LibreOffice-Suite-Calc/C2/Basic-Data-Manipulation/Punjabi

From Script | Spoken-Tutorial
Revision as of 12:41, 30 March 2013 by Udaya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time NARRATION
00:00 ਲਿਬ੍ਰ ਔਫਿਸ ਕੈਲਕੁਲੇਟਰ ਉੱਤੇ ਸਪੋਕਨ ਟਯੂਟੋਰਿਯਲ ਚੇ ਤੁਹਾਡਾ ਸਵਾਗਤ ਹੈ- ਇਸਦੇ ਅੰਤਰਗਤ ਬੇਸਿਕਸ ਔਫ ਡੇਟਾ ਮੈਨਿਪੁਲੇਸ਼ਨ ਆਉਗਾ


00:07 ਏਸ ਟਯੂਟੋਰਿਯਲ ਚੇ ਅਸੀ ਸਿੱਖਾੰਗੇ:


00:09 ਫੌਰਮੁਲਾ ਦੇ ਮੂਲ ਤਤਵਾੰ ਨਾਲ ਪਰਿਚੈ


00:12 ਕੈਲਮ ਤੋੰ ਛਾੰਟਨਾ


00:15 ਫਿਲਟਰਿੰਗ ਡੇਟਾ ਦੇ ਮੂਲ ਤਤਵ


00:17 ਏੱਥੇ ਅਸੀ, Ubuntu Linux version 10.04 ਨੂੰ ਅਪਣੇ ਔਪਰੇਟਿੰਗ ਸਿਸਟਮ ਅਤੇ LibreOffice Suite version 3.3.4 da ਇਸਤੇਮਾਲ ਕਰ ਰਿਹੇ ਹਾੰ


00:27 ਚੱਲੋ ਅਸੀ ਟਯੂਟੋਰਿਯਲ ਦੀ ਸ਼ੁਰੁਆਤ ਆਮ ਫੌਰਮੁਲਾਜ਼ ਨੂੰ ਸਿਖਦੇ ਹਾੰ ਜੋ ਕੀ ਲਿਬ੍ਰ ਔਫਿਸ ਕੈਲਕੂਲੇਟਰ ਚੇ ਇਸਤੇਮਾਲ ਹੋੰਦੇ ਨੇੰ
00:35 ਫੌਰਮੁਲਾਜ਼, ਸਮੀਕਰਨ ਹੋੰਦੇ ਨੇੰ ਜੋ ਕੀ ਨਤੀਜਾ ਦੇਣ ਲਈ numbers ਅਤੇ variables ਨੂੰ ਇਸਤੇਮਾਲ ਕਰਦੇ ਨੇੰ


00:41 ਸਪ੍ਰੇਡਸ਼ੀਟ ਚੇ, variable cell ਦੀ ਥਾੰ ਹੋੰਦੇ ਨੇੰ ਜੋ ਕੇ ਸਮੀਕਰਨ ਨੂੰ ਪੂਰਾ ਕਰਨ ਲਈ ਜਰੂਰੀ ਡੇਟਾ nu ਰਖਦੇ ਨੇ
00:47 ਜੋਡ਼, ਘਟਾਨਾ, ਗੁਣਾ ਅਤੇ ਵਿਭਾਜਨ ਕਰਨਾ ਸਬਤੋ ਆਮ ਗਣਿਤ ਦੀ ਕਿਰਿਆ ਨੇੰ


00:56 ਹੁਣ ਅਪਾੰ ਅਪਨੀ ਪਹਿਲੀ ਫਾਇਲ “Personal-Finance-Tracker.ods” ਖੋਲ੍ਹੀਏ


01:02 ਸਾਡੀ ਫਾਇਲ “personal finance tracker.ods” ਚੇ, ਆਓ ਅਸੀ ਵੇਖਦੇ ਹਾੰ ਕੀ ਸਾਰੇ ਖਰਚੇ ਜਿਹਡ਼ੇ “Cost” ਸਿਰਲੇਖ ਦੇ ਅੰਦਰ ਆੰਦੇ ਨੇੰ ਓਹਨਾ ਦੀ ਕੀਮਤ ਕਿੱਦਾੰ ਜੋੜੀ ਜਾਏ
01:13 ਅਸੀ “Miscellaneous” ਦੇ ਠੀਕ ਥੱਲੇ ਇਕ ਹੋਰ ਸਿਰਲੇਖ “SUM TOTAL” ਦੇਵਾੰਗੇ


01:19 te ਆਪਾੰ cell A8 ਤੇ ਕਲਿਕ ਕਰ ਸਕਦੇ ਹਾੰ ਅਤੇ ਕ੍ਰਮਾੰਕ “7” ਦੇਇਏ


01:25 ਆਓ ਹੁਣ ਸੇਲ ਸੰਖਯਾ “C8” ਤੇ ਕਲਿਕ ਕਰਿਯੇ ਜਿੱਥ ਆਪਾੰ ਕੀਮਤਾੰ ਦਾ ਜੋਡ਼ ਵਿਖੋਨਾ ਚੌੰਦੇ ਹਾੰ
01:32 ਸਾਰੀ ਕੀਮਤਾੰ ਨੂੰ ਜੋਡ਼ਨ ਲਈ, ਅਸੀ “is equal to SUM” ਟਾਇਪ ਕਰਾੰਗੇ ਅਤੇ ”C3 colon C7” ਰੇੰਜ ਤਕ ਵਾਲੇ ਕਾਲਮਾ ਵਰਮਾ ਦੇ ਅੰਦਰ ਜੁਡ਼ਨੇ ਨੇ
01:44 ਹੁਣ ਕੀਬੋਰਡ ton “Enter” ਦਬਾਓ
01:47 ਤੁਸੀ ਵੋਖੋਗੇ ਕੀ “Cost” ਦੇ ਅੰਦਰ ਸਾਰਿਆੰ ਚਿਜਾ ਜੁਡ਼ ਗਇਆ ਨੇੰ
01:51 ਆਓ ਹੁਣ ਕੈਲਕੂਲੇਟਰ ਚੇ ਘਟਾਨਾ ਸਿਖਿਯੇ
01:55 ਅਗਰ ਆਪਾੰ “House Rent” ਤੋੰ “ Electricity Bill” ਦੀ ਕੀਮਤ ਘਟਾਨਾ ਚੌੰਦੇ ਹਾੰ ਅਤੇ ਏਸਨੂੰ cell A9 ਦੇ ਸੰਦਰਭ ਚੋ ਵਿਖੌਨਾ ਹੈ,tan ਪਹਿਲਾੰ A9 cell ਤੇ ਕਲਿਕ ਕਰੋ
02:06 ਹੁਣ ਇਸ ਸੇਲ ਚੇ, “is equal to” ਟਾਇਪ ਕਰੋ ਅਤੇ ਵਰਮਾੰ ਦੇ ਅੰਦਰ ਇਸਤੋੰ ਸਮਬੰਧੀ ਸੇਲ “C3 minus C4” ਦੇ ਹਵਾਲੇ ਪਾਓ
02:17 ਕੀਬਰਡ ਤੇ “Enter” ਬਟਨ ਦਬਾਓ
02:20 ਅਸੀ ਵੇਖਾੰਗੇ ਕੀ ਦੋ ਸੇਲ ਦੇ ਹਵਾਲੇ ਓਸਦੀ ਕੀਮਤ ਘਟ ਗਈ ਅਤੇ ਨਤੀਜਾ ਸੇਲ ਸੰਖਯਾ A9 ਤੇ ਦਿਖ ਰਿਹਾ ਹੈ
02:29 ਆਓ ਤਬਦੀਲੀਆੰ hatta ਦਇਏ
02:32 ਤਿਵੇੰ, ਕੋਈ ਵਖਰੇ cells ਚੇ data ਨੂੰ ਭਾਗ ਅਤੇ ਗੁਣਾ ਕਰ ਸਕਦਾ ਹੈ
02:37 Spread sheet vich ਦੂੱਜੀ ਆਮ ਕਿਰਿਆ number ਦਾ “Average” ਕਡਨਾ ਹੈ
02:43 ਆਓ ਵੇਖਿਯੇ ਇਹ ਕਿਸ ਤਰਹ ਕੀਤਾ ਜਾੰਦਾ ਹੈ
02:45 “SUM TOTAL” cell ਦੇ ਠੀਕ hethan ਸਿਰਲੇਖ ਨੂੰ ਬਤੌਰ “Average” ਦਿੱਤਾ ਜਾਏ
02:50 ਏੱਥੇ ਆਪਾੰ ਪੂਰੀ ਕੀਮਤ ਦਾ ਔਸਤ ਵਿਖੌਨਾ ਚੌੰਦੇ ਹਾੰ
02:55 ਤਾੰ “C9” ਸੇਲ ਤੇ ਕਲਿਕ ਕਰੋ
02:58 ਹੁਣ ਵਰਮਾੰ ਦੇ ਅੰਦਰ “is equal to” ਔਸਤ ਅਤੇ ਕੀਮਤ ਟਾਇਪ ਕਰੋ
03:04 ਕੀਬੋਰਡ ਤੇ “Enter” ਦਬਾਓ
03:07 ਤੁਸੀ ਵੇਖ ਸਕਦੇ ਹੋ ਕੀ “Cost” ਕਾਲਮ ਦਾ ਔਸਤ cell vich dikh reha ਹੈ
03:11 ਆਓ ਤਬਦੀਲੀਆੰ hatta ਦਇਏ
03:15 Isse tara, ਤੁਸੀ ਲੇਟਵਾੰ ਕਤਾਰ ਦਾ ਔਸਤ ਕਡ ਸਕਦੇ ਹੋ
03:20 ਅਸੀ ਫੋਰਮੁਲੇ ਅਤੇ operators ਬਾਰੇ ਹੋਰ advanced level ਦੇ ਟਯੂਟੋਰਿਯਲ ਚੇ ਸਿੱਖਾੰਗੇ
03:25 ਆਓ ਹੁਣ ਅਸੀ ਕੈਲਕਸਪ੍ਰੇਡਸ਼ੀਟ vich ਡੇਟਾ “Sort” ਕਰਨਾ ਸਿੱਖਿਯੇ
03:30 sorting ਪਰਤੱਖ cells ਨੂੰ ਸ਼ੀਟ ਤੇ ਇੱਛਿਤ ਤਰੀਕੇ ਨਾਲ ਕ੍ਰਮ vich ਲਾ ਦੇੱਦੀ ਹੈ
03:35 ਕੈਲਕੂਲੇਟਰ vich, ਤੁਸੀ ਡੇਟਾ ਨੂੰ ਤਿਨ ਕਸੌਟੀ ਤਕ ਇਸਤੇਮਾਲ ਕਰਕੇ ਛਾੰਟ ਸਕਦੇ ਹੋ, ਜੋ ਬਾਦ vich ਇਕ ਤੋੰ ਬਾਦ ਇਕ lagu ਹੋੰਦੇ ਨੇੰ
03:43 Jado ਤੁਸੀ ਕਿਸੇ ਖਾਸ item ਨੂੰ ਲੱਭਦੇ ਹੋ ਤਾ filtered data usnu labhna hor ਆਸਾਨ kar ਦੇਦਾ ਹੈ
03:51 ਮੰਨ ਲਵੋ, ਅਸੀ ਸਿਰਲੇਖ “Costs” ਦੇ ਅੰਦਰ data ਨੂੰ ਆਰੋਹੀ ਕਰਮ ਨਾਲ ਲਗਨਾ ਚੌੰਦੇ ਹਾੰ
03:57 ਤਾ ਪਹਿਲਾ, ਅਸੀ “Cost”cell te ਕਲਿਕ ਕਰਕੇ ਛਾੰਟਣ ਵਾਲੇ cell ਨੂੰ ਪ੍ਰਕਾਸ਼ਿਤ ਕਰਦੇ ਹਾੰ
04:03 ਹੁਣ ਮਾਉਸ ਦੇ ਖੱਬੇ ਬਟਨ ਨੂੰ ਦਬਾਕ colum ਦੇ ਨਾਲ ਘਸੀਟੋ ਜਦੇੰ ਤਕ ਆਖਿਰ vich “2000”cell ਨਾ ਦਿਖ
04:12 ਇਹ ਛਾੰਟੇ ਜਾਣ ਵਾਲੇ column ਨੂੰ ਚੁਣ lawega
04:15 ਹੁਣ menu bar ਤੇ “Data” ਵਿਕਲਪ ਤੇ ਕਲਿਕ ਕਰੋ ਅਤੇ ਫਿਰ “Sort” ਤੇ ਕਲਿਕ ਕਰੋ
04:21 ਫਿਰ “Current Selection” ਚੁਣੋ
04:24 ਤੁਸੀ ਵੇਖੋਗੇ ਕੀ dialog box “Sort criteria” ਅਤੇ “Options” de ਟੈਬਸ ਨਾਲ dekhayi dewega
04:31 “Sort criteria” ਟੈਬ vich “Sort by” field ਤੋੰ “Cost” ਚੁਣੋ
04:37 “Cost” ਨੂੰ ਆਰੋਹੀ ਕਰਮ vich ਛਾੰਟਣ ਲਈ, ਓਦੇ ਨਾਲ ਹੀ “Ascending” ਵਿਕਲਪ ਤੇ ਕਲਿਕ ਕਰੋ
04:44 ਹੁਣ “OK” ਬਟਨ ਤੇ ਕਲਿਕ ਕਰੇ
04:47 ਤੁਸੀ ਵੇਖੋਗੇ ਕੀ ਕੈਲਮ ਆਰੋਹੀ ਕਰਮ ਨਾਲ ਛਾੰਟ ਗਇਆ ਹੈ
04:51 Isse tara, ਅਵਰੋਹੀ ਕਰਮ ਚੇ ਛਾੰਟਣ ਲਈ, “Descending” ਤੇ ਕਲਿਕ ਕਰੋ ਅਤੇ ਫਿਰ “OK” ਬਟਨ ਤੇ ਕਲਿਕ ਕਰੋ
04:59 ਆਓ ਤਬਦੀਲੀਆੰ hataa ਦਇਏ
05:02 ਪਹਿਲੇ ਸਾਰੇ colum ਅਤੇ ਓਸਤੋ ਬਾਦ sort ਵਿਕਲਪ ਲਾਉਣ ਨਾਲ ਅਨੇਕਾ ਕੌਲਮਾ ਨੂੰ ਛਾੰਟਿਆ ਜਾ ਸਕਦਾ ਹੈ
05:09 ਮਾਨ ਲਵੋ, apan ਕ੍ਰਮਾੰਕ ਦੇ ਨਾਲ ਹੀ ਨਾਲ ਕੀਮਤ ਵੀ ਛਾੰਟਣੀ ਹੈ
05:14 ਤਾੰ ਪਹਿਲਾੰ ਏਸ ਕੌਲਮਾੰ ਨੂੰ ਚਿਣੋ ਜਿੱਦਾ ਅਸੀ ਪਹਿਲੇ ਕਿਤਾ ਸੀ
05:18 ਹੁਣ ਮੈਨਯੂ ਬਾਰ ਚੇ “Data” ਵਿਕਲਪ ਨੂੰ ਕਲਿਕ ਕਰੋ ਅਤੇ ਫਿਰ “Sort” ਤੇ ਕਲਿਕ ਕਰੋ
05:24 ਜਿਹੜਾ ਡਾਯਲਗ ਬਾਕਮ ਉਪਜੂਗਾ ਓਦੇ vich, “Sort by” ਫੀਲਡ vich ਪਹਿਲਾ “Cost” ਚੁਣੋ
05:30 ਫਰ “Then by” ਫੀਲਡ vich “SN” ਚੁਣੋ
05:35 ਓਸਦੇ nal ਹੀ ਦੋਨੋ ਵਿਕਲਪਾੰ vich “ Descending” ਤੇ ਕਲਿਕ ਕਰੋ ਅਤੇ ਫਿਰ “OK” ਬਟਨ ਤੇ
05:43 ਤੁਸੀ ਵੇਖੋਗੇ ਕੀ ਦੋਵੇ ਸਿਰਲੇਖ ਅਵਰੋਹੀ ਕਰਮ ਚੇ ਛਾੰਟ ਗਏ han
05:47 ਆਓ ਤਬਦੀਲੀਆੰ hatta ਦਇਏ
05:49 ਆਓ ਹੁਣ ਲਿਬ੍ਰ ਔਫਿਸ ਕੈਲਕੂਲੇਟਰ vich ਡੇਟਾ ਨੂੰ ਫਿਲਟਰ ਕਰਨਾ ਸਿੱਖਿਯੇ
05:53 ਫਿਲਟਰ ਹਲਾਤਾ ਦੀ ਸੂਚੀ ਹੈ ਜਿਸਨੂ ਦਿਖਨ ਲਈ ਹਰ ਇਕ entry ਨੂੰ ਪੂਰਾ ਕਰਨਾ ਹੋੰਦਾ ਹੈ
06:00 ਸਪ੍ਰਡਸ਼ੀਟ ਚੇ ਫਿਲਟਰ ਨੂੰ ਲਆਉਣ ਲਈ, ਆਓ “Item” ਨਾੰ ਦੇ cell ਤੇ ਕਲਿਕ ਕਰਿਯੇ
06:07 ਹੁਣ ਮੈਨਯੂ ਬਾਰ ton “Data” ਵਿਕਲਪ ਤੇ ਕਲਿਕ ਕਰੋ ਅਤੇ ਫਿਰ “Filter” ਤੇ ਕਲਿਕ ਕਰੋ
06:12 Pop up menu ton “AutoFilter” ਵਿਕਲਪ ਤੇ click ਕਰੋ
06:16 ਤੁਹਾਨੂੰ ਸਿਰਲੇਖ ਤੇ ਇਕ ਤੀਰ ਦਾ ਨਿਸ਼ਨ ਦਿਖਗਾ
06:20 “Item” ਨਾੰ ਦੇ cell ਤੇ niche ਵਾਲੇ ਤੀਰ ਤੇ click ਕਰੋ
06:24 ਹੁਣ ਮਾਨ ਲਵੋ ਕੇ ਤੁਹਾਨੂ “Electricity Bill” ਤੇੰ ਸਮਬੰਧਿਤ ਡੇਟਾ ਦਿਖਾਉਣਾ ਹੈ
06:29 ਤਾ “Electricity Bill” ਵਿਕਲਪ ਤੇ ਕਲਿਕ ਕਰੋ
06:34 ਤੁਸੀ ਵੇਖੋਗੇ ਕੀ “Electricity Bill” ਤੋੰ ਸਮਬੰਧਿਤ ਡੇਟਾ ਸ਼ਿਟ ਤੇ ਦਿਖਗਾ
06:40 ਬਾਕੀ ਵਿਕਲਪ ਛੰਟ ਕੇ ਬਾਹਰ ਹੋ ਜਾਣਗੇ
06:43 ਸਾਰਾ ਡੇਟਾ ਵੇਖਨ ਲਈ, ”Item” ਨਾੰ ਦੇ cell ਤੇ nichle ਤੀਰ ਤੇ ਕਲਿਕ ਕਰੋ ਅਤੇ “All” ਤੇ ਕਲਿਕ ਕਰੋ
06:52 ਅਸੀ ਵੇਖਾੰਗੇ ਕੀ ਹੁਣ ਆਪਾੰ ਸ਼ੁਰੂ vich ਲਿਖਿਆ ਹੇਇਆ data ਵੇਖ ਸਕਦੇ ਹਾੰ
06:59 “AutoFilter” ਤੋੰ ilawa, “Standard Filter” ਅਤੇ “Advanced Filter” ਨਾੰ ਦੇ ਦੋ ਹੋਰ ਫਿਲਟਰ ਨੇੰ ਜੋ ਕੀ ਅਸੀ ਏਸ ਪੰਕਤੀ ਦੇ agle padar ਤੇ ਸਿਖਾੰਗੇ
07:11 ਇਹ ਸਾਹਨੂੰ ਲਿਬ੍ਰ ਔਫਿਸ ਕੈਲਕੂਲੇਟਰ ਉੱਤੇ ਸਪੋਕੇਨ ਟਯੂਟੋਰਿਯਲ ਦੇ ਅੰਤ ਚੇ ਲਿਆੰਦਾ ਹੈ
07:15 ਜੋ ਅਸੀ ਸਿੱਖਿਆ ਓਸਨੂੰ ਸਾਰ ਕਰਨ ਲਈ,
07:18 ਫੌਰਮੁਲਾ ਦੇ ਮੂਲ ਤਤਵਾੰ ਨਾਲ ਪਰਿਚੈ
07:21 ਕੈਲਮ ਤੋੰ ਛਾੰਟਨਾ
07:23 ਫਿਲਟਰਿੰਗ ਡੇਟਾ ਦੇ ਮੂਲ ਤਤਵ
07:26 *hethlye ਲਿੰਕ ਤੇ ਵੀਡਿਓ uplabdh hai
07:30 *ਇਹ ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਦਾ ਸਾਰ ਕਰਦਾ ਹੈ
07:33 ਅਗਰ ਤੁਹਾਡੇ ਕੋਲ ਚੰਗੀ bandwidth ਨਹੀੰ ਹੈ ਤਾ ਤੁਸੀ ਡਾਉਨਲੋਡ ਕਰਕੇ ਵੇਖ ਸਕਦੇ ਹੋ
07:37 ਸਪੋਕੇਨ ਟਯੂਟਰਿਯਲ ਪ੍ਰੋਜੇਕਟ ਦੀ ਟੀਮ
07:40 *ਸਪੋਕੇਨ ਟਯੂਟੋਰਿਯਲ ਦਾ ਇਸਤੇਮਾਲ ਕਰਕੇ ਕਾਰਸ਼ਾਲਾਵਾ ਕਰਨਾ
07:43 *ਜੋ ਲੋਗ ਔਨਲਾਇਨ ਟੈਸਟ ਪਾਮ ਕਰ ਲੈੰਦੇ ਨੇ ਓਹਨਾ ਨੂੰ ਸੈਰਟੀਫਿਕੇਟ ਦੇਣਾ
07:47 *ਵਧੇਰੀ ਜਾਨਕਾਰੀ ਲਈ, ਕ੍ਰਪਾ ਕਰਕੇ spoken-tutorial.org ਤੇ ਕੈਨਟੈਕਟ karo
07:53 *ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟੈਕ ਟੂ ਆ ਟੀਚਰ ਪ੍ਰੋਜੇਰਟ ਦਾ ਹਿੱਸਾ ਹੈ
07:58 *ਇਸਦੀ ਮਦਦ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈਸੀਡੀ, ਏਮਏਜਆਰਡੀ, ਭਾਰਤ ਸਰਕਾਰ ਕਰਦਾ ਹੈ
08:06 *ਇਸ ਮਿਸ਼ਨ ਦੀ ਵਧੇਰੀ ਜਾਨਕਾਰੀ ਮੌਜੂਦ ਹੈ
08:08 *spoken-tutorial.org/NMEICT-intro
08:16 *ਟਯੂਟੋਰਿਯਲ vich DesiCrew Solutions Pvt. Ltd ਦਵਾਰਾ ਸਹਿਯੋਗ ਕੀਤਾ ਗਇਯਾ ਹੈ
08:20 *ਜੁਡ਼ਨ ਲਈ ਧਨਯਵਾਦ

Contributors and Content Editors

Gagan, PoojaMoolya, Pratik kamble, Udaya