Drupal/C3/Menu-and-Endpoints/Punjabi

From Script | Spoken-Tutorial
Revision as of 08:01, 3 August 2017 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ‘Menu and Endpoints’ ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰੀਅਲ ਵਿੱਚ ਅਸੀ URL Patterns ਸੈੱਟ ਕਰਨਾ ਸਿਖਾਂਗੇ। ਅਸੀ Menu management ਦੇ ਬਾਰੇ ਵਿੱਚ ਵੀ ਸਿਖਾਂਗੇ।
00:15 ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ
* ਉਬੰਟੁ ਲਿਨਕਸ ਆਪਰੇਟਿੰਗ ਸਿਸਟਮ 
* Drupal 8 ਅਤੇ
* Firefox ਵੈਬ ਬਰਾਊਜਰ

ਤੁਸੀ ਆਪਣੇ ਪਸੰਦ ਦੇ ਕਿਸੇ ਵੀ ਵੈਬ ਬਰਾਊਜਰ ਦੀ ਵਰਤੋ ਕਰ ਸਕਦੇ ਹੋ।

00:29 ਇਸ ਟਿਊਟੋਰੀਅਲ ਵਿੱਚ ਅਸੀ ਠੀਕ URL paths ਬਣਾਉਣ ਦੀ ਪ੍ਰਕਿਰਿਆ ਦੇ ਬਾਰੇ ਵਿੱਚ ਗੱਲ ਕਰਾਂਗੇ।
00:36 Endpoints ਅਤੇ aliases- Endpoints URL paths ਹਨ ਜੋ ਵਿਸ਼ੇਸ਼ ਕੰਟੈਂਟ ਦਿਖਾਉਂਦੀਆਂ ਹਨ।
00:45 ਡਿਫਾਲਟ ਰੂਪ ਵਲੋਂ Drupal ਵਿੱਚ, node ਦਾ endpoint node/[node:id] ਹੈ।
00:53 ਇਸਨੂੰ ਸਰਵਰ ਉੱਤੇ ਭੇਜਣ ਨਾਲ Node ਦੇ ਕੰਟੈਂਟਸ ਨੂੰ ਦਿਖਾਵੇਗਾ। ID ਵਿੱਚ ਇੱਕ ਗਿਣਤੀ ਮਨੁੱਖ ਦੇ ਪੜ੍ਹਨ ਲਾਇਕ ਨਹੀਂ ਹੈ।
01:02 ਅਰਥਾਤ ਅਸੀ ਆਸਾਨੀ ਨਾਲ node/278162 ਦੇ ਨਾਲ ਵਿਸ਼ੇਸ਼ ਕੰਟੈਂਟ ਨੂੰ ਸੰਗਠਿਤ ਨਹੀਂ ਕਰ ਸਕਦੇ। ਇੱਕ alias ਬਣਾਉਣ ਨਾਲ ਮਨੁੱਖ ਦੇ ਪੜ੍ਹਨ ਲਾਇਕ endpoint ਉਪਲੱਬਧ ਹੈ।
01:19 Alias ਉਸੇ ਕੰਟੈਂਟ ਲਈ ਇੱਕ ਵਿਕਲਪਿਕ URL path ਹੈ। ਅਸੀ ਉਸੇ ਕੰਟੈਂਟ ਨੂੰ ਦਿਖਾਉਣ ਲਈ ਜਾਂ ਤਾਂ ਮੂਲ ਜਾਂ ਕਈ aliases ਵਿੱਚੋਂ ਇੱਕ ਚੁਣ ਸਕਦੇ ਹਾਂl
01:34 ਉਦਾਹਰਣ ਦੇ ਲਈ node/278162 ਅਤੇ content/drupal-camp-mumbai-2015.
01:47 ਦੋਨੋ ਸਮਾਨ ਕੰਟੈਂਟ ਦਿਖਾਉਂਦੇ ਹਨ। ਦੂਜਾ ਯਾਦ ਰੱਖਣ ਲਈ ਆਸਾਨ ਹੈ।
01:54 ਹੁਣURL ਪੈਟਰਨ ਬਣਾਉਂਦੇ ਹਾਂ ਜੋ ਸਾਡੇ ਕੋਲ ਉਪਲੱਬਧ ਸਾਰੇ ਕੰਟੈਂਟਸ ਉੱਤੇ ਲਾਗੂ ਹੋਵੇਗਾ।
01:59 URL paths ਸੈੱਟ ਕਰਨ ਲਈ ਤਿੰਨ modules ਚਾਹੀਦਾ ਹੈ।
02:04 ਉਹ ਤਿੰਨ ਮਾਡਿਊਲਸ Pathauto, Token ਅਤੇ CTools ਹੈ।
02:13 ਕ੍ਰਿਪਾ ਕਰਕੇ ਅੱਗੇ ਵਧੋ ਅਤੇ ਆਪਣੀ ਮਸ਼ੀਨ ਵਿੱਚ Pathauto ਇੰਸਟਾਲ ਕਰੋ।
02:18 Pathauto ਪ੍ਰੋਜੈਕਟ ਪੇਜ ਉੱਤੇ ਵਾਪਸ ਆਓ, ਤੁਸੀ ਵੇਖੋਗੇ ਕਿ Pathauto ਨੂੰ Token ਅਤੇ CTools ਦੀ ਲੋੜ ਹੈ।
02:27 Token ਅਤੇ CTools ਇੰਸਟਾਲ ਕਰੋ। ਇਹਨਾਂ modules ਨੂੰ ਇੰਸਟਾਲ ਕਰਨ ਤੋਂ ਬਾਅਦ ਆਨ ਕਰੋ।
02:37 ਇਸਨੂੰ ਇੱਕ ਵਾਰ ਕਰਨ ਤੋਂ ਬਾਅਦ, ਅਸੀ ਅੱਗੇ ਵਧਣ ਲਈ ਤਿਆਰ ਹਾਂ।
02:40 ਇੱਥੇ ਹੇਠਾਂ ਸੱਜੇ ਵੱਲ Configuration ਉੱਤੇ ਕਲਿਕ ਕਰੋ, SEARCH AND METADATA ਸੈਕਸ਼ਨ ਵਿੱਚ ਤੁਸੀ URL aliases ਵੇਖੋਗੇ।
02:52 ਡਿਫਾਲਟ ਰੂਪ ਵਲੋਂ, ਇੱਥੇ ਕੋਈ ਵੀ URL aliases ਉਪਲੱਬਧ ਨਹੀਂ ਹੈ।
02:58 Patterns ਟੈਬ ਉੱਤੇ ਕਲਿਕ ਕਰੋ। Add Pathauto pattern ਬਟਨ ਉੱਤੇ ਕਲਿਕ ਕਰੋ।
03:05 Pattern type ਡਰਾਪ-ਡਾਊਨ ਉੱਤੇ ਕਲਿਕ ਕਰੋ।
03:09 ਇੱਥੇ ਅਸੀ Forum, Content, Taxonomy term ਅਤੇ User ਲਈ ਭਿੰਨ ਪੈਟਰਨ ਬਣਾ ਸਕਦੇ ਹਾਂ।
03:17 ਉਦਾਹਰਣ ਲਈ, ਮੈਂ Content ਚੁਣਾਗਾ। Path pattern ਫੀਲਡ ਵਿੱਚ, ਸਾਨੂੰ ਪੈਟਰਨ ਟੈਂਪਲੇਟ ਪ੍ਰਦਾਨ ਕਰਨੇ ਹੋਣਗੇ।
03:27 ਟੈਂਪਲੇਟ variables ਨੂੰ tokens ਕਹਿੰਦੇ ਹਨ। ਉਹ ਹਰ ਇੱਕ entity ਲਈ ਤੇਜੀ ਨਾਲ ਬਣਦੇ ਹਨ।
03:36 Token module ਇਸ variables ਨੂੰ ਪ੍ਰਦਾਨ ਕਰਦਾ ਹੈ। ਜਦੋਂ ਤੁਸੀ ਕਿਸੇ ਇਨਪੁੱਟ form ਵਿੱਚ Browse available tokens ਨੂੰ ਵੇਖਦੇ ਹੋ। ਤਾਂ ਤੁਸੀ ਪੂਰਵ-ਨਿਰਧਾਰਿਤ tokens ਇਨਸਰਟ ਕਰ ਸਕਦੇ ਹੋ।
03:49 Path pattern ਬਾਕਸ ਉੱਤੇ ਕਲਿਕ ਕਰੋ। ਜਿੱਥੇ ਤੁਸੀ token ਇਨਸਰਟ ਕਰਨਾ ਚਾਹੁੰਦੇ ਹੋ।
03:55 ਟਾਈਪ ਕਰੋ “content/” l ਫਿਰ Browse available tokens ਲਿੰਕ ਉੱਤੇ ਕਲਿਕ ਕਰੋ।
04:02 Available tokens ਵਿਖਾਉਣ ਲਈ ਇੱਕ ਪੌਪਅੱਪ ਵਿੰਡੋਂ ਖੁਲਦਾ ਹੈ।
04:07 ਮੰਨ ਲੋ ਕਿ ਸਾਨੂੰ ਇਸ ਤਰ੍ਹਾਂ ਦਾ ਪੈਟਰਨ ਚਾਹੀਦਾ ਹੈ content/[title of the page], ਤਾਂ ਪੇਜ ਦੇ ਟਾਈਟਲ ਲਈ token Nodes ਸੈਕਸ਼ਨ ਵਿੱਚ ਹੈ।
04:18 Nodes ਸੈਕਸ਼ਨ ਦੇ ਸੱਜੇ ਐਰੋ ਬਟਨ ਉੱਤੇ ਕਲਿਕ ਕਰੋ।
04:23 token [node:title] ਚੁਣੋ, ਜੋ ਪੇਜ ਦੇ Title ਦੁਆਰਾ ਬਦਲਾ ਗਿਆ ਹੈ।
04:32 ਇਹ form ਬਾਕਸ ਵਿੱਚ ਕਰਸਰ ਦੀ ਲੋਕੇਸ਼ਨ ਉੱਤੇ [node:title] ਇਨਸਰਟ ਕਰੇਗਾ।
04:38 ਜੇਕਰ ਅਜਿਹਾ ਨਹੀਂ ਹੁੰਦਾ ਹੈ, ਤਾਂ ਬਾਕਸ ਉੱਤੇ ਕਲਿਕ ਕਰਨਾ ਯਕੀਨੀ ਕਰੋ ਅਤੇ ਲੋੜ ਮੁਤਾਬਿਕ ਕਰਸਰ ਨੂੰ ਰੱਖੋ। token ਨੂੰ ਫਿਰ ਤੋਂ ਚੁਣੋ।
04:49 Content type ਵਿੱਚ, ਅਸੀ ਉਸ entity type ਨੂੰ ਚੁਣ ਸਕਦੇ ਹਾਂ ਜਿਸ ਉੱਤੇ ਇਹ ਪੈਟਰਨ ਲਾਗੂ ਹੋਣਾ ਚਾਹੀਦਾ ਹੈ।
04:56 ਸਾਰੇ types ਨੂੰ ਚੁਣੋ ਤਾਂਕਿ ਇਹ ਪੈਟਰਨ ਉਨ੍ਹਾਂ ਸਾਰਿਆਂ ਲਈ ਡਿਫਾਲਟ ਹੋ ਜਾਵੇ।
05:04 ਇਹ ਸੈਟਿੰਗਸ ਵਿਸ਼ੇਸ਼ type ਲਈ ਓਵਰਾਇਡ ਕੀਤੀ ਜਾ ਸਕਦੀ ਹੈ। ਉਦਾਹਰਣ ਦੇ ਲਈ, ਅਸੀ usergroup/[node:title] ਬਣਾ ਸਕਦੇ ਹਾਂ ਅਤੇ ਇਸਨੂੰ ਕੇਵਲ User Group ਲਈ ਲਾਗੂ ਕਰ ਸਕਦੇ ਹਾਂ।
05:18 Label ਫਿਲਡ ਵਿੱਚ, ਟਾਈਪ ਕਰੋ Content Title. ਫਿਰ Save ਬਟਨ ਉੱਤੇ ਕਲਿਕ ਕਰੋ। ਇੱਥੇ ਅਸੀ ਨਵਾਂ ਪੈਟਰਨ ਜਾਂਚ ਸਕਦੇ ਹਾਂ ਜਿਸਨੂੰ ਅਸੀਂ ਹੁਣੇ ਬਣਾਇਆ।
05:31 ਇਹ ਪੈਟਰਨ ਜੋੜੇ ਗਏ ਸਾਰੇ ਨਵੇਂ ਕੰਟੈਂਟਸ ਲਈ URL aliases ਬਣਾਉਣ ਲਈ ਲਾਗੂ ਕੀਤਾ ਜਾਵੇਗਾ। ਲੇਕਿਨ ਇਹ ਮੌਜੂਦਾ ਕੰਟੈਂਟਸ ਲਈ URL aliases ਨਹੀਂ ਬਣਾਵੇਗਾ।
05:45 ਮੌਜੂਦਾ ਕੰਟੈਂਟਸ ਵਿੱਚ ਇਸਨੂੰ ਲਾਗੂ ਕਰਨ ਲਈ Bulk generate ਟੈਬ ਉੱਤੇ ਕਲਿਕ ਕਰੋ। Content type ਚੁਣੋ ਅਤੇ Update ਬਟਨ ਉੱਤੇ ਕਲਿਕ ਕਰੋ।
05:58 ਇਸਨੇ URL aliases ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਮੌਜੂਦਾ ਕੰਟੈਂਟਸ ਦੀ ਗਿਣਤੀ ਦੇ ਆਧਾਰ ਉੱਤੇ ਸਮਾਂ ਲੈ ਸਕਦਾ ਹੈ।
06:08 List ਟੈਬ ਉੱਤੇ ਕਲਿਕ ਕਰੋ। ਅਸੀ ਆਪਣੇ ਕੰਟੈਂਟਸ URL aliases ਲਈ ਵੇਖ ਸਕਦੇ ਹਾਂ।
06:15 site ਉੱਤੇ ਹਰ ਇੱਕ node ਵਿੱਚ /node/nodeid ਦਾ ਸਿਸਟਮ ਪਾਥ ਹੈ।
06:24 ਨਵਾਂ ਨਿਰਮਿਤ URL alias ਇੱਥੇ ਪਹਿਲੇ Alias ਕਾਲਮ ਵਿੱਚ ਹੈ।
06:30 ਅਸੀ ਵੇਖ ਸਕਦੇ ਹਾਂ ਕਿ ਸਾਰੇ aliases ਸਮਾਨ ਪੈਟਰਨ ਦੀ ਨਕਲ ਕਰਦੇ ਹਨ। ਤੁਹਾਨੂੰ ਅਜਿਹਾ ਹਰ ਵਾਰ ਨਵੇਂ Content type ਬਣਾਉਂਦੇ ਸਮੇਂ ਕਰਨਾ ਹੋਵੇਗਾ।
06:41 ਪੈਟਰੰਸ ਬਣਾਉਣ ਲਈ ਹੇਠਾਂ ਦਿੱਤੇ ਨਿਯਮ ਦੀ ਵਰਤੋ ਕਰੋ।
* ਲੋਵਰ ਕੇਸ ਸ਼ਬਦਾਂ ਦੀ ਵਰਤੋ ਕਰੋ। 
* ਸ਼ਬਦਾਂ ਦੇ ਵਿਚਕਾਰ ਸਪੇਸ ਨਾ ਦਿਓ। 
06:52 * ਸ਼ਬਦਾਂ ਨੂੰ hyphen ਨਾਲ ਵੱਖ-ਵੱਖ ਕਰੋ ਅਤੇ underscore ਦੇ ਨਾਲ ਨਹੀਂ।
* search engine optimization (SEO) ਲਈ ਮਨੁੱਖ ਦੇ ਪੜ੍ਹਨ ਲਾਇਕ ਅਰਥਪੂਰਣ ਸ਼ਬਦਾਂ ਦੀ ਵਰਤੋ ਕਰੋ। 
07:07 * ਸਮੇਂ ਦੁਆਰਾ ਕੰਟੈਂਟਸ ਨੂੰ ਵਰਗੀਕ੍ਰਿਤ ਕਰਨ ਲਈ date tokens ਦੀ ਵਰਤੋ ਕਰੋ।
07:12 ਇੱਥੇ ਸੈਟਿੰਗਸ ਟੈਬ ਵਿੱਚ URL alias ਪੈਟਰਨ ਨੂੰ ਕੰਟਰੋਲ ਕਰਨ ਲਈ ਜਿਆਦਾ ਆਪਸ਼ੰਸ ਉਪਲੱਬਧ ਹਨ। ਇੱਥੇ ਅਸੀ ਡਿਫਾਲਟ Separator, length ਆਦਿ ਵੇਖ ਸਕਦੇ ਹਾਂ।
07:26 ਅਸੀ ਇਹ ਵੀ ਵੇਖ ਸਕਦੇ ਹਾਂ ਕਿ ਡਿਫਾਲਟ ਰੂਪ ਵਲੋਂ ਕਈ ਇੱਕੋ ਜਿਹੇ ਸ਼ਬਦਾਂ ਨੂੰ ਪੈਟਰਨ ਵਿਚੋਂ ਹਟਾਇਆ ਗਿਆ ਹੈ।ਇਹ endpoints ਨੂੰ ਸੰਖਿਪਤ ਅਤੇ ਅਰਥਪੂਰਣ ਬਣਾਏ ਰੱਖਦਾ ਹੈ।
07:38 ਸੰਖੇਪ ਵਿੱਚ-
Pathauto ਅਤੇ Token modules ਸਾਨੂੰ ਕਿਸੇ ਵੀ ਸਮੇਂ URL patterns 
07:46 * delete aliases ਅਤੇ bulk generate aliases ਸੈੱਟ ਕਰਨ ਦੀ ਆਗਿਆ ਦਿੰਦੇ ਹਨ।
07:52 ਹੁਣ ਤੋਂ ਹਰ ਇੱਕ ਨਵਾਂ node ਸਾਡੇ ਦੁਆਰਾ ਬਣਾਏ ਗਏ patterns ਦੀ ਵਰਤੋ ਕਰੇਗਾ।
07:59 ਹੁਣ ਅਸੀ Menus ਦੇ ਬਾਰੇ ਵਿੱਚ ਗੱਲ ਕਰਾਂਗੇ।
08:03 ਅਸੀਂ ਇੱਕ ਰੈਂਡਮ ਕ੍ਰਮ ਵਿੱਚ ਸਾਡੀ ਸਾਈਟ ਲਈ ਜਿਆਦਾਤਰ Views ਅਤੇ ਬੇਸਿਕ ਪੇਜ ਉੱਤੇ ਆਧਾਰਿਤ menus ਜੋੜ ਦਿੱਤੇ ਹਨ।
08:10 ਹੁਣ ਵੇਖਦੇ ਹਾਂ ਕਿ ਅਸੀ ਮੈਨਿਊ ਸਿਸਟਮ ਕਿਵੇਂ ਬਦਲ ਸਕਦੇ ਹਾਂ।
08:15 Structure ਉੱਤੇ ਜਾਓ, ਹੇਠਾਂ ਸਕਰੋਲ ਕਰੋ ਅਤੇ Menus ਉੱਤੇ ਕਲਿਕ ਕਰੋ।
08:21 ਸਾਡੇ ਕੋਲ ਇੱਥੇ ਕਈ ਭਿੰਨ ਮੈਨਿਊਜ ਹਨ। ਜੋ ਡਿਫਾਲਟ ਰੂਪ ਵਲੋਂ Drupal ਵਿੱਚ ਹਨ। ਸਾਡੇ ਕੋਲ 6 ਮੈਨਿਊਜ ਹਨ।
08:31 ਸਾਨੂੰ Main navigation menu ਵਿੱਚ ਰੂਚੀ ਹੈ, ਸੋ Edit menu ਉੱਤੇ ਕਲਿਕ ਕਰੋ।
08:38 ਇੱਥੇ ਅਸੀ ਆਪਣੇ Menu ਲਿੰਕਸ ਨੂੰ ਕਲਿਕ ਅਤੇ ਡਰੈਗ ਅਤੇ ਕ੍ਰਮ ਬਦਲਨ ਵਿੱਚ ਸਮਰੱਥਾਵਾਨ ਹੋਵਾਂਗੇ।
08:44 Home ਅਤੇ Upcoming Events ਨੂੰ ਉੱਤੇ ਡਰੇਗ ਕਰੋ।
08:49 ਤੁਸੀ ਆਪਣੇ ਅਨੁਸਾਰ ਇਨ੍ਹਾਂ ਦਾ ਕ੍ਰਮ ਬਦਲ ਸਕਦੇ ਹੋ। ਇਸਦੇ ਬਾਅਦ Save ਉੱਤੇ ਕਲਿਕ ਕਰੋ।
08:56 ਹੁਣ ਸਾਨੂੰ Events ਅਤੇ Upcoming Events ਪ੍ਰਾਪਤ ਹੋਇਆ। Events ਨੂੰ ਕਲਿਕ ਕਰੋ ਅਤੇ ਉੱਤੇ ਡਰੇਗ ਕਰੀਏ ਅਤੇ ਫਿਰ Upcoming Events ਨੂੰ ਸੱਜੇ ਵੱਲ ਡਰੈਗ ਕਰੋ।
09:07 ਇਹ sub menu ਬਨਾਏਗਾ।
09:10 ਇਹ ਕਾਫ਼ੀ ਆਸਾਨ ਹੈ। Save ਉੱਤੇ ਕਲਿਕ ਕਰੋ ਅਤੇ ਆਪਣੇ ਫਰੰਟ ਪੇਜ ਉੱਤੇ ਇੱਕ ਨਜ਼ਰ ਪਾਓ।
09:15 ਧਿਆਨ ਦਿਓ ਕਿ ਸਾਨੂੰ ਸਾਡੇ 4 ਮੈਨਿਊ ਮਿਲ ਗਏ ਹਨ।
09:19 ਸਾਡਾ Event sub menu ਕਿੱਥੇ ਗਿਆ?
09:23 ਕ੍ਰਿਪਾ ਕਰਕੇ ਧਿਆਨ ਦਿਓ ਕਿ Drupal ਵਿੱਚ ਸਾਰੇ themes ਸਬਮੈਨਿਊ ਜਾਂ ਡਰਾਪ-ਡਾਊਨ ਮੈਨਿਊ ਨੂੰ ਸਪੋਰਟ ਨਹੀਂ ਕਰਦੇ ਹਨ। Bartick theme ਇਹਨਾਂ ਵਿਚੋਂ ਇੱਕ ਹੈ।
09:32 ਹੁਣ ਲਈ Structure, Menus ਉੱਤੇ ਜਾਓ ਅਤੇ Main menu ਨੂੰ ਐਡਿਟ ਕਰੋ। Upcoming Event ਨੂੰ ਫਿਰ ਤੋਂ ਇੱਥੇ ਉੱਤੇ ਡਰੈਗ ਕਰੋ Save ਉੱਤੇ ਕਲਿਕ ਕਰੋ।
09:44 ਕੀ ਜੇਕਰ ਸਾਨੂੰ ਆਪਣੀ ਸਾਈਟ ਦੇ ਵਿਸ਼ੇਸ਼ ਸੈਕਸ਼ਨ ਲਈ ਜਾਂ ਵਿਸ਼ੇਸ਼ node ਲਈ ਲਿੰਕ ਚਾਹੀਦਾ ਹੈ?
09:51 ਉਦਾਹਰਣ ਦੇ ਲਈ, ਜੇਕਰ ਮੈਨੂੰ ਮੇਰੇ Forums ਲਈ ਇੱਕ ਮੈਨਿਊ ਲਿੰਕ ਚਾਹੀਦਾ ਹੈ, ਤਾਂ ਮੈਂ ਸਾਈਟ ਉੱਤੇ ਵਾਪਸ ਜਾਵਾਂਗਾ।
09:58 Forums page ਉੱਤੇ ਜਾਓ ਅਸਲੀ URL ਨੂੰ ਕਾਪੀ ਕਰੋ ਜੋ /forum ਹੈ।
10:05 ਫਿਰ ਵਾਪਸ ਆਓ ਅਤੇ Edit menu ਅਤੇ ਫਿਰ Add link ਉੱਤੇ ਕਲਿਕ ਕਰੋ।
10:12 ਇਸਨੂੰ Forum ਨਾਮਕ title ਦਿਓ ਅਤੇ ਕਾਪੀ ਕੀਤੇ ਗਏ ਲਿੰਕ ਨੂੰ paste ਕਰੋ।
10:17 ਜੇਕਰ ਤੁਸੀ ਵਿਸ਼ੇਸ਼ ਕੰਟੈਂਟ ਦਾ ਭਾਗ ਵੇਖ ਰਹੇ ਹੋ, ਤਾਂ F ਜਾਂ G ਟਾਈਪ ਕਰੋ। ਇਸ ਅੱਖਰ ਨਾਲ ਸ਼ੁਰੂ ਹੋਣ ਵਾਲੇ ਸਾਰੇ ਨੋਡਸ ਵਿਖਾਈ ਦੇਣਗੇ।
10:28 ਉਦਾਹਰਣ ਦੇ ਲਈ, ਜੇਕਰ ਅਸੀ a ਟਾਈਪ ਕਰਦੇ ਹਾਂ, ਤਾਂ ਸਾਰੇ ਨੋਡਸ ਜਿਨ੍ਹਾਂ ਦਾ ਟਾਈਟਲ a ਹੈ, ਵਿਖਾਈ ਦੇਵਾਂਗੇ।
10:38 ਅਸੀ ਇੱਕ ਚੁਣਾਗੇ ਜਿਸਨੂੰ ਅਸੀ ਵੇਖ ਰਹੇ ਸੀ ਅਤੇ ਇਹ ਸਾਨੂੰ ਦੱਸੇਗਾ ਕਿ ਇਹ node id number 1 ਹੈ।
10:46 ਜੇਕਰ ਅਸੀ ਇੱਕ ਇੰਟਰਨਲ ਪਾਥ ਚਾਹੁੰਦੇ ਹਾਂ, ਜਿਵੇਂ ਕਿ node ਨੂੰ ਜੋੜਨ ਦੀ ਸਮਰੱਥਾ, ਫਿਰ ਇਹ /node/add ਹੋਵੇਗਾ।
10:56 ਜੇਕਰ ਅਸੀ ਇਸਨੂੰ Homepage, ਉੱਤੇ ਲਿੰਕ ਕਰਨਾ ਚਾਹੁੰਦੇ ਹਾਂ, ਤਾਂ ਇਹ front ਹੋਵੇਗਾ।

ਲੇਕਿਨ ਅਸੀ ਇੱਥੇ /forum ਚਾਹੁੰਦੇ ਹਾਂ ਜੋ ਕਿ Forum ਦਾ ਲਿੰਕ ਹੈ।

11:08 Save ਉੱਤੇ ਕਲਿਕ ਕਰੋ ਅਤੇ ਹੁਣ ਸਾਡੇ ਕੋਲ Forum ਦਾ ਲਿੰਕ ਹੈ।
11:14 Save ਉੱਤੇ ਕਲਿਕ ਕਰੋ। ਦੁਬਾਰਾ ਜਾਂਚੋ ਕਿ ਉਹ ਕਾਰਜ ਕਰ ਰਿਹਾ ਹੈ।
11:21 ਸੋ, ਇਸਨੂੰ ਚੰਗੀ ਤਰ੍ਹਾਂ ਸਮਝਣ ਲਈ ਇਸ ਉੱਤੇ ਕਾਰਜ ਕਰੋ। ਸਾਡੇ menu system ਵਿੱਚ, Content Type ਜਾਂ View ਲਈ Menu item ਬਣਾਉਣ ਲਈ ਇਹ ਆਸਾਨ ਹੋਵੇਗਾ।
11:34 ਇਸ ਦੇ ਨਾਲ ਅਸੀ ਟਿਊਟੋਰੀਅਲ ਦੇ ਅੰਤ ਵਿੱਚ ਪਹੁੰਚ ਗਏ ਹਾਂ।
11:38 ਸੰਖੇਪ ਵਿੱਚ... ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਿਆ
  • URL Patterns ਸੈਟਿੰਗ ਕਰਨਾ
* Menu management .
11:59 ਇਹ ਵੀਡੀਓ Acquia ਅਤੇ OS ਟ੍ਰੇਨਿੰਗ ਵਲੋਂ ਲਿਆ ਗਿਆ ਹੈ ਅਤੇ ਸਪੋਕਨ ਟਿਊਟੋਰੀਅਲ ਪ੍ਰੋਜੈਕਟ, ਆਈ.ਆਈ.ਟੀ ਬਾੰਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ।
12:09 ਇਸ ਲਿੰਕ ਉੱਤੇ ਉਪਲੱਬਧ ਵੀਡੀਓ, ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸਨੂੰ ਡਾਊਨਲੋਡ ਕਰਕੇ ਵੇਖੋ।
12:17 ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਦੇ ਲਈ, ਸਾਨੂੰ ਲਿਖੋ।
12:26 ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT, ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ।
12:39 ਇਹ ਸਕਰਿਪਟ ਅਮਰਜੀਤ ਕੌਰ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਤੁਹਾਡੇ ਤੋਂ ਵਿਦਾ ਦਾ ਹਾਂ। ਧੰਨਵਾਦ...

Contributors and Content Editors

Harmeet, PoojaMoolya