GChemPaint/C2/Editing-molecules/Punjabi
From Script | Spoken-Tutorial
Time | Narration |
00:01 | ਸਤ ਸ਼੍ਰੀ ਅਕਾਲ |
00:02 | GChemPaint ਵਿੱਚ Editing Molecules ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ |
00:09 | * molecule ਉੱਤੇ ਅਨਬਾਊਂਡ ਇਲੈਕਟ੍ਰੋਨਸ ਜੋੜਨਾ |
00:12 | * ਕਾਰਬੋਨਿਕ ਐਸਿਡ ਅਤੇ ਸਲਫੂਰਿਕ ਐਸਿਡ ਸਟਰਕਚਰ ਬਣਾਉਣਾ |
00:16 | * atoms ਦੇ ਇੱਕ ਸਮੂਹ ਉੱਤੇ ਲੋਕਲ ਚਾਰਜ ਜੋੜਨਾ ਅਤੇ ਬਦਲਣਾ । |
00:21 | ਅਸੀ ਨਿਮਨ ਵੀ ਸੀਖੇਂਗੇ , |
00:23 | * ਇੱਕ atom ਉੱਤੇ ਲੋਕਲ ਚਾਰਜ ਜੋੜਨਾ ਅਤੇ ਬਦਲਣਾ । |
00:26 | * ਸਾਇਕਲਿਕ molecules ਨੂੰ ਜੋੜਨਾ । |
00:29 | * ਮੋਨੋਸਾਇਕਲਿਕ molecules ਨੂੰ ਬਾਈਸਾਇਕਲਿਕ molecules ਵਿੱਚ ਬਦਲਣਾ । |
00:34 | ਇੱਥੇ ਮੈਂ ਵਰਤੋ ਕਰ ਰਿਹਾ ਹਾਂ |
00:35 | ਉਬੰਟੁ ਲਿਨਕਸ OS ਵਰਜਨ 12.04 |
00:39 | GChemPaint ਵਰਜਨ 0.12.10 |
00:46 | ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ GChemPaint ਕੈਮੀਕਲ ਸਟਰਕਚਰ ਐਡਿਟਰ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ । |
00:53 | ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ , ਸਾਡੀ ਵੈਬਸਾਈਟ ਉੱਤੇ ਜਾਓ । |
00:58 | ਮੈਂ ਇੱਕ ਨਵੀਂ GChemPaint ਐਪਲੀਕੇਸ਼ਨ ਖੋਲ ਲਈ ਹੈ । |
01:02 | ਸਭ ਤੋਂ ਪਹਿਲਾਂ ਅਮੋਨੀਆ ( Ammonia ) ਦਾ ਸਟਰਕਚਰ ਬਣਾਓ। |
01:06 | ਕਰੰਟ ਐਲੀਮੈਂਟ ( current element ) ਡਰਾਪ ਡਾਉਨ ਬਟਨ ਉੱਤੇ ਕਲਿਕ ਕਰੋ । |
01:09 | ਸੂਚੀ ਵਿਚੋਂ N ਚੁਣੋ । |
01:11 | ਟੂਲਬਾਕਸ ਵਿੱਚ N ਨੂੰ ਵੇਖੋ । |
01:15 | Add or modify an atom ਟੂਲ ਉੱਤੇ ਕਲਿਕ ਕਰੋ । |
01:18 | ਫਿਰ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
01:21 | ਡਿਸਪਲੇ ਏਰਿਆ ਵਿਚ NH3 ਦੇਖਿਆ ਗਿਆ ਹੈ । |
01:24 | ਕੈਪਿਟਲ H ਦਬਾਓ । H ਨਾਲ ਸ਼ੁਰੂ ਹੋਣ ਵਾਲੀ ਐਲੀਮੈਂਟਸ ਦੀ ਸੂਚੀ ਵਾਲਾ ਇੱਕ ਸਬਮੈਨਿਊ ਦਿਖਾਇਆ ਹੋਇਆ ਹੈ । |
01:30 | ਸੂਚੀ ਵਿੱਚੋਂ H ਚੁਣੋ । |
01:33 | Add a bond or change the multiplicity of the existing one ਟੂਲ ਉੱਤੇ ਕਲਿਕ ਕਰੋ |
01:38 | ਨਾਇਟਰੋਜਨ atom ਵਿੱਚ ਤਿੰਨ ਬੌਂਡਸ ਬਣਾਉਣ ਲਈ |
01:41 | ਨਾਇਟਰੋਜਨ atom ਉੱਤੇ ਬੌਂਡਸ ਨੂੰ ਤਿੰਨ ਵਾਰ ਕਲਿਕ ਕਰੋ ਅਤੇ ਖਿਚੋ। |
01:46 | ਪਿਰਾਮਿਡ (Pyramid ) ਵਰਗਾ ਸਟਰਕਚਰ ਬਣਾਉਣ ਲਈ ਬੌਂਡਸ ਨੂੰ ਓਰੀਐਂਟ ਕਰੋ । |
01:51 | ਨਾਇਟਰੋਜਨ atom ਉੱਤੇ ਅਨਬਾਊਂਡ ਇਲੈਕਟ੍ਰੋਨਸ ਦਾ ਇੱਕ ਪੇਅਰ ਜੋੜੋ। |
01:56 | Add an electron pair to an atom ਟੂਲ ਉੱਤੇ ਕਲਿਕ ਕਰੋ । |
02:01 | ਫਿਰ ਅਮੋਨਿਆ ਦੇ ਨਾਇਟਰੋਜਨ atom ਉੱਤੇ ਕਲਿਕ ਕਰੋ । |
02:05 | ਬਦਲਾਵਾਂ ਨੂੰ ਵੇਖੋ । |
02:07 | ਧਿਆਨ ਦਿਓ ਕਿ ਹੁਣ ਅਮੋਨਿਆ ਦੇ ਨਾਇਟਰੋਜਨ ਦੇ ਕੋਲ ਇਲੈਕਟ੍ਰੋਨਸ ਦਾ ਇੱਕ ਪੇਅਰ ਹੈ । |
02:12 | ਇਹ ਪੇਅਰ ਬੌਂਡਿੰਗ ਵਿੱਚ ਹਿੱਸਾ ਨਹੀਂ ਲੈਂਦਾ ਹੈ । |
02:16 | ਇਲੈਕਟ੍ਰੋਨਸ ਦਾ ਇਹ ਪੇਅਰ ਲੋਨ ਪੇਅਰ ( lone pair ) ਹੈ । |
02:20 | ਇੱਕ ਅਸਾਇਨਮੈਂਟ ਦੇ ਤੌਰ ਤੇ, |
02:21 | * ਫਾਸਫੋਰਸ ਟਰਾਈਕਲੋਰਾਇਡ ਦਾ ਸਟਰਕਚਰ ਬਣਾਓ |
02:24 | * ਫਾਸਫੋਰਸ atom ਉੱਤੇ ਅਨਬਾਊਂਡ ਇਲੈਕਟ੍ਰੋਨਸ ਦਾ ਇੱਕ ਪੇਅਰ ਜੋੜੋ । |
02:34 | ਇੱਥੇ ਕਾਰਬੋਨਿਕ ਐਸਿਡ ਅਤੇ ਸਲਫਿਊਰਿਕ ਐਸਿਡ ਦੇ ਸਟਰਕਚਰਸ ਲਈ ਇੱਕ ਸਲਾਈਡ ਹੈ। |
02:40 | ਪਹਿਲਾਂ ਅਮੋਨੀਆ ਸਟਰਕਚਰ ਨੂੰ ਇੱਕ ਪਾਸੇ ਲਈ ਜਾਂਦੇ ਹਾਂ। |
02:44 | ਅਜਿਹਾ ਕਰਨ ਲਈ Select one or more objects ਟੂਲ ਉੱਤੇ ਕਲਿਕ ਕਰੋ । |
02:48 | ਫਿਰ ਅਮੋਨੀਆ ਸਟਰਕਚਰ ਉੱਤੇ ਕਲਿਕ ਕਰੋ ਅਤੇ ਇਸਨੂੰ ਇੱਕ ਤਰਫ ਖਿਚੋ। |
02:53 | ਹੁਣ ਕਾਰਬੋਨਿਕ ਐਸਿਡ ਸਟਰਕਚਰ ਬਣਾਓ। |
02:56 | ਕਰੰਟ ਐਲੀਮੈਂਟ ਡਰਾਪ-ਡਾਉਨ ਐਰੋ ਬਟਨ ਉੱਤੇ ਕਲਿਕ ਕਰੋ । |
03:00 | ਸੂਚੀ ਵਿਚੋਂ C ਚੁਣੋ । |
03:02 | Add a bond or change the multiplicity of the existing one ਟੂਲ ਉੱਤੇ ਕਲਿਕ ਕਰੋ । |
03:07 | ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
03:09 | ਤਿੰਨ ਬੌਂਡਸ ਨੂੰ ਇਸ ਤਰੀਕੇ ਨਾਲ ਓਰੀਐਂਟ ਕਰੋ ਕਿ ਇਹ ਊਲਟਾ Y ਬਣਾਓ। |
03:15 | ਚੌਥੇ ਬੌਂਡ ਨੂੰ ਕਿਸੇ ਵੀ ਇੱਕ ਬੌਂਡ ਉੱਤੇ ਇਸ ਡਬਲ ਬੌਂਡ ਵਾਂਗ ਬਣਾਓ । |
03:21 | ਹੁਣ ਕਰੰਟ ਐਲੀਮੈਂਟ ਡਰਾਪ-ਡਾਉਨ ਐਰੋ ਬਟਨ ਉੱਤੇ ਕਲਿਕ ਕਰੋ । |
03:25 | O ਚੁਣੋ । |
03:26 | Add or modify an atom ਟੂਲ ਉੱਤੇ ਕਲਿਕ ਕਰੋ । |
03:30 | ਬੌਂਡਸ ਦੇ ਕੋਲ ਕਰਸਰ ਰੱਖੋ । |
03:33 | ਬੌਂਡਸ ਦੇ ਤਿੰਨ ਸਥਾਨਾ ਉੱਤੇ ਕਲਿਕ ਕਰੋ । |
03:40 | ਹੁਣ ਸਲਫਿਊਰਿਕ ਐਸਿਡ ਸਟਰਕਚਰਬਨਾਵਾਂ। |
03:44 | ਕੱਰੇਂਟ ਐਲੀਮੈਂਟ ਡਰਾਪ - ਡਾਉਨ ਏਰਾਂ ਬਟਨ ਉੱਤੇ ਕਲਿਕ ਕਰੋ । |
03:47 | S ਚੁਣੋ । |
03:48 | Add or modify an atom ਟੂਲ ਉੱਤੇ ਕਲਿਕ ਕਰੋ । |
03:52 | ਫਿਰ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
03:57 | ਹੁਣ ਡਿਸਪਲੇ ਏਰਿਆ ਉੱਤੇ ਕਿਤੇ ਵੀ ਵੱਡਾ O ਦਬਾਓ। |
04:01 | O ਅਤੇ Os ਦੇ ਨਾਲ ਇੱਕ ਸਬਮੈਨਿਊ ਖੁਲਦਾ ਹੈ । |
04:06 | O ਚੁਣੋ । |
04:08 | Add or modify an atom ਟੂਲ ਉੱਤੇ ਕਲਿਕ ਕਰੋ । |
04:11 | ਫਿਰ Add a bond or change the multiplicity of the existing one ਟੂਲ ਉੱਤੇ ਕਲਿਕ ਕਰੋ । |
04:17 | ਪ੍ਰਾਪਰਟੀ ਮੈਨਿਊ ਉੱਤੇ ਬੌਂਡ ਲੈਂਥ ਦੀ ਵੈਲਿਊ ਨੂੰ 200 ਜਾਂ ਉਸ ਤੋਂ ਜ਼ਿਆਦਾ ਤੱਕ ਵਧਾਓ । |
04:29 | S ਦੇ ਕੋਲ ਇੱਕ positive charge ਨੂੰ ਵੇਖੋ । |
04:32 | ਇਹ ਦਿਖਾਇਆ ਹੋਇਆ ਹੈ , ਕਿਉਂਕਿ ਸਲਫਰ ਨੂੰ 6 ਵੈਲੇਂਸੀ ਸੰਤੁਸ਼ਟ ਕਰਨੀ ਹੁੰਦੀ ਹੈ । |
04:39 | ਚੌਥੇ ਬੌਂਡ ਦੇ ਲਈ , ਪਹਿਲਾਂ S ਉੱਤੇ ਕਲਿਕ ਕਰੋ । |
04:43 | ਮਾਊਸ ਨੂੰ ਛੱਡੇ ਬਿਨਾਂ, ਬੌਂਡ ਨੂੰ ਇੱਕ ਤਰਫ ਖਿਚੋ। |
04:47 | ਹੁਣ ਦੂਜੇ ਪਾਸੇ ਦੇ ਬੌਂਡਸ ਨੂੰ ਡਬਲ ਬੌਂਡਸ ਵਿੱਚ ਬਦਲਦੇ ਹਾਂ । |
04:52 | Add a bond or change the multiplicity of the existing one ਟੂਲ ਉੱਤੇ ਕਲਿਕ ਕਰੋ । |
04:58 | ਫਿਰ ਸਟਰਕਚਰ ਦੇ ਦੂਜੇ ਪਾਸੇ ਮੌਜੂਦਾ ਬੌਂਡਸ ਉੱਤੇ ਕਲਿਕ ਕਰੋ । |
05:03 | ਧਿਆਨ ਦਿਓ ਕਿ positive ਚਾਰਜ ਹੁਣ ਹੋਰ ਨਹੀਂ ਦਿਖਦਾ । |
05:08 | ਸਲਫਿਊਰਿਕ ਐਸਿਡ ਦਾ ਸਟਰਕਚਰ ਪੂਰਾ ਹੋ ਗਿਆ ਹੈ । |
05:12 | ਹੁਣ ਅੱਗੇ ਕਾਰਬੋਨਿਕ ਐਸਿਡ ਅਤੇ ਸਲਫਿਊਰਿਕ ਐਸਿਡ ਸਟਰਕਚਰਸ ਉੱਤੇ ਲੋਕਲ ਚਾਰਜ ਜੋੜੋ। |
05:18 | ਲੋਕਲ ਚਾਰਜ ਦਿਖਾਉਣ ਲਈ , Decrement the charge of an atom ਟੂਲ ਉੱਤੇ ਕਲਿਕ ਕਰੋ । |
05:24 | ਕਾਰਬੋਨਿਕ ਐਸਿਡ ਸਟਰਕਚਰ ਦੇ ਦੋ O-H ਸਮੂਹਾਂ ਉੱਤੇ ਕਲਿਕ ਕਰੋ । |
05:36 | ਸਲਫੂਰਿਕ ਐਸਿਡ ਸਟਰਕਚਰ ਉੱਤੇ ਲੋਕਲ ਚਾਰਜ ਦੇਖਣ ਲਈ |
05:41 | Decrement the charge of an atom ਟੂਲ ਉੱਤੇ ਕਲਿਕ ਕਰੋ । |
05:44 | ਸਲਫੂਰਿਕ ਐਸਿਡ ਦੇ ਦੋ ਵਿਪਰੀਤ O-H ਸਮੂਹਾਂ ਉੱਤੇ ਕਲਿਕ ਕਰੋ । |
06:02 | ਤੁਹਾਡੀ ਮੁਕੰਮਲ ਅਸਾਇਨਮੈਂਟ ਇਸ ਪ੍ਰਕਾਰ ਦਿਖਨੀ ਚਾਹੀਦੀ ਹੈ । |
06:07 | ਹੁਣ ਮੈਂ ਜਲਦੀ ਨਾਲ ਦਿਖਾਉਂਦਾ ਹਾਂ ਕਿ , ਇੱਕ atom ਉੱਤੇ ਇੱਕ ਲੋਕਲ ਚਾਰਜ ਕਿਵੇਂ ਜੋੜਦੇ ਹਨ । |
06:12 | ਡਿਸਪਲੇ ਏਰਿਆ ਉੱਤੇ ਕਿਤੇ ਵੀ ਵੱਡਾ N ਦਬਾਓ । |
06:16 | ਸਬਮੈਨਿਊ ਖੁਲਦਾ ਹੈ , ਇਸ ਵਿਚੋਂ Na ਚੁਣੋ । |
06:21 | Add or modify an atom ਟੂਲ ਉੱਤੇ ਕਲਿਕ ਕਰੋ । |
06:24 | ਫਿਰ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
06:27 | ਡਿਸਪਲੇ ਏਰਿਆ ਉੱਤੇ ਸੋਡੀਅਮ atom ਦਿਖਾਇਆ ਹੋਇਆ ਹੈ । |
06:30 | Increment the charge of an atom ਟੂਲ ਉੱਤੇ ਕਲਿਕ ਕਰੋ । |
06:35 | ਫਿਰ Na ਉੱਤੇ ਕਲਿਕ ਕਰੋ । |
06:37 | ਸੋਡੀਅਮ atom ਉੱਤੇ positive ਚਾਰਜ ਨੂੰ ਵੇਖੋ । |
06:41 | ਇਸੇ ਤਰ੍ਹਾਂ , ਅਸੀ atom ਉੱਤੇ ਇੱਕ negative ਚਾਰਜ ਜੋੜ ਸਕਦੇ ਹਾਂ। |
06:46 | Decrement the charge of an atom ਟੂਲ ਚੁਣ ਕੇ ਅਜਿਹਾ ਕੀਤਾ ਜਾ ਸਕਦਾ ਹੈ । |
06:51 | ਹੁਣ, ਸਾਇਕਲਿਕ ( Cyclic ) molecules ਨੂੰ ਬਣਾਉਣਾ ਸਿਖਦੇ ਹਾਂ । |
06:54 | ਇਸਦੇ ਲਈ ਅਸੀ ਇੱਕ ਨਵੀਂ GChemPaint ਵਿੰਡੋ ਖੋਲ੍ਹਾਂਗੇ । |
06:59 | ਟੂਲਬਾਰ ਉੱਤੇ Create a new file ਆਈਕਨ ਉੱਤੇ ਕਲਿਕ ਕਰੋ । |
07:03 | ਯਕੀਨੀ ਕਰੋ ਕਿ C ਮਤਲਬ ਕਿ ਕਾਰਬਨ ਨੂੰ ਇੱਕ ਐਲੀਮੈਂਟ ਦੀ ਤਰ੍ਹਾਂ ਚੁਣਿਆ ਹੈ । |
07:09 | ਇਹ ਵੀ ਯਕੀਨੀ ਕਰੋ ਕਿ ਬੌਂਡ ਲੈਂਥ 200 ਜਾਂ ਉਸ ਤੋਂ ਜਿਆਦਾ ਹੈ । |
07:14 | ਟੂਲਬਾਕਸ ਵਿੱਚ ਚੌਥਾ ਟੂਲਬਾਰ , ਸਾਈਕਲ ਟੂਲ ਹੈ । |
07:19 | ਇੱਥੇ ਕਈ ਟੂਲਸ ਹਨ ਜਿਨ੍ਹਾ ਦੀ ਅਸੀ ਵਰਤੋ ਕਰ ਸਕਦੇ ਹਾਂ । |
07:22 | ਉਦਾਹਰਣ ਦੇ ਲਈ - |
07:24 | * Add a three membered cycle |
07:26 | * Add a four membered cycle |
07:29 | * ਅਤੇ ਕੁੱਝ ਹੋਰ cycle ਟੂਲਸ |
07:32 | ਅਤੇ ਫਿਰ * Add a cycle ਟੂਲ । |
07:35 | ਅਸੀ Add a four membered cycle ਟੂਲ ਦੀ ਵਰਤੋ ਕਰਾਂਗੇ । |
07:40 | ਸੋ, ਇਸ ਉੱਤੇ ਕਲਿਕ ਕਰੋ । |
07:42 | ਫਿਰ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
07:44 | ਸਾਈਕਲ ਦੇ ਕੋਨਿਆਂ ਉੱਤੇ atoms ਨੂੰ ਜੋੜੋ । |
07:49 | ਕਿਸੇ ਇੱਕ ਕੋਨੇ ਉੱਤੇ ਰਾਇਟ ਕਲਿਕ ਕਰੋ । |
07:52 | ਇੱਕ ਸਬਮੈਨਿਊ ਖੁਲਦਾ ਹੈ । ਐਟਮ ਚੁਣੋ ਅਤੇ ਫਿਰ ਡਿਸਪਲੇ ਸਿੰਬਲ ਉੱਤੇ ਕਲਿਕ ਕਰੋ । |
07:58 | ਇਸ ਤਰ੍ਹਾਂ ਸਾਰੇ ਕੋਨਿਆਂ ਉੱਤੇ atoms ਜੋੜੋ। |
08:03 | ਪ੍ਰਾਪਤ ਸਟਰਕਚਰ ਸਾਇਕਲੋਬਿਊਟੇਨ ( Cyclobutane ) ਹੈ । |
08:07 | ਹੁਣ ਮੋਨੋ-ਸਾਇਕਲਿਕ ਕੰਪਾਊਂਡ ਨੂੰ ਬਾਈ-ਸਾਇਕਲਿਕ ਕੰਪਾਊਂਡ ਵਿੱਚ ਬਦਲੋ । |
08:12 | Add a six membered cycle ਟੂਲ ਉੱਤੇ ਕਲਿਕ ਕਰੋ । |
08:16 | ਫਿਰ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
08:19 | ਕਰਸਰ ਨੂੰ ਸਾਈਕਲ ਦੇ ਬੌਂਡ ਉੱਤੇ ਰੱਖੋ ਅਤੇ ਦੁਬਾਰਾ ਕਲਿਕ ਕਰੋ । |
08:24 | ਬਾਈ - ਸਾਇਕਲਿਕ ਕੰਪਾਊਂਡ ਨੂੰ ਵੇਖੋ । |
08:27 | ਫਾਇਲ ਨੂੰ ਸੇਵ ਕਰਨ ਦੇ ਲਈ , ਟੂਲਬਾਰ ਉੱਤੇ Save the current file ਆਈਕਨ ਉੱਤੇ ਕਲਿਕ ਕਰੋ । |
08:32 | Save as ਡਾਇਲਾਗ ਬਾਕਸ ਖੁਲਦਾ ਹੈ । |
08:35 | ਫਾਇਲ ਦਾ ਨਾਮ ਐਡਿਟਿੰਗ ਮੌਲਿਕਿਊਲਸ ( Editing Molecules ) ਐਂਟਰ ਕਰੋ । |
08:38 | ਸੇਵ ਬਟਨ ਉੱਤੇ ਕਲਿਕ ਕਰੋ । |
08:41 | ਚਲੋ ਇਸ ਦਾ ਸਾਰ ਕਰਦੇ ਹਾਂ। |
08:43 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ , |
08:45 | * molecule ਉੱਤੇ ਅਨਬਾਊਂਡ ਇਲੈਕਟ੍ਰੋਨਸ ਜੋੜਨਾ |
08:48 | * ਕਾਰਬੋਨਿਕ ਐਸਿਡ ਅਤੇ ਸਲਫਿਊਰਿਕ ਐਸਿਡ ਸਟਰਕਚਰਸ ਬਣਾਉਣਾ । |
08:53 | * atoms ਦੇ ਇੱਕ ਸਮੂਹ ਉੱਤੇ ਲੋਕਲ ਚਾਰਜ ਜੋੜਨਾ ਅਤੇ ਬਦਲਣਾ । |
08:58 | ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਵੀ ਸਿੱਖਿਆ , |
09:00 | * ਇੱਕ atom ਉੱਤੇ ਲੋਕਲ ਚਾਰਜ ਜੋੜਨਾ ਅਤੇ ਬਦਲਣਾ। |
09:04 | * ਸਾਇਕਲਿਕ molecules ਨੂੰ ਜੋੜਨਾ |
09:06 | * ਮੋਨੋ-ਸਾਇਕਲਿਕ molecules ਨੂੰ ਬਾਈ-ਸਾਇਕਲਿਕ molecules ਵਿੱਚ ਬਦਲਣਾ । |
09:11 | ਇੱਕ ਅਸਾਇਨਮੈਂਟ ਦੇ ਤੌਰ ਤੇ |
09:13 | * ਡਿਸਪਲੇ ਏਰਿਆ ਉੱਤੇ ਸੈਵਨ ਮੈਂਬਰਡ (seven membered ) ਸਾਈਕਲ ਜੋੜੋ । |
09:16 | *ਇਸ ਨੂੰ ਟਰਾਈ - ਸਾਇਕਲਿਕ ਕੰਪਾਊਂਡ ਵਿੱਚ ਬਦਲੋ । |
09:20 | ਇਸ URL ਉੱਤੇ ਉਪਲੱਬਧ ਵੀਡੀਓ ਵੇਖੋ । http://spoken-tutorial.org/ What_is_a_Spoken_Tutorial |
09:24 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |
09:27 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
09:32 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ , ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
09:36 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ । |
09:40 | ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact@spoken-tutorial.org ਨੂੰ ਲਿਖੋ । |
09:46 | ਸਪੋਕਨ ਟਿਊਟੋਰਿਅਲ ਪ੍ਰੋਜੇਕਟ , ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
09:50 | ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
09:57 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro |
10:03 | ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । |