕਰ ਦਵਾੰਗੇ |
03:47 |
ਇਸ ਤਰਹ ਅਸੀ ਹੋਰ ਰਿਕੌਰਡਸ ਜਾੰ ਡੇਟਾ ਸ਼ਾਮਲ ਕਰ ਸਕਦੇ ਹਾੰ |
03:53 | ਆਓ ਵੇਖਿਏ ਕੀ ਬੇਸ ਨੇੰ ਬੁਕਸ ਟੇਬਲ ਨੂੰ, ਹੁਣੇ ਭਰੇ ਗਏ ਰਿਕੌਰਡ ਦੇ ਨਾਲ , ਅਪਡੇਟ ਕੀਤਾ ਹੈ ਕੀ ਨਹੀੰ |
04:02 |
ਸਦੇ ਲਈ ਲਿਬ੍ਰ ਔਫਿਸ ਬੇਸ ਦੀ ਮੁੱਖ ਵਿੰਡੋ ਵਿਚ ਰਾਇਟ ਪੈਨਲਵਿੱਚ ਬੁਕਸ ਟੇਬਲ ਉੱਤੇ ਡਬਲ ਕਲਿਕ ਕਰੋ |
04:12 | ਵੇੱਖੋ ਕੀ ਅਸੀ ਫੌਰਮ ਦੁਆਰਾ ਭਰਿਆ ਗਿਆ ਨਵਾ ਰਿਕੌਰਡ ਵੇਖ ਸਕਦੇ ਹਾਂ |
04:18 | ਹੁਣ ਅਸੀ ਇਸ ਵਿੰਡੋ ਨੂੰ ਬੰਦ ਕਰ ਦੇੰਦੇ ਹਾੰ |
04:23 | ਅਗੇ ਅਸੀ ਫੌਰਮ ਦੇ ਵਿੱਚ ਸਾਧਾਰਨ ਤਬਦੀਲੀ ਕਰਨਾ ਸਿਖਾੰ ਗੇ |
04:30 | ਅਸੀ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ ਫੌਰਮਸ ਆਇਕਨ ਤੇ ਕਲਿਕ ਕਰਾੰਗੇ |
04:37 |
ਇਸਦੇ ਉੱਤੇ ਰਾਇਟ ਕਲਿਕ ਕਰਕੇ ‘ਏਡਿਟ’ ਚੁਣਾਂ ਗੇ ਅਤੇ ‘ਬੁਕਸ ਡੇਟਾ ਐੰਟਰੀ ਫੌਰਮ’ ਨੂੰ ਮੌਡਿਫਾਈ ਕਰਣ ਲਈ ਖੋੱਲ੍ਹਾ ਗੇ |
04:47 | ਇਕ ਜਾਣੀ ਪਛਾਨੀ ਵਿੰਡੋ ਓਪਨ ਹੋਵੇਗੀ |
04:51 | ਹੁਣ ਲੇਬਲ ‘ਟਾਇਟਲ’ ਤੇ ਕਲਿਕ ਕਰੋ । ਤੁਸੀ ਵੇੱਖੋਂ ਗੇ ਕੀ ਇਹ ਬੌਕਸ ਕਈ ਛੋਟੇ- ਛੋਟੇ ਚੌਕੌਰ ਆਕਾਰ ਦੇ ਗ੍ਰੀਨ ਡੌਟਸ ਦੇ ਨਾਲ ਉਜਾਗਰ ਹੋਇਆ ਹੈ |
05:03 | ਜਿਸਦਾ ਸਤਲਬ ਹੈ ਕੀ ਅਸੀ ਫੌਰਮ ਡਿਜ਼ਾਇਨ ਵਿੰਡੋ ਵਿਚ ਹਾੰ |
05:08 | ਅਸੀ ਫੌਰਮ ਦੀ ਦਿਖਾਵਟ ਅਤੇ ਬਣਾਵ, ਭਿੱਨ ਤਤ੍, ਅਤੇ ਓਨ੍ਹਾ ਤਤ੍ਵਾ ਦੀ ਫੰਕਸ਼ਨੈਲਿਟੀ ਨੂ ਬਦਲ ਸਕਦੇ ਹਾ |
05:17 | ਉਦਾਹਰਣ ਦੇ ਤੌਰ ਤੇ, ਅਸੀ ਟੇਕਸਟ ਬੌਕਸੇਜ਼ ਅਤੇ ਲੇਬਲਸ ਦਾ ਪਲੇਸਮੇੰਟ ਅਤੇ ਸਾਇਜ਼ ਬਦਲ ਸਕਦੇ ਹਾੰ |
05:25 | ਇਹਨਾ ਨੂੰ ਪ੍ਰੌਪਰਟੀਜ਼ ਵੀ ਕਿਹਾ ਜਾਉਂਦਾ ਹੈ |
05:28 | ਲੇਬਲ ਟਾਇਟਲ ਤੇ ਡਬਲ ਕਲਿਕ ਕਰੋ। |
05:31 | ਪ੍ਰੌਪਰਟੀਜ਼ ਨਾਮ ਦੀ ਇਕ ਛੋਟੀ ਜਿਹੀ ਪੌਪ-ਅਪ ਵਿੰਡੋ ਖੁੱਲ੍ਹੇ ਗੀ |
05:38 | ਇੱਥੇ ਵਿਵਿਧ ਐਲੀਮੇੰਟਸ ਤੇ ਧਿਆਨ ਦਵੋ।<ਵਿਰਾਮ> |
05:48 | ਹੁਣ ਆਓ ਅਸੀ ਲੇਬਲ ‘ਔਥਰ’(author) ਤੇ ਕਲਿਕ ਕਰਿਏ । ਤੁਸੀ ਦੇੱਖੋਂ ਗੇ ਕੀ ਪ੍ਰੌਪਰਟੀਜ਼ ਵਿੰਡੋ ਰਿਫਰੈੱਸ਼(refresh) ਹੋ ਜਾਏਗੀ ਅਤੇ ਲੇਬਲ ‘ਔਥਰ’(author) ਦੀ ਪ੍ਰੌਪਰਟੀਜ ਦਿਖਾਵੇਗੀ |
06:01 | ਜਿਵੇਂ-ਜਿਵੇਂ ਅਸੀ ਫੌਰਮ ਦੇ ਵਿਵਿਧ ਤੱਤ੍ਵਾੰ ਤੇ ਕਲਿਕ ਕਰਾੰਗੇ, ਅਸੀ ਵੇਖਾੰਗੇ ਕੀ ਪ੍ਰੌਪਟੀਜ਼ ਵਿੰਡੋ ਚੁਣੇ ਹੋਏ ਤੱਤ੍ਵਾੰ ਦੀ ਪ੍ਰੌਪਰਟੀਜ਼ ਨਾਲ ਰਿਫਰੈੱਸ਼(refresh) ਹੋ ਜਾਉਂਦੀ ਹੈ |
06:14 | ਹੁਣ, ਪ੍ਰੌਪਰਟੀਜ਼ ਵਿੰਡੋ ਦਾ ਟਾਇਟਲ ਪ੍ਰੌਪਰਟੀਜ਼:ਮਲਟੀਸਲੇਕਸ਼ਨ(Properties MultiSelection) ਹੋ ਗਇਆ ਹੈ |
06:21 | ਇਸਦਾ ਕਾਰਨ ਇਹ ਹੈ ਕੀ ਹੁਣ ਔਥਰ ਲੇਬਲ ਅਤੇ ਉਸਦੇ ਨਾਲ ਲੱਗਿਆ ਹੋਇਆ ਟੋਕਸਟ ਬੌਕਸ, ਦੋਵੇ ਇਕੱਠੇ ਹੀ ਹਰੇ ਰੰਗ ਵਾਲੇ ਚੌਕੌਰ ਡੌਟਸ ਦੇ ਸਮੂਹ ਨਾਲ ਘਿਰੇ ਹੋਏ ਹਨ |
06:34 | ਬੇਸ ਨੇ ਆਪਣੇ ਆਪ ਫੌਰਮ ਵਿੱਚ ਲੇਬਲਸ ਅਤੇ ਓਨ੍ਹਾੱ ਦੇ ਟੇਕਸਟਬਾਕਸ੍ਸ ਨੂੰ ਗ੍ਰੁਪ ਕਰ ਲਿੱਤਾ ਹੈ
ਅਸੀ ਉਨ੍ਹਾੰ ਨੂੰ, ਅਨਗ੍ਰੁਪ ਵੀ ਕਰ ਸਕਦੇ ਹਾੰ |
06:44 | ਟਾਇਟਲ ਲੇਬਲ ਤੇ ਰਾਇਟ ਕਲਿਕ ਕਰੋ, ਫਿਰ ਥੱਲੇ ਗ੍ਰੁਪ ਤੇ, ਅਤੇ ਫਿਰ ‘ਅਨਗ੍ਰੁਪ’ ਤੇ ਕਲਿਕ ਕਰੋ |
06:54 | ਹੁਣ ਅਸੀ ਵੇਖਾੰਗੇ ਕੀ ਲੇਬਲ ਟਾਇਟਲ ਅਤੇ ਓਸਦਾ ਟੇਕਸਟ ਬੌਕਸ ਅਨਗ੍ਰੁਪ ਹੋ ਗਇਆ ਹੈ |
07:02 | ਇਸ ਤਰਹ, ਅਸੀ ਫੋਰਮ ਦੇ ਹਰ ਇਕ ਐਲੀਮੇੰਟ ਦੀ ਪ੍ਰੌਪਰਟੀ ਨੂੰ ਮੌਡਿਫਾਈ ਕਰ ਸਕਦੇ ਹਾੰ |
07:10 | ਚਲੋ ਹੁਣ ਟਾਇਟਲ ਟੇਕਸਟ ਬੌਕਸ ਦੇ ਨਾਲ ਟੂਲ ਟਿਪ ਜੋਡ਼ਦੇ ਹਾੰ |
07:16 | ਪ੍ਰੌਪਰਟੀਜ਼ ਵਿੰਡੋ ਦੇ ਬੌਟਮ ਤਕ ਸਕਰੌਲ(scroll) ਕਰੋ |
07:22 | ‘ਹੇਲਪ ਟੇਕਸਟ’ ਨਾਮ ਦਾ ਲੇਬਲ ਦਿਖਾਈ ਦੇਂਉਦਾ ਹੈ। ਇੱਥੇ ਟਾਇਪ ਕਰੋ ‘ਐਨਟਰ ਦੀ ਟਾਇਟਲ ਔਫ ਦੀ ਬੁਕ ਹਿਅਰ’('Enter the title of the book here') |
07:32 | ਹੁਣ ਅਸੀ ਫੌਰਮ ਨੂੰ ਉੱਤੇ ਦਿੱਤੇ ਹੋਏ ਫਾਇਲ ਮੈਨੂ ਦੇ ਥੱਲੇ ਸੇਵ ਬਟਨ ਤੇ ਕਲਿਕ ਕਰਕੇ ਸੇਵ ਕਰਾਂਗੇ |
07:46 | ਆਓ ਹੁਣ ਅਸੀ ਵੇਖਿਏ, ਕੀ ਮੌਡਿਫਿਕੇਸ਼ਨ ਕਰਨ ਤੋ ਬਾਦ ਸਾਡਾ ਫੌਰਮ ਕਿਸ ਤਰਹ ਦਿਖਾਈ ਦੇਂਦਾ ਹੈ |
07:54 | ਇਸਦੇ ਲਈ, ਅਸੀ ਬੇਸ ਮੇਨ ਵਿੰਡੋ ਤੇ ਚਲਦੇ ਹਾੰ, ਖੱਬੇ ਪੈਨਲ ਤੇ ਦਿਤੇ ਹੋਏ ਫੌਰਮਜ਼ ਆਇਕਨ ਤੇ ਕਲਿਕ ਕਰੋ |
08:03 | ਅਤੇ ਰਾਇਟ ਪੈਨਲ ਤੇ ‘ਬੁਕਸ ਡੇਟਾ ਐਨਟ੍ਰੀ ’ ਤੇ ਡਬਲ-ਕਲਿਕ ਕਰੋ |
08:10 | ਆਓ ਹੁਣ ਮਾਉਸ ਨੂੰ ਟਾਇਟਲ ਲੇਬਲ ਜਾ ਟੇਕਸਟ ਬੌਕਸ ਦੇ ਉੱਤੇ ਲੈ ਚਲਿਏ |
08:17 | ਦੇਖੋ, ਇਕ ਟੂਲਟਿਪ ਆ ਜਾਉਂਦੀ ਹੇ ਜੋ ਦਸਦੀ ਹੈ 'ਐੰਟਰ ਦੀ ਟਾਇਟਲ ਔਫ ਦੀ ਬੁਕ ਹਿਅਰ’('Enter the title of the book here') |
08:24 | ਤਾ ਹੁਣ, ਅਸੀ ਸਿਖਿਆ ਕੀ ਆਪਨੇ ਫੌਰਮ ਤੇ ਵਿੱਚ ਸਾਧਾਰਨ ਬਦਲਾਵ ਕਿਸ ਤਰਹ ਕੀਤੇ ਜਾਉਂਦੇ ਹਨ |
08:31 | ਬੇਸ ਦੇ ਅਗਲੇ ਟਯੂਟੋਰਿਯਲ ਵਿੱਚ ਅਸੀ ਫੌਰਮ ਦੇ ਅੰਦਰ ਹੋਰ ਮੌਡਿਫਿਕੇਸ਼ਨਜ਼ ਕਰਨਾ ਸਿੱਖਾੰਗੇ |
08:39 | ਇੱਥੇ ਆਪ ਲਈ ਇਕ ਅਸਾਇਨਮੈੰਟ ਹੈ |
08:41 | ਸੈਮਬਰਜ਼ ਟੇਬਲ ਲਈ ਇਕ ਸਾਧਾਰਨ ਫੌਰਮ ਬਨਾਓ |
08:46 | ਇਹ ਸਾਨ੍ਹੂੱ ਲਿਬ੍ਰ ਔਫਿਸ ਬੋਸ ਵਿੱਚ ਫੌਰਮ ਨੂੰ ਮੌਡਿਫਾਈ ਕਰਨ ਦੇ ਟਯੂਟੋਰਿਯਲ ਦੀ ਸਮਾਪਤੀ ਤੇ ਲੈ ਆਇਆ ਹੈ |
08:52 | ਸਾਰ ਵਿੱਚ, ਅਸੀ ਸਿੱਖਿਆ ਡੇਟਾ ਨੂੰ ਫੌਰਮ ਦੇ ਅੰਦਰ ਕਿੰਵੇ ਭਰਿਆ ਜਾਏ ਫੌਰਮ ਨੂੰ ਕਿੰਵੇ ਮੌਡਿਫਾਈ ਕੀਤਾ ਜਾਏ |
09:00 | ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟੌਕ ਟੂ ਆ ਟੀਚਰ ਪ੍ਰੋਜੇਕਟ ਦਾ ਰਿੱਸਾ ਹੈ ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ |
09:12 | ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾੰਦਾ ਹੈ। |
09:17 | ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਨਕਾਰੀ ਉਪਲਬਧ ਹੈ, http://spoken-tutorial.org/NMEICT-Intro |
09:22 | ਇਸ ਲੇਖਨੀ ਦਾ ਯੋਗਦਾਨ ਪ੍ਰਿਆ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ |