PHP-and-MySQL/C2/Arithmatic-Operators/Punjabi
From Script | Spoken-Tutorial
Revision as of 15:24, 10 April 2017 by PoojaMoolya (Talk | contribs)
Time | Narration |
---|---|
00:00 | ਬੇਸਿਕ ਅਰਿਥਮੈਟਿਕ ਆਪਰੇਟਰਜ਼(arithmetic operator) ਦੇ ਟਿਊਟੋਰਿਯਲ ਵਿੱਚ ਆਪ ਦਾ ਸੁਆਗਤ ਹੈ । |
00:03 | ਅਸੀਂ ਪਹਿਲਾ ਪੱਲਸ, ਮਾਇਨਸ, ਮਲੱਟਿਪਲਾਇ ਅਤੇ ਡਿਵਾਇਡ ਆਪਰੇਸ਼ਨਜ਼ ਦੀ ਜਾਨਕਾਰੀ ਲਵਾਂ ਗੇ ।(plus,minus,multiply and divide operations) |
00:09 | ਇੱਨ੍ਹਾ ਨੂੰ ਲਿਖਣ ਦਾ ਤਰੀਕਾ ਹੈ - ਪੱਲਸ, ਮਾਇਨਸ, ਗੁਣਾ (multiply) ਲਈ ਐਸਟਰਿਸਕ (*, asterisk) ਅਤੇ ਭਾਗ ਕਰਣ ਲਈ ਫਾਰਵਰਡ ਸਲੈਸ਼(forward slash) । |
00:17 | ਹੁਣ ਮੈਂ ਦੋ ਵੇਅਰਿਏਬਲ ਬਣਾਵਾਂਗੀ । |
00:20 | ਪਹਿਲੇ ਵੇਅਰਿਏਬਲ ਦਾ ਨਾਮ ਹੈ "num1" ਜਿਸਦੀ ਵੈਲਯੂ ਹੈ 10, ਅਤੇ ਦੂਜੇ ਦਾ ਨਾਮ ਹੈ " num2" ਜਿਸਦੀ ਵੈਲਯੂ ਮੈਂ 2 ਸੇਵ ਕਰਾਂ ਗੀ । |
00:30 | ਇਹ ਦੋਨੋ ਬਿਨਾ ਕੋਈ ਡੈੱਸਿਮਲ ਪੌਇਨਟ(decimal point) ਦੇ ਇਨਟੀਜਰ(integer) ਨੰਬਰਜ਼ ਨੇ । |
00:34 | ਮਨ ਲਵੋ ਕਿ ਅਸੀ num1 ਅਤੇ num2 ਦਾ ਜੋੜ ਕਰਨਾ ਹੈ । |
00:40 | ਇਸ ਦੇ ਲਈ ਅਸੀ ਲਿਖਾਂ ਗੇ, ਐੱਕੋ ਨੰਮ1 ਐਡਿਡ ਟੂ(added to) ਨੰਮ2। |
00:44 | ਚਲੋ ਇਸਨੂੰ ਟੈੱਸਟ ਕਰਦੇ ਹਾਂ । |
00:47 | ਤੇ ਜਵਾਬ 12 ਮਿਲਦਾ ਹੈ। ਨੰਮ1 ਅਤੇ ਨੰਮ2 ਹਨ 10 ਅਤੇ 2 । 10 ਅਤੇ 2 ਨੂੰ ਜੋੜਣ ਦਾ ਉੱਤਰ(answer) ਆਇਆ ਹੈ "12"। |
00:55 | ਠੀਕ ਹੈ, ਹੁਣ ਘਟਾ ਕੇ (ਮਾਇਨਸ) ਦੇਖਦੇ ਹਾਂ। ਅਸੀਂ ਇੱਥੇ ਸਿਰਫ ਮਾਇਨਸ ਸਿਮਬਲ ਨੂੰ ਰਿਪਲੇਸ ਕਰਾਂਗੇ । |
01:01 | ਰਿਫਰੈਸ਼(refresh) ਕਰੋ ਅਤੇ ਉੱਤਰ(answer) ਹੈ 8। |
01:05 | ਹੁਣ ਗੁਣਾ (ਮਲੱਟਿਪਲਾਇ) ਕਰਾਂਗੇ। 10 ਗੁਣਾ 2 ਹੋਇਆ 20, ਅਤੇ ਸਾਨੂੰ ਇੱਥੇ "20" ਮਿਲ ਗਇਆ ਹੈ । |
01:11 | ਤੇ ਹੁਣ, 10 ਨੂੰ 2 ਨਾਲ ਭਾਗ ਦੇਂਦੇ ਹਾਂ ਅਤੇ ਜਵਾਬ ਦੇਖਦੇ ਹੈਂ “5” । |
01:18 | ਹੁਣ, ਅਸੀਂ ਇਸ ਐਕ੍ਸਪ੍ਰੈਸ਼ਨ ਦੇ ਅੱਗੇ ਕੁਛ ਐੱਡ ਕਰਾਂ ਗੇ । |
01:24 | ਜਿਵੇਂ ਇਸ ਨੂੰ num2 ਨਾਲ ਭਾਗ ਕਰਦੇ ਹਾਂ । |
01:27 | ਐਕ੍ਸਪ੍ਰੈਸ਼ਨ ਦੇਖ ਕੇ ਇੰਜ ਲਗਦਾ ਹੈ ਕੀ ਇਹ ਆਪਰੇਸ਼ਨ , ਨੰਮ1 ਅਤੇ ਨੰਮ2 ਨੂੰ ਐੱਡ ਕਰੇ ਗਾ, ਯਾਨੀ 10 ਅਤੇ 2, ਜੋ ਸਾਨੂੰ ਦੇਵੇਗਾ 12, ਅਤੇ ਫੇਰ 12 ਭਾਗ 2। |
01:39 | ਤੇ ਫੇਰ, 12 ਭਾਗ 2 ਹੋਣਾ ਚਾਹੀਦਾ ਹੈ 6 । |
01:43 | ਪਰ ਅਸਲ ਵਿੱਚ ਇਹ ਨੰਮ2 ਨੂੰ ਲੈੰਦਾ ਹੈ ਅਤੇ ਉਸਨੂੰ ਨੰਮ2 ਨਾਲ ਹੀ ਡਿਵਾਇਡ ਕਰ ਦਿੰਦਾ ਹੈ, ਜੋ ਸਾਨੂੰ ‘1’ ਦਿੰਦਾ ਹੈ, ਅਤੇ ਓਸਨੂੰ ਨੰਮ1 ਵਿੱਚ ਐੱਡ ਕਰ ਦਿੰਦਾ ਹੈ । |
01:56 | ਇਸਦਾ ਮਤਲਬ ਹੈ 6 ਦੀ ਬਜਾਏ ਸਾਨੂੰ 11 ਮਿਲਦਾ ਹੈ । |
02:00 | ਤੋ ਇਸਦਾ ਕਾਰਨ ਇਹ ਹੈ ਕੀ ਭਾਗ ਕਰਨ ਦਾ ਆਪਰੇਟਰ (division operator)ਹਮੇਸ਼ਾ ਜੋੜ ਕਰਨ ਦੇ ਆਪਰੇਟਰ(addition operator) ਤੋਂ ਪਹਿਲਾ ਕੰਮ ਕਰਦਾ ਹੈ। ਗੁਣਾ ਕਰਨ ਦਾ ਆਪਰੇਟਰ ਵੀ ਏਸੀ ਤਰ੍ਹਾ ਕੰਮ ਕਰਦਾ ਹੈ । |
02:10 | ਹੁਣ, ਇਸਨੂੰ ਸੁਲਝਾਉਣ ਲਈ ਅਸੀਂ ਬਰੈਕਿਟਸ ਦਾ ਇਸਤੇਮਾਲ ਕਰਾਂਗੇ । |
02:16 | ਬਰੈਕਿਟਸ ਦਰਸ਼ਾਉੰਦਿਆਂ ਨੇ - ਅਸੀਂ ਇਸ ਆਪਰੇਸ਼ਨ ਨੂੰ ਲੈਕੇ ਪਹਿਲੇ ਕਰਾਂਗੇ, ਅਤੇ ਉਸ ਆਪਰੇਸ਼ਨ ਤੇ ਬਾਦ ਜੋ ਵੀ ਇਨਟਿਜਰ ਯਾ ਵੇਅਰਿਏਬਲ ਹੋਵੇ, ਓਸ ਨਾਲ ਭਾਗ ਕਰਾਂਗੇ । |
02:29 | ਤੈਂ ਹੁਣ ਇਹ ਇਸ ਤਰਹ ਕਮ ਕਰੇਗਾ, ਨੰਮ1 ਪੱਲਸ ਨੰਮ2 ਹੋਇਆ 10 ਪੱਲਸ 2 ਹੋਇਆ 12 ਅਤੇ ਬਾਦ ਵਿੱਚ ਭਾਗ 2 ਕਰਨ ਨਾਲ ਸਾੱਨ੍ਹੂ ਮਿਲੇਗਾ 6 । |
02:39 | ਇਸਨੂੰ ਰਿਫਰੇਸ਼ ਕਰੋ, ਅਤੇ ਅਸੀਂ ਦੇਖ ਸਕਦੇ ਹਾਂ ਕੀ ਇਹ ਇੱਛਾ ਅਨੁਸਾਰ ਕੰਮ ਕਰ ਗਇਆ ਹੈ । |
02:43 | ਇਹ ਸੀ ਬੇਸਿਕ ਅਰਥਮੈਟਿਕ ਆਪਰੇਟਰ ਜਿਨ੍ਹਾ ਗਾ ਉਸਤੇਮਾਲ ਬਹੁਤ ਆਸਾਨ ਹੈ । |
02:48 | ਅਗਰ ਤੁਸੀਂ ਕਿਸੀ ਸਮੱਸਿਆ ਦਾ ਸਾਮਨਾ ਕਰਦੇ ਹੋਂ ਤਾਂ ਹਮੇਸ਼ਾ ਆਪਣੀ ਕੈਲਕੁਲੇਇਸ਼ਨ(calculation) ਨੂੰ ਕੈਲਕੁਲੇਟਰ(calculator) ਨਾਲ ਚੈੱਕ ਕਰ ਲਵੋ ਤਾਂਕੀ ਨਿਸ਼ਚਿਤ ਹੋ ਜਾਵੇ ਕੀ ਉਹ ਸਹੀ ਹਨ । |
02:55 | ਐਸੀ ਕੈਲਕੁਲੇਇਸ਼ਨਸ, ਅਸੀਂ ਜਲਦੀ ਕੁਝ ਹੋਰ ਦੇਖਾਂਗੇ । |
02:58 | ਅਸੀਂ ਇੰਨਕਰਿਮੈਂਨਟ(increment) ਅਰਥਮੈਟਿਕ ਆਪਰੇਟਰ ਬਾਰੇ ਵੀ ਜਾਨਾਂਗੇ ਜੋ ‘1’ ਨਾਲ ਇੰਨਕਰਿਮੈਂਨਟ ਕਰਦਾ ਹੈ,ਪਰ ਕੁਝ ਦੇਰ ਬਾਦ। |
03:05 | ਇਸਦਾ ਅਭਿਆਸ ਕਰਨਾ ਅਤੇ ਨਿਸ਼ਚਿਤ ਤੋਰ ਤੇ ਇਸਨੂੰ ਯਾਦ ਰਖਣਾ । |
03:09 | ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ । |