Blender/C2/Hardware-requirement-to-install-Blender/Punjabi

From Script | Spoken-Tutorial
Revision as of 17:13, 9 July 2014 by Ranjana (Talk | contribs)

Jump to: navigation, search
Time Narration
00:03 ਬਲੈਨਡਰ ਟਿਊਟੋਰਿਅਲ (Blender tutorial) ਵਿਚ ਤੁਹਾਡਾ ਜੀ ਆਇਆ ਨੂੰ।
00:06 ਇਸ ਟਿਊਟੋਰਿਅਲ ਵਿਚ ਬਲੈਨਡਰ 2.59(Blender2.59) ਦੇ ਹਾਰਡਵੇਅਰ(hardware) ਅਤੇ ਵਿਸ਼ੇਸ਼ ਵਿਵਰਨ(specification) ਬਾਰੇ ਜਾਣਾ ਗੇ।
00:16 ਇਹ ਲਿਖਤ ਰੂਪ(script) ਚਿਰਾਗ ਰਮਨ ਵਲੋ ਲਿਖੀ ਗਈ ਹੈ।
00:20 ਸੱਬ ਤੋ ਪਹਿਲਾਂ ਅਸੀ ਬਲੈਨਡਰ ਦੀ ਅ'ਫ਼ਿਸ਼ਲ ਵੈੱਬਸਾਇਟ(official website) ਤੋ ਪੜ੍ਹਦੇ ਹਾਂ ਕੇ ਕਿਸ ਕਿਸਮ ਦੇ ਹਾਰਡਵੇਅਰ ਦੀ ਜਰੂਰਤ ਹੈ।
00:28 ਹੁਣ ਇਨਟਰਨੈੱਟ ਬ੍ਰਊਜ਼ਰ (internet browser) ਖੋਲੋ।
00:30 ਮੈਂ ਫਾਇਅਰ-ਫੌਸਕ 3.09(firefox.09) ਵਰਤ ਰਿਹਾ।
00:34 ਅ'ਡਰੈੱਸ ਬਾਕਸ(address box) ਵਿਚ www.blender.org ਟਾਇਪ ਕਰੋ ਅਤੇ ਐਂਟਰ(enter) ਦਬਾਓ ।
00:44 ਹੁਣ ਤੁਸੀ ਬਲੈਨਡਰ ਦੀ ਆਫਿਸ਼ਿਅਲ ਵੈੱਬਸਾਇਟ ਤੇ ਹੋ।
00:47 ਸੌਖੀ ਵਰਤੋ ਲਈ ਸਿਸਟਅਮ ਰਿਕੁਆਇਅਰਮੈਟ ਪੇਜ਼(system requirement page) ਪਹਿਲਾ ਹੀ ਲੋਡ ਕਰ ਦਿਤਾ ਹੈ।
00:53 ਬਲੈਨਡਰ ਇਕ ਫਰੀ ਅਤੇ ਖੁਲਾ ਸੋਮਾ(open source) ਹੈ।
00:56 ਬਲੈਨਡਰ 2.59 ਲਗ-ਭਗ ਸਾਰੇ ਸਿਸਟਅਮ ਤੇ ਚਲ ਸਕਦਾ ਹੈ।
01:02 ਇਸ ਟਿਊਟੋਰਿਅਲ ਲਈ ਮੈਂ ਵਿਨਡੋ ਐਕਸ-ਪੀ(window XP) ਵਰਤ ਰੇਹਾਂ ਹਾਂ।
01:07 ਬਲੈਨਡਰ ਦਾ ਹਰ ਹਿੱਸਾ ਕੰਪਿਊਟਰ ਹਾਰਡਵੇਅਰ ਤੇ ਨਿਰਭਰ ਹੈ।
01:13 ਇਕ ਤੇਜ਼ CPU ਅਤੇ ਜਿਆਦਾ ਰੈਮ(RAM) ਰੈਂਡਰਿਗ ਸਪੀਡ ) ਵਿਚ ਮਦਦ ਕਰਦੇ ਹਨ।
01:18 ਹਾਲਾ ਕੇ ਬਲੈਨਡਰ Interface, Viewpoint and Real Time ਈਨ੍ਜਨ ਦੀ ਸਪੀਡ Graphic card ਦੀ ਸਪੀਡ ਤੋ ਪ੍ਰਭਾਵਿਤ ਹੋੱਦੀ ਹੈ।
01:26 ਵੱਡੀ Video File ਲਈ ਤੇਜ਼ ਅਤੇ ਵੱਡੀ ਹਾਰਡ ਡਰਾਇਵ ਕੰਮ ਦੀ ਰਫਤਾਰ ਤੇਜ਼ ਕਰ ਦਿੰਦੀ ਹੈ।
01:32 ਜਿਵੇ ਤੁਸੀ ਦੇਖ ਸਕਦੇ ਹੋ ਕੇ ਬਲੈਨਡਰ ਸੰਸਥਾ(organisation) 3 ਹਾਰਡਵੇਅਰ ਦੀ ਵਰਤੋ ਬਾਰੇ ਦਸਦੇ ਹਨ।
01:40 ਘੱਟ(minimum),ਵੱਦੀਆ(good) ਅਤੇ Production level.
01:44 ਬਲੈਨਡਰ ਨੂੰ ਚਲਾਓੁਣ ਲਈ ਘੱਟ ਤੋ ਘੱਟ ਜਰੂਰੀ ਹਾਰਡਵੇਅਰ ਇਹ ਹਨ।
01:48 1 GHZ Single Core CPU
01:53 512 MB RAM
01:56 1024 x 768 px Display with 16 bit color
02:03 3 Button Mouse
02:05 Open GL Graphics Card with 64 MB RAM
02:12 ਸਬ ਤੋ ਵਦੀਆ ਹਾਰਡਵੇਅਰ ਲਈ ।
02:15 2 GHZ Dual Core CPU
02:20 2 GB RAM
02:22 1920 x 1200 px Display with 24 bit color
02:28 3 Button Mouse
02:30 Open GL Graphics Card with 256 or 512 MB RAM
02:40 Production level ਜਰੂਰੀ ਹਾਰਡਵੇਅਰ ਲਈ ।
02:43 64 bits, Multi Core CPU
02:47 8-16 GB RAM
02:50 Two times 1920 x 1200 px Display with 24 bit color
02:57 3 Button Mouse + tablet
03:00 Open GL Graphics Card with 1 GB RAM, ATI FireGL or Nvidia Quadro
03:10 ਦਿੱਤੇ ਹੋੲ level ਤੋ ਨਿਸ਼ਚਿੰਤ ਹੋਣ ਲਈ ਸਾਨੂੰ ਆਪਣੇ ਕੰਪਿਊਟਰ ਦੀ ਰੂਪ ਰੇਖਾ(configuration) ਦੇਖਨੀ ਜਰੂਰੀ ਹੈ।
03:17 Browser Window ਨੂੰ ਮਿਨੀਮਾਇਜ਼ ਕਰੋ।
03:20 ਕੰਟਰੋਲ ਪੈਨਲ(control panel) ਵਿਚ ਜਾਓ, ਸਿਸਟਮ ਆਇਕਨ(system icon) ਤੇ ਦੋ ਵਾਰ ਕਲਿਕ(click) ਕਰੋ।
03:26 ਹੁਣ ਤੁਸੀ ਆਪਣੇ ਕੰਪਿਊਟਰ ਦੀ ਮੌਜੂਦਾ Specification ਦੀ ਤੁਲਨਾ ਬਲੈਨਡਰ ਦੇ ਹਾਰਡਵੇਅਰ requirment ਨਾਲ ਕਰੋ।
03:36 ਜਿਆਦਾਤਰ Window Operating System 32 or 64 bit ਹੁੰਦੇ ਹਨ। ਪਰ ਮੈਂ Window 32 bit ਵਰਤ ਰਿਹਾ।
03:45 ਟਰਸ 32 bit ਅਤੇ 64 bit ਇਹ ਦਸਦੇ ਹਨ ਕੇ ਕੰਪਿਊਟਰ ਕਿਵੇ ਇਨਵਰਮੇਸ਼ਨ(information) ਨੂੰ handle ਕਰਦਾ ਹੈ।
03:52 64 bit ਵਿੰਡੋ ਵਰਜ਼ਨ 32 bit ਦੇ ਸਿਸਟਮ ਤੋ ਜਿਆਦਾ ਰੈਮ ਨੂੰ ਅਸਾਨੀ ਨਾਲ ਇਸਤੇਮਾਲ ਕਰ ਸਕਦੀ ਹੈ।
04:00 ਅਗਰ ਤੁਸੀ ਨਵਾ ਕੰਪਿਊਟਰ ਬਲੈਨਡਰ ਲਇ ਖਰੀਦਨਾਂ ਚਹੁਦੇ ਹੋ ਤਾਂ,
04:04 ਇਹ ਬਹੁਤ ਵੱਦੀਆ ਰਹੇਗਾ ਕੇ,ਤੁਸੀ www. Blender Guru .com/ The Ultimate Guide to buying a computer for Blender ਨੂੰ ਇਕ ਵਾਰ ਚੈਕ ਕਰ ਲਵੋ।
04:21 ਇਹ ਸਾਇਟ(site) ਤੁਹਾਨੂੰ Operating system, CPU, RAM, Graphics card, Case ਅਤੇ hard drive ਬਾਰੇ ਗਾਇਡ ਕਰ ਸਕਦੀ ਹੈ।
05:04 ਇਸ ਦੇ ਨਾਲ ਹਾਰਡਵੇਅਰ requirement ਬਲੈਨਡਰ ਨੂ ਚਲਾਓੁਣ ਦੇ ਲਈ ਖਤਮ ਹੁੰਦਾ ਹੈ।
05:08 ਇਹ ਟਿਊਟੋਰਿਅਲ Project Oscar ਵਲੋ ਬਣਾਇਆ ਗਇਆave ਹੈ National Mission On Education. ICT ਵਲੋ ਇਸ ਦੇ ਸਹਾਇਤਕਰਤਾ ਹਨ।
05:17 ਹੋਰ ਸਹਾਇਤਾ ਲਈ oscar.iitb.ac.in ਅਤੇ spoken-tutorial.org/NMEICT-Intro ਤੋ ਲੈ ਸਕਦੇ ਹੋ।
05:33 ਸਪੋਕਨਟਿਊਟੋਰਿਅਲ ਪਰੋਜੈਕਟ(Spoken Tutorial Project ਟੀਸ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਦੇ
05:35 ਹੋਏ ਵਰਕਸ਼ਾਪ(workshop) ਦਾ ਸੰਚਾਲਨ ਕਰਦੀ ਹੈ
05:39 ਆਨਲਾਈਨ ਟੇਸਟ ਪਾਸ ਕਰਨ ਵਾਲਿਆਂ ਨੂ ਸਰਟੀਫਿਕੇਟ(certificate) ਦਿੱਤੇ ਜਾਂਦੇ ਹਨ।
05:44 ਹੋਰ ਜਾਣਕਾਰੀ ਲਈ ਸੰਪਰਕ ਕਰੋ contact@spoken-tutorial.org ।
05:51 ਤੁਹਾਡਾ ਧੰਨਵਾਦ ਸਾਡੇ ਨਾਲ ਜੁੜਨ ਲਈ।
05:53 ਅਮਰਿੰਦਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ ।

Contributors and Content Editors

Khoslak, Pratik kamble, Ranjana