GIMP/C2/Selecting-Sections-Part-2/Punjabi

From Script | Spoken-Tutorial
Revision as of 23:50, 17 February 2015 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
Border Narration
00:23 ਮੀਟ ਦ ਜਿੰਪ (Meet The Gimp)ਵਿੱਚ ਤੁਹਾਡਾ ਸੁਵਾਗਤ ਹੈ।
00:25 ਮੇਰਾ ਨਾਮ ਰੌਲਫ ਸਟੈਨੌਰਟ ਤੇ ਮੈਂ ਇਸਦੀ ਰਿਕਾਰਡਿੰਗ (recording) ਬਰੀਮਨ ,ਨੌਰਦਨ ਜਰਮਨੀ (Bremen, Northern Germany)ਵਿੱਚ ਕਰ ਰਿਹਾ ਹਾਂ।
00:31 ਅੱਜ ਅਸੀਂ ਫਜੀ ਸਿਲੈਕਟ ਟੂਲ (Fuzzy Select Tool)) ਦੇ ਬਾਰੇ ਗੱਲ ਕਰਾਂਗੇ।
00:36 ਇਹ ਇਹ ਸਿਲੈਕਟ ਬਾਯ ਕਲਰ ਟ(select by colour tool) ਦੇ ਨਾਲ ਬੜੇ ਨੇੜੇ ਤੋਂ ਸੰਬਧਿੱਤ ਹੈ।
00:40 ਪਰ ਫਜੀ ਸਿਲੈਕਟ ਟੂਲ ਇੱਕ ਹੀ ਜੁਲਦੇ ਖੇੱਤਰ ਨੂੰ ਸਿਲੈਕਟ ਕਰਦਾ ਹੈ ਜਦੋਂ ਕਿ ਕਲਰ ਸਿਲੈਕਟ ਟੂਲ ਇੱਕੋ ਜਿਹੇ ਰੰਗਾਂ ਦੇ ਸਾਰੇ ਖੇੱਤਰ ਸਿਲੈਕਟ ਕਰਦਾ ਹੈ।
00:54 ਹਾਲ ਦੀ ਸਿਲੈਕਸ਼ਨ (selection)ਵਿੱਚ ਕੁੱਝ ਇੱਕੋ ਜਿਹਿਆਂ ਔਪਸ਼ਨਸ (options)ਹਣ ਜਿਵੇਂ ਰੀਪਲੇਸ,ਐਡ, ਸਬਸਟਰੈਕਟ(Replace, Add, Substract)ਅਤੇ ਇੰਟਰ ਸੈਕਟ (Intersect), ਤੇ ਹੁਣ ਮੈਂ ਰੀਪਲੇਸ ਸਿਲੈਕਟ ਕਰਦਾ ਹਾਂ।
01:08 ਇੱਥੇ ਤੁਸੀਂ ਸੇਮ (same)ਔਪਸ਼ਨ ਵੇਖਦੇ ਹੋ, ਐੰਟੀਐਲਾਇਜੰਗ (Antialiasing)।
01:13 ਜੇ ਅਸੀ ਐੰਟੀਐਲਾਇਜੰਗ ਸਿਲੈਕਟ ਕਰਦੇ ਹਾਂ ਤਾਂ ਸਿਲੈਕਸ਼ਨ ਦੇ ਬੌਰਡਰ(border)ਸ਼ਾਰਪ (sharp) ਨਹੀਂ ਹਣ ਅਤੇ ਤੁਹਾਨੂੰ ਕੋਣੇ ਸਮੂਦ (smooth) ਮਿਲਦੇ ਹਣ।
01:23 ਥੇ ਜੇ ਇਹ ਸਿਲੈਕਟ ਨਹੀਂ ਕੀਤਾ ਹੋਇਆ ਤਾਂ ਤੁਹਾਨੂੰ ਸਿਲੈਕਟਿਡ (selected)ਤੇ ਅਣਸਿਲੈਕਟਿਡ (unselected)ਵਿੱਚ ਬਹੁਤ ਸ਼ਾਰਪ ਬੌਰਡਰ ਮਿਲਦਾ ਹੈ।
01:33 ਅਗਲੇ ਔਪਸ਼ਨਸ ਫੈਦਰ ਐਜਿੱਸ (Feather Edges)ਅਤੇਸਿਲੈਕਟ ਟਰਾੰਸਪੇਰੈੰਟ ਏਰੀਆਸ (Select Transparent Area)ਹਣ।
01:41 ਸ਼ਾਇਦ ਸਿਲੈਕਟ ਟਰਾੰਸਪੇਰੇੰਟ ਏਰੀਆ ਮਾਸਕ ਸੈੰਸਰ (mask sensor) ਦੀ ਵਰਤੋਂ ਕਰਣ ਵੇਲੇ ਉਪਯੋਗੀ ਹੈ।
01:50 ਸੈੰਪਲ ਮਰਜਡ (Sample merged) ਦੂਸਰੇ ਦੇ ਨਾਲ ਵਰਗਾ ਸੇਮ ਹੈ ਤੇ ਇਹ ਸਾਰੀਆਂ ਦਿਖੱਣ ਵਾਲੀਆਂ ਲੇਅਰਸ (layers) ਸਿਲੈਕਟ ਕਰਦਾ ਹੈ।
01:58 ਜੇ ਇਹ ਸਿਲੈਕਟਿਡ ਨਹੀਂ ਹੈ ਤਾਂ ਇਹ ਹਾਲ ਦੀ ਲੇਅਰ ਤੇ ਕੰਮ ਕਰਦਾ ਹੈ।
02:04 ਜੇ ਤੁਸੀਂ ਇੱਮੇਜ (image) ਦੀ ਟੋਟਲ ਆਉਟਪੁੱਟ (total output) ਤੋਂ ਕੁੱਝ ਸਿਲੈਕਟ ਕਰਣਾ ਚਾਹੁੰਦੇ ਹੋ ਤਾਂ ਇਸ ਔਪਸ਼ਨ ਨੂੰ ਸਿਲੈਕਟ ਕਰੋ।
02:11 ਇੱਥੇ ਥਰੈੱਸ਼ਹੋਲਡ (Threshold)ਹੈ ਜੋ ਇਹ ਨਿਸ਼ਚਿੱਤ ਕਰਦਾ ਹੈ ਕਿ ਸਿਲੈਕਸ਼ਨ ਵਿੱਚ ਰੰਗਾਂ ਦੇ ਕਿੰਨੇ ਕੁ ਫਰਕ ਦੀ ਇਜਾਜਤ ਹੈ ਯਾ ਜਦੋਂ ਕੁੱਝ ਸਿਲੈਕਸ਼ਨ ਤੋਂ ਬਾਹਰ ਹੈ।
02:24 ਇਹ ਉਨਹਾਂ ਪਿਕਸਲਸ (pixels)ਨੂੰ ਸਿਲੈਕਟ ਕਰਣ ਵਿੱਚ ਮਦਦ ਕਰਦਾ ਹੈ ਜਿਨਹਾਂ ਦਾ ਇੱਕ ਨਿਸ਼ਚਿੱਤ ਕਲਰ ਹੈ।
02:30 ਅਗਲੀ ਜਰੂਰੀ ਸਿਲੈਕਸ਼ਨ ਹੈ, ਤੁਸੀਂ ਸਿਲੈਕਸ਼ਨ ਵਿੱਚ ਕਿਹੜਾ ਮੋਡ (mode) ਚਾਹੁੰਦੇ ਹੋ।
02:37 ਦ ਕੰਪੋਸਿਟ ਮੋਡ ਰੈਡ, (the composite mode)ਗਰੀਨ (green)ਅਤੇ ਬਲੂ ਚੈਨਲ (blue channel) ਦੀ ਗ੍ਰੇ ਵੈਲਯੂ (grey value) ਹੈ।
02:44 ਤੁਸੀੰ ਦ ਰੈਡ (the red), ਦ ਗਰੀਨ, ਦ ਬਲੂ ਚੈਨਲ ਯਾ ਹਯੂ ,ਸੈਚੁਰੇਸ਼ਨ (Hue, Saturation) ਯਾ ਵੈਲਯੂ (Value)ਚੈਨਲ ਆਪਣੀ ਸਿਲੈਕਸ਼ਨ ਦੇ ਆਧਾਰ ਤੇ ਤੌਰ ਤੇ ਸਿਲੈਕਟ ਕਰ ਸਕਦੇ ਹੋ।
02:56 ਆਉ ਫਜੀ ਸਿਲੈਕਟ ਟੂਲ ਦੀ ਕਰਣ ਦੀ ਕੋਸ਼ਿਸ਼ ਕਰੀਏ।
03:01 ਮੈਂ ਇੱਮੇਜ ਤੇ ਕਲਿਕ ਕਰਦਾ ਹਾਂ ਤੇ ਥਰੇੱਸ਼ਹੋਲਡ ਜੀਰੋ (zero) ਹੈ ਸੋ ਆਉ ਵੇਖੀਏ ਕੀ ਵਾਪਰਦਾ ਹੈ।
03:08 ਮੈਂ ਇੱਕ ਸਿਲੈਕਸ਼ਨ ਕਰਦਾ ਹਾਂ ਜੋ ਇੱਕ ਪਿਕਸਲ ਸਾਈਜ (size) ਦੀ ਹੈ।
03:13 ਹੁਣ ਮੈਂ ਥਰੈੱਲ਼ਹੋਲਡ ਦੀ ਮਾਤਰਾ 30 ਤਕ ਵਧਾਂਦਾ ਹਾਂ ਤੇਇੱਮੇਜ ਤੇ ਕਲਿਕ ਕਰਦਾ ਹਾਂ ਤੇ ਇੱਥੇ ਟੌਗਲ ਕਵਿੱਕ ਮਾਸਕ (toggle quick mask) ਤੇ ਕਲਿਕ ਕਰਦਾ ਹਾਂ।
03:28 ਹੁਣ ਤੁਸੀ ਉਹ ਏਰੀਆ (area) ਵੇਖ ਸਕਦੇ ਹੋ ਜੋ ਸਿਲੈਕਟਿਡ ਹੈ।
03:37 ਮੈਂ ਕਵਿੱਕ ਟੌਗਲ ਮਾਸਕ ਨੂੰ ਡੀ- ਸਿਲੈਕਟ (de- select) ਕਰਦਾ ਹਾਂ,ਟੂਲ ਬੌਕਸ (tool box) ਵਾਸਤੇ ਟੈਬ ਪ੍ਰੈਸ (tab press) ਕਰਦਾ ਹਾਂ ਅਤੇ ਸ਼ਿਫਟ+ਸਿਟਰਲ+ਏ (Shift+Ctrl+A)ਪ੍ਰੈਸ ਕਰਦਾ ਹਾਂ ਸਭ ਕੁੱਝ ਅਣਸਿਲੈਕਟ ਕਰਣ ਵਾਸਤੇ।
03:49 ਇਹ ਮੈ ਦੂਸਰੇ ਢੰਗ ਨਾਲ ਕਰ ਸਕਦਾ ਹਾਂ ਤੇ ਇਸ ਲਈ ਮੈਂ ਥਰੈੱਸ਼ਹੋਲਡ ਨੂੰ ਜੀਰੋ ਕਰਦਾ ਹਾਂ ਤੇ ਇੱਮੇਜ ਤੇ ਕਲਿੱਕ ਕਰਦਾ ਹਾਂ ਅਤੇ ਹੁਣ ਮੈਂ ਮਾਉਸ (mouse)ਨੂੰ ਨੀਵੇਂ ਅਤੇ ਰਾਈਟ (right) ਵੱਲ ਡਰਾਅ (draw) ਕਰ ਰਿਹਾ ਹਾਂ।
04:03 ਜਦੋਂ ਮੈਂ ਥਰੈਸ਼ਹੋਲਡ ਵਧਾਂਦਾ ਹਾਂ, ਤੁਸੀਂ ਵੇਖ ਸਕਦੇ ਹੋ ਕਿ ਮੈਂ ਇਸ ਬਲੂ ਏਰੀਏ ਵਿੱਚ ਜਾ ਰਿਹਾ ਹਾਂ ਪਰ ਮੈਂ ਹਜੇ ਵੀ ਕੰਧ ਉੱਤੇ ਹੀ ਹਾਂ।
04:13 ਮੇਰੇ ਖਿਆਲ ਚ ਇਹ ਟੂਲ ਗਰਾਫਿਕ ਡਿਜਾਈਨਰਸ (graphic designers)ਵਾਸਤੇ ਜਿਆਦਾ ਉਪਯੋਗੀ ਹੈ ਫੋਟੋਗਰਾਫਰਸ (photographers)ਲਈ ਨਹੀਂ।
04:22 ਤੁਸੀਂ ਬਸ ਮਾਉਸ ਨੂੰ ਪੁੱਲ (pull) ਕਰਕੇ ਥਰੈੱਸ਼ਹੋਲਡ ਬਦਲ ਸਕਦੇ ਹੋ।
04:26 ਇਹ ਕਲਰ ਸਿਲੈਕਸ਼ਨ ਟੂਲ ਵਿੱਚ ਵੀ ਇੱਸੇ ਤਰਹਾਂ ਹੀ ਕੰਮ ਕਰਦਾ ਹੈ।
04:32 ਮੈਂ ਸਿਲੈਕਟ ਬਾਏ ਨੂੰ ਕੰਪੋਸਿਟ ਤੋਂ ਹਯੂ ਵਿਚ ਬਦਲਦਾ ਹਾਂ ਤੇ ਇੱਸੇ ਪੁਆਇੰਟ (point) ਤੇ ਕਲਿਕ ਕਰਦਾ ਹਾਂਅਤੇ ਬੌਟਮ (bottom) ਵੱਲਨੂੰ ਡਰਾਅ ਕਰਦਾ ਹਾਂ।
04:43 ਤੁਸੀਂ ਵੇਖ ਸਕਦੇ ਹੋ ਕਿ ਮੇਰੇ ਕੋਲ ਦੀਵਾਰ ਦਾ ਬਲੂ, ਗਰੀਨ ਹਿੱਸਾ ਸਿਲੈਕਟ ਕਰਣ ਵਾਸਤੇ ਪਹਿਲਾਂ ਤੋਂ ਵੱਦ ਚੰਗਾ ਢੰਗ ਹੈ।
04:54 ਸੋ ਕਲਰ ਨਿਸ਼ਚਿੱਤ ਕਰਣਦਾ ਠੀਕ ਢੰਗ ਵਰਤਣ ਨਾਲ ਇਸਟੂਲ ਨਾਲ ਵਧੀਆ ਨਤੀਜਾ ਮਿਲਦਾ ਹੈ।
05:05 ਮੈਂ ਕਵਿੱਕ ਮਾਸਕ ਤੇ ਕਲਿਕ ਕਰਦਾ ਹਾਂ, ਇੱਥੇ ਤੁਸੀਂ ਵੇਖਦੇ ਹੋ ਇਹ ਤਕਰੀਬਨ ਸੰਪੂਰਣ ਹੈ,ਸਿਰਫ ਕੁੱਝ ਹਿੱਸਾ ਮੁਰੱਮਤ ਕਰਣ ਵਾਲਾ ਹੈ ਤੇ ਇਹ ਮੈਂ ਕਵਿੱਕ ਮਾਸਕ ਵਿੱਚ ਪੇੰਟ (paint)ਕਰਕੇ ਕਰਾਂਗਾ ,ਇਨਹਾਂ ਸਿਲੈਕਸ਼ਨ ਟੂਲਸ ਨਾਲ ਨਹੀਂ।
05:25 ਜੇ ਤੁਸੀਂ ਮੋਡ ਸਿਲੈਕਟ ਕਰਣ ਲਈ ਦੁਵਿਧਾ ਚ ਹੋ ਤਾਂ ਤੁਸੀਂ ਆਪਣੀ ਇੱਮੇਜ ਚੈਨਲ ਮੋਡ ਵਿੱਚ ਵੱਕ ਵੱਖ ਚੈਨਲਸ ਤੇ ਦੇਖ ਸਕਦੇ ਹੋ।
05:41 ਬਲੂ ਚੈਨਲ ਸਿਲੈਕਟ ਕਰੋ ਤੇ ਤੁਸੀਂ ਵੇਖਦੇ ਹੋ ਕਿ ਹਰ ਚੀਜ ਤਕਰੀਬਨ ਸੇਮ ਬਲੂ ਵੈਲਯੂ ਦੀ ਹੈ।
05:50 ਗਰੀਨ ਚੈਨਲ ਚ ਕੁੱਝ ਫਰਕ ਹੈ।
05:55 ਰੈਡ ਚੈਨਲ ਚ ਇੱਥੇ ਤਕਰੀਬਨ ਸੇਮ ਹੈ।
05:59 ਸੋ ਮੈਂ ਗਰੀਨ ਚੈਨਲ ਸਿਲੈਕਟ ਕਰਾਂਗਾ ਯਾ ਇਸ ਕੇਸ (case) ਵਿੱਚ ਹਯੂ ਚੈਨਲ।
06:10 ਇੱਥੇ ਅਗਲਾ ਟੂਲ ਸਿਲੈਕਟਿੰਗ ਕਲਰ ਦਾ ਹੈ ਤੇਇਸਦਾ ਇੱਥੇ ਸੇਮ ਫੰਕਸ਼ਨ (function) ਅਤੇ ਸੇਮ ਔਪਸ਼ਨ (options) ਹੈ।
06:19 ਸਿਰਫ ਇੱਕ ਹੀ ਫਰਕ ਹੈ।
06:22 ਜੇ ਤੁਸੀਂ ਇੱਥੇ ਕਲਿਕ ਕਰੋ,ਤੁਸੀਂ ਇਸਕਲਰ ਦੇ ਸਾਰੇ ਫੀਲਡਸ (fields) ਸਿਲੈਕਟ ਕਰੋਗੇ, ਇੱਕ ਜੁਲਦਾ ਖੇੱਤਰ ਨਹੀਂ।
06:32 ਕਲਰ ਸਿਲੈਕਸ਼ਨ ਟੂਲ ਇੱਕੋ ਜਿਹੇ ਕਲਰ ਦੇ ਸਾਰੇ ਏਰੀਆਸ ਸਿਲੈਕਟ ਕਰਦਾ ਹੈ।
06:41 ਅਗਲੇ ਟੂਲ ਦਾ ਨਾਮ ਇੰਟੈਲੀਜੈੰਟ ਸੀਜਰ (intelligent scissors) ਯਾ ਸੀਜਰ ਸਿਲੈਕਸ਼ਨ ਟੂਲ (scissors selection tool)ਹੈ।
06:48 ਐਲਗੋਰਿਦਮ (algorithm)ਐਜਿਸ ਨੂੰ ਲੱਭਦਾ ਹੈ ਸਿਲੈਕਸ਼ਨ ਦੇ ਨਾਲ ਉਨਹਾਂ ਨੂੰ ਫੌਲੋ (follow) ਕਰਣ ਦੀ ਕੋਸ਼ਿਸ਼ ਕਰਦਾ ਹੈ।
06:56 ਮੈਂਇੱਤੇ ਇਹ ਲੈਟਰ ਬੌਕਸਿਸ ਨੂੰ ਸਿਲੈਕਟ ਕਰਣਾ ਚਾਹੁੰਦਾ ਹਾਂ।
07:10 ਸੋ ਮੈਂ ਸਿਲੈਕਸ਼ਨ ਟੂਲ ਨੂੰ ਐਕਟਿਵ (active) ਕਰਦਾ ਹਾੰ ਤੇ ਇੱਥੇ ਇੱਕ ਪੁਆਇੰਟ ਪੁੱਲ ਕਰਦਾ ਹਾਂ, ਮੈਨੂੰ ਕਰਸਰ (cursor)ਦੇ ਕੋਲ ਇੱਕ ਪਲੱਸ (plus) ਦਾ ਸਾਈਨ (sign) ਮਿਲਦਾ ਹੈ ਤੇ ਮੈਂ ਪੁਆਇੰਟਸ ਨੂੰ ਸਿਲੈਕਟ ਕਰ ਲੈਂਦਾ ਹਾਂ।
07:42 ਐਲਗੋਰਿਦਮ ਬਾਰਡਰ ਦੇ ਨਾਲ ਨਾਲ ਚਲਦਾ ਹੈ ਤੁਸੀਂ ਇੱਤੇ ਵੇਖ ਸਕਦੇ ਹੋ ਕਿ ਇਸਨੇ ਦੂਜਾ ਰਸਤਾ ਨਹੀਂ ਲਿਆ ਹੈ ਇਸਨੇ ਅੰਦਰ ਦਾ ਰਸਤਾ ਲਿਆ ਹੈ।
07:56 ਮੈਂ ਇੱਮੇਜ ਜੂਮ (zoom) ਕਰਦਾ ਹਾਂ ਤੇ ਹੁਣ ਮੈਂ ਇਸ ਪੁਆਇੰਟ ਨੂੰ ਉੱਪਰ ਇੱਥੋਂ ਤਕ ਡਰਾਅ ਕਰ ਸਕਦਾ ਹਾਂ ਤੇ ਇਸ ਪੁਆਇੰਟ ਨੂੰ ਸਿਲੈਕਟ ਕਰਣ ਵਿੱਚ ਇੱਕ ਗਲਤੀ ਸੀ।
08:13 ਸੋ ਮੈਂ ਇਸ ਪੁਆਇੰਟ ਨੂੰ ਉੱਪਰ ਪੁੱਲ ਕਰਦਾ ਹਾਂ ਤੇ ਤੁਸੀਂ ਵੇਖ ਸਕਦੇ ਹੋ ਜੇ ਤੁਸੀਂ ਫੌਲੋ ਕਰਣ ਦੀ ਪੂਰੀ ਜਾਨਕਾਰੀ ਦੇਵੋ ਤਾਂ ਐਲਗੋਰਿਦਮ ਬੌਰਡਰ ਨੂੰ ਫੌਲੋ ਕਰਦਾ ਹੈ।
08:30 ਇਹ ਬਹੁਤ ਸੁਹਣਾ ਦਿਖਦਾ ਹੈ ਪਰ ਮੈਂ ਆਮਤੌਰ ਤੇ ਇਸਦੀ ਵਰਤੋਂ ਨਹੀਂ ਕਰਦਾ ਕਿਉਂਕਿ ਇਸਨੂੰ ਕਰਣ ਦੇ ਹੋਰ ਵਧੀਆ ਢੰਗ ਵੀ ਹਣ।
08:44 ਮੇਰੇ ਖਿਆਲ ਚ ਮੈਂ ਕਲਰ ਸਿਲੈਕਸ਼ਨ ਟੂਲ ਦੀ ਵਰਤੋਂ ਕਰਾਂਗਾ ਕਿਉਂਕਿ ਇਹ ਹਮੇਸ਼ਾ ਗਲਤ ਰਸਤਾ ਲੈਂਦਾ ਹੈ।
08:56 ਸੋ ਮੈਂ ਸਿਲੈਕਸ਼ਨ ਖਤਮ ਕਰ ਲਈ ਹੈ।
09:10 ਮੈਂ ਇੱਥੇ ਪਹਿਲੇ ਪੁਆਇੰਟ ਨੂੰ ਕਲਿਕ ਕਰਦਾ ਹਾਂ ਤੇ ਕਰਸਰ ਪਲੱਸ ਵਿੱਚ ਬਦਲ ਜਾਂਦਾ ਹੈ।
09:17 ਹੁਣ ਅਗਲਾ ਪੁਆਇੰਟ ਲਗਾਉ ਤੇ ਮੇਰੇ ਕੋਲ ਇਹ 2 ਛੱਲੇ ਹਣ ਜੋ ਇੱਕ ਲੂਪ (loop) ਬਣਾ ਰਹੇ ਹਣ।
09:25 ਮੈਂ ਹਜੇ ਵੀ ਇੱਤੇ ਪੁਆਇੰਟ ਨੂੰ ਘੁਮਾ ਕੇ ਹੋਰ ਵਧੀਆ ਸਿਲੈਕਸ਼ਨ ਕਰ ਸਕਦਾ ਹਾਂ।
09:33 ਸੋ ਜਦੋਂ ਹੁਣ ਮੈਂ ਸਿਲੈਕਸ਼ਨ ਤੇ ਦੂਜੀ ਵਾਰੀ ਕਲਿਕ ਕਰਦਆ ਹਾਂ ਤਾਂ ਸਿਲੈਕਸ਼ਨ ਹੋ ਜਾਂਦੀ ਹੈ।
09:42 ਇਸਦੀ ਕੁਆਲਿਟੀ ਦੇਖਣ ਲਈ ਮੈਂ ਕਵਿੱਕ ਮਾਸਕ ਨੂੰ ਐਕਟੀਵੇਟ (activate) ਕਰਦਾ ਹਾਂ ਤੇ ਇਸਨੂੰ ਜੂਮ ਕਰਦਾ ਹਾਂ।
09:57 ਹੁਣ ਮੈਂ ਸਿਲੈਕਸ਼ਨ ਦੇ ਚਾਰੋਂ ਪਾਸੇ ਵੇਖਦਾ ਹਾਂ।
10:04 ਇੱਥੇ ਮੇਰੀ ਗਲਤੀ ਹੈ, ਮੈਨੂੰ ਇੱਥੇ ਕਲਿੱਕ ਕਰਣਾ ਚਾਹੀਦਾ ਸੀ।
10:10 ਸੋ ਇਹ ਕਾਫੀ ਇੰਟੈਲੀਜੈੰਟ ਸੀਜਰ ਹੈ।
10:17 ਅਗਲਾ ਅਤੇ ਆਖਿਰਲਾ ਟੂਲ ਜੋ ਮੈਂ ਕਵਰ (cover) ਕਰਣਾ ਚਾਹੁਣਾ ਹਾਂ, ਫੋਰਗਰਾਉੰਡ ਸਿਲੈਕਸ਼ਨ ਟੂਲ (foreground selection tool) ਹੈ।
10:24 ਕੁੱਝ ਸਾਲ ਪਹਿਲਾਂ ਜਦੋਂ ਐਲਗੋਰਿਦਮ ਆਇਆ ਤਾਂ ਇਹ ਕਾਫੀ ਰੋਮਾੰਚਕ ਸੀ ਤੇ ਜਿੰਪ ਵਿੱਚ ਇਸਦੀ ਵਰਤੋਂ ਇੰਨੀ ਰੋਮਾੰਚਕ ਨਹੀਂ ਸੀ।
10:37 ਆਉ ਇਸਦੀ ਇੱਕ ਕੋਸ਼ਿਸ਼ ਕਰੀਏ।
10:41 ਇੱਥੇ ਸਾਰੇ ਮੋਡਸ ਸੇਮ ਹਣ ਅਤੇ ਐੰਟੀਐਲਾਇਜਿੰਗ ਐਕਟੀਵੇਬਲ(activatable) ਨਹੀਂ ਹੈ।
10:48 ਇੱਥੇ ਮੈਂ ਇੱਕ ਸਿੰਗਲ (single) ਏਰੀਆ ਸਿਲੈਕਟ ਕਰਣਾ ਚਾਹੁੰਦਾ ਹਾਂ ਤੇ ਮੈਂ ਸਟੈੱਚੂ (statue) ਸਿਲੈਕਟ ਕਰਣਾ ਚਾਹੁੰਦਾ ਹਾਂ।
10:57 ਸੋ ਵਧੀਆ ਕੰਟ੍ਰੋਲ (control) ਲਈ ਮੈੰ ਇੱਮੇਜ ਨੂੰ ਜੂਮ ਕਰਦਾ ਹਾਂ।
11:06 ਹੁਣ ਮੈਂ ਸਿਲੈਕਸ਼ਨ ਟੂਲ ਸਿਲੈਕਟ ਕਰਦਾ ਹਾਂ ਤੇ ਮੈਂ ਇੱਕ ਜੁਲਦਾ ਏਰੀਆ ਯਾ ਵੱਖ ਖੇੱਤਰ ਸਿਲੈਕਟ ਕਰ ਸਕਦਾ ਹਾਂ ਪਰ ਮੈਂ ਇੱਕ ਏਰੀਆ ਸਿਲੈਕਟ ਕਰਦਾ ਹਾਂ।
11:21 ਪਹਿਲਾਂ ਮੈਂ ਔਟੋਮੈਟਿਕ (automatic)ਸਿਲੈਕਸ਼ਨ ਟੂਲ ਦੀ ਮਦਦ ਨਾਲ ਇੱਥੇ ਇੱਕ ਰੱਫ (rough) ਸਿਲੈਕਸ਼ਨ ਬਣਾਉੰਦਾ ਹਾਂ ਤੇ ਹੁਣ ਤੁਸੀਂ ਵੇਖ ਸਕਦੇ ਹੋ ਕਿ ਏਰੀਆ ਜੋ ਸਿਲੈਕਟ ਨਹੀਂ ਕੀਤਾ ਹੋਇਆ ,ਬਲੂ ਕਲਰ ਵਿੱਚ ਹੈ।
11:44 ਮੈਂ ਇੱਥੇ ਇੱਕ ਬਰੱਸ਼ (brush)ਸਿਲੈਕਟ ਕਰ ਲਿਆ ਹੈ ਤੇ ਮੈਂ ਇਸ ਸਲਾਈਡਰ (slider) ਦੀ ਮਦਦ ਨਾਲ ਬਰੱਸ਼ ਦਾ ਡਾਯਾਮੀਟਰ (diameter)ਕੰਟ੍ਰੋਲ ਕਰ ਸਕਦਾ ਹਾਂ ।ਮੇਂ ਪੈੰਟ ਕਰਨ ਵਾਸਤੇ ਇਸਦਾ ਚੋਣ ਕਰਨਾ ਚਾਂਦੀ ਹਾਂ
11:59 ਮੈਨੂੰ ਇਹ ਦੇਖਣਾ ਹੋਵੇਗਾ ਕਿ ਮੈਂ ਉਹ ਸਟੱਫ ਸਿਲੈਕਟ ਨਾਂ ਕਰ ਲਵਾਂ ਜੋ ਮੈਂ ਇੱਮੇਜ ਵਿੱਚ ਨਹੀਂ ਚਾਹੁੰਦਾ।
12:17 ਜਦੋਂ ਮੈਂ ਮਾਉਸ ਬਟਣ ਨੂੰ ਰੀਲੀਜ (release) ਕਰ ਦਿੰਦਾ ਹਾਂ, ਐਲਗੋਰਿਦਮ ਕੰਮ ਕਰਣਾ ਸ਼ੁਰੁ ਕਰ ਦਿੰਦਾ ਹੈ ਤੇ ਇੱਥੇ ਕੁੱਛ ਏਰੀਆ ਸਿਲੈਕਟ ਕਰਣਾ ਪਵੇਗਾ।
12:27 ਹਰ ਵੇਲੇ ਜਦੋਂ ਸਿਲੈਕਨ ਅਪਡੇਟ (update) ਹੁੰਦੀ ਹੈ ਤੇ ਉਹ ਏਰੀਆ ਜੋ ਮੈਂ ਹੁਣੇ ਪੇੰਟ ਕੀਤਾ ਹੈ,ਸਿਲੈਕਟ ਹੋ ਜਾਂਦਾ ਹੈ।
12:42 ਹੁਣ ਮੈਂ ਮਾਰਕ ਬੈਕਗਰਾਉੰਡ (Mark Background) ਤੇ ਕਲਿਕ ਕਰਦਾ ਹਾਂ ਤੇ ਉਹ ਬੈਕਗਰਾਉੰਡ ਪੇੰਟ ਕਰਣਾ ਸ਼ੁਰੁ ਕਰਦਾ ਹਾਂ ਜੋ ਮੈਂ ਇੱਮੇਜ ਵਿੱਚ ਨਹੀਂ ਚਾਹੁੰਦਾ।
12:54 ਇਹ ਟੂਲ ਉੱਥੇ ਜਿਆਦਾ ਵਧੀਆ ਕੰਮ ਕਰਦਾ ਹੈ ਜਿੱਥੇ ਸਿਲੈਕਟਿਡ ਅਤੇ ਅਣਸਿਲੈਕਟਿਡ ਸਟੱਪ ਵਿੱਚ ਜਿਆਦਾ ਫਰਕ ਹੋਵੇ ਤੇ ਇੱਥੇ ਫਰਕ ਜਿਆਦਾ ਨਹੀਂ ਹੈ।
13:12 ਸਿਲੈਕਸ਼ਨ ਨੂੰ ਸਵੀਕਾਰਣ ਵਾਸਤੇ ਬਸ ਐੰਟਰ (enter) ਪ੍ਰੈਸ ਕਰੋ।
13:17 ਮੇਰੇ ਕਿਆਲ ਤੁਹਾਨੂੰ ਇਹ ਭਾਨ ਹੋ ਗਿਆ ਹੋਵੇਗਾ ਕਿ ਇਹ ਟੂਲ ਕਿਵੇਂ ਕੰਮ ਕਰਦਾ ਹੈ।
13:27 ਦ ਪਾਥ ਟੂਲ (path tool) ਵੀ ਇਸ ਹਿੱਸੇ ਨਾਲ ਹੀ ਸੰਬਧਿੱਤ ਹੈ ਪਰ ਮੈਂ ਉਸਨੂੰ ਹੋਰ ਵੇਲੇ ਕਵਰ ਕਰਾਂਗਾ।
13:36 ਸਿਲੈਕਟ ਮੀਨੂ (menu)ਵਿੱਚ ਕੁੱਝ ਹੋਰ ਸਟੱਫ ਵੀ ਹੈ ਜੋ ਤੁਸੀਂ ਸਿਲੈਕਸ਼ਨਸ ਲਈ ਕਰ ਸਕਦੇ ਹੋ , ਮੈਂ ਉਹ ਵੀ ਹੋਰ ਵੇਲੇ ਕਵਰ ਕਰਾਂਗਾ।
13:48 ਸੋ ਇਸ ਟਯੂਟੋਰਿਅਲ ਲ਼ਈ ਇਤਨਾ ਹੀ ਹੈ।
13:52 ਮੈਨੂੰ ਟਿੰਪੀਈਆਂ ਭੇਜੋ ਤੇ ਮੈਂ ਵਾਦਾ ਕਰਦਾ ਹਾਂ ਕਿ ਅਗਲੇ ਸ਼ੋ ਵਾਸਤੇ ਮੈਂ ਖੁੱਝ ਨਵੀਆਂ ਚੀਜਾਂ ਜੋ ਵੇੱਖਣ ਵਾਲਿਆਂ ਦੀ ਮੰਗ ਹੋਵੇਗੀ, ਵਿਖਾਵਾਂਗਾ।
14:05 ਤੁਸੀਂ ਇਸ ਫਾਈਲ (file) ਦਾ ਲਿੰਕ (link) ਮੀਟਦਜਿੰਪ.ਔਰਗ (meetthegimp.org) ਦੇ ਸ਼ੋ ਨੋਟਸ (show notes) ਵਿੱਚ ਵੇਖੋਗੇ ਤੇ ਜੇ ਤੁਸੀਂ ਕੋਈ ਟਿੰਪਣੀ ਛੱਡਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਦਿਉ।
14:19 ਮੈਂ ਕਿਰਨ ਸਪੋਕਣ ਟਯੂਟੋਰਿਯਲ ਪ੍ਰੌਜੈਕਟ (Spoken Tutorial Project) ਵਾਸਤੇ ਇਹ ਡਬਿੰਗ (dubbing) ਕਰ ਰਹੀ ਹਾਂ।

Contributors and Content Editors

Khoslak, Pratik kamble