PHP-and-MySQL/C2/Arrays/Punjabi

From Script | Spoken-Tutorial
Revision as of 15:28, 10 April 2017 by PoojaMoolya (Talk | contribs)

Jump to: navigation, search
Time Narration
00:00 ਅਰੈਜ਼(arrays) ਦੇ ਟਿਊਟੋਰਿਯਲ ਵਿੱਚ ਤੁਹਾਡਾ ਸਵਾਗਤ ਹੈ ।
00:03 ਅਰੈਜ਼ ਯੂਜਰ ਨੂੰ, ਵੇਅਰਿਏਬਲ ਵਿੱਚ ਇੱਕ ਤੋਂ ਜਿਆਦਾ ਡਾਟਾ ਨੂੰ ਸਟੋਰ ਕਰਨ ਦੀ ਆਗਿਆ ਦਿੰਦੇ ਹਨ ।
00:08 ਉਦਾਹਰਨ ਲਈ- ਵੇਅਰਿਏਬਲ ਦਿਨ੍ਹਾ(variable days) ਨੂੰ ਅਰੈਜ਼ ਕਿਹਾ ਜਾਂਦਾ ਹੈ ।
00:12 ਛੋਟੀ ਬਰੈਕਟ ਦੇ ਅੰਦਰ ਅਸੀਂ ਇੱਕ ਤੋਂ ਜਿਆਦਾ ਵੈਲਯੂਜ਼ ਲਵਾਂਗੇ ।
00:17 ਫੇਰ, ਮੈਂ ਇਸ ਲਈ ਪੰਜ(five) ਵੈਲਯੂਜ ਲਵਾਂਗਾ ਅਤੇ ਇਹਨਾ ਬਰੈਕਟ ਦੇ ਅੰਦਰ ਹਫਤੇ(week) ਦਾ ਹਰ ਦਿਨ(every day) ਆ ਜਾਵੇਗਾ ।
00:23 ਮੈਂ ਸੋਮਵਾਰ,ਮੰਗਲਵਾਰ,ਬੁੱਧਵਾਰ,ਵੀਰਵਾਰ ਅਤੇ ਸ਼ੁੱਕਰਵਾਰ ਨੂੰ ਲਵਾਂਗਾ (Monday,Tuesday,Wednesday,Thursday and Friday)-- ਹਫਤੇ ਦੇ ਸਿਰਫ ਪੰਜ ਦਿਨ(five days) ।
00:39 ਉਦਾਹਰਨ ਲਈ--ਪਹਿਲਾ ਦਿਨ ਹੈ ਸੋਮਵਾਰ ਅਤੇ ਦੂਜਾ ਹੈ ਮੰਗਲਵਾਰ- ਇਸੇ ਤਰ੍ਹਾ ਅੱਗੇ ।
00:49 ਉੱਮੀਦ ਕਰਦਾ ਹਾਂ ਕਿ ਤੁਹਾਨੂੰ ਕੁਛ ਸਮਝ ਆਇਆ ਹੋਵੇਗਾ ।
00:50 ਵੇਅਰਿਏਬਲ ਵਿੱਚ ਇੱਕ ਤੋਂ ਜਿਆਦਾ ਡਾਟਾ ਭਰਣ ਦਾ ਇਹ ਬਹੁਤ ਅਸਾਨ ਅਤੇ ਸਮਰੱਥ ਤਰੀਕਾ ਹੈ ।
00:59 ਨੋਟ ਕਰ ਲੋ ਕੀ ਇਹ ਨੰਬਰਜ ਵੀ ਹੋ ਸਕਦੇ ਨੇ ਯਾ ਇਸ ਦੇ ਅੰਦਰ ਜੋ ਵੀ ਡਾਟਾ ਤੁਹਾਨੂੰ ਚਾਹੀਦਾ ਹੈ ।
01:07 ਹੁਣ, ਮੈਂ ਐੱਕੋ ਕਹਿਣ ਜਾ ਰਿਹਾਂ , ਆਪਣੇ ਅਰੈਜ਼ ਨੂੰ ਐੱਕੋ ਕਰਨ ਲਈ ।
01:12 ਹੁਣ ਤੁਸੀਂ ਦੇਖੋਂਗੇ ਕੀ, ਇਹ ਕੰਮ ਨਹੀ ਕਿੱਤਾ ।
01:16 ਇਹ ਉਦੋਂ ਹੁੰਦਾ ਹੈ ਜਦੋ ਅਸੀਂ ਆਪਣੇ ਪੇਜ ਨੂੰ ਖੋਲਦੇ ਹਾਂ ।
01:20 ਸਾਨੂੰ ਹੁਣੇ ਹੀ ਮਿਲਿਆ 'ਅਰੈ'(array) ਐੱਕੋਡ ਆਉਟ(echoed out) ।
01:22 ਹੁਣ,'ਅਰੈ' ਇਸਦੇ ਅੰਦਰ ਕਿੱਥੇ ਵੀ ਨਹੀ ਹੈ ।
01:24 PHP ਨੇ ਕੀ ਕਿੱਤਾ ਹੈ ਕੀ ਉਸਨੇ ਐੱਕੋ ਆਊਟ ਕਰ ਦਿੱਤਾ ਹੈ ਕੀ ਜੋ ਸਾਡੇ ਕੋਲ ਹੈ ਉਹ ਇੱਕ ਅਰੈ ਹੈ ।
01:32 ਹੁਣ, ਅਰੈ ਦੇ ਅੰਦਰ ਇੱਕ ਵਿਸ਼ੇਸ਼ ਐੱਲਿਮੈਨਟ ਨੂੰ ਪੁਕਾਰਨ ਲਈ, ਤੁਸੀਂ ਉਸਨੂੰ ਐੱਲਿਮੈਨਟ ਵੀ ਪੁਕਾਰਨਾ ਚਾਹੁੰਦੇ ਹੋ ਸਕਦੇ ਹੋਂ, ਪਰ ਕਈ ਜਗ੍ਹਾ ਤੇ ਉਹਨਾ ਨੂੰ id ਟੈਗਸ(id tags) ਯਾ ਐੱਲਿਮੈਨਟ ਆਫ ਅਰੈ(element of array) ਕਿਹਾ ਜਾਂਦਾ ਹੈ ।
01:41 ਹੁਣ ਅਸੀਂ ਸੂਕਵੇਅਰ ਬਰੈਕਟ(square bracket) ਦਾ ਇਸਤੇਮਾਲ ਕਰਨ ਜਾ ਰਹੇ ਹਾਂ ਅਤੇ ਅਸੀਂ ਉਸ ਪੋਜਿਸ਼ਨ(position) ਨੂੰ ਐੱਲਿਮੈਨਟ ਇੰਨਸਾਇਡ (element inside) ਦਿ ਅਰੈ(the array) ਪੁਕਾਰਾਂਗੇ ।
01:45 ਫੇਰ, ਤੁਸੀਂ ਸੋਚ ਸਕਦੇ ਹੋਂ ਕੀ ਇਹ ਪਹਿਲਾ,ਦੂਜਾ, ਤੀਜਾ,ਚੋਥਾ ਅਤੇ ਪੰਜਵਾ ਹੈ ।(one,two,three,four and five)
01:50 ਨੰਬਰਿੰਗ ਸਿਸਟਮ(numbering system) ਦੀ ਵਜਾ ਤੋਂ, ਜਿਵੇਂ ਵੀ, ਦੀ ਸਟੈਨਡਰਡ ਨੰਬਰਿੰਗ ਸਿਸਟਮ(standard numbering system) , ਅਸੀਂ ਜ਼ੀਰੋ (zero) ਤੋਂ ਸ਼ੁਰੂ ਕਰਾਂਗੇ ਜ਼ੀਰੋ,ਇੱਕ,ਦੋ, ਤਿੰਨ ਅਤੇ ਚਾਰ ।
01:58 ਉਦਾਹਰਨ ਲਈ, ਅਗਰ ਮੈਂ ਸੋਮਵਾਰ ਨੂੰ ਐੱਕੋ ਕਰਨਾ ਹੈ, ਉਹ ਹੋਇਗਾ ਜ਼ੀਰੋ,ਫੇਰ, ਤੁਸੀਂ ਜ਼ਿਰੋ ਪਾੳ ਉਸ ਵਿੱਚ ਅਤੇ ਤੁਸੀਂ ਸੋਮਵਾਰ ਨੂੰ ਐੱਕੋ ਕਰ ਦਿੱਤਾ ਹੈ ।
02:09 ਇਸੇ ਤਰ੍ਹਾ ਇੱਕ ਨਾਲ ਮੰਗਲਵਾਰ ਅਤੇ ਚਾਰ ਨਾਲ ਹੋਇਗਾ ਸ਼ੁੱਕਰਵਾਰ, ਜੋ ਆਖਰੀ ਐੱਲਿਮੈਨਟ ਹੈ ਅਰੈ ਦਾ ।
02:18 ਠੀਕ ਹੈ , ਹੁਣ ਮੈਂ ਅੱਗੇ ਜਾ ਰਿਹਾ ਹਾਂ ਅਤੇ ਮੈਂ ਤੁਹਾਨੂੰ ਦਿਖਾਣ ਜਾ ਰਿਹਾ ਹਾਂ ਕੀ ਵੈਲਯੂਜ ਨੂੰ ਅਲਗ ਤਰੀਕੇ ਨਾਲ ਅਰੈ ਵਿੱਚ ਕਿਵੇਂ ਅਸਾਇਨ ਕਰ ਸਕਦੇ ਹਾਂ ।
02:26 ਹੁਣ, ਮੈਂ ਜੋ ਕਹਿਣਾ ਚਾਹੁੰਦਾ ਹਾਂ ਮੈਨੂੰ ਉਸਦੀ ਸ਼ੁਰਵਾਤ ਤੋਂ ਸ਼ੁਰੂ ਕਰਨ ਦਿਉ ।
02:32 ਹੁਣ ਮੈਂ ਇੱਕ ਅਰੈ ਬਣਾਉਣ ਜਾ ਰਿਹਾ ਹਾਂ, ਜਿਸ ਨੂੰ ਹੁਣ ਮੈਂ ਵਿਸ਼ੇਸ਼ ਤੋਰ ਤੇ ਬਣਾਉਗਾ ।
02:39 ਹੁਣ, ਦਿਨ ਜ਼ੀਰੋ ਸਮਾਨ ਹੈ ਸੋਮਵਾਰ ਤੇ ਅਤੇ ਦਿਨ ਇੱਕ ਸਮਾਨ ਹੈ ਮੰਗਲਵਾਰ ਤੇ
02:53 ਹੁਣ, ਤੁਸੀਂ ਸੋਚ ਸਕਦੇ ਹੋਂ ਕਿ-- ਇਸਦਾ ਮਤਲਬ ਕੀ ਹੈ ? ਮੇਰਾ ਮਤਲਬ ਹੈ ਕਿ, ਮੈ ਇਥੇ ਇਸਨੂੰ ਆਵਸ਼ਕ ਰੂਪ ਨਾਲ ਬਣਾ ਰਿਹਾ, ਪਰ ਜੋ ਮੈ ਪਹਿਲਾ ਕਿਹਾ ਸੀ ਉਸ ਨਾਲ ਅਸੀਂ ਹੁਣ ਤੰਗ ਹੋ ਸਕਦੇ ਹਾਂ ।
03:04 ਮੇਰਾ ਮੱਤਲਬ ਹੈ ਕੀ ਦਿਨ 1 ਈਕਵਲ ਹੈ ਅਤੇ ਦਿਨ 2 ਵੀ ਈਕਵਲ ਹੈ, ਅਤੇ ਤੁਸੀਂ ਇਸਨੂੰ ਇਸ ਤਰ੍ਹਾ ਕਰ ਸਕਦੇ ਹੋਂ ।
03:15 ਜਿਵੇਂ ਵੀ, ਹਲੇ ਵੀ ਅਸੀਂ ਇਥੇ ਇਹ ਕਰ ਰਹੇ ਹਾਂ ਕੀ ਅਸੀਂ ਇਸਨੂੰ ਅਰੈ ਵਿੱਚ ਪਾਂ ਰਹੇ ਹਾਂ ।
03:19 ਫੇਰ ਵੀ, ਉਹ ਸੇਮ(same) ਸਟਰੱਕਚਰ(structure) ਹੀ ਸ਼ਾਮਲ ਕਰੇਗਾ ਪਰ ਅਸੀਂ ਇਸਨੂੰ ਹੋਰ ਤਰੀਕੇ ਨਾਲ ਨਿਰਦੇਸ਼ ਕਰਾਂਗੇ ।
03:25 ਤੁਸੀਂ ਇਸਨੂੰ ਇਸ ਤਰੀਕੇ ਨਾਲ ਕਰ ਸਕਦੇ ਹੋਂ। ਮੈਂ ਤਾਂ ਹਮੇਸ਼ਾ ਇਸੇ ਤਰੀਕੇ ਦਾ ਇਸਤੇਮਾਲ ਕਰਦਾ ਹਾਂ ।
03:33 ਮੈਂਨੂੰ ਇਹ ਜਿਆਦਾ ਸਾਫ, ਜਿਆਦਾ ਸਿਮਪਲ ਅਤੇ ਸਿਰਫ ਤੁਹਾਨੂੰ ਦੱਸਣ ਲਈ---ਤੁਸੀਂ ਇਸਨੂੰ ਇਸ ਤਰੀਕੇ ਨਾਲ ਨੀਚੇ ਲੈ ਕੇ ਆ ਸਕਦੇ ਹੋਂ ।
03:45 ਜਿਵੇ ਵੀ, ਅਗਰ ਤੁਸੀਂ ਇਸਨੂੰ ਦੇਖਣਾ ਪੰਸਦ ਕਰਦੇ ਹੋਂ, ਮੇਰਾ ਮਤੱਲਬ ਹੈ ਮੈਂ ਇਸਨੂੰ ਹੁਣ ਸੇਵ ਕਰਾਂਗਾ, ਰਿਫਰੈਸ਼ ਕਰਾਂਗਾ, ਅਤੇ ਫੇਰ ਕੁਛ ਵੀ ਨਹੀ ਬਦਲੀਆ ।
03:54 ਇਥੇ ਕੋਈ ਐੱਰਰ(error) ਨਹੀ ਹੈ, ਸਾਨੂੰ ਫੇਰ ਸੇਮ ਸਟਰੱਕਚਰ ਮਿਲੇਗਾ, ਅਸੀਂ ਹੁਣੇ ਹੀ ਉਹਨਾ ਨੂੰ ਲਾਇਨਜ ਤੇ ਲੈ ਆਏ ਹਾਂ
04:01 ਇਸ ਫੰਗਸ਼ਨ ਦੇ ਅੰਤ ਵਿੱਚ ਲਾਇਨ ਟਰਮਿਨੇਟਰ(line terminator) ਹੈ ਅਤੇ ਹਰ ਲਾਇਨ ਦੇ ਅੰਤ ਵਿੱਚ ਨਹੀ ਹੈ, ਇਸ ਕਰਕੇ ਤੁਸੀਂ ਉਲਝ ਨਾ ਜਾਣਾ ।
04:11 ਠੀਕ ਹੈ, ਚਲੋ ਉਸਤੇ ਵਾਪਸ ਚਲਿਏ ।
04:15 ਇਹ ਹੈ ਬੇਸਿਕ ਅਰੈਜ਼ ਅਤੇ ਕਿਵੇਂ ਅਸੀਂ ਵੈਲਯੂ ਨੂੰ ਦੋ(two) ਅਲਗ ਤਰੀਕਿਆਂ ਵਿੱਚ ਬਣਾਇਆ ਅਤੇ ਦੱਸਿਆ ਕੀ ਉਸ ਵਿੱਚ ਵੈਲਯੂ ਨੂੰ ਕਿਵੇਂ ਪੁਕਾਰਨਾ ਹੈ ।
04:23 ਉਦਾਹਰਨ ਲਈ - ਅਗਰ ਮੈਂ ਕਹਿੰਦਾ ਹਾਂ ਕੀ ਐੱਕੋ ਅੱਜ ਡੇਜ ਹੈ (today is days)ਅਤੇ ਫੇਰ ਮੈਂ ਕਿਹ ਸਕਦਾ ਹਾਂ ਜ਼ੀਰੋ ।
04:34 ਹੁਣ ਤੁਸੀਂ ਦੇਖ ਸਕਦੇ ਹੋਂ ਕੀ ਮੈਂ ਪਹਿਲਾ ਹੀ ਇਸ ਕੋਨਟੈੱਕਸਟ(context) ਨੂੰ ਹਾਇਲਾਇਟ(highlight) ਕਰ ਦਿੱਤਾ ਹੈ--- ਮੈਂ ਉਸਨੂੰ ਹਰੇ ਰੰਗ(green colour) ਵਿੱਚ ਹਾਇਲਾਇਟ ਕਿੱਤਾ ਹੈ ।
04:41 ਹੁਣ ਅਗਰ ਤੁਸੀਂ ਇਸਨੂੰ ਰਿਫਰੈਸ਼(refresh) ਕਰੋ ਤਾਂ ਤੁਸੀਂ ਦੇਖ ਸਕਦੇ ਹੋਂ ਕੀ ਉਹ ਸੋਮਵਾਰ ਹੈ ।
04:44 ਹੁਣ ਤੁਸੀਂ ਇਸ ਵਿੱਚ ਉਲਝੋ ਨਾ, ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕੀ ਤੁਸੀਂ ਇਸ ਕੋਨਟੈੱਕਸਟ ਦਾ ਇਸਤੇਮਾਲ ਕਰੋ ।
04:48 ਜਿਵੇਂ ਵੀ, ਇਹ ਇੱਕ ਆਦਰਸ਼ ਤਰੀਕਾ ਨਹੀ ਹੈ ਜਿਸ ਵਿੱਚ ਕੌਨਟੈੱਕਟ(content) ਕੋਡਿੰਗ(coding) ਨੂੰ ਪਛਾਣੇ ।
04:53 ਉਹ ਇੰਜ ਵਧੀਆ ਲਗੇਗਾ--ਤੁਸੀਂ ਦੇਖੋਂਗੇ ਜਦੋ ਅਸੀਂ ਇਥੇ ਲਿਖਦੇ ਹਾਂ ਐੱਕੋ ‘ਡੇਜ਼’ ਅਤੇ ਜ਼ੀਰੋ (echo days and zero), ਤੁਸੀਂ ਦੇਖ ਸਕਦੇ ਹੋਂ ਕੀ ਉਹ ਕਿਵੇਂ ਲਾਲ ਰੰਗ(red colour) ਵਿੱਚ ਆਇਆ ਹੈ ਇਨਟਿਜਰ ਅਤੇ ਨੰਬਰ(integer and numbers) ਨੂੰ ਦਿਖਾੳਣ ਲਈ ।
05:09 ਤੁਹਾਡੇ ਲਿਖਣ ਵਾਸਤੇ ਉਹ ਇਸ ਤਰੀਕੇ ਦੀ ਪੰਸਦ ਕਰੇਗਾ ਅਤੇ ਅਸੀਂ ਦੇਖ ਸਕਦੇ ਹਾਂ ਕੀ ਉਹ ਠੀਕ ਹੈ ।
05:16 ਇਸਨੂੰ ਐੱਕੋ ਕਰਨ ਲਈ ਤੁਸੀਂ ਅਰੈ ਨੂੰ ਆਪਣੇ ਸਟਰਿੰਗ(string) ਵਿੱਚ ਇੱਕਠਾ ਕਰ ਸਕਦੇ ਹੋਂ ।
05:23 ਜਿਵੇਂ ਵੀ, ਮੈਂ ਹੁਣ ਅਸੋਸ਼ੀਏਟਿਵ ਅਰੈਜ(associative arrays) ਵਿੱਚ ਜਾ ਰਿਹਾ, ਜਿਥੇ ਅਸੀਂ id ਟੈਗਜ ਨੂੰ ਇਸ ਤਰੀਕੇ ਨਾਲ ਅਸਾਇਨ ਕਰਾਂਗੇ ਕੀ ਸਾਡੇ ਕੋਲ ਹਰ ਕਿਸਮ ਦੀ ਆਇਡੈੱਨਟਿਟਿ(identity) ਦੀ ਵੈਲਯੂ ਦਾ ਹੋਲਡ(hold) ਹੋਵੇ ।
05:36 ਅਗਰ ਤੁਸੀਂ ਇਸਦੀ ਪਾਲਣਾ ਨਹੀ ਕਰੋਗੇ, ਫੇਰ ਮੈਂ ਇਸੀ ਤਰੀਕੇ ਨਾਲ ਇਸਨੂੰ ਬਣਾਉਂਗਾ ।
05:46 ਹੁਣ ਮੈਂ ਕਿਹਣ ਜਾ ਰਿਹਾ ਕੀ ਏਜਿਜ ਈਕਵਲਜ ਅਰੈ(ages equals array), ਇਸਦੇ ਅੰਦਰ, ਮੈਂ ਕਹਾਂਗਾ ' ਐਲੇਕਸ" ।
06:03 ਹੁਣ, ਬਜਾਏ ਅਗੇ ਜਾਂਵਾ ਫੇਰ ਬਿਲੀ, ਅਤੇ ਕਾਇਲ(billi and kyle) ਦਾ ਨਾਮ ਲਵਾਂ, ਜੋ ਮੇਰੇ ਕੋਲ ਤਿੰਨ ਨਾਮ ਨੇ ਜਿਸ ਦਾ ਇਸਤੇਮਾਲ ਮੈਂ ਕਰਨਾ ਹੈ, ਪਰ ਉਸਦੀ ਜਗ੍ਹਾ ਮੈਂ ਕਹਾਂਗਾ ਉੱਨੀ, ਅਠਾਰਾਂ ਅਤੇ ਚੌਦਾਂ (nineteen, eighteen, fourteen)।
06:20 ਮੂਲ ਰੂਪ ਵਿੱਚ ਈਕਵਲਜ (equals) ਅਤੇ ਗਰੇਇਟਰ ਦੈਨ ਸਾਇਨ(greater than sign) ਦਾ ਇਸਤੇਮਾਲ ਕਰਨਾ ।
06:24 ਹੁਣ, ਇਸਨੇ ਇਹ ਕਿੱਤਾ ਹੈ ਕੀ ਬਜਾਏ ਸਾਡੇ ਅਰੈ ਐੱਲਿਮੈਨਟ ਤੋਂ ਜਿਸ ਵਿੱਚ ਵੈਲਯੂ ਜ਼ੀਰੋ, ਇੱਕ ਅਤੇ ਦੋ ਸੀ ।
06:34 ਉਹ ਹੁਣ ਐਲੇਕਸ, ਬਿਲੀ ਅਤੇ ਕਾਇਲ ਤੋਂ ਪੁਕਾਰੇ ਜਾ ਰਹੇ ਹਨ, ਪਰ ਉਹਨਾ ਦੀ ਵੈਲਯੂ ਚੌਦਾਂ, ਉੱਨੀ ਅਤੇ ਅਠਾਰਾਂ ਨੇ ।
06:45 ਨਿਸ਼ਚਿਤ ਰੂਪ ਵਿੱਚ ਉਹ ਸੇਮ ਹੀ ਹੈ ਲਿਖਣ ਵਿੱਚ । ਚਲੋ ਇਸਤੋਂ ਛੁਟਕਾਰਾ ਪਾ ਲੈਂਦੇ ਹਾਂ ਅਤੇ ਇਸਨੂੰ ਜ਼ੀਰੋ,ਇੱਕ ਅਤੇ ਦੋ ਨਾਲ ਹੀ ਪੁਕਾਰਦੇ ਹਾਂ ।
06:55 ਅਤੇ ਇਹ ਇਸਨੂੰ ਹੋਰ ਸਹਾਇਕ ਬਣਾਉਣਦਾ ਹੈ ਅਤੇ ਯਾਦ ਰਖਣ ਲਈ ਥੋੜ੍ਹਾ ਅਸਾਨ, ਪੁਕਾਰਣ ਲਈ ਥੋੜ੍ਹਾ ਅਸਾਨ, ਹੁਣ ਅਸੀਂ ਕਿਹ ਸਕਦੇ ਹਾਂ ਕੀ, ਐੱਕੋ ਆਉਟ(echo out) 'ਏਜਿਜ', "ਐਲੇਕਸ", ਇਸ ਤਰ੍ਹਾ ।
07:09 ਫੇਰ ਇਹ ਉੱਨੀ ਨੂੰ ਐੱਕੋ ਕਰਦੇ ਗਾ, ਜਦੋ ਅਸੀਂ ਰਿਫਰੈਸ਼ ਕਰਦੇ ਹਾਂ ਅਸੀਂ ਦੇਖਦੇ ਹਾਂ--ਉੱਨੀ। ਇਸਸੇ ਤਰ੍ਹਾ ਤੁਸੀਂ ਬਿਲੀ ਅਤੇ ਕਾਇਲ ਦੇ ਨਾਲ ਕਰ ਸਕਦੇ ਹੋਂ।
07:24 ਫੇਰ, ਜਦੋ ਤੁਸੀ ਪ੍ਰੋਗਰਾਮ ਦੇ ਅੱਧ ਵਿੱਚ ਹੁੰਦੇ ਹੋਂ ਅਤੇ ਤੁਸੀਂ ਕਹਿੁੰਦੇ ਹੋਂ ਕੀ ਮੈਂ ਟਾਪ(top) ਤੇ ਜਾਣਾ ਚਾਹੁੰਦਾ ਹਾਂ ਅਤੇ ਹਰ ਰੋ(row) ਨੂੰ ਕਾਉਨਟ(count) ਕਰਨਾ ਚਾਹੁੰਦਾ ਹਾਂ ਅਤੇ ਅਸੀ ਕਹਿੁੰਦੇ ਹਾਂ ਕੀ ਇਹ ਜ਼ੀਰੋ,ਇੱਕ ,ਦੋ ਯਾ ਤਿਨ ਹੈ, ਕਿਉਂ ਕਿ ਮੈਂ ਯਾਦ ਨਹੀ ਰਖ ਪਾ ਰਿਹਾ।
07:38 ਇਹ ਕਰਨ ਵਿੱਚ ਬਹੁਤ ਅਸਾਨ ਹੈ। ਦੂਜਾ ਲਾਭਦਾਇਕ ਤਰੀਕਾ ਹੈ ਇਸਨੂੰ ਕਰਨ ਦਾ, ਅਗਰ ਮੈਂ ਕਹਾਂ ਕੀ 'ਐਲੇਕਸ" ਇੱਕ(one) ਦੇ ਈਕਵਲ ਹੈ ਅਤੇ ਬਿਲੀ ਦੋ(two) ਦੇ ਈਕਵਲ ਹੈ ।
07:50 ਅਸੀਂ ਜ਼ੀਰੋ ਅਤੇ ਫੇਰ ਇੱਕ ਤੋਂ ਸ਼ੁਰੂ ਨਹੀ ਕਰ ਰਹੇ। ਅਸੀਂ ਇੱਕ ਅਤੇ ਦੋ ਤੋਂ ਸ਼ੁਰੂ ਕਰ ਰਹੇ ਹਾਂ, ਅਸੀਂ ਇਹ ਪ੍ਰਾਪਤ ਕਿੱਤਾ ਕੀ ਇਹ ਯਾਦ ਰਖਣ ਵਿੱਚ ਜਿਆਦਾ ਅਸਾਨ ਹੈ ।
08:00 ਹੁਣ, ਅਸੀਂ ਕਿਹ ਸਕਦੇ ਹਾਂ ਐੱਕੋ, 'ਏਜਿਜ' ਇੱਕ(one), ਜੋ 'ਐਲੇਕਸ" ਨਿਕਲਦਾ ਹੈ ।
08:08 ਅਸੀਂ ਇਸ ਦੇ ਲਈ ਜ਼ੀਰੋ ਦਾ ਇਸਤੇਮਾਲ ਨਹੀ ਕਰ ਰਹੇ , ਉਹ ਜਿਆਦਾ ਯੂਜਰ ਫ਼ਰੈੱਨਡਲਿ(user friendly) ਹੈ ਤੁਹਾਡੇ ਪ੍ਰੋਗਰਾਮ ਲਈ ਬਜਾਏ ਜ਼ੀਰੋ, ਇੱਕ, ਦੋ(zero,one and two) ਦੇ ਕਹਿਣ ਤੋਂ ।
08:17 ਇਸਦੀ ਕੋਸ਼ਿਸ਼ ਕਰੋ---ਇਸਦੇ ਉਪਰ ਕੰਮ ਕਰੋ---ਅਤੇ ਦੇਖੋ ਤੁਹਾਡੇ ਲਈ ਕੀ ਅਸਾਨ ਹੈ ।
08:21 ਮੇਰੇ ਹਿਸਾਬ ਨਾਲ ਮੇਰੇ ਲਈ ਇਹ ਬੇਮਤੱਲਬ ਹੈ ਕਿਉਂ ਕਿ ਮੈਂ ਹਮੇਸ਼ਾ ਜ਼ਿਰੋ,ਇੱਕ ਅਤੇ ਦੋ ਦਾ ਇਸਤੇਮਾਲ ਕਿੱਤਾ ਹੈ ।
08:28 ਪਰ ਤੁਸੀਂ ਇਸਨੂੰ ਪਹਿਲਾ ਦੀ ਤਰ੍ਹਾ ਯਾ ਇਸ ਤਰ੍ਹਾ ਇਸਤੇਮਾਲ ਕਰ ਸਕਦੇ ਹੋਂ ਯਾ ਕਿਸੇ ਵੀ ਡਾਟਾ ਟਾਇਪ ਨੂੰ ਸਟਰਿੰਗ ਵੈਲਯੂ ਅਸਾਇਨ ਕਰਕੇ ਇਸਤੇਮਾਲ ਕਰ ਸਕਦੇ ਹੋਂ । ਇਹ ਹੀ ਤਰੀਕੇ ਨੇ ਇਸਨੂੰ ਇਸਤੇਮਾਲ ਕਰਨ ਦੇ ।
08:37 ਠੀਕ ਹੈ, ਇਹ ਨੇ ਬੇਸਿਕ ਅਰੈਜ , ਮੇਰੇ ਕੋਲ ਇੱਕ ਹੋਰ ਟਿਊਟੋਰਿਯਲ ਹੈ ਮਲੱਟਿਡਾਇਮੈੱਨਸ਼ਨਲ ਅਰੈਜ ਉੱਤੇ । (multidimensional arrays)
08:44 ਉਹ ਇੱਕ ਅਲਗ ਟਿਊਟੋਰਿਯਲ ਹੈ। ਉਸਨੂੰ ਜਰੂਰ ਦੇਖਣਾ ।
08:47 ਇਸ ਟਿਊਟੋਰਿਯਲ ਵਿੱਚ ਬੱਸ ਇਨਾ ਹੀ। ਦੇਖਣ ਲਈ ਧੰਨਵਾਦ।ਮੈਂ ਹਾਂ ਹਰਮਨਪ੍ਰੀਤ ਸਿੰਘ ਸਪੋਕਨ ਟਿਊਟੋਰਿਯਲ ਪ੍ਰੋਜੈਕਟ ਲਈ ।

Contributors and Content Editors

Khoslak, PoojaMoolya