PERL/C2/More-Conditional-statements/Punjabi

From Script | Spoken-Tutorial
Revision as of 08:26, 3 August 2015 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search

{ |border = 1

|Time
|Narration
|- 
|00:00
|ਪਰਲ ਵਿੱਚ  if - elsif - else  ਅਤੇ switch ਕੰਡੀਸ਼ਨਲ ਸਟੇਟਮੈਂਟਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।  
|- 
|00:07
|ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ  
|- 
|00:10
|ਪਰਲ ਵਿੱਚ  if - elsif - else ਸਟੇਟਮੈਂਟ ਅਤੇ  switch ਸਟੇਟਮੈਂਟ ਦੇ ਬਾਰੇ । 
|- 
|00:15
|ਮੈਂ ਵਰਤੋ ਕਰ ਰਿਹਾ ਹਾਂ ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ ਅਤੇ ਪਰਲ 5.14.2
|- 
|00:22
|ਮੈਂ gedit  ਟੈਕਸਟ ਐਡੀਟਰ ਦੀ ਵਰਤੋ ਵੀ ਕਰਾਂਗਾ ।  
|- 
|00:25
|ਤੁਸੀ ਆਪਣੇ ਪਸੰਦ  ਦੇ ਟੈਕਸਟ ਐਡੀਟਰ ਦੀ ਵਰਤੋ ਕਰ ਸਕਦੇ ਹੋ । 
|- 
|00:29
|ਤੁਹਾਨੂੰ ਪਰਲ ਵਿੱਚ ਵੇਰੀਏਬਲਸ ਅਤੇ ਕਮੈਂਟਸ ਦਾ ਮੁਢਲਾ ਗਿਆਨ ਹੋਣਾ ਚਾਹੀਦਾ ਹੈ । 
|- 
|00:34
|ਅਤੇ  for ,  foreach ,  while ਅਤੇ do - while ਲੂਪਸ ਅਤੇ
|- 
|00:38
|if  ਅਤੇ if - else ਸਟੇਟਮੈਂਟ ਦਾ ਗਿਆਨ ਵਧੇਰੇ ਲਾਭਦਾਇਕ ਹੋਵੇਗਾ । 
|- 
|00:43
|ਕਿਰਪਾ ਕਰਕੇ ਸੰਬੰਧਤ ਸਪੋਕਨ ਟਿਊਟੋਰਿਅਲਸ ਲਈ ਸਪੋਕਨ ਟਿਊਟੋਰਿਅਲ ਦੀ ਵੈਬਸਾਈਟ ਉੱਤੇ ਜਾਓ । 
|- 
|00:48
|ਪਰਲ ਵਿੱਚ  If - elsif - else ਸਟੇਟਮੈਂਟ ਦੀ ਵਰਤੋ 
|- 
|00:52
|ਮਲਟੀਪਲ ਕੰਡਿਸ਼ੰਸ ਨੂੰ ਟੈਸਟ ਕਰਨ  ਲਈ ਕੀਤੀ ਜਾ ਸਕਦੀ ਹੈ ਅਤੇ
|- 
|00:54
|ਜਦੋਂ ਸਾਰੇ ਕੰਡਿਸ਼ੰਸ ਅਸਫਲ ਹੁੰਦੇ ਹਨ ਤਾਂ ਇਹ ਡਿਫਾਲਟ else ਬਲਾਕਸ ਨੂੰ ਚਲਾਉਂਦਾ ਹੈ । 
|- 
|00:59
|if - elsif - else ਸਟੇਟਮੈਂਟ ਲਈ ਸਿੰਟੈਕਸ ਹੇਠਾਂ ਦਿੱਤਾ ਹੈ 
|- 
|01:04
|if space  ਓਪਨ ਬਰੈਕੇਟ  condition ਕਲੋਜ ਬਰੈਕੇਟ ਸਪੇਸ ਓਪਨ ਕਰਲੀ ਬਰੈਕੇਟ ,  ਐਂਟਰ ਦਬਾਓ।  
|- 
|01:13
|ਕੰਡੀਸ਼ਨ true ਹੋਣ ਉੱਤੇ ਚੱਲਣ ਵਾਲੇ ਕੋਡ ਦਾ ਭਾਗ ਸੈਮੀਕਾਲਨ । 
|- 
|01:18
|ਐਂਟਰ ਦਬਾਓ। 
|- 
|01:20
|ਕਲੋਜ ਕਰਲੀ ਬਰੈਕੇਟ ਸਪੇਸ elsif ਸਪੇਸ ਓਪਨ ਬਰੈਕੇਟ  condition ਕਲੋਜ ਬਰੈਕੇਟ ਸਪੇਸ ਓਪਨ ਕਰਲੀ ਬਰੈਕੇਟ । 
|- 
|01:30
|ਐਂਟਰ ਦਬਾਓ। 
|- 
|01:31
|elsif ਕੰਡੀਸ਼ਨ true ਹੋਣ ਉੱਤੇ 
|- 
|01:33
|ਚੱਲਣ ਵਾਲਾ ਕੋਡ ਦਾ ਹੋਰ ਭਾਗ ਸੈਮੀਕਾਲਨ । 
|- 
|01:37
|ਐਂਟਰ ਦਬਾਓ। 
|- 
|01:39
|ਕਲੋਜ ਕਰਲੀ ਬਰੈਕੇਟ ਸਪੇਸ   else ਸਪੇਸ ਓਪਨ ਕਰਲੀ ਬਰੈਕੇਟ । 
|- 
|01:44
|ਐਂਟਰ ਦਬਾਓ। 
|- 
|01:45
|ਚੱਲਣ ਵਾਲਾ ਕੋਡ ,  ਜਦੋਂ ਉੱਤੇ ਦੀਆਂ ਦੋਨਾਂ ਕੰਡਿਸ਼ੰਸ false ਹੋਣ ਸੈਮੀਕਾਲਨ । 
|- 
|01:51
|ਐਂਟਰ ਦਬਾਓ। 
|- 
|01:52
|ਕਲੋਜ ਕਰਲੀ ਬਰੈਕੇਟ । 
|- 
|01:55
|ਪਹਿਲਾਂ   if  ਕੰਡੀਸ਼ਨ ਚੈੱਕ ਅਤੇ ਨਿਸ਼ਪਾਦਿਤ ਹੁੰਦੀ ਹੈ ਜੇਕਰ ਕੰਡੀਸ਼ਨ  true ਹੈ । 
|- 
|02:01
|ਜੇਕਰ ਨਹੀਂ ਤਾਂ ,   else if ਕੰਡੀਸ਼ਨ ਚੈੱਕ ਹੁੰਦੀ ਹੈ ਅਤੇ ਚੱਲਦੀ ਹੈ ਜੇਕਰ ਇਹ true ਹੈ । 
|- 
|02:06    
|ਨਹੀਂ ਤਾਂ ,  else ਬਲਾਕ ਵਿੱਚ ਕੋਡ ਚੱਲਦਾ ਹੈ ।  
|- 
|02:11
|ਹੁਣ ,  if - elsif - else ਸਟੇਟਮੈਂਟ ਦਾ ਇੱਕ ਉਦਾਹਰਣ ਵੇਖਦੇ ਹਾਂ । 
|- 
|02:16
|ਟਰਮੀਨਲ ਖੋਲੋ ਅਤੇ ਟਾਈਪ ਕਰੋ
|- 
|02:19
|gedit conditionalBlocks dot pl space ampersand
|- 
|02:26
|ਅਤੇ ਐਂਟਰ ਦਬਾਓ। 
|- 
|02:28
|ਇਹ gedit .   ਵਿੱਚ  conditionalBlocks . pl ਫਾਇਲ ਖੋਲੇਗਾ । 
|- 
|02:33
|ਹੇਠਾਂ ਦਿੱਤੇ ਕੋਡ  ਦੇ ਭਾਗ ਨੂੰ ਟਾਈਪ ਕਰੋ ਜਿਵੇਂ ਸਕਰੀਨ ਉੱਤੇ ਵਖਾਇਆ ਗਿਆ ਹੈ । 
|- 
|02:38    
|ਅਸੀਂ ਵੇਰੀਏਬਲ ਭਾਸ਼ਾ ਲਈ ਪਰਲ ਵੈਲਿਊ ਨਿਰਧਾਰਤ ਕੀਤੀ ਹੈ । 
|- 
|02:44
|ਧਿਆਨ ਦਿਓ ਕਿ ,  eq ਸਟਰਿੰਗ ਕੰਪੈਰੀਜਨ ਆਪਰੇਟਰ ਹੈ । 
|- 
|02:49
|ਅਤੇ ਫਿਰ ਸਾਡੇ ਕੋਲ ਵੱਖਰੇ ਕੰਡਿਸ਼ੰਸ ਹਨ ਜਿਨ੍ਹਾਂ ਨੂੰ ਅਸੀ ਚੈੱਕ ਕਰਨਾ ਚਾਹੁੰਦੇ ਹਾਂ । 
|- 
|02:55
|ਹੁਣ ,  ਫਾਇਲ ਨੂੰ ਸੇਵ ਕਰਨ ਲਈ ctrl + s ਦਬਾਓ । 
|- 
|02:58
|ਫਿਰ ਟਰਮੀਨਲ ਉੱਤੇ ਜਾਓ ਅਤੇ ਫਾਇਲ ਨੂੰ ਸਿੱਧੇ ਚਲਾਓ । 
|- 
|03:02
|ਟਾਈਪ ਕਰੋ  perl conditionalBlocks dot pl 
|- 
|03:09
|ਧਿਆਨ ਦਿਓ ,  ਮੈਂ ਕੰਪਾਇਲੇਸ਼ਨ ਸਟੈੱਪ ਨੂੰ ਛੱਡ ਰਿਹਾ ਹਾਂ । ਇਹ ਪਰਲ ਸਕਰਿਪਟ ਨੂੰ ਚਲਾਉਣ ਲਈ ਜਰੂਰੀ ਸਟੈੱਪ ਨਹੀਂ ਹੈ । 
|- 
|03:16
|ਜੇਕਰ ਇੱਥੇ ਕੋਈ ਕੰਪਾਇਲੇਸ਼ਨ ਐਰਰ ਹੈ , 
|- 
|03:18
|ਨਿਸ਼ਪਾਦਨ ਇੱਕ ਐਰਰ ਦਿਖਾਵੇਗਾ ਅਤੇ ਸਕਰਿਪਟ ਦਾ ਨਿਸ਼ਪਾਦਨ ਰੋਕ ਦੇਵੇਗਾ । 
|- 
|03:23
|ਹੁਣ ਐਂਟਰ ਦਬਾਓ। 
|- 
|03:25
|ਟਰਮੀਨਲ ਉੱਤੇ ਆਊਟਪੁਟ ਦਿਖਦਾ ਹੈ , 
|- 
|03:27
|Hi ,  I am Perl 
|- 
|03:29
|ਹੁਣ ,  ਆਪਣੇ ਅਗਲੇ ਕੇਸ ਨੂੰ ਵੇਖਦੇ ਹਾਂ । 
|- 
|03:31
|gedit .   ਉੱਤੇ ਜਾਓ । 
|- 
|03:33 
|ਵੇਰੀਏਬਲ ਭਾਸ਼ਾ ਲਈ ਜਾਵਾ ਨਿਰਧਾਰਤ ਕਰੋ ਵਰਗਾ ਵਖਾਇਆ ਗਿਆ ਹੈ । 
|- 
|03:37
|ਫਾਇਲ ਨੂੰ ਸੇਵ ਕਰਨ ਲਈ ctrl + s ਦਬਾਓ ।  
|- 
|03:40
|ਟਰਮੀਨਲ ਉੱਤੇ ਜਾਓ ਅਤੇ ਫਾਇਲ ਨੂੰ ਚਲਾਓ। 
|- 
|03:43
|ਟਾਈਪ ਕਰੋ  perl conditionalBlocks dot pl 
|- 
|03:50
|ਅਤੇ ਐਂਟਰ ਦਬਾਓ। 
|- 
|03:53
|ਟਾਰਮੀਨਲ ਉੱਤੇ ਆਊਟਪੁਟ ਦਿਖਦੀ ਹੈ  Hi ,  I am Java 
|- 
|03:59
|ਦੁਬਾਰਾ gedit  ਉੱਤੇ ਜਾਓ । 
|- 
|04:03
|ਹੁਣ ਭਾਸ਼ਾ ਵੇਰੀਏਬਲ ਲਈ English ਨਿਰਧਾਰਤ ਕਰੋ । 
|- 
|04:07
|ਫਾਇਲ ਨੂੰ ਸੇਵ ਕਰਨ ਲਈ  ctrl + s ਦਬਾਓ ।  
|- 
|04:09
|ਟਰਮੀਨਲ ਉੱਤੇ ਜਾਓ ਅਤੇ ਫਾਇਲ ਨੂੰ ਚਲਾਓ। 
|- 
|04:13
|ਟਾਈਪ ਕਰੋ perl conditionalBlocks dot pl 
|- 
|04:18
|ਅਤੇ ਐਂਟਰ ਦਬਾਓ। 
|- 
|04:19
|ਟਰਮੀਨਲ ਉੱਤੇ ਆਊਟਪੁਟ ਦਿਖਦੀ ਹੈ 
|- 
|04:22
|I am not a computer language 
|- 
|04:27
|ਤਿੰਨ ਕੇਸਸ ਦਰਸਾਉਂਦੇ ਹਨ 
|- 
|04:29
|ਕੇਵਲ ਇੱਕ if ਬਲਾਕ ਜੋ ਕੰਡੀਸ਼ਨ ਪੂਰੀ ਕਰਦਾ ਹੈ , ਚੱਲੇਗਾ ।  
|- 
|04:35
|ਨਹੀਂ ਤਾਂ ,  ਡਿਫਾਲਟ else ਬਲਾਕ ਚੱਲੇਗਾ । 
|- 
|04:39
|ਇਸ ਤਰ੍ਹਾਂ ਸਾਡੀ ਲੋੜ  ਦੇ ਅਨੁਸਾਰ ਸਾਡੇ ਕੋਲ ਮਲਟੀਪਲ  elsif ਕੰਡਿਸ਼ੰਸ ਹਨ ।  
|- 
|04:46
|ਇੱਥੇ ਤੁਹਾਡੇ ਲਈ ਨਿਅਤ ਕਾਰਜ ਹੈ । 
|- 
|04:48
|ਪ੍ਰਿੰਟ ਕਰਣ ਲਈ  if - elsif - else ਸਟੇਟਮੈਂਟ ਲਿਖੋ  .  .  .  
|- 
|04:51
|“I am a Science graduate”  ਜੇਕਰ ਵਰਗ ਵਿਗਿਆਨ ਹੈ । 
|- 
|04:55
|“I am a Commerce graduate”  ਜੇਕਰ ਵਰਗ ਵਣਜ ਹੈ ।  
|- 
|04:59
|“I am an Arts graduate”  ਜੇਕਰ ਵਰਗ ਨਾ ਹੀ ਵਿਗਿਆਨ ਅਤੇ ਨਾ ਹੀ ਵਣਜ ਹੈ । 
|- 
|05:06
|ਹੁਣ switch ਸਟੇਟਮੈਂਟ  ਦੇ ਬਾਰੇ ਵਿੱਚ ਜਾਣਦੇ ਹਾਂ ।  
|- 
|05:10
|ਪਰਲ 5.8 ਤੱਕ ,  ਇੱਥੇ ਪਰਲ ਵਿੱਚ ਕੋਈ ਵੀ switch ਸਟੇਟਮੈਂਟ ਨਹੀਂ ਸੀ ।  
|- 
|05:14
|ਉਸਦੇ ਬਾਅਦ Switch  ਮਾਡਿਊਲ ਪ੍ਰਚਲਿਤ ਹੋਇਆ ,  
|- 
|05:18
|ਜੋ  switch ਸਟੇਟਮੈਂਟ ਦੀ ਕਾਰਜਸ਼ਮਤਾ ਪ੍ਰਦਾਨ ਕਰਦਾ ਹੈ ।  
|- 
|05:22
|ਧਿਆਨ ਦਿਓ ,  ਪਰਲ ਵਿੱਚ ਮਾਡਿਊਲਸ ਆਉਣ ਵਾਲੇ ਟਿਊਟੋਰਿਅਲਸ ਵਿੱਚ ਵੇਖਾਂਗੇ । 
|- 
|05:27
|switch ਦਾ ਸਿੰਟੈਕਸ ਇਸ ਪ੍ਰਕਾਰ ਹੈ: 
|- 
|05:30
|use Switch ਸੈਮੀਕਾਲਨ । 
|- 
|05:32
|ਐਂਟਰ ਦਬਾਓ। 
|- 
|05:34
|switch  ਸਪੇਸ ਓਪਨ ਬਰੈਕੇਟ dollar value ਕਲੋਜ ਬਰੈਕੇਟ ਸਪੇਸ ਓਪਨ ਕਰਲੀ ਬਰੈਕੇਟ ।  
|- 
|05:42
|ਐਂਟਰ ਦਬਾਓ। 
|- 
|05:44
|case  ਸਪੇਸ 1 ਸਪੇਸ ਓਪਨ ਕਲੀ ਬਰੈਕੇਟ  executes when dollar value equal to 1 ਕਲੋਜ ਕਰਲੀ ਬਰੈਕੇਟ ।  
|- 
|05:53
|ਐਂਟਰ ਦਬਾਓ। 
|- 
|05:55
|case  ਸਪੇਸ ਸਿੰਗਲ  ਕੋਟ a  ਸਿੰਗਲ ਕੋਟ ਸਪੇਸ ਓਪਨ ਕਰਲੀ ਬਰੈਕੇਟ  executes when dollar value equal to ਸਿੰਗਲ ਕੋਟ  a  ਸਿੰਗਲ ਕੋਟ ਕਲੋਜ ਕਰਲੀ ਬਰੈਕੇਟ ।  
|- 
|06:09
|ਐਂਟਰ ਦਬਾਓ। 
|- 
|06:10
|else ਸਪੇਸ ਓਪਨ ਕਰਲੀ ਬਰੈਕੇਟ  executes when dollar value does not match any of the cases 
|- 
|06:18
|ਕਲੋਜ ਕਰਲੀ ਬਰੈਕੇਟ । 
|- 
|06:19
|ਐਂਟਰ ਦਬਾਓ। 
|- 
|06:20
|ਕਲੋਜ ਕਰਲੀ ਬਰੈਕੇਟ । 
|- 
|06:22
|ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ switch ਨੂੰ ਸਮਝਦੇ ਹਾਂ ।   
|- 
|06:26
|ਟਰਮੀਨਲ ਖੋਲੋ ਅਤੇ ਟਾਈਪ ਕਰੋ
 |- 
|06:29
|gedit sampleSwitch dot pl space ampersand
|- 
|06:36
|ਅਤੇ ਐਂਟਰ ਦਬਾਓ। 
|- 
|06:38
|ਹੁਣ , ਸੈਂਪਲ ਪ੍ਰੋਗਰਾਮ ਟਾਈਪ ਕਰੋ ,  ਜਿਵੇਂ ਸਕਰੀਨ ਉੱਤੇ ਵਖਾਇਆ ਗਿਆ ਹੈ । 
|- 
|06:43
|ਹੁਣ ਸਮਝਦੇ ਹਾਂ ਕਿ  switch ਸਟੇਟਮੈਂਟ ਕਿਵੇਂ ਕਾਰਜ ਕਰਦੀ ਹੈ ।  
|- 
|06:46
|use Switch ਸਟੇਟਮੈਂਟ ਪਰਲ ਕੋਡ ਵਿੱਚ Switch ਮਾਡਿਊਲ ਸ਼ਾਮਿਲ ਕਰਦਾ ਹੈ ।  
|- 
|06:54
|ਧਿਆਨ ਦਿਓ, ਅਸੀ use ਕੀਵਰਡ ਦੇ ਬਾਰੇ ਵਿੱਚ ਵਿਸਥਾਰ ਨਾਲ ਆਉਣ ਵਾਲੇ ਟਿਊਟੋਰਿਅਲਸ ਵਿੱਚ ਸਿਖਾਂਗੇ। 
|- 
|07:00
|ਹੁਣ ਅਸੀ ਭਿੰਨ ਕੇਸੇਸ ਟੈਸਟ ਕਰਾਂਗੇ ।  
|- 
|07:03
|ਅਸੀਂ    $ var ਵੇਰੀਏਬਲ ਲਈ ਪਰਲ ਨਿਰਧਾਰਤ ਕੀਤਾ ਹੈ । 
|- 
|07:08
|ਵੇਰੀਏਬਲ   $ var ਵਿੱਚ ਵੈਲਿਊ switch ਸਟੇਟਮੈਂਟ ਵਿੱਚ ਚੈੱਕ ਹੁੰਦੀ ਹੈ ।  
|- 
|07:14
|ਪਹਿਲੇ ਕੇਸ ਵਿੱਚ ,  ਇਹ ਪਰਲ ਕੇਸ  ਦੇ ਨਾਲ ਮੈਚ ਹੁੰਦਾ ਹੈ । 
|- 
|07:19
|ਸੋ, ਇਸ ਕੇਸ ਲਈ ਲਿਖਿਆ ਗਿਆ ਕੋਡ ਚੱਲੇਗਾ । 
|- 
|07:24
|ਫਾਇਲ ਨੂੰ ਸੇਵ ਕਰਨ ਲਈ  ctrl + s ਦਬਾਓ ।  
|- 
|07:27
|ਹੁਣ ,  ਟਰਮੀਨਲ ਉੱਤੇ ਜਾਓ ਅਤੇ perl sampleSwitch . pl 
|- 
|07:31
|ਸਕਰਿਪਟ ਚਲਾਓ । 
|- 
|07:36
|ਐਂਟਰ ਦਬਾਓ। 
|- 
|07:38
|ਟਰਮੀਨਲ ਉੱਤੇ ਹੇਠਾਂ ਦਿੱਤਾ ਆਊਟਪੁਟ ਦਿਖਦਾ ਹੈ । 
|- 
|07:41
|I am Perl 
|- 
|07:43
|gedit ਵਿੱਚ   sampleSwitch . pl ਉੱਤੇ ਵਾਪਸ ਜਾਓ ।  
|- 
|07:48
|ਹੁਣ ਵੇਰੀਏਬਲ   $ var  ਲਈ ਲਿਨਕਸ ਨਿਰਧਾਰਤ ਕਰੋ । 
|- 
|07:52
|ਫਾਇਲ ਨੂੰ ਸੇਵ ਕਰਨ ਲਈ  Ctrl +S  ਦਬਾਓ । 
|- 
|07:57
|ਫਿਰ ਦੁਬਾਰਾ, ਵੇਰੀਏਬਲ $ var ਦੀ ਵੈਲਿਊ switch ਵਿੱਚ ਚੈੱਕ ਹੋਵੇਗੀ ।  
|- 
|08:03
|ਇਹ ਲਿਨਕਸ ਕੇਸ ਦੇ ਨਾਲ ਮੈਚ ਹੁੰਦਾ ਹੈ । 
|- 
|08:05
|ਸੋ , ਇਸ ਕੇਸ ਲਈ ਲਿਖਿਆ ਗਿਆ ਕੋਡ ਚੱਲੇਗਾ । 
|- 
|08:10
|ਟਰਮੀਨਲ ਉੱਤੇ ਜਾਓ ਅਤੇ perl sampleSwitch . pl
|- 
|08:15
|ਸਕਰਿਪਟ ਚਲਾਓ । 
|- 
|08:19
|ਐਂਟਰ ਦਬਾਓ। 
|- 
|08:21
|ਟਰਮੀਨਲ ਉੱਤੇ ਹੇਠਾਂ ਦਿੱਤਾ ਆਊਟਪੁਟ ਦਿਖਾਇਆ ਹੁੰਦਾ ਹੈ । 
|- 
|08:24
|I am Linux 
|- 
|08:26
|gedit ਵਿੱਚ   sampleSwitch . pl ਉੱਤੇ ਜਾਓ ।  
|- 
|08:30
|ਇਸੇ ਤਰ੍ਹਾਂ, ਜੇਕਰ ਵੇਰੀਏਬਲ  $ var ਦੀ ਵੈਲਿਊ ਜਾਵਾ ਹੋਵੇਗੀ ,  ਤਾਂ ਦੂਜਾ ਕੇਸ ਚੈੱਕ ਹੋਵੇਗਾ ।  
|- 
|08:38
|ਹੁਣ ਵੇਰੀਏਬਲ   $ var ਲਈ English ਨਿਰਧਾਰਤ ਕਰੋ । 
|- 
|08:42
|ਫਿਰ ਦੁਬਾਰਾ ਵੇਰੀਏਬਲ   $ var  ਦੀ ਵੈਲਿਊ switch ਵਿੱਚ ਚੈੱਕ ਹੋਵੇਗੀ ।  
|- 
|08:47
|ਇਹ ਕਿਸੇ ਵੀ ਕੇਸ ਸਟੇਟਮੈਂਟਸ  ਦੇ ਨਾਲ ਮੈਚ ਨਹੀਂ ਹੁੰਦਾ ਹੈ । 
|- 
|08:50
|ਸੋ,  else  ਸਟੇਟਮੈਂਟ ਚੱਲੇਗੀ ।  
|- 
|08:54
|ਹੁਣ ,  ਟਰਮੀਨਲ ਉੱਤੇ ਜਾਓ ਅਤੇ  perl sampleSwitch . pl
|- 
|09:00
|ਸਕਰਿਪਟ ਚਲਾਓ । 
|- 
|09:07
|ਅਤੇ ਐਂਟਰ ਦਬਾਓ। 
|- 
|09:09
|ਟਰਮੀਨਲ ਉੱਤੇ ਹੇਠਾਂ ਦਿੱਤਾ ਆਊਟਪੁਟ ਦਿਖਾਇਆ ਹੁੰਦਾ ਹੈ ।  
|- 
|09:12
|I am not a computer language 
|- 
|09:17
|3 ਕੇਸੇਸ ਦਰਸਾਉਂਦੇ ਹਨ ਕਿ 
|- 
|09:20
|ਐਕਸਪ੍ਰੈਸ਼ਨ ਦੀ ਵੈਲਿਊ ਨਿਰਧਾਰਤ ਕਰਦੀ ਹੈ ਕਿ ਕਿਹੜਾ ਕੇਸ ਚਲਾਉਣਾ ਹੈ । 
|- 
|09:25
|ਕੇਵਲ ਉਚਿਤ ਕੇਸ ਚੱਲੇਗਾ ਅਤੇ 
|- 
|09:28
|ਜਦੋਂ ਇੱਥੇ ਕੋਈ ਵੀ ਉਚਿਤ ਕੇਸ ਨਹੀਂ ਹੈ ,  ਤਾਂ ਡਿਫਾਲਟ else ਕੇਸ ਚੱਲੇਗਾ ।  
|- 
|09:35
|else ਕੇਸ ਲਿਖਣਾ ਜਰੁਰੀ ਨਹੀਂ ਹੈ । 
|- 
|09:39
|ਅਜਿਹੇ ਦ੍ਰਿਸ਼-ਚਿੱਤਰਨ ਵਿੱਚ ,  
|- 
|09:41
|ਜੇਕਰ ਕੋਈ ਵੀ ਕੇਸ ਮੈਚ ਨਹੀਂ ਹੁੰਦਾ ਹੈ , 
|- 
|09:44
|ਤਾਂ ਇੱਥੇ  switch ਸਟੇਟਮੈਂਟ ਵਲੋਂ ਕੋਈ ਵੀ ਆਊਟਪੁਟ ਨਹੀਂ ਆਵੇਗਾ ।  
|- 
|09:48
|ਇੱਥੇ ਤੁਹਾਡੇ ਲਈ ਇੱਕ ਹੋਰ ਨਿਅਤ ਕਾਰਜ ਹੈ । 
|- 
|09:50
|ਇਸ ਟਿਊਟੋਰਿਅਲ ਵਿੱਚ ਪਹਿਲਾਂ ਦਿੱਤੇ ਗਏ ਨਿਅਤ ਕਾਰਜ ਨੂੰ 
|- 
|09:53
|switch ਸਟੇਟਮੈਂਟ ਦੀ ਵਰਤੋ ਕਰਕੇ ਦੁਬਾਰਾ ਲਿਖੋ ।  
|- 
|09:57
|ਚਲੋ ਇਸਦਾ ਸਾਰ ਕਰਦੇ ਹਾਂ , 
|- 
|09:59
|ਇਸ ਟਿਊਟੋਰਿਅਲ ਵਿੱਚ ਅਸੀਂ   -  
|- 
|10:01
|ਸੈਂਪਲ ਪ੍ਰੋਗਰਾਮਾਂ ਦੀ ਵਰਤੋ ਕਰਕੇ ਪਰਲ ਵਿੱਚ 
|- 
|10:04
|if - elsif - else ਸਟੇਟਮੈਂਟ ਅਤੇ
|- 
|10:05
|switch ਸਟੇਟਮੈਂਟ ਬਾਰੇ ਸਿੱਖਿਆ। 
|- 
|10:08
|ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।  
|- 
|10:12
|ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।   
|- 
|10:15
|ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ,  ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋ । 
|- 
|10:20
|ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ,ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੇ ਹਨ।    
|- 
|10:25
|ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ।   
|- 
|10:30
|ਜਿਆਦਾ ਜਾਣਕਾਰੀ ਲਈ contact @ spoken - tutorial . org ਉੱਤੇ ਲਿਖੋ ।  
|- 
|10:36
|ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।  
|- 
|10:40
|ਇਹ ਭਾਰਤ ਸਰਕਾਰ  ਦੇ MHRD  ਦੇ “ਆਈਸੀਟੀ  ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ ।  
|- 
|10:47
|ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http:/ / spoken - tutorial.org / NMEICT - Intro
|- 
|10:58
|ਆਸ ਕਰਦੇ ਹਾਂ ਕਿ ਤੁਸੀਂ ਇਸ ਪਰਲ  ਦੇ ਟਿਊਟੋਰਿਅਲ ਦਾ ਆਨੰਦ ਲਿਆ ਹੋਵੇਗਾ ।  
|- 
|11:00
|ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ ,  ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।   
|- 
|11:03
|ਸਾਡੇ ਨਾਲ ਜੁੜਨ ਲਈ ਧੰਨਵਾਦ 
|}

Contributors and Content Editors

Gaurav, Harmeet, PoojaMoolya