PHP-and-MySQL/C4/Simple-Visitor-Counter/Punjabi
From Script | Spoken-Tutorial
Time | Narration |
---|---|
0:00 | ਪੇਜ ਕਾਊਂਟਰ ਉੱਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
0:02 | ਇਹ ਹਰ ਇੱਕ ਰਿਫਰੇਸ਼ ( refresh ) ਉੱਤੇ ਗਿਣਤੀ ਕਰੇਗਾ ਕਿ ਕਿੰਨੇ ਲੋਕਾਂ ਨੇ ਤੁਹਾਡੇ ਪੇਜ ਨੂੰ ਵੇਖਿਆ ਹੈ । |
0:07 | ਸੋ ਹਰ ਵਾਰ ਜਦੋਂ ਕੋਈ ਪੇਜ ਉੱਤੇ ਜਾਂਦਾ ਹੈ , ਵੇਲਿਊ ਵੱਧ ਜਾਵੇਗੀ , ਇੱਕ ਟੈਕਸਟ ਫਾਇਲ ਵਿੱਚ ਸਟੋਰ ਹੋਵੇਗੀ ਅਤੇ ਇਹ ਉਪਯੋਗਕਰਤਾ ਨੂੰ ਦਿਖਾਈ ਜਾਵੇਗੀ । |
0:15 | ਜਾਂ ਤੁਸੀ ਉਸਨੂੰ ਆਪਣੇ ਲਈ ਰੱਖ ਸਕਦੇ ਹੋ । ਇਹ ਤੁਹਾਡੀ ਇੱਛਾ ਹੈ ਜੇਕਰ ਤੁਸੀ ਦਿਖਾਉਣਾ ਚਾਹੁੰਦੇ ਹੋ । |
0:19 | ਕਿਰਪਾ ਕਰਕੇ ਧਿਆਨ ਦਿਓ , ਇਹ ਅਜਿਹਾ ਕਰਨ ਦਾ ਬਹੁਤ ਹੀ ਸਰਲ ਤਰੀਕਾ ਹੈ । |
0:21 | ਇਹ ਵਿਸ਼ੇਸ਼ ਵਿਜਿਟਰਸ ਨਹੀਂ ਗਿਣਦਾ । |
0:23 | ਮੈਂ ਵਿਸ਼ੇਸ਼ ਵਿਜਿਟਰਸ ਟਿਊਟੋਰਿਅਲ ਜਲਦੀ ਹੀ ਬਣਾਵਾਂਗਾ । |
0:27 | ਜਦੋਂ ਤੁਸੀ ਇਸਨੂੰ ਵੇਖ ਰਹੇ ਹੋਵੋਗੇ ਸੰਭਵ ਹੈ ਕਿ ਤੱਦ ਉਹ ਉਪਲੱਬਧ ਹੋਵੇਗਾ । |
0:30 | ਸੋ ਉਹਨੂੰ ਵੇਖੋ । ਉਹ ਜਿਆਦਾ ਵਿਸ਼ੇਸ਼ ਹੋਵੇਗਾ । |
0:33 | ਉਹ IP addresses ਦਾ ਵਰਣਨ ਕਰਦਾ ਹੈ । |
0:35 | ਹਾਲਾਂਕਿ , ਹੁਣ ਲਈ ਇਹ ਇੱਕ ਬੁਨਿਆਦੀ ਕਾਉਂਟਰ ਟਿਊਟੋਰਿਅਲ ਹੈ ਅਤੇ ਇਹ ਡੇਟਾਬੇਸ ਸਟੋਰੇਜ ਦੇ ਵਿਪਰੀਤ ਫਾਇਲ ਸਟੋਰੇਜ ਇਸਤੇਮਾਲ ਕਰਦਾ ਹੈ । |
0:42 | ਠੀਕ ਹੈ । ਤਾਂ ਪਹਿਲਾ ਕੰਮ ਸਾਨੂੰ ਕਰਨਾ ਹੈ ਕਿ ਇੱਕ ਫਾਇਲ ਬਣਾਉਣੀ ਹੈ ਜਿਸ ਵਿੱਚ ਸਾਡੀ ਵੇਲਿਊ ਸਟੋਰ ਕਰਨੀ ਹੈ । |
0:48 | ਇਸਨੂੰ ਕਰਨ ਦੇ 2 ਤਰੀਕੇ ਹਨ । |
0:50 | ਜਾਂ ਤਾਂ ਰਾਇਟ ਕਲਿਕ ਕਰੋ ਅਤੇ ਜਾਂ ਨਵਾਂ ਟੈਕਸਟ ਡਾਕਿਉਮੇਂਟ ਬਣਾਓ । |
0:53 | ਜਾਂ ਮੈਂ ਤੁਹਾਨੂੰ ਕੀ ਦਿਖਾਵਾਂਗਾ ਕਿ ਖੋਲ੍ਹਣ ਲਈ ਫਾਇਲ ਕਿਵੇਂ ਬਣਾਉਣੀ ਹੈ , ਜੋ ਕਿ ਫੰਕਸ਼ਨ ( function ) f open ਹੈ । |
0:59 | ਅਤੇ ਅਸੀ ਇਸਨੂੰ ਫਾਇਲ ਵੇਰਿਏਬਲ ਵਿੱਚ ਰੱਖਾਂਗੇ । ਪਰ ਇਹ ਲਾਜ਼ਮੀ ਨਹੀਂ ਹੈ । |
1:05 | ਅਤੇ ਅਸੀ ਲਿਖਾਂਗੇ count . php ਅਤੇ ਇਸਦੇ ਲਈ ਇੱਕ ਹੋਰ ਪੈਰਾਮੀਟਰ ਚਾਹੇ ਤੁਹਾਨੂੰ ਇਸਦੀ ਜਰੂਰਤ ਲਿਖਣ ਦੇ ਲਈ , ਪੜਨ ਲਈ ਜਾਂ ਇਸਨੂੰ ਜੋੜਨ ਦੇ ਲਈ ਹੈ , ਉਦਾਹਰਣ ਲੈ । |
1:22 | ਸੋ , ਚੱਲੋ ਮੈਂ ਕਹਾਂਗਾ ਲਿਖਣ ਲਈ । |
1:26 | ਠੀਕ ਹੈ , ਹੁਣ ਮੈਂ f write ਲਿਖਾਂਗਾ ਅਤੇ ਮੈਂ file ਵਿਚ ਲਿਖਾਂਗਾ ਅਤੇ ਮੈਂ ਸਿਫ਼ਰ ਵੇਲਿਊ ਬਣਾਵਾਂਗਾ । |
1:36 | ਸੋ , ਹੁਣ ਅਸੀ ਆਪਣਾ ਪੇਜ ਖੋਲ੍ਹਾਂਗੇ ਅਤੇ ਰਿਫਰੇਸ਼ ( refresh ) ਕਰਾਂਗੇ । |
1:41 | ਸਾਡੇ ਕੋਲ counter . php ਹੈ । ਇਸ ਉੱਤੇ ਕਲਿਕ ਕਰੋ ਅਤੇ ਜਦੋਂ ਅਸੀ ਵਾਪਸ ਜਾਂਦੇ ਹਾਂ ਤਾਂ ਵੇਖੋ ਜੇਕਰ ਤੁਹਾਨੂੰ count . php ਮਿਲਿਆ ਹੈ । |
1:49 | ਤਾਂ . txt |
1:51 | ਸੋ , ਚੱਲੋ ਇਸਨੂੰ ਰਿਫਰੇਸ਼ ( refresh ) ਕਰਦੇ ਹਾਂ । |
1:54 | ਠੀਕ ਹੈ , ਤਾਂ ਹੁਣ ਸਾਡੇ ਕੋਲ ਇੱਕ . txt ਫਾਇਲ ਹੋਣੀ ਚਾਹੀਦੀ ਹੈ । |
2:00 | ਚੱਲੋ ਮੈਂ ਇਸ - count .php ਨੂੰ ਹਟਾ ਦਿੰਦਾ ਹਾਂ । |
2:05 | ਹੁਣ ਅਸੀਂ ਇਹ ਕਰ ਲਿਆ ਹੈ ਅਤੇ ਸਾਨੂੰ ਸਚਮੁੱਚ ਵਿੱਚ ਇਸ ਕੋਡ ਦੀ ਲੋੜ ਨਹੀਂ ਹੈ । |
2:08 | ਸੋ ਮੈਂ ਇਸ ਭਾਗ ਨੂੰ ਡਿਲੀਟ ਕਰ ਦਿੰਦਾ ਹਾਂ ਪਰ ਮੈਂ ਇਸਨੂੰ ਰਖਾਂਗਾ ਅਤੇ ਹੁਣ ਮੈਂ ਕਹਾਂਗਾ ਕਿ ਮੈਂ ਫਾਇਲ ਵਿਚੋਂ ਪੜ੍ਹਨਾ ਚਾਹੁੰਦਾ ਹਾਂ । |
2:14 | ਇਹ ਤੁਸੀ ਹੱਥ ਨਾਲ ਵੀ ਟਾਈਪ ਕਰ ਸਕਦੇ ਹੋ । ਤੁਹਾਨੂੰ ਕੇਵਲ ਪੜ੍ਹਨ ਦੀ ਬਜਾਏ ਲਿਖਣ ਲਈ ਇੱਕ ਫਾਇਲ ਬਣਾਉਣੀ ਹੋਵੇਗੀ । |
2:22 | ਸੋ , ਸਾਨੂੰ ਸਾਡੀ ਫਾਇਲ ਮਿਲ ਗਈ ਅਤੇ ਉਸ ਵਿੱਚ ਸਾਨੂੰ ਸਿਫ਼ਰ ਦੀ ਸਾਡੀ ਵੇਲਿਊ ਮਿਲ ਗਈ ਹੈ । |
2:26 | ਸੋ , ਚੱਲੋ ਇਸਨੂੰ ਖੋਲ੍ਹਦੇ ਹਾਂ ਅਤੇ ਵੇਖਦੇ ਹਾਂ । |
2:28 | ਹਾਂ , ਸਾਨੂੰ count . txt ਸਿਫ਼ਰ ਦੇ ਨਾਲ ਮਿਲ ਗਿਆ ਹੈ ਜੋ ਕਿ ਇਸਨੂੰ ਪੜ੍ਹਦਾ ਹੈ ਅਤੇ ਇਸਨੂੰ ਉਸ ਵਿੱਚ ਪਵੇਗਾ । |
2:34 | ਸੋ , ਹੁਣ ਮੈਨੂੰ ਫਾਇਲ ਦੇ ਕੰਟੇਂਟਸ ਪ੍ਰਾਪਤ ਕਰਨ ਦੀ ਲੋੜ ਹੈ । |
2:37 | ਸੋ , fopen ਦੇ ਸਥਾਨ ਉੱਤੇ ਮੈਂ file_get_contents ਲਿਖਾਂਗਾ । |
2:42 | ਸੋ ਮੈਂ file_get_contents ਟਾਈਪ ਕਰਾਂਗਾ । |
2:44 | ਅਤੇ ਇਹ count . txt ਦੇ ਕੰਟੇਂਟਸ ਨੂੰ ਪ੍ਰਾਪਤ ਕਰੇਗਾ । |
2:48 | ਠੀਕ ਹੈ । ਫਿਰ ਮੈਂ echo ਲਿਖਾਂਗਾ ਅਤੇ ਮੈਂ ਵੇਰਿਏਬਲ ਇਸਤੇਮਾਲ ਕਰਾਂਗਾ ਅਤੇ ਮੈਂ echo file ਲਿਖਾਂਗਾ । |
2:52 | ਹੁਣ ਇਹ ਕੀ ਕਰੇਗਾ ਕਿ ਇਹ file_get_contents ਕਹੇਗਾ ਅਤੇ ਸਾਡੀ ਟੈਕਸਟ ਫਾਇਲ ਦੇ ਕੰਟੇਂਟਸ ਨੂੰ ਸਾਡੇ ਕਾਉਂਟ ਵੇਰਿਏਬਲ ਦੇ ਨਾਲ ਇੱਥੇ ਲੈ ਆਵੇਗਾ । |
3:02 | ਅਤੇ ਇਹ ਫਾਇਲ ਦੇ ਕੰਟੇਂਟਸ ਨੂੰ ਏਕੋ ( echo ) ਕਰਨ ਲਈ ਕਹੇਗਾ । |
3:05 | ਸੋ , ਚੱਲੋ ਆਪਣੇ ਪੇਜ ਉੱਤੇ ਵਾਪਸ ਜਾਂਦੇ ਹਾਂ ਅਤੇ ਅਸੀ ਰਿਫਰੇਸ਼ ( refrseh ) ਕਰਾਂਗੇ । |
3:07 | ਕਾਊਂਟਰ ਉੱਤੇ ਕਲਿਕ ਕਰੋ ਅਤੇ ਹੁਣੇ ਸਾਨੂੰ ਸਿਫ਼ਰ ਮਿਲਿਆ । |
3:10 | ਰਿਫਰੇਸ਼ ( refresh ) ਕਰਦੇ ਹਾਂ । ਇਹ ਅਜੇ ਵੀ ਸਿਫ਼ਰ ਹੈ ਜਿਵੇਂ ਇੱਥੇ ਵਿੱਖ ਰਿਹਾ ਹੈ । |
3:14 | ਜੇਕਰ ਮੈਂ ਇਸਨੂੰ hello ਵਿੱਚ ਬਦਲਦਾ ਹਾਂ ਅਤੇ ਫੇਰ ਮੈਂ ਆਪਣੇ ਪੇਜ ਉੱਤੇ ਗਿਆ ਅਤੇ ਰਿਫਰੇਸ਼ ( refresh ) ਕੀਤਾ , ਇਸਦੇ ਕੋਲ hello ਵੇਲਿਊ ਹੋਵੇਗੀ । |
3:20 | ਸੋ , ਇਸ ਸਮੇਂ ਫਾਇਲ ਵਿੱਚ ਜੋ ਕੁੱਝ ਵੀ ਹੈ ਅਸੀ ਕੇਵਲ ਉਸਨੂੰ ਏਕੋ ( echo ) ਕਰ ਰਹੇ ਹਾਂ । |
3:25 | ਅਤੇ ਹੁਣੇ ਇਹ ਸਿਫ਼ਰ ਹੈ - integer ਜ਼ੀਰੋ । |
3:30 | ਹੁਣ ਇਸਨੂੰ ਏਕੋ ( echo ) ਕਰਨ ਦੇ ਲਈ , ਮੈਂ Youve had file visitors ਲਿਖਾਂਗਾ । |
3:37 | ਸੋ , ਇਹ ਸਾਨੂੰ ਇਸ ਪ੍ਰਕਾਰ ਕੁੱਝ ਦੇਵੇਗਾ । |
3:40 | ਹੁਣ , ਮੈਂ ਕੀ ਕਰਾਂਗਾ ਕਿ ਮੈਂ ਵਿਜਿਟਰਸ ਨਾਮਕ ਇੱਕ ਨਵਾਂ ਵੇਰਿਏਬਲ ਬਣਾਵਾਂਗਾ । |
3:46 | ਅਤੇ ਮੈਂ ਲਿਖਾਂਗਾ equal to file . |
3:50 | ਮੈਂ ਇਸਨੂੰ ਜਿਆਦਾ ਪ੍ਰਭਾਵਸ਼ਾਲੀ ਅਤੇ ਨਾਲ ਹੀ ਪੜ੍ਹਨ ਵਿੱਚ ਜਿਆਦਾ ਸਰਲ ਬਣਾਉਣ ਲਈ ਇੱਥੇ ਉੱਤੇ ਰਖਾਂਗਾ । |
3:55 | ਅਤੇ ਮੈਂ ਲਿਖਾਂਗਾ visitors ਅਤੇ ਅਸੀ ਦੱਸ ਸਕਦੇ ਹਾਂ ਕਿ ਇਹ ਕੀ ਹੋਣ ਜਾ ਰਿਹਾ ਹੈ । |
4:00 | ਅਤੇ ਫਿਰ ਅਸੀ ਕੀ ਲਿਖਾਂਗੇ ਕਿ visitors |
4:05 | Visitors-new-equals this vistors plus 1 . |
4:14 | ਸੋ ਇਹ ਸਾਡੀ ਨਵੀਂ ਵੇਲਿਊ ਹੋਵੇਗੀ । |
4:17 | ਫਿਰ ਮੈਂ ਅੱਗੇ ਵਧਦਾ ਹਾਂ ਅਤੇ ਲਿਖਦਾ ਹਾਂ filenew , ਸੋ ਮੈਂ ਇੱਕ ਨਵੀਂ ਫਾਇਲ ਬਣਾ ਰਿਹਾ ਹਾਂ । |
4:22 | ਮੈਂ ਇਸਨੂੰ count . txt ਦੀ ਤਰ੍ਹਾਂ ਖੋਲਾਂਗਾ ਕਿਉਂਕਿ ਇਹ ਉਹੀ ਹੈ । |
4:27 | ਅਤੇ ਹੁਣ ਮੈਂ ਇਸ ਫਾਇਲ ਉੱਤੇ ਲਿਖਣ ਲਈ ਕਹਾਂਗਾ । |
4:30 | ਹੁਣ ਜੇਕਰ ਇਹ a + ਸੀ ਇਸਦਾ ਮਤਲੱਬ append ਸੋ ਮੈਂ ਇਸ ਫਾਇਲ ਵਿੱਚ ਕੁੱਝ ਨੱਥੀ ਕਰ ਰਿਹਾ ਹਾਂ , ਜਿਸਦਾ ਮਤਲੱਬ ਮੈਂ ਇਸ ਵਿੱਚ ਜੋੜ ਰਿਹਾ ਹਾਂ । |
4:38 | ਮੈਂ ਕੀ ਚਾਹੁੰਦਾ ਹਾਂ ਕਿ ਇਸਦੇ ਉੱਤੇ ਲਿਖਾਂ , ਇਸ ਲਈ ਮੈਂ w ਭਰਾਂਗਾ । |
4:42 | ਅਤੇ ਫਿਰ ਮੈਂ fwrite ਲਿਖਾਂਗਾ ਜਿਵੇਂ ਕਿ ਅਸੀਂ ਆਪਣੇ ਪਹਿਲੇ ਭਾਗ filenew ਵਿੱਚ ਕੀਤਾ ਸੀ । |
4:47 | ਅਤੇ ਵੇਲਿਊ ਜੋ ਮੈਂ ਲਿਖਣਾ ਚਾਹੁੰਦਾ ਹਾਂ , visitorsnew ਹੈ । |
4:50 | ਇਹ ਕੰਮ ਕਰੇਗਾ । ਚੱਲੋ ਇਸ ਤੋਂ ਪਹਿਲਾਂ ਕਿ ਤੁਸੀ ਇਸਨੂੰ ਚਲਾਓ ਤੁਰੰਤ ਇਸਨੂੰ ਵੇਖ ਲਵੋ । |
4:55 | ਸਾਨੂੰ ਸਾਡੀ ਮੁੱਖ ਫਾਇਲ ਮਿਲ ਗਈ ਹੈ ਅਤੇ ਇਹ ਸਾਡੀ count.txt ਦਾ ਕੰਟੇਂਟਸ ਹੋਣ ਜਾ ਰਿਹਾ ਹੈ ਜੋ ਕਿ ਇਸ ਸਮੇਂ ਸਿਫ਼ਰ ਹੈ । |
5:04 | ਅਸੀ ਆਪਣੇ visitors ਨਾਮਕ ਵੇਰਿਏਬਲ ਨੂੰ ਇਸ ਫਾਇਲ ਦੇ ਕੰਟੇਂਟਸ ਵਿੱਚ ਨਿਰਧਾਰਤ ਕਰ ਰਹੇ ਹਾਂ । |
5:07 | ਅਸੀ ਯੂਜਰ ਨੂੰ ਏਕੋ ( echo ) ਕਰ ਰਹੇ ਹਾਂ ਕਿ ਇੱਥੇ ਕਿੰਨੇ ਵਿਜਿਟਰਸ ( visitors ) ਹਾਂ । |
5:11 | ਅਤੇ ਅਸੀ visitors +1 ਦੇ ਨਾਲ ਇੱਕ ਨਵਾਂ ਵੇਰਿਏਬਲ ਬਣਾ ਰਹੇ ਹਾਂ - ਮਤਲੱਬ ਕਿ ਵਿਅਕਤੀ ਜੋ ਇਸ ਸਮੇਂ ਪੇਜ ਨੂੰ ਵੇਖ ਰਹੇ ਹਨ । |
5:20 | ਇਹ ਮਹੱਤਵਪੂਰਣ ਬਣ ਜਾਂਦਾ ਹੈ । ਉਹ ਵਿਅਕਤੀ ਇੱਥੇ ਇੱਕ ਵਖਰਾ 1 ਜੋੜ ਰਿਹਾ ਹੈ । |
5:24 | ਅਤੇ ਫਿਰ ਅਸੀ ਇੱਕ ਨਵੀਂ ਫਾਇਲ ਖੋਲ ਰਹੇ ਹਾਂ ਜਿਵੇਂ ਕਿ ਅਸੀਂ ਟਿਊਟੋਰਿਅਲ ਦੇ ਸ਼ੁਰੂ ਵਿੱਚ ਵੇਖਿਆ ਸੀ ਪਰ ਇਸਦੀ ਜਗ੍ਹਾ ਅਸੀ ਲਿਖਣ ਲਈ w ਇਸਤੇਮਾਲ ਕਰ ਰਹੇ ਹਾਂ । |
5:32 | ਫਿਰ ਅਸੀ ਆਪਣੀ ਨਵੀਂ ਫਾਇਲ ਵਿੱਚ ਨਵੀਂ ਵੇਲਿਊ ਲਿਖ ਰਹੇ ਹਾਂ ਜੋ ਕਿ 1 ਨਾਲ ਵਧੀ ਹੋਈ ਹੈ । |
5:37 | ਸੋ , ਚੱਲੋ ਰਿਫਰੇਸ਼ ( refresh ) ਕਰਦੇ ਹਾਂ ਅਤੇ ਤੁਸੀ ਵੇਖ ਸਕਦੇ ਹੋ - ਓਹ ! |
5:41 | ਇਹ ਚੱਲ ਨਹੀਂ ਰਿਹਾ ਹੈ । |
5:42 | ਠੀਕ ਹੈ , ਤਾਂ ਚੱਲੋ ਇਸ ਕੋਡ ਨੂੰ ਜਾਂਚਦੇ ਹਾਂ । |
5:44 | ਚੱਲੋ ਵਿਜਿਟਰਸ ਦੇ ਸਪੈਲਿੰਗ ਜਾਂਚਦੇ ਹਾਂ - Visit - ors new । ਠੀਕ ਹੈ । Visit - ors । |
6:01 | ਇਹੀ ਕਾਰਨ ਹੈ । ਮੈਨੂੰ ਇੱਥੇ ਇੱਕ n ਰੱਖਣਾ ਚਾਹੀਦਾ ਸੀ । |
6:06 | ਸੋ , count . txt . |
6:07 | ਹੁਣ ਇਸ ਵਾਰ , ਜਦੋਂ ਅਸੀ ਹਰ ਵਾਰ ਰਿਫਰੇਸ਼ ( refresh ) ਕਰਦੇ ਹਾਂ ਅਸੀ 1 ਜੋੜ ਰਹੇ ਹਾਂ । |
6:12 | ਤੁਸੀ ਵੇਖ ਸਕਦੇ ਹੋ ਕਿ ਵੇਲਿਊ ਵਾਸਤਵ ਵਿੱਚ ਵਧਦੀ ਜਾ ਰਹੀ ਹੈ । |
6:16 | ਹੁਣ ਸਪਸ਼ਟ ਹੈ ਕਿ ਇਸਨੂੰ ਰਿਸੈੱਟ ( reset ) ਕਰਨ ਦੇ ਲਈ , ਤੁਹਾਨੂੰ ਬਸ ਇੰਨਾ ਕਰਨਾ ਹੈ ਕਿ - |
6:19 | ਆਹ ! ਇੱਕ ਚਿਤਾਵਨੀ count . txt ਬਦਲ ਗਈ ਹੈ , ਕਿਉਂਕਿ ਅਸੀਂ ਇਸਨੂੰ ਬਦਲਿਆ ਹੈ । |
6:24 | ਮੈਂ ਲਿਖਾਂਗਾ reload from disk . |
6:27 | ਅਤੇ ਇਹ 19 ਵਿੱਚ ਬਦਲ ਗਿਆ , ਜਿਵੇਂ ਕਿ ਤੁਸੀ ਵੇਖ ਸਕਦੇ ਹੋ , ਇਹ ਇੱਥੇ 18 ਦਿਖਾ ਰਿਹਾ ਹੈ । |
6:30 | ਇਸਦਾ ਕਾਰਨ ਹੈ ਕਿ ਅਸੀ ਇਸਨੂੰ ਆਪਣੀ ਨਵੀਂ ਵੇਲਿਊ ਰੱਖਣ ਤੋਂ ਪਹਿਲਾਂ ਹੀ ਏਕੋ ( echo ) ਕਰ ਰਹੇ ਹਾਂ । |
6:35 | ਸੋ , ਵੱਧ ਤੋਂ ਵੱਧ ਯੋਗਤਾ ਲਈ ਅਤੇ ਅਸਲੀ ਠੀਕ ਵੇਲਿਊ ਪਾਉਣ ਲਈ ਮੈਂ ਇਸ ਕੋਡ ਨੂੰ ਇੱਥੇ ਹੇਠਾਂ ਰੱਖ ਦੇਵਾਂਗਾ । |
6:41 | ਸਚਾਈ ਦੇ ਤੌਰ ਤੇ , ਜਦੋਂ ਮੈਂ ਇੱਥੇ ਰਿਫਰੇਸ਼ ( refresh ) ਕਰ ਰਿਹਾ ਹਾਂ ਅਤੇ ਚੱਲੋ ਕਹਿੰਦੇ ਹਾਂ , ਸਾਨੂੰ 25 ਤੱਕ ਵਿਜਿਟਰਸ ਮਿਲ ਗਏ ਅਤੇ ਅਸੀ ਇੱਥੇ ਵਾਪਸ ਆਉਂਦੇ ਹਾਂ , ਸਾਡੇ ਕੋਲ 26 ਵੇਲਿਊ ਹੈ । |
6:51 | ਠੀਕ ਹੈ , ਮੈਂ ਇੱਥੇ ਸ਼ਾਇਦ ਥੋੜ੍ਹਾ ਅੱਗੜ ਦੁਗੜ ਹੋ ਰਿਹਾ ਹਾਂ । |
6:55 | ਇਸਨੂੰ ਕਰਨ ਦਾ ਅਜਿਹਾ ਕੋਈ ਬਹੁਤ ਪ੍ਰਭਾਵਸ਼ਾਲੀ ਤਰੀਕਾ ਨਹੀਂ ਹੈ । |
6:57 | ਇਹ ਹਮੇਸ਼ਾਂ ਹੀ visitors ਨੂੰ ਏਕੋ ( echo ) ਕਰੇਗਾ । |
6:59 | ਸੋ ਕੇਵਲ ਪਰਿਵਰਤਨ ਲਈ ਅਸੀ visitors_new ਲਿਖਾਂਗੇ । |
7:07 | ਸੋ , ਇਹ ਬਿਲਕੁਲ ਉਸਦੀ ਦੇ ਬਰਾਬਰ ਹੋਵੇਗਾ - ਓਹ ਨਹੀਂ ! |
7:11 | visitors new - ਇੱਕ ਹੋਰ ਸਪੈਲਿੰਗ ਦੀ ਗ਼ਲਤੀ । |
7:16 | ਠੀਕ ਹੈ , ਚੱਲੋ ਵਧਾ ਕੇ 35 ਕਰਦੇ ਹਾਂ ਅਤੇ ਅਸੀ ਕੰਟੇਂਟਸ ਵਿੱਚ ਜਾ ਰਹੇ ਹਾਂ ਅਤੇ ਇਹ ਵੇਲਿਊ 35 ਦੇ ਬਰਾਬਰ ਹੈ । |
7:24 | ਸਥਾਨ ਹੀ ਸਭ ਕੁੱਝ ਨਹੀਂ ਹੁੰਦਾ ਜਦੋਂ ਤੁਹਾਨੂੰ ਇੱਕ ਕੋਡ ਦੇ ਨਾਲ ਸਾਹਮਣਾ ਕਰਨਾ ਹੋਵੇ ਜੋ ਇਸਦੀ ਤਰ੍ਹਾਂ ਸਰਲ ਹੈ ਪਰ ਇਹ ਮਦਦ ਕਰਦਾ ਹੈ । |
7:30 | ਠੀਕ ਹੈ - ਤਾਂ ਇਹ ਬੁਨਿਆਦੀ ਟਿਊਟੋਰਿਅਲ ਹੈ । |
7:32 | ਜੇਕਰ ਤੁਹਾਨੂੰ ਇਸ ਉੱਤੇ ਕੋਈ ਸਹਾਇਤਾ ਚਾਹੀਦੀ ਹੈ , ਤਾਂ ਕਿਰਪਾ ਕਰਕੇ ਸਾਡੇ ਨਾਲ ਜੁੜੇ ਰਹੋ । |
7:35 | ਪਰ ਹੁਣ ਲਈ , ਇਸ ਦੀ ਕੋਸ਼ਿਸ਼ ਕਰੋ , ਇਸ ਨੂੰ ਕਰਕੇ ਵੇਖੋ । |
7:37 | ਇਸਦੇ ਨਾਲ ਹੀ ਏਡਵਾਂਸਡ ਕਾਊਂਟਰ ਉੱਤੇ ਮੇਰਾ ਅਗਲਾ ਟਿਊਟੋਰਿਅਲ ਵੇਖੋ ਜੋ IP adressess ਬਾਰੇ ਜਾਣਕਾਰੀ ਦਿੰਦਾ ਹੈ । |
7:43 | ਦੇਖਣ ਲਈ ਧੰਨਵਾਦ । ਮੈਂ ਹਰਮੀਤ ਸੰਧੂ ਆਈ . ਆਈ . ਟੀ . ਬਾੰਬੇ ਦੇ ਵੱਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ , ਧੰਨਵਾਦ । |