PHP-and-MySQL/C2/Multi-Dimensional-Arrays/Punjabi

From Script | Spoken-Tutorial
Revision as of 15:30, 10 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:00 ਮਲੱਟੀਡਾਇਮੈੱਨਸ਼ਨਲ ਐਰੇ(multidimensional array) ਉਹ ਐਰੇ ਨੇ ਜਿਸ ਵਿੱਚ ਤੁਸੀਂ ਹੋਰ ਐਰੇਜ਼ ਨੂੰ ਸਟੋਰ ਕਰ ਸਕਦੇ ਹੋਂ ।
00:06 ਇਹ ਐਸੋਸ਼ੀਏਟਿਵ ਐਰੇ(associative array) ਨਾਲ ਬਹੁਤ ਮਿਲਦੀ ਜੁਲਦੀ ਹੈ ।
00:09 ਇਸ ਐਰੇ ਦੇ ਐਸੋਸਿਏਸ਼ਟਸ (associate) ਖੁਦ ਐਰੇਜ਼ ਹੀ ਹੁੰਦੇ ਹੱਨ ।
00:14 ਜਿਆਦਾ ਬਿਹਤਰ ਸਮਝਣ ਲਈ, ਅਸੀਂ ਪ੍ਰੋਗਰਾਮ ਨੂੰ ਸ਼ੁਰੂ ਕਰਾਂਗੇ ।
00:19 ਮੈਂ ਉਹ ਪ੍ਰੋਗਰਾਮ ਬਣਾਵਾਂਗਾ ਜੋ ਤੁਹਾਨੂੰ ਅੰਗਰੇਜ਼ੀ ਐਲਫ਼ਾਬੈੱਟ(alphabet) ਵਿੱਚ ਲੈਟਰ ਦੀ ਪੋਜ਼ੀਸ਼ਨ ਦਿਖਾਏਗਾ ।
00:26 ਉਦਾਹਰਨ ਲਈ, ਅਗਰ ਮੈਂ ਵੈਲਯੂ 1 ਦਵਾਂ, ਤਾਂ ਉਹ ਪੋਜ਼ਿਸ਼ਨ 1 (position 1) ਤੇ "A" ਨੂੰ ਐੱਕੋ ਕਰੇਗਾ।
00:33 ਅਗਰ ਮੈਂ ਵੈਲਯੂ 2 ਦਵਾਂਗਾ ਤਾਂ ਉਹ ਪੋਜ਼ਿਸ਼ਨ 2 ਵਿੱਚ “B” ਨੂੰ ਰੱਖੇ ਗਾ ।
00:38 ਅਤੇ 3 ਲਈ ਉਹ "C" ਕਹੇ ਗਾ, ਅਤੇ ਇਸੀ ਤਰ੍ਹਾ ਅਗੇ ।
00:43 ਪਹਿਲਾ ਮੈਂ ਆਪਣਾ ਐਰੇ ਬਣਾਵਾਂਗਾ ।
00:53 ਦੇਖਣ ਦੀ ਸਹੂਲਿਅਤ ਲਈ, ਮੈਂ ਇਸਨੂੰ ਥੱਲੇ ਲੈ ਆਵਾਂਗਾ ।
00:58 ਇਸਨੂੰ ਤੁਸੀ ਆਪਣੇ-ਆਪ ਵੀ ਕਰ ਕੇ ਦੇਖੋ ।
01:01 ਅਤੇ ਇਸ ਦੇ ਅੰਦਰ, ਮੈਂ ਆਪਣਾ ਐਰੇ ਬਣਾਵਾਂਗੀ, ਜਿਸਨੂੰ ਮੈਂ "ABC" ਕਹਾਂਗੀ ।
01:10 ਇਹ ਹੋਵੇਗਾ ਐਰੇ ।
01:15 ਇਸ ਵਿੱਚ ਵੈਲੂ ਭਰਣ ਦੀ ਜਗਹ, ਜੋ ਅਸੀਂ ਪਹਿਲਾ ਕਿੱਤਾ ਸੀ , ਸਾਡੇ ਕੋਲ ਇਸਦੇ ਅੰਦਰ ਇੱਕ ਐਰੇ ਹੈ ।
01:24 ਅਤੇ ਇਸਦੇ ਅੰਦਰ , ਵੈਲਯੂਜ਼ ਹਣ ਜੀਵੇਂ , ਕੈਪਿਟਲ(capital) A,B,C ਅਤੇ D ।
01:32 ਅਤੇ ਇਹਨਾ ਵੈਲਯੂਜ਼ ਕੌਮਾ (comma) ਦੇ ਨਾਲ ਸੈਪਰੇਟਿਡ(separated) ਹਣ ।
01:41 ਅਤੇ ਫੇਰ ਅਸੀਂ ਟਾਇਪ ਕਰਾਂਗੇ "123" ਅਤੇ ਉਹ ਇੱਕ ਐਰੇ ਦੇ ਈਕਵਲ ਹੈ ।
01:46 ਹੁਣ ਅਸੀਂ ਸਿਰਫ 1,2,3,4 ਨੂੰ ਲਵਾਂਗੇ ।
01:53 ਇਥੇ, ਮੈਂ ਤੁਹਾਨੂੰ ਦਿਖਾਂਵਾਗੀ ਕੀ ਕਿਵੇਂ ਅਸੀਂ ਐਰੇ ਵਿੱਚੋਂ ਇੱਕ ਵਿਸ਼ੇਸ਼ ਡਾਟਾ ਨੂੰ ਐੱਕੋ ਕਰ ਸਕਦੇ ਹਾਂ ।
01:59 ਅਸੀਂ ਆਪਣੇ ਮੁਖ ਐਰੇ ਨੂੰ ਲਵਾਂਗੇ ।
02:02 ਅਤੇ ਅਸੀਂ ਇਸ ਐਰੇ ਨੂੰ ਵੀ ਲਵਾਂਗੇ ।
02:05 ਅਤੇ ਉਸਤੋਂ ਬਾਆਦ ਜੋ ਚਾਹੀਦਾ ਹੈ ਉਸਦੀ ਐਰੇ ਵਿੱਚ ਪੋਜ਼ੀਸ਼ਨ ਲਵੋ । ਤੇ ਇਹ ਇਕ ਐਰੇ ਦੇ ਅੰਦਰ ਐਰੇ ਹੈ । ।
02:13 ਫੇਰ ਮੈਂ "ਐੱਕੋ" ਟਾਇਪ ਕਰੂੰਗਾ ਅਤੇ ਫੇਰ "ਅਲਫਾ" (alpha) ਜੋ ਸਾਡਾ ਮੁਖ ਐਰੇ ਹੈ ।
02:19 ਅਤੇ ਫੇਰ ਸੂਕਵੇਅਰ ਬਰੈਕਟ (square bracket) ਦੇ ਅੰਦਰ, 'ABC' ।
02:23 ਫੇਰ ਅੱਗੇ, ਸੂਕਵੇਅਰ ਬਰੈਕਟ ਵਿੱਚ ਓਸ ਐਲੀਮੈਨਟ(element) ਦੀ ਪੋਜ਼ਿਸ਼ਨ ਜਿਸਨੂੰ ਤੁਸੀਂ ਰੀਟ੍ਰੀਵ ਕਰਨਾ ਹੈ ।
02:30 ਹੁਣ, ਉਦਾਹਰਨ ਲਈ, ਅਗਰ ਤੁਸੀਂ "A" ਨੂੰ ਐੱਕੋ ਕਰਨਾ ਹੈ ।
02:35 ਇਸਨੂੰ ਚਲਾ ਕੇ ਦੇਖਦੇ ਹਾਂ--ਅਤੇ ਸਾਨੂੰ "A" ਮਿੱਲ ਗਇਆ ।
02:47 ਹੁਣ ਇਸਨੂੰ ‘123’ ਵਿੱਚ ਬਦਲ ਦਿੳ, ਉਮੀਦ ਹੈ ਕੀ ਸਾਨੂੰ "1" ਹੀ ਮਿਲੇਗਾ ।
02:54 ਤੁਸੀਂ ਇਥੇ ਦੇਖ ਸਕਦੇ ਹੋਂ ।
02:57 ਠੀਕ ਹੈ ਅਸੀਂ ਆਪਣੇ ਮੁੱਖ(main) ਐਰੇ ਦੇ ਅੰਦਰ ਦੋ(two) ਬੇਸਿਕ ਐਰੇਜ਼ ਬਣਾਏ , ਅਤੇ ਉਸਨੂੰ ਕਾਲ(call) ਕਰਨਾ ਸਿਖਿਆ ।
03:05 ਹੁਣ ਮੈਂ ਇੱਕ ਨਵਾਂ ਪ੍ਰੋਗਰਾਮ ਬਣਾੳਣ ਜਾ ਰਿਹਾ ਹਾਂ ਜੋ ਇਕਲੈਟਰ ਦੀ ਪੋਜ਼ਿਸ਼ਨ ਨੂੰ ਨੰਬਰ ਦੇ ਰਿਲੇਸ਼ਨ(relation) ਵਿੱਚ ਦੱਸੇ ਗਾ ।
03:13 ਹੁਣ ਮੈਂ ਇਥੇ ਟਾਇਪ ਕਰਾਂਗਾ 'ਪੋਜ਼ਿਸ਼ਨ = 0' ਕਿਓਂਕੀ ਇਹ 0 ਤੋਂ ਸ਼ੁਰਵਾਤ ਹੁੰਦੀ ਹੈ ।
03:30 ਤੋ ਹੁਣ ਮੇਂ ਐਕੋ ਕਰਾਂ ਗਾ, ਕਿਹੜਾ ਲੇਟਰ ਕਿਹੜੀ ਪੋਜੀਸ਼ਨ ਤੇ ਹੈ ।
03:39 ਇਹ ਬਹੁਤ ਅਸਾਨ ਹੋਵੇਗਾ ।
03:42 ਇਥੇ ਅਸੀਂ ਪੋਜ਼ਿਸ਼ਨ ਐਂਟਰ (enter)ਕਰਾਂਗੇ, ਮਨ ਲੋ 3 । ਜਿਵੇਂ ਕੀ ਐਲਫ਼ਾਬੈੱਟ ਵਿੱਚ ਪੋਜ਼ਿਸ਼ਨ 3 ਵਿੱਚ C ਹੈ। ਸਾਨੂੰ ਇਥੇ C ਹੀ ਮਿਲੇਗਾ ।
03:53 ਫੇਰ, ਲੈਟਰ ਨੂੰ ਐੱਕੋ ਕਰਨ ਲਈ, ਅਗਰ ਮੈਂ ਪਹਿਲੇ ਬਲੈਂਕ(first blank) ਨੂੰ "ਅਲਫਾ" ਨਾਲ ਰਿਪਲੇਸ(replace) ਕਰ ਦਵਾਂ ।
04:02 ABC
04:05 ‘pos’
04:07 ਕਿਓਂ ਕੀ ‘pos’ ਸਾਡੀ ਪੋਜ਼ਿਸ਼ਨ ਦਸਦੀ ਹੈ ।
04:11 ਉਸ ਸਮੇਂ, ਪੋਜ਼ਿਸ਼ਨ ਹੋਵੇਗੀ –Alpha…123
04:19 ਅਤੇ ਫਿਰ ਪੋਜ਼ਿਸ਼ਨ, ‘pos’
04:23 ਇਸ ਸਮੇ ਪੋਜ਼ਿਸ਼ਨ 0 ਦੇ ਬਰਾਬਰ ਹੇ।
04:29 ਅਸੀਂ ਟਾਇਪ ਕਰਾਂਗੇ 'ਐੱਕੋ ਸਮਥਿੰਗਟ (echo something)। ਤੇ ਇਹ ਪੋਜ਼ਿਸ਼ਨ 0 ਹੈ।
04:36 ਇੰਨਟਰਨਲ ਐਰੇ(internal array) "ABC" ਵਿੱਚ ਪੋਜ਼ਿਸ਼ਨ ਜ਼ੀਰੋ(zero) ਯਾਨੀ, ਅਸੀਂ ਕਿਹ ਰਹੇ ਹਾਂ ਕੀ ਲੈਟਰ A ਪੋਜ਼ਿਸ਼ਨ 0 ਤੇ ਹੈ ।
04:47 ਇਹ ਕਿਹੜਾ ਐਰੇ ਹੈ, 123, ਅਤੇ ਇਹ ਪੋਜ਼ਿਸ਼ਨ ਜ਼ੀਰੋ(zero) ਤੇ ਹੈ । ਇਸਦਾ ਮੱਤਲਬ ਇਹ ਹੈ ਕੀ ਲੈਟਰ A ਪੋਜ਼ਿਸ਼ਨ ਇੱਕ(one) ਉੱਤੇ ਹੈ ।
04:56 ਇਸਨੂੰ ਰਨ ਕਰਨਾ ਹਾਂ । ਠੀਕ ਹੈ । A ਪੋਜ਼ਿਸ਼ਨ ਇੱਕ ਵਿੱਚ ਹੈ । ਹੁਣ ਇਸਨੂੰ ਇੱਕ ਵਿੱਚ ਬਦਲ ਦਿਉ ।
05:05 ਰਿਫ਼ਰੈੱਸ਼ ਕਰੋ । ਲੈਟਰ B ਪੋਜ਼ਿਸ਼ਨ ਦੋ ਵਿੱਚ ਹੈ ।

ਹੁਣ ਇਸ ਐਪਲੀਕੇਸਨ ਨੂੰ ਸਰਲ ਤੇ ਇਸਤੇਮਾਲ ਵਿੱਚ ਆਸਾਨ ਬਣਾਉਨ ਲਈ ਮੈਂ 1 ਦੀ ਜਗਹ ਜੀਰੋ ਲਿੱਖਨ ਦੀ ਜ਼ਰੂਰਤ ਨੂੰ ਹਟਾਵਾਂ ਗੀ ।

05:21 ਫਿਰ ਮੈਂ ਅੰਤ ਵਿੱਚ ਮਾਇਨਸ 1 ਲਿਖਾਣ ਗੀ, ਅਤੇ 1 ਨੂੰ ਹੋਰ ਸਪਸ਼ਟ ਕਰਣ ਲਈ ਬਰੈਕਟ ਵਿੱਚ ਲਿਖਾਂ ਗੀ ।
05:28 ਤਾਂ, ਪੋਜ਼ਿਸ਼ਨ ਇੱਕ ਮਾਇਨਸ ਇੱਕ ਹੋ ਹਇਆ ਜ਼ੀਰੋ। ਇਸਦਾ ਮੱਤਲਬ ਇੱਕ ਨੂੰ ਲਿਖਣ ਨਾਲ ਸਾਨੂੰ ਉਹ ਹੀ ਨਤੀਜਾ ਮਿਲੇਗਾ ਜੋ ਜ਼ੀਰੋ ਨਾਲ਼ ਮਿਲਦਾ ਹੈ, ਅਤੇ 2 ਨੂੰ ਲਿਖਣ ਨਾਲ ਸਾਨੂੰ ਪੋਜ਼ਿਸ਼ਨ 1 ਵਰਗਾ ਨਤੀਜਾ ਮਿਲਦਾ ਹੈ.... 2 ਪੋਜ਼ਿਸ਼ਨ ਵਿੱਚ ਲੈਟਰ B ਹੈ ।
05:43 ਅਗਰ ਮੈਂ 1 ਲਿਖਦਾ ਹਾਂ ਤਾਂ ਸਾਨੂੰ 1 ਪੋਜ਼ਿਸ਼ਨ ਤੇ A ਮਿਲਦਾ ਹੈ । ਤੇ ਅਗਰ ਮੈਂ ਇਥੇ ਜ਼ੀਰੋ ਪਾਂਵਾ ਫੇਰ...; ਉਥੇ ਕੋਈ -1 ਪੋਜ਼ੀਸ਼ਨ ਨਹੀ ਹੈ; ਤੋ ਸਾਨੂੰ ਮਿਲਦਾ ਹੈ "ਲੈਟਰ ਇਨ ਪੋਜ਼ਿਸ਼ਨ" । ਯਾਨੀ ਸਾਡੇ ਕੋਲ ਨਾਂ ਹੀ ਕੋਈ ਲੈਟਰ ਹੈ ਅਤੇ ਨਾਂ ਹੀ ਕੋਈ ਪੋਜ਼ਿਸ਼ਨ ।
06:01 ਹੁਣ ਮੈਂ ਇਨ੍ਹਾਂ ਨੂੰ ਥੋੜਾ ਹੋਰ ਯੂਜ਼ਰ-ਫ਼ਰੈੱਨਡਲਿ(user friendly) ਬਣਾ ਦਿੱਤਾ ਹੈ । ਦੇਖਣ ਲਈ ਧੰਨਵਾਦ ।

Contributors and Content Editors

Khoslak, PoojaMoolya