PHP-and-MySQL/C2/Multi-Dimensional-Arrays/Punjabi
From Script | Spoken-Tutorial
Timing | Narration |
---|---|
00:00 | ਮਲੱਟੀਡਾਇਮੈੱਨਸ਼ਨਲ ਐਰੇ(multidimensional array) ਉਹ ਐਰੇ ਨੇ ਜਿਸ ਵਿੱਚ ਤੁਸੀਂ ਹੋਰ ਐਰੇਜ਼ ਨੂੰ ਸਟੋਰ ਕਰ ਸਕਦੇ ਹੋਂ । |
00:06 | ਇਹ ਐਸੋਸ਼ੀਏਟਿਵ ਐਰੇ(associative array) ਨਾਲ ਬਹੁਤ ਮਿਲਦੀ ਜੁਲਦੀ ਹੈ । |
00:09 | ਇਸ ਐਰੇ ਦੇ ਐਸੋਸਿਏਸ਼ਟਸ (associate) ਖੁਦ ਐਰੇਜ਼ ਹੀ ਹੁੰਦੇ ਹੱਨ । |
00:14 | ਜਿਆਦਾ ਬਿਹਤਰ ਸਮਝਣ ਲਈ, ਅਸੀਂ ਪ੍ਰੋਗਰਾਮ ਨੂੰ ਸ਼ੁਰੂ ਕਰਾਂਗੇ । |
00:19 | ਮੈਂ ਉਹ ਪ੍ਰੋਗਰਾਮ ਬਣਾਵਾਂਗਾ ਜੋ ਤੁਹਾਨੂੰ ਅੰਗਰੇਜ਼ੀ ਐਲਫ਼ਾਬੈੱਟ(alphabet) ਵਿੱਚ ਲੈਟਰ ਦੀ ਪੋਜ਼ੀਸ਼ਨ ਦਿਖਾਏਗਾ । |
00:26 | ਉਦਾਹਰਨ ਲਈ, ਅਗਰ ਮੈਂ ਵੈਲਯੂ 1 ਦਵਾਂ, ਤਾਂ ਉਹ ਪੋਜ਼ਿਸ਼ਨ 1 (position 1) ਤੇ "A" ਨੂੰ ਐੱਕੋ ਕਰੇਗਾ। |
00:33 | ਅਗਰ ਮੈਂ ਵੈਲਯੂ 2 ਦਵਾਂਗਾ ਤਾਂ ਉਹ ਪੋਜ਼ਿਸ਼ਨ 2 ਵਿੱਚ “B” ਨੂੰ ਰੱਖੇ ਗਾ । |
00:38 | ਅਤੇ 3 ਲਈ ਉਹ "C" ਕਹੇ ਗਾ, ਅਤੇ ਇਸੀ ਤਰ੍ਹਾ ਅਗੇ । |
00:43 | ਪਹਿਲਾ ਮੈਂ ਆਪਣਾ ਐਰੇ ਬਣਾਵਾਂਗਾ । |
00:53 | ਦੇਖਣ ਦੀ ਸਹੂਲਿਅਤ ਲਈ, ਮੈਂ ਇਸਨੂੰ ਥੱਲੇ ਲੈ ਆਵਾਂਗਾ । |
00:58 | ਇਸਨੂੰ ਤੁਸੀ ਆਪਣੇ-ਆਪ ਵੀ ਕਰ ਕੇ ਦੇਖੋ । |
01:01 | ਅਤੇ ਇਸ ਦੇ ਅੰਦਰ, ਮੈਂ ਆਪਣਾ ਐਰੇ ਬਣਾਵਾਂਗੀ, ਜਿਸਨੂੰ ਮੈਂ "ABC" ਕਹਾਂਗੀ । |
01:10 | ਇਹ ਹੋਵੇਗਾ ਐਰੇ । |
01:15 | ਇਸ ਵਿੱਚ ਵੈਲੂ ਭਰਣ ਦੀ ਜਗਹ, ਜੋ ਅਸੀਂ ਪਹਿਲਾ ਕਿੱਤਾ ਸੀ , ਸਾਡੇ ਕੋਲ ਇਸਦੇ ਅੰਦਰ ਇੱਕ ਐਰੇ ਹੈ । |
01:24 | ਅਤੇ ਇਸਦੇ ਅੰਦਰ , ਵੈਲਯੂਜ਼ ਹਣ ਜੀਵੇਂ , ਕੈਪਿਟਲ(capital) A,B,C ਅਤੇ D । |
01:32 | ਅਤੇ ਇਹਨਾ ਵੈਲਯੂਜ਼ ਕੌਮਾ (comma) ਦੇ ਨਾਲ ਸੈਪਰੇਟਿਡ(separated) ਹਣ । |
01:41 | ਅਤੇ ਫੇਰ ਅਸੀਂ ਟਾਇਪ ਕਰਾਂਗੇ "123" ਅਤੇ ਉਹ ਇੱਕ ਐਰੇ ਦੇ ਈਕਵਲ ਹੈ । |
01:46 | ਹੁਣ ਅਸੀਂ ਸਿਰਫ 1,2,3,4 ਨੂੰ ਲਵਾਂਗੇ । |
01:53 | ਇਥੇ, ਮੈਂ ਤੁਹਾਨੂੰ ਦਿਖਾਂਵਾਗੀ ਕੀ ਕਿਵੇਂ ਅਸੀਂ ਐਰੇ ਵਿੱਚੋਂ ਇੱਕ ਵਿਸ਼ੇਸ਼ ਡਾਟਾ ਨੂੰ ਐੱਕੋ ਕਰ ਸਕਦੇ ਹਾਂ । |
01:59 | ਅਸੀਂ ਆਪਣੇ ਮੁਖ ਐਰੇ ਨੂੰ ਲਵਾਂਗੇ । |
02:02 | ਅਤੇ ਅਸੀਂ ਇਸ ਐਰੇ ਨੂੰ ਵੀ ਲਵਾਂਗੇ । |
02:05 | ਅਤੇ ਉਸਤੋਂ ਬਾਆਦ ਜੋ ਚਾਹੀਦਾ ਹੈ ਉਸਦੀ ਐਰੇ ਵਿੱਚ ਪੋਜ਼ੀਸ਼ਨ ਲਵੋ । ਤੇ ਇਹ ਇਕ ਐਰੇ ਦੇ ਅੰਦਰ ਐਰੇ ਹੈ । । |
02:13 | ਫੇਰ ਮੈਂ "ਐੱਕੋ" ਟਾਇਪ ਕਰੂੰਗਾ ਅਤੇ ਫੇਰ "ਅਲਫਾ" (alpha) ਜੋ ਸਾਡਾ ਮੁਖ ਐਰੇ ਹੈ । |
02:19 | ਅਤੇ ਫੇਰ ਸੂਕਵੇਅਰ ਬਰੈਕਟ (square bracket) ਦੇ ਅੰਦਰ, 'ABC' । |
02:23 | ਫੇਰ ਅੱਗੇ, ਸੂਕਵੇਅਰ ਬਰੈਕਟ ਵਿੱਚ ਓਸ ਐਲੀਮੈਨਟ(element) ਦੀ ਪੋਜ਼ਿਸ਼ਨ ਜਿਸਨੂੰ ਤੁਸੀਂ ਰੀਟ੍ਰੀਵ ਕਰਨਾ ਹੈ । |
02:30 | ਹੁਣ, ਉਦਾਹਰਨ ਲਈ, ਅਗਰ ਤੁਸੀਂ "A" ਨੂੰ ਐੱਕੋ ਕਰਨਾ ਹੈ । |
02:35 | ਇਸਨੂੰ ਚਲਾ ਕੇ ਦੇਖਦੇ ਹਾਂ--ਅਤੇ ਸਾਨੂੰ "A" ਮਿੱਲ ਗਇਆ । |
02:47 | ਹੁਣ ਇਸਨੂੰ ‘123’ ਵਿੱਚ ਬਦਲ ਦਿੳ, ਉਮੀਦ ਹੈ ਕੀ ਸਾਨੂੰ "1" ਹੀ ਮਿਲੇਗਾ । |
02:54 | ਤੁਸੀਂ ਇਥੇ ਦੇਖ ਸਕਦੇ ਹੋਂ । |
02:57 | ਠੀਕ ਹੈ ਅਸੀਂ ਆਪਣੇ ਮੁੱਖ(main) ਐਰੇ ਦੇ ਅੰਦਰ ਦੋ(two) ਬੇਸਿਕ ਐਰੇਜ਼ ਬਣਾਏ , ਅਤੇ ਉਸਨੂੰ ਕਾਲ(call) ਕਰਨਾ ਸਿਖਿਆ । |
03:05 | ਹੁਣ ਮੈਂ ਇੱਕ ਨਵਾਂ ਪ੍ਰੋਗਰਾਮ ਬਣਾੳਣ ਜਾ ਰਿਹਾ ਹਾਂ ਜੋ ਇਕਲੈਟਰ ਦੀ ਪੋਜ਼ਿਸ਼ਨ ਨੂੰ ਨੰਬਰ ਦੇ ਰਿਲੇਸ਼ਨ(relation) ਵਿੱਚ ਦੱਸੇ ਗਾ । |
03:13 | ਹੁਣ ਮੈਂ ਇਥੇ ਟਾਇਪ ਕਰਾਂਗਾ 'ਪੋਜ਼ਿਸ਼ਨ = 0' ਕਿਓਂਕੀ ਇਹ 0 ਤੋਂ ਸ਼ੁਰਵਾਤ ਹੁੰਦੀ ਹੈ । |
03:30 | ਤੋ ਹੁਣ ਮੇਂ ਐਕੋ ਕਰਾਂ ਗਾ, ਕਿਹੜਾ ਲੇਟਰ ਕਿਹੜੀ ਪੋਜੀਸ਼ਨ ਤੇ ਹੈ । |
03:39 | ਇਹ ਬਹੁਤ ਅਸਾਨ ਹੋਵੇਗਾ । |
03:42 | ਇਥੇ ਅਸੀਂ ਪੋਜ਼ਿਸ਼ਨ ਐਂਟਰ (enter)ਕਰਾਂਗੇ, ਮਨ ਲੋ 3 । ਜਿਵੇਂ ਕੀ ਐਲਫ਼ਾਬੈੱਟ ਵਿੱਚ ਪੋਜ਼ਿਸ਼ਨ 3 ਵਿੱਚ C ਹੈ। ਸਾਨੂੰ ਇਥੇ C ਹੀ ਮਿਲੇਗਾ । |
03:53 | ਫੇਰ, ਲੈਟਰ ਨੂੰ ਐੱਕੋ ਕਰਨ ਲਈ, ਅਗਰ ਮੈਂ ਪਹਿਲੇ ਬਲੈਂਕ(first blank) ਨੂੰ "ਅਲਫਾ" ਨਾਲ ਰਿਪਲੇਸ(replace) ਕਰ ਦਵਾਂ । |
04:02 | ABC |
04:05 | ‘pos’ |
04:07 | ਕਿਓਂ ਕੀ ‘pos’ ਸਾਡੀ ਪੋਜ਼ਿਸ਼ਨ ਦਸਦੀ ਹੈ । |
04:11 | ਉਸ ਸਮੇਂ, ਪੋਜ਼ਿਸ਼ਨ ਹੋਵੇਗੀ –Alpha…123 |
04:19 | ਅਤੇ ਫਿਰ ਪੋਜ਼ਿਸ਼ਨ, ‘pos’ |
04:23 | ਇਸ ਸਮੇ ਪੋਜ਼ਿਸ਼ਨ 0 ਦੇ ਬਰਾਬਰ ਹੇ। |
04:29 | ਅਸੀਂ ਟਾਇਪ ਕਰਾਂਗੇ 'ਐੱਕੋ ਸਮਥਿੰਗਟ (echo something)। ਤੇ ਇਹ ਪੋਜ਼ਿਸ਼ਨ 0 ਹੈ। |
04:36 | ਇੰਨਟਰਨਲ ਐਰੇ(internal array) "ABC" ਵਿੱਚ ਪੋਜ਼ਿਸ਼ਨ ਜ਼ੀਰੋ(zero) ਯਾਨੀ, ਅਸੀਂ ਕਿਹ ਰਹੇ ਹਾਂ ਕੀ ਲੈਟਰ A ਪੋਜ਼ਿਸ਼ਨ 0 ਤੇ ਹੈ । |
04:47 | ਇਹ ਕਿਹੜਾ ਐਰੇ ਹੈ, 123, ਅਤੇ ਇਹ ਪੋਜ਼ਿਸ਼ਨ ਜ਼ੀਰੋ(zero) ਤੇ ਹੈ । ਇਸਦਾ ਮੱਤਲਬ ਇਹ ਹੈ ਕੀ ਲੈਟਰ A ਪੋਜ਼ਿਸ਼ਨ ਇੱਕ(one) ਉੱਤੇ ਹੈ । |
04:56 | ਇਸਨੂੰ ਰਨ ਕਰਨਾ ਹਾਂ । ਠੀਕ ਹੈ । A ਪੋਜ਼ਿਸ਼ਨ ਇੱਕ ਵਿੱਚ ਹੈ । ਹੁਣ ਇਸਨੂੰ ਇੱਕ ਵਿੱਚ ਬਦਲ ਦਿਉ । |
05:05 | ਰਿਫ਼ਰੈੱਸ਼ ਕਰੋ । ਲੈਟਰ B ਪੋਜ਼ਿਸ਼ਨ ਦੋ ਵਿੱਚ ਹੈ ।
ਹੁਣ ਇਸ ਐਪਲੀਕੇਸਨ ਨੂੰ ਸਰਲ ਤੇ ਇਸਤੇਮਾਲ ਵਿੱਚ ਆਸਾਨ ਬਣਾਉਨ ਲਈ ਮੈਂ 1 ਦੀ ਜਗਹ ਜੀਰੋ ਲਿੱਖਨ ਦੀ ਜ਼ਰੂਰਤ ਨੂੰ ਹਟਾਵਾਂ ਗੀ । |
05:21 | ਫਿਰ ਮੈਂ ਅੰਤ ਵਿੱਚ ਮਾਇਨਸ 1 ਲਿਖਾਣ ਗੀ, ਅਤੇ 1 ਨੂੰ ਹੋਰ ਸਪਸ਼ਟ ਕਰਣ ਲਈ ਬਰੈਕਟ ਵਿੱਚ ਲਿਖਾਂ ਗੀ । |
05:28 | ਤਾਂ, ਪੋਜ਼ਿਸ਼ਨ ਇੱਕ ਮਾਇਨਸ ਇੱਕ ਹੋ ਹਇਆ ਜ਼ੀਰੋ। ਇਸਦਾ ਮੱਤਲਬ ਇੱਕ ਨੂੰ ਲਿਖਣ ਨਾਲ ਸਾਨੂੰ ਉਹ ਹੀ ਨਤੀਜਾ ਮਿਲੇਗਾ ਜੋ ਜ਼ੀਰੋ ਨਾਲ਼ ਮਿਲਦਾ ਹੈ, ਅਤੇ 2 ਨੂੰ ਲਿਖਣ ਨਾਲ ਸਾਨੂੰ ਪੋਜ਼ਿਸ਼ਨ 1 ਵਰਗਾ ਨਤੀਜਾ ਮਿਲਦਾ ਹੈ.... 2 ਪੋਜ਼ਿਸ਼ਨ ਵਿੱਚ ਲੈਟਰ B ਹੈ । |
05:43 | ਅਗਰ ਮੈਂ 1 ਲਿਖਦਾ ਹਾਂ ਤਾਂ ਸਾਨੂੰ 1 ਪੋਜ਼ਿਸ਼ਨ ਤੇ A ਮਿਲਦਾ ਹੈ । ਤੇ ਅਗਰ ਮੈਂ ਇਥੇ ਜ਼ੀਰੋ ਪਾਂਵਾ ਫੇਰ...; ਉਥੇ ਕੋਈ -1 ਪੋਜ਼ੀਸ਼ਨ ਨਹੀ ਹੈ; ਤੋ ਸਾਨੂੰ ਮਿਲਦਾ ਹੈ "ਲੈਟਰ ਇਨ ਪੋਜ਼ਿਸ਼ਨ" । ਯਾਨੀ ਸਾਡੇ ਕੋਲ ਨਾਂ ਹੀ ਕੋਈ ਲੈਟਰ ਹੈ ਅਤੇ ਨਾਂ ਹੀ ਕੋਈ ਪੋਜ਼ਿਸ਼ਨ । |
06:01 | ਹੁਣ ਮੈਂ ਇਨ੍ਹਾਂ ਨੂੰ ਥੋੜਾ ਹੋਰ ਯੂਜ਼ਰ-ਫ਼ਰੈੱਨਡਲਿ(user friendly) ਬਣਾ ਦਿੱਤਾ ਹੈ । ਦੇਖਣ ਲਈ ਧੰਨਵਾਦ । |