LibreOffice-Suite-Base/C2/Create-a-simple-form/Punjabi

From Script | Spoken-Tutorial
Revision as of 16:10, 14 December 2013 by Gagan (Talk | contribs)

Jump to: navigation, search
Timing Narration
0:00 ਲਿਬ੍ਰ ਔਫਿਸ ਬੇਸ ਦੇ ਸਪੋਕਨ ਟਯੂਟੋਰਿਯਲ ਵਿਚ ਆਪ ਦਾ ਸਵਾਗਤ ਹੈ
0:03 ਇਸ ਟਯੂਟੋਰਿਯਲ ਵਿਚ, ਅਸੀ ਲਿਬ੍ਰ ਔਫਿਸ ਬੇਸ ਵਿਚ ਸਿੰਪਲ ਫੌਰਮਸ (Simple Forms) ਦੇ ਬਾਰੇ ਜਾਨਾਂਗੇ
0:09 ਇੱਥੇ ਅਸੀ ਸਿੱਖਾੰਗੇ:
0:12 1. ਫੌਰਮ ਕੀ ਹੈ?
0:14 2.    ਵਿਜ਼ਾਰਡ ਦੀ ਵਰਤੋੰ ਨਾਲ ਫੌਰਮ ਬਣਾਉਨਾ
0:17 ਹੁਣ ਤਕ ਅਸੀ ਲਿਬ੍ਰ ਔਫਿਸ ਬੇਸ ਦਾ ਇਸਤੇਮਾਲ ਕਰਕੇ, ਡੇਟਾਬੇਸ ਅਤੇ ਟੋਬਲਸ ਬਨਾਉਣਾੰ ਸਿਖਿਆ ਜਿੱਨ੍ਹਾ ਦੇ ਵਿੱਚ ਅਸੀ ਡੇਟਾ ਰਖਦੇ ਹਾੰ
0:27 ਪਰ ਅਸੀ ਡੇਟਾਬੇਸ ਟੇਬਲਸ ਵਿਚ ਡੇਟਾ ਕਿਸ ਤਰਹ ਭਰਾਂਗੇ?
0:33 ਇਕ ਤਰੀਕਾ ਇਹ ਹੈ ਕੀ ਟੇਬਲਸ ਦੇ ਸੈੱਲਜ਼(cells)ਵਿਚ ਡੇਟਾ ਸਿੱਧਾ ਹੀ ਟਾਇਪ ਕਰ ਦਿੱਤਾ ਜਾਵੇ, ਜਿਵੇਂ ਅਸੀ ਪਿਛਲੇ ਟਯੂਟੋਰਿਯਲ ਵਿਚ ਕੀਤਾ ਸੀ
0:42 ਡੇਟਾ ਨੂੰ ਅਸਾਨੀ, ਤੇ ਨਿਊਨਤਮ ਐਰਰਸ ਦੇ ਨਾਲ ਭਰਨ ਲਈ ਦੂਜਾ ਤਰੀਕਾ ਵੀ ਹੈ
0:49 ਓਹ ਹੈ ਫੌਰਮਜ਼ ਦਾ ਇਸਤੇਮਾਲ ਕਰਕੇ । ਫੌਰਮ ਡੇਟਾ ਦੀ ਐੰਟ੍ਰੀ(data entry) ਅਤੇ ਏਡਿਟਿੰਗ(editing) ਲਈ ਫਰੰਟਐੰਡ (front end), ਜਾ ਯੂਜ਼ਰ ਇੰਟਰਫੇਸ (user interface) ਹੈ।
1:00 ਉਦਹਾਰਣ ਲਈ, ਟੇਬਲ, ਜਿਸ ਦੇ ਵਿਚ ਫੀਲਡਸ ਦਿੱਤੇ ਹੋਣ, ਇਕ ਸਾਦਾ ਫੌਰਸ ਹੈ
1:06 ਆਓ ਅਸੀ ਲਾਇਬ੍ਰੇਰੀ ਡੇਟਾਬੇਸ ਦਾ ਉਦਹਾਰਣ ਲਇਏ ਜਿਹਡ਼ਾ ਕਿ ਅਸੀ ਪਿਛਲੇ ਟਯੂਟੋਰਿਯਲ ਵਿਚ ਬਨਾਇਆ ਸੀ
1:15 ਤਾ ਬੁਕਸ ਟੇਬਲ ਦੇ ਫੀਲਡਸ ਨੂੰ ਸ਼ਾਮਲ ਕਰਕੇ ਇਕ ਸਾਧਾਰਨ ਫੌਰਸ ਬਣ ਸਕਦਾ ਹੈ
1:21 ਅਤੇ ਇਹ ਫੌਰਸ, ਬੁਕਸ ਟੇਬਲ ਵਿਚ ਡੇਟਾ ਭਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ
1:27 ਆਓ ਹੁਣ ਫੌਰਮ ਬਨਾਉਣਾ ਸਿੱਖਿਏ
1:33 ਆਓ ਪਹਿਲਾ ਅਸੀ ਲਿਬ੍ਰ ਔਫਿਸ ਬੇਸ ਪ੍ਰੋਗਰਾਮ ਸ਼ੁਰੂ ਕਰਿਏ
1:38 ਅਗਰ ਬੇਸ ਪ੍ਰੋਗਰਾਮ ਪਹਿਲੇ ਤੋ ਹੀ ਓਪਮ(open) ਨਾਂ ਹੋਵੇ , ਤਾੰ ਬੌਟਮ ਲੇਫਟ ਤੇ ਸਟਾਰਟ ਬਟਨ ਤੇ ਕਲਿਕ ਕਰੋ, ਫਿਰ ਔਲ ਪ੍ਰੋਗਰਾਮਸ ਤੇ ਕਲਿਕ ਕਰੋ, ਫਿਰ ਲਿਬ੍ਰ ਔਫਿਸ ਸੂਟ ਤੇ ਕਲਿਕ ਕਰੋ, ਅਤੇ ਫਿਰ ਲਿਬ੍ਰ ਔਫਿਸ ਬੋਸ ਤੇ ਕਲਿਕ ਕਰੋ
1:57 ਆਓ ਹੁਣ ਅਸੀ ‘ਓਪਨ ਐਨ ਐਗਜ਼ਿਸਟਿੰਗ ਡੇਟਾਬੇਸ ਫਾਇਲ’ ਵਿਕਲਪ ਤੇ ਕਲਿਕ ਕਰਿਏ
2:04 ਲਾਈਬ੍ਰੇਰੀ ਡੇਟਾਬੇਸ ‘ਰੀਸੇਨ੍ਟਲੀ ਯੂਜ਼ਡ’('Recently Used') ਡ੍ਰੌਪ ਡਾਉਨ ਬੌਕਸ(drop down box) ਵਿਚ ਵਿਜ਼ਿਬਲ(visible) ਹੋਵੇਗਾ
2:11 ਤਾੰ ਹੁਣ, ਇਸਨੂੰ ਚੁਣੋ ਅਤੇ ਫਿਨਿਸ਼ ਬਟਨ ਤੇ ਕਲਿਕ ਕਰੋ
2:17 ਅਗਰ ਲਿਬ੍ਰ ਔਫਿਸ ਬੇਸ ਪਹਿਲਾੰ ਤੋੰ ਹੀ ਓਪਨ ਹੈ
2:21 ਤਾ ਅਸੀ ਉਪਰ ਦਿੱਤੇ ਫਾਇਲ ਮੈਨੂ ਤੇ ਕਲਿਕ ਕਰਕੇ ਅਤੇ ਫਿਰ ਓਪਿਨ ਤੇ ਕਲਿਕ ਕਰਕੇ ਲਿਬ੍ਰ ਡੇਟਾਬੇਸ ਫਾਇਲ ਲਾਇਬ੍ਰੇਰੀ .odb ਖੋਲ ਸਕਦੇ ਹਾਂ
2:36 ਦੂਜਾ ਤਰੀਕਾ ਹੈ, ਫਾਇਲ ਮੈਨੂ ਵਿਚ ਰੀਸੇੰਟ ਡੌਕਯੂਮੇੰਟਜ਼(Recent Documents) ਤੇ ਕਲਿਕ ਕਰੋ ਅਤੇ ਲਾਇਬ੍ਰੇਰੀ .odb ਚੁਣੋੰ
2:48 ਹੁਣ ਅਸੀ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾੰ
2:52 ਹੁਣ ਅਸੀ ਲੈਫਟ ਪੈਨਲ ਤੇ, ਡੇਟਾਬੇਸ ਲਿਸਟ ਵਿਚ , ਫੌਰਮਸ ਆਇਕਨ ਤੇ ਕਲਿਕ ਕਰਾਂ ਗੇ
3:01 ਧਿਆਨ ਦਵੋ ਕਿ ਨਵਾ ਫੌਰਮ ਬਨਾਉਣ ਲਈ ਦੋ ਤਰੀਕੇ ਨੇ: ਕ੍ਰੀਏਟ ਫੌਰਮ ਇਨ ਡਿਜ਼ਾਇਨ ਵਿਯੂ(Create Form in Design View) ਅਤੇ ਯੂਜ਼ ਵਿਜ਼ਾਰਡ ਟੂ ਕ੍ਰੀਏਟ ਫੌਰਮ(Use Wizard to create form)
3:12 ਆਓ ਅਸੀ ਦੂੱਜੇ ਔਪਸ਼ਨ ਤੇ ਕਲਿਕ ਕਰਿਏ: ਯੂਜ਼ ਵਿਜ਼ਾਰਡ ਟੂ ਕ੍ਰੀਏਟ ਫੌਰਮ
3:19 ਹੁਣ ਅਸੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਹੜੀ ਲਿਬ੍ਰ ਔਫਿਸ ਰਾਇਟਰ ਵਿੰਡੋ ਦੇ ਸਮਾਨ ਹੈ
3:26 ਅਤੇ ਓਸਦੇ ਉੱਤੇ ਅਸੀ ਪੌਪ-ਅਪ ਵਿੰਡੋ ਵੇਖਦੇ ਹਾਂ, ਜਿਸ ਦੇ ਉੱਤੇ ਫੌਰਮ ਵਿਜ਼ਾਰਡ’ ਲਿਖਿਆ ਹੈ
3:33 ਆਓ ਹੁਣ ਬੁਕਸ ਟੇਬਲ ਤੇ ਆਧਾਰਿਤ ਅਪਣਾ ਪਹਿਲਾ ਫੌਰਮ ਬਨਾਉਣ ਲਈ  ਇਸ ਵਿਜ਼ਾਰਡ ਨੂੰ ਵੇਖਿਏ
3:40 ਵਿੰਡੋ ਦੇ ਖੱਬੇ ਪਾਸੇ ਦਿਸ ਰਹੇ 8 ਸਟੈੱਪਸ(steps) ਤੇ ਧਿਆਨ ਦੇਵੋ
3:46 ਅਸੀ ਪਹਿਲੇ ਸਟੇਪ ਵਿੱਚ ਹਾਂ ਜੋ ਕਿ ‘ਫੀਲਡ ਸੇਲੇਕਸ਼ਨ’(Field Selection) ਹੈ
3:53 ਸੱਜੇ ਪਾਸੇ ਡ੍ਰੌਪ ਡਾਉਨ ਬੌਕਸ ਵਿੱਚੋਂ ਜਿਸ ਦਾ ਸ਼ੀਰਸ਼ਕ ਟੇਬਲ ਔਰ ਕਵੇਰੀਜ਼(Tables or Queries) ਹੈ, ਆਓ ਅਸੀ ਟੇਬਲਜ਼: ਬੁਕਸ ਚੁਣਿਯੇ
4:03 ਇਸਦੇ ਥੱਲੇ ਖੱਬੇ ਪਾਸੇ, ਅਸੀ ਮੌਜੂਦਾ ਫੀਲਡਸ ਦੀ ਲਿਸਟ ਵੇਖਾੰਗੇ
4:09 ਰਾਇਟ ਹੈੰਡ ਸਾਇਡ(right hand side) ਤੇ ਅਸੀ ਫੌਰਮ ਦੇ ਉਤੇ ਫੀਲਡਸ ਵੇਖਾੰਗੇ
4:14 ਅਸੀ ਸਿਰ੍ਫ ਓਨ੍ਹਾ ਫੀਲਡਸ ਨੂੰ ਮੂਵ ਕਰਾਂਗੇ ਜਿਹੜੇ ਸਾਨ੍ਹੂੱ ਫੌਰਸ ਤੇ ਚਾਹੀ ਦੇ ਹਨ
4:21 ਇਸਦੇ ਲਈ, ਅਸੀ ਡਬਲ ਐਰੋ ਮਾਰਕ ਦੇ ਸਿਮਬਲ ਵਾਲੇ ਬਟਨ ਤੇ ਕਲਿਕ ਕਰਾਂਗੇ
4:27 ਧਿਆਨ ਦਵੋ ਕੇ ਅਸੀ ਸਾਰਿਆੰ ਫੀਲਡਸ ਨੂੰ ਖੱਬੇ ਪਾਸੋੰ ਹਟਾ ਕੇ ਸੱਜੇ ਪਾਸੇ ਕਰ ਦਿੱਤਾ ਹੈ
4:35 ਕਿਉਂਕੀ ਬੁਕਆਈਡੀ ਫੀਲਡ ਆਪਨੇ ਨੰਬਰਜ਼ ਔਟੋਜੇਨਰੇਟ ਕਰਦਾਹੈ, ਸਾਨ੍ਹੂੱ ਫੌਰਮ ਵਿੱਚ ਇਹ ਫੀਲ੍ਡ ਨਹੀੰ ਚਾਹੀ ਦਾ ਹੈ
4:46 ਤਾ ਆਓ ਅਸੀ ਇਸ ਫੀਲਡ ਨੂੰ ਵਾਪਿਸ ਖੱਬੇ ਪਾਸੇ ਰਖ ਦਇਏ
4:51 ਸੱਜੇ ਪਾਸੇ ਬੁਕਆਈਡੀ ਤੇ ਕਲਿਕ ਕਰੋ ਅਤੇ ਓਸ ਬਟਨ ਤੇ ਕਲਿਕ ਕਰੋ ਜਿਸਦੇ ਵਿਚ ‘ਲੈਸ ਦੈਨ’(Less than, ‘<’) ਸਿਮਬਲ ਬਣਿਆ ਹੈ।
5:02 ਚਲੋ, ਹੁਣ ਅਸੀ ਥੱਲੇ ਦਿੱਤੇ ਨੇਕ੍ਸਟ ਬਟਨ ਤੇ ਕਲਿਕ ਕਰਕੇ ਨੇਕ੍ਸਟ ਸਟੇਪ ਤੇ ਚਲਦੇ ਹਾੰ।
5:10 ਸਟੇਪ 2. ਕਿਓ ਕੀ ਅਸੀ ਇਕ ਸਾਧਾਰਨ ਫੌਰਮ ਬਣਾ ਰਹੇ ਹਾੰ, ਇਸ ਵੇਲ਼ੇ

ਸ ਸਟੇਪ ਨੂੰ ਸਕਿੱਪ(skip) ਕਰੋ ਅਤੇ ਨੇਕ੍ਸਟ ਬਟਨ ਤੇ ਕਲਿਕ  ਕਰੋ

5:21 ਅਸੀ ਸਟੇਪ 5 ਤੇ ਹਾੰ, ਜੋ ਹੈ ਅਰੇੰਜ ਕੰਟ੍ਰੋਲਸ’ (arrange controls)
5:26 ਧਿਆਨ ਦੇਵੋ, ਬੈਕਗ੍ਰਾਉਨਡ ਵਿੰਡੋ ਦੇ ਵਿੱਚ ਅਸੀ ਬੁਕਸ ਟੇਬਲ ਨੂੰ ਔਰੇਨਜ ਬੈਕਗ੍ਰਾਉਨਡ(Orange background) ਵਿਚ ਵੇਖਾੰਗੇ
5:35 ਚਲੋ ਹੁਣ ਅਰੇਨਜਮੌੰਟ ਔਫ ਦਾ ਮੇਨ ਫੌਰਮ(arrangement of the main form) ਲੇਬਲ ਦੇ ਥੱਲੇ ਦਿੱਤੇ ਹੋਏ ਚਾਰ ਆਇਕਨਜ਼ ਤੇ ਕਲਿਕ ਕਰਿਏ
5:44 ਜਦੋਂ ਅਸੀ ਇਹਨਾ ਨੂੰ ਬਾਰੀ-ਬਾਰੀ ਕਲਿਕ ਕਰਾੰਗੇ, ਅਸੀ ਬੈਕਗ੍ਰਾਉਨਡ ਵਿਨਡੋ ਵਿਚ, ਟਾਇਟਲ, ਔਥਰ ਵਗੈਰਾ ਦੇ ਲੇਬਲਸ ਅਤੇ ਟੇਕਸਟ ਬੌਕਸੇਜ਼ ਦਾ ਬਣਾਵ ਬਦਲਦੇ ਹੋਏ ਵੇਖਾੰਗੇ
5:57 ਆਓ ਅਸੀ ਪਹਿਲਾ ਅਰੇਨਜਮੈਂਟ ਚੁਣਿਏ, ਜੋ ਹੈ ‘ਕੌਲਮਨਰ- ਲੇਬਲਸ ਲੇਫਟ’(Columnar – Labels left), ਇਸ ਲਈ ਪਹਿਲੇ ਆਇਕਨ ਤੇ ਕਲਿਕ ਕਰਿਏ
6:08 ਇਕ ਆਮ ਪੇਪਰ ਫੌਰਮ ਵਾੰਗ, ਇੱਥੇ ਲੇਬਲਸ ਖੱਬੇ ਪਾਸੇ ਅਤੇ ਟੇਕਸਟ ਬੌਕਸੇਜ਼ ਸੱਜੇ ਪਾਸੇ ਨੇੰ
6:17 ਆਓ ਅੱਗੇ ਵਧਨ ਲਈ ਨੇਕ੍ਸਟ ਬਟਨ ਤੇ ਕਲਿਕ ਕਰਿਏ
6:22 ਅਸੀ ਸਟੇਪ 6 ਤੇ ਹਾੰ ਜੋ ਹੈ ‘ਸੇਟ ਡੇਟਾ ਐਨਟ੍ਰੀ’ । ਇਸ ਸਮੇਂ

ਹ ਸਟੇਪ ਸਕਿੱਪ ਕਰਾਂਗੇ ਅਤੇ ਨੇਕਸਟ ਸਟੇਪ ਤੇ ਜਾਵਾੰਗੇ

6:28 ਸਟੇਪ 7 ਵਿਚ ਨੇਕ੍ਸਟ ਬਟਨ ਤੇ ਕਲਿਕ ਕਰੋ
6:33 ਸਟੇਪ 7. ‘ਐਪਲਾਈ ਸਟਾਇਲਸ’('apply styles)
6:36 ਧਿਆਨ ਦਵੋ ਲਿਸਟ ਬੌਕਸ ਦੇ ਹਰ ਇਕ ਕਲਰ ਤੇ ਕਲਿਕ ਕਰਨ ਨਾਲ-ਨਾਲ ਵਿਨਡੋ ਦਾ ਬੈਕਗ੍ਰਾਉਨਡ ਕਲਰ ਵੀ ਬਦਲਦਾ ਹੈ
6:45 ਆਓ ਅਸੀ ਆਇਸ ਬਲੂ ਤੇ ਕਲਿਕ ਕਰਕੇ ਓਸਨੂੰ ਚੁਣਿਏ
6:50 ਹੁਣ ਅਸੀ ਆਖਿਰੀ ਸਟੇਪ ਤੇ ਚਲਿਏ
6:53 ਸਟੇਪ 8. ਆਪਨੇ ਫੌਰਮ ਨੂੰ ਇਕ ਨਾਮ ਦੇਇਏ
6:59 ਅਸੀ ਅਪਣੇ ਖੁਦ ਦੇ ਨੇਮਿੰਗ ਕ੍ਨਵੌਨਸ਼ਨ ਦਾ ਅਨੁਸਰਨ ਕਰ ਸਕਦੇ ਹਾੰ
7:03 ਮਗਰ ਹੁਣੇ ਲਈ, ‘ਨੇਮ ਔਫ ਦੀ ਫੌਰਸ’(Name of the form’) ਲੇਬਲ ਦੇ ਥੱਲੇ ਦਿੱਤੇ ਹੋਏ ਟੇਕਸਟ ਬੌਕਸ ਵਿਚ ਅਸੀ ਨਾਮ ਲਿਖਦੇ ਹਾੰ, ‘ਬੁਕਸ ਡੇਟਾ ਐਨਟ੍ਰੀ ਫੌਰਮ’, (Books Data Entry Form)
7:16 ਫੌਰਮ ਬਣਾਉਨ ਤੋੰ ਬਾਦ ਹੁਣ ਅੱਗੇ ਕਿਸ ਤਰਹ ਵਧਿਏ? ਚਲੋ ਪਹਿਲਾੰ ‘ਵਰਕ ਵਿਦ ਦੀ ਫੌਰਮ ’(Work with the form) ਚੁਣਦੇ ਹਾੰ।
7:23 ਯਾਨੀ ਅਸੀ ਡੇਟਾ ਐਨਟ੍ਰੀ ਲਈ ਫੌਰਮ ਦਾ ਇਸਤੇਮਾਲ ਕਰਨਾ ਸ਼ੁਰੂ ਕਰਾੰਗੇ
7:29 ਫੌਰਮ ਦਾ ਡਿਜ਼ਾਇਨ ਬਦਲਨ ਲਈ, ਅਸੀ ‘ਮੌਡਿਫਾਈ ਦੀ ਫੌਰਮ’(Modify the form) ਚੁਣ ਸਕਦੇ ਹਾੰ, ਜੋ ਅਸੀ ਬਾਅਦ ਵਿਚ ਵੇਖਾੰਗੇ
7:37 ਇਸ ਵੇਲ਼ੇ ਸਾਡਾ ਕਮ ਪੂਰਾ ਹੋ ਚੁੱਕਾ ਹੈ, ਤਾੰ ਆਓ ਅਸੀ ਥੱਲੇ ਦਿਤੇ ਫਿਨਿਸ਼ ਬਟਨ ਤੇ ਕਲਿਕ ਕਰਿਏ
7:44 ਹੁਣ ਅਸੀ ਆਪਣਾ ਪਰਿਲਾ ਸਾਦਾ ਫੌਰਮ ਬਨਾ ਲਿੱਤਾ ਹੈ ਜਿਸਦੇ ਵਿੰਡੋ ਟਾਇਟਲ ਵਿੱਚ, ‘ਬੁਕਸ ਡੇਟਾ ਐਨਟ੍ਰੀ ਫੌਰਮ’ ਲਿਖਿਆ ਹੈ
7:54 ਧਿਆਨ ਦੇਵੇ ਕੇ ਟੇਕ੍ਸਟ ਬੌਕਸੇਜ਼, ਵੈਲਯੂਜ਼(values) ਦੇ ਨਾਲ ਭਰੇ ਹੋਏ ਨੇੰ ਅਤੇ  ਓਨ੍ਹਾੱ ਵਿਚ ‘ਐਨ ਔਟੋਬਾਯੋਗ੍ਰਾਫੀ’, ’ਜਵਾਹਰਲਾਲ ਨੈਹਰੂ’ ਵਗੈਰਾ ਲਿਖਿਆ ਹੋਇਆ ਹੈ
8:05 ਇਹ ਵੈਲਯੂਜ਼ ਕਿੱਥੋ ਆਇਆੰ ਹਨ?
8:08 ਬੋਸ ਟਯੂਟੋਰਿਯਲ ਦੇ ਪਿਛਲੇ ਭਾਗ ਵਿਚ ਅਸੀ ਇਨ੍ਹਾ ਵੈਲਯੂਜ਼ ਨੂੰ ਸਿੱਧੇ ਹੀ ਬੁਕਸ ਟੇਬਲ ਦੇ ਅੰਦਰ ਟਾਇਪ ਕੀਤਾ ਸੀ
8:17 ਹੁਣ ਇਹ ਫੌਰਮ ਡੇਟਾ ਐਨਟ੍ਰੀ ਦੇ ਇਸਤੇਮਾਲ ਲਈ ਤਿਆਰ ਹੈ
8:22 ਚਲੋ ਸੱਬ ਵੈਲਯੂਜ਼ ਵੇਖਨ ਲਈ ਅਸੀ ਟੈਬ ਕੀਜ਼ ਤੇ ਕਲਿਕ ਕਰਿਏ
8:27 ਧਿਆਨ ਦੇਵੋ ਕਿ ਫੌਰਮ ਹੁਣ ਦੂਸਰੀ ਬੁਕ ਦੀ ਜਾਨਕਾਰੀ ਦਿਖਾ ਰਹਿਆ ਹੈ ਅਤੇ ਹੁਣ ਟਾਇਟਲ ‘ਕੌਨਕਵਸ਼ਟ ਔਫ ਸੈਲਫ’(Conquest of self') ਹੈ
8:37 ਇਸ ਲਈ ਥੱਲੇ ਦਿਸ ਰਹੇ ਫੌਰਮਜ਼ ਨੈਵੀਗੇਸ਼ਨ ਟੂਲਬਾਰ(Forms Navigation toolbar) ਵਿਚ , ਰਾਈਟ ਐਰੋ ਵਾਲੇ ਕਾਲੇ ਰੰਗ ਦੇ ਟ੍ਰਾਇਐਨਗਲ ਆਇਕਨ ਉੱਤੇ ਕਲਿਕ ਕਰਨਾ ਪਵੇਗਾ
 8:54 ਧਿਆਨ ਦੇਵੋ ਕਿ ਇੱਥੇ ਰਿਕਾਰਡ ਨਮਬਰ 3 ਆਫ 5 (3 of 5) ਦਿਖਾਈ ਦੇ ਰਹਿਆ ਹੈ
9:01 ਧਿਆਨ ਦੇਵੇ ਕੇ ਜਦੋੰ ਅਸੀ ਅਪਣਾ ਕਰਸਰ ਇਨ੍ਹਾ ਬਲੈਕ ਐਰੇ ਆਇਕਨਜ਼ ਤੇ ਲੈ ਜਾੰਦੇ ਹਾੰ, ਇਹ ਬੇਸ ਟੂਲ ਟਿਪਸ(tool tips) ਦਿਖਾਉਂਦਾ ਹੈ,
9:09 ਪਹਿਲਾ ਰਿਕਾਰਡ, ਪਿਛਲਾ ਰਿਕਾਰਡ, ਅਗਲਾ ਰਿਕਾਰਡ, ਅਤੇ ਆਖਰੀ ਰਿਕਾਰਡ
9:16 ਇਹਨਾ ਦਾ ਇਸਤੇਮਾਲ ਅਸੀ ਸਾਰੇ ਰਿਕੌਰਡਜ਼ ਦਾ ਮੁਆਇਨਾ ਕਰਨ ਲਈ ਕਰ ਸਕਦੇ ਹਾੰ
9:22 ਇਹ ਸਾਨ੍ਹੂੱ ਲਿਬ੍ਰਔਫਿਸ ਬੇਸ ਦੇ ਸਿਮਪਲ ਫੌਰਮਜ਼ ਦੇ ਇਸ ਟਯੂਟੋਰਿਯਲ ਦੀ ਸਮਾਪਤੀ ਤੇ ਲੈ ਆਇਆ ਹੈ
9:27 ਸਾਰ ਵਿੱਚ, ਅਸੀ ਸਿਖਿਆ, ਫੌਰਮ ਕੀ ਹੁੰਦਾ ਹੈ? ਵਿਜ਼ਾਰਡ ਦਾ ਇਸਤੇਮਾਲ ਕਰਕੇ ਫੌਰਮ ਕਿਸ ਤਰਹ ਬਨਾਇਆ ਜਾਏ
9:35 ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟੌਕ ਟੂ ਆ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ

ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ ਇਹ ਪ੍ਰੋਜੇਕਟ  http://spoken-tutorial.org ਦੁਆਰਾ ਚਲਾਇਆ ਜਾੰਦਾ ਹੈ। ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਨਕਾਰੀ ਉਪਲਬਧ ਹੈ, http://spoken-tutorial.org/NMEICT-Intro ਇਸ ਲੇਖਨੀ ਦਾ ਯੋਗਦਾਨ ਪ੍ਰਿਯਾ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ

Contributors and Content Editors

Gagan, Khoslak, PoojaMoolya, Pratik kamble