LibreOffice-Suite-Impress/C2/Introduction-to-LibreOffice-Impress/Punjabi
From Script | Spoken-Tutorial
Revision as of 16:41, 11 July 2014 by Pratik kamble (Talk | contribs)
Timing | Narration |
---|---|
00:00 | ਲਿਬਰੇਆਫਿਸ ਇਮਪ੍ਰੈਸ ਦੇ ਸ਼ੁਰੁਆਤ ਦੇ ਟਯੂਟੋਰੀਅਲ ਵਿਚ ਤੁਹਾਡਾ ਸੁਆਗਤ ਹੈ। |
00:04 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ: |
00:07 | ਲਿਬਰੇਆਫਿਸ ਕੈਲਕ ਇਮਪ੍ਰੈਸ ਦਾ ਪਰਿਚੈ। |
00:09 | ਇਮਪ੍ਰੈਸ ਦੇ ਵੱਖ-ਵੱਖ ਟੂਲਬਾਰਸ। |
00:12 | ਨਵੀ ਪਰੈੱਜ਼ਨਟੇਸ਼ਨ ਕਿਸ ਤਰਹ ਬਣਾਈ ਜਾਵੇ। |
00:15 | ਏਮ. ਐਸ. ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕਰੀਏ। |
00:19 | ਏਮ. ਐਸ. ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਅੋਪਨ ਕਰੀਏ। |
00:22 | ਅਤੇ ਇਮਪ੍ਰੈਸ ਦੇ ਡਾਕਯੂਮੈਂਟ ਨੂੰ ਪੀਡੀਏਫ ਵਿਚ ਕਿਸ ਤਰਹ ਏਕਸਪੋਰਟ ਕੀਤਾ ਜਾਵੇ। |
00:27 | ਲਿਬਰੇਆਫਿਸ ਇਮਪ੍ਰੈਸ, ਲਿਬਰੇਆਫਿਸ ਸੂਟ ਦਾ ਪਰੈੱਜ਼ਨਟੇਸ਼ਨ ਮੈਨੇਜਰ ਹੈ। |
00:32 | ਇਹ ਪ੍ਰਭਾਵਸ਼ਾਲੀ ਪਰੈੱਜ਼ਨਟੇਸ਼ਨ ਬਣਾਨ ਵਿਚ ਮਦਦ ਕਰਦਾ ਹੈ । |
00:35 | ਇਹ ਮਾਈਕ੍ਰੋਸੌਫਟ ਆਫਿਸ ਪਾਵਰ ਪੁਆਏਨਟ ਦੇ ਬਰਾਬਰ ਹੈ । |
00:39 | ਲਿਬਰੇਆਫਿਸ ਇਮਪ੍ਰੈਸ ਮੁਫਤ ਤੇ ਓਪਨ ਸੋਰਸ ਸਾਫਟਵੇਅਰ ਹੈ, ਜੋ ਬਿਨਾ ਕਿਸੀ ਰੋਕ-ਟੋਕ ਦੇ ਇਸਤੇਮਾਲ ਤੇ ਸਾਂਝਾ ਕੀਤਾ ਜਾ ਸਕਦਾ ਹੈ । |
00:47 | ਲਿਬਰੇਆਫਿਸ ਸੂਟ ਨਾਲ ਸ਼ੁਰੁਆਤ ਕਰਣ ਲਈ । |
00:50 | ਤੁਸੀਂ ਆਪਣਾ ਅੋਪਰੇਟਿੰਗ ਸਿਸਟਮ Microsoft Windows 2000 ਜਾਂ ਉਸਦਾ ਉੱਚ ਵਰਜ਼ਨ ਜਿਸ ਤਰਹ MS Windows XP, Windows 7 ਜਾਂ GNU/Linux ਇਸਤੇਮਾਲ ਕਰ ਸਕਦੇ ਹੋ । |
01:02 | ਇਥੇ ਅਸੀਂ ਆਪਣੇ ਅੋਪਰੇਟਿੰਗ ਸਿਸਟਮ ਦੇ ਤੌਰ ਤੇ ਉਬੰਟੂ ਲੀਨਕਸ ਵਰਜ਼ਨ 10.04 ਅਤੇ ਲਿਬਰੇਆਫਿਸ ਸੂਟ ਵਰਜ਼ਨ 3.3.4 ਇਸਤੇਮਾਲ ਕਰ ਰਹੇ ਹਾਂ । |
01:12 | ਅਗਰ ਤੁਹਾਡੇ ਕੋਲ ਲਿਬਰੇਆਫਿਸ ਸੂਟ ਇੰਸਟਾਲ ਨਹੀ ਹੈ ਤਾਂ । |
01:15 | ਇਮਪ੍ਰੇਸ ਨੂੰ ਸਿਨੈਪਟਿਕ ਪੈਕੇਜ ਮੇਨੇਜਰ ਦਵਾਰਾ ਇੰਸਟਾਲ ਕੀਤਾ ਜਾ ਸਕਦਾ ਹੈ । |
01:19 | ਸਿਨੈਪਟਿਕ ਪੈਕੇਜ ਮੇਨੇਜਰ ਦੇ ਬਾਰੇ ਹੋਰ ਜਾਣਕਾਰੀ ਲਈ । |
01:22 | ਕਿਰਪਾ ਕਰਕੇ ਇਸ ਵੇਬਸਾਇਟ ਉਤੇ ਉਬੰਟੂ ਲੀਨਕਸ ਟਯੂਟੋਰਿਅਲਸ ਵੇੱਖੋ, ਅਤੇ ਇਸ ਵੇਬਸਾਇਟ ਤੇ ਦੱਸੇ ਹੋਏ ਨਿਰਦੇਸ਼ਾਂ ਦਾ ਪਾਲਨ ਕਰਕੇ ਲਿਬਰੇਆਫਿਸ ਸੂਟ ਡਾਉਨਲੋਡ ਕਰੋ । |
01:32 | ਲਿਬਰੇਆਫਿਸ ਸੂਟ ਦੇ ਪਹਿਲੇ ਟਯੂਟੋਰਿਅਲ ਵਿੱਚ ਵਿਸਤ੍ਰਿਤ ਨਿਰਦੇਸ਼ ਹਨ । |
01:38 | ਇਮਪ੍ਰੈਸ ਨੂੰ ਇੰਸਟਾਲ ਕਰਨ ਵੇਲੇ ਕੰਪਲੀਟ ਵਿਕਲਪ ਦਾ ਇਸਤੇਮਾਲ ਕਰਣ ਦਾ ਧਿਆਨ ਰੱਖੋ । |
01:43 | ਅਗਰ ਤੁਸੀ ਪਹਿਲਾ ਹੀ ਲਿਬਰੇਆਫਿਸ ਸੂਟ ਇਨਸਟੌਲ ਕਰ ਰਖਿਆ ਹੈ ਤਾਂ, |
01:46 | ਆਪਣੀ ਸਕਰੀਨ ਦੇ ਉਪਰਲੇ ਖੱਬੇ ਪਾਸੇ Applications ਵਿਕਲਪ ਤੇ ਕਲਿਕ ਕਰਕੇ ਲਿਬਰੇਆਫਿਸ ਇਮਪ੍ਰੈਸ ਤੁਹਾਨੂੰ ਮਿਲੇਗਾ. Office ਤੇ ਕਲਿਕ ਕਰੋ, ਅਤੇ ਫਿਰ LibreOffice ਵਿਕਲਪ ਤੇ । |
01:58 | ਲਿਬਰੇਆਫਿਸ ਦੇ ਹਰ ਕੰਪੋਨੈਂਟ ਨਾਲ ਇਕ ਨਵਾਂ ਡਾਇਲੋਗ ਬੋਕਸ ਖੁੱਲੇਗਾ । |
02:03 | ਲਿਬਰੇਆਫਿਸ ਇਮਪ੍ਰੈਸ ਨੂੰ ਖੋਲਣ ਲਈ ਨਵੇਂ ਡਾਇਲੋਗ ਬੋਕਸ ਵਿਚ Presentation ਕੰਪੋਨੈਂਟ ਤੇ ਕਲਿਕ ਕਰੋ. ਹੁਣ Create ਤੇ ਕਲਿਕ ਕਰੋ । |
02:13 | ਇਹ ਮੇਨ ਇਮਪ੍ਰੈਸ ਵਿੰਡੋ ਵਿਚ ਖਾਲੀ ਡਾਕਯੂਮੈਂਟ ਖੋਲ੍ਹੇਗਾ । |
02:18 | ਹੁਣ ਅਸੀਂ ਇਮਪ੍ਰੈਸ ਵਿੰਡੇ ਦੇ ਪ੍ਰਮੁੱਖ ਕੰਪੋਨੈਂਟ ਬਾਰੇ ਸਿਖਦੇ ਹਾਂ । |
02:22 | ਇਮਪ੍ਰੈਸ ਵਿੰਡੋ ਵਿੱਚ ਕਈ ਟੁਲਬਾਰ ਹਨ : ਇਹ ਹਨ, ਟਾਇਟਲ ਬਾਰ, ਮੈਨਯੂ ਬਾਰ, ਸਟੈਂਡਰਡ ਟੂਲਬਾਰ, ਫੋਰਮੈਟਿੰਗ ਬਾਰ ਅਤੇ ਸਟੇਟਸ ਬਾਰ । |
02:36 | ਟਯੂਟੋਰਿਅਲ ਵਿੱਚ ਅੱਗੇ ਅਸੀਂ ਟੂਲਬਾਰਸ ਦੇ ਬਾਰੇ ਹੋਰ ਜਾਣਾਂਗੇ । |
02:41 | ਹੁਣ ਅਸੀਂ ਆਪਣੀ ਪਹਿਲੀ ਪਰੈੱਜ਼ਨਟੇਸ਼ਨ ਤੇ ਕਮ ਕਰਨ ਲਈ ਤੈਯਾਰ ਹਾਂ! ਹੁਣ ਫਾਇਲ ਬੰਦ ਕਰੋ । |
02:47 | ਅਸੀਂ Applications -> Office ਤੇ ਜਾਕੇ ਲਿਬਰੇਆਫਿਸ ਇਮਪ੍ਰੈਸ ਤੇ ਕਲਿਕ ਕਰਦੇ ਹਾਂ । |
02:56 | From template ਤੇ ਕਲਿਕ ਕਰੋ । |
02:59 | Recommendation of a strategy ਨੂੰ ਸਿਲੇਕਟ ਕਰੋ, ਅਤੇ Next ਬਟਨ ਤੇ ਕਲਿਕ ਕਰੋ । |
03:06 | select a slide design ਡਰਾਪ ਡਾਉਨ ਵਿੱਚ Presentation Backgrounds ਸਿਲੇਕਟ ਕਰੋ, ਫਿਰ blue border ਸਿਲੇਕਟ ਕਰੋ । |
03:14 | select an output medium field ਵਿੱਚ original ਸਿਲੇਕਟ ਕਰੋ । |
03.19 | Next ਬਟਨ ਤੇ ਕਲਿਕ ਕਰੋ । |
03:22 | ਇਹ ਸਲਾਇਡ ਟਰਾਂਜੀਸ਼ਨਸ ਬਣਾਉਣ ਲਈ ਇਕ ਕਦਮ ਹੈ । |
03:26 | ਹੋਰ ਵਿਕਲਪ ਬਦਲੇ ਬਿਨਾ Next ਕਲਿਕ ਕਰੋ । |
03:32 | What is your name ਫੀਲਡ ਵਿੱਚ ਤੁਸੀਂ ਆਪਣਾ ਨਾਮ ਜਾਂ ਆਪਣੇ ਸੰਸਥਾਨ ਦਾ ਨਾਮ ਟਾਇਪ ਕਰ ਸਕਦੇ ਹੋ । ਮੈਂ A1 services ਟਾਇਪ ਕਰਾਂਗੀ । |
03:41 | What is the subject of your presentation ਫੀਲਡ ਵਿੱਚ Benefits of Open Source ਟਾਇਪ ਕਰੋ । |
03.47 | Next ਤੇ ਕਲਿਕ ਕਰੋ। |
03:49 | ਇਹ ਸਟੈੱਪ ਪਰੈੱਜ਼ਨਟੇਸ਼ਨ ਦਾ ਸ਼ੀਰਸ਼ਕ ਬਿਆਨ ਕਰਦਾ ਹੈ । |
03:52 | ਸਾਰੇ ਵਿਕਲਪ ਪਹਿਲੇ ਤੋਂ ਹੀ ਚੁਣੇ ਹੁੰਦੇ ਨੇਂ । ਕੁਝ ਵੀ ਨਾ ਬਦਲੋ । |
03:58 | ਇਹ ਪਰੈੱਜ਼ਨਟੇਸ਼ਨ ਦੇ ਸ਼ੀਰਸ਼ਕ ਦੇ ਨਮੂਨੇ ਹਨ । |
04:01 | Create ਤੇ ਕਲਿਕ ਕਰੋ । |
04:04 | ਹੁਣ ਤੁਸੀ ਲਿਬਰੇਆਫਿਸ ਇਮਪ੍ਰੈਸ ਵਿੱਚ ਆਪਣਾ ਪਹਿਲਾ ਪਰੈੱਜ਼ਨਟੇਸ਼ਨ ਬਣਾ ਲਿਆ ਹੈ । |
04:09 | ਹੁਣ ਅਸੀ ਵੇਖਾਂਗੇ ਕਿ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਏ । |
04:13 | File ਅਤੇ Save ਤੇ ਕਲਿਕ ਕਰੋ । |
04:15 | ਸੇਵ ਡਾਇਲਾਗ ਬੋਕਸ ਖੁੱਲੇਗਾ । ਅਸੀਂ ਇਸ ਫਾਇਲ ਨੂੰ Sample Impress ਦੇ ਨਾਮ ਹੇਠ ਸੇਵ ਕਰਾਂਗੇ, ਅਤੇ Save ਬਟਨ ਤੇ ਕਲਿਕ ਕਰੋ । |
04:25 | ਧਿਆਨ ਦਵੋ ਕੇ ਇਮਪ੍ਰੈਸ ਅੋਪਨ ਡਾਕਯੂਮੈਂਟ ਫਾਰਮੈਟ .odp ਐਕਸਟੈਨਸ਼ਨ ਨਾਲ ਸੇਵ ਹੋਣਾ ਚਾਹੀਦਾ ਹੈ । |
04:33 | ਹੁਣ ਅਸੀਂ ਫਾਇਲ ਬੰਦ ਕਰਾਂਗੇ । ਪਰੈੱਜ਼ਨਟੇਸ਼ਨ ਬੰਦ ਕਰਨ ਲਈ, File ਅਤੇ Close ਤੇ ਕਲਿਕ ਕਰੋ । |
04:40 | ਲਿਬਰੇਆਫਿਸ ਇਮਪ੍ਰੈਸ ਨੂੰ ਮਾਈਕ੍ਰੋਸੌਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਦੇ ਰੂਪ ਵਿੱਚ ਸੇਵ ਕਰਨਾ ਸਿਖਦੇ ਹਾਂ । |
04:48 | ਅਸੀਂ Sample Impress ਪਰੈੱਜ਼ਨਟੇਸ਼ਨ ਨੂੰ ਖੋਲਾਂਗੇ । ਇਕ ਵਾਰ ਫੇਰ ਕਲਿੱਕ ਕਰੋ, File ਫੇਰ Open ਅਤੇ ਸਿਲੇਕਟ ਕਰੋ Sample Impress । |
04:59 | ਲਿਬਰੇਆਫਿਸ ਇਮਪ੍ਰੈਸ, ਡਾਕਯੂਮੈਂਟਸ ਨੂੰ ਡਿਫਾਲਟ ਵਿੱਚ ਅੋਪਨ ਡਾਕਯੂਮੈਂਟ ਫਾਰਮੈਟ (ODP) ਦੇ ਤਹਤ ਸੇਵ ਕਰਦਾ ਹੈ । |
05:06 | ਪਰੈੱਜ਼ਨਟੇਸ਼ਨ ਨੂੰ ਮਾਇਕ੍ਰੋਸੌਫਟ ਪਾਵਰ ਪਵਾਏੰਟ ਦੇ ਰੂਪ ਵਿੱਚ ਸੇਵ ਕਰਨਾ । |
05.11 | File ਅਤੇ Save As ਤੇ ਕਲਿਕ ਕਰੋ । |
05:14 | ਫਾਇਲਟਾਈਪ ਵਿੱਚ Microsoft PowerPoint ਚੁਣੋ ਜਾਂ ਟਾਇਪ ਕਰੋ । |
05:18 | ਫਾਇਲ ਨੂੰ ਸੇਵ ਕਰਨ ਨਈ ਲੋਕੇਸ਼ਨ ਚੁਣੋਂ । |
05.20 | Save ਬਟਨ ਤੇ ਕਲਿਕ ਕਰੋ । |
05:24 | Keep Current Format ਬਟਨ ਤੇ ਕਲਿਕ ਕਰੋ । ਫਾਇਲ ਹੁਣ ਪੀਪੀਟੀ ਦੇ ਰੂਪ ਵਿੱਚ ਸੇਵ ਹੋ ਗਈ ਹੈ । |
05:33 | ਆਓ ਹੁਣ ਫਾਇਲ ਨੂੰ ਬੰਦ ਕਰੀਏ। File ਤੇ Close ਤੇ ਕਲਿਕ ਕਰੋ । |
05:36 | ਅੱਗੇ ਹੁਣ ਵੇਖਦੇ ਹਾਂ, ਮਾਇਕ੍ਰੋਸੌਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਲਿਬਰੇਆਫਿਸ ਇਮਪ੍ਰੈਸ ਵਿੱਚ ਕਿਸ ਤਰਹ ਖੋਲਿਆ ਜਾਂਦਾ ਹੈ । |
05:44 | File ਤੇ ਫਿਰ Open ਤੇ ਕਲਿਕ ਕਰੋ । |
05:46 | Ppt ਫਾਇਲ ਨੂੰ ਬ੍ਰਾਉਜ਼ ਕਰੋ ਜੋ ਤੁਸੀਂ ਵੇਖਣਾ ਚਾਹੁੰਦੇ ਹੋ । |
05:50 | File ਨੂੰ ਸਿਲੇਕਟ ਕਰੋ ਅਤੇ Open ਤੇ ਕਲਿਕ ਕਰੋ । |
05:54 | ਆਖਿਰ ਵਿੱਚ ਹੁਣ ਅਸੀਂ ਲਿਬਰੇਆਫਿਸ ਇਮਪ੍ਰੈਸ ਪਰੈੱਜ਼ਨਟੇਸ਼ਨ ਨੂੰ pdf ਫਾਇਲ ਵਿੱਚ ਐਕਸਪੋਰਟ ਕਰਨਾ ਸਿਖਾਂਗੇ । |
06:01 | PDF ਆਪਸ਼ਨਸ ਡਾਇਲਾਗ ਬੋਕਸ ਵਿੱਚ, File ਅਤੇ Export as PDF ਤੇ ਕਲਿਕ ਕਰੋ । ਸਾਰੇ ਵਿਕਲਪਾਂ ਨੂੰ ਮੌਜੂਦਾ ਸਥਿਤੀ ਵਿੱਚ ਰਹਿਣ ਦੋ ਅਤੇ Export ਬਟਨ ਤੇ ਕਲਿਕ ਕਰੋ । |
06:12 | Filename ਫੀਲਡ ਵਿੱਚ Sample Impress ਟਾਇਪ ਕਰੋ । |
06:16 | Save in folder ਫੀਲਡ ਵਿੱਚ ਜਗਹ ਚੁਣੇਂ ਜਿੱਥੇ ਤੁਸੀਂ ਫਾਇਲ ਨੂੰ ਸੇਵ ਕਰਨਾ ਚਾਹੁੰਦੇ ਹੋ, ਅਤੇ Save ਤੇ ਕਲਿਕ ਕਰੋ । |
06:23 | ਡਾਕਯੂਮੈਂਟ ਹੁਣ PDF ਫਾਇਲ ਦੇ ਰੂਪ ਵਿੱਚ ਡੈਸਕਟੌਪ ਤੇ ਸੇਵ ਹੋ ਗਿਆ ਹੈ। |
06:29 | ਇਸ ਦੇ ਨਾਲ ਲਿਬਰੇਆਫਿਸ ਇਮਪ੍ਰੈਸ ਦਾ ਟਯੂਟੋਰਿਅਲ ਸਮਾਪਤ ਹੁੰਦਾ ਹੈ । |
06:34 | ਸਾਰਾਂਸ਼ ਵਿੱਚ, ਅਸੀ ਸਿੱਖਿਆ, ਲਿਬਰੇਆਫਿਸ ਇਮਪ੍ਰੈਸ ਦਾ ਪਰਿਚੈ । |
06:39 | ਇਮਪ੍ਰੈਸ ਦੇ ਵਿਵਿਧ ਟੂਲਬਾਰਸ । |
06:42 | ਨਵੀਂ ਪਰੈੱਜ਼ਨਟੇਸ਼ਨ ਕਿੱਦਾਂ ਬਣਾਈ ਜਾਵੇ । |
06:45 | ਮਾਇਕ੍ਰੋਸਾਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਏ । |
06.46 | ਇਸ ਨੂੰ ਕਿਵੇਂ ਮਾਇਕ੍ਰੋਸਾਫਟ ਪਾਵਰ ਪਵਾਏੰਟ ਦੇ ਰੂਪ ਵਿਚ ਸੇਵ ਕਰੀਏ । |
06:49 | ਏਮ ਐਸ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਵੇਂ ਅੋਪਨ ਕਿਤਾ ਜਾਏ ਅਤੇ, ਇਮਪ੍ਰੈਸ ਦੇ ਡਾਕਯੂਮੈਂਟ ਨੂੰ ਪੀ ਡੀ ਏਫ ਫਾਇਲ ਵਿੱਚ ਕਿਵੇ ਐਕਸਪੋਰਟ ਕੀਤਾ ਜਾਏ । |
06:58 | ਇਸ ਵਿਸਤ੍ਰਿਤ ਅਭਿਆਸ ਨੂੰ ਕਰ ਕੇ ਵੇਖੋ । |
07:00 | ਨਵੇ ਡਾਕਯੂਮੈਂਟ ਨੂੰ ਖੋਲੋ, ਪਹਿਲੀ ਸਲਾਇਡ ਤੇ ਕੁਝ ਟੇਕ੍ਸਟ ਲਿੱਖੋ । |
07:05 | ਇਸਨੂੰ ਐਮ ਏਸ ਪਾਵਰ ਪਵਾਏੰਟ ਡਾਕਯੂਮੈਂਟ ਦੇ ਰੂਪ ਵਿੱਚ ਸੇਵ ਕਰੋ ਅਤੇ ਫਿਰ ਬੰਦ ਕਰ ਦਵੋ । |
07:11 | ਜਿਹੜੀ ਫਾਇਲ ਅਸੀਂ ਵੇਖੀ ਸੀ ਓਸ ਨੂੰ ਫੇਰ ਖੋਲੋ। |
07:15 | ਥੱਲੇ ਦਿੱਤੇ ਗਏ ਲਿੰਕ ਤੇ ਵੀਡਿਓ ਵੇਖੋ. ਇਹ ਸਪੋਕਨ ਟਯੂਟੋਰਿਅਲ ਨੂੰ ਸੰਕਸ਼ਿਪਤ ਵਿੱਚ ਦਸਦਾ ਹੈ । |
07:22 | ਅਗਰ ਤੁਹਾਡੇ ਕੋਲ ਪ੍ਰਯਾਪਤ ਬੈੰਡਵਿਥ ਨਹੀਂ ਹੈ, ਤਾਂ ਤੁਸੀਂ ਡਾਊਨਲੋਡ ਕਰਕੇ ਵੇਖ ਸਕਦੇ ਹੋ । |
07:26 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਦੀ ਟੀਮ ਸਪੋਕੇਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਸ ਦਾ ਸੰਚਾਲਨ ਕਰਦੀ ਹੈ। |
07:32 | ਜੋ ਲੋਗ ਔਨਲਾਇਨ ਟੈਸਟ ਪਾਸ ਕਰ ਲੈੰਦੇ ਨੇ ਓਹਨਾ ਨੂੰ ਸਰਟੀਫਿਕੇਟ ਦੇਂਦੀ ਹੈ। |
07:36 | ਜਿਆਦਾ ਜਾਣਕਾਰੀ ਲਈ, contact at spoken hyphen tutorial dot org ਤੇ ਲਿਖ ਕੇ ਸੰਪਰਕ ਕਰੋ। |
07:42 | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਹਿੱਸਾ ਹੈ। ਇਸਦੀ ਮਦਦ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਥਰੂ ਆਈ. ਸੀ. ਟੀ., ਏਮ. ਏਚ. ਆਰ. ਡੀ., ਭਾਰਤ ਸਰਕਾਰ ਕਰਦਾ ਹੈ। |
07:55 | ਇਸ ਮਿਸ਼ਨ ਦੀ ਅਧਿਕ ਜਾਣਕਾਰੀ spoken hyphen tutorial dot org slash NMEICT hyphen Intro ਵਿੱਚ ਮੌਜੂਦ ਹੈ। |
08:07 | ਇਸ ਟਿਯੂਟੋਰਿਅਲ ਵਿੱਚ ਦੇਸੀ ਕ੍ਰਿਉ ਸੌਲਯੂਸ਼ਨਜ਼ ਪ੍ਰਾਇਵੇਟ ਲਿਮਿਟੇਡ ਦ੍ਵਾਰਾ ਸਹਿਯੋਗ ਕੀਤਾ ਗਇਆ ਹੈ. ਆਈ.ਆਈ.ਟੀ. ਬੰਬੇ ਵਲੋਂ ਹੁਣ ਗਗਨ ਦੀਪ ਕੌਰ ਤੁਹਾਡੇ ਤੋਂ ਇਜਾਜ਼ਤ ਲੇਂਦੀ ਹੈ । ਜੁੜਨ ਲਈ ਧੰਨਵਾਦ । |