Linux/C2/Simple-filters/Punjabi

From Script | Spoken-Tutorial
Revision as of 10:22, 21 May 2015 by PoojaMoolya (Talk | contribs)

Jump to: navigation, search
Time Narration
00:00 linux ਵਿੱਚ ਸਧਾਰਨ ਫਿਲਟਰਸ ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:08 ਇੱਥੇ ਅਸੀ ਹੈਡ ( head ) , ਟੇਲ ( tail ) , ਸੋਰਟ ( sort ) , ਕਟ ( cut ) ਅਤੇ ਪੇਸਟ ( paste ) ਦੇ ਬਾਰੇ ਸਿਖਾਂਗੇ ।
00:17 ਇਹ ਸਾਰੇ ਕਮਾਂਡ ਲਾਇਨ ਟੈਕਸਟ ਮੈਨਿਊਪੂਲੇਸ਼ਨ ਟੂਲਸ ਹਨ ।
00:22 ਜੇਕਰ ਤੁਸੀ ਟਰਮਿਨਲ ਉੱਤੇ ( # ) ਹੈਸ਼ ਚਿੰਨ੍ਹ ਵੇਖਦੇ ਹੋ ਤਾਂ ਤੁਹਾਨੂੰ ਉਨ੍ਹਾਂ ਕਮਾਂਡਸ ਨੂੰ ਚਲਾਉਣ ਲਈ ਰੂਟ ਬਣਾਉਣਾ ਹੋਵੇਗਾ ।
00:29 ( sudo su or su root ) , ਜੇਕਰ ਤੁਸੀ ਟਰਮਿਨਲ ਉੱਤੇ $ ਡਾਲਰ ਚਿੰਨ੍ਹ ਵੇਖਦੇ ਹੋ ਤਾਂ ਤੁਸੀਂ ਉਨ੍ਹਾਂ ਕਮਾਂਡਸ ਨੂੰ ਚਲਾਉਣ ਲਈ ਇੱਕ ਸਧਾਰਨ ਉਪਯੋਗਕਰਤਾ ਹੋ ਸਕਦੇ ਹੋ ।
00:38 ਮੈਂ ਇਹ ਮੰਨ ਕੇ ਚੱਲਦਾ ਹਾਂ ਕਿ ਤੁਸੀਂ ਡਿਫਾਲਟ ਇੰਸਟਾਲੇਸ਼ਨ ਕੀਤੀ ਹੈ ਅਤੇ ਕਿਸੇ ਪਾਥ ਵਿੱਚ ਬਦਲਾਵ ਨਹੀਂ ਕੀਤਾ ਜਿੱਥੇ ਫਾਇਲਸ ਸੇਵ ਹੋ ਰਹੀਆਂ ਹਨ ।
00:46 ਇਸ ਟਿਊਟੋਰਿਅਲ ਲਈ ਮੈਂ ubuntu 10.10 ਇਸਤੇਮਾਲ ਕਰ ਰਿਹਾ ਹਾਂ ।
00:51 ਇਸ ਭਾਗ ਲਈ ਤੁਹਾਨੂੰ ਮਾਊਸ ਅਤੇ ਕੀਬੋਰਡ ਦਾ ਪ੍ਰਯੋਗ ਕਰਨਾ ਅਤੇ ਵਿੰਡੋ ਉੱਤੇ ਮੈਕਸੀਮਾਇਜ ਅਤੇ ਮਿਨੀਮਾਇਜ ਬਟਨਾ ਦਾ ਪ੍ਰਯੋਗ ਕਰਨਾ ਆਉਣਾ ਜਰੂਰੀ ਹੈ ।
01:02 ਇੱਕ ਫਾਇਲ ਦੀਆਂ ਪਹਿਲੀਆਂ 10 ਲਾਇੰਸ ਨੂੰ ਦਿਖਾਉਣ ਲਈ ਅਸੀ Head ਕਮਾਂਡ ਦੇ ਬਾਅਦ ਇੱਕ ascii ਫਾਇਲ ਨੇਮ ਦਿੰਦੇ ਹਾਂ।
01:10 ਅਮਲ ਰੂਪ ਵਿੱਚ ਇਸਨੂੰ ਵਿਖਾਉਣ ਲਈ ਮੈਂ ESC ( ਏਸਕੇਪ ) ਦਬਾ ਰਿਹਾ ਹਾਂ ।
01:17 Applications > Accessories > Text Editor ਉੱਤੇ ਜਾਓ ।
01:24 ਸਮੇਂ ਦੀ ਕਮੀ ਦੇ ਕਾਰਨ ਮੇਰੇ ਕੋਲ ਇਹ ਨੰਬਰਸ ਪਹਿਲਾਂ ਤੋਂ ਹੀ ਇੱਕ ਅਤੇ ਫਾਇਲ ਵਿੱਚ ਹਨ ।
01:30 ਜਿਨ੍ਹਾਂ ਨੂੰ ਮੈਂ ਕਾਪੀ ਅਤੇ ਪੇਸਟ ਕਰਾਂਗਾ ।
01:38 ਫਾਇਲ ਉੱਤੇ ਹਿਟ ਕਰੋ , Save ( ਸੇਵ ) ਕਰੋ ।
01:41 ਫਾਇਲ ਨੂੰ numbers.txt ਨਾਮ ਦਿਓ ਅਤੇ Save ਉੱਤੇ ਕਲਿਕ ਕਰੋ ।
01:48 ਇਸ ਫਾਇਲ ਨੂੰ ਬੰਦ ਕਰੋ ।
01:53 ਹੁਣ Applications > Accessories > Terminal ਉੱਤੇ ਜਾਓ ।
02:01 ਚਲੋ ਹੁਣ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜੋ ਫਾਇਲ ਅਸੀਂ ਬਣਾਈ ਸੀ, ਕੀ ਅਸੀ ਉਸਨੂੰ ਵੇਖ ਸਕਦੇ ਹਾਂ ।
02:05 ls ਟਾਈਪ ਕਰੋ ਅਤੇ enter ਦਬਾਓ ।
02:09 ਅਸੀਂ ਇੱਥੇ ਜੋ ਕੀਤਾ ਉਸ ਨਾਲ ਸਾਡੀ ਹੋਮ ਡਾਇਰੇਕਟਰੀ ਵਿਚਲੇ ਸਾਰੇ ਫਾਇਲਸ ਅਤੇ ਫੋਲਡਰਸ ਵਿਖਾਈ ਦੇਣਗੇ।
02:15 ਅਸੀਂ ਜੋ ਫਾਇਲ ਬਣਾਈ ਹੈ ਉਸਦੇ ਕੰਟੇਂਟਸ ਨੂੰ ਪੜ੍ਹਨ ਲਈ cat ਕਮਾਂਡ ਦਾ ਪ੍ਰਯੋਗ ਕਰ ਸਕਦੇ ਹਾਂ ।
02:21 Cat num , ਫਾਇਲ ਨੇਮ ਨੂੰ ਆਟੋਫਿਲ ਕਰਨ ਲਈ ਟੈਬ ਦਬਾਓ ਅਤੇ enter ਦਬਾਓ ।
02:29 ਚੱਲੋ ਅਜਿਹਾ ਹੀ head ਕਮਾਂਡ ਦੇ ਨਾਲ ਕਰਦੇ ਹਾਂ ।
02:33 Head numbers.txt enter ਕਰੋ ।
02:39 ਹੁਣ ਪਹਿਲੀਆਂ 10 ਲਾਇਨਾ ਦਿਖਾਈਆਂ ਹੋਈਆਂ ਹਨ ।
02:43 ਜੇਕਰ ਅਸੀਂ ਪਹਿਲੀਆਂ ਪੰਜ ਲਾਇਨਾ ਵੇਖਣੀਆ ਹਨ ਤਾਂ head ਕਮਾਂਡ ਅਤੇ ਫਾਇਲ ਦੇ ਵਿੱਚ - (ਹਾਈਫਨ)n5 ਆਪਸ਼ਨ ਦਾ ਪ੍ਰਯੋਗ ਕਰੋ ।
02:52 ਅਪ ਏਰੋ ਉੱਤੇ ਹਿਟ ਕਰੋ , - n5 ਦਬਾਓ ਅਤੇ enter ਦਬਾਓ ।
02:58 ਹੁਣ ਸਿਰਫ ਪਹਿਲੀਆਂ ਪੰਜ ਲਾਇਨਾ ਦਿਖਾਈਆਂ ਹੋਈਆਂ ਹਨ ।
03:02 ਪੇਸ਼ਕਾਰੀ ਉੱਤੇ ਵਾਪਸ ਚਲਦੇ ਹਾਂ ।
03:08 F5 .
03:14 tail ਕਮਾਂਡ head ਕਮਾਂਡ ਦੇ ਬਿਲਕੁਲ ਵਿਪਰੀਤ ਕੰਮ ਕਰਦੀ ਹੈ , ਇਹ ਡਿਫਾਲਟ ਰੂਪ ਵਲੋਂ ਆਖਰੀ ਦਸ ਲਾਇਨਾ ਦਿਖਾਉਂਦੀ ਹੈ ।
03:22 ਟਰਮਿਨਲ ਉੱਤੇ ਵਾਪਸ ਜਾਣ ਲਈ ਮੈਂ ALT+Tab ( ਆਲਟ + ਟੈਬ ) ਦਬਾ ਰਿਹਾ ਹਾਂ ।
03:27 tail numbers . txt
03:31 ਜੇਕਰ ਸਾਨੂੰ ਆਖਰੀ ਪੰਜ ਲਾਇਨਾ ਵੇਖਣੀਆਂ ਹਨ ਤਾਂ tail ਕਮਾਂਡ ਅਤੇ ਫਾਇਲ ਨੇਮ ਦੇ ਵਿੱਚ - n5 ਆਪਸ਼ਨ ਦਾ ਪ੍ਰਯੋਗ ਕਰੋ ।
03:40 hyphen n5 enter ਕਰੋ ।
03:45 ਸਲਾਇਡਸ ਉੱਤੇ ਵਾਪਸ ਚੱਲਦੇ ਹਾਂ ।
03:50 ਇੱਕ ਲਾਗ ਫਾਇਲ ਵਿੱਚ ਸਿਸਟਮ ਵਿੱਚ ਹੋਏ ਇਵੇਂਟਸ ਯਾਨੀ ਪ੍ਰੋਗ੍ਰਾਮ ਮੌਜੂਦ ਹੁੰਦੇ ਹਨ ।
03:55 Auth.log ਫਾਇਲ , ਜੋ ਲਾਗਿਨ ਹੁੰਦੇ ਹਨ ਅਤੇ ਜੋ ਲਾਗਆਉਟ ਹੁੰਦੇ ਹਨ ਉਨ੍ਹਾਂ ਦਾ ਲਾਗ ਬਣਾਏ ਰੱਖਦਾ ਹੈ ।
04:01 tail ਕਮਾਂਡ ਦਾ ਸਭ ਤੋਂ ਲਾਭਦਾਇਕ ਆਪਸ਼ਨ ਹੈ, -f ਆਪਸ਼ਨ ਦਾ ਪ੍ਰਯੋਗ ਕਰਕੇ ਲਾਗ ਫਾਇਲ ਦੀ ਟੇਲ ਤੇ ਜਾਣਾ।
04:09 ਜੇਕਰ ਲਾਗ ਫਾਇਲ ਵਿੱਚ ਇੱਕ ਨਵੀਂ ਲਾਇਨ ਜੋੜੀ ਜਾਂਦੀ ਹੈ ਤਾਂ tail ਕਮਾਂਡ ਉਸ ਨੂੰ ਆਖਰੀ ਲਾਇਨ ਮੰਨੇਗਾ ਅਤੇ ਡਿਫਾਲਟ ਰੂਪ ਵਲੋਂ ਇਸ ਤੋਂ ਉੱਤੇ ਦਸ ਲਾਇਨਾ ਦਿਖਾਏਗਾ ।
04:18 ਟਰਮਿਨਲ ਉੱਤੇ ਜਾਓ ।
04:21 tail - f / var (ਵਾਰ)/ log / auth . log
04:31 ਚਲੋ ਮੈਂ ਟਰਮਿਨਲ ਦਾ ਸਾਇਜ ਬਦਲਦਾ ਹਾਂ ।
04:39 ਚੱਲੋ ਇੱਕ ਹੋਰ ਟਰਮਿਨਲ ਖੋਲ੍ਹਦੇ ਹਾਂ Application - > Accessories - > Terminal .
04:46 ਚਲੋ ਮੈਂ ਟਰਮਿਨਲ ਦਾ ਸਾਇਜ ਬਦਲਦਾ ਹਾਂ ।
04:52 ਤਾਂ ਕਿ ਤੁਹਾਨੂੰ ਇੱਕ ਹੀ ਸਕਰੀਨ ਉੱਤੇ ਦੱਸ ਸਕਾਂ ਕਿ ਲਾਗ ਫਾਇਲ ਵਿੱਚ tail ਆਖਰੀ ਲਾਇਨ ਤੇ ਕਿਵੇਂ ਜਾਂਦਾ ਹੈ ।
05:00 ਖੁਦ ਲਈ su ਦੀ ਕੋਸ਼ਿਸ਼ ਕਰੋ , enter ਦਬਾਓ ।
05:05 ਕੁੱਝ ਗਲਤ ਪਾਸਵਰਡ ਦਿਓ ਅਤੇ enter ਦਬਾਓ ।
05:08 ਤੁਸੀ ਵੇਖੋਗੇ ਕਿ ਟਰਮਿਨਲ ਜਿਸ ਉੱਤੇ ਟੇਲ ਚੱਲ ਰਹੀ ਹੈ ਨੂੰ ਇੱਕ ਨਵੇਂ ਲਾਗ ਦੇ ਨਾਲ ਜੋੜਿਆ ਗਿਆ ਹੈ ।
05:15 ਤਾਰੀਖ ਅਤੇ ਸਮਾਂ ਦੱਸਦਾ ਹੈ ਕਿ ਆਥੇਂਟੀਕੇਸ਼ਨ ਕਦੋਂ ਅਸਫਲ ਹੋਈ ਸੀ ।
05:23 date ਟਾਈਪ ਕਰੋ , ਸਿਸਟਮ ਦੀ ਡੇਟ ਅਤੇ ਟਾਇਮ ਨੂੰ ਪਰਖਣ ਲਈ enter ਦਬਾਓ।
05:32 ਇਸ ਟਰਮਿਨਲ ਨੂੰ ਬੰਦ ਕਰਨ ਲਈ Exit ਟਾਈਪ ਕਰੋ ।
05:36 ਚੱਲ ਰਹੀ tail ਕਮਾਂਡ ਨੂੰ ਬੰਦ ਕਰਨ ਲਈ CTRL + C ਦਬਾਓ ਅਤੇ ਟਰਮਿਨਲ ਨੂੰ ਮੇਕਸੀਮਾਇਜ ਕਰੋ ।
05:51 ਅਸੀਂ ਪਿਛਲੇ ਉਦਾਹਰਣ ਵਿੱਚ ਸਿਰਫ (ਔਥ)auth.log ਫਾਇਲ ਵੇਖੀ ਹੈ ।
05:57 ਇਹ ਲਾਗ ਫਾਇਲਸ linux ਵਿੱਚ ਆਮ ਹੀ ਇਸਤੇਮਾਲ ਹੁੰਦੀਆਂ ਹਨ ।
06:01 ਜੇਕਰ ਕੋਈ ਸਮੱਸਿਆ ਹੈ ਤਾਂ linux ਸਿਸਟਮ ਐਡਮਿਨਿਸਟਰੇਟਰ ਮਸ਼ੀਨ ਨੂੰ ਟ੍ਰਬਲਸ਼ੂਟ ਕਰਨ ਲਈ ਇਹਨਾ ਲਾਗ ਫਾਇਲਸ ਵਿੱਚ ਜਿਆਦਾ ਜਾਣਕਾਰੀ ਲਈ ਵੇਖੇਗਾ ।
06:12 Sort ਕਮਾਂਡ , ਜਿਵੇਂ ਕਿ ਨਾਮ ਤੋਂ ਪਤਾ ਚੱਲਦਾ ਹੈ , ਇੱਕ ਫਾਇਲ ਨੂੰ ਸਾਡੇ ਲਈ ਦੋਨਾਂ ਘੱਟਦੇ ਅਤੇ ਵਧਦੇ ਕ੍ਰਮ ਵਿੱਚ ਸੋਰਟ ਕਰੇਗਾ ।
06:23 numbers.txt ਇਹ ਸਾਡੀ ਫਾਇਲ ਨੂੰ ਵਧਦੇ ਕ੍ਰਮ ਵਿੱਚ ਸੋਰਟ ਕਰੇਗਾ ।
06:31 ਧਿਆਨ ਦਿਓ ਕਿ ਇੱਥੇ ਕੁੱਝ ਅਜੀਬ ਹੈ , ਸੋਰਟ ਕਰਦੇ ਵਕਤ Sort ਬਸ ਪਹਿਲੇ ਅੱਖਰ ਨੂੰ ਵੇਖਦਾ ਹੈ , ਇਸਲਈ 10 , 11 & 12 ਨੰਬਰ 2 ਤੋਂ ਪਹਿਲਾਂ ਆਉਂਦਾ ਹੈ ।
06:43 ਇਸ ਤੋਂ ਬਚਨ ਲਈ ਆਪਸ਼ਨ - n ਨੂੰ ਜੋੜੋ ਅਤੇ enter ਦਬਾਓ ।
06:53 ਹੁਣ Sort ਪੂਰੇ ਨੰਬਰ ਨੂੰ ਵੇਖਦਾ ਹੈ ਉਨ੍ਹਾਂ ਨੂੰ ਸੋਰਟ ਕਰਨ ਲਈ ।
06:58 number.txt ਨੂੰ ਉੱਲਟੇ ਕ੍ਰਮ ਵਿੱਚ ਸੋਰਟ ਕਰਨ ਲਈ ਆਪਸ਼ਨ - r ਨੂੰ ਜੋੜੋ ।
07:09 ਇਸ ਫਾਇਲ ਵਿੱਚ ਅਜਿਹੇ ਨੰਬਰ ਹਨ ਜੋ ਦੁਬਾਰਾ ਆਏ ਹਨ , ਵਿਸ਼ੇਸ਼ ਨੰਬਰਾਂ ਨੂੰ ਕੱਢਣ ਲਈ –u ਦੀ ਇੱਕ ਹੋਰ ਆਪਸ਼ਨ ਨੂੰ ਜੋੜੋ ।
07:17 ਟਰਮਿਨਲ ਉੱਤੇ ਜਾਓ ।
07:20 ਅਪ ਐਰੋ ਦਬਾਓ
07:22 U enter ਕਰੋ ।
07:26 ਪਿੱਛਲੀ ਵਾਰ ਦੋ 2 ਦਿਖਦੇ ਸਨ , ਅਤੇ ਹੁਣ ਸਿਰਫ ਇੱਕ 2 ਵਿੱਖ ਰਿਹਾ ਹੈ ।
07:38 ਹੁਣ ਅਸੀ ਵੇਖਾਂਗੇ ਕਿ ਕਿਸੇ ਕਾਲਮ ਦੇ ਆਧਾਰ ਉੱਤੇ ਕਿਵੇਂ ਇੱਕ ਫਾਇਲ ਸੋਰਟ ਕਰ ਸਕਦੇ ਹਾਂ ।
07:44 ਚੱਲੋ ਇਹਨਾ ਵਿਚ ਇੱਕ ਫਾਇਲ ਅਤੇ key ਬਣਾਉਂਦੇ ਹਾਂ ਜਿਵੇਂ ਕਿ ਹੇਠਾਂ ਦਿਖਾਇਆ ਗਿਆ ਹੈ ।
07:48 Application > Accessories > Text Editor ਉੱਤੇ ਜਾਓ ।
07:57 ਸਮੇਂ ਦੀ ਬਚਤ ਲਈ ਮੇਰੇ ਕੋਲ ਪਹਿਲਾਂ ਤੋਂ ਹੀ ਇੱਕ ਵੱਖ ਫਾਇਲ ਵਿੱਚ ਡੇਟਾ ਹੈ ਜਿਸਨੂੰ ਮੈਂ ਕਾਪੀ ਅਤੇ ਪੇਸਟ ਕਰਦਾ ਹਾਂ , CTRL + C ; CTRL + V ।
08:11 ਫਾਇਲ , ਇਸਨੂੰ marks.txt ਨਾਮ ਨਾਲ ਸੇਵ ਕਰੋ , ਸੇਵ ( Save ) ਉੱਤੇ ਕਲਿਕ ਕਰੋ ।
08:21 ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਘੱਟ ਅੰਕ ਮਿਲਣ ਉੱਤੇ ਮੈਨੂੰ ਕੁੱਝ ਕਹੇ ।
08:28 ਇਸ ਫਾਇਲ ਨੂੰ ਬੰਦ ਕਰੋ ।
08:33 marks . txt ਫਾਇਲ ਦੇ ਦੂਜੀ ਕਾਲਮ ਦੇ ਆਧਾਰ ਉੱਤੇ ਸੋਰਟ ਕਰੋ ।
08:40 ਟਰਮਿਨਲ ਉੱਤੇ ਜਾਓ ।
08:42 space marks dot txt space hyphen t space open inverted commas space close inverted commas space
08:53 ਇੱਥੇ –t ਇੱਕ ਡੈਲਿਮੀਟਰ ਲਈ ਹੈ ਅਤੇ quotes ਦੇ ਵਿਚਕਾਰਲੀ ਸਪੇਸ ਉਸਨੂੰ ਦਰਸਾਉਂਦੀ ਹੈ ।
09:02 hyphen k2 ਦੂੱਜੇ ਕਾਲਮ ਲਈ ਹੈ ਜਿਸ ਦੇ ਅਧਾਰ ਤੇ ਸੋਰਟ ਕਰਨਾ ਚਾਹੀਦਾ ।
09:14 enter ਦਬਾਓ ।
09:20 Cat marks dot txt
09:24 ਇਹ ਅਸਲੀ ਫਾਇਲ ਹੈ , ਜੇਕਰ ਤੁਸੀ ਵੇਖਦੇ ਹੋ ਕਿ (ਅਵਿਰ)Avir ਉੱਤੇ ਚਲਾ ਗਿਆ ਅਤੇ Bala ਹੇਠਾਂ ਆ ਗਿਆ ਹੈ ਜਦੋਂ ਅਸੀਂ ਦੂੱਜੇ ਕਾਲਮ ਦੇ ਆਧਾਰ ਤੇ ਸੋਰਟ ਕਰਦੇ ਹਾਂ ।
09:43 Cut ਕਮਾਂਡ ਦੀ ਵਰਤੋ ਇੱਕ ਫਾਇਲ ਨਾਲੋਂ ਕੁੱਝ ਜਾਣਕਾਰੀ ਕਟ ਕਰਨ ਲਈ ਕੀਤੀ ਜਾਂਦੀ ਹੈ ।
09:51 ਚੱਲੋ marks . txt ਵਿੱਚੋਂ ਕੁੱਝ ਨਾਮ ਕੱਢਦੇ ਹਾਂ ।
09:55 ਟਰਮਿਨਲ ਉੱਤੇ ਜਾਂਦੇ ਹਾਂ ALT + Tab ।
09:58 cut space marks dot txt space hyphen d space open inverted commas space close inverted commas space .
10:08 ਇੱਥੇ cut ਕਮਾਂਡ ਵਿੱਚ d ਇੱਕ ਡੈਲਿਮੀਟਰ ਹੈ ਅਤੇ quotes ਦੇ ਵਿਚਕਾਰਲੀ ਸਪੇਸ ਡੈਲਿਮੀਟਰ ਨੂੰ ਦਰਸਾਉਂਦੀ ਹੈ ।
10:20 hyphen f2 ਦੂੱਜੇ ਕਾਲਮ ਦੇ ਲਈ , enter ਦਬਾਓ ।
10:31 Paste ਕਮਾਂਡ ਫਾਇਲਸ ਦੀਆਂ ਸਮਰੂਪੀ ਲਾਇਨਾ ਨੂੰ ਜੋੜੇਗਾ ।
10:36 ਹੁਣ numbers . txt ਅਤੇ marks . txt ਦੋਨਾਂ ਫਾਇਲਸ ਦਾ ਪ੍ਰਯੋਗ ਕਰਦੇ ਹਾਂ ।
10:41 ਟਰਮਿਨਲ ਉੱਤੇ ਜਾਓ ।
10:43 numbers . txt marks . txt ਪੇਸਟ ਕਰੋ ਅਤੇ enter ਦਬਾਓ ।
10:50 ਹੁਣ marks . txt ਦੀ ਪਹਿਲੀ ਲਾਇਨ numbers . txt ਦੀ ਪਹਿਲੀ ਲਾਇਨ ਨਾਲ ਜੋੜੀ ਗਈ ਹੈ ।
10:57 ਆਉਟਪੁਟ ਨੂੰ concatefile . txt ਨਾਮਕ ਫਾਇਲ ਵੱਲ ਭੇਜਣ ਲਈ ਅਸੀ redirect ( ਰਿਡਾਇਰੇਕਟ ) key ਦੀ ਵਰਤੋਂ ਕਰ ਸਕਦੇ ਹਾਂ ।
11:06 ਟਰਮਿਨਲ ਉੱਤੇ ਜਾਓ ।
11:08 enter ਦਬਾਓ ।
11:18 Cat concatfile dot txt
11:22 ਹੁਣ ਸਲਾਇਡ ਉੱਤੇ ਜਾਓ ।
11:25 ਜੇਕਰ ਅਸੀ ਚਾਹੁੰਦੇ ਹਾਂ ਕਿ ਪੇਸਟ ਟੈਬ ਦੁਆਰਾ ਡੈਲੀਮੇਟ੍ਡ ਨੰਬਰਸ ਨੂੰ ਕ੍ਰਮ ਅਨੂਸਾਰ ਪ੍ਰਿੰਟ ਕਰੇ ਤਾਂ ਅਸੀ –s ਆਪਸ਼ਨ ਦਾ ਪ੍ਰਯੋਗ ਕਰ ਸਕਦੇ ਹਾਂ ।
11:34 hyphen s ਪੇਸਟ ਕਰੋ ।
11:39 numbers dot txt
11:43 ਸਲਾਇਡ ਉੱਤੇ ਜਾਓ ।
11:45 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
11:49 ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
11:55 ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http: / / spoken - tutorial . org / NMEICT - Intro ।
11:59 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।

Contributors and Content Editors

Harmeet, PoojaMoolya