Blender/C2/Moving-in-3D-Space/Punjabi

From Script | Spoken-Tutorial
Revision as of 20:17, 30 September 2014 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
00 : 04 ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਸਵਾਗਤ ਹੈ
00 : 07 ਇਹ ਟਿਊਟੋਰੀਅਲ ਹੈ, ਬਲੈਂਡਰ 2.59 ਵਿਚ 3ਡੀ ਸਪੇਸ ਦੇ ਨੈਵੀਗੇਸ਼ਨ ਬਾਰੇ ਹੈ
00 : 17 ਇਹ ਸਕ੍ਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ
00 : 26 ਇਹ ਟਿਊਟੋਰੀਅਲ ਵੇਖਣ ਤੋਂ ਬਾਅਦ ਅਸੀ ਸਿਖਾਂਗੇ ਬਲੈਂਡਰ ਵਿਊ ਪੋਰਟ ਨੂੰ 3ਡੀ ਸਪੇਸ ਚ ਪੈਨ, ਰੋਟੇਟ ਅਤੇ ਜੂਮ ਕਰਨਾ
00 : 38 ਮੈਂ ਮੰਨਦਾ ਹਾਂ ਕਿ ਤੁਸੀਂ ਪਹਿਲਾਂ ਹੀ ਬਲੈਂਡਰ ਨੂੰ ਆਪਣੇ ਸਿਸਟਮ ਵਿਚ ਇਨਸਟਾਲ ਕੀਤਾ ਹੋਇਆ ਹੈ
00 : 43 ਜੇਕਰ ਨਹੀ ਤਾਂ ਕਿਰਪਾ ਕਰਕੇ ਬਲੈਂਡਰ ਨੂੰ ਇਨਸਟਾਲ ਕਰਨ ਲਈ ਸਾਡੀ ਪਹਿਲੀਆਂ ਟਿਊਟੋਰੀਅਲ ਤੇ ਧਿਆਨ ਦਿਉ
00 : 50 ਬਲੈਂਡਰ ਵਿਚ ਮੌਜੂਦ ਨੈਵੀਗੇਸਨ ਤੁਹਾਡੇ ਮਾਊਸ ਤੇ ਬਹੁਤ ਨਿਰਭਰ ਕਰਦਾ ਹੈ
00 : 56 ਤਿੰਨ ਬਟਨਾਂ ਵਾਲਾ ਮਾਊਸ
00 : 58 ਦੋ ਬਟਨਾਂ ਵਾਲਾ ਮਾਊਸ
01 : 00 ਚੱਕਰ ਦੇ ਨਾਲ
01 : 05 ਮੈ ਇਸ ਬਲੈਂਡਰ ਟਿਊਟੋਰੀਅਲ ਲਈ ਦੋ ਬਟਨਾਂ ਵਾਲੇ ਮਾਊਸ ਦਾ ਇਸਤੇਮਾਲ ਕਰ ਰਿਹਾ ਹਾਂ
01 : 13 ਪਹਿਲੀ ਕਿਰਿਆ ਅਸੀ ਵੇਖਾਂਗੇ ਵਿਊ ਨੂੰ ਪੈਨਿਗ ਕਰਨਾ
01 : 17 ਇਸ ਨੂੰ ਕਰਨ ਦੇ ਤਿੰਨ ਤਰੀਕੇ ਹਨ, ਮਾਊਸ ਅਤੇ ਕੀਬੋਰਡ ਦਾ ਇਸਤੇਮਾਲ ਕਰਕੇ
01 : 22 ਪਹਿਲਾਂ ਅਸੀ ਚੱਕਰ ਜਾਂ ਸਕਰੋਲ ਦੇ ਨਾਲ ਸੀਫਟ ਬਟਨ ਦਾ ਇਸਤੇਮਾਲ ਕਰਦੇ ਹਾਂ
01 : 27 ਸੀਫਟ ਤੇ ਕਾਬੂ ਰੱਖਦੇ ਹੋਏ ਮਾਊਸ ਦੇ ਚੱਕਰ ਨੂੰ ਹੇਠਾ ਨੂੰ ਕਰੋ
01 : 41 ਪੈਨ ਦਾ ਨਜਾਰਾ ਮਾਊਸ ਦੀ ਹਦਾਇਤ ਦੇ ਨਾਲ ਦੋਣੇ ਪਾਸੇ ਉਪਰ ਤੋ ਨਿਚੇ ਅਤੇ ਖੱਬੇ ਤੋਂ ਸੱਜੇ ਹੋਵੇਗਾ
01 : 48 ਹੁਣ ਸੀਫਟ ਤੇ ਕਾਬੂ ਰੱਖੋ ਅਤੇ ਮਾਊਸ ਦੇ ਚੱਕਰ ਨੂੰ ਉਪਰ ਥੱਲੇ ਕਰੋ
02 : 00 ਇਹ ਵਿਊ ਨੂੰ ਪੈਨਿਗ ਕਰਵਾਉਣ ਦਾ ਦੂਜਾ ਜਰੀਆ ਹੈ
02 : 06 ਵਿਊ ਪੈਨ ਉਪਰ ਹੋਵੇਗਾ
02 : 19 ਵਿਊ ਪੈਨ ਥੱਲੇ ਹੋਵੇਗਾ
02 : 33 ਤੀਜਾ ਅਤੇ ਆਖਿਰੀ ਜਰੀਆ ਵਿਊ ਨੂੰ ਪੈਨਿਗ ਕਰਨ ਦਾ, ਮਾਊਸ ਚੱਕਰ ਦੇ ਨਾਲ (CTRL) ਕੰਟਰੋਲ ਬਟਨ ਨੂੰ ਵਰਤਣਾ ਹੈ
02 : 40 ਵਿਊ ਪੈਨ ਦਾ ਸੀਨ ਖੱਬੇ ਤੋ ਸੱਜੇ ਅਤੇ ਸੱਜੇ ਤੋਂ ਖੱਬੇ ਹੋਏਗਾ
02 : 55 ਵਿਊ ਪੈਨ ਸੱਜੇ ਹੋਏਗਾ
03 : 09 ਵਿਊ ਪੈਨ ਖੱਬੇ ਹੋਵੇਗਾ
03 : 22 ਵਿਊ ਨੂੰ ਪੈਨ ਕਰਨ ਲਈ ਤੁਸੀ ਨਮਪੈਡ ਦਾ ਇਸਤੇਮਾਲ ਵੀ ਕਰ ਸਕਦੇ ਹੋ
03 : 29 ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ2 ਦੇ ਨਾਲ ਵਿਊ ਪੈਨ ਉਪਰ ਹੋਵੇਗੀ
03 : 39 ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਅੱਠ ਨਾਲ ਵਿਊ ਪੈਨ ਥੱਲੇ ਹੋਵੇਗੀ
03 : 46 ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਚਾਰ ਨਾਲ ਵਿਊ ਪੈਨ ਖੱਬੇ ਹੋਵੇਗੀ
03 : 53 ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਛੇ ਨਾਲ ਵਿਊ ਪੈਨ ਸੱਜੇ ਹੋਵੇਗੀ
04 : 03 ਜੇ ਤੁਸੀ ਸਿਖਣਾ ਚਾਹੁੰਦੇ ਹੋ ਕਿ ਕਿਵੇਂ ਨਮਪੈਡ ਦੀ ਰੀਸ ਹੋਵੇ ਤਾਂ "user preferences" ਵਾਲੇ ਟਿਊਟੋਰੀਅਲ ਵੇਖੋ
04 : 19 ਹੁਣ, ਅਗਲਾ ਵਿਊ ਨੂੰ ਰੋਟੇਟ ਕਰਨਾ ਹੋਵੇਗਾ
04 : 24 ਮਾਊਸ ਚੱਕਰ ਨੂੰ ਥੱਲੇ ਕਰੋ ਅਤੇ ਚੋਰਸ ਆਕਾਰ ਚੋ ਹਿਲਾਉ
04 : 33 ਇਹ ਗੋਲਾਕਾਰ ਰੋਟੇਸ਼ਨ ਵਿਖਾਏਗਾ
04 : 39 ਤੁਸੀ ਰੋਟੇਸ਼ਨ ਵਿਚ ਹੋਰ ਲਚਕਤਾ ਲਿਆਉਣਾ ਲਈ ਟਰੈਕਬਾਲ ਕਿਸਮ ਦੇ ਰੋਟੇਸ਼ਨ ਦਾ ਵੀ ਪ੍ਰਯੋਗ ਕਰ ਸਕਦੇ ਹੋ
04 : 49 ਇਸ ਲਈ ਤੁਹਾਨੂੰ ਯੂਜਰ ਪਰੋਫਰੈਂਨਸ ਵਿਨਡੋਅ ਵਿਚ ਵਿਕਲਪ ਟਅਰਨ ਟੇਬਲ ਤੋ ਟਰੈਕਬਾਲ ਕਰਨਾ ਪਵੇਗਾ
04 : 57 ਜੇ ਤੁਸੀ ਸਿਖਣਾ ਚਾਹੁੰਦੇ ਹੋ ਕਿ ਇਹ ਕਿਵੇ ਕਰਨਾ ਹੈ ਤਾਂ, ਯੂਜਰ ਪਰੋਫਰੈਂਨਸ ਤੇ ਟਿਊਟੋਰੀਅਲ ਵੇਖੋ
05 : 05 ਵਿਊ ਦਾ ਰੋਟੇਸ਼ਨ
05 : 08 ਖੱਬੇ ਤੋਂ ਸੱਜੇ
05 : 09 ਜਾਂ ਉਪਰ ਤੋਂ ਥੱਲੇ ਵੀ ਹੋ ਸਕਦਾ ਹੈ
05 : 13 ਹੁਣ ਵਿਊ ਨੂੰ ਖੱਬੇ ਤੋਂ ਸੱਜੇ ਘੁਮਾਦੇ ਹਾਂ
05 : 19 ਵਿਊ ਖੱਬੇ ਤੋਂ ਸੱਜੇ ਅਤੇ ਸੱਜੇ ਤੋਂ ਖੱਬੇ ਜਾਂ ਉਲਟਕ੍ਰਮ ਵਿਚ ਰੋਟੇਟ ਹੁੰਦਾ ਹੈ
05 : 35 ਵਿਊ ਦਾ ਰੋਟੇਸ਼ਨ ਖੱਬੇ ਹੈ
05 : 47 ਵਿਊ ਦਾ ਰੋਟੇਸ਼ਨ ਸੱਜੇ ਹੈ
06 : 00 ਤੁਸੀ ਸੋਟਕੱਟ ਬਟਨ ਚਾਰ ਜਾਂ ਛੇ ਦਾ ਵੀ ਨਮਪੈਡ ਤੇ ਇਸਤੇਮਾਲ ਕਰ ਸਕਦੇ ਹੋ
06 : 07 ਨਮਪੈਡ ਚਾਰ ਦੱਬੋ ਵਿਊ ਖੱਬੇ ਘੁਮੇਗਾ
06 : 16 ਨਮਪੈਡ ਛੇ ਦੱਬੋ ਵਿਊ ਸੱਜੇ ਘੁਮੇਗਾ
06 : 26 ਹੁਣ ਅਸੀਂ ਵਿਊ ਨੂੰ ਉੱਤੇ ਥੱਲੇ ਕਰ ਸਕਦੇ ਹਾਂ
06 : 30 ਮਾਉਸ ਚੱਕਰ ਨੂੰ ਉਪਰ ਅਤੇ ਥੱਲੇ ਕਰੋ| ਵਿਉ ਉਪਰ ਅਤੇ ਥੱਲੇ ਹੋਵੇਗਾ
06 : 45 ਵਿਊ ਥੱਲੇ ਹੋਵੇਗਾ
06 : 58 ਵਿਊ ਉੱਤੇ ਹੋਵੇਗਾ
07 : 10 ਤੁਸੀ ਸੋਟਕੱਟ ਬਟਨ ਦੋ ਅਤੇ ਅੱਠ ਵੀ ਨਮਪੈਡ ਤੇ ਇਸਤੇਮਾਲ ਕਰ ਸਕਦੇ ਹੋ
07 : 16 ਵਿਊ ਦੇ ਉਪਰ ਰੋਟੇਸ਼ਨ ਲਈ ਨਮਪੈਡ ਦੋ ਦੱਬੋ
07 : 23 ਵਿਉ ਦੇ ਥੱਲੇ ਰੋਟੇਸ਼ਨ ਲਈ ਨਮਪੈਡ ਅੱਠ ਦੱਬੋ
07 : 32 ਆਖਰੀ ਕਿਰਿਆ ਵਿਊ ਨੂੰ ਜੂਮ ਕਰਨ ਦੀ
07 : 36 ਮਾਊਸ ਚੱਕਰ ਨੂੰ ਉਪਰ ਕਰੋ ਜੂਮ ਇਨ ਲਈ
07 : 43 ਕਿ ਇਹ ਆਸਾਨ ਹੈ
07 : 51 ਸੋਟਕੱਟ ਲਈ ਪਲਸ ਅਤੇ ਮਾਇਨਸ ਬਟਨ ਦਾ ਪ੍ਰਯੋਗ ਕਰੋ ਨਮਪੈਡ ਤੇ
07 : 58 ਜੂਮ ਇਸ ਲਈ ਨਮਪੈਡ ਪਲਸ ਦੱਬੋ
08 : 04 ਜੂਮ ਆਊਟ ਲਈ ਨਮਪੈਡ ਮਾਇਨਸ ਦੱਬੋ
08 : 10 ਬਲੈਂਡਰ ਵਿਊ 3 ਡੀ ਸਪੇਸ ਚ ਨੈਵੀਗੇਸ਼ਨ ਬਾਰੇ ਸਾਡਾ ਟਿਊਟੋਰੀਅਲ ਖਤਮ ਹੁੰਦਾ ਹੈ
08 : 18 ਸ਼ੁਭਕਾਮਨਾਵਾਂ
08 : 27 ਅਤੇ ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਥ੍ਰੋ ਆਈ.ਸੀ.ਟੀ. ਦੁਆਰਾ ਸੁਪੋਰਟ ਕੀਤਾ ਗਿਆ ਹੈ
08 : 37 ਵਧੇਰੇ ਜਾਣਕਾਰੀ ਲਈ ਹੇਠਲੇ ਲਿੰਕ oscar.iitb.ac.in ਅਤੇ spoken-tutorial.org/NMEICT-Intro ਤੇ ਵੀ ਮੌਜੂਦ ਹੈ
08 : 57 ਸਪੋਕਨ ਟਿਊਟੋਰੀਅਲ ਪ੍ਰੋਜੈਕਟ,
08 : 59 ਸਪੋਕਨ ਟਿਊਟੋਰੀਅਲ ਦਾ ਇਸਤੇਮਾਲ ਕਰਕੇ ਵਰਕਸਾਪਸ ਕਨਡਕਟਸ ਕਰਦੀ ਹੈ
09 : 03 ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ
09 : 07 ਵਧੇਰੇ ਜਾਣਕਾਰੀ ਲਈ ਸਾਨੂੰ contacts@spoken-tutorial.org ਤੇ ਲਿਖੋ
09 : 15 ਸਾਡੇ ਨਾਲ ਜੂੜੇ ਰਹਿਣ ਲਈ ਧੰਨਵਾਦ
09 : 17 ਹਰਮੀਤ ਸੰਧੂ ਨੂੰ ਇਜਾਜਤ ਦਿਉ

Contributors and Content Editors

Harmeet, PoojaMoolya