Koha-Library-Management-System/C2/Global-System-Preferences/Punjabi

From Script | Spoken-Tutorial
Revision as of 12:07, 19 February 2019 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time
Narration
00:01 Global System Preferences ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀਂ Library OPAC ਨੂੰ ਅਨੁਕੂਲਿਤ ਕਰਨ ਦੇ ਲਈ Global System Preferences ਸੈੱਟ ਕਰਨਾ ਸਿੱਖਾਂਗੇ।
00:16 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ

Ubuntu Linux OS 16.04

Koha version 16.05

00:27 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ।
00:33 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ।
00:39 ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ।
00:44 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ।
00:50 ਸ਼ੁਰੂ ਕਰਦੇ ਹਾਂ।
00:52 Superlibrarian Bella ਅਤੇ ਉਸਦੇ ਪਾਸਵਰਡ ਨਾਲ ਲਾਗਿਨ ਕਰੋ।
00:58 Koha ਹੋਮਪੇਜ਼ ‘ਤੇ, Koha administration ‘ਤੇ ਕਲਿਕ ਕਰੋ।
01:04 ਫਿਰ Global system preferences ‘ਤੇ ਕਲਿਕ ਕਰੋ।
01:10 Acquisitions preferences ਪੇਜ਼ ਖੁੱਲਦਾ ਹੈ।
01:14 ਖੱਬੇ ਪਾਸੇ ਵੱਲ, Enhanced Content ਟੈਬ ‘ਤੇ ਜਾਓ ਅਤੇ ਉਸ ‘ਤੇ ਕਲਿਕ ਕਰੋ।
01:21 Enhanced Content preferences ਪੇਜ਼ ਖੁੱਲਦਾ ਹੈ।
01:26 All ਸੈਕਸ਼ਨ ਵਿੱਚ, Preference ‘ਤੇ ਜਾਓ।
01:31 FRBR Editions ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ।
01:38 OPAC FRBR Editions ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ।
01:45 ਫਿਰ, Amazon ਦੇ ਲਈ, Preference ਟੈਬ ‘ਤੇ ਜਾਓ।
01:51 ਮੈਂ Amazon ਟੈਗ ਨੂੰ ਖਾਲੀ ਛੱਡ ਦੇਵਾਂਗਾ।
01:55 AmazonCoverImages ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ।
02:01 ਮੈਂ AmazonLocale ਨੂੰ ਇੰਜ ਹੀ ਛੱਡ ਦੇਵਾਂਗਾ।
02:05 OPACAmazonCoverImages ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ।
02:13 ਅਗਲਾ HTML5 Media ਦੇ ਲਈ, Preference ਟੈਬ ਵਿੱਚ-
02:20 HTML5MediaEnabled ਦੇ ਲਈ, ਡਰਾਪ- ਡਾਊਂਨ ਤੋਂ in OPAC and staff client ਚੁਣੋ।
02:30 HTML5MediaExtensions ਨੂੰ ਇੰਜ ਹੀ ਛੱਡ ਦਿਓ।
02:35 HTML5MediaYouTube ਦੇ ਲਈ, ਡਰਾਪ- ਡਾਊਂਨ ਤੋਂ Embed ਚੁਣੋ।
02:43 Library Thing ਵਿੱਚ, Preference ਟੈਬ ‘ਤੇ ਜਾਓ।
02:49 ThingISBN ਦੇ ਲਈ, ਡਰਾਪ- ਡਾਊਂਨ ਤੋਂ Use ਚੁਣੋ।
02:55 ਸਾਰੀ ਜ਼ਰੂਰੀ ਤਬਦੀਲੀ ਕਰਨ ਦੇ ਬਾਅਦ, ਪੇਜ਼ ਨੂੰ ਸੇਵ ਕਰੋ।
03:00 ਪੇਜ਼ ਦੇ ਸਿਖਰ ‘ਤੇ Save all Enhanced Content preferences ‘ਤੇ ਕਲਿਕ ਕਰਕੇ ਅਜਿਹਾ ਕਰੋ।
03:09 ਹੁਣ, ਉਸੀ ਪੇਜ਼ ‘ਤੇ, ਪੇਜ਼ ਦੇ ਖੱਬੇ ਪਾਸੇ ਵੱਲ ਸਥਿਤ ਓਪਸ਼ਨਸ ‘ਤੇ ਜਾਓ ਅਤੇ OPAC ‘ਤੇ ਕਲਿਕ ਕਰੋ।
03:19 OPAC preferences ਪੇਜ਼ ਖੁੱਲਦਾ ਹੈ।
03:23 Appearance ਟੈਬ ਵਿੱਚ, Preference ਟੈਬ ‘ਤੇ ਜਾਓ।
03:30 LibraryName ਦੇ ਲਈ, ਸੰਬੰਧਿਤ Library ਦੇ ਲਈ ਨਾਮ ਦਰਜ ਕਰੋ।
03:35 ਮੈਂ Spoken Tutorial Library ਟਾਈਪ ਕਰਾਂਗਾ।
03:39 ਤੁਹਾਨੂੰ Library ਨਾਮ ਦਰਜ ਕਰਨਾ ਹੋਵੇਗਾ ਜਿਸ ਨੂੰ ਤੁਸੀਂ ਬਣਾਇਆ ਸੀ।
03:44 ਫਿਰ OPACBaseURL ‘ਤੇ ਜਾਓ ਅਤੇ ਡੋਮੇਨ ਨਾਮ ਦਰਜ ਕਰੋ। ਮੈਂ ਇਸਨੂੰ ਟਾਈਪ ਕਰਾਂਗਾ।
03:55 ਤੁਹਾਡੀ ਤਰਜੀਹ ਦੇ ਅਨੁਸਾਰ, ਤੁਸੀਂ OPAC ਦੇ ਲਈ ਡੋਮੇਨ ਨਾਮ ਸੈੱਟ ਕਰ ਸਕਦੇ ਹੋ।
04:00 ਫਿਰ, Opaccredits ਦੇ ਲਈ, Click to Edit ‘ਤੇ ਕਲਿਕ ਕਰੋ।
04:07 Footer ਦੇ ਲਈ HTML ਟੈਗ ਟਾਈਪ ਕਰੋ। ਮੈਂ ਇਹ ਟਾਈਪ ਕਰਾਂਗਾ।
04:14 ਫਿਰ, Opacheader ਆਉਂਦਾ ਹੈ। ਇੱਥੇ Click to Edit ‘ਤੇ ਕਲਿਕ ਕਰੋ।
04:22 Header ਦੇ ਲਈ HTML ਟੈਗ ਟਾਈਪ ਕਰੋ। ਮੈਂ ਇਹ ਟਾਈਪ ਕਰਾਂਗਾ।
04:29 Features ਸੈਕਸ਼ਨ ਵਿੱਚ, Preference ਟੈਬ ‘ਤੇ ਜਾਓ।
04:35 ਫਿਰ OPACpatronimages ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Show ਚੁਣੋ।
04:43 ਫਿਰ OpacResetPassword ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ allowed ਚੁਣੋ।
04:53 Privacy ਸੈਕਸ਼ਨ ਵਿੱਚ, Preference ਟੈਬ ‘ਤੇ ਜਾਓ।
05:00 ਫਿਰ OPACPrivacy ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Allow ਚੁਣੋ।
05:08 ਸਾਰੀ ਜ਼ਰੂਰੀ ਤਬਦੀਲੀ ਕਰਨ ਦੇ ਬਾਅਦ, ਪੇਜ਼ ਸੇਵ ਕਰੋ।
05:13 ਪੇਜ਼ ਦੇ ਸਿਖਰ ‘ਤੇ Save all OPAC preferences ‘ਤੇ ਕਲਿਕ ਕਰਕੇ ਅਜਿਹਾ ਕਰੋ।
05:21 ਹੁਣ Koha Superlibrarian ਅਕਾਉਂਟ ਨਾਲ ਲਾਗ ਆਉਟ ਕਰੋ।
05:27 ਅਜਿਹਾ ਕਰਨ ਦੇ ਲਈ, ਪਹਿਲਾਂ ਸਿਖਰ ਦੇ ਸੱਜੇ ਕੋਨੇ ‘ਤੇ ਜਾਓ, ਫਿਰ Spoken Tutorial Library ‘ਤੇ ਕਲਿਕ ਕਰੋ।
05:36 ਫਿਰ ਡਰਾਪ- ਡਾਊਂਨ ਤੋਂ, Log out ਚੁਣੋ।
05:41 ਹੁਣ, OPAC ‘ਤੇ ਹੋਏ ਬਦਲਾਵਾਂ ਦੀ ਜਾਂਚ ਦੇ ਲਈ: ਮੈਂ ਆਪਣਾ Web Browser ਖੋਲ੍ਹਾਂਗਾ ਅਤੇ http://127.0.1.1/8000 ਟਾਈਪ ਕਰਾਂਗਾ।
05:59 ਕ੍ਰਿਪਾ ਕਰਕੇ ਧਿਆਨ ਦਿਓ- ਇਹ URL ਇੰਸਟਾਲ ਦੇ ਸਮੇਂ ਦਿੱਤੇ ਗਏ port number ਅਤੇ domain ਨਾਮ ‘ਤੇ ਆਧਾਰਿਤ ਹੈ।
06:08 ਤਾਂ ਤੁਸੀਂ ਜੋ ਜ਼ਿਕਰ ਕੀਤਾ ਹੈ ਉਸਦੇ ਅਨੁਸਾਰ ਕ੍ਰਿਪਾ ਕਰਕੇ ਟਾਈਪ ਕਰੋ। ਫਿਰ Enter ਦਬਾਓ।
06:15 ਹੁਣ ਤੁਸੀਂ ਇਸ ਤਰ੍ਹਾਂ ਦੇ ਪਰਿਵਰਤਨਾਂ ਨੂੰ ਨੋਟ ਕਰ ਸਕਦੇ ਹੋ:OPAC ਹੋਮਪੇਜ਼ ਦਾ ਸਿਰਲੇਖ- Welcome to Spoken Tutorial Library
06:26 ਪੇਜ਼ ਦੇ ਹੇਠਾਂ Copyright @ 2017 Spoken Tutorial Library, Mumbai.All Rights Reserved
06:37 ਇਸ ਵਿੱਚ ਅਸੀਂ ਸਿੱਖਿਆ ਕਿ- Library OPAC ਕਿਵੇਂ ਅਨੁਕੂਲਿਤ ਕਰਨਾ ਹੈ ਅਤੇ
06:42 ਹਰੇਕ module ਵਿੱਚ ਜ਼ਰੂਰੀ ਸੇਟਿੰਗਸ ਨੂੰ ਸੋਧ ਕੇ ਕਰਨਾ।
06:48 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।
06:52 ਸੰਖੇਪ ਵਿੱਚ।

ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ Library OPAC ਨੂੰ ਅਨੁਕੂਲਿਤ ਕਰਨ ਲਈ Global System Preferences ਸੈੱਟ ਕਰਨਾ।

07:03 ਨਿਯਤ ਕੰਮ ਦੇ ਲਈ, OPAC ਵਿੱਚ Books ਦਾ ਕਵਰ ਇਮੇਜ਼ ਜਾਂਚੋ।
07:10 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

07:17 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ।
07:27 ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।
07:31 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
07:42 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav