BASH/C3/Recursive-function/Punjabi
From Script | Spoken-Tutorial
‘’’Time’’’ | ‘’’Narration’’’ |
00:01 | ਸਤਿ ਸ਼੍ਰੀ ਅਕਾਲ ਦੋਸਤੋ, ਬੈਸ਼ ਵਿੱਚ ‘Recursive function’ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ । |
00:07 | ਕੁੱਝ ਉਦਾਹਰਣਾਂ ਦੀ ਮੱਦਦ ਨਾਲ, ਇਸ ਟਿਊਟੋਰਿਅਲ ਵਿੱਚ, |
00:10 | ਅਸੀਂ ਸਿੱਖਾਂਗੇ, |
00:12 | Recursive ਫੰਕਸ਼ਨ ਕੀ ਹੈ । |
00:15 | ਇਸ ਟਿਊਟੋਰਿਅਲ ਨੂੰ ਜਾਣਨ ਲਈ ਤੁਹਾਨੂੰ BASH ਵਿੱਚ ‘Shell Scripting’ ਦਾ ਗਿਆਨ ਹੋਣਾ ਚਾਹੀਦਾ ਹੈ । |
00:20 | ਜੇਕਰ ਨਹੀਂ, ਤਾਂ ਕਿਰਪਾ ਕਰਕੇ ਸੰਬੰਧਿਤ ਟਿਊਟੋਰਿਅਲਸ ਲਈ ਵਿਖਾਈ ਗਈ ਵੈਬਸਾਈਟ ਉੱਤੇ ਜਾਓ ।‘http://www.spoken-tutorial.org’ |
00:27 | ਇਸ ਟਿਊਟੋਰਿਅਲ ਲਈ ਅਸੀਂ ਵਰਤੋਂ ਕਰ ਰਹੇ ਹਾਂ |
00:29 | ਊਬੰਟੁ ਲੀਨਕਸ ‘12.04’ ‘ਓਪਰੇਟਿੰਗ ਸਿਸਟਮ’ |
00:33 | ਅਤੇ ‘GNU BASH’ ਵਰਜਨ 4.2 |
00:37 | ਕ੍ਰਿਪਾ ਧਿਆਨ ਦਿਓ, ਅਭਿਆਸ ਲਈ ‘GNU Bash’ ‘ਵਰਜਨ 4’ ਜਾਂ ਉਸ ਤੋਂ ਨਵੇਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । |
00:44 | ਵੇਖਦੇ ਹਾਂ ਕਿ recursive ਫੰਕਸ਼ਨ ਕੀ ਹੈ । |
00:48 | ’recursive’ ਇੱਕ ਅਜਿਹਾ ਫੰਕਸ਼ਨ ਹੈ ਜੋ ਆਪਣੇ ਆਪ ਦੇ ਦੁਆਰਾ ਕਾਲ ਹੁੰਦਾ ਹੈ । |
00:52 | ‘Recursion’ ਮੁਸ਼ਕਿਲ ਐਲਗੋਰਿਥਮ ਨੂੰ ਆਸਾਨ ਬਣਾਉਣ ਦੇ ਲਈ ਇੱਕ ਲਾਭਦਾਇਕ ਤਕਨੀਕ ਹੈ । |
00:59 | ਅਸੀਂ ’factorial.sh’ ਨਾਮ ਵਾਲੀ ਫ਼ਾਈਲ ਖੋਲ੍ਹਦੇ ਹਾਂ । |
01:04 | ਅਸੀਂ ਇਸ ਫ਼ਾਈਲ ਵਿੱਚ ਕੁੱਝ ਕੋਡ ਟਾਈਪ ਕੀਤਾ ਹੈ । |
01:07 | ਇਹ shebang ਲਾਈਨ ਹੈ । |
01:10 | ‘factorial' ਫੰਕਸ਼ਨ ਦਾ ਨਾਮ ਹੈ । |
01:12 | ਇਸ ਦੇ ਅੰਦਰ, ਅਸੀਂ ਮੈਸੇਜ “Inside factorial function” ਪ੍ਰਿੰਟ ਕਰਦੇ ਹਾਂ । |
01:19 | ਇਹ ਸਟੇਟਮੈਂਟ ਯੂਜਰ ਇਨਪੁਟ ਨੂੰ ਰੀਡ ਕਰਦਾ ਹੈ, ਅਤੇ ਵੇਰੀਏਬਲ ‘n’ ਵਿੱਚ ਵੈਲੀਊ ਨੂੰ ਇੱਕਠਾ ਕਰਦਾ ਹੈ । |
01:26 | ਇੱਥੇ ਸਾਡੇ ਕੋਲ ‘if-else condition’ ਹੈ । |
01:30 | ‘If’ ਕੰਡਿਸ਼ਨ ਚੈੱਕ ਕਰਦਾ ਹੈ ਕਿ ਕੀ ‘n’ ਦੀ ਵੈਲੀਊ 0 ਦੇ ਬਰਾਬਰ ਹੈ । |
01:36 | ਜੇਕਰ true ਹੈ ਤਾਂ ਇਹ ‘factorial value of n is 1’ ਮੈਸੇਜ ਦਿਖਾਉਂਦਾ ਹੈ । |
01:42 | ਇੱਥੇ ‘if’ ਸਟੇਟਮੈਂਟ ਦਾ ‘else’ ਭਾਗ ਹੈ । |
01:46 | ਇਹ factorial ਫੰਕਸ਼ਨ ਨੂੰ ਕਾਲ ਕਰਦਾ ਹੈ । |
01:50 | ਅਤੇ ‘fi’ ‘if-else’ ਸਟੇਟਮੈਂਟ ਖ਼ਤਮ । |
01:55 | ਫ਼ਾਈਲ‘factorial.sh.’ ਨੂੰ ਰਨ (run) ਕਰਦੇ ਹਾਂ । |
01:59 | ਆਪਣੇ ਕੀਬੋਰਡ ਉੱਤੇ ਇੱਕੋ ਸਮੇਂ ‘CTRL+ALT+T’ ਕੀਜ (keys) ਦੀ ਵਰਤੋਂ ਕਰਕੇ ਟਰਮੀਨਲ ਨੂੰ ਖੋਲੋ । |
02:07 | ਟਾਈਪ ਕਰੋ:‘c h mod space plus x space factorial dot s h’ |
02:15 | ‘ਐਂਟਰ’ ਦਬਾਓ । |
02:17 | ਟਾਈਪ ਕਰੋ: ‘dot slash factorial.sh’ |
02:21 | ‘ਐਂਟਰ’ ਦਬਾਓ । |
02:24 | ਅਸੀਂ ਵੇਖਦੇ ਹਾਂ: “Enter the number”. |
02:26 | ਅਸੀਂ ‘0’ ਦਰਜ ਕਰਾਂਗੇ । |
02:29 | ਆਉਟਪੁਟ ਦਿਖਾਈ ਦਿੰਦਾ ਹੈ: |
02:31 | ‘factorial value of 0 is 1’ |
02:35 | ਹੁਣ ‘up arrow’ ਦੀ (key) ਦਬਾਓ । ਪਿਛਲੀ ਕਮਾਂਡ ਨੂੰ ਰੀਕਾਲ ਕਰੋ । |
02:40 | ‘ਐਂਟਰ’ ਦਬਾਓ । |
02:42 | ਇਸ ਸਮੇਂ ਅਸੀਂ ‘5’ ਦਰਜ ਕਰਾਂਗੇ । |
02:45 | ਹੁਣ ਆਉਟਪੁਟ ਦਿਖਾਈ ਦਿੰਦੀ ਹੈ: |
02:47 | ‘Inside factorial function’ |
02:51 | ’factorial’ ਫੰਕਸ਼ਨਸ ਵਿੱਚ ਕੁੱਝ ਹੋਰ ਲਾਜ਼ੀਕਲ ਜੋੜਦੇ ਹਾਂ । |
02:56 | ਅਸੀਂ ਅੰਕਾਂ ਦੇ ‘factorial’ ਦੀ ਗਿਣਤੀ ਕਰਾਂਗੇ । |
03:01 | ਆਪਣੇ ਕੋਡ ਉੱਤੇ ਦੁਬਾਰਾ ਆਓ । |
03:03 | ਹੁਣ ‘factorial’ ਫੰਕਸ਼ਨ ਦੇ ਅੰਦਰ ਕੋਡ ਬਲੋਕ ਦੇ ਨਾਲ ‘echo statement’ ਨੂੰ ਬਦਲੋ । |
03:10 | ‘Save’ ਉੱਤੇ ਕਲਿੱਕ ਕਰੋ । |
03:13 | ‘temp’ ਵੇਰੀਏਬਲ ਹੈ ਅਤੇ ਯੂਜਰ ਦੁਆਰਾ ਦਰਜ ਵੈਲੀਊ ਨੂੰ ਇੱਕਠਾ ਕਰਦਾ ਹੈ । |
03:19 | If ਕੰਡੀਸ਼ਨ ਨੂੰ ਚੈੱਕ ਕਰਦਾ ਹੈ ਕਿ ਕੀ ਵੇਰੀਏਬਲ ਵੈਲੀਊ 1 ਦੇ ਬਰਾਬਰ ਹੈ । |
03:25 | ਜੇਕਰ ‘true’ ਹੈ, ਤਾਂ ਇਹ 1 ਪ੍ਰਿੰਟ ਕਰੇਗਾ । |
03:29 | ਇਹ if ਸਟੇਟਮੈਂਟ ਦਾ ‘else’ ਭਾਗ ਹੈ । |
03:33 | ਇਹ ‘temp’ ਵੇਰੀਏਬਲ ਵੈਲੀਊ ਤੋਂ ਇੱਕ ਘੱਟ ਕਰ ਦਿੰਦਾ ਹੈ । |
03:37 | ਅਤੇ ਨਤੀਜੇ ਨੂੰ ਵੇਰੀਏਬਲ ‘f’ ਵਿੱਚ ਇੱਕਠਾ ਕਰਦਾ ਹੈ । |
03:42 | ਵੇਰੀਏਬਲ ‘f’ factorial ਫੰਕਸ਼ਨ ਦੇ ਆਉਟਪੁਟ ਨੂੰ ਇੱਕਠਾ ਕਰਦਾ ਹੈ । |
03:46 | ਇਹ recursive ਕਾਲ ਹੈ । |
03:50 | ਵੇਰੀਏਬਲ ‘f’ ਅਤੇ ‘temp’ ਦੀ ਵੈਲੀਊ ਦਾ ਗੁਣਾ ਹੁੰਦਾ ਹੈ ਅਤੇ ‘f’ ਵਿੱਚ ਇੱਕਠਾ ਹੁੰਦਾ ਹੈ । |
03:57 | ਫਿਰ ਅਸੀਂ ‘f’ ਦੀ ਵੈਲੀਊ ਨੂੰ ਪ੍ਰਿੰਟ ਕਰਦੇ ਹਾਂ । |
04:00 | ‘if-else’ ਸਟੇਟਮੈਂਟ ਅਤੇ ਫੰਕਸ਼ਨ ਖ਼ਤਮ ਹੁੰਦਾ ਹੈ |
04:05 | ਹੁਣ ਆਪਣੀ ਸਲਾਇਡਸ ਉੱਤੇ ਦੁਬਾਰਾ ਆਓ । |
04:08 | ਆਪਣੇ ਪ੍ਰੋਗਰਾਮ ਦੇ ਫਲੋ ਨੂੰ ਸਮਝਦੇ ਹਾਂ । |
04:12 | ‘n’ ਦੀ ਵੈਲੀਊ ਯੂਜਰ ਤੋਂ ਲਈ ਗਈ ਹੈ ਜੋ ‘n’ ਹੈ । |
04:17 | ਜੇਕਰ ਦਰਜ ਵੈਲੀਊ 0 ਦੇ ਬਰਾਬਰ ਹੈ, ਤਾਂ ਇਹ ਮੈਸੇਜ ਪ੍ਰਿੰਟ ਕਰਦਾ ਹੈ । |
04:24 | ਨਹੀਂ ਤਾਂ ਇਹ ਫੰਕਸ਼ਨ ‘factorial’ ਦੇ ਲਈ ਚਲਾ ਜਾਂਦਾ ਹੈ । |
04:29 | ਇੱਥੇ ਜੇਕਰ ਵੈਲੀਊ ਇੱਕ ਦੇ ਬਰਾਬਰ ਹੈ, ਤਾਂ ਇਹ ਇੱਕ ਦੇ ਰੂਪ ਵਿੱਚ ਵੈਲੀਊ ਪ੍ਰਿੰਟ ਕਰਦਾ ਹੈ । |
04:36 | ਜੇਕਰ ਨਹੀਂ, ਤਾਂ ਇਹ recursive ਕਾਲ ਬਣਾਉਂਦਾ ਹੈ ਜਦੋਂ ਤੱਕ ਕਿ ਵੈਲੀਊ ਇੱਕ ਦੇ ਬਰਾਬਰ ਨਹੀਂ ਹੁੰਦੀ ਹੈ । |
04:44 | ਫਿਰ ਇਹ ਸਾਰੀਆਂ ਵੈਲੀਊ ਦਾ ਗੁਣਾ ਹੁੰਦਾ ਹੈ ਅਤੇ ਦਿਖਾਈ ਦਿੰਦਾ ਹੈ । |
04:49 | ਹੁਣ ਆਪਣੇ ਟਰਮੀਨਲ ਉੱਤੇ ਦੁਬਾਰਾ ਆਓ । |
04:52 | ‘uparrow’ ਦੀ (key) ਦਬਾਓ । |
04:54 | ਪਿਛਲੀ ਕਮਾਂਡ ‘./factorial.sh’ ਨੂੰ ਰੀਕਾਲ ਕਰੋ । |
04:58 | ‘ਐਂਟਰ’ ਦਬਾਓ । |
05:00 | ਹੁਣ ਅਸੀਂ ਇਨਪੁਟ ਵੈਲੀਊ ਦੇ ਰੂਪ ਵਿੱਚ 5 ਦਰਜ ਕਰਾਂਗੇ । |
05:05 | ਅਸੀਂ ਗਿਣਤੀ 5 ਦਾ ‘factorial’ ਪ੍ਰਾਪਤ ਕਰਦੇ ਹਾਂ । |
05:08 | ਜੋ ਹੈ ‘120’ |
05:11 | ਅਸੀਂ ਟਰਮੀਨਲ ਉੱਤੇ ਪ੍ਰੋਗਰਾਮ ਦੇ ਫਲੋ ਨੂੰ ਵੇਖ ਸਕਦੇ ਹਾਂ । ਪ੍ਰੋਗਰਾਮ ਦੇ ਫਲੋ ਦਾ ਵਿਸ਼ਲੇਸ਼ਣ ਕਰੋ ਅਤੇ ਪਤਾ ਲਗਾਓ । |
05:18 | ਆਪਣੀ ਸਲਾਇਡਸ ਉੱਤੇ ਦੁਬਾਰਾ ਆਓ । |
05:20 | ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ |
05:23 | ਕੁੱਝ ਉਦਾਹਰਣਾਂ ਦੀ ਮੱਦਦ ਨਾਲ |
05:25 | Recursive ਫੰਕਸ਼ਨ । |
05:28 | ਨਿਰਧਾਰਤ ਕੰਮ ਵਿੱਚ, ਇੱਕ ਪ੍ਰੋਗਰਾਮ ਲਿਖੋ, ਜਿੱਥੇ recursive ਫੰਕਸ਼ਨ N ਅੰਕਾਂ ਦੇ ਜੋੜ ਦੀ ਗਿਣਤੀ ਕਰਦਾ ਹੈ । |
05:36 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਨੂੰ ਵੇਖੋ । |
05:39 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਨਿਚੋੜ ਕੱਢਦਾ ਹੈ । |
05:43 | ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨ ਲੋਡ ਕਰਕੇ ਵੀ ਵੇਖ ਸਕਦੇ ਹੋ । |
05:47 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਂਦੀਆਂ ਹਨ । |
05:53 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ । |
05:58 | ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact @ spoken HYPHEN tutorial DOT org ਉੱਤੇ ਜਾਓ । |
06:06 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
06:10 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
06:18 | ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਹੈ http:/ / spoken-tutorial.org \ NMEICT-Intro |
06:29 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । |
06:33 | ਸਾਡੇ ਨਾਲ ਜੁੜਨ ਲਈ ਧੰਨਵਾਦ । |