C-and-C++/C3/Loops/Punjabi

From Script | Spoken-Tutorial
Revision as of 12:51, 3 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤ ਸ਼੍ਰੀ ਅਕਾਲ, ਸੀ (C) ਅਤੇ ਸੀ ਪਲਸ-ਪਲਸ (C++) ਲੂਪਸ ਦੇ ਟਯੂਟੋਰਿਅਲ(TUTORIAL) ਵਿਚ ਤੁਹਾਡਾ ਸਵਾਗਤ ਹੈ ।
00:06 ਇਸ ਟਯੂਟੋਰਿਅਲ ਵਿਚ ਅਸੀਂ ਸਿਖਾਗੇ ।
00:09 ਫੌਰ ਲੂਪ । (for loop),ਵਾਇਲ ਲੂਪ (while loop) ਅਤੇ ।
00:12 ਡੂ ...ਵਾਇਲ ਲੂਪ (do… while loop)।,ਅਸੀ ਇਹ ਕੁਝ ਉਦਾਹਰਨਾਂ ਦੀ ਮਦਦ ਰਾਂਹੀ ਕਰਾਗੇ।
00:17 ਅਸੀ ਕੁਝ ਆਮ ਐਰਰਜ਼ (errors) ਅਤੇ ਉਹਨਾ ਦੇ ਹੱਲ (solutions) ਵੀ ਵੇਖਾਗੇ।
00:21 ਇਸ ਟਯੂਟੋਰਿਅਲ ਨੂੰ ਰਿਕਾਰਡ (record) ਕਰਨ ਲਈ ਮੈਂ
00:24 ਉਬੰਟੂ ਓਪਰੇਟਿੰਗ ਸਿਸਟਮ ਵਰਜ਼ਨ (Ubuntu operating system version) 11.04
00:28 ਉਬੰਟੂ ਵਿੱਚ ਜੀ ਸੀ ਸੀ (gcc) ਅਤੇ ਜੀ ਪਲਸ-ਪਲਸ (g++) ਕੰਪਾਇਲਰ ਵਰਜ਼ਨ (compiler version) 4.6.1.
00:34 ਆਓ ਅਸੀ ਲੂਪਸ ਦੀ ਇੰਟਰੋਡਕਸ਼ਨ ਨਾਲ ਸ਼ੁਰੂਆਤ ਕਰਿਏ।
00:38 ਲੂਪਸ ਨੂੰ ਇੰਸਟ੍ਰਕਸ਼ਨਜ਼ ਦੇ ਇੱਕ ਸਮੂਹ ਨੂੰ ਬਾਰ-ਬਾਰ ਚਲਾਉਂਣ ਲਈ ਇਸਤੇਮਾਲ ਕੀਤਾ ਜਾਉਂਦਾ ਹੈ।
00:44 ਲੂਪਸ ਦਿਆ ਤਿਨ ਕਿਸਮਾ ਹਨ।
00:48 ਵਾਇਲ ਲੂਪ (while loop)।, ਡੂ ਵਾਇਲ ਲੂਪ (do… while loop)।
00:51 ਫਾਰ ਲੂਪ (for loop)।,ਆਓ ਪਹਿਲਾ ਵਾਇਲ ਲੂਪ (while loop) ਤੋ ਸ਼ੁਰੂ ਕਰੀਏ।
00:56 ਇਕ ਵਾਇਲ ਲੂਪ, ਸ਼ੁਰੂਆਤ ਵਿੱਚ ਹੀ ਕੰਡੀਸ਼ਨ (condition) ਦੀ ਜਾਂਚ ਕਰਦਾ ਹੈ।
01:00 ਇਸ ਦਾ ਰੂਪ ਹੈ,ਵਾਇਲ ਬ੍ਰੈਕਿਟ ਵਿੱਚ ਕੰਡੀਸ਼ਨ
01:03 ਬਰੈਕਟ ਦੇ ਅੰਦਰ, ਸਟੇਟਮੈਂਟ ਬਲਾਕ (statement block)
01:07 ਹੁਣ ਡੂ ...ਵਾਇਲ ਲੂਪ(do….while loop) ਤੇ ਚੱਲਿਏ।
01:09 ਕੰਡੀਸ਼ਮ ਚੈੱਕ ਤੋ ਪਹਿਲੇ, ਡੂ.. ਵਾਇਲ ਲੂਪ ਘੱਟੋ ਘੱਟ ਇਕ ਵਾਰ ਐਗਜ਼ਕਯੂਟ ਜ਼ਰੂਰ ਹੂੰਦਾ ਹੈ ।
01:15 ਇਸ ਦੀ ਸੰਰਚਨਾਂ ਹੈ
01:17 ਡੂ, (ਬਰੈਕਟਾ ਦੇ ਵਿਚ) ਸਟੇਟਮੈਂਟ ਬਲਾਕ।
01:20 ਬਰੈਕਟ ਤੋ ਬਾਦ ਵਾਇਲ ਕੰਡੀਸ਼ਨ (while(condition))
01:23 ਦੇਖ ਸਕਦੇ ਹੋ ਕੀ ਕੰਡੀਸ਼ਨ ਅੰਤ ਵਿੱਚ ਚੈੱਕ ਹੁੰਦੀ ਹੈ।
01:27 ਆਓ,ਅਸੀ ਵਾਇਲ ਲੂਪ ਅਤੇ ਡੂ... ਵਾਇਲ ਲੂਪ (do….while loop) ਦਾ ਇਕ ਉਦਾਹਰਨ ਵੇਖਿਏ ।
01:32 ਮੈਂ ਪਹਿਲਾ ਹੀ ਐਡੀਟਰ ਤੇ ਕੋਡ ਲਿਖ ਚੁੱਕੀ ਹਾਂ।
01:35 ਆਓ ਇਸ ਨੂੰ ਖੋਲੀਏ।
01:37 ਨੋਟ ਕਰੇ ਸਾਡੀ ਫਾਇਲ ਦਾ ਨਾਂਉ ਵਾਇਲ ਡਾਟ ਸੀ (while.c).ਹੈ।
01:41 ਵਾਇਲ ਲੂਪ ਨੂੰ ਇਸਤੇਮਾਲ ਕਰਦੇ ਹੋਏ ਅੱਜ ਅਸੀ ਪਹਿਲੇ ਦਸ ਨੰਬਰਾਂ ਦਾ ਜੋੜ ਕਰਨਾ ਸਿੱਖਾਗੇ।
01:47 ਇਸ ਦੇ ਕੋਡ ਦੀ ਜਾਣਕਾਰੀ ਲਵੋ ।
01:49 ਇਹ ਸਾਡੀ ਹੈੱਡਰ (header) ਫਾਇਲ ਹੈ।
01:51 ਮੇਨ ਫੰਕਸ਼ਨ (main function) ਦੇ ਅੰਦਰ ਅਸੀ ਦੋ ਇੰਟੀਜਰ ਵੇਰੀਏਬਲਜ਼ (integer variables)X ਅਤੇ Y ਡਿਕਲੇਯਰ (declare) ਕਰਕੇ ਜ਼ੀਰੋ (zero) ਤੇ ਇਨੀਸ਼ਲਾਇਜ਼ (initialize) ਕੀਤੇ ਹਨ ।
01:59 ਇਹ ਸਾਡਾ ਵਾਇਲ ਲੂਪ ਹੈ।
02:02 ਇੱਥੇ X ਲੈਸ ਦੈਨ ਜਾਂ ਈਕੂਅਲ ਟੂ 10,(x is less than or equal to 10) ਵਾਇਲ ਲੂਪ ਦੀ ਕੰਡੀਸ਼ਨ ਹੈ
02:06 ਇਥੇ X ਦੀ ਵੈਲਯੂ (value) ਨੂੰ Y ਦੀ ਵੈਲਯੂ ਵਿਚ ਜੋੜਿਆ ਹੈ ।
02:10 ਜੋੜ ਤੋ ਹਾਸਲ ਹੋਈ ਵੈਲਯੂ Y ਵਿਚ ਸਟੋਰ ਹੈ।
02:15 ਹੁਣ ਅਸੀ Y ਦੀ ਵੈਲਯੂ ਪਰਿੰਟ(print) ਕਰਾਗੇ।
02:18 ਇਥੇ X ਇੰਕਰੀਮੈਂਟ (increment) ਹੋਇਆ ਹੈ।
02:20 ਇਸ ਦਾ ਮਤਲਬ X ਵੇਰੀਏਬਲ ਇਕ ਨੰਬਰ ਨਗਲ ਵੱਧ ਗਇਆ ਹੈ ।
02:25 ਅਤੇ ਇਹ ਸਾਡੀ ਰਿਟਰਨ ਸਟੇਟਮੈਂਟ (return statement) ਹੈ।
02:27 ਆਓ, ਹੁਣ ਪ੍ਰੋਗਰਾਮ ਨੂੰ ਚਲਾਇਏ।
02:30 ਆਪਣੇ ਕੀਬੋਰਡ ਤੋ ‘Ctrl’ ‘Alt’ ਅਤੇ ‘T’ ਕੀਜ਼ (keys) ਨੂੰ ਇਕੱਠੇ ਪ੍ਰੈਸ ਕਰਕੇ ਟਰਮੀਨਲ ਵਿੰਡੋ ਨੂੰ ਖੋੱਲੋ।
02:39 ਟਾਈਪ ਕਰੋ - ਜੀ ਸੀ ਸੀ ਸਪੇਸ ਵਾਇਲ ਡੌਟ ਸੀ ਸਪੇਸ ਹਾਇਫਨ ਓ ਸਪੇਸ ਵਾਇਲ । (“gcc space while dot c space hyphen o space while.”)
02:45 ਐਂਟਰ ਦਬਾਓ
02:47 ਟਾਈਪ ਕਰੋ .’ /while’ (ਡੋਟ ਸਲੈਸ਼ ਵਾਇਲ) । ਐਂਟਰ ਦਬਾਓ ।
02:52 ਆਉਟ ਪੁੱਟ (output) ਡਿਸਪਲੇ(display) ਹੋਏ ਗੀ ।
02:54 ਚਲੋ ਵੇਖਿਏ ਵਾਇਲ ਲੂਪ ਕਿਂਵੇ ਚਲ਼ਦਾ ਹੈ ।
02:57 ਵਿੰਡੋ ਨੂੰ ਰੀ-ਸਾਇਜ਼ ਕਰਦੇ ਹਾਂ ।
03:00 ਇਥੇ, ਪਹਿਲਾ X ਅਤੇ Y ਦੀ ਵੈਲਯੂ ਜ਼ੀਰੋ (ਸਿਫਰ) ਹੈ।
03:04 ਇਹ ਸਾਡੀ ਵਾਇਲ ਕੰਡੀਸ਼ਨ ਹੈ।
03:06 ਇਥੇ ਅਸੀ ਵੇਖਾਂਗੇ ਕੀ X ਲੈਸ ਦੈਨ ਜਾਂ ਈਕੂਅਲ ਟੂ 10ਹੈ, ਜਿਸਦਾ ਮਤਲਬ ਹੈ X ਦੀ ਵੈਲਯੂ 0 ਤੋ 10 ਤਕ ਹੋ ਸਕਦੀ ਹੈ ।
03:15 ਹੁਣ ਅਸੀ Y ਪਲਸ X ਜਮ੍ਹਾ ਕਰਾਗੇ (ਯਾਨੀ) ਜ਼ੀਰੋ ਪਲਸ ਜ਼ੀਰੋ, ਬਰਾਹਰ ਜ਼ੀਰੋ ।
03:22 ਅਤੇ Y ਦੀ ਵੈਲਯੂ ਪਰਿੰਟ (print) ਕਰਾਗੇ ਜੋ ਕੀ ਜ਼ੀਰੋ ਹੈ ।
03:27 ਹੂਣ X ਨੂ ਇੰਕਰੀਮੈਂਟ (increment) ਕਰਾਂਗੇ, ਜਿਸਦਾ ਮਤਲਬ ਹੈ ਕਿ X ਦੀ ਵੈਲਯੂ ਹੁਣ ਇਕ ਹੈ।
03:33 ਹੁਣ ਫੇਰ ਕੰਡੀਸ਼ਨ ਨੂੰ ਚੈੱਕ ਕਰਾਗੇ, ਜੋ ਹੈ - 1, 10 ਤੋ ਘੱਟ ਜਾਂ ਬਰਾਬਰ ਹੈ । ਅਗਰ ਕੰਡੀਸ਼ਨ ਸਹੀ ਹੋਵੇਗੀ ਤਾ ਅਸੀ ਵੈਲਯੂਜ਼ ਨੂੰ ਜਮ੍ਹਾ ਕਰਾਗੇ।
03:44 Y (ਯਾਨੀ) 0 ਪਲਸ X, (ਯਾਨੀ) 1 ਜ਼ੀਰੋ (0) ਪਲਸ 1, 1 ਦੇ ਬਰਾਬਰ ਹੈ ।
03:50 ਅੱਸੀ ਵੈਲਯੂ 1 ਨੂੰ ਪਰਿੰਟ ਕਰਾਗੇ।
03:53 ਫੇਰ ਤੋਂ X ਵੱਧਦਾ ਹੈ।
03:55 ਹੁਣ X ਦੀ ਵੈਲਯੂ 2 ਹੈ।
03:59 ਅਸੀ ਫਿਰ ਤੋ ਕੰਡੀਸ਼ਨ ਨੂੰ ਚੈੱਕ ਕਰਾਗੇ।
04:01 2, 10 ਦੇ ਘੱਟ ਜਾ ਬਰਾਬਰ ਹੈ - ਅਗਰ ਕੰਡੀਸ਼ਨ ਸਹੀ ਹੋਵੇਗੀ ਤਾ ਅਸੀ ਵੈਲਯੂ ਨੂੰ ਜਮਾ ਕਰਾਗੇ। (ਯਾਨੀ) 1 ਜਮ੍ਹਾ 2 ਜੋ ਕੀ 3 ਹੈ ।
04:11 ਅੱਸੀ ਵੈਲਯੂ 3 ਨੂੰ ਪਰਿੰਟ ਕਰਾਗੇ।
04:13 ਇਸੇ ਤਰ੍ਹਾਂ ਇਹ ਚਲਦਾ ਜਾਵੇਗਾ ਜੱਦੋ ਤਕ X 10 ਦੇ ਘੱਟ ਜਾ ਬਰਾਬਰ ਹੈ।
04:20 ਹੁਣ ਅਸੀ ਇੱਸੇ ਪ੍ਰੋਗਰਾਮ ਨੂੰ ਡੂ ... ਵਾਇਲ ਲੂਪ (do….while loop) ਦ੍ਵਾਰਾ ਕਰ ਕੇ ਵੇਖਾਗੇ।
04:24 ਇਹ ਰਿਹਾ ਸਾਡਾ ਪ੍ਰੋਗਰਾਮ ।
04:26 ਨੋਟ ਕਰੋ, ਇਸ ਫਾਇਲ ਦਾ ਨਾਂ ਹੈ ਡੂ ਹਾਇਫਨ ਵਾਇਲ ਡੌਟ ਸੀ (do-while.c)।
04:31 ਇਹ ਹਿੱਸਾ ਪਿਛਲੇ ਪ੍ਰੋਗਰਾਮ ਵਿਚ ਪਹਿਲੇ ਹੀ ਸਮਝਾ ਦਿਤਾ ਗਿਆ ਹੈ।
04:35 ਤਾਂ ਆਓ ਅਸੀ ਡੂ ...ਵਾਇਲ (do...while loop) ਲੂਪ ਤੇ ਚਲਦੇ ਹਾਂ ।
04:38 ਇਥੇ ਪਹਿਲਾ ਲੂਪ ਦੀ ਸਾਰੀ ਸਟੇਟਮੈਂਟਸ (statements) ਚੱਲਨ ਗਿਆਂ ਅਤੇ ਬਾਦ ਵਿੱਚ ਕੰਡੀਸ਼ਨ ਚੈੱਕ ਹੋਵੇਗੀ।
04:44 X ਦੀ ਵੈਲਯੂ Yਵਿਚ ਜੋੜੀ ਜਾਏ ਗੀ ਅਤੇ ਯੋਗ ਦੀ ਵੈਲਯੂ Y ਵਿਚ ਸਟੋਰ ਹੋਵੇ ਗੀ ।
04:52 ਇਸ ਦਾ ਲੌਜਿਕ (logic) ਵਾਇਲ (while) ਪ੍ਰੋਗਰਾਮ ਵਰਗਾ ਹੈ।
04:55 ਆਓ, ਹੁਣ ਪ੍ਰੋਗਰਾਮ ਨੂੰ ਚਲਾਇਏ।
04:58 ਆਪਣੇ ਟਰਮਿਨਲ ਤੇ ਵਾਪਸ ਆਓ।
05:00 ਟਾਇਪ ਕਰੋ “gcc ਸਪੇਸ ਡੂ ਹਾਇਫਨ ਵਇਲ ਡੌਟ c ਸਪੇਸ o ਸਪੇਸ ਡੂ (gcc space do hyphen while dot c space hypen o space do) ਅਤੇ ਔਨਟਰ ਦਬਾਓ।
05:08 ਡੌਟ ਸਲੈਸ਼ ਡੂ (‘dot slash do’) ਟਾਇਪ ਕਰਕੇ ਏਨ੍ਟਰ ਦਬਾਓ।
05:12 ਅਸੀ ਵੇਖ ਸਕਦੇ ਹਾਂ ਕੀ ਇਸ ਦੀ ਆਉਟਪੁਟ ਵਾਇਲ (while) ਪ੍ਰੋਗਰਾਮ ਵਰਗੀ ਹੀ ਹੈ।
05:16 ਆਓ ਹੁਣ ਡੂ ...ਵਾਇਲ ਲੂਪ (do… While loop) ਦੇ ਬਾਰੇ ਜਾਨਿਏ ।
05:20 ਮੈ ਵਿੰਡੋ ਨੂੰ ਰੀਸਾਇਜ਼ ਕਰਾਂ ਗੀ । ।
05:22 ਇਥੇ X ਅਤੇ Y ਦੀ ਵੈਲਯੂ ਜ਼ੀਰੋ (0) ਹੈ।
05:25 ਇੱਨ੍ਹਾ ਵੈਲਯੂਜ਼ ਨੂੰ ਜਮਾਂ ਕਰਨ ਤੇ 0 ਮਿਲੇਗਾ।
05:29 ਹੁਣ Y ਦੀ ਵੈਲਯੂ ਜ਼ੀਰੋ ਹੈ।
05:31 ਅੱਸੀ ਜ਼ੀਰੋ ਵੈਲਯੂ ਪਰਿੰਟ ਕਰਾਗੇ।
05:33 ਅੱਗੇ, X 1 ਨੰਬਰ ਨਾਲ ਇੰਕਰੀਮੇਂਟ (increment) ਹੁੰਦਾ ਹੈ, ਜਿਸਦਾ ਮਤਲਬ ਹੈ X ਹੁਣ 1 ਹੈ । ਤੇ ਹੁਣ ਕੰਡੀਸ਼ਨ (condition) ਚੈੱਕ (check) ਹੋਵੇਗੀ ।
05:42 ਲੂਪ ਦਾ ਮੁੱਖ ਖਾੰਚਾ ਪਹਿਲੇ ਐਗਜ਼ੀਕਯੂਟ (execute) ਹੋਵੇਗਾ ।।
05:45 ਅਗਰ ਕੰਡੀਸ਼ਨ (condition) ਫਾਲਸ (false) ਹੈ ਤਾ ਵੀ ਵੈਲਯੂ ਜ਼ੀਰੋ ਹੀ ਮਿਲੇਗੀ ।
05:52 ਹੁਣ ਅਸੀ ਚੈੱਕ ਕਰਾਗੇ, ਕੀ ਇੱਕ (1) 10 ਤੋ ਘੱਟ ਜਾਂ ਬਰਾਬਰ ਹੈ।
05:56 ਕੰਡੀਸ਼ਨ ਫੇਰ ਸਹੀ ਹੈ । ਅਸੀ ਫੇਰਮਵੈਲਯੂਜ਼ ਨੂੰ ਜੋੜਾਂ ਗੇ ।
06:00 ਹੁਣ 0+1
06:02 Y ਦੀ ਵੈਲਯੂ ਪਰਿੰਟ ਕਰਾਗੇ ਜੋ ਕੀ 1 ਹੈ ।
06:05 ਫੇਰ ਤੋਂ X ਵੱਧਦਾ ਹੈ।
06:08 ਹੁਣ X ਦੀ ਵੈਲਯੂ 2 ਹੈ।
06:11 ਫਿਰ ਅਸੀ ਚੈੱਕ ਕਰਾਂਗੇ, ਦੋ (2) 10 ਦੇ ਘੱਟ ਜਾਂ ਬਰਾਬਰ ਹੈ,
06:15 ਅਸੀ ਇਥੋ ਵਾਪਸ ਜਾਵਾਂਗੇ।
06:17 ਅਸੀ ਵੈਲਯੂਜ਼ ਨੂੰ ਜਮਾ ਕਰਾਗੇ । 1 ਜਮ੍ਹਾ 2 ਤਿਨ (3) ਹੈ ।
06:20 ਅੱਸੀ Y ਦੀ ਵੈਲਯੂ 3 ਪਰਿੰਟ ਕਰਾਗੇ।
06:23 ਇਸ ਤਰ੍ਹਾ ਕੰਡੀਸ਼ਨ ਚੈੱਕ ਹੁੰਦੀ ਰਹੇ ਗੀ ਜਦ ਤੱਕ X ਦੀ ਵੈਲਯੂ 10 ਦੇ ਘੱਟ ਜਾ ਬਰਾਬਰ ਹੈ ।
06:30 ਅਤੇ ਇਹ ਸਾਡੀ ਰਿਟਰਨ ਸਟੇਟਮੈਂਟ (return statement) ਹੈ।
06:33 ਨੇਟ ਕਰੋ ਕਿ ਇੱਥੇ ਵਾਇਲ (while) ਕੰਡੀਸ਼ਨ ਸੈਮੀਕੋਲਨ ਦੇ ਨਾਲ ਖਤਮ ਹੁੰਦੀ ਹੈ ।
06:38 ਵਾਇਲ ਲੁਪ (While loop) ਵਿਚ ਕੰਡੀਸ਼ਨ ਸੈਮੀਕੋਲਨ ਦੇ ਨਾਲ ਖਤਮ ਨਹੀ ਹੁੰਦੀ।
06:43 ਆਓ ਵੇਖਿਏ ਕੀ ਇਹਨਾ ਪ੍ਰੋਗਰਾਮਾ ਨੂੰ C++ ਵਿਚ ਕਿਵੇ ਚਲਾਇਆ ਜਾਂਦਾ ਹੈ।
06:48 ਇਹ ਸਾਡਾ C++ ਵਿਚ ਵਾਇਲ (while) ਪ੍ਰੋਗਰਾਮ ਹੈ।
06:52 ਇਸ ਦਾ ਲੌਜਿੱਕ (logic) ਅਤੇ ਇਸ ਦੀ ਤਾਮੀਲ C ਪ੍ਰੋਗਰਾਮ ਵਰਗੀ ਹੀ ਹੈ।।
06:56 ਇਸ ਵਿਚ ਕੁਝ ਬਦੱਲਾਵ ਹਨ ਜਿਵੇ ਹੈੱਡਰ ਫਾਇਲ ਐਸ ਟੀ ਡੀ ਆਈ ਓ ਡੌਟ ਐੱਚ (stdio.h) ਦੇ ਸਥਾਨ ਤੇ ਆਈ ਓ ਸਟ੍ਰੀਮ (iostream) ਹੈ।
07:04 ਇਥੇ ਅਸੀ ਨੇਮ ਸਪੇਸ ਐਸ ਟੀ ਡੀ (namespace std) ਨੂੰ ਵਰਤਦੇ ਹੋਏ ਯੂਜ਼ਿਂਗ ਸਟੇਟਮੈਂਟ ਨੂੰ ਸ਼ਾਮਲ ਕਿਤਾ ਹੈ ਅਤੇ ਇੱਥੇ ਅਸੀ ਸੀ ਆਉਟ (cout) ਫਂਕਸ਼ਨ (function) ਦੀ ਥਾ ਤੇ ਪਰਿੰਟ ਐਫ (printf) ਫਂਕਸ਼ਨ ਇਸਤੇਮਾਲ ਕਰ ਰਹੇ ਹਾ।
07:16 ਵਾਉਲ ਲੂਪ (While loop) ਦੀ ਬਨਾਵਟ C ਪ੍ਰੋਗਰਾਮਾ ਨਾਲ ਮਿਲਦੀ ਜੁਲਦੀ ਹੈ।
07:21 ਆਓ, ਹੁਣ ਪ੍ਰੋਗਰਾਮ ਨੂੰ ਚਲਾਇਏ।
07:23 ਟਰਮੀਨਲ ਤੇ ਵਾਪਿਸ ਆਓ।
07:25 ਮੈਂ ਪ੍ਰਾਮਪਟ ਨੂੰ (prompt) ਕਲੀਅਰ (clear) ਕਰਾਣ ਗੀ।
07:28 ਐਗਜੀਕਯੁਟ ਕਰਨ ਲਈ ਟਾਇਪ ਕਰੋ ਜੀ ਪਲਸ-ਪਲਸ ਸਪੇਸ ਵਾਇਲ ਡੋਟ ਸੀ ਪੀ ਪੀ ਸਪੇਸ ਹਾਇਫਨ ਓ ਸਪੇਸ ਵਾਇਲ 1(g++ space while dot cpp space hyphen o space while1) ”ਅਤੇ ਐਂਟਰ ਕਰੋ।
07:38 ਡੋਟ ਸਲੈਸ਼ ਵਾਇਲ 1 (“dot slash while 1”) ਟਾਇਪ ਕਰਕੇ ਐਂਟਰ ਦ ਬਾਓ ।
07:43 ਤੁਸੀ ਵੇਖੋਗੇ ਕਿ ਇਸ ਦੀ ਆਉਟਪੁਟ C ਦੇ ਵਾਇਲ ਪ੍ਰੋਗਰਾਮ ਨਾਲ ਮਿਲਦੀ ਜੁਲਦੀ ਹੈ।
07:48 ਆਓ ਡੁ ...ਵਾਇਲ (do…. While) ਪ੍ਰੋਗਰਾਮ ਨੂੰ c++ ਵਿੱਚ ਵੇਖਿਏ।
07:52 ਟੈਕ੍ਸ ਐਡੀਟਰ ਤੇ ਵਾਪਿਸ ਆਓ।
07:54 ਇਥੇ ਵੀ ਕੁਝ ਬਦਲਾਵ ਹਨ ਜਿਵੇ ਕਿ ਹੈਡਰ (header) ਫਾਇਲ, ਯੂਜ਼ਿਗ ਸਟੇਟਮੈਂਟ ਅਤੇ ਸੀ ਆਓਟ (cout) ਫਂਕਸ਼ਨ।
08:03 ਬਾਕੀ ਸਭ ਮਿਲਦੇ ਜੁਲਦੇ ਹਨ।
08:06 ਆਓ, ਹੁਣ ਪ੍ਰੋਗਰਾਮ ਨੂੰ ਚਲਾਇਏ ।
08:08 ਟਰਮਿਨਲ ਤੇ ਵਾਪਿਸ ਆਓ ।
08:10 ਟਾਇਪ ਕਰੋ - ਜੀ ਪਲਸ-ਪਲਸ ਸਪੇਸ ਡੂ ਹਾਇਫਨ ਵਾਇਲ ਡੋਟ ਸੀ ਪੀ ਪੀ ਸਪੇਸ ਹਾਇਫਨ ਓ ਸਪੇਸ ਡੂ 1 (“g++ space do hyphen while dot cpp space hyphen o space do 1) ਅਤੇ ਐਂਟਰ ਦਬਾਓ ।
08:19 ਡੌਟ ਸਲੈਸ਼ ਡੂ 1 (”dot slash do 1”). ਟਾਇਪ ਕਰਕੇ ਐਂਟਰ ਦਬਾਓ ।
08:23 ਤੁਸੀ ਵੇਖੋਗੇ ਇਸ ਦੀ ਆਉਟਪੁਟ C ਦੇ ਡੂ ਵਾਇਲ (do… while) ਪ੍ਰੋਗਰਾਮ ਨਾਲ ਮਿਲਦੀ ਜੁਲਦੀ ਹੈ।
08:28 ਹੁਣ ਅਸੀ ਇਥੇ ਕੁਛ ਆਮ ਗਲਤੀਆ ਅਤੇ ਉਹਨਾ ਦੇ ਹੱਲ ਬਾਰੇ ਜਾਨਾਂ ਗੇ ।
08:32 ਟੈਕ੍ਸਟ ਐਡੀਟਰ ਤੇ ਵਾਪਿਸ ਆਓ।
08:35 ਫ਼ਰਜ਼ ਕਰੋ ਇਥੇ ਮੈਂ X ਦੀ ਵੈਲਿਯੂ ਨੂੰ ਇੰਕਰੀਮੈੰਟ ਨਹੀ ਕੀਤਾ ਸੀ ।
08:41 ਸੇਵ ਤੇ ਕਲਿਕ ਕਰੋ,ਆਓ ਵੇਖੀਏ ਕੇ ਕੀ ਹੁੰਦਾ ਹੈ।
08:44 ਟਰਮਿਨਲ ਤੇ ਵਾਪਿਸ ਆਓ।,ਪਹਿਲੇ ਪ੍ਰਾਮਪਟ ਨੂੰ (prompt) ਕਲੀਅਰ (clear) ਕਰਿਏ ।
08:47 ਆਓ, ਹੁਣ ਪ੍ਰੋਗਰਾਮ ਨੂੰ ਚਲਾਇਏ।
08:50 ਅਪ ਐਰੋ (Up-arrow) ਬਟਨ ਨੂੰ ਦੋ ਵਾਰ ਦਬਾਓ।
08:54 ਅਪ ਐਰੋ ਬਟਨ ਨੂੰ ਫਿਰ ਦਬਾਓ।
08:57 ਆਉਟਪੁਟ (output) ਦਿਖਾਈ ਦੇਵੇ ਗੀ।
08:59 ਅਸੀ ਬਹੁਤ ਸਾਰੇ ਸਿਫਰ (0) ਵੇਖ ਸਕਦੇ ਹਾਂ। ਇਸ ਦੀ ਵਜਹ ਹੈ ਕੀ ਲੂਪ ਵਿੱਚ ਟਰਮੀਮੇਟਿਂਗ(terminating) ਕੰਡੀਸ਼ਨ ਹੀ ਨਹੀ ਹੈ ।
09:07 ਇਸ ਨੂੰ ਇਨਫਿਨਿਟ ਲੂਪ (infinite loop,‘ਅਸੀਮਿਤ ਲੂਪ”) ਆਖਿਆ ਜਾਂਦਾ ਹੈ।
09:10 ਇਨਫਿਨਿਟ ਲੂਪ ਸਿਸਟਮ ਨੂੰ ਅਕਿਰਿਆਸ਼ੀਲ ਬਣਾਉਂਦਾ ਹੈ।
09:14 ਇਸਦੇ ਕਾਰਨ ਪ੍ਰੋਗਰਾਮ ਪਰੋਸੇਸਰ ਦਾ ਸਾਰਾ ਟਾਇਮ ਲੈ ਲੈਂਦਾ ਹੈ । ਲੇਕਨ ਇਸ ਨੂੰ ਟਰਮੀਨੇਟ (terminate) ਕੀਤਾ ਜਾ ਸਕਦਾ ਹੈ।
09:21 ਆਪਣੇ ਪ੍ਰੋਗਰਾਮ ਤੇ ਵਾਪਿਸ ਆਓ। ਆਓ ਅਸੀ ਇਸ ਗਲਤੀ ਨੂੰ ਠੀਕ ਕਰੀਏ ।
09:25 ਟਾਈਪ ਕਰੋ ਐਕ੍ਸ ਪਲਸ-ਪਲਸ (“X++”) ਅਤੇ ਇਕ ਸੈਮੀ ਕੋਲਨ (semicolon).
09:28 ਸੇਵ ਉਤੇ ਕਲੀਕ ਕਰੋ । ਆਓ, ਹੁਣ ਪ੍ਰੋਗਰਾਮ ਨੂੰ ਫਿਰ ਤੋ ਚਲਾਇਏ।
09:31 ਟਰਮੀਨਲ ਤੇ ਵਾਪਿਸ ਆਓ।
09:33 ਅਪ ਐਰੋ (Up-arrow) ਬਟਨ ਨੂੰ ਦਬਾਓ।
09:38 ਹੁਣ, ਇਹ ਠੀਕ ਕੰਮ ਕਰ ਰਿਹਾ ਹੈ।
09:40 ਹੁਣ ਅਸੀ ਟਿਯੂਟੋਰਿਅਲ ਨੂੰ ਅੰਤ ਤੇ ਆ ਗਏ ਹਾ।
09:43 ਅਸੀ ਵਾਪਸ ਆਪਣੀ ਸਲਾਈਡਸ ਤੇ ਜਾਵਾਂਗੇ।
09:45 ਇਸ ਟਯੂਟੋਰਿਯਲ ਦਾ ਸਾਰ (summary).
09:47 ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ
09:50 ਵਾਇਲ ਲੂਪ ।,ਉਦਾਹਰਨ. ਵਾਇਲ (X ਇਜ਼ ਲੈੱਸ ਦੈਨ ਐਰ ਈਕੁਏਲ ਟੂ 10) (while(x is less than or equal to 10))
09:54 ਡੂ ਵਾਇਲ ਲੂਪ (do… While loop)
09:56 ਉਦਾਹਰਨ ਡੂ ਸਟੇਟਮੈਂਟ ਬਲਾਕ – ਅਤੇ -
09:59 ਆਖਿਰ ਵਿਚ ਵਾਇਲ ਕੰਡੀਸ਼ਨ
10:01 ਅਸਾਇਨਮੈੰਟ ਦੇ ਤੌਰ ਤੇ ।
10:03 ਲੂਪ ਦੀ ਵਰਤੋਂ ਕਰਦੇ ਹੋਏ ਥੱਲੇ ਦੱਸੇ ਗਏ ਨੰਬਰ ਪ੍ਰਿੰਟ ਕਰੋ ।
10:07 0 ਤੋ 9
10:10 ਫੌਰ ਲੂਪ (“for loop”) ਲਈ ਸਿਂਟੈਕਸ (syntax, ਵਾਕ-ਰਚਨਾ) ਹੈ
10:12 “for”(ਵੇਰੀਏਬਲ ਦੀ ਸ਼ੁਰੂਆਤ, ਸੈਮੀਕੋਲਨ ਲੂਪ ਇਗ੍ਜ਼ਿਟ(exit) ਕੰਡੀਸ਼ਨ, ਸੈਮੀਕੋਲਨ ਵੇਰੀਏਬਲ ਦੀ ਇੰਕਰੀਮੈਂਟ ਜਾਂ ਡਿਕਰੀਮੈਂਟ ਸਟੇਟਮੈਂਟ)
10:20 ਅਤੇ ਇਥੇ ਹਨ ਲੂਪ ਦੀਆਂ ਬਾਕੀ ਸਟੇਟਮੈਂਟਸ ।
10:24 ਦਿਤੇ ਹੋਏ ਲਿੰਕ ਤੇ ਤੁਸੀ ਵੀਡਿਓ ਵੇਖ ਸਕਦੇ ਹੋ।
10:27 ਇਹ ਸਪੋਕਨ ਟਿਯੂਟੋਰਿਅਲ ਬਾਰੇ ਸੰਖੇਪ ਵਿੱਚ ਦਸਦਾ ਹੈ ।
10:30 ਜੇ ਤੁਹਾਡੇ ਕੋਲ ਪਰਯਾਪਤ ਬੈਂਡਵਿੱਥ ਨਾ ਹੋਵੇ ਤਾਂ ਤੁਸੀਂ ਇਸ ਨੂੰ ਡਾਊਨਲੇਡ ਕਰ ਕੇ ਵੇਖ ਸਕਦੇ ਹੋ।
10:33 ਸਪੋਕਨ ਟਿਯੂਟੋਰਿਅਲ ਪ੍ਰੋਜੈਕਟ ਟੀਮ
10:35 ਸਪੋਕਨ ਟਿਯੂਟੋਰਿਅਲ ਰਾਹੀ ਵਰਕਸ਼ਾਪਸ ਚਲਾਉਂਦੀ ਹੈ ।
10:38 ਔਨਲਾਇਨ ਟੈਸਟ ਪਾਸ ਕਰਨ ਵਾਲੇ ਛਾਤ੍ਰਾਂ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਹੈ ।
10:42 ਹੋਰ ਜਾਣਕਾਰੀ ਲਈ ਤੁਸੀ ਲਿਖ ਸਕਦੇ ਹੋ,contact@spoken-tutorial.org
10:47 ਸਪੋਕਨ ਟਯੂਟੋਰਿਯਲ ਟਾਕ ਟੂ ਅ ਟੀਚਰ ਪ੍ਰੌਜੈਕ੍ਟ ਦਾ ਇਕ ਹਿੱਸਾ ਹੈ।
10:51 ਇਸ ਨੂੰ National Mission on Education through ICT,MHRD,Government of India ਦੁਆਰਾ ਸਹਿਯੋਗ ਦਿੱਤਾ ਗਿਆ ਹੈ।
10:58 ਇਸ ਮਿਸ਼ਨ ਬਾਰੇ ਹੋਰ ਜਾਣਕਾਰੀ ਹੇਠ ਵਿਖਾਏ ਗਏ ਲਿੰਕ ਤੇ ਉਪਲੱਬਧ ਹੈ।
11:02 ਇਸ ਸਕਰਿਪਟ ਦਾ ਤਰਜੁਮਾਂ ਗੁਰਸ਼ਰਨ ਸ਼ਾਨ ਨੇ ਕੀਤਾ ।
11:08 ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Devraj, Khoslak, PoojaMoolya, Pratik kamble